Hey I am adeel from Daska sialkot punjab Pakistan Zabardast zabardast sadi phen nu Salam I proud of you my sikh sister pruod to be punjabian sada wasda rahe sada lehnda te charda punjab
boht vadiya nature aa madam da waheguru mehr kare madam s.h.o te...Said fill es krk aa jado ehna de papa nu apni kudi s.h.o vekhan da supna sakar hoya wahehuru ne ehna to ohh b khol laye...chlo koi.na waheguru tuhade nal hamesha rehn gay...Gbu s.h.o lovemeet kaur
Chak deo fatte Madam ji eh punjab Da kachra estrah hi saff hona kise mla ton darn di lorh ni sara Punjab tuhade Nall hai ji God bless you forever Nirmal USA
Very very good ji .Police te kise mla kise mp ja koyi vi leader hove aehna de work ch entry na kre .fer hi police loka di shi sewa kar sakdi aa ji .best wishes police officer madam
Nake utte sirf two wheeler aam loka nu rok k hi chalan katte jande ne takde bandiya nu koi nahi puchda ohi bande crime karde ne te police de naal mil k
ahoo loki bhawe police rule tod k jaan hna ethe aao canada jidda badda marji howe mantri shantri police samne chuu v ni karda bund padh k rakh dinde agle
Hale mamla under inquiry / invrstigation aa ...je oh munda kehnda challan hoia registration number haiga kagaz dikha deve ... na ji munh jubani nhi ...written complaint karo fer banoge lady singham baaz salute karu ....
we'll done good work keep ot up 👍👍👍👍👍
Labmeet g s h o ap g nuu mere balon slluut g ap trakee kron g
Hey I am adeel from Daska sialkot punjab Pakistan Zabardast zabardast sadi phen nu Salam I proud of you my sikh sister pruod to be punjabian sada wasda rahe sada lehnda te charda punjab
Waheguru chrdikla chh rkhe bhene tuhanu
SHO mam tuc bhot cute oo🙂.... Jatti punjab di ghatt ni kise to...... Best of luck
Very Nice
Great job sho sahib
👌👌👌👌👌👌👌
Good bast lk my sis
ਬਹੁਤ ਵਧੀਆ ਲੱਗੇ ਮੈਡਮ ਲਵਮੀਤ ਕੌਰ ਭੁੱਲਰ ਐੱਸ. ਅੈਚ. ਓ. ਸਾਬ... ਮੇਰੇ ਵੱਲੋਂ ਸਲਊਟ ਤੁਹਾਨੂੰ ਮੈਡਮ ਜੀ ਦਿਲ ਦੀਆਂ ਗਹਿਰਾਈਆ ਤੋ.. ਰੱਬ ਤੁਹਾਡੀ ਲੰਮੀ ਉਮਰ ਕਰੇ
Hanji
Manjinder kaur acha ji
boht vadiya nature aa madam da waheguru mehr kare madam s.h.o te...Said fill es krk aa jado ehna de papa nu apni kudi s.h.o vekhan da supna sakar hoya wahehuru ne ehna to ohh b khol laye...chlo koi.na waheguru tuhade nal hamesha rehn gay...Gbu s.h.o lovemeet kaur
ਕਿਨੀ ਕੁ ਵਡੀ ਗਲ ਆ ਏ ਪਤਰਕਾਰ ਜਹ ਲੈਕੇ ਚਾਰ ਸ਼ਿਲਡ਼ sho ਦੀ ਪਬਲੀਸਿਟੀ ਕਰਨ ਡਏ
Verry nyc deti te garav h pure punjab
Bast of luck sis ji Allah apke hefazat Kara ga🤘👍🤗
ਬਹੁਤ ਹੀ ਸਿਆਣੀਂ ਕੁੜੀ
Dhian Punjab dian nu Bohat Bohat pyar.
ਪਹਿਲਾ ਤੇ ਮੇਰਾ ਇਸ ਭੈਣ ਨੂੰ ਸਲੂਟ ਹੈ! ! ਤੇ ਦੂਸਰਾ ਇੱਕ ਸਵਾਲ ਵੀ ਹੈ ਿਸਸਟਰ ਨੂੰ ਕੀ, ,, ਸਿਸਟਰ ਦਿਲ ਤੇ ਹੱਥ ਰੱਖ ਕੇ ਦੱਸਿਓ ਿਕ ਤੁਸੀ ਕਿੰਨੇ
A.S.I.
S.I
S.H.O
A.C.P.
D.S.P
A.D.S.P
S.P
S.S.P
ਰੈਕ ਵਾਲੇ ਪੁਲਿਸ ਵਾਲਿਆ ਦੇ ਮੁੰਡੇ ਤੇ ਕੁੜੀਆ ਦੇ ਕਿੰਨੇ ਕੁ ਤੁਸੀ ਚਲਾਨ ਕੱਟੇ ਨੇ ਜੀ?? ਇਹ ਸਾਰੇ ਸਰਕਾਰੀ ਕੁਆਟਰ ਵਿੱਚ ਰਹਿੰਦੇ ਹੈ...ਤੁਸੀ ਭਾਵੇ ਸਰਵੇ ਕਰਲਿਓ ਕੀ ਇਹਨਾ ਆਫਸਰਾ ਦੇ ਲੜਕੇ ਤੇ ਲੜਕੀਆ ਕੋਲ 90% ਲਾਇਸੈਸ ਹੀ ਨਹੀ ਹੈ ਜੀ ਕਿਉਕੀ ਇਹ ਸਾਰੇ ਆਪਣੇ ਪਿਤਾ ਜੀ ਨਾਮ ਲੈਹ ਕੇ ਲੰਘ ਜਾਦੇ ਨੇ ਜੀ ,,, ਅਤੇ ਹਜੇ ਤੱਕ ਕੋਈ ਇਹਨਾ ਦਾ ਚਲਾਨ ਕੱਟਨ ਵਾਲਾ ਜੰਮਿਆ ਹੀ ਨਹੀ ਜੀ? ? ਮੇਰਾ ਸਵਾਲ ਿੲਹ ਹੈ ਿਕ ਕਾਨੂੰਨ ਸਿਰਫ ਸਾਡੇ ਵਰਗੇ ਗਰੀਬਾ ਲਈ ਹੈ ਜੀ? ? ਜਾ ਫਿਰ ਇਹਨਾ ਲਈ ਅਲੱਗ ਕਾਨੂੰਨ ਹੁੰਦਾ ਹੈ? ? ਕਈ ਪੁਲਿਸ ਵਾਲਿਆ ਦੇ ਲੜਕਿਆ ਨੇ ਤਾ ਮੋਟਰ ਸਾਈਕਲ ਤੇ ਹੀ ਪੰਜਾਬ ਪੁਲਿਸ ਲਿਖਾਇਆ ਹੋਇਆ ਹੈ ਤਾਕਿ ਪਹਿਲਾ ਹੀ ਕੋਈ ਮੋਟਰ ਸਾਈਕਲ ਤੇ ਲਿਖਿਆ ਹੋਇਆ ਦੇਖ ਕੇ ਰੌਕ ਨਾ ਸਕੇ? ?? ਮੈਮ ਅਗਰ ਤੁਹਾਡੇ ਕੋਲ ਟਾਇਮ ਹੋਇਆ ਤਾ ਜਰੂਰ ਉੱਤਰ ਦਿਓ ਜੀ
Jai jwan ..jai kisan
Jai Hind ...
*MLA* *ਘੁਬਾਇਆ* *ਦੀ* *ਲੇਡੀ* *SHO* *ਨਾਲ* *ਧੱਕੇਸ਼ਾਹੀ* *ਤੇ* *ਬਣਿਆ* *ਗੀਤ* *ਹੋਇਆ* *ਵਾਇਰਲ* *ਘੁਬਾਇਆ* *ਨੂੰ* *ਸੁਣਾਈਆਂ* *ਖਰੀਆਂ*
🔴👉 th-cam.com/video/vpFLFfgPlu4/w-d-xo.html
Ryt g manu v is questions de answer di wait h
Answer this question mam plz
ਪਹਿਲਾਂ ਤਾਂ ਇਸ Madam sho ਸਲੂਟ ਇੱਕ ਫੋਜੀ ਹੋਣ ਨਾਤੇ ਇਸ ਨੇ ਵਧੀਆ ਢੰਗ ਨਾਲ ਜਵਾਬ ਦਿੱਤਾ MLA ਨੂੰ ਪਰ ਹੁਣ ਏਡਾ ਵੀ ਕਿ ਇਸ sho ਨੇ ਬਾਡਰ ਤੇ ਆ ਕੇ ਅੱਤਵਾਦੀ ਮਾਰੇ ਨੇ ਵੀ ਤੁਸੀਂ ਇੱਕੋ ਗੱਲ ਨੂੰ ਵਾਰ ਵਾਰ ਸਾਲਾਂ ਇਸੇ ਨੂੰ ਕਸ਼ਮੀਰ ਦਾ ਮੁੱਦਾ ਬਣਾ ਰੱਖਿਆ ਸਾਬਤ ਕਿ ਕਰ ਰਹੇ ਉ
Feel proud on SHO Lavmeet kaur Bhullar
God bless u sister ! Rab raaka tere!!!
Punjab police di SHERNI Luvmeet Kaur Bhullar (SHO)
Punjab di shan
ਦੈਨਿਕ ਸਵੇਰਾ tv ਵਾਲਿਓ
ਤੁਹਾਡੀ ਵੀ ਵਿਕਣ ਵਾਲੀ ਹੱਦ ਹੋ ਗਈ
Wahe guru ji Maher kari ji
Very good Beaty
Nice work
01:01 office ch mobile leke jana kyu mana hai ji ?? eh police station tuhdadi private property a ??
ਬਹਾਦਰ ਅੋਰਤ ਸ ਐਚ ੳ 👍
ਮੇਰਾ ਕੋਈ ਵੀਰ ਜਦੋ ਬਾਡਰ ਤੇ ਸ਼ਹੀਦ ਹੁੰਦਾ ਆ ਉਸ ਨੂੰ ਉਸ ਦਾ ਬਣਦਾ ਹੱਕ ਦਵਾਉਣ ਲਈ ਤੁਸੀਂ ਕਦੇ ਨੀ ਅਪਦੇ ਚੈਨਲਾਂ ਤੇ ਨਹੀਂ ਦਿਖਾਉਂਦੇ ਹੁਣੇ ਪਿੱਛੇ ਜੇ ਇੱਕ ਫੋਜੀ ਅਫਸਰ ਚਾਦਪੁਰੀ ਜੀ ਦਾ ਦਿਹਾਂਤ ਹੋ ਗਿਆ ਉ ਦਲੇਰ ਅਫਸਰ 120 ਜਵਾਨ ਲੈ ਕੇ ਪਾਕਿਸਤਾਨ ਦੇ ਪੈਰ ਨੀ ਲੱਗਣ ਦਿੱਤੇ ਸੀ ਉਨਾਂ ਬਾਰੇ ਦੱਸਦਿਆਂ ਨੂੰ ਤਾਂ ਥੋਨੂੰ ਮੋਤ ਪੈਦੀ ਆ ਆ ਫੁਦੂ ਜੀ ਖਬਰ ਨੂੰ ਤੁਸੀਂ ਤੁਲ ਦੇ ਰੱਖੀ ਆ ਸ਼ਰਮ ਕਰੋ ਵਿਕਾਉ ਮੀਡੀਆ
SALUTE TO A BRAVE AND FEARLESS, POLICE OFFICER, LOVEMEET KAUR BHULLAR.😊
very good Love you sir thank you so much
I'm Ferozpuriya
ਪਰਖਕਾਲ (ਸਮੇਂ )ਦੌਰਾਨ ਐਸ.ਐਚ.ਓ.ਨਹੀਂ ਲਾਇਆ ਜਾ ਸਕਦਾ ਪਰ ਸਫਾਰਸ਼ ਨਾਲ ਕੀ ਨਹੀਂ ਹੁੰਦਾ...?
Pangab poles ke sab say ?
Very good Navdeep Kaur
I proud to be sho
Mla good banda boht vadia mla Saab g
Appreciate work Keep it up
Very nyc sho madm sabb ji
1971 ਦੀ ਲੜਾਈ ਚ ਪਾਕਿਸਤਾਨ ਨੂੰ ਹਰਾਉਣ ਵਾਲੇ ਦਲੇਰ ਫੋਜੀ ਅਫਸਰ ਬਿਗ੍ਰੇਡੀਅਰ ਕੁਲਦੀਪ ਸਿੰਘ ਚਾਦਪੁਰੀ ਦੇ ਦਿਹਾਂਤ ਬਾਰੇ ਕਿਉ ਨਹੀ ਦੱਸਿਆ ਕਿਸੇ ਨੂੰ ਸਾਡੇ ਦੇਸ਼ ਦੇ ਰੀਅਲ ਹੀਰੋ ਦਾ ਦਿਹਾਂਤ ਹੋ ਗਿਆ ਤੇ ਪਬਲਿਕ ਨੂੰ ਪਤਾ ਤੱਕ ਨੀ ਵਿਕਾਉ ਮੀਡੀਆ ਵਿਕਾਉ ਮੀਡੀਆ ਵਿਕਾਉ ਮੀਡੀਆ
ਸਹੀ ਗੱਲ ਆ ਵੀਰ
Jai ho baba gurditta g ki
ਇਹ ਜਿਹੜੇ ਪਤਰਕਾਰ ਨੇ ਇਹਨਾ ਨੂੰ ਗਲਾ ਉਛਾਲਣ ਤੋ ਬਿਨਾ ਕੋਈ ਹੋਰ ਕੰਮ ਹੈਨੀ।
Salute to Mam from New Zealand. 😀
MADAM S.H.O. G TUSI BIKE DI PICTURE KYON NI LAYEE ?
U r great madam g Sho sahib
Seat belt paa lao g , when u in car 🚗
Nice job.
No.1.oficer
Talking way 👌👌 chooo chweet
fitness is first also must spacially in the police department . good brave police officer like Respected Madam sho sahib ji
Police ਅਫਸਰ ਡਰਾਮੇਬਾਜ ਅਤੇ ਫੁਕਰੀ ਜਿਆਦਾ ਲਗਦੀ ਹੈ
ਫੁਕਰੀ ਕਿਹਾ ਤੇ ਕਿਹਾ ਬਾਈ ਜੀ ਇਹ ਤਾਂ ਉਹ ਲੱਗਦੀ ਉਹੀ
Haji veer ji fukri a ji
Tri pen wi ho sakti aa SRAM kar kus fuudu lok
Afsar te ਢੇਸੀ ਵਰਗੇ ਹੋਣੇ ਚਾਹੀਦੇ ਆ
Jhukk k slaam ...sajda ... #respect
Salute you my dhee Punjab di
very good job mam g
Chak deo fatte Madam ji eh punjab
Da kachra estrah hi saff hona kise mla ton darn di lorh ni sara Punjab tuhade
Nall hai ji God bless you forever Nirmal USA
8.25 ta mam na phone nhi chuk a koi juri kam vi ho sakda si
Good job ji
bahut vadia madam nice person
S h o att aa god bless you.
Bahut bahdea je
ਘੈਂਟ ਜੱਟੀ ਆ
*MLA* *ਘੁਬਾਇਆ* *ਦੀ* *ਲੇਡੀ* *SHO* *ਨਾਲ* *ਧੱਕੇਸ਼ਾਹੀ* *ਤੇ* *ਬਣਿਆ* *ਗੀਤ* *ਹੋਇਆ* *ਵਾਇਰਲ* *ਘੁਬਾਇਆ* *ਨੂੰ* *ਸੁਣਾਈਆਂ* *ਖਰੀਆਂ*
🔴👉 th-cam.com/video/vpFLFfgPlu4/w-d-xo.html
ਐਸ ਐਚ ੳ ਬਿਲਕੁਲ ਸਹੀ ਹੈ ਘੈਟ ਹੈ
Proud to SHO Madam Lovmeet Kaur
Hello reporter sahiba. Eh episode 2 mahine babh bnaona c
Sho Mam right aa
ਕੋਈ ਵੀ EPO /NGO िਬਨਾ ਅਾਗिਅਾ ਮੀਢੀਆ ਦੇ ਸਾਹਮਣੇ ਅਾਉਣ ਮਨਾਹੀ ਹੈ !
Good job madam SHO
mrs.lovemeet kaur is great lady.keep it up maam....
Mam salute a tuhanu
Good job man
Very very good ji .Police te kise mla kise mp ja koyi vi leader hove aehna de work ch entry na kre .fer hi police loka di shi sewa kar sakdi aa ji .best wishes police officer madam
ਇਸ। ਕੇਸ ਨੇ ਪਤਰਕਾ ਨੇ ਇਨਾ ਚੁਕਿਆ ਕੇ ਬਸ ਨਹੀ ਕਰਦੇ। ਇਥੇ ਅਸੀਂ ਪੁਛਣਾ ਚਾਉਦੇਂ ਹਾਂ ਕਿ ਪੁਲਿਸ ਦੀ ਬੋਲੀ ਬੜੀ ਚੰਗੀ ਹੈਮੈ ਪੁਛਣਾ ਚਾਹੁਦਾਂ ਕਿ ਕਦੀ ਆਮ ਪਬਲਿਕ ਦੀ ਕਦੇ ਪਤਰਕਾਰਾ ਨੇ ਕਦੀ ਸੁਣੀ ਹੈ ਜਦੋ ਪੁਲਿਸ ਵਾਲੇ ਵਿਆਕਤੀਆ ਨੂੰ ਗੰਦੀਆਂ ਗਾਲਾਂ ਕਢਦੇ ਤੇ ਬਿਨਾ ਵਜਾ ਰਾਜਨੀਤਕ ਦਬਾ ਨਾਲ ਬੇਜਤੀ ਕਰਦੇਹਨ। ਐਮ ਐਲ ਨੇ ਜੋ ਕੀਤਾ ਠੀਕ ਕੀਤਾ ਹੈ ਪਬਲਿਕ ਨਾਲ ਜਦੋ ਧਕਾ ਹੁੰਦਾ ਤਾ ਮਾੜਾ ਬੰਦਾ ਕਿਤੇ ਤਿੜ ਨੁੰ ਹਥ ਮੇਰਦਾ ਹੋ ਜੇ ਕੋਈ ਸੁਧਾਰ ਕਰਨਾ ਤਾਂ ਪਹਿਲਾਂ ਪੁਲਿਸ ਮਹਿਕਮੇ ਛਿਚ ਸੁਧਾਰ ਕਰੋ
Sahi aa Veer
Good aa navindar ji
Good job mam
Edha hi stand lende rehn police officer .....good s.h.o.
Jai hu ladi madam ki
Nic sir mam
waheguru mehr kre tade te
Mam अपना ध्यान रखना MLA हून मौका देख के किसी case मे फसाने की कोशिश जरूर करूंगा
ਘੁਬਾਇਆ ਤਾਂ ਨਿਰਾ ਬੇਵਕੂਫ ਹੈ aaysi ਮੈਡਮ ਦੇ ਨਾਲ ਤਾਂ friendship ਹੀ ਚੰਗੀ ਰਹਿੰਦੀ ਹੈ.
Very good
so nice S.H.O.....
Nake utte sirf two wheeler aam loka nu rok k hi chalan katte jande ne takde bandiya nu koi nahi puchda ohi bande crime karde ne te police de naal mil k
Great job mam
Nice dede
Theek
Mla kaint bnda love u Veera
िਜਹੜੀ SHO ਇਕ MLA ਦੀ ਪਰਵਾਹ ਨਹੀਂ ਕਰਦੀ ਉਹ ਕੀ ਲੋਕਾਂ ਦੀ ਕੀ ਮਦਤ ਕਰੇਗੀ ਇਸ ਦੇ िਪਛੇ ਕੋਈ ਬੋਲਦਾ ਹੈ MLA ਨੇ ਅਾਮ ਲੋਕਾਂ ਦੀ ਹੀ ਮਦਤ ਤਂ ਕਰਨੀ ਹੀ ਹੁੰਦੀ ਹੈ ਇਹ ਉਨਾਂ ਦਾ ਫਰਜ ਬਣਦਾ ਹੈ
ahoo loki bhawe police rule tod k jaan hna ethe aao canada jidda badda marji howe mantri shantri police samne chuu v ni karda bund padh k rakh dinde agle
Mla de tusi kutteeeee
@News Punjabi mla v rawda te tu v kutaaa
@News Punjabi m ta kudi ha te Kudi bnke hi jeena chodi ha tuhde trha nhi mla de Nuber jeb ch rkh k jeodi shan nl jeodi haa ok gndu salaa
O ja yaar thode varge ni samaj sakde
Bhut vadia
Ko tuhade ps vich cameras ne te thik tra kam kar rahe ne
bhut vdia sho eh 🎖️
My salute to this lady police officer
Good Sister Salute
Ah kitho di singam ah police kdo toin siingam
ੲੇ ਅਾ ਜੱਟਾਂ ਦੀ ਧੀ ...
Sho good
God job mohto medam ji.
SHO IS BEST
I proud you s.h.o sister ji.
Most welcome madam ji
Madam nu slaam
Good job
Sho ho ke v mem mem krdi gud parsan madam
Madem ji jai hind sara desh tuhade naal hai ihda hi duty karo nidder ho ke
Hale mamla under inquiry / invrstigation aa ...je oh munda kehnda challan hoia registration number haiga kagaz dikha deve ... na ji munh jubani nhi ...written complaint karo fer banoge lady singham baaz salute karu ....
Ghubhaya jindabad