India Wapis Jaan Nu Dil Nai Karda | Gal Baat Podcast | EP 7 | Amrik Singh and Manpreet Kaur

แชร์
ฝัง
  • เผยแพร่เมื่อ 27 ม.ค. 2025

ความคิดเห็น • 370

  • @SunoPunjabOfficial
    @SunoPunjabOfficial  14 วันที่ผ่านมา +30

    Tahanu Aj Dey Program Wich Kehri Gal Changi Laggi?

    • @GurdevSingh-tl4dh
      @GurdevSingh-tl4dh 14 วันที่ผ่านมา

      ਭੈਣੇ ਸਾਰਾ ਪੰਜਾਬ ਆਉਣ ਲਈ ਤਿਆਰ ਹੈ ਪਰ ਵੀਜ਼ਾ ਨਹੀਂ ਮਿਲਦਾ ਆਮ ਲੋਕਾਂ ਨੂੰ
      ਵੀਜ਼ਾ ਯੁਟਿਉਬਰਾਂ ਨੂੰ ਮਿਲਦਾ ਹੈ ਜਾਂ ਅੈਕਟਰਾਂ ਨੂੰ ਮਿਲਦਾ ਹੈ

    • @gurpreetsinghrandhawa468
      @gurpreetsinghrandhawa468 14 วันที่ผ่านมา +3

      Attttttttttttt g ❤❤

    • @gurpreetsinghrandhawa468
      @gurpreetsinghrandhawa468 14 วันที่ผ่านมา +2

      Tusi channel da koi hor Punjabi naam socho catchy jiha bus 😊😊

    • @avtarsandhu1976
      @avtarsandhu1976 14 วันที่ผ่านมา

      Map utte apna purana pind+Ferozpur search karn wali.. Very touching

    • @LakhwinderSingh-jm9gw
      @LakhwinderSingh-jm9gw 14 วันที่ผ่านมา

      Sariya hi vadiya c gal baat vekh ke hor v accha lageya

  • @ਸੱਗੂ-ਧ1ਚ
    @ਸੱਗੂ-ਧ1ਚ 13 วันที่ผ่านมา +11

    ਰੱਬ ਕਰੇ ਸਾਡੇ ਪੰਜਾਬ ਨੂੰ ਉਜਾੜਨ ਵਾਲਿਆਂ ਦਾ ਕੱਖ ਨਾ ਰਹੇ

    • @SunoPunjabOfficial
      @SunoPunjabOfficial  13 วันที่ผ่านมา +1

      tusi channel nu subscribe keeta?

    • @Surinder1964
      @Surinder1964 13 วันที่ผ่านมา +1

      Kakh tera nahi riha, sarbatt da bhaala mangan walyia

    • @MandeepKaur-e1l5r
      @MandeepKaur-e1l5r 13 วันที่ผ่านมา

      ਸਹੀ

  • @charanjeetsandhu1669
    @charanjeetsandhu1669 14 วันที่ผ่านมา +18

    ਸਾਨੂੰ ਪਾਕਿਸਤਾਨ ਵਾਲੀ ਭੈਣ ਦੀ ਪੰਜਾਬੀ ਬੋਲਣ ਦਾ ਬਹੁਤ ਵਧੀਆ ਲੱਗਿਆ

    • @SunoPunjabOfficial
      @SunoPunjabOfficial  13 วันที่ผ่านมา +1

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @gurpalsingh4543
    @gurpalsingh4543 13 วันที่ผ่านมา +11

    ماشاءاللہ 🌹 مہترمہ ہوسین جی ناءیس ڈسکشن ۔آپ نے بہت خوبصورت بات چیت کی ہے مشرقی اور مغربی پنجاب کے بارے میں ۔ منپریت اور ءمریک ٹورنا نے بھی اچھی بات چیت کی ہے ۔ اللہ تعالیٰ آپ کو ہمیشہ خوش اور سہتجاب رکھے آمین پنجاب انڑییا ✈️✈️✈️

  • @lovelydhaliwal9097
    @lovelydhaliwal9097 13 วันที่ผ่านมา +5

    ਬਹੁਤ ਵਧੀਆ ਪਰੋਗਰਾਮ ਹਰ ਰੋਜ਼ ਦੇਖਦੇ ਹਾਂ ਚੰਗਾ ਲੱਗਦਾ ਸਾਡੀਆਂ ਰਸਮਾਂ ਬੋਲੀ ਵਿਆਹ ਸਾਦੀਆਂ ਰਹਿਣ ਸਹਿਣ ਸਭ ਕੁੱਝ ਇੱਕ ਇਸ ਤਰਾਂ ਹੀ ਜਿੰਦਾਬਾਦ ਰਹੋ ਤਹਿਦਿਲੋ ਸੁਕਰੀਆ ❤

    • @SunoPunjabOfficial
      @SunoPunjabOfficial  13 วันที่ผ่านมา

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @harminder6615
    @harminder6615 14 วันที่ผ่านมา +14

    ਤੁਹਾਡਾ ਇਹ ਪੰਜਾਬੀ ਚੈਨਲ ਦਾ ਪ੍ਰੋਗਰਾਮ ਬਹੁਤ ਵਾਦੀਆਂ ਲੱਗਦਾ ਰਬ ਕਰੇ ਕਿ ਤੁਹਾਡਾ ਲਹਿੰਦਾ ਪੰਜਾਬ ਤੇ ਸਾਡਾ ਛੱਡਦਾ ਪੰਜਾਬ ਦਾ ਬਾਰਡਰ ਹਟ ਜਾਵੇ 1947 ਵਾਲਾ ਪੰਜਾਬ ਫੇਰ ਤੋ ਬਣ ਜਾਵੇ

    • @muhammadnasr7700
      @muhammadnasr7700 14 วันที่ผ่านมา +1

      Punjab should not be divide, either it should be with india or with pakistan

    • @SunoPunjabOfficial
      @SunoPunjabOfficial  13 วันที่ผ่านมา

      Tanwaad G

    • @SunoPunjabOfficial
      @SunoPunjabOfficial  13 วันที่ผ่านมา +1

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @jagatkamboj9975
    @jagatkamboj9975 13 วันที่ผ่านมา +6

    Love you pak Punjabi veero te bhaino khush raho Allah waheguru khushiyan bakshey 🙏🙏🙏

  • @JaspinderGill-t5f
    @JaspinderGill-t5f 14 วันที่ผ่านมา +7

    ਸੁਣੋ ਪੰਜਾਬ ਪੰਜਾਬੀਅਤ ਦਾ ਪਹਿਰੇਦਾਰ ਸਾਂਝੇ ਪੰਜਾਬ ਦਾ ਇੱਕ ਮਨਭਾਉਂਦਾ ਚੈਨਲ ਹੈ। ਬੀਬਾ ਡਾਕਟਰ ਸਾਹਿਬਾ ਦੀ ਗੱਲ ਕਰਨ ਦਾ ਹਰ ਵਾਰੀ ਵਧੀਆ ਸਲੀਕਾ ਹੁੰਦਾ ਹੈ। ਦੂਸਰਾ ਟੁਰਨਾ ਜੋੜੀ ਦਾ ਸਮਾਜ ਲਈ ਵੱਡਾ ਦੇਣ ਹੈ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ

    • @SunoPunjabOfficial
      @SunoPunjabOfficial  13 วันที่ผ่านมา +1

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @sunitasharma6697
    @sunitasharma6697 12 วันที่ผ่านมา +4

    Hadika kiani..ne punjabi buhe baria ga ke apni sufi gayeki ko itne ache andaj se gaya hei.. pakistani bhut ache gazal gayak hei

  • @peaceformind627
    @peaceformind627 8 วันที่ผ่านมา

    Malak sade dono Punjab da pyar hor vadhayi jave love from Charhda Punjab❤

  • @SurindersinghManguwal
    @SurindersinghManguwal 7 วันที่ผ่านมา

    Asi tuhada sara program sunea charda te lehnde panjab dian gala sun ke bahut khush hoye han asi tuhadian galan sun ke bahut khush haye han .

  • @khindasurjit5301
    @khindasurjit5301 13 วันที่ผ่านมา +1

    ਬਿਲਕੁੱਲ ਪੰਜਾਬ ਬਾਰੇ ਵਧੀਆ ਗੱਲਾਂ ਸਾਂਝੀਆਂ ਕੀਤੀਆਂ

  • @HarnekSingh-nd8hi
    @HarnekSingh-nd8hi 14 วันที่ผ่านมา +12

    ਦੁੱਖ ਤਾਂ ਦੋਵੇਂ ਪਾਸੇ ਇੱਕੋ ਜਿਹੇ ਹੀ ਆ

    • @SunoPunjabOfficial
      @SunoPunjabOfficial  13 วันที่ผ่านมา +1

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

    • @amritsidhusidhu4511
      @amritsidhusidhu4511 13 วันที่ผ่านมา

      ਬਹੁਤ ਵਧੀਆ ਪੰਜਾਬੀ ਚੈਨਲ ਪਾਕਿਸਤਾਨ ਵਿਚ ਸੋਡਾ ਜੀ

  • @harmanbhullar2010
    @harmanbhullar2010 14 วันที่ผ่านมา +5

    ਸਾਡਾ ਪਿਛਲਾ ਪਿੰਡ ਦੱਫਤੂ ਪਹਿਲਾ ਤਹਿਸੀਲ ਕਸੂਰ ਜਿਲਾ ਲਾਹੋਰ ਸੀ।ਲੱਲਅਣੀ ਸਾਡਾ ਅੱਡਾ ਸੀ ਲਾਹੋਰ ਕਸੂਰ ਸੜਕ ਤੇ ਲਹਿੰਦੇ ਪੰਜਾਬ ਵਿਚ ।ਹੁਣ ਪਿੰਡ ਜਾਫਰ ਵਾਲਾ ਤਹਿਸੀਲ ਧਰਮਕੋਟ ਜਿਲਾ ਮੋਗਾ ਪੁਰਾਣੀ ਤਹਿਸੀਲ ਜੀਰਾ ਜਿਲਾ ਫਿਰੋਜ਼ਪੁਰ ਸੀ ਚੜਦਾ ਪੰਜਾਬ ।ਹਰਪਾਲ ਸਿੰਘ ਭੁੱਲਰ

    • @SunoPunjabOfficial
      @SunoPunjabOfficial  13 วันที่ผ่านมา +1

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

    • @basantbhullar6915
      @basantbhullar6915 13 วันที่ผ่านมา

      ਵੀਰ ਆ ਪਿੰਡ ਸਾਡੇ ਤੋਂ ਬਹੁਤ ਨੇੜੇ ਆ, ਅਸੀਂ ਖੇਮਕਰਨ ਤੋਂ

    • @entertainmenttime3664
      @entertainmenttime3664 9 วันที่ผ่านมา

      Mere buzurg pind khadur tehsil zira, district ferozpur to ay c

  • @jugrajSinghBhullar-ig2tb
    @jugrajSinghBhullar-ig2tb 13 วันที่ผ่านมา +3

    ਐਂਕਰ ਬੇਟਾ ਤੁਹਾਡੇ ਤੇ ਮਾਨ ਮਹਿਸੂਸ ਹੋਇਆ ਤੁਸੀਂ ਮਾਂ ਬੋਲੀ ਨੂੰ ਪ੍ਰਮੋਟ ਕਰਦੇ ਹੋ।ਅੰਕਲ ਅੰਮ੍ਰਿਤਸਰ ਤੋਂ।

    • @SunoPunjabOfficial
      @SunoPunjabOfficial  12 วันที่ผ่านมา

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @sulakhansingh1969
    @sulakhansingh1969 3 วันที่ผ่านมา

    Very👍👍 nice rab mehar karn rab rakha

  • @BhagwanSingh-mx9dx
    @BhagwanSingh-mx9dx 12 วันที่ผ่านมา

    ਸਾਡਾ ਪਿੰਡ SP 18, ਚੱਕ ਰਾਣਾ, ਤਹਿਸੀਲ ਪਾਕਪਤਨ, ਜ਼ਿਲ੍ਹਾ ਸਾਹੀਵਾਲ ਆ।
    ,,, ਬਹੁਤ ਖ਼ਾਹਿਸ਼ ਹੈ ਬਜ਼ੁਰਗਾਂ ਦਾ ਪਿੰਡ ਵੇਖਣ ਦੀ।
    ਤੁਹਾਡੀ ਪੰਜਾਬੀ ਵਿੱਚ ਗਲਬਾਤ ਬਹੁਤ ਹੀ ਸੋਹਣੀ ਹੈ,ਅਮਰੀਕ ਤੇ ਮਨਪ੍ਰੀਤ ਦੀ ਜੋੜੀ ਵੀ ਬਹੁਤ ਵਧੀਆ ਹੈ, ਮਾਸ਼ਾ ਅਲ੍ਹਾ, ਬਾਰਡਰ ਖੁੱਲ੍ਹ ਜਾਣ ਤੇ ਦੋਵੇਂ ਪੰਜਾਬ ਇਕ ਹੋ ਕੇ ਇਵੇਂ ਹੀ ਹਸਦੇ ਵਸਦੇ ਤੇ ਖੁਸ਼ਹਾਲ ਰਹਿਣ,ਆਮੀਨ!

    • @SunoPunjabOfficial
      @SunoPunjabOfficial  11 วันที่ผ่านมา

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @SukhvirMann-ck5dp
    @SukhvirMann-ck5dp 14 วันที่ผ่านมา +4

    Bhoot wadia walk with turna veer

  • @kuldeepsinghbrar3885
    @kuldeepsinghbrar3885 13 วันที่ผ่านมา +1

    Very nice program
    Punjab zindabad Punjabi zindabad 💪👍🙏

  • @rajasaeed5472
    @rajasaeed5472 9 วันที่ผ่านมา

    واہ جی واہ بہت ودیا گل بات ۔۔۔۔ ❤

  • @Dimpy00065
    @Dimpy00065 6 วันที่ผ่านมา

    Very Nice Podcast Love From India Punjab.

  • @ManjitSingh-sd5io
    @ManjitSingh-sd5io 8 วันที่ผ่านมา

    Bout sohna program hai ❤

  • @gurvindersinghbawasran3336
    @gurvindersinghbawasran3336 13 วันที่ผ่านมา +1

    ਮਨਪ੍ਰੀਤ ਤਾਂ ਅੱਜ ਪੂਰੀ ਪਾਕਿਸਤਾਨੀ ਪੰਜਾਬਣ ਮੁਟਿਆਰ ਲੱਗ ਰਹੀ ਹੈ।👍👍

  • @SandeepWaraich-c2p
    @SandeepWaraich-c2p 14 วันที่ผ่านมา +3

    Ajj dha podcast bhut lagyaa ji

  • @asifmehmood-pi3mu
    @asifmehmood-pi3mu 14 วันที่ผ่านมา +2

    Boht sohni Punjabi, Punjabi zindabad

  • @SamsungSamsung-cz5nr
    @SamsungSamsung-cz5nr วันที่ผ่านมา

    Dr Sumaliya your way of talking excellent .Gurjant Singh Hundal Amritsar

  • @SandeepSehmi-gk4rq
    @SandeepSehmi-gk4rq 9 วันที่ผ่านมา

    Sanu Pakistan wali bhen boht vadiya lge punjabi bolde boht payar ditta amrik Singh te manpreet bhen horan nu

  • @harindersinghshergill2092
    @harindersinghshergill2092 13 วันที่ผ่านมา +1

    Yr program is really awesome. I enjoy it.

  • @NavdeepNavi-q2h
    @NavdeepNavi-q2h 13 วันที่ผ่านมา +1

    Lehnda Chrda Punjab❤

  • @mukhtiarsingh9815
    @mukhtiarsingh9815 11 วันที่ผ่านมา +1

    Sadi sister Dr Sumayla di galbaat bahut hi pyari lagdi h agar ek ko desh hunda tan hun tak jarror milde par hun v visa milan te mein tan meri sister nu jarror milanaga

  • @SukhwinderKaur-qf6bs
    @SukhwinderKaur-qf6bs 13 วันที่ผ่านมา +1

    ਮੇਰੇ ਨਾਨਕਿਆਂ ਦਾ ਪਿੱਛਲਾ ਪਿੰਡ ਪਾਕਸਤਾਨ ਵਿੱਚ turna ਸੀ ਓਹਨਾਂ ਦਾ ਗੋਤ ਵੀ turna ਹੈ

    • @SunoPunjabOfficial
      @SunoPunjabOfficial  12 วันที่ผ่านมา

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @MrR14Z67
    @MrR14Z67 12 วันที่ผ่านมา

    Congratulations on a beautiful programme. Please keep promoting Punjabi language.

  • @sumitrandevi9178
    @sumitrandevi9178 10 วันที่ผ่านมา

    Lehnde Punjab nu saloot nice people nice vlog ❤❤❤❤❤

  • @AmandeepsinghBajwa-x6r
    @AmandeepsinghBajwa-x6r 10 วันที่ผ่านมา

    Bohat vadia ji😊

  • @Davindergill1313
    @Davindergill1313 14 วันที่ผ่านมา +1

    Bhut Sohna Kam Kar rahe ho ji Respect from Charda Punjab

  • @bhaidaljitsinghamritsarwa2733
    @bhaidaljitsinghamritsarwa2733 13 วันที่ผ่านมา +1

    ਪਰਮਾਤਮਾ ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਦਿਨ ਦੁੱਗਣੀ, ਰਾਤ ਚੌਗਣੀ ਤਰੱਕੀ ਬਖਸ਼ੇ❤❤❤❤❤

  • @gurpalsingh5609
    @gurpalsingh5609 12 วันที่ผ่านมา

    ਵਾਹਿਗੁਰੂ ਜੀ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਮੁੜਕੇ ਇਕੱਠੇ ਹੋ ਜਾਣ ਜੀ

    • @SunoPunjabOfficial
      @SunoPunjabOfficial  12 วันที่ผ่านมา

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @Rahulbrown-f3c
    @Rahulbrown-f3c 12 วันที่ผ่านมา

    I love ਪੰਜਾਬ ❤

  • @deeps1544
    @deeps1544 14 วันที่ผ่านมา +4

    I think Host's village Chiragwala is near Dharamkot in present Moga district.

  • @vinylRECORDS0522
    @vinylRECORDS0522 13 วันที่ผ่านมา +1

    Anker kudi bahut pyari punjabi boldi hai. Amar Singh Sidhu charda Punjab.

  • @Singhsadhrao-mm3xp
    @Singhsadhrao-mm3xp 10 วันที่ผ่านมา

    Bahut hi badhiya lagiyan

  • @satindersingh6022
    @satindersingh6022 8 วันที่ผ่านมา

    Good job turna saab

  • @KuldeepKaur-i1w
    @KuldeepKaur-i1w 14 วันที่ผ่านมา +3

    Very good couple

  • @sonalisharma5745
    @sonalisharma5745 13 วันที่ผ่านมา

    Wah wah😊😊😊

  • @AshokKumar-hn6qp
    @AshokKumar-hn6qp 14 วันที่ผ่านมา +1

    Nice interview ❤

  • @sawarnsingh9989
    @sawarnsingh9989 14 วันที่ผ่านมา +1

    good vedio I am from ferozepur i been Pakistan last year I back in Pakistan hopefully I come back next year again .god bless sawarn Singh from UK

  • @narindersinghbathlana2811
    @narindersinghbathlana2811 14 วันที่ผ่านมา +1

    Bahut vadia 👌👌

  • @MandeepKaur-e1l5r
    @MandeepKaur-e1l5r 13 วันที่ผ่านมา

    ਬਹੁਤ ਵਧੀਆ

  • @zakanaseem1729
    @zakanaseem1729 13 วันที่ผ่านมา +1

    ڈاکٹر صاحبہ جب میں پڑھتا تھا اس وقت سکول میں پنجابی زبان میں پڑھاتے تھے شکریہ

  • @HarjinderSingh-rk5gf
    @HarjinderSingh-rk5gf 14 วันที่ผ่านมา +1

    Very nice vedeo Gurdas pur

  • @malkitsinghsra8005
    @malkitsinghsra8005 13 วันที่ผ่านมา

    بہت عمدہ شو ہے، مبارک باد بی بی 🌹

  • @ShingaraSingh-r4i
    @ShingaraSingh-r4i 13 วันที่ผ่านมา

    What a beautiful Chenel of Lehnda Punjab. Host is very simple and beautiful. Khuda Hafiz

  • @BalkarSingh-q8k
    @BalkarSingh-q8k 14 วันที่ผ่านมา +2

    ❤ good

  • @amardeepsingh1931
    @amardeepsingh1931 14 วันที่ผ่านมา

    Punjabi boli bahut wadiya 🙏🙏🙏🙏

  • @masterjogindersingh9356
    @masterjogindersingh9356 14 วันที่ผ่านมา +2

    Mehman newazi by Pakistani awam is best❤❤❤

  • @techkaran3277
    @techkaran3277 13 วันที่ผ่านมา

    ❤❤❤❤❤Bohat kubsurt

  • @GurleenBhullar-tr1ly
    @GurleenBhullar-tr1ly 14 วันที่ผ่านมา +2

    Sister mai Ferozepur to an.tusi aao

  • @Globalflavors
    @Globalflavors 14 วันที่ผ่านมา

    I am pretty impressed with the host and her Punjabi wow!

  • @Ohi13gagan
    @Ohi13gagan 13 วันที่ผ่านมา

    Suno Punjab Team members Always🤝 God bless you🙏

  • @g.sharan6041
    @g.sharan6041 13 วันที่ผ่านมา

    Mam,I belong to ferozpur, your language is heart touching, similar to me,so sweet. Talwandi is near to ferozpur you are welcome india

  • @baldevsingh8486
    @baldevsingh8486 14 วันที่ผ่านมา +1

    From firozepur Balwinder singh

  • @gurpalsingh5609
    @gurpalsingh5609 12 วันที่ผ่านมา

    ਕਰਦੇ ਮੇਲ ਰੱਬਾ ਦਿੱਲੀ ਤੇ ਲਹੌਰ ਦਾ ❤❤❤

    • @SunoPunjabOfficial
      @SunoPunjabOfficial  12 วันที่ผ่านมา

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @jagatkamboj9975
    @jagatkamboj9975 13 วันที่ผ่านมา

    Punjab Punjabi punjabiyat zindabad ❤🫶❤️

  • @chamkaur_sher_gill
    @chamkaur_sher_gill 14 วันที่ผ่านมา

    Sat Sri akll ji 🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤

  • @kuldipsinawala5
    @kuldipsinawala5 14 วันที่ผ่านมา

    Bahut sohna podcaste

  • @SukhdevSingh-er6xu
    @SukhdevSingh-er6xu 13 วันที่ผ่านมา

    Good job from uk

  • @anwer.official
    @anwer.official 14 วันที่ผ่านมา +1

    Medam Noor jahan jesi punjabi di koi dosri singar ni ae ❤🇵🇰.
    Oman city sohar .❤🇵🇰

  • @InayataliInayat-ik1lx
    @InayataliInayat-ik1lx 14 วันที่ผ่านมา +1

    I. Love❤. Punjab. And. Punjabi. From. K. S. A🎉😢😮😅😊

  • @HarwinderSingh-mk5nn
    @HarwinderSingh-mk5nn 14 วันที่ผ่านมา +2

    ਪਾਕਿਸਤਾਨ ਵਾਲੇ ਹਲਵਾ ਪੂਰੀ ਬਹੁਤ ਵਧੀਆ ਬਣਾਉਂਦੇ ਹਨ ਮੈਂ ਦੁਬਈ ਪਾਕਿਸਤਾਨੀ ਹੌਟਲ ਤੋ ਪੂਰੀਆਂ ਖਾਂਦੇ ਰਹੇ ਹਾ

    • @SunoPunjabOfficial
      @SunoPunjabOfficial  13 วันที่ผ่านมา

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @AmrikSingh-ne8wt
    @AmrikSingh-ne8wt 12 วันที่ผ่านมา +1

    Sma ela madam g 🙏 tuhade hr program bot hi vadiya jankari wale hunde ne. Tuhade gal krn de treeke to impress ho k, m tuhanu dil to slut krda ha g.

  • @Sukhwinderkaur-zi1dw
    @Sukhwinderkaur-zi1dw 14 วันที่ผ่านมา

    ❤❤❤❤👍🏻👍🏻👍🏻👍🏻👍🏻👍🏻

  • @KulwderCheema
    @KulwderCheema 8 วันที่ผ่านมา

    Jiaoude rho beta ji bahut bahut piaar

  • @GurdevSingh-tl4dh
    @GurdevSingh-tl4dh 14 วันที่ผ่านมา +2

    Sis G Aap Ki Panjabi Bahut Sohni Hai Te Aap V Bahut Sohni Hain

  • @Drpardeepsinghdhaliwal-3X3
    @Drpardeepsinghdhaliwal-3X3 13 วันที่ผ่านมา

    ਬਹੁਤ ਵਧੀਆ ਲੱਗਿਆ

  • @muhammadnasr7700
    @muhammadnasr7700 14 วันที่ผ่านมา

    Turna ji,
    We are from bahawalpur city, most welcome to visit bahawalpur

  • @GurleenBhullar-tr1ly
    @GurleenBhullar-tr1ly 14 วันที่ผ่านมา +1

    Sanu Lahori ye kehnde ny sanu changa lagda bohut

  • @kamaljitsekhon8181
    @kamaljitsekhon8181 14 วันที่ผ่านมา +1

    very nice ji 🇨🇦🇨🇦🇨🇦🇨🇦

  • @AmandeepSingh-s7r
    @AmandeepSingh-s7r 12 วันที่ผ่านมา

    ਵੱਸਦਾ ਪੰਜਾਬ
    ਨਾਮ ਰੱਖੋ ਆਪਣੇ ਚੈਨਲ ਦਾ 🙏

    • @SunoPunjabOfficial
      @SunoPunjabOfficial  12 วันที่ผ่านมา +1

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

    • @AmandeepSingh-s7r
      @AmandeepSingh-s7r 12 วันที่ผ่านมา

      @ ਵੱਸਦਾ ਪੰਜਾਬ

  • @AfzalArainOfficial
    @AfzalArainOfficial 14 วันที่ผ่านมา

    Bht wadhiya shumyla Medum

  • @BhullvarrygoodSaab
    @BhullvarrygoodSaab 13 วันที่ผ่านมา

    Good work

  • @sajjadhussain1573
    @sajjadhussain1573 14 วันที่ผ่านมา +1

    وہ نگاہیں کیوں ہُوئی جاتی ہیں یا رب دل کے پار
    جو میری کوتاہی قسمت سے مژگاں ہو گئیں
    غالب

  • @BalkarSingh-q8k
    @BalkarSingh-q8k 13 วันที่ผ่านมา +1

    Hi ❤ good video ❤

  • @manwar6654
    @manwar6654 14 วันที่ผ่านมา

    Great ❤🎉

  • @farukhawan2447
    @farukhawan2447 14 วันที่ผ่านมา

    👍👍👍👍

  • @mad4nexus
    @mad4nexus 14 วันที่ผ่านมา

    I specially Thanks here Shiza for a wonderful velvet suit & shawl shopping assistance for sister Manpreet @Walk with Turna, she is looking gorgeous in this dress

  • @GagandeepSingh-zp4in
    @GagandeepSingh-zp4in 13 วันที่ผ่านมา

    Great video

  • @gurvinderusingthe2097
    @gurvinderusingthe2097 13 วันที่ผ่านมา +1

    Madum Ji,
    Meri D.O.B. 1963 Di Hai, Merey Mata Pita 1947 Wich Pakistan Ton Aaye C.
    Sadey Wadey Wadereyan Da Pind QILA DIDAR SINGH, Dist. GUJRAN WALA C.
    Mere Nanakeyan Da Pind Dera Shakalliyan Da, Karhiyal Pind De Nerhey C.
    Asi Waraich Haan. Merey Nankey Virak C.
    Merey Nana Ji Deeyan 2 Sister C, Jinah Di Marage MADAAR, Dist, ShekhuPura C.
    Oh Sadey Raletive Da Gote /Jaat Sahi C.
    Meri Maasi Di Marege Pind KhudPur, Dist Lahaur Hoyie C. Meri Maasi De Sahaura Pariwar Da Gote /Jaat Sandhu C.

  • @HarjeetSingh-sr9cf
    @HarjeetSingh-sr9cf 13 วันที่ผ่านมา

    Beutiful 👌💯👌👍🙏

  • @muhammadmohsinrajput901
    @muhammadmohsinrajput901 13 วันที่ผ่านมา

    Nice took show

  • @Harmeet_dhillon
    @Harmeet_dhillon 13 วันที่ผ่านมา

    Very nice 👍

  • @mehardeepsingh8565
    @mehardeepsingh8565 14 วันที่ผ่านมา

    Sohni galbat

  • @VarinderSingh-vw9rv
    @VarinderSingh-vw9rv 13 วันที่ผ่านมา

    Very nice ji

  • @syedwajidali6509
    @syedwajidali6509 11 วันที่ผ่านมา

    bare sony video baniay j from apni desi life chanle pak

  • @gulamhussainchgulamhussain5090
    @gulamhussainchgulamhussain5090 14 วันที่ผ่านมา

    Nice💚🌹🌹

  • @sehaj-x6jattboys
    @sehaj-x6jattboys 14 วันที่ผ่านมา +1

    ਬਹੁਤ ਵਧੀਆ ਪਾਕਿਸਤਾਨ ਵਾਲਿਉ🙋🏻‍♂️

  • @kisankhetibadi543
    @kisankhetibadi543 14 วันที่ผ่านมา

    Panjab ❤

  • @sukhpalsingh585
    @sukhpalsingh585 14 วันที่ผ่านมา

    Very very good ji

  • @SwaranSingh-uj1ch
    @SwaranSingh-uj1ch 14 วันที่ผ่านมา

    Very Nice❤

  • @ruhani2148
    @ruhani2148 14 วันที่ผ่านมา

    Host bahut piyari laggi ❤

  • @jutt7809
    @jutt7809 13 วันที่ผ่านมา +2

    Boli ek khon sanjhe rang shaklan ek jesyan rasmo rawaj ek mosam ek sada pachokar ek
    Fer assi wakh qion hoye koi das sakda ay ??

    • @SunoPunjabOfficial
      @SunoPunjabOfficial  13 วันที่ผ่านมา

      tahanu program di kehri gal changi laggi?

    • @jutt7809
      @jutt7809 13 วันที่ผ่านมา +1

      @SunoPunjabOfficial Program punjabi wich hunda ay sanu sadi maa boli changi lagdi ay bus