Legend sohail ahmend saab hanjra dhillon anjum te hor sare bhra punjabi zuban lyi jo kuj kar rhe ne rab trakki bakhse ਮਾਂ boli ਪੰਜਾਬੀ ਮੇਰੀ ਮਾਂ ਇੰਗਲਿਸ਼ ਤਾ ਲਿਖਿਆ ਪਾਕਿਸਤਾਨ ਚ ਪੰਜਾਬੀ ਪੜੀ ਨੀ ਜਾਂਦੀ
وطن عزیز پاکستان آنے والے تمام معزز مہمانوں کو خوش آمدید ਸਾਡੀ ਪਿਆਰੀ ਮਾਤ-ਭੂਮੀ ਪਾਕਿਸਤਾਨ ਵਿੱਚ ਆਉਣ ਵਾਲੇ ਸਾਰੇ ਮਹਿਮਾਨਾਂ ਦਾ ਨਿੱਘਾ ਸੁਆਗਤ ਹੈ ਖਾਸ ਕਰਕੇ ਪੂਰਬੀ ਪੰਜਾਬ ਤੋਂ ਆਉਣ ਵਾਲੇ A warm welcome to all the distinguished visitors to our dear motherland Pakistan Especially those coming from East Punjab
Zaibi hanjra Bai tusi boht wadiya Kam kr ry o Punjabi wasty Allah twano syhat wali lmi umar dwy Ma Sha Allah ❤️ g boht wadiya conference hoi ay agan vi aydain e ronkan lagfiyan Ryn ty sady chardy Punjab dy sary pronyan nu sady walon nigha swagt krdy aan karmjeet Anmol sab wady kalakar Malkit roni saab , ty sady apny Sohail Ahmad saab sb wdt kalakar sada jeyondy wasdy rho
It is very strange there are two Punjab exit in world map with same name,language,water air and culture.Other there is no region like same similarities.
ਜੈਬੀ ਹੰਜਰਾ ਵੀਰ ਜਿੰਨਾ ਲਹਿੰਦੇ ਪੰਜਾਬ ਦੇ ਬਲੋਗ ਵੇਖਣ ਦਾ ਨਜ਼ਾਰਾ ਆਉਂਦਾ ਹੈ ਉਨ੍ਹਾਂ ਕਿਸੇ ਹੋਰ ਦੇਸ਼ ਦੇ ਦੇਖ ਕੇ ਨਹੀਂ ਆਉਂਦਾ
ਦੋਨਾ ਪੰਜਾਬਾਂ ਦੇ ਪੰਜਾਬੀਆਂ ਨੇ ਰੌਣਕਾਂ ਲਾਈਆਂ ਹੋਈਆਂ ਨੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਧੰਨਵਾਦ ਜੀ 🙏🙏
❤❤❤❤🌹🌹🌹🌹🙏🙏🙏🙏👍✌👌
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
Punjab te punjabi zinda baad love from lahore ❤❤❤
Hasda wasda rahe mera punjab ❤❤waheguru ji dono punjaba nu ek kar dewe ❤
Pakistan sadi jaan aa Punjab punjabi zindabad ❤❤❤❤❤❤❤❤❤❤❤❤❤❤
ਰੂਹ ਖੁਸ਼ ਕਰ ਦਿੱਤੀ ਪਾਕਿਸਤਾਨ ਵਾਲੇ ਵੀਰਾਂ ਨੇ ਇਹ ਪ੍ਰੋਗਰਾਮ ਕਰਵਾ ਕੇ।
بہت اچھی گفتگو، دونوں پنجابوں کی محبتیں ایسی ہی رہیں شکریہ ਬਹੁਤ ਵਧੀਆ ਗੱਲਬਾਤ, ਦੋਨਾ ਪੰਜਾਬਾ ਦਾ ਪਿਆਰ ਇਸ ਹੀ ਤਰਾ ਬਣੀਆ ਰਹੇ।ਧੰਨਵਾਦ
Legend sohail ahmend saab hanjra dhillon anjum te hor sare bhra punjabi zuban lyi jo kuj kar rhe ne rab trakki bakhse ਮਾਂ boli ਪੰਜਾਬੀ ਮੇਰੀ ਮਾਂ ਇੰਗਲਿਸ਼ ਤਾ ਲਿਖਿਆ ਪਾਕਿਸਤਾਨ ਚ ਪੰਜਾਬੀ ਪੜੀ ਨੀ ਜਾਂਦੀ
ਜਦੋਂ ਪੰਜਾਬ ਤੇ ਪੰਜਾਬੀ ਪਿਆਰਿਆਂ ਦੇ ਦਰਸ਼ਨ ਹੁੰਦੇ ਹਨ ਤਾਂ ਦਿਲ ਗਦਗਦ ਹੋ ਜਾਂਦਾ ਹੈ। ਪੰਜਾਬੀ ਬੋਲੀ ਪੰਜਾਬ ਦੀ ਸ਼ਾਨ,ਪੰਜਾਬ ਦੀ ਰਕਾਨ ਤੈਥੋਂ ਸਦਾ ਸਦਾ ਬਲਿਹਾਰ ਜਾਂਦੇ ਹਾਂ । ਪੰਜਾਬੀ ਪਿਆਰਿਆਂ ਨੂੰ ਬਹੁਤ ਬਹੁਤ ਵਧਾਈ।
Thank. You. Bhai. Hanjra Sahab. Punjabi pehrawa hai Chadar Kurta Pagri
ਸਤਿ ਸ੍ਰੀ ਆਕਾਲ ਜੈਬੀ ਵੀਰ ,ਬਹੁਤ ਵਧੀਆ ਲੱਗਿਆ ਦੇਖ ਕੇ ਦੋਵਾਂ ਪੰਜਾਬ ਦੇ ਪੰਜਾਬੀਆਂ ਨੂੰ ,ਪੰਜਾਬੀਅਤ ਜ਼ਿੰਦਾਬਾਦ ਜਿਉਂਦੇ ਵਸਦੇ ਰਹੋ,ਬਾਬਾ ਨਾਨਕ ਚੜਦੀ ਕਲਾ ਬਖਸ਼ੇ । ❤❤❤🙏
Sare pakistani veera nu aslamulekum ❤
pa ji sat sari akal from lahore.
wa alaikum asalam sardar ji
Wallikum Asllam ❤
وطن عزیز پاکستان آنے والے تمام معزز مہمانوں کو خوش آمدید
ਸਾਡੀ ਪਿਆਰੀ ਮਾਤ-ਭੂਮੀ ਪਾਕਿਸਤਾਨ ਵਿੱਚ ਆਉਣ ਵਾਲੇ ਸਾਰੇ ਮਹਿਮਾਨਾਂ ਦਾ ਨਿੱਘਾ ਸੁਆਗਤ ਹੈ
ਖਾਸ ਕਰਕੇ ਪੂਰਬੀ ਪੰਜਾਬ ਤੋਂ ਆਉਣ ਵਾਲੇ
A warm welcome to all the distinguished visitors to our dear motherland Pakistan
Especially those coming from East Punjab
ਧੰਨਵਾਦ😘💕😘💕 ਵੀਰ ਜੀ ਦਾ❤❤
Hanjra veer sohni gal bat❤Rub sohna Punjab te Punjab wasian noo slamt rakhy❤❤❤
Zaibi hanjra Bai tusi boht wadiya Kam kr ry o Punjabi wasty Allah twano syhat wali lmi umar dwy Ma Sha Allah ❤️ g boht wadiya conference hoi ay agan vi aydain e ronkan lagfiyan Ryn ty sady chardy Punjab dy sary pronyan nu sady walon nigha swagt krdy aan karmjeet Anmol sab wady kalakar Malkit roni saab , ty sady apny Sohail Ahmad saab sb wdt kalakar sada jeyondy wasdy rho
Suhail Saab Bol rhe ne
Lok galla kri jande ne.
Panjab panjabi panjabiat zindabad
Duniya dee sabh to wadhia Boli.
ਵਾਹ ਪੰਜਾਬੀ ਸ਼ੇਰ ਪੁੱਤ, ਬਹੁਤ ਮਾਣ ਹੁੰਦਾ ਦੱਸਦੇ ਕਿ ਇਹ ਮੇਰਾ ਪੰਜਾਬੀ ਕਲਚਰ ਹੈ, ਮੇਰੇ ਲੋਕ ਨੇ,ਮੇਰੇ ਖੇਤ ਨੇ,,❤ ਯੈਬੀ ਪੁੱਤਰ
Hanura saab sare vera da bhut dhanwad panjabi confirince karan lai bhut changa kam h ji.❤deepa bathinda to.❤❤❤
Waheguru mehar kar sab Tai 🙏🙏🙏🙏 happy
Veerji. Iam.from.pp.punjab.yji.pak.veeran..da.piar..dekh.ke.yji.ina.man.khush.hoia.ke.ina..hun..tak.kdi.v.ni.hoia.oh.sarkaro.khatm.kardio.ih.border.yar.kina.piar.hae.oh.raba
Yar Dil Bhar jand ehh sab vakh k. Love you punjabio.....
ਬਹੁਤ ਵਧੀਆ ਜੀ ❤️❤️ ਰੱਬ ਰਾਖਾ ਜੀ
ਵਾਹ ਜੀ ਵਾਹ
Very proud of you zibae beta ji ❤️
Punjab Punjabi punjabiat jindabad
Punjabi zindabad 🇮🇳🇵🇰🇮🇳🇵🇰🙏
Hajra Sab very Legend Punjabi brother
Dil dian gehraiyan ton piyar satkar sare virran nu
Zaibi shaib thanu pag bhut sony lagdi aa tusi nga sher nai fabda
Mashallah very good ❤❤❤❤
hanjra veer u r realy great human. maan aa tere vrge bharawa te yar jehre asl punjabi lgde ne ....
ਬਾਈ ਜ਼ਿੰਦਗੀ ਵਿਚ ਇਕ ਵਾਰ ਜਰੂਰ ਪਾਕਿਸਤਾਨ ਆਉਣਾ ਬਾਬਾ ਨਾਨਕ ਦੀ ਧਰਤੀ ਤੇ ਜਾਣਾ ਰੱਬ ਮੇਹਰ ਕਰੇ ❤❤
Rabb sare punjabiyn nu sariyn khushiyn dewe
Sarre punjabii Veera nu mubarka es confrence diya te slaam mehmaannavazi nu
ਵੀਰ ਜੀ ਸਤਿ ਸੀ੍ ਅਕਾਲ ਵੀਰ ਸਾਡੇ ਵਾਸਤੇ ਵੀ ਸਰਕਾਰ ਨੂੰ ਬੇਨਤੀ ਕਰੋ ਕਿ ਸਾਨੂੰ ਸਾਰਿਆਂ ਨੂੰ ਪੰਜਾਬੀ ਕਾਨਫਰੰਸ ਵਿੱਚ ਇੱਕਠੇ ਹੋ ਕੇ ਇਜਾਜ਼ਤ ਦਿੱਤੀ ਜਾਵੇ ਖਾਸਕਰਕੇ ਚੜ੍ਹਦੇ ਪੰਜਾਬ ਅਤੇ ਛਿਪਦੇ ਪੰਜਾਬ ਦੀ ਸਰਹੱਦ ਖੋਲ੍ਹਣ
ماشااللہ پا جی جیندے وسدے رھو سدا صحتمند خوش اور خوشحال رہو
Mashaalla pa ji jundy wsdy rho sda amin suma ameen
ਜਦੋ ਅਗਲੀ ਪੀੜੀ ਵੇਖੇਗੀ ਕਿ ਸਾਡੇ ਬਜ਼ੁਰਗਾਂ ਮਾਪਿਆ ਨੇ ਪੰਜਾਬੀ ਦੀ ਤਰੱਕੀ ਤੇ ਜਿਓਦਾ ਰਖਣ ਲਈ ਅਗਲੀ ਪੁਸ਼ਤ ਲਈ ਇੱਕ ਚੈਨ ਸਿਸਟਮ ਨੂੰ ਬਰਕਰਾਰ ਰੱਖਣ ਲਈ ਕਿੰਨੀ ਸੋਚ ਵਧੀਆ ਏ। ਬੱਚੇ ਤੁਹਾਡੀਆਂ ਵੀਡੀਓ ਵੇਖ ਅਗਲੀਆਂ ਪੁਸ਼ਤਾਂ ਨੂੰ ਬੜੇ ਮਾਣ ਨਾਲ ਕਹਿਣਗੇ ਵੇਖੋ ਪੰਜਾਬੀ ਨੂੰ ਬਚਾਣ ਲਈ ਜਿਓਦਾ ਰੱਖਣ ਲਈ ਸਾਡੇ ਲਈ ਵੀਡੀਓ ਵੀ ਏ ਕਿਤੇ ਓਨਾ ਦੀਆਂ ਕੋਸ਼ਿਸ਼ਾਂ ਨੂੰ ਭੁੱਲ ਨਾ ਜਾਣ। ਲਗਦਾ ਅੱਗੋਂ ਬੱਚਿਆਂ ਦੇ ਰਿਸ਼ਤੇਦਾਰ ਕੇ ਫਲਾਣੇ ਦੇ ਪਿਓ ਨੇ ਕਿੰਨੀਆਂ ਕੋਸ਼ਿਸ਼ਾਂ ਪੰਜਾਬੀ ਕਰਨ ਵਿੱਚ ਕਿੱਡਾ ਕੱਦ ਉੱਚਾ ਏ ਰਿਸ਼ਤਾ। ਮਾਣ ਮਹਿਸੂਸ ਹੋ ਰਿਹਾ ਏ।
Zaibi veer ji sat shri akal very nice punjab punjabiat jindabad
ਢੇਰ ਸਾਰਾ ਪਿਆਰ ਤੇ ਸਤਿਕਾਰ ਮੇਰੇ ਵੀਰਾਂ ਨੂੰ ਜਰਮਨ ਤੋਂ ਸਾਝੇ ਪੰਜਾਬ ਵਾਲੇ 🙏
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ پنجاب پنجابی پنجابیت زندہ باد
❤
ਸਤਿ ਸ੍ਰੀ ਅਕਾਲ ਭੈਣ ਜੀگرمکھ سنگھ
Sat Shri akaal Sara Veera nu charda te Lenda Punjab nu waheguru ji chardikalan ch rakha from charda Punjab distik fazilka jalalabad west ❤
ਬਹੁਤ ਵਧੀਆ 👍
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ ਬਹੁਤ ਬਹੁਤ ਮੁਬਾਰਕਾਂ ਜੀ ❤❤❤❤❤
Bhut khoob,ਬਹੁਤ ਖੂਬ
Very nice ❤❤
Ma bohat he kuash ha tuhano sab nu dahak ka zibae harjar baat ji ❤️
Sidhu Moose wala ❤️❤️❤️❤️❤️❤️❤️❤️❤️❤️❤️❤️❤️
I watch from london good job hanjra sab
ਬਹੁਤ ਵਧੀਆ ਉਪਰਾਲਾ ਜੇ਼ਬੀ ਵੀਰ ਜੀ
Waheguru ji kirpa karn Punjab punjabi te
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ
Big fan of karamjeet anmol ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬਹੁਤ ਵਧੀਆ ਸੈਮੀ ਸਾਹਿਬ
ਜੈ਼ਬੀ ਸਾਬ ਬਹੁਤ ਵਧੀਆ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਫਿਰੋਜ਼ਪੁਰ ਪੰਜਾਬ
ਕੀਆ ਹੀ ਬਾਤਾਂ ਹਨ ਬਹੁਤ ਹੀ ਸੂਦਰ ਲਗ ਰਿਹਾ ਹੈ ਦੋਨੋ ਪੰਜਾਬੀ ਭਰਾ ਇਕੱਠੇ ਇਕੋ ਬੋਲੀ ਕਿੋ ਭੇਸ ਵਿਚ ਜਿਉਂਦੇ ਵਸਦੇ ਰਹਿਣ ਬਹੁਤ ਹ ਿਵੱਡਾ ਸੀ ਪੰਜਾਬ ਜਿਸ ਦੇ ਰਸਮੋਂ ਰਿਵਾਜ ਪਹਿਰਾਵਾ ਸਾਂਝਾ ਹੋਰ ਇਕੱਠੇ ਹੀ ਵਸਦੇ ਸਨ ਸਾਰੇ ਇਤਹਾਸਿਕ ਸਥਾਨ ਲਹੋਰ ਜਿਲੇ ਵਿਚ ਹਨ ਜੋ ਸਾਂਭੀ ਬੈਠੇ ਹਨ ।
ਅੱਤ ਸਿਰਾ ਗਾਡਰ
Wah.oh.nasir.veer.jionada.reh.veer.God.bless.u.veerji
We all Punjabis are proud of you ❤️
Punjab ❤️ Punjabiyat zindabaad 🙏😊
Aj sara Punjab ikatha hoyea Love my Punjabi boli
Hanjra shaib ji my village near Bindrakahia near chandigarh we Love punjabi people. Our life royale life.
Hanjra sahib, ਸਭ ਤੋ ਅੱਗੇ ਨਿਕਲ, ਗਿਆ, ਨਾਸਿਰ ਸਾਹਿਬ ਤੋ ਵੀ ਅੱਗੇ
ਆਜੁਮ ਸਰੋਆ ਸਾਹਿਬ ਜੀ ਸਰਕਾਰ ਨੂੰ ਬੇਨਤੀ ਕਰਨ ਵੇਲੇ ਸਰਕਾਰ ਦਾ ਨਾਂ ਠੀਕ ਲੈ ਲਵੀ
It is very strange there are two Punjab exit in world map with same name,language,water air and culture.Other there is no region like same similarities.
Heart Welcome to Karmjeet Anmol Paaji in Punjabi Conference and other Stars of Punjabi Film 📽️ Industry.
ਬਹੁਤ ਵਧੀਆ ਲੱਗਾ ਸਾਰੇ ਪੰਜਾਬ ਨੂੰ ਇਕੱਠਾ ਹੁੰਦੇ ਵੇਖਦੇ ਆਂ ❤
Congratulations for punjabi 🎉🎉❤
Sade apne panjabi brother 🎉
Lots of love
We are watching your v loges
Rab chardikalla ch rakhe
Asi vi lahoriye haa'n
Jaddi punjabi
Panji sadi jaan aa .o chrda panjab hovy te pawen lehnda panjab hovy
Love from Jalandhar Punjabi zindabad
ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤
A lot of love to all of you
Big Love Big Respect Hanjra veer Bhra ji 5 k mint saanu v dy dyo❤
ਜਿਉਂਦੇ ਵਸਦੇ ਰਹਿਣ ਪੰਜਾਬੀ
ਸਿਲਸਿਲਾ ਜਾਰੀ ਰਹੇ ਇਕ ਦਿਨ ਚੜ੍ਹਦੇ ਲਹਿੰਦੇ ਪੰਜਾਬ ਵਿਚੋਂ ਲਕੀਰ ਜਰੂਰ ਮਿਟੇਗੀ
Love from charda panjab hanjra sab ❤
❤❤❤❤❤hanjra ਸਾਹਿਬ sat sri akal Bhikhiwind tarn tarn ਪੰਜਾਬ ਤੋਂ
Waooooo ❤❤❤❤❤❤
Very good video ❤❤❤❤❤
Very ❤ good
ਬਹੁਤ ਹੀ ਸੋਹਣਾ ਲੱਗ ਰਿਹਾ ਹੈ ਅੱਲਾ ਮੇਹਰ ਕਰੇ 🙏🙏
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਂਬਾਂਦ ❤❤
ਵੀਰ ਜੀ ਏ ਪੋ੍ਗਰਾਮ ਬਹੁਤ ਵਧੀਆ ਏ ਪਰ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ , ਉਪਦੇਸ਼ਾਂ, ਬਾਣੀ ਬਾਰੇ ਤੇ ਉਨ੍ਹਾਂ ਨੇ ਪੰਜਾਬੀ ਬਾਰੇ ਕੀ ਕੀਤਾ ਜੇ ਏ ਸਭ ਕੁਝ ਸਮਝਣਾ ਹੈ ਤਾਂ ਇਹੋ ਜਿਹੀ ਕਾਨਫਰੰਸ ਤੇ ਕਿਸੇ ਚੰਗੇ ਗੁਰਬਾਣੀ ਦੇ ਜਾਣਕਾਰ ਵਿਆਖਿਆਕਾਰ ਨੂੰ ਬੁਲਾਇਆ ਕਰੋ ਉਹ ਤੁਹਾਨੂੰ ਬਹੁਤ ਹੀ ਚੰਗੀ ਜਾਣਕਾਰੀ ਦੇਣਗੇ। ਬਾਕੀ ਏ ਪੰਜਾਬੀ ਕਾਨਫ਼ਰੰਸ ਬਹੁਤ ਹੀ ਵਧੀਆ ਉਪਰਾਲਾ ਹੈ ਦੋਹਾਂ ਪੰਜਾਬਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਪ੍ਫੁਲਿਤ ਕਰਨ ਲਈ। ਪਰਮਾਤਮਾ ਤੁਹਾਨੂੰ ਮਾਂ ਬੋਲੀ ਨੂੰ ਘਰ ਘਰ ਪਹੁੰਚਾਉਣ ਲਈ ਹੋਰ ਬਲ ਬਖਸ਼ੇ ਜੀ।
Very happy to see the both punjab together punjabi zindabad
ਫੰਕਸ਼ਨ ਦੀ ਰੋਟੀ ਦਾ ਹਿਸਾਬ ਨਾਲ ਹੀ ਖਾਦੀ ਜਾਂਦੀ ਜੀ ਬਹੁਤੀ ਨਹੀਂ ਖਾਦੀ ਜਾਂਦੀ ਹੁੰਦੀ ਵੇਖ ਕੀ ਮਨ ਭਰ ਜਾਂਦਾ
ਜੈਬੀ। ਵੀਰ ਪੂਰਾ ਪੰਜਾਬ ਆਉਣਾ ਚਾਹੁੰਦੈ ਆਪਣੇਆਂ ਨੂੰ ਮਿਲਣ ਵਾਸਤੇ। ਸਤਿ ਸ੍ਰੀ ਅਕਾਲ ਆਨੰਦਪੁਰ ਸਾਹਿਬ ਤੋਂ
Love you ਛੋਟੇ ਵੀਰੋ
Punjabi zindabad 👍👍👍👍
ਇਸੇਤਰ੍ਹਾਂ ਪਿਆਰ ਵੱਧਦਾ ਫੁਲਦਾ ਰਹੇ
ਜੈਬੀ ਸਾਹਿਬ ਬਹੁਤ ਬਹੁਤ ਪਿਆਰ ਨਾਲੇ ਚੋਪੜੀਆਂ ਨਾਲੇ ਦੋ ਦੋ
Very Good
ਛੇਤੀ ਛੇਤੀ ਸਾਡਾ ਸਾਰਾ ਪੰਜਾਬ ਇਕੱਠਾ ਹੋ 🥰❤
Good 👍❤❤❤
Hanjra Shib 🥰❤️
ਮੇਰਾ ਪਿਆਰਾ ਵੀਰ ਹਾਂਜਰਾ ਜੀ💕💕❤
ਜਿਉਂਦੇ ਰਹੋ ❤
Punjabi zindabad 💐💝
VadiA efforts
Eh mera Punjab aa ❤❤❤❤❤❤❤❤❤❤