Amritsar | ਕਦੇ ਮਹਿਲਾਂ ‘ਚ ਰਹਿੰਦਾ ਸੀ ਅੱਜ ਸੜਕਾਂ ‘ਤੇ ਲਗਾ ਰਿਹਾ ਰੇਹੜੀ | Poor man |
ฝัง
- เผยแพร่เมื่อ 4 ก.ค. 2023
- Amritsar | ਗੁਰੂਆਂ ਵੱਲੋਂ ਦੱਸੇ ਰਾਹ ਨੂੰ ਅਪਣਾਉਂਦੇ ਹੋਏ ਇਸ ਗੁਰਸਿੱਖ ਦੇ ਜ਼ਿਹਨ ਵਿਚ ਸਮਾਜ ਸੇਵਾ ਦੀ ਭਾਵਨਾ ਆਈ, ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਸਮਾਜ ਸੇਵੀ ਸੰਸਥਾ ਖੋਲ੍ਹ ਕੇ ਗ਼ਰੀਬ ਅਤੇ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ ਦੇ ਖ਼ਰਚੇ ਦਾ ਜ਼ਿੰਮਾ ਚੁੱਕਿਆ। ਗੁਰਵਿੰਦਰ ਸਿੰਘ ਦੀ ਆਰਾਮਦਾਇਕ ਜ਼ਿੰਦਗੀ ਦੇ ਵਿੱਚ ਉਸ ਵੇਲੇ ਭੁਚਾਲ ਆਇਆ, ਜਦੋਂ ਉਸ ਨੂੰ ਵਪਾਰ ਵਿਚ ਘਾਟਾ ਪੈ ਗਿਆ ਅਤੇ ਫੈਕਟਰੀ ਸਮੇਤ ਘਰ ਦਾ ਇਕੱਲਾ-ਇਕੱਲਾ ਸਮਾਨ ਵਿਕਣਾ ਸ਼ੁਰੂ ਹੋ ਗਿਆ। ਪਰਿਵਾਰ ਵਿਚ ਪੂਰੀ ਤਰ੍ਹਾਂ ਮੰਦੀ ਦਾ ਦੌਰ ਛਾ ਗਿਆ।
#amritsarnews #poor #local18
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਵੀਰ ਦੀ ਸੋਚ ਨੂੰ ਸਲੂਟ ਵਹਿਗੁਰੂ ਜਰੂਰ ਮੇਹਰ ਕਰੂਗਾ
Shukriya vir g
ਗੁਰੂ ਤੇ ਪੂਰਨ ਭਰੋਸਾ ਚਾਹੀਦਾ ਗੂਰੂ ਮਾਇਆ ਦੇ ਅੰਬਾਰ ਲਗਾ ਦਿੰਦਾ ਜੀ
ਵੀਰ ਜੀ ਤੁਸੀ ਸਭ ਤੋਂ ਅਮੀਰ ਹੋ ਜਿਹੜੇ ਘਰ ਵਿੱਚ ਗੁਰਬਾਣੀ ਹੈ 🙏🙏
Ha g bhainey pr duniya nhi smjdee ik var mere friend ne meree betee layee rishtey bare kisey kol gal kitee k mera dost hai pehla changey c paisey valo pr hun gareeb ne ohna nal meree phn te gal hoi mai ohnu nu same gal kahi nhi ji mai gareeb nhi meriya betiyaa prvaar nitnem krdaa asee gareeb nhi ohna de palley nhi pai gal te mud k phn ni aaya
ਕੋਈ ਨਹੀਂ, ਵਾਹਿਗੁਰੂ ਨੂੰ ਜੋ manjoor ਸੀ ਭੱਲਾ ਕੀਤਾ ਹੈ
ਅੱਗੇ ਵੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖ ਚੜ੍ਹਦੀ ਕਲਾ ਬਖਸ਼ਣਾ ਜੀਓ
ਤੁਹਾਡੀ ਸੋਚ, ਹੌਸਲਾ, ਹਿੰਮਤ ਤੇ ਜਜ਼ਬਾਤਾਂ ਨੂੰ ਸਲੂਟ ਕਰਦੇ ਹਾਂ
ਵੀਰ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ♥️🌹💞🙏
ਵੀਰ ਜੀ
ਤੁਸੀਂ ਵੰਡੇ ਭਾਗਾ ਵਾਲੇ ਹੋ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਲਾਡਲਾ ਗੁਰਸਿੱਖ ਪਰਿਵਾਰ ਜਿਸ ਘਰ ਵਿੱਚ ਗੁਰਸਿੱਖੀ ਏ ♥️🌹💞🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ❤❤
Waheguru ji ka khalsa waheguru ji ki fateh veer ji 😊😊🙏🙏😊
ਗੁਰੂ ਰਾਮਦਾਸ ਮਹਾਰਾਜ ਮਿਹਰ ਕਰਨ
ਵਾਹਿਗੁਰੂ ਵਾਹਿਗੁਰੂ ਜੀ ਸਫ਼ਲਤਾ baksan ਇਸ ਗੁਰ ਸਿੱਖ ਵੀਰ ਨੂੰ. 🙏🙏
ਵਾਹਿਗੁਰੂ ਜੀ ਮੇਹਰ ਕਰੇ ਭਾਈ ਸਾਬ ਤੇ
ਵੀਰ ਜੀ ਸਹੀ ਮਾਰਗ ਤੇ ਤੁਸੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨਗੇ ❤️🙏🏻🙏🏻
ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 🙏🏻🙏🏻
Shukriya veer g
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
ਵਾਹਿਗੁਰੂ ਜੀ ਮਿਹਰ ਕਰੋ ਇਸ ਪਰਿਵਾਰ ਤੇ
ਵੀਰ ਜੀ ਧੰਨ ਗੁਰੂ ਰਾਮਦਾਸ ਬਹੁਤ ਚੰਗਾ ਹੀ ਕਰਨ ਗੇ❤️🙏🏻🙏🏻🙏🏻🙏🏻🙏🏻👌
ਵਾਹਿਗੁਰੂ ਜੀ ਜਰੂਰ ਭਲੀ ਕਰਨਗੇ ਵੀਰ ji
ਵਾਹਿਗੁਰੂ ਜੀ ਗੁਰੂ ਰਾਮਦਾਸ ਜੀ ਆਪਣੇ ਸਿੱਖ ਨੂੰ ਕਦੇ ਵੀ ਡੋਲਣ ਨੀ ਦੇਂਦੇ ਬਸ ਅਰਦਾਸ ਬੇਨਤੀ ਜਰੂਰ ਕਰੋ
Khalsa ji waheguru ji mehar Karan gye..dil nhi chadna...
Waheguru 🌹🌹ji
Mehar kare ❤❤
Singh is always king ❤
Great father 🙏
Waheguru khushiyan bakshe pariwar nu
ਸਤਿਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
ਵਾਹ, ਖਬਰਾਂ ਦੱਸਣ ਦਾ ਅੰਦਾਜ਼ ਬਹੁਤ ਵਧੀਆ ਆ m
Uncle G malak tuhanu hamesha khushian te tarrakiyan bakshan🙌🏻aaun vaale 5 saal de vich malak tuhanu boh bulandiyan te pahunchauga, j tusi Amritsar sirf guru kar k aaye te guru v tuhanu boh Kush dauga and tuhadi himmat nu salaam aa👍🏻
Waheguru ji Maher Karo sab te
J oh din nhi rahe tan eh din v nhi rehne Khalsa ji
ਵੀਰ ਦਾ ਬਿਜਨੇਸ ਹੈ 🙏ਬਹੁਤ ਤਰੱਕੀ ਕਰਨ
❤waheguru lamia omra bakshe veer ji app nu
Singh Sahib jio ❤❤❤❤❤
Thanks vir g ❤
Waheguru ji jroor kirpa karnge ji
Waheguru aap jee de naal hai. Apne dil nu charbi kala which rakho bhaji. Changa te mada time her ek te anda hai. Sub theek ho jana hai. Baba Nanak aap jee dee mehnat safal karenge. Waheguru!
Shukriya ji
Waheguru ji k khalsa Waheguru ji ke fata
ਬਹੁਤ ਵਧੀਆ ਵੀਚਾਰ ਹਨ
Waheguru Mehar kre veer te
Waheguru ji
Sikho ik duje nu support kro hor sade li koi ni.
Waheguru jror kirpa karo ga sachi mehnat sachi lagan hoye oh din door nhi Khalsa ji
Rabb kare tusi bhut aga javo
Wahiguru Wahiguru Wahiguru Ji
Veer g Jo tusi dita ooh thonu milai ga jarur waheguru g hamesha saath daindai n
Waah sardar ji guru maharaj jrur sath daen gae ohna de rang ch rehna paina apa nu
Waheguru ji Chatdi Kala vich Rkhuga veer
Waheguru ji meher karo ji 🙏
Waheguru ji mehar karan 🙏
Waheguru kirpa jroor karn gay brother
Thanku veere
Baba maher krga ❤❤
Weheguru g
Bhuat uchi soch
Waheguru ji meher Karo veer ji di 🙏🙏
Waheguru tuhada imtihaan le reha te tuse pass ho gye ho waheguru mehar karn
God bless you uncle g
Wahe guru ji 🙏🙏
Dhan dhan guru Ramdas ji
Zee o baba nwa sutaj sade lyi krishma krega
Gob bless you Sir
Waheguru aape mehar karu
Waheguru ji bless u
Waheguru ji 👏👏👏👏👏
waheguru Ji
Waheguru ji mehar karieo ji
This is the life sir ✌️
Waheguru mehr karn
God bless you veer ji mainu v bohat vishwas hai
Thanks veer❤❤😊😊
Very good khalsa ji
Satnam waheguru ji kirpa karo sab ta g
Waheguru ji meher krn
Waheguru ji 😓
God bless you vir g👍👍👍👍👏👏👏
Waheguru aapne peareia dha imtehan lendhe aa koi gl nhi Khalsa ji waheguru mehar karn ge
Waheguru ji 🙏
Koi gl ni vir app te bot chnga tym ana...kiyo k jo Maya ap di nhi c o chli gyai hun dekhna waheguru ne ap nu rang loune ne
Waheguru ji jaroor mehar karega
Waheguru ji Dhan Dhan Shri Guru Ramdas sahib ji d nagri ch aye ho mehnat karn tusi dekhyeo kithe to kithe chale jana tusi ji
👍👍👍👍
Waheguru mehar kreo veer te
❤❤❤❤❤🙏🙏🙏🙏🙏🙏
Waheguru ji waheguru ji
🙏🙏🙏
Waheguru ji mar kara
Humra Bagwan hunuman ji
Apko Safal Karega
😊😊❤❤
Gᴏᴏᴅ
Veer ji god mihar kadnge changd din onge
Life. Is strgel. Veer. Ji
👍👍👍👍👍👍👍👍👍👍💗
Suraj
❤
Chardikala
🙏🙏🙏🙏🙏🙏🙏
Veer ji icecream bohut sawaad aaq
Thankuu ji
Life. Is to be a struggle
Pehli gal this isn’t a redi and who gives you suggestions on what to write, what do you mean by poor man???
V good❤
😢😢😢😢😢
Tama jhama pura set a vese chija swaad hundia
Rehrhi nahi eh the vadhia motor aaa
ਜਿਹੜਾ ਚਲਾ ਗਿਆ ਓਹ ਕਿੰਨੇ ਦਿੱਤਾ c nal ta nahi le ke aiya c guru Ramdas te vishwash rakh apni kHani na dS loki bahut dukhi parwah ni kareede
YAAR REPORTER V KAMAL KARDE NE O BHAI O MINI TRUCK A REHDI DASSI JANA A
Sahi gall.. Mini truck koi gareeb banda afford nhi kr skda😥
ਵਾਹਿਗੁਰੂ ਕਿਰਪਾ ਕਰੇ
Je ena kam c pehla fr ena ghata kida pe gea 15 lakh v c kol plot v c fr ethe eda kive dasea ni poora
7:09 guru saab sb jandey ne veere