Surjit Patar ਦਾ ਗਮਗੀਨ ਮਾਹੌਲ 'ਚ ਹੋਇਆ ਅੰ.ਤਿਮ ਸ.ਸਕਾਰ CM Bhagwant Mann ਦੇ ਨਹੀਂ ਰੁਕੇ ਅੱਥਰੂ
ฝัง
- เผยแพร่เมื่อ 12 พ.ค. 2024
- Surjit Patar ਦਾ ਗਮਗੀਨ ਮਾਹੌਲ 'ਚ ਹੋਇਆ ਅੰ.ਤਿਮ ਸ.ਸਕਾਰ CM Bhagwant Mann ਦੇ ਨਹੀਂ ਰੁਕੇ ਅੱਥਰੂ
"ਸੁੰਨਾ ਹੋ ਗਿਆ ਪੰਜਾਬੀ ਮਾਂ ਬੋਲੀ ਦਾ ਵਿਹੜਾ"
#surjitpatar #punjab #bhagwantmann #gurpreetghuggi
ਇਨ੍ਹਾਂ ਦੀਵਿਆਂ ਨੂੰ ਦੱਸ ਦੇ, ਇਨਾਂ ਤਾਰਿਆਂ ਨੂੰ ਕਹਿ ਦੇ।
ਇਨ੍ਹਾਂ ਹੱਸਦੇ ਰੋਂਦਿਆਂ ਨੂੰ ਤੂੰ ਸਾਰਿਆਂ ਨੂੰ ਕਹਿ ਦੇ।
ਅਸੀਂ ਜਾਨ ਵਲੋਂ ਦੀਵੇ, ਈਮਾਨ ਵਲੋਂ ਤਾਰੇ।
ਅਸੀਂ ਦੀਵੇ ਵਾਂਗ ਬੁਝਣਾ, ਅਸੀਂ ਤਾਰੇ ਵਾਂਗ ਰਹਿਣਾ ।
- ਸੁਰਜੀਤ ਪਾਤਰ ਜੀ
ਵਾਹਿਗੁਰੂ ਜੀ
parmatma uhna nu shanti bakhshe
❤
ਇੱਕ ਸਾਹਿਤਕਾਰ ਦੀ ਧਰਤੀ ਤੇ ਆਖ਼ਰੀ ਯਾਤਰਾ ਸਿਆਸਤ ਦਾਨਾਂ ਨੇ ਅਪਣੇ ਫਾਈਦੇ ਲਈ ਹਾਈ ਜੈਕ ਕਰ ਲਈ ਲੱਗਦੀ ਹੈ।ਪਾਤਰ ਜੀ ਨੂੰ ਮੈਂ ਆਖ਼ਰੀ ਸਮੇਂ ਪੰਜਾਬ ਤੇ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੇ ਮੋਢਿਆਂ ਤੇ ਦੇਖਣ ਦੀ ਉਮੀਦ ਕਰਦਾ ਸੀ ।
Waheguru ji charana ch niwas bakhshan
Very sad news 🙏
Jindabad patar saab ji jindabad maan saab ji
parmatma uhna nu shanti bakhshe
Surjit sir the great man.
Jeonda roh Ghagwant maan
Babaji jalandhar
Parmatma
Pariwar nu
Bhana Manan
Da Bal Bakhshe
Peg ne laga
parmatma uhna nu shanti bakhshe