ਮੇਰਾ ਬੇਟਾ ਬੇਕਸੂਰ ਹੈ ਪਿੰਡ ਵਿੱਚ ਸਾਡੇ ਵਾਰੇ ਪੁਛਿਆ ਜਾਵੇ

แชร์
ฝัง
  • เผยแพร่เมื่อ 10 ม.ค. 2025

ความคิดเห็น • 141

  • @ravleenkaur4163
    @ravleenkaur4163 2 ปีที่แล้ว +28

    ਗਰੀਬਾਂ ਤੇ ਤਰਸ ਕਰੋ ਮਿਹਨਤੀ ਲੋਕਾਂ ਦੀ ਅਲੱਗ ਹੀ ਪਹਿਚਾਣ ਆ

  • @pargatbhutwadhiajimerapind7353
    @pargatbhutwadhiajimerapind7353 2 ปีที่แล้ว +22

    ਕਿਸੇ ਮੇਹਨਤੀ ਤੇ ਗਰੀਬ ਪਰਿਵਾਰ ਨਾਲ ਧੱਕਾ ਕਰਨਾ ਬਹੁਤ ਮਾੜੀ ਗੱਲ ਆ

  • @AngrejSingh-xl3xc
    @AngrejSingh-xl3xc 2 ปีที่แล้ว +27

    ਨਸੇ ਬਿਲਕੁਲ ਬੰਦ ਹੋਣ ਚਾਹੀਦੇ ਹਨ ਪਰ ਕਿਸੇ ਗਰੀਬ ਨਾਲ ਧੱਕਾ ਨਹੀ ਹੋਣਾ ਚਾਹੀਦਾ

  • @menkavirdi6565
    @menkavirdi6565 2 ปีที่แล้ว +1

    ਹੇ ਪ੍ਰਮਾਤਮਾਂ ਅਨੀਆਂ ਦੇ ਅਖਾਂ ਲਾਹ ਗਰੀਬਾਂ ਦੀ ਮਦਤ ਕਰ ਮਾਲਕਾਂ

  • @Avtarsingh-mi3jw
    @Avtarsingh-mi3jw 2 ปีที่แล้ว +28

    ਇਸ ਤਰਾ ਹੀ ਪੈਦਾ ਹੁੰਦੇ ਨੇ ਗੈਗਸਟਰ।

  • @mr.mrsgagat5911
    @mr.mrsgagat5911 2 ปีที่แล้ว +42

    ਫ਼ੇਰ ਕਹਿੰਦੇ ਮੁੰਡੇ ਗੈਂਗਸਟਰ ਬਣ ਦੇ ਨੇ ਕਿਸੇ ਗਰੀਬ ਬੱਚਿਆਂ ਨਾਲ ਧੱਕਾ ਕਰੋਗੇ ਤਾਂ ਉਹ ਹੋਰ ਕਿ ਕਰੇਗਾ

  • @harvindersingh9448
    @harvindersingh9448 2 ปีที่แล้ว +13

    ਮੁਖਬਰੀ ਕਰਕੇ ਕਿਸੇ ਨੇ ਇਹ ਗਰੀਬ ਪਰਿਵਾਰ ਰਗੜਾਹ ਦਿੱਤਾ ਸੰਗਤ ਦੀਆ ਦੁਆਂਵਾ ਪਰਿਵਾਰ ਨਾਲ ਹਨ ਹੁਸ਼ਿਆਰਪੁਰ ਤੋ

  • @chamkorsingh158
    @chamkorsingh158 2 ปีที่แล้ว +15

    ਵਿਚਾਰੇ ਗ਼ਰੀਬ ਲੋਕਾਂ ਤੇ ਪਰਚੇ ਪਾ ਦਿੰਦੇ ਹਨ ਇਸ ਲਈ ਤਾਂ ਮੁੰਡੇ ਗੈਂਗਸਟਰ ਬਣਦੇ ਨੇ

    • @NishanSingh-wz7fr
      @NishanSingh-wz7fr 6 หลายเดือนก่อน

      Hhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhg

  • @punjabdilhimafia4194
    @punjabdilhimafia4194 2 ปีที่แล้ว +25

    ਕੀੜੇ ਪੈਣੇ ਨੇ ਇਨ੍ਹਾਂ ਦੇ ਜਿਹੜੇ ਜਿਹੜੇ ਪੁਲਿਸ ਵਾਲੇ
    ਧੱਕੇ ਨਾਲ ਨਜਾਇਜ਼ ਪਰਚੇ ਪਾਉਦੇ ਨੇ। ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਜਦੋਂ ਰਬ ਨੇ ਥੋਡੇ ਡਾਂਗ ਦੇ ਦਿੱਤੀ ਥੋਡੇ ਪਤਾ ਫਿਰ ਲਗਣਾ। ਜਿਥੋਂ ਤੱਕ ਮੈਨੂੰ ਪਤਾ ਹੈ ਜਾਂ ਮੈਂ ਅੱਜ ਕੱਲ ਦੇਖਦਾਂ ਸਮਾਜ ਵਿਚ ਰੱਬ ਵੀ ਹੁਣ ਜਲਦੀ ਹੀ ਹਿਸਾਬ ਕਿਤਾਬ ਕਰਦਾ ਗੱਲ਼ਤ ਬੰਦੇ ਆ ਦਾ।ਕਲ ਜੁਗ ਦਾ ਇਹ ਜ਼ਮਾਨਾ ਬਚ ਬਚ ਕੇ ਰਹਿ ਮਿੱਤਰਾਂ।

    • @gangboy2380
      @gangboy2380 2 ปีที่แล้ว

      Yes karati 22 ji ,, ਤੂਸੀਂ

    • @devbawa6199
      @devbawa6199 2 ปีที่แล้ว

      Good

  • @harvindersingh9448
    @harvindersingh9448 2 ปีที่แล้ว +2

    ਬਹੁਤ ਬਹੁਤ ਹੀ ਗਲਤ ਅਤੇ ਸ਼ਰਮਨਾਕ ਆ ਪੂਰੇ ਪਿੰਡ ਵਾਸਤੇ ਗਰੀਬ ਪਰਿਵਾਰ ਰਗੜ ਕੇ ਰੱਖ ਦਿੱਤਾ ਇਹ ਲੜਕਾ ਵਾਹਿਗੁਰੂ ਜੀ ਮੇਹਰ ਕਰਿਉ ਹੁਸ਼ਿਆਰਪੁਰ ਤੋ

  • @jarnilsingh61
    @jarnilsingh61 2 ปีที่แล้ว +10

    िਜਥੋ ਨਸਾ िਤਅਾਰ ਹੁਦਾ ੳੁਹ िਪੳੁ ਤੋ ਢਰ ਲਗਦਾ ਗਰੀਬ ਲੋਕਾ ਨੂੰ ਨਜਾिੲਜ ਤੰਗ ਕਰਦੇ ਹਨ

  • @bajwa4032
    @bajwa4032 2 ปีที่แล้ว +13

    ਜਿਥੋਂ ਫੜਨਾ ਉਥੋਂ ਪੁਲਿਸ ਮਹੀਨਾ ਕਰਵਾਉਂਦੀ ਹੈ ਫੜਨਾ ਤੇ ਪਿੰਡ ਪੰਜਵੜ ਤੋ ਫੜੋ ਸ਼ਰੇਆਮ ਪੁਲਿਸ ਵਿਕਾਉਦੀ ਹੈ

  • @chetsinghazee5809
    @chetsinghazee5809 2 ปีที่แล้ว +2

    ਇਸ ਤਰ੍ਹਾਂ ਹੀ ਬਣਦੇ ਨੇ ਗੈਂਗਸ਼ਟਰ

  • @harjinderaulakh9542
    @harjinderaulakh9542 2 ปีที่แล้ว +9

    ਪੰਜਾਬ ਦੇ ਨੌਜਵਾਨੀ ਨੂੰ ਖਤਮ ਕਰ ਰਹੀ ਹੈ ਸਰਕਾਰ 😡ਨਜਾਇਜ਼ ਹੀ ਧੱਕਾ 🤦🏻‍♀️

  • @laddide1602
    @laddide1602 2 ปีที่แล้ว +1

    ਪੁਲੀਸ ਵਾਲੇ ਗਰੀਬ ਨੂੰ ਹਿ ਹੱਥ ਪਾ ਸਕਦੇ ਜੌ ਵੇਚ ਦੇ ਵੱਡੇ ਵੱਡੇ ਲੀਡਰ ਮੰਤਰੀ ਓਨਾ ਦੇ ਟੱਕਰਾ ਮਾਰੋ

  • @amazingfact8914
    @amazingfact8914 2 ปีที่แล้ว

    ਕਿਸੇ ਗਰੀਬ ਪਰਿਵਾਰ ਨਾਲ ਧੱਕਾ ਕਰਨਾ ਬਹੁਤ ਮਾੜੀ ਗੱਲ ਹੈ

  • @GurtejSingh-vv2pr
    @GurtejSingh-vv2pr 4 หลายเดือนก่อน

    ਪੁਲਿਸ਼ ਨੇ ਪੈਸ਼ੇ ਲੈ ਕੇ ਪਰਚਾ ਪਾਇਆ ਹੈ ਮੇਰੇ ਨਾਲ ਵੀ ਇਹੀ ਹਾਲ ਹੋਇਆ ਹੈ ਪਰ ਮੈ ਤਰੀਕ ਤੇ ਸ਼ੀ ਮੇਨੂੰ ਇਹ ਦਿਖਾਇਆ ਹੈ ਅਸ਼ੀ ਰਾਤ ਨੂੰ ਫੜਿਆ ਹੈ ਜਦ ਮੈ ਤਰੀਕ ਤੇ ਸ਼ੀ ਮੁਰਦਾਬਾਦ ਭੰਡ ਸ਼ਰਕਾਰ ਬਹੁਤ ਮਾੜੀ ਹੈ

  • @kulveersingh914
    @kulveersingh914 2 ปีที่แล้ว

    ਹੇ ਗਰੀਬ ਦੀ ਮਦਦ ਕਰੋ

  • @o.pgorakapoorpind6908
    @o.pgorakapoorpind6908 2 ปีที่แล้ว +2

    ਇਸ ਆਮ ਆਦਮੀ ਪਾਰਟੀ ਨੇ ਇਕ ਵੀ ਬਾਅਦਾ ਬਿਆਨ ਪੂਰਾ ਨਹੀਂ ਕੀਤਾ ਹੈ ਅਤੇ ਨਾ ਹੀ ਕਰਨਾ ਹੈ ਸੋਚੋ ਤੇ ਵਿਚਾਰੋ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਤੇ ਬੇਵਕੂਫ ਅਤੇ ਪਾਗ਼ਲ ਬਣਾ ਕੇ ਵੋਟਾਂ ਲੲੀਆਂ ਹਨ ਤੇ ਭੰਗਵੰਤ ਮਾਂਨ ਸਾਹਿਬ ਜੀ ਨੇ ਬਿਆਨ ਦਿੱਤਾ ਸੀ ਕਿ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਬਿਆਨ ਦਿੱਤਾ ਸੀ ਕਿ ਦੋ ਦਿਨ ਦੇ ਅੰਦਰ-ਅੰਦਰ ਨਸ਼ੇ ਖਤਮ ਹੋ ਜਾਵੇਗਾ ਪਰ ਉਲਟਾ ਨਸ਼ਾ ਬਹੁਤ ਵੱਡੀ ਮਾਤਰਾ ਵਿਚ ਵੱਧ ਗੲੇ ਹਨ ਤੇ ਹਰ ਰੋਜ਼ ਨੋਜਵਾਨ ਮਰ ਰਹੇ ਹਨ ਇਸ ਕਰਕੇ ਇਸ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਧੱਕਾ ਤੇ ਧੋਖਾ ਕੀਤਾ ਹੈ ਅਤੇ ਦੀਲੀ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਵਿਚ ਬੁਲਿਇਆ ਹੈ ਪੰਜਾਬ ਦੇ ਲੋਕਾਂ ਤੇ ਰਾਜ ਕਰਨ ਲਈ ਜ਼ੋ ਕਿ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੇ ਬਹੁਤ ਇਤਰਾਜ਼ ਹੈ ਕਿਉਂਕਿ ਜਿਨ੍ਹਾਂ ਲੋਕਾਂ ਨੂੰ ਵੋਟਾਂ ਨਹੀਂ ਪਾਈਆਂ ਹਨ ਤੇ ਉਹ ਕਿਵੇਂ ਪੰਜਾਬ ਦੇ ਲੋਕਾਂ ਤੇ ਰਾਜ ਕਰ ਰਹੇ ਹਨ ਜੋਂ ਕਿ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਨਹੀਂ ਤਾਂ ਵੋਟਾਂ ਪਵਾਉਣੀਆਂ ਚਾਹੀਦੀਆਂ ਹਨ ਜੋਂ ਜਿੱਤ ਪ੍ਰਾਪਤ ਕਰੇਗਾ ਤਾਂ ਪੰਜਾਬ ਦਾ ਮੰਤਰੀ ਸੰਤਰੀ ਬਣ ਸਕਦਾ ਹੈ ਨਹੀਂ ਤਾਂ ਪੰਜਾਬ ਦੇ ਕੰਮਾਂ ਕਾਰਾਂ ਤੋਂ ਬਾਹਰ ਕੱਢ ਦਿੱਤਾ ਜਾਵੇ ਜ਼ਰੂਰੀ ਹੈ

  • @officialbhangra839
    @officialbhangra839 2 ปีที่แล้ว +1

    Good covgie

  • @ranjitladhar1036
    @ranjitladhar1036 2 ปีที่แล้ว

    ਗਰੀਬਾਂ ਨਾਲ ਧੱਕਾ ਹੋ ਰਿਹਾ।

  • @ramasara9404
    @ramasara9404 2 ปีที่แล้ว

    ਪੰਜਾਬ ਪੁਲਿਸ ਨੂੰ ਬੇਨਤੀ ਹੈ ਕਿ,ਜਦ ਵੀ ਕਿਸੇ ਪਿੰਡ ਵਿੱਚ ਤਲਾਸ਼ੀ ਅਭਿਆਨ ਚਲਾਇਆ ਜਾਂਦਾ ਹੈ, ਤਾਂ ਪਿੰਡ ਦੀਆਂ ਦੋ ਵੀ ਪਾਰਟੀਆਂ ਹਨ, ਉਨ੍ਹਾਂ ਮੈਂਬਰਾਂ ਦੀ ਮੌਜੂਦਗੀ ਵਿੱਚ ਵੀਡੀਓ ਬਣਾ ਕੇ ਤਲਾਸ਼ੀ ਲੈਣੀ ਚਾਹੀਦੀ ਹੈ,

  • @gangboy2380
    @gangboy2380 2 ปีที่แล้ว +7

    ਮਾਨ ਸਾਹਿਬ ਪਹਿਲਾਂ ਤੂਸੀਂ ਦਿੱਲੀ ਵਿਚ ਤਾਂ ਚਿੱਟਾ ਪਾਊਡਰ ਬਾਨਦੰ ਕਰ ਵਾ ਦੇਵੋ
    ਫਿਰ ਸਾਰੀ ਇੰਡੀਆ ਵਿੱਚੋਂ ਬਨਦੰ ਹੋ ਸਕਦਾ ਹੈ

  • @lakhveer5206
    @lakhveer5206 2 ปีที่แล้ว

    ਐ ਬਣਦੇ ਮੁੰਡੇ ਗੈਂਗਸਟਰ। ਅੱਕਿਆ ‌ਬੰਦਾ ਹੋਰ ਕੀ‌‌ ਕਰੂ ਪੰਜਾਬ ਸਰਕਾਰ ਨੂੰ ਬੇਨਤੀ ਆ ਗਰੀਬਾ ਤੇ ਧੱਕਾ ਨਾ ਕਰਵੋ

  • @barinderkaurhundal9856
    @barinderkaurhundal9856 2 ปีที่แล้ว

    ਜਿਹੜੇ ਨਸੇਂ ਵੇਚਦੇ ਆ ਪੁਲਿਸ ਵਾਲਿਆ ਉਹਨਾ ਨੂੰ ਫੜਦੇ ਨੀ ਜਿਹੜੇ ਬੇ ਕਸੂਰ ਆ ਉਹਨਾਂ ਨੂੰ ਐਵੀ ਫੜੀ ਜਾਦੇ ਆ

  • @hardevsingh4443
    @hardevsingh4443 2 ปีที่แล้ว

    ਨਸਂਸਰੇਆਮ਼ਹਬਿਕਰਿਹਾਹੈਪੁਲਿਸਨਹੀਂਫਡਦੀਖਾਣਵਾਲਿਆਂਨੂਂਫਡਦੀਹੈਮੱਛਸਰੇਆਮਫਿਰਦੇ ਹਨ

  • @ਡਰਾਈਵਰਭਰਾਵਾਂਚੈਨਲ
    @ਡਰਾਈਵਰਭਰਾਵਾਂਚੈਨਲ 2 ปีที่แล้ว +1

    ਉ ਭਰਾਵੋ ਪਹਿਲਾਂ ਤਾਂ ਵੋਟਾਂ ਵੇਲੇ ਮੋਕੇ ਦਾ ਮੈਂਬਰ ਹੋਵੇ ਤੇ ਪੁਲਿਸ ਆਗੇ ਨਾ ਜਾਨ ਦੇਵੇ ਫੇਰ ਆਮ ਤੇ ਮੈਂਬਰ ਵਿੱਚ ਕੀ ਫਰਕ

  • @harjinderaulakh9542
    @harjinderaulakh9542 2 ปีที่แล้ว

    ਏਸੇ ਤਰ੍ਹਾਂ ਦੇ ਬਿਹੇਵੀਅਰ ਨਾਲ ਮੁੰਡੇ ਗਲਤ ਰਾਹ ਤੇ ਤੁਰ ਜਾਂਦੇ ਹਨ🤔

  • @sukhwindersinghlela5465
    @sukhwindersinghlela5465 2 ปีที่แล้ว

    ਗ਼ਰੀਬ ਨਾਲ਼ ਗਲ਼ਤ ਕੀਤਾ

  • @jagwinderdhillon1339
    @jagwinderdhillon1339 2 ปีที่แล้ว +4

    ਬਈ ਸਾਡੇ ਪਿੰਡ ਵੀ ਬੜਾ ਸਰੀਫ ਪਰਿਵਾਰ ਸੀ ਪਰ ਉਦੋ ਪਤਾ ਲੱਗਾ ਜਦੋ ਉਹਨਾ ਕੋਲ ਹੋਰ ਹੀ ਕੁਝ ਨਿਕਲਿਅਾ ਏਵੇ ਕਿਸੇ ਨਾਲ ਧੱਕਾ ਕਰਨਾ ਗਲਤ ਅਾ

  • @gurmeetsinghsachdeva5965
    @gurmeetsinghsachdeva5965 2 ปีที่แล้ว

    Jo ho rahe galat
    Nasha to Yong nu pare karan waste un pariwar de halat te v nazar karni
    Halat changa Manda ho janda
    Wahaguru ji sab nu tandursty baksho

  • @sandeepjanjua9421
    @sandeepjanjua9421 2 ปีที่แล้ว +6

    ਇੱਥੇ ਕੋਈ ਨਹੀਂ ਸੁਣਦਾ ਇਹ ਪੁਲਿਸ ਵਾਲੇ ਗਰੀਬਾਂ ਨਾਲ ਧੱਕਾ ਕਰਦੇ ਨੇ

  • @baljitkaur6827
    @baljitkaur6827 2 ปีที่แล้ว

    Very true sahi kiha madam ny

  • @pargatsinghpargat524
    @pargatsinghpargat524 2 ปีที่แล้ว +4

    ਤਕੜੇ ਤੋਂ ਡਰਦੀ ਇਹ ਦੁਨੀਆਂ ਮਾੜੇ ਨੂੰ ਮਾਰਨ ਪੈਂਦੀ ਏ

  • @arvindersingh9287
    @arvindersingh9287 2 ปีที่แล้ว +2

    Police never does justice with poor people !!

  • @JaswinderSingh-dq1ki
    @JaswinderSingh-dq1ki 2 ปีที่แล้ว +3

    Aaj nahi mileya hona par police wale pagal nahi sister Tera Munda jrur Galt hona lok helf nu nahi tmasha dekhn aaye ne 🙏🏿

  • @daljinderkaur657
    @daljinderkaur657 2 ปีที่แล้ว

    ਗਰੀਬਾਂ ਤੇ ਤਰਸ ਕਰੋ

  • @kamaalkamaal6707
    @kamaalkamaal6707 2 ปีที่แล้ว +3

    ਪੰਜਾਬ ਪੁਲਿਸ ਮੁਰਦਾਬਾਦ

  • @AmarjitKaur-nu3ke
    @AmarjitKaur-nu3ke 2 ปีที่แล้ว +1

    ਪੁੱਲਸ ਤਾ ਹੋਰ ਕੋਈ ਕੰਮ ਨੀ ਮੁੰਡੀਆ ਨੂੰ ਚੱਕ ਕੇ ਪਰਚੇ ਪਾਈ ਜਾਦੇ ਨੇ

  • @arvindersingh9287
    @arvindersingh9287 2 ปีที่แล้ว

    ਇਹ ਮਾਲਵੇ ਵਾਲਿਆਂ ਨੂੰ ਆਪ ਸਰਕਾਰ ਬਣਾਉਣ ਦਾ ਇਨਾਮ ਦਿੱਤਾ ਜਾ ਰਿਹਾ ਹੈ।

  • @bawasinghmahrok7838
    @bawasinghmahrok7838 2 ปีที่แล้ว +1

    ਕੀ ਨਸਾ ਵੇਚਣ ਵਾਲੇ ਸਰਕਾਰ ਨਾਲ ਫਿਰ ਰਲ ਗਏ।
    ਜਾਂ ਪਿੰਡਾਂ ਵਿਚ ਲੋਕਾੰ ਦੀ ਦ ਆਪਸੀ ਲਾਗ ਡਾਟ ਹੈ। ਜਾਂ ਪੁੁੁਲਸ ਦੀ ਗੁੰੜਾ ਗਰਦੀ ਹੈ।

  • @daljeetsingh8938
    @daljeetsingh8938 2 ปีที่แล้ว

    sho khilaf karwai.honi chahidi h

  • @arvindersingh9287
    @arvindersingh9287 2 ปีที่แล้ว +1

    Bhagwant Mann is second Indra Gandhi, Beant Butchar and Badal family

  • @gurmelkaur6635
    @gurmelkaur6635 2 ปีที่แล้ว +1

    ਵੱਡੇ ਮਗਰਮੱਛ ਫੜੋ ਗਰੀਬਾ ਨੂੰ ਪ੍ਰੇਸ਼ਾਨ ਨਾ ਕਰੋ

  • @sikandersingh6507
    @sikandersingh6507 2 ปีที่แล้ว

    ਭਗਵੰਤ ਮਾਨ ਨੇ ਬਿਅੰਤਾ ਬੁਚੜ ਵਾਲੀਆਂ ਕਾਰਵਾਈ ਕਰਨ ਲੱਗ ਪਿਆ ਹੈ। ਨਸਲਕੁਸ਼ੀ ਜਾਰੀ ਹੈ ਕਾਲੇ ਦਿਨ ਸ਼ੁਰੂ ਹਨ

  • @raghuveersinghchahal8050
    @raghuveersinghchahal8050 4 หลายเดือนก่อน +1

    Fher police wale aakhde aa ki flane da putt gangster ban gaya es tusi hi nwo pathar rakhde ho ji

  • @dharwindersingh9801
    @dharwindersingh9801 2 ปีที่แล้ว +2

    Privar nu insaf milna chahida hai

  • @deeprandhawa7208
    @deeprandhawa7208 2 ปีที่แล้ว +1

    Garib nal dhaka

  • @sndhuboy8421
    @sndhuboy8421 2 ปีที่แล้ว +1

    Punjab police di vajah naal young boy galat kma vall turde ne .90% parche farji te paise khaa k krdi a punjb police

  • @RajveerGill-nw7br
    @RajveerGill-nw7br 6 หลายเดือนก่อน +1

    ਨਸ਼ਾ ਖਤਮ ਕਰੋ ਪਰ ਬੇਦੋਸ਼ੇ ਖਤਮ ਨਾ ਕਰੋ

  • @bahadarsinghgill8704
    @bahadarsinghgill8704 2 ปีที่แล้ว +2

    ੲਿਸ ਏ ਐਸ ਆਈ ਦੇ ਚਿਹਰੇ ਤੋ ਸਾਫ ਨਜਰ ਆਉਂਦਾ ਹੈ ਕੀ ਮੁੰਡਾ ਨਜਾਇਜ਼ ਫੜਿਆ ਹੈ ਸਿਰਫ ਪੈਸੇ ਵਾਸਤੇ

  • @sahibsahib8786
    @sahibsahib8786 2 ปีที่แล้ว +1

    Sade Pind shreaam nasha vikda 3 kila Palia wale ik month ch new gadi la lande a sade v 3 kile a ik gadi ni bndi. Koi kuj ni bolda

  • @pamamall8274
    @pamamall8274 2 ปีที่แล้ว +1

    ਘਰ ਵੇਖਕੇ ਨਹੀਂ ਲੱਗਦਾ ਕੀ ਇਹ ਨਸ਼ਾ ਤਸਕਰੀ ਕਰਦੇ ਹੋਣਗੇ

  • @thindtelecom5237
    @thindtelecom5237 2 ปีที่แล้ว +1

    Police dee vee inquiry honi chahidi

  • @majorsingh4407
    @majorsingh4407 2 ปีที่แล้ว

    Cm of Punjab bagwant Mann shaib nasha bechne wala ko nath paao nazaij parcha nahi hona chahiye pind wale keh rahe ghar se lekar gai or police walekeh rahe kahi or kya sara pindj jhutt bol rahe hai es ke janch honi chahiye en ke uper action lena chahiye

  • @rajwantsingh2523
    @rajwantsingh2523 2 ปีที่แล้ว +2

    ਸੀ ਐਮ ਕਿਥੇ ਹਨ ।

    • @47Simran
      @47Simran 2 ปีที่แล้ว

      Apne ghr a ...

    • @dragonwalker9832
      @dragonwalker9832 2 ปีที่แล้ว

      Bund pat gi hospital ch a CM fuddi ni mari gayi daktarni di

    • @NirmalSingh-lt2oz
      @NirmalSingh-lt2oz 2 ปีที่แล้ว

      Dr gurpreet de fuddi ch lan fasa k paya Ghar😂😂😂

  • @Ygamingg1
    @Ygamingg1 2 ปีที่แล้ว

    Good 👍👍👍

  • @RONI-5911
    @RONI-5911 2 ปีที่แล้ว

    Pp police dhaka ta kardi hai kiyo ke pen ina de hath which hai kush be likh dinde hai

  • @UPPALS_QUEEN009
    @UPPALS_QUEEN009 7 หลายเดือนก่อน

    🙏

  • @freefirelover948
    @freefirelover948 2 ปีที่แล้ว

    Je O nasha karda ja wchda pind wale nal nai c hone. Sara pind us ghar nal aa ji rab help kare

  • @majorsingh4407
    @majorsingh4407 2 ปีที่แล้ว

    Parcha dalne walo ki propty check honi chahiye salry and proptty kitne ke jindge barbad kari hai najaij parche se imidately cort case karo

  • @superbai4205
    @superbai4205 2 ปีที่แล้ว

    MOST CORRUPTED PUNJAB'S POLICE OFFICERS,DO NOT ARREST INNOCENT VICTIMS,ARREST THE REAL DISGUSTING DRUGS PEDDLERS, GREATEST SHAME ON ALL THIS RUTHLESS WICKED CORRUPTED POLICE OFFICERS, REMEMBER ALL OF U HAVE GOT CHILDREN,YOUR CHILDREN CAN BE THE NEXT VICTIM BCOS OF THE FATHER'S CORRUPTED WAY OF LIFE 😠👺👺

  • @manisingh6823
    @manisingh6823 2 ปีที่แล้ว

    yr police tu bina puchye koi chita nhi vech skda. tysi bina Rc motr cycle le k nhi lng skde fer nsha kive lng janda?

  • @prits4157
    @prits4157 2 ปีที่แล้ว +2

    Dakho ji ???police 100% chooth nahi boldi..hundi?? Rai da paharr ta police bna dandi aa but Rai jarrurr hundi aa..koi horr gal hone ...police nassa da percha pa dinda na...galt kam police wala v karda na.. police nu perfasnal way nal kam kerna chide.. truth .

  • @gurkitarsidhu3694
    @gurkitarsidhu3694 2 ปีที่แล้ว +1

    Good ji

  • @tonytony4429
    @tonytony4429 2 ปีที่แล้ว

    Saspend police Lok ..4.. saspend police suspend 💯

  • @rajmd8098
    @rajmd8098 2 ปีที่แล้ว +1

    1984 be kasor marte ci sarkar ne lok sat do

  • @harcharansingh1737
    @harcharansingh1737 2 ปีที่แล้ว

    ਕਿਉਂ ਸਾਰੇ ਝੂਠ ਬੋਲਦੇ ਨੇ ਅਗ ਬਿਨਾਂ ਧੁੰਆਂ ਨਹੀਂ ਉਠਦਾ
    ਇਕ ਪਾਸੇ ਲੋਕ ਕਹਿੰਦੇ ਚਿਟਾ ਖਤਮ ਨਹੀਂ ਹੁੰਦਾ ਜੇ ਕਾਰਵਾਈ ਹੁੰਦੀ ਹੈ ਤਾਂ ਹੁਣ ਲੋਕ ਮੂੰਹ ਮਲਾਹਜਾ ਰੱਖਣ ਵਾਸਤੇ ਝੂਠ ਬੋਲਦੇ ਨੇ

  • @gurjantrandhawa7812
    @gurjantrandhawa7812 2 ปีที่แล้ว

    Ran Singh panodiori tarn taran

  • @ArshpreetSingh-qg4zy
    @ArshpreetSingh-qg4zy 4 หลายเดือนก่อน

    Bebe kehnde nehaka eljam pounde han bebe g nehaka pounde nahe nehaka pa deta hae police tahnea vitch gele suke mach d3 hae ek mehnte prewar de nojwan nu tang deta. Hun oh bahr ake gangsatar he banega cehta saream wekda hae

  • @harnekuppal6426
    @harnekuppal6426 2 ปีที่แล้ว +2

    1984 to magro ve police ne dhakke nal parche karde ce gharro bhajaude ce mukable banaude rihe

  • @gurpreetangel304
    @gurpreetangel304 2 ปีที่แล้ว +4

    Waheguru g mehr kro

  • @drkaramvirsingh990
    @drkaramvirsingh990 2 ปีที่แล้ว

    90 percent lok jo khaskar garib hun jelan vich band hun ,te katil gangster, te vadde vadde criminal bahar azad ghum rahe hun .garb lokan nu ekjutt ho ke inna julma da samna karna chahida .jad sara pind kah riha ki eh bekasur hai ta phir police karvai ni c honi chahidi .democracy vaddi hai na ke kanoon.

    • @gangboy2380
      @gangboy2380 2 ปีที่แล้ว

      ਬਹੁਤ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਵੀਰ ਜੀ

  • @rajmd8098
    @rajmd8098 2 ปีที่แล้ว

    Eh ta pp khod nsaa khdaaagda

  • @jinderpreet7621
    @jinderpreet7621 5 หลายเดือนก่อน

    Hunh ena fer bucharh beanta wala kam farh lea,,greeban de munde farh k andar kari jaeyo,te taskri wale baar azaad khom rahe,a kidar da knoon a,

  • @raghbirsingh6192
    @raghbirsingh6192 2 ปีที่แล้ว +1

    Waheguru ji bahut galt ho riha .

  • @civil3rdsem459
    @civil3rdsem459 2 ปีที่แล้ว +1

    jado jhothe parche painde aa tehi gangstar bande aa

  • @kashmirsingh51
    @kashmirsingh51 2 ปีที่แล้ว

    Mahina bano sab maf

  • @IS_THAT_GAMING
    @IS_THAT_GAMING 2 ปีที่แล้ว

    Ki gall ho gai eh maan di sarkaar garreban layi nahi bani.

  • @vermapuneet3012
    @vermapuneet3012 2 ปีที่แล้ว +1

    Galli galli me shor hain Punjab Police chor hain

  • @romikapial8304
    @romikapial8304 ปีที่แล้ว

    Greeb banda ki kre

  • @JagtarSingh-ne6sf
    @JagtarSingh-ne6sf 2 ปีที่แล้ว

    Ek Ladki Kasam kab aaoge

  • @hardeepgandhi7652
    @hardeepgandhi7652 2 ปีที่แล้ว

    ਐਨਕਾਂ ਤਾ ਲਾਅ ਲੇ ਸਾਲੀ ਗਸਤੀ

    • @hardeepgandhi7652
      @hardeepgandhi7652 2 ปีที่แล้ว

      ਸ਼ਰੀਫ਼ ਤਾ ਨੀ ਲਗਦੇ

  • @jaggasingh6093
    @jaggasingh6093 2 ปีที่แล้ว +1

    mainu te police valla nseri lagh reha a

  • @ajitmann5696
    @ajitmann5696 2 ปีที่แล้ว

    Police wale jhoothe parche pa rahi va.sariya nu pata per koi nahi bolda.

  • @HardeepSingh-xq2jh
    @HardeepSingh-xq2jh 2 ปีที่แล้ว +1

    Jan Buj ke police bacche ki jindagi kharab kar rahi hai

  • @rajmd8098
    @rajmd8098 2 ปีที่แล้ว

    Bae sat do garev da pp to na daroo enaa da mo pe geaa

  • @tonytony4429
    @tonytony4429 2 ปีที่แล้ว

    Saspend SHO police suspend 💯💯💯 News

  • @VinodKumar-ww7tq
    @VinodKumar-ww7tq 2 ปีที่แล้ว

    Insap
    Ho

  • @manjotvirk8206
    @manjotvirk8206 2 ปีที่แล้ว

    Eh te Sare nesdi lg rhe 🤣🤣

  • @ranjitsingh9462
    @ranjitsingh9462 2 ปีที่แล้ว

    Putt.jithe.vi.hove.jidan.vi.ma.nu.jarur.dasda.sab.nu.patta

  • @JagseerSingh-ly1iw
    @JagseerSingh-ly1iw 2 ปีที่แล้ว

    Good job

  • @AshokKumar-vz3ge
    @AshokKumar-vz3ge ปีที่แล้ว

    Takre to dardi a mare nu fardi a

  • @amritnagra2557
    @amritnagra2557 ปีที่แล้ว

    Punjab police murdabad murdabad

  • @jasvirwahegurujigrewal792
    @jasvirwahegurujigrewal792 2 ปีที่แล้ว

    Gariba te najaij dhaka na kro

  • @amrindersatnamwahaguruamri4186
    @amrindersatnamwahaguruamri4186 2 ปีที่แล้ว

    Bina koi gal tu police nahi onde ji

  • @daljeetsingh8938
    @daljeetsingh8938 2 ปีที่แล้ว

    loka nu police enj laundi.h puthhe km krn

  • @amrindersatnamwahaguruamri4186
    @amrindersatnamwahaguruamri4186 2 ปีที่แล้ว

    Veer ji boht sara lok nasa bechda na

  • @sultanjaan5609
    @sultanjaan5609 2 ปีที่แล้ว

    Agge to Ena nu boot na paio

  • @lakhbirsinghlakhbirsingh7543
    @lakhbirsinghlakhbirsingh7543 2 ปีที่แล้ว

    Mara.bae.t.v.vala.bacha.da.kesa.noh.pata