ਖਡੂਰ ਸਾਹਿਬ ਦੇ ਇਸ ਪਿੰਡ ਵਾਲਿਆਂ ਨੇ ਅੰਮ੍ਰਿਤਪਾਲ ਦੇ ਹੱਕ 'ਚ ਕਰ ਲਿਆ ਏਕਾ ! ProPunjab Tv

แชร์
ฝัง
  • เผยแพร่เมื่อ 13 พ.ค. 2024
  • ਖਡੂਰ ਸਾਹਿਬ ਦੇ ਇਸ ਪਿੰਡ ਵਾਲਿਆਂ ਨੇ ਅੰਮ੍ਰਿਤਪਾਲ ਦੇ ਹੱਕ 'ਚ ਕਰ ਲਿਆ ਏਕਾ !
    ਸਾਰੀਆਂ ਹੀ ਪਾਰਟੀਆਂ ਦੇ ਲੋਕ ਹੋ ਗਏ ਇਕੱਠੇ, ਕਹਿੰਦੇ, '8 ਲੱਖ ਦੀ ਲੀਡ ਨਾਲ ਜਿੱਤਾਕੇ ਬਣਾਵਾਂਗੇ ਰਿਕਾਡਰ'
    #KhadoorSahib #Debate #Election #Loksabha #Election2024 #Loksabhaelection #Propunjabtv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 459

  • @rajmand1588
    @rajmand1588 21 วันที่ผ่านมา +89

    ਇਸ ਪਿੰਡ ਵਾਲਿਆਂ ਨੂੰ ਇਕੱਠੇ ਹੋਣ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਵਧਾਈਆਂ ਸਰਪੰਚ ਸਾਹਿਬ ਸਾਰੇ ਪਿੰਡ ਵਾਲਿਆਂ ਨੂੰ ਵੀ

  • @gurpalsingh5609
    @gurpalsingh5609 21 วันที่ผ่านมา +148

    ਪਿੰਡ ਵਾਲਿਆਂ ਦਾ ਬਹੁਤ ਹੀ ਵਧੀਆ ਫੈਸਲਾ ਕੀਤਾ ਹੈ ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕਿ ਸਾਰੀਆਂ ਵੋਟਾਂ ਅੰਮ੍ਰਿਤਪਾਲ ਸਿੰਘ ਨੂੰ ਪਾਉਣੀਆਂ ਜੀ

    • @KabalSingh-mi3et
      @KabalSingh-mi3et 20 วันที่ผ่านมา +3

      WAHEGURU JI SARBAT DA BHALA KARO WAHEGURU JI 🙏🙏

  • @Jasgill008
    @Jasgill008 21 วันที่ผ่านมา +117

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਸਲੂਟ ਹੈ ਸਾਰੀ ਸੰਗਤ ਨੂੰ

  • @gaming_channel98
    @gaming_channel98 21 วันที่ผ่านมา +130

    ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਜਿਤਾਓ ਤੇ ਜਵਾਨੀ ਨਸ਼ਿਆਂ ਤੋਂ ਬਚਾਓ

    • @AWSexpert1
      @AWSexpert1 21 วันที่ผ่านมา +3

      ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਅਤੇ ਆਰਐਸਐਸ ਨੂੰ ਫੁੱਲ ਸਪੋਰਟ ਪੰਜਾਬ ਦਾ।

    • @harmanjeetsingh8308
      @harmanjeetsingh8308 21 วันที่ผ่านมา

      ​@@AWSexpert1🪰🪰🐖🐕‍🦺

    • @satrangisiyasat6034
      @satrangisiyasat6034 21 วันที่ผ่านมา +6

      ​@@AWSexpert1RSS ਦੇ ਮੋਹਰੇ ਕੌਣ ਹਨ, ਪੰਜਾਬ ਜਾਣਦਾ ,ਪੰਥ ਜਾਣਦਾ ਜੇ ਕੁੱਝ ਵਧੇਰੇ ਜਾਣਕਾਰੀ ਚਾਹੀਦੀ ਤਾਂ ਦੱਸ ਭਰਾ ।

  • @rajwinder1968
    @rajwinder1968 21 วันที่ผ่านมา +48

    ਜਿਊਦੇ ਵੱਸਦੇ ਰਹੋ ਪਿੰਡ ਵਾਲਿਓ

  • @chamkaursingh744
    @chamkaursingh744 21 วันที่ผ่านมา +110

    ਇਹ ਵੀਡਿਓ ਭਾਈ ਸਾਹਿਬ ਦੀ ਜਿੱਤ ਦਾ ਸਬੂਤ ਦਿੰਦੀ ਐ ਜਿਉਂਦੇ ਰਹੋ ਪਿੰਡ ਵਾਲਿਓ 🙏

  • @Daske.WaleSahi
    @Daske.WaleSahi 21 วันที่ผ่านมา +49

    ਵਾਹ ਓ ਵੀਰੋ ਸਲੂਟ ਆ ਤੁਹਾਨੂੰ ਤੁਹਾਡੀ ਜਾਗਦੀ ਜ਼ਮੀਰ ਲਈ

  • @paramjitsingh224
    @paramjitsingh224 21 วันที่ผ่านมา +63

    ਅਕਾਲ ਪੁਰਖ ਮਹਾਰਾਜ ਜੀ ਦੀ ਕਲਾ ਸੰਗਤਾਂ ਤੇ

  • @user-gq2zi5vv6e
    @user-gq2zi5vv6e 21 วันที่ผ่านมา +39

    ਅਮ੍ਰਿਤਪਾਲ ਜਿੰਦਾਬਾਦ । ਪੰਜ ਲੱਖ ਤੋ ਵੱਧ ਵੋਟਾਂ ਨਾਲ ਜਿੱਤਣਗੇ।

  • @amandeepkaur7064
    @amandeepkaur7064 21 วันที่ผ่านมา +25

    ਬਹੁਤ ਵਧੀਆ ਮਾਝੇ ਵਾਲੇ ਹੋ ਧੰਨਵਾਦ ਤੁਹਾਡਾ

  • @ManjitSingh-iz5rz
    @ManjitSingh-iz5rz 21 วันที่ผ่านมา +37

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ

  • @rakkarrakkar2981
    @rakkarrakkar2981 21 วันที่ผ่านมา +55

    🔥ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 🔥💯ਜਿੱਤ paaki ⛳️⛳️⛳️⛳️⛳️⛳️⛳️⛳️⛳️⛳️⛳️⛳️⛳️⛳️⛳️⛳️⛳️⛳️⛳️⛳️⛳️⛳️⛳️⛳️⛳️⛳️

  • @Kulwinder986
    @Kulwinder986 21 วันที่ผ่านมา +32

    ਬਹੁਤ ਵਧੀਆ ਜਿਉਂਦੇ ਰਹੋ

  • @harpalsinghsandhu2449
    @harpalsinghsandhu2449 21 วันที่ผ่านมา +16

    ਇਸ ਪਿੰਡ ਦੇ ਸੂਝਵਾਨ ਲੋਕਾਂ ਨੂੰ ਸਲੂਟ ਹੈ

  • @PargatSingh-dl5me
    @PargatSingh-dl5me 21 วันที่ผ่านมา +26

    ਨਾਂ ਵਲਟੋਹਾ,, ਨਾਂ, ਕਹਿੰਦੇ ,ਜੀਰਾ
    ਅਸੀਂ ਜਿਤਾਉਣਾ ਕੌਮ ਦਾ ਹੀਰਾ
    ਸਿਰਫ਼ ਤੇ ਸਿਰਫ਼,
    ਭਾਈ ਅੰਮ੍ਰਿਤਪਾਲ ਸਿੰਘ ਵੀਰਾ ❤

  • @avtarsingh2531
    @avtarsingh2531 20 วันที่ผ่านมา +14

    ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ

  • @mann1813
    @mann1813 21 วันที่ผ่านมา +46

    ਸਬ ਦੀ ਨਜ਼ਰ ਵਸ ਸ੍ਰੀ ਖਡੁਰ ਸਾਹਿਬ ਤੇ a ❤

  • @SubhdeepSingh-cr3ix
    @SubhdeepSingh-cr3ix 21 วันที่ผ่านมา +31

    ਭਾਈ ਅਮ੍ਰਿਤਪਾਲ ਸਿੰਘ ਖਾਲਸਾ

  • @SukhrajKaur-pq5zb
    @SukhrajKaur-pq5zb 21 วันที่ผ่านมา +18

    ਪਿੰਡ ਵਾਲਿਆਂ ਦਾ ਬਹੁਤ ਹੀ ਵਧੀਆ ਫੈਸਲਾ ਕੀਤਾ ਸਾਰੇ ਭੈਣ ਭਰਾਵਾਂ ਬੇਨਤੀ ਹੈ ਸਾਰੇ ਰਲ ਮਿਲ ਕੇ ਅੰਮ੍ਰਿਤਪਾਲ ਨੂੰ ਜਿਤਾਉਣਾ ਜੀ ਗਦਾਰਾਂ ਨੂੰ ਭਜਾਉਣਾ ਤੇ ਪੰਜਾਬ ਨੂੰ ਬਚਾਉਣਾ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏👏👏🙏🙏👏👏🙏❤️❤️

  • @user-cy3qy8ih6z
    @user-cy3qy8ih6z 21 วันที่ผ่านมา +31

    ਜੇ ਜੇਲ ਸਹੋਲਤਾ ਨਾਲ ਭਰਪੂਰ ਆ ਤੇ ਵਲਟੋਆ ਜੇਲ ਜਾਵੇ ਸਹੁਲਤਾ ਭਰਪੂਰ ਜਿੰਦਗੀ ਬਤੀਤ ਕਰੇ

  • @prmjeetkaurghumaan
    @prmjeetkaurghumaan 21 วันที่ผ่านมา +15

    ਬਹੁਤ ਵਧੀਆ ਫੈਸਲਾ ਕੀਤਾ ਵਾਹਿਗੁਰੂ ਜੀ ਮਹਿਰ ਕਰੀਓ 🙏🏻❤️

  • @rajmand1588
    @rajmand1588 21 วันที่ผ่านมา +18

    ਪਿੰਡ ਵਾਸੀਆਂ ਬਹੁਤ ਵਧੀਆ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਤਹਾਡਾ ਭਲਾ ਹੋਵੇ ਗਾ ਅਮਿਤਪਾਲ ਸਿੰਘ ਜੀ ਜ਼ਿੰਦਾਬਾਦ ਏਕੇ ਵਿੱਚ ਬਰਕਤਾਂ ਹਨ ਸਾਰੇ ਸਿੱਖ ਇਹ ਸੋਚਣ ਤੇ ਕਦੇ ਵੀ ਕੋਈ ਨੀਵਾਂ ਨਹੀਂ ਵਖਾਈ ਸਕਦਾ ਭਾਈ ਸਾਹਿਬ ਭਾਈ ਅਮਿਤਪਾਲ ਸਿੰਘ ਜਿੰਦਾ ਬਾਦ ਜ਼ਿੰਦਾਬਾਦ

  • @SatnamSinghKhalsa-pd6ie
    @SatnamSinghKhalsa-pd6ie 21 วันที่ผ่านมา +14

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @Gurmeetsingh-pn9je
    @Gurmeetsingh-pn9je 21 วันที่ผ่านมา +110

    ਖੰਡੂਰ ਸਾਹਿਬ ਦੀ ਸੰਗਤਾਂ ਨੂੰ ਬੇਨਤੀ ਹੈ ਕਿ ਅੰਮ੍ਰਿਤ ਪਾਲ ਸਿੰਘ ਨੂੰ ਵੋਟ ਜਰੂਰ ਪਾਓ ❤

    • @AWSexpert1
      @AWSexpert1 21 วันที่ผ่านมา

      ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਅਤੇ ਆਰਐਸਐਸ ਨੂੰ ਫੁੱਲ ਸਪੋਰਟ ਪੰਜਾਬ ਦਾ।

    • @harmanjeetsingh8308
      @harmanjeetsingh8308 21 วันที่ผ่านมา

      🪰🪰🐑🐖🌶️🔥🤫​@@AWSexpert1

    • @Virksaab92
      @Virksaab92 21 วันที่ผ่านมา +4

      @@AWSexpert1yea Amritpal zindabaad

    • @SukhwinderSinghSukhwinde-tj6ij
      @SukhwinderSinghSukhwinde-tj6ij 21 วันที่ผ่านมา +8

      ​@@AWSexpert1ਅੱਜ ਤੇਰੇ ਵਰਗੇ ਉੱਲੂ ਨੂੰ ਸਵਾਹ ਪਤਾ ।
      ਹਰ ਗੱਲ ਤੇ R S S ਦਾ ਮਾਮਾ ਨਾ ਬਣਿਆ ਕਰ।
      ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨਾਲ ਸਾਰਾ ਪੰਜਾਬ ਖੜਾ ਚਾਰ ਜੂਨ ਨੂੰ ਤੇਰੇ ਮੂੰਹ ਤੇ ਚਪੇੜ ਵੱਜੇਗੀ ।
      ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ✌️✌️✌️✌️✌️

    • @AWSexpert1
      @AWSexpert1 21 วันที่ผ่านมา

      @@Virksaab92 bhai amritpal Singh dibrugarh zindabaad 🔥🔥🔥 RSS zindabaad 🔥🔥🔥

  • @gurighuman1344
    @gurighuman1344 21 วันที่ผ่านมา +27

    ਅਮ੍ਰਿਤਪਾਲ ਸਿੰਘ ਵੀਰ ਜਿੰਦਾਬਾਦ ਜਿੰਦਾਬਾਦ ਜ਼ਿਲਾ ਕਪੂਰਥਲਾ ਆਰ ਸੀ ਐਫ 🚩🚩🚩🚩🚩💪💪💪💪💪💯💯💯💯💯👍👍

  • @Jasaltvmajha5173
    @Jasaltvmajha5173 21 วันที่ผ่านมา +23

    ਵਾਹ ਭਈ ਵਾਹ ਨਗਰ ਵਾਲੇਓ ਬਹਿਜਾ ਬਹਿਜਾ ਕਰਾਤੀ ਅਸੀਂ ਆਪਣੇ ਨਗਰ ਚ ਵੀ ਇਹ ਨਿਰਨਾ ਕੀਤਾ ਤੇ ਅਸੀਂ ਬੂਥ ਨਹੀਂ ਲੱਗਣ ਦੇਣਾ ਦੂਜਾ ਚਾਹੇ ਸਾਨੂੰ ਬੇਨਤੀ ਕਰਨੀ ਪਵੇ ਪੈਰ ਫੜਨੇ ਪੈਣ ਦੂਜੀਆਂ ਪਾਰਟੀਆਂ ਵਾਲੇ ਲਈ ਜਿੱਦਾਂ ਮਰਜੀ ਕਰਨਾ ਪਵੇ

  • @JaswantSingh-uu5us
    @JaswantSingh-uu5us 21 วันที่ผ่านมา +30

    ਖੰਡੂਰ ਸਾਹਿਬ ਵਾਲਿਉ ਜੇਕਰ ਅਮ੍ਰਿਤਪਾਲ ਸਿੰਘ ਰਿਕਾਰਡ ਤੋੜ ਜਿੱਤ ਦਰਜ ਕਰਦਾ ਤਾ ਖੰਡੂਰ ਸਾਹਿਬ ਵਾਲੇ ਪੰਥ ਦੇ ਮੋਢੀ ਹੋਵੋਗੇ

  • @gurjantgill1508
    @gurjantgill1508 21 วันที่ผ่านมา +24

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ ਫਤਿਹ ਬਖਸ਼ੋ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ❤️🙏

  • @JASSISINGH-hg4in
    @JASSISINGH-hg4in 20 วันที่ผ่านมา +8

    ਬਹੁਤ ਵਧੀਆ ਫੈਸਲਾ ਲਿਆ ਪਿੰਡ ਵਾਲਿਆਂ ਨੇ ਜੇ ਸਾਡੇ ਪਿੰਡ ਪਿੰਡ ਪਿੰਡ ਹੋ ਚੁੱਕਾ ਬਹੁਤ ਵਧੀਆ ਹੋ ਜਾਏਗਾ

  • @user-qe2zj6ir4w
    @user-qe2zj6ir4w 21 วันที่ผ่านมา +34

    ਸਾਨੂੰ ਮਾਣ ਹੈ ਆਪਣੀ ਕੌਮ ਦੇ ਜਰਨੈਲ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਸਾਡੀ ਕੌਮ ਨੂੰ ਚੜਦੀ ਕਲਾ ਵਿੱਚ ਜੇ ਕੋਈ ਲਿਜਾ ਸਕਦਾ ਹੈ ਤਾਂ ਉਹ ਭਾਈ ਅੰਮ੍ਰਿਤ ਪਾਲ ਸਿੰਘ ਸਦੀਆਂ ਬਾਅਦ ਕੌਮਾਂ ਨੂੰ ਇਹੋ ਜਿਹੇ ਬਹਾਦਰ ਸੂਝਵਾਨ ਅਤੇ ਦਲੇਰ ਜਰਨੈਲ ਮਿਲਦੇ ਹਨ ਤੇ ਹੁਣ ਸਾਡੀ ਕੌਮ ਦਾ ਫਰਜ ਬਣਦਾ ਹੈ ਅਸੀਂ ਭਾਈ ਸਾਹਿਬ ਦੀ ਰੱਖਿਆ ਅਤੇ ਵੱਧ ਤੋਂ ਵੱਧ ਮਦਦ ਕਰੀਏ

    • @nirmalkaur8581
      @nirmalkaur8581 21 วันที่ผ่านมา +1

      Very good decision Ji 🎉🎉🎉🎉🎉🎉🎉🎉🎉🎉❤❤❤❤❤❤❤❤❤

  • @Lovepunjab0in
    @Lovepunjab0in 21 วันที่ผ่านมา +27

    ਬੜੀ ਖੁਸ਼ੀ ਦੀ ਗੱਲ ਹੋਵੇ ਜੇਕਰ ਅੰਮ੍ਰਿਤਪਾਲ ਭਾਈ ਸਾਹਿਬ ਜਿੱਤ ਜਾਣ ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਸਿੱਖਾਂ ਦੀਆਂ ਵੋਟਾਂ ਰਹਿ ਕਿਹੜੀਆਂ ਗਈਆਂ ਸਿੱਖਾਂ ਦੇ ਬੱਚੇ ਜ਼ਿਆਦਾ ਤਰ ਬਾਹਰਲੇ ਮੁਲਕਾਂ ਨੂੰ ਚਲੇ ਗਏ ਜਿਹੜੇ ਇੱਥੇ ਰਹਿ ਗਏ ਕੋਈ ਕ੍ਰਿਸਚਨ ਵਾਲੇ ਪਾਸੇ ਨੂੰ ਹੋ ਗਿਆ ਕੋਈ ਵਿਆਸ ਵਾਲੇ ਦੇ ਕੋਈ ਸਰਸੇ ਵਾਲੇ ਦੇ ਸਭ ਵੱਖਰੇ ਵੱਖਰੇ ਰਾਹਾਂ ਨੂੰ ਤੁਰ ਪਏ

  • @mewadhaliwalmewasingh6732
    @mewadhaliwalmewasingh6732 21 วันที่ผ่านมา +12

    ਵਾਹ ਜੀ ਵਾਹ ਦਿਲ ਖੁਸ਼ ਕਰਤਾ।❤❤❤❤

    • @user-wi8qv7ue5v
      @user-wi8qv7ue5v 20 วันที่ผ่านมา

      ਏਨੀ। ਬੇਇਜਤੀ। ਵਲਟੋਹੇ। ਦੀ

  • @harbanslal1628
    @harbanslal1628 21 วันที่ผ่านมา +7

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਦੱਲਬੱਦਲੂ ਲੀਡਰਾਂ ਨੂੰ ਫਾਂਸੀ ਦਿਉ ਧੰਨਵਾਦ

  • @gurpalsingh2724
    @gurpalsingh2724 21 วันที่ผ่านมา +15

    ਅਣਖ ਹੈ ਲੋਕਾਂ। ਵਿੱਚ। ਜਿੱਤ ਪੱਕੀ ਹੇ। ਖਾਲਸੇ। ਦੀ

  • @sukhdevsingh-dx4xe
    @sukhdevsingh-dx4xe 21 วันที่ผ่านมา +30

    ਭਾਈ, ਘਿਓ ਸਿੱਧੇ ਤਰੀਕੇ ਨਾਲ ਨਾ ਨਿਕਲੇ ਤਾਂ ੳਗਲੀ ਮੋੜਨੀ ਪੈਂਦੀ , ਸਵਿਧਾਨ ਦੀ ਵਰਤੋਂ ਕਰੋ

  • @hakamsinghhakamsinghhakams4664
    @hakamsinghhakamsinghhakams4664 21 วันที่ผ่านมา +11

    ਵਾਹਿਗੁਰੂ ਜੀ ਕਿਰਪਾ ਕਰਨਗੇ

  • @KarajSingh-br2fv
    @KarajSingh-br2fv 21 วันที่ผ่านมา +36

    ਲੋਕ ਜਾਗ ਗੇ ਪਰ ਆਣ ਵਾਲੇ ਸਮੇ ਵਿਚ ਬਾਦਲ ਝਾ ੜੂ ਕਾਗਰਸ ਲਬੋ ਨਾ

  • @balwinderkaur5177
    @balwinderkaur5177 20 วันที่ผ่านมา +3

    ਬਹੁਤ ਵਧੀਆ ਪਿੰਡ ਵਾਲਿਆ ਦਾ ਫੈਸਲਾ 🙏🏻🙏🏻❤️

  • @karmitakaur3390
    @karmitakaur3390 21 วันที่ผ่านมา +76

    ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏

    • @user-dl1js4sp6g
      @user-dl1js4sp6g 21 วันที่ผ่านมา

      ਅਸ਼ਾ ਬੁਗੇ ਸੋ ਜਾ ਹਲੇ ਤੂੰ

    • @Surjitsingh-jv9hj
      @Surjitsingh-jv9hj 21 วันที่ผ่านมา +7

      @@user-dl1js4sp6gtohade ghar v buga hai a bolan lagya soch lya kro

    • @Sunilsingh003
      @Sunilsingh003 21 วันที่ผ่านมา

      ​@@user-dl1js4sp6g bhen de lorea tuhada pata v nhi laga koi pahiya hega k punjabi

    • @harrykang6478
      @harrykang6478 20 วันที่ผ่านมา +2

      ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਵੋਟ ਨਾ ਪਾਉਣ ਲੋਕ ਸਾਰੇ ਰਲੇ ਮਿਲੇ ਹੋਏ ਆ,,, ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕਰਾਉ ਜੀ

    • @harrykang6478
      @harrykang6478 20 วันที่ผ่านมา +1

      ​@@user-dl1js4sp6gਤੁਹਾਡੇ ਘਰ ਦਾ ਬੁੱਗਾ ਪਤਾ ਨਹੀਂ ਕਿੰਨੇ ਆ ਦੇ ਬੁੱਗੇ ਲੁੱਟੇ ਹੋਣੇ ਕਿਸੇ ਦੀ ਧੀ ਭੈਣ ਨੂੰ ਬੋਲਣ ਤੋਂ ਪਹਿਲਾਂ ਆਪਣੇ ਘਰ ਵਿਚ ਧਿਆਨ ਕਰ

  • @csdhillon1
    @csdhillon1 20 วันที่ผ่านมา +3

    🙏ਪਿੰਡ ਵਾਲਿਆਂ ਦਾ ਬਹੁਤ ਹੀ ਵਧੀਆ ਫੈਸਲਾ ਕੀਤਾ ਹੈ ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕਿ ਸਾਰੀਆਂ ਵੋਟਾਂ ਅੰਮ੍ਰਿਤਪਾਲ ਸਿੰਘ ਨੂੰ ਪਾਉਣੀਆਂ ਜੀ

  • @sardarsidhu5934
    @sardarsidhu5934 21 วันที่ผ่านมา +5

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ✌️✌️

  • @hardeepsinghhardeepsingh949
    @hardeepsinghhardeepsingh949 21 วันที่ผ่านมา +23

    ਬਹੁਤ ਬਹੁਤ ਵਧੀਆ ਯੋਧਿਓ❤

    • @AWSexpert1
      @AWSexpert1 21 วันที่ผ่านมา

      ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਅਤੇ ਆਰਐਸਐਸ ਨੂੰ ਫੁੱਲ ਸਪੋਰਟ ਪੰਜਾਬ ਦਾ।

    • @harmanjeetsingh8308
      @harmanjeetsingh8308 21 วันที่ผ่านมา

      ​@@AWSexpert1🪰🪰🐖🐖🦂🪲🪲

    • @user-ys7bl5jn8o
      @user-ys7bl5jn8o 21 วันที่ผ่านมา

      Bhai amritpal singh khalsa jindabad dhan dhan baba deep singh ji 🙏 bhai amritpal singh khalsa ji de angsag sahai hona ji 🙏 varodiya no sumat bakhshani ji 🙏

    • @ranasidhu3219
      @ranasidhu3219 21 วันที่ผ่านมา

      ​@@AWSexpert1tu bhen Dani h amritpal Singh nu ....rss da dalla.....

  • @user-cy9fs6dh2k
    @user-cy9fs6dh2k 21 วันที่ผ่านมา +9

    ਵਾਹਿਗੁਰੂ ਜੀ

  • @ArshdeepSingh-oh4qk
    @ArshdeepSingh-oh4qk 21 วันที่ผ่านมา +7

    ਵਾਹ ਜੀ ਵਾਹ ਐਸਕੇ ਜਵਾਨੋ ਸਲੂਟ ਐ ਥੋਨੂੰ
    ਮਾਨਸਾ ਜ਼ਿਲ੍ਹੇ ਵਾਲੇ

  • @harmanrandhawa4609
    @harmanrandhawa4609 20 วันที่ผ่านมา +3

    ਆਸੀ ਜੇਕਰ ਖੰਡੂਰ ਸਾਹਿਬ ਹਲਕੇ ਤੋਂ ਹੁੰਦੇ ਤਾਂ ਵੋਟਾਂ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਹੀ ਪਾਉਣੀਆਂ ਸੀ 🙏🙏🙏🙏🙏🙏🙏🙏👍👍

  • @sandhujatt1362
    @sandhujatt1362 21 วันที่ผ่านมา +5

    ਮਾਝੇ ਦਾ ਜਰਨੈਲ ਭਾੲੀ ਅੰਮਿ੍ਤਪਾਲ ਸਿੰਘ ✌

  • @puransingh-vk4dp
    @puransingh-vk4dp 21 วันที่ผ่านมา +5

    ਭਾਈ ਅਮਿਤਪਾਲ ਸਿੰਘ ਜੀ ਖਾਲਸਾ ਵਹੀਰ
    ਵਾਹਿਗੁਰੂ

  • @sukhwindersinghsingh8799
    @sukhwindersinghsingh8799 21 วันที่ผ่านมา +4

    ਸਚ ਵਿਖੋਣ ਲਈ ਧੰਨਵਾਦ ਜੀ

  • @user-pz8ux2yu9d
    @user-pz8ux2yu9d 21 วันที่ผ่านมา +10

    ਜਿਓੰਦੇ ਰਹੋ ਵੀਰੋ

  • @amandeepkaur7064
    @amandeepkaur7064 21 วันที่ผ่านมา +11

    ਬਾਵਾਂ ਉੱਪਰ ਕਰਕੇ ਭੱਜਣ ਵਾਲਾ ਦੁਨੀਆਂ ਦਾ ਮਹਾਨ ਜੋਧਾ ਧੰਨ ਧੰਨ ਵਲਟੋਹਾ ਜੀ

  • @JogaSingh-xs9jb
    @JogaSingh-xs9jb 20 วันที่ผ่านมา +3

    ਉਹ ਵੈਰੀ ਗੁਡ ਵੈਰੀ ਗੁੱਡ ਸੁਆਦ ਆ ਗਿਆ ਤੁਹਾਡੀਆਂ ਗੱਲਾਂ ਸੁਣ ਕੇ ਪਿੰਡ ਵਾਲਿਓ

  • @jashandeepsingh8645
    @jashandeepsingh8645 21 วันที่ผ่านมา +23

    ਜਿੱਤ ਪੱਕੀ ਆ। ਲੀਡ ਕਿੰਨੀ ਹੋਊ?

    • @ranasidhu3219
      @ranasidhu3219 21 วันที่ผ่านมา +2

      Janiya vota sariya partiya nu paniya ne ohniya ikalliya Bhai Saab nu paniya ne g..

  • @AmandeepSingh-bu4wn
    @AmandeepSingh-bu4wn 21 วันที่ผ่านมา +3

    ਬਹੁਤ ਵਧੀਆ ਜੀ

  • @user-cy3qy8ih6z
    @user-cy3qy8ih6z 21 วันที่ผ่านมา +8

    175 ਸਾਲ ਹੋਗੇ ਸਾਨੂੰ ਗਲਾਮ ਹੋਇਆ ਨੂੰ ਸਮਝੋ ਸਿੱਖੋ ਪੜੋ ਅਸੀ ਗਲਾਮ ਹੋਏ ਕਿਵੇ ਆ

  • @gurindergrewal3111
    @gurindergrewal3111 21 วันที่ผ่านมา +2

    ਇਹ ਨੇ ਜਾਗਦੀ ਜਮੀਰ ਵਾਲੇ ਲੋਕ✌️❣️ ਜਿੱਤ ਪੱਕੀ ਹੈ ਬੱਸ ਖਡੂਰ ਸਾਹਿਬ ਵਾਲਿਉ ਲੀਡ ਨਾਲ ਜਿਤਾਉ✌️🪯🪯 ਵਾਹਿਗੁਰੂ ਮੇਹਰ ਕਰਨਗੇ

  • @sandhujatt1362
    @sandhujatt1362 21 วันที่ผ่านมา +6

    ੲਿਸ ਵਾਰੀ ਮਝੈਲ ਰਿਕਾਡ ਬਣਾੳੁਗੇ ਭਾੲੀ ਨੂੰ ਜਿੱਤਾ ਕੇ

  • @lakhvirsingh5946
    @lakhvirsingh5946 21 วันที่ผ่านมา +11

    Waheguru ji ka khalsa waheguru ji ki Fateh 🙏

  • @KulbirSingh-oj4rg
    @KulbirSingh-oj4rg 20 วันที่ผ่านมา +3

    ਬਹੁਤ ਵਧੀਆ ਗੱਲ ਇਹ

  • @jashantejsin3206
    @jashantejsin3206 20 วันที่ผ่านมา +2

    ਵਸਦੇ ਰਹੋ ਮੇਰੇ ਭਰਾਵੋ ਤੁਹਾਡੇ ਚਰਨਾਂ ਤੇ ਸਿਰ ਧਰ ਕੇ ਨਮਸਕਾਰ ਆਖਦੇ ਹਾਂ ਜੀ ਧੰਨਵਾਦ ਜੀ

  • @HarjinderSingh-ni5rd
    @HarjinderSingh-ni5rd 20 วันที่ผ่านมา +1

    ਸਾਰਿਆਂ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ, ਬਹੁਤ ਸੁਲਝਿਆ ਹੋਇਆ ਪਿੰਡ ਹੈ

  • @balligoldy2973
    @balligoldy2973 21 วันที่ผ่านมา +9

    Very Good

  • @mewadhaliwalmewasingh6732
    @mewadhaliwalmewasingh6732 21 วันที่ผ่านมา +4

    ਆਮ ਆਦਮੀ ਪਾਰਟੀ ਵਾਲੇਆ ਨੇ ਇੱਕ ਹੋਰ ਅਜ਼ਾਦ ਅੰਮ੍ਰਿਤਪਾਲ ਸਿੰਘ ਖੜ੍ਹਾ ਕਰ ਦਿੱਤਾ ਉਸ ਤੋਂ ਵਚੇਉ।

  • @user-cy3qy8ih6z
    @user-cy3qy8ih6z 21 วันที่ผ่านมา +6

    ਆਕੀ ਰਹੇ ਨਾ ਕੋਏ ਜੀ

  • @dilrajwarval8290
    @dilrajwarval8290 21 วันที่ผ่านมา +1

    ਵਾਹਿਗੁਰੂ ਜੀ❤❤❤

  • @amandeepkaur7064
    @amandeepkaur7064 21 วันที่ผ่านมา +6

    ਮਾਝੇ ਵਾਲਿਓ ਚੰਗੀ ਤਰ੍ਹਾਂ ਵਲਟੋਹੇ ਨੂੰ ਮਝੋ ਚੰਗੀ ਤਰਾਂ

  • @user-ps4tt7ks4g
    @user-ps4tt7ks4g 20 วันที่ผ่านมา +2

    ਹੀਰਾ ਤੇ ਪੈਰਾਂ ਦਾ ਬਹੁਤ ਬਹੁਤ ਧੰਨਵਾਦ ਇਸ ਪਿੰਡ ਨੂੰ ਸੀਸ ਨਿਵਾਉਂਦਿਆਂ ਇਸੇ ਤਰ੍ਹਾਂ ਵਾਹਿਗੁਰੂ ਚੜਦੀ ਕਲਾ ਰੱਖੇ ਤੁਹਾਡੀ ਖੁਸ਼ੀਆਂ ਬਖਸ਼ੇ ਤੁਹਾਨੂੰ ਵਰਪਾਲ ਭਾਈ ਸਿੰਘ ਦੇ ਜ਼ਿੰਦਾਬਾਦ

  • @sumittersinghsingh9504
    @sumittersinghsingh9504 21 วันที่ผ่านมา +4

    ਵਾਲਟੋਹਿ ਨੂੰ ਭਜਾਓ ਉਸਨੂੰ ਖਲੋਣਾ ਕੀ ਜਰੂਰੀ ਸੀ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ ਵੋਟਾ ਅੰਮਿ੍ਤਪਾਲ ਸਿੰਘ ਜੀ ਨੂੰ ਪਾਓ ਜੀ

  • @KuldeepSingh-jy4eh
    @KuldeepSingh-jy4eh 21 วันที่ผ่านมา +5

    Good 👍

  • @user-em5nl5tx2b
    @user-em5nl5tx2b 21 วันที่ผ่านมา +4

    ❤🎉very 👍

  • @gurmukhsingh6705
    @gurmukhsingh6705 21 วันที่ผ่านมา +3

    Yug yug jio veerio .god bless all of you . 🙏

  • @rahisingh-oo1rk
    @rahisingh-oo1rk 20 วันที่ผ่านมา

    ਜਦੋ ਦੀਆ ਵੋਟਾਂ ਪੈਣ ਲੱਗਿਆ ਪਹਲੀ ਵਾਰ ਬੀਬੀਆਂ ਨੇ ਮੋਰਚਾ ਸੰਭਾਲਿਆ ਬਹੁਤ ਬਹੁਤ ਧੰਨਵਾਦ ਜੀ ਹੁਣ ਕੋਈ ਨਹੀਂ ਹਰਾ ਸਕਦਾ ਭਾਈ ਸਾਹਿਬ ਨੂੰ

  • @abhijeetsingh4553
    @abhijeetsingh4553 21 วันที่ผ่านมา +2

    Right Viro jago zindabad waheguru ji kirpa karo punjab tè

  • @Gurmeetsingh-pn9je
    @Gurmeetsingh-pn9je 21 วันที่ผ่านมา +5

    ❤️❤️👍

  • @leaderpunjab
    @leaderpunjab 21 วันที่ผ่านมา +2

    Good

  • @devinderkaur3283
    @devinderkaur3283 21 วันที่ผ่านมา +2

    very good.

  • @sonubabbar96
    @sonubabbar96 20 วันที่ผ่านมา

    ਧੰਨਵਾਦ ਜਾਗਦੀ ਜ਼ਮੀਰ ਵਾਲਿਓ 🙏🙏

  • @RajbirSingh-qh7gg
    @RajbirSingh-qh7gg 21 วันที่ผ่านมา +2

    Very good veer ji

  • @amriksinghaulakh3965
    @amriksinghaulakh3965 20 วันที่ผ่านมา

    ਧੰਨਵਾਦ pro chenal ਤੇ ਸਾਰੀ ਸੰਗਤ ਦਾ ਭਾਈ ਸਾਹਿਬ ਜੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਜੀ 🙏

  • @user-vc1xs2cr2y
    @user-vc1xs2cr2y 20 วันที่ผ่านมา +1

    ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਜੇਤੂ ਆ❤

  • @angrejvirk2536
    @angrejvirk2536 20 วันที่ผ่านมา +1

    Good job everyone finally Punjab is waking up 🙏🙏🙏

  • @user-zw9em6fq8p
    @user-zw9em6fq8p 16 วันที่ผ่านมา

    ਚੜ੍ਹਦੀਕਲਾ

  • @user-cf3vx3uc9k
    @user-cf3vx3uc9k 21 วันที่ผ่านมา +2

    Good jop

  • @MehakopVlogs
    @MehakopVlogs 21 วันที่ผ่านมา +1

    ਜੁਗ ਜੁਗ ਜੀਓ ਜਾਗਦੀਆਂ ਜ਼ਮੀਰਾਂ ਵਾਲਿਓ

  • @mann1813
    @mann1813 21 วันที่ผ่านมา +3

    🙏🙏🙏🙏

  • @amarjeetsinghsidhusaab1707
    @amarjeetsinghsidhusaab1707 21 วันที่ผ่านมา +5

    Full spot kro Bhai Amritpal singh khailsa ji de waheguru ji 🙏

  • @DarshanSingh-fh5rs
    @DarshanSingh-fh5rs 21 วันที่ผ่านมา +3

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਭਾਈ ਅਮ੍ਰਿਤ ਪਾਲ ਸਿੰਘ ਜੀ ਤੇ ਮੇਹਰ ਭਰਿਆ ਹੱਥ ਰੱਖਣਗੇ ਅਕਾਲੀ ਦਲ ਸੱਭ ਤੋ ਉੱਚੀ ਤੇ ਸੁੱਚੀ ਪਾਰਟੀ ਹੈ ਪਰ ਬਾਦਲ ਪਰਵਾਰ ਨੇ ਸੱਭ ਕੁੱਝ ਬਰਬਾਦੀ ਕਰ ਕੇ ਰੱਖ ਦਿੱਤੀ ਆਪਣੇ ਆਪ ਨੂੰ ਪੰਥ ਕਹਿਣ ਵਾਲੇ ਸਰਮ ਕਰਨ

  • @manmohandeepkaur9857
    @manmohandeepkaur9857 21 วันที่ผ่านมา +2

    Waheguru ji tuhada shukar ha g.sikh kom andro machi pai ha.pind walian da bahut...dhanwad.

  • @SatnamSingh-lu4do
    @SatnamSingh-lu4do 21 วันที่ผ่านมา +1

    Very nice work everyone

  • @malkitsingh5925
    @malkitsingh5925 21 วันที่ผ่านมา +1

    Wahegurugi Wahegurugi ❤️ 🙏 👍

  • @NirmalSingh-bz3si
    @NirmalSingh-bz3si 9 วันที่ผ่านมา

    ਬਹੁਤ ਵਧੀਆ ਭਾਅ ਜੀ ??

  • @gopysandhu3243
    @gopysandhu3243 21 วันที่ผ่านมา +1

    Gud

  • @shindasarpanch3106
    @shindasarpanch3106 20 วันที่ผ่านมา +1

    ਬਾਕੀ ਪਿੰਡਾਂ ਵਾਲੇ ਵੀ ਇਸ ਪਿੰਡ ਤੋਂ ਸਿੱਖਿਆ ਲੈਣ ਤੇ ਬਾਕੀ ਪਾਰਟੀਆ ਨੂੰ ਛੱਡ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਪੋਟ ਕਰਨ

  • @ParamjitSingh-ts1kx
    @ParamjitSingh-ts1kx 20 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @LakhwinderSingh-lk5hf
    @LakhwinderSingh-lk5hf 21 วันที่ผ่านมา +1

    Waheguru ji ❤❤

  • @bsr840
    @bsr840 21 วันที่ผ่านมา +1

    ਪਹਿਲਾਂ ਸਿਮਰਨਜੀਤ ਮਾਨ ਨੂੰ ਜਿਤਾ ਕੇ ਕੀ ਪ੍ਰਾਪਤ ਕੀਤਾ।

  • @avtargrewal3723
    @avtargrewal3723 20 วันที่ผ่านมา +3

    ਧੰਨਵਾਦ ਕਰਦੇ ਹਾ ਖਡੂਰ ਸਾਹਿਬ ਹਲਕੇ ਦੇ ਸਮੂਹ ਵੀਰਾਂ ਨੂੰ ਮੁਬਾਰਕਬਾਦ ਦਿਓ ਵੋਟਰਾਂ ਲਈ ਜਿੰਨਾ ਖਾਲਸਾ ਪੰਥ ਕਠੇ ਹੋਣ ਦਾ ਸਬੂਤ ਦੇਣ ਲਈ ਅਸੀ ਪੰਜਾਬ ਵਾਸੀ ਪਿਂਆਰ ਤੇ ਸਤਿਕਾਰ ਦਿੰਨੇ ਹਾ ਤੁਸੀ ਅੰਮ੍ਰਿਤ ਪਾਲ ਨੂੰ ਵਧ ਵੋਟਾਂ ਪਾਉਣ ਲਈ ਤੇ ਧੰਨਵਾਦ

  • @ib1463
    @ib1463 21 วันที่ผ่านมา +1

    ਸਿੱਖੀ ਅਤੇ ਸਿੱਖ ਜੁਵਾਨੀ ਨੂੰ ਭੈਭੀਤ ਕਰਨ ਅਤੇ ਖੱਤਮ ਕਰਨ ਦੀਆਂ ਸਰਕਾਰੀ ਨੀਤੀਆਂ ਦੇ ਵਰੋਧ ਦੀ ਹਵਾ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਵੱਗ ਰਹੀ ਹੈ ।ਜੋ ਕਿ ਪੰਜਾਬ ਵਿੱਚ ਇੱਕ ਲੋਕ ਲਹਿਰ ਬਣ ਚੁੱਕੀ ਹੈ।ਧੰਨਵਾਦ।

  • @Shamsher-qv1mv
    @Shamsher-qv1mv 21 วันที่ผ่านมา +2

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @JarnailSingh-iu7cu
    @JarnailSingh-iu7cu 20 วันที่ผ่านมา +1

    ਸਮੁੱਚੇ, ਸਿੱਖ ਪੰਥ ਨੂੰ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ, ਪਾਉਣ ਦੀ, ਬੇਨਤੀ ਕੀਤੀ, ਜਾਂਦੀ ਹੈ ਜੀ

  • @loveleenaujla6221
    @loveleenaujla6221 21 วันที่ผ่านมา +3

    Lonka ne bhut sone jabab dity