'ਖਾਲਸਾ ਏਡ" ਨੇ ਹੁਣ ਲਗਾਇਆ ਮੱਝਾਂ ਦਾ ਲੰਗਰ, ਕਹਿੰਦੇ ਆਪਣੀ ਪਸੰਦ ਦੀ ਖੋਲ੍ਹਕੇ ਲੈ ਜਾਓ,

แชร์
ฝัง
  • เผยแพร่เมื่อ 21 พ.ย. 2024

ความคิดเห็น • 349

  • @hardeepsingh5734
    @hardeepsingh5734 5 ปีที่แล้ว +125

    ਦਿਲ ਸ਼ੇਰਾ ਦੇ ਸਮੁੰਦਰ ਨੇ ਦਸਮੇਸ਼ ਪਿਤਾ ਜੀ ਦੇ ਲਾਲ ਧੰਨ ਧੰਨ ਖਾਲਸਾ ਜੀ ਤੁਸੀ

  • @harpreetdhailwal4405
    @harpreetdhailwal4405 5 ปีที่แล้ว +111

    ਖਾਲਸਾ ੲੇਡ ਹਮੇਸ਼ਾ ਚੜਦੀ ਕਲਾ ਵਿਚ ਰਹੇ..ਧੰਨਵਾਦ

  • @amreetpal4894
    @amreetpal4894 5 ปีที่แล้ว +52

    ਖਾਲਸਾ ਏਡ ਵਧਾਈ ਦੇ ਪਾਤਰ ਹਨ, ਜਿਊਂਦੇ ਰਹੋਂ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇਂ

  • @SukhpalSingh-zp3kr
    @SukhpalSingh-zp3kr 5 ปีที่แล้ว +32

    ਅਸੀ ਸਰਬੰਸਦਾਨੀ ਸ੍ਰੀ ਗੁਰੁ ਗੋਬਿੰਦ ਸਿੰਘ ਤੇ ਭਾਈ ਘਨੱਈਆ ਜੀ ਦੇ ਵਾਰਿਸ ਹਾ ਸੇਵਾ ਭਾਵਨਾ ਸਾਡੇ ਖੂਨ ਵਿੱਚ ਹੈ

  • @jorasinghsingh3585
    @jorasinghsingh3585 5 ปีที่แล้ว +35

    ਬਹੁਤ ਵਧੀਆ ਜੀ ਖਾਲਸਾ ਏਡ ਜਿਊਂਦੇ ਰਹੋ ਵੀਰੋ ਵਾਹਿਗੁਰੂ ਜੀ ਮੇਹਰ ਕਰਨ ਸਾਰੀਆ ਤੇ

  • @dsthukral9671
    @dsthukral9671 5 ปีที่แล้ว +52

    ਮੈਂ ਪ੍ਰਣਾਮ ਕਰਦਾ ਹਾਂ ਖਾਲਸਾ ਏਡ ਦਾ

  • @esmusicludhiana8841
    @esmusicludhiana8841 5 ปีที่แล้ว +92

    ਵੀਰ ਜੀ ਕਮਾਲ ਕਰਤੀ। ਨਹੀ ਤੇ ਅੱਜ ਦੇ ਟਾਈਮ ਵਿਚ ਪਸੂਆ ਦੀ ਕੀਮਤ ਜਾਦਾ ਹੋਣ ਕਰਕੇ ਉਹ ਚੋਰੀ ਵੀ ਹੋਣ ਲੱਗ ਗੇ ਆ। ਪਰ ਤੁਸੀ ਫਰੀ ਦੇ ਰਹੇ ਹੋ ਸਾਨੂੰ ਮਾਨ ਆ ਕੇ ਵੀਰੇ ਤੁਸੀ ਪੰਜਾਬ ਦੇ ਗੁਰੂ ਨਾਨਕ ਜੀ ਦੇ ਸੱਚੇ ਪੁੱਤ ਹੋ। ਨਹੀ ਰੀਸਾ ਵੀਰਾ ਦੀਆਂ ਰੱਬ ਹਮੇਸਾ ਚੜਦੀਕਲਾ ਵਿੱਚ ਰੱਖੇ ਤਹਾਨੂੰ

  • @bsbharl
    @bsbharl 5 ปีที่แล้ว +27

    ਰੀਸ ਨਹੀ ਮੇਰੇ ਪੰਜਾਬ ਦੀ ਜਿਉਂਦੇ ਰਹੋ ਵੀਰੇ।

  • @AmritpalSingh-ti7bf
    @AmritpalSingh-ti7bf 5 ปีที่แล้ว +27

    ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ ਫੋਜ ਖਾਲਸਾ ੲੇਡ..🙏🙏🙏👍👍

  • @rajwantsandhu6622
    @rajwantsandhu6622 5 ปีที่แล้ว +20

    ਸਭ ਨਾਲੋ ਵਧ ਸੇਵਾ ਖਾਲਸਾ ਏਡ ਵਾਲੇ ਕਰਦੇ ਹਨ 🙏🙏🙏🙏🙏

  • @madenlala8695
    @madenlala8695 5 ปีที่แล้ว +25

    ਖਾਲਸਾ ੲੇਡ ਟੀਮ ਨੂੰ ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਵਿਚ ਰੱਖਣਾ ਜੀ

  • @gurdipsingh8877
    @gurdipsingh8877 5 ปีที่แล้ว +50

    ਖਾਲਸਾ ਏਡ ਦੀ ਸਾਰੀ ਟੀਮ ਬਹੁਤ ਬਹੁਤ ਧੰਨਬਾਦ ਜੀ 🙏🌹🙏🙏🙏🙏🙏🙏

  • @MandeepSingh-op7sv
    @MandeepSingh-op7sv 5 ปีที่แล้ว +11

    ਵੀਰ ਜੀ ਵਾਹਿਗੁਰੂ ਜੀ ਖਾਲਸੇ ਨੂੰ ਖਾਲਸਾ ਏਡ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਇਸ ਤੋ ਸਾਨੂੰ ਆਮ ਲੋਕਾਂ ਨੂੰ ਕੁਝ ਸਿਖਣਾ ਚਾਹੀਦਾ ਭਰਾ ਹੀ ਭਰਾ ਦੀ ਬਾਹ ਫ਼ੜਦਾ ਦੂਜਾ ਨਹੀ ਜੇ ਪੰਜਾਬ ਨੂੰ ਤੇ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਤਾ ਸਾਨੂੰ ਸਾਰਿਆਂ ਨੂੰ ਖਾਲਸਾ ਏਡ ਬਣਨਾ ਪੈਣਾ ਨਹੀ ਤਾ ਜੋ ਪੰਜਾਬ ਵਿੱਚ ਹੋ ਰਿਹਾਂ ਉਹ ਵੱਧਣਾ ਹੀ ਆ ਘੱਟ ਨਾ ਨਹੀ ਗੁੱਸਾ ਨਾ ਕਰਾਉ ਅੱਗੇ ਤੁਹਾਡੀ ਮਰਜ਼ੀ

  • @bsrayat7966
    @bsrayat7966 5 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।ਸਭ ਤੋਂ ਉਤਮ ਸੇਵਾ ਕਿਸੇ ਨੂੰ ਰੁਜ਼ਗਾਰ ਦੇਣਾ । ਖਾਲਸਾ ਏਡ ਟੀਮ ਦੀ ਇਸ ਸੇਵਾ ਇਸ ਸੋਚ ਨੂੰ ਸਲੂਟ । ਜੇ ਇਸ ਤਰ੍ਹਾਂ ਦੀ ਸੇਵਾ ਸਾਡੀ ਸਰਕਾਰ ਵੀ ਕਰੇ ,,,,,,ਤਾਂ ਕਿਆ ਬਾਤਾਂ ।

  • @khalsag9167
    @khalsag9167 5 ปีที่แล้ว +39

    ਜੇ ਅਸੀਂ ਅਾਪਣੇ ਹੜ ਪੀੜਤ ਭਰਾਵਾਂ ਨੂੰ ਮੱਝਾਂ ਲੈ ਕੇ ਦੇ ਸਕਦੇ ਹਾਂ ਤੇ ਕਿੳੁ ਡਰਦੇ ਖਾਲਿਸਤਾਨ ਤੋਂ ਅਸੀਂ ਹਰ ੲਿਕ ਚੀਜ ਅਾਪਣੀ ਖਰੀਦ ਲੈਣੀ ਫਿਰ ਸ਼ਿਵ ਸੈਨਾ ਬਾਦਲ ਕੈਪਟਨ ਜੋ ਦੁਕੀ ਤਿੱਕੀ ਸਾਡੇ ਅੱਗੇ ਲਿਲਕੜੀਅਾਂ ਕੱਢਣਗੇ

  • @harjindersingh1400
    @harjindersingh1400 5 ปีที่แล้ว +28

    ਬਹੁਤ ਵਧੀਆ ਜੀ 🙏🙏🙏🙏🙏

  • @balvindersingh9667
    @balvindersingh9667 5 ปีที่แล้ว +13

    ਮੇਰੇ ਪਾਸ ਸ਼ਬਦ ਨਹੀਂ ਹਨ ਖਾਲਸਾ ਏਡ ਦਾ ਧੰਨਵਾਦ ਕਰਨ ਲਈ

  • @randhirkaur5356
    @randhirkaur5356 5 ปีที่แล้ว +9

    ਸਰਕਾਰ ਨੂੰ ਹੋਰ ਜਿਹੜੀਆਂ ਧਾਰਮਿਕ ਸੰਸਥਾਵਾਂ ਆਪਣੇ ਆਪ ਨੂੰ ਜਨਤਾ ਦੇ ਹਮਦਰਦ ਦਸਦੀਆਂ ਹਨ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵਾਹਿਗੁਰੂ ਖਾਲਸਾ ਏਡ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @SukhpalSingh-zp3kr
    @SukhpalSingh-zp3kr 5 ปีที่แล้ว +32

    ਜੋ ਕੰਮ ਸਰਕਾਰਾ ਨੀ ਕਰ ਸਕੀਆ ਉਹ ਕੰਮ ਖਾਲਸਾ ਏਡ ਨੇ ਕਰ ਦਿਖਾਇਆ ਵਾਹਿਗੁਰੂ ਮੇਹਰ ਕਰਨ

  • @preetgrewal1718
    @preetgrewal1718 5 ปีที่แล้ว +7

    ਖਾਲਸਾ ਏਡ ਦੀ ਟੀਮ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ ਅਜ ਜਿਹੜੀ ਇਹਨਾਂ ਲੋਕਾਂ ਜਖਮਾ ਨੂੰ ਭਰ ਰਹੇ ਆ ਦਿਲ ਖੁੱਸ ਹੋ ਗਿਆ ਇਟਲੀ ਵਿਚ ਬੈਠੇ ਆ ਸਾਡਾ ਵੀ ਜੋ ਇਹ ਸਾਡੀ ਗੰਦੀ ਸਰਕਾਰ ਨੂੰ ਕਰਨਾ ਚਾਹੀਦਾ ਸੀ ਇਹਨਾਂ ਤੋਂ ਡਰਦੇ ਅਜ ਪ੍ਰਦੇਸਾਂ ਵਿਚ ਵਸ ਗਏ ।ਮੇਰੇ ਪੰਜਾਬ ਲੋਕਾਂ ਤੇ ਵਾਹਿਗੁਰੂ ਹਮੇਸ਼ਾਂ ਮਹਿਰ ਭਰੀਆਂ ਹਥ ਰੱਖੀ ਓ ਜੀ 🙏🙏🙏🙏

  • @sandipkaur5350
    @sandipkaur5350 5 ปีที่แล้ว +9

    ਵਾਹਿਗੁਰੂ ਜੀ ਖਾਲਸਾ ਏਡ ਵਾਲਿਆ ਉੱਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਿਓ।

  • @amandeepkauramandeepkaur3773
    @amandeepkauramandeepkaur3773 5 ปีที่แล้ว +7

    ਰਵੀ ਭਾਜੀ ਰਿਅਲ ਹੀਰੋ ਬਾਬਾ ਨਾਨਕ ਦੇਵ ਜੀ ਹਮੇਸ਼ਾਂ ਖਾਲਸਾ ਏਡ ਨੂੰ ਚੜਦੀ ਕਲਾ ਵਿੱਚ ਰੱਖਣ

  • @jatindersingh3886
    @jatindersingh3886 5 ปีที่แล้ว +6

    ਬਹੁਤ ਬਹੁਤ ਧੰਨਵਾਦ ਜੀ ਖਾਲਸਾ ਏਡ ਦੀ ਸਮੁੱਚੀ। ਟੀਮ ਦਾ

  • @mahansingh5933
    @mahansingh5933 5 ปีที่แล้ว +21

    ਰਾਜ ਕਰਾਂਗੇ ਖਾਲਸਾ ਪੰਥ ਕੀ ਜੀਤ

  • @DetectiveSidhu007
    @DetectiveSidhu007 5 ปีที่แล้ว

    ਕਿਅਾ ਬਾਤ ਹੈ 💖💖 ੲਿਹ ਹੈ ਗੁਰੂ ਨਾਨਕ ਘਰ ਦੇ ਸਿੱਖ 🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ . ਵੇਖੋ ਦੁਨੀਆਂ ਵਾਲੀੳ ਦੇਖੋ ਅਤੇ ਗੁਰੂ ਨਾਨਕ ਘਰ ਦੇ ਸਿੱਖਾ ਤੋ ੲਿਕ ਦੂਜੇ ਦੀ ਮੱਦਦ ਕਰਨੀ ਸਿੱਖੋ 🙏 . ਮੇਰੀ ੲਿਹਨਾ ਸਾਰੇ ਪਰਿਵਾਰਾਂ ਨੂੰ ਵੀ ਬੇਨਤੀ ਹੈ ਜਿਨਾਂ ਦੀ ਮੱਦਦ ਗੁਰੂ ਨਾਨਕ ਘਰ ਦੇ ਸਿੱਖਾ ਨੇ ਕੀਤੀ ਹੈ ੲਿਹਨਾ ਸਾਰੇ ਪਰਿਵਾਰਾ ਨੂੰ ਕੇ ਗੁਰੂ ਨਾਨਕ ਦੇ ਘਰ ਦੇ ਸੱਚੇ ਸਾਫ ਸੁਥਰੇ ਸਿੱਖ ਬਨੋ 🙏🙏 . ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ 🙏🙏🙏🙏

  • @RanjitSingh-ec4io
    @RanjitSingh-ec4io 5 ปีที่แล้ว +12

    ਵੀਰੋ ਜਿਹੜੇ ਦਾਨ ਦੇ ਸਕਦੇ ਹੋ ਤਾਂ ਖਾਲਸਾ ਐਡ ਨੂੰ ਦਿਓ। ਗੋਲਕ ਚੋਰਾਂ ਤੋਂ ਬਚੋ ਦਾਨ ਦੀ ਦਿਸ਼ਾ ਬਦਲੋ। ਜੋ ਮਨੁਖਤਾ ਦਾ ਭਲਾ ਹੋ ਸਕੇ।

  • @imbagga1169
    @imbagga1169 5 ปีที่แล้ว +4

    ਵੇਖੋ ਵੈਰੀਓ ਇਹ ਦਸਮੇਸ਼ ਪਿਤਾ ਜੀ ਦੀ ਕੋਮ ਐ ਕਿਥੋਂ ਖ਼ਤਮ ਕਰ ਦੋ ਗੇਂ 🙏🏻

  • @gurbanistudiobhaihardipsin5306
    @gurbanistudiobhaihardipsin5306 5 ปีที่แล้ว +23

    ਵਾਹਿਗੁਰੂ ਜੀ ਮਹਿਰ ਕਰੇ

  • @aulakhy6844
    @aulakhy6844 5 ปีที่แล้ว +52

    ਖਾਲਸਾ ਏਡ ਵਧਾਈ ਦੇ ਪਾਤਰ ਹਨ

  • @ਫਤਿਹਸਿੰਘ-ਝ2ਤ
    @ਫਤਿਹਸਿੰਘ-ਝ2ਤ 5 ปีที่แล้ว +75

    ਜਿਹੜੇ ਡਿਸਲਾਈਕ ਕਰ ਰਹੇ ਵੀਡੀਓ ਨੂੰ ਪੱਕਾ ਕੈਪਟਨ ਦੇ ਸਾਲੇ ਹੋਣਗੇ

  • @amriksingh320
    @amriksingh320 5 ปีที่แล้ว

    ਵਾਹ ! ਮੇਰੇ ਵੀਰੋ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ । ਇਸੇ ਤਰ੍ਹਾਂ ਸੇਵਾ ਕਰਨ ਦਾ ਬੱਲ ਬਖਸ਼ੇ ।

  • @sukhpalsingh7059
    @sukhpalsingh7059 5 ปีที่แล้ว +1

    ਵਾਹਿਗੁਰੂ ਜੀ ਖਾਲਸੇ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ । ਉਪਰਾਲੇ ਲਈ ਬਹੁਤ ਬਹੁਤ ਧੰਨਵਾਦ ਜੀ ।

  • @Daske.WaleSahi
    @Daske.WaleSahi 5 ปีที่แล้ว +5

    ਜਿਊਂਦੇ ਰਹਿ ਸ਼ੇਰਾ ਮਾਣ ਆ ਪੂਰੀ ਦੁਨੀਆਂ ਨੂੰ ਰਵੀ ਸਿੰਘ ਖਾਲਸਾ ਸਰਦਾਰ

  • @LakhvirSingh-zh1ud
    @LakhvirSingh-zh1ud 5 ปีที่แล้ว

    iਤੁਹਾਡੀ ਮੇਹਰ ਨਾਲ ਅਸੀ ਜੰਮੇ ਪਲੇ ਮਾਲਕਾ.....
    ਤੁਹਾਡੀ ਮੇਹਰ ਨਾਲ ਹੋ ਗਏ ਹਾ ਜਵਾਨ......
    ਪੜ ਲਿਖ ਚਹੁੰਦੇ ਚੰਗੇ ੲਿਨਸਾਨ ਬਣਨਾ.....
    ਸਿਰ ਉਤੇ ਹੱਥ ਰੱਖੀ ਇਜਤ ਤੇ ਪੱਤ ਰਖੀ.....
    ਜਿਅਦਾ ਕੁਝ ਨਹੀੳ ਚਹੁਂਦੇ ਮਾਲਕਾ....
    ਹੱਕ ਲਈ ਲੜੀਏ ਗਰੀਬ ਲੲੀ ਖੜੀਏ ਮਾੜਾ ਹੁੰਦਾ ਵੇਖ ਕੇ ਨਾ ਜਰੀਏ......
    ਏਹੋ ਜਿਹੀ ਮੇਹਰ ਕਰੀ ਦੁਖ ਵਿਚ ਬਾਹ ਫੜੀ......
    ਲੋੜ ਬਸ ਮਾਲਕਾ ਹੈ ਤੇਰੇ ਹੀ
    ਸਹਾਰੇ....
    ੴਵਾਹਿਗੁਰੂ ਰੱਖੀ ਲਾਜੴ ੴਨਿਮਾਣਆਿ ਦੀੴ

  • @GurpreetSingh-ni5xh
    @GurpreetSingh-ni5xh 5 ปีที่แล้ว

    ਵਾਹਿਗੁਰੂ ਜੀ ਮੇਹਰ ਕਰਨ ਖਾਲਸਾ ਏਡ ਤੇ ਜੀ

  • @jaggasidhu6991
    @jaggasidhu6991 5 ปีที่แล้ว

    ਬਹੁਤ ਬਹੁਤ ਧੰਨਵਾਦ ਖਾਲਸਾਏਡ ਦਾ ਜੀ

  • @harpalsingh5339
    @harpalsingh5339 5 ปีที่แล้ว +26

    ਵਾਹਿਗੁਰੂ ਜੀ ਕਿਰਪਾ ਕਰੋ ਸਮੁੱਚੀ ਕੌਮ ਨੂੰ ਇਦਾ ਈ ਚੜਦੀ ਕਲਾ ਬਖਸ਼ੋ

  • @AmandeepSingh-go3ig
    @AmandeepSingh-go3ig 5 ปีที่แล้ว +1

    ਵਾਹਿਗੁਰੂ ਖਾਲਸਾ ਏਡ ਨੂੰ ਚੜ੍ਹਦੀਕਲਾ “ਚ” ਰੱਖੇ।🙏

  • @jagirsinghsandhu220
    @jagirsinghsandhu220 5 ปีที่แล้ว +4

    ਦੁਨੀਆ ਭਰ ਵਿਚ ਸਭ ਤੋ ਵੱਡੀ ਕੌਮ ਸਿਖ ਕੋਮ ਜੋ ਦਾਨ ਕਰਨ ਵੇਲੇ ਕੋਈ ਜਾਤ ਪਾਤ ਨਹੀ ਦੇਖਦੀ ਔਖੀ ਘੜੀ ਵਿੱਚ ਹਰ ਇਕ ਕੌਮ ਨਾਲ ਖੜੀ ਹੈ

  • @ਫਤਿਹਸਿੰਘ-ਝ2ਤ
    @ਫਤਿਹਸਿੰਘ-ਝ2ਤ 5 ปีที่แล้ว +3

    ਰਾਜ ਕਰੇਗਾ ਖਾਲਸਾ

  • @karnveersingh4852
    @karnveersingh4852 5 ปีที่แล้ว +1

    ਖਾਲਸਾ ਏਡ ਵਾਲਿਓ ਵੀਰੋ ਤਹਾਨੂੰ ਮੇਰੀ ਉਮਰ ਲੱਗ ਜਾਵੇ ਸਦਾ ਚੜਦੀ ਕਲਾ ਵਿੱਚ ਰਹੋ ਵੀਰੋ 🙏🙏🙏

  • @jasmailsingh7717
    @jasmailsingh7717 5 ปีที่แล้ว

    ਵਾਹ ਮੇਰੇ ਸੱਚੇ ਪਾਤਸਾਹ ਵਾਹਿਗੁਰੂ ਜੀ 🙏🙏🙏 ਵੀਰ ਜੀ ਸਹੀ ਲੋਕਾ ਨੂੰ ਹੀ ਦੇਉ ਜੇ

  • @ਗੁਰਪ੍ਰੀਤਬਾਈ
    @ਗੁਰਪ੍ਰੀਤਬਾਈ 5 ปีที่แล้ว

    ਖਾਲਸਾ ਏਡ ਬੀਰਾ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖਣ ਵਾਹਿਗੁਰੂ ਜੀ ਤੁਹਾਡੀ ਕਮਾਈ ਵਿੱਚ ਵਾਧਾ ਕਰੇ

  • @harjeetsingh4376
    @harjeetsingh4376 5 ปีที่แล้ว

    ਧੰਨਵਾਦ ਖਾਲਸਾ ੲੇਡ ਵਾਲੇ ਵੀਰੋ

  • @Milankhera
    @Milankhera 5 ปีที่แล้ว +17

    Well done salut all of u

  • @gurjeetsinghkanjla3498
    @gurjeetsinghkanjla3498 5 ปีที่แล้ว +2

    ਧੰਨ ਗੁਰ ਨਾਨਕ

  • @ranjodhsingh056
    @ranjodhsingh056 5 ปีที่แล้ว +2

    ਖਾਲਸਾ ੲੇਡ ਚੜਦੀ ਕਲਾ ਵਿੱਚ ਰਹੇ

  • @lakhveersinghmallan4273
    @lakhveersinghmallan4273 5 ปีที่แล้ว +1

    ਖਾਲਸਾ ਏਡ ਜ਼ਿੰਦਾਬਾਦ ਜੀ

  • @judgebhikhiwindia7666
    @judgebhikhiwindia7666 5 ปีที่แล้ว

    ਭਾੲੀ ਸਾਹਿਬ ਦਾ ੲਿਹ ਕਾਰਜ ੳੁਹਨਾ ਤੇ ੳੁਹਨਾ ਦੀ ਮਦਦ ਵਾਲੀ ਟੀਮ ਨੂੰ ਹਮੇਸ਼ਾ ਲਈ ਯਾਦ ਰਖਿਅਾ ਜਾਵੇਗਾ ਕਿ ਦਾਨ ਜਰੂਰਤ ਨੂੰ ਸਮਝ ਕੇ ਦੇਣਾ ਚਾਹਿਦਾ

  • @princeharry9781
    @princeharry9781 5 ปีที่แล้ว

    ਧੰਨ ਧੰਨ ਗੁਰੂ ਰਾਮਦਾਸ ਜਿਨ ਸਿਰਿਆਂ ਤਿੰਨਾਂ ਸਵਾਰਿਆ

  • @swarnjet1239
    @swarnjet1239 5 ปีที่แล้ว

    ਹੱਦੋ ਵੱਧ ਸੇਵਾ ਕਰ ਰਿਹਾ ਖ਼ਾਲਸਾ ੲੇਡ ਪਰ ਪੰਜਾਬ ਦੇ ਲੋਕ ਯਾਦ ਰੱਖ਼ਣ ਚਾਹੇ ਨਾਂ ਰੱਖ਼ਣ ਮਰਜੀ ਲੋਕਾਂ ਦੀ ਹੈ

  • @gurminderkaur5065
    @gurminderkaur5065 5 ปีที่แล้ว +4

    Meri aakan pani nal bar aandia .jdo v khalsa air di news ya koi v video dekh di aa.mere kol word nhi ravi singh ji di tareef lai .buhat vadia kam .te punjab sarkar nu mere walo lakh lahhnatta

  • @DeepSingh-tx1kr
    @DeepSingh-tx1kr 5 ปีที่แล้ว +1

    Gud job khalsa aid. Rab tuhdi lumbi umar kre

  • @MainPunjabBolda
    @MainPunjabBolda 5 ปีที่แล้ว +3

    Dhan o tuc khalsa Aid waleyo rabb khush rakhe tuhanu

  • @jaiveersingh9420
    @jaiveersingh9420 5 ปีที่แล้ว +2

    ਵਹਿ ਗੂਰ ਜੀ

  • @amandeepkauramandeepkaur3773
    @amandeepkauramandeepkaur3773 5 ปีที่แล้ว +2

    ਜਿੰਦਗੀ ਦੀ ਇੱਕ ਹੀ ਤਮੰਨਾ ਹੈ ਰਵੀ ਭਾਜੀ ਨੂੰ ਮਿਲਣ ਦੀ

  • @harvinderbadesha836
    @harvinderbadesha836 5 ปีที่แล้ว

    ਵਾਹਿਗੁਰੂ ਮੇਹਰ ਕਰੇ ਚੜਦੀ ਬਖਸ਼ਣ ਜੀ

  • @manpreetnirman8118
    @manpreetnirman8118 5 ปีที่แล้ว

    ਦਾਤਾ ਧੰਨ ਤੇਰੀ ਸਿੱਖੀ

  • @balvindersingh9667
    @balvindersingh9667 5 ปีที่แล้ว +4

    ਇਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ। ਉਹਨਾਂ ਸਾਧਾਂ ਨੂੰ ਵੀ ਜੋ ਸੰਪਟ ਪਾਠਾਂ ਦੇ ਨਾਂ ਤੇ ਲੱਖਾਂ ਰੁਪਏ ਲੈਂਦੇ ਹਨ

  • @randhawasaab8786
    @randhawasaab8786 5 ปีที่แล้ว

    ਖਾਲਸਾ ੲੇਡ ਚੜ੍ਹਦੀ ਕਲਾ ਚ ਰਵੇ

  • @kalalmajra8877
    @kalalmajra8877 5 ปีที่แล้ว

    ਖਾਲਸਾ ਏੜ िਜੰਦਾਬਾਦ ਧਨਵਾਦ ਜੀ

  • @sandhusaab1157
    @sandhusaab1157 5 ปีที่แล้ว +7

    ਹੁਣ।ਸਹੀ ਦੱਸਿਉ ਸਿਖ ਕੌਮ ਰਤਬਾ ਕਾੲਇਮ।
    ਲਾਲਚ ਨਾ ਕਰਿਉ ਤ ਕੀ ਸਭ ਨੂੰ ਮਦਦ ਮਿਲ ਸਕੇ

  • @nsaabrecords
    @nsaabrecords 5 ปีที่แล้ว

    ਵਾਹਿਗੁਰੂ ਚੜਦੀ ਕਲਾ ਬਖਸੇ

  • @amangrover2688
    @amangrover2688 5 ปีที่แล้ว

    Bhoot vadia khalsa aid waheguru ji ka khalsa waheguru ji ki Fateh

  • @GurmeetSingh-ck3fb
    @GurmeetSingh-ck3fb 5 ปีที่แล้ว

    ਬਹੁਤ ਵਧੀਆ ਜੀ

  • @reshamsinghreshamsingh4792
    @reshamsinghreshamsingh4792 5 ปีที่แล้ว

    Satnam waheguru baba ji chardikala rakhan khalsa team te

  • @gurpreetsidhugurpreetsidhu677
    @gurpreetsidhugurpreetsidhu677 5 ปีที่แล้ว +2

    Paruod off u sir.g.salut naman akhha nal.from sri muktsar sahib

  • @MohanSingh-hc1kg
    @MohanSingh-hc1kg 5 ปีที่แล้ว

    Bht hi wadiya Kam hai .....guru d kirpa tuhade te,

  • @SatnamSingh-uy4ov
    @SatnamSingh-uy4ov 5 ปีที่แล้ว +1

    Wahhh hath jud de a tuhada agga veer 🙏🙏🙏🙏🙏🙏🙏

  • @MandeepSingh-vo9xb
    @MandeepSingh-vo9xb 5 ปีที่แล้ว +2

    ਵਾਹਿਗੁਰੂ ਜੀ

  • @r.psabherwal7791
    @r.psabherwal7791 5 ปีที่แล้ว +1

    ਖਾਲਸਾ ਐਡ ਜਿੰਦਾਬਾਦ

  • @sakinderboparai3046
    @sakinderboparai3046 5 ปีที่แล้ว

    ਖਾਲਸਾ ਅਕਾਲ ਪੁਰਖ ਕੀ ਫੌਜ ਪਰਗਟਿਓ ਖਾਲਸਾ ਪਰਮਾਤਮ ਕੀ ਮੌਜ । ਸਿੱਖ ਕੌਮ ਨੂੰ ਕੋੲੀ ਖਤਮ ਨਹੀਂ ਕਰ ਸਕਦਾ ।

  • @shivamjoshi2438
    @shivamjoshi2438 5 ปีที่แล้ว

    ਵਾਹਿਗੁਰੂ ਜੀ 🙏🙏🙏

  • @niranjansinghsandhu1520
    @niranjansinghsandhu1520 5 ปีที่แล้ว +1

    Very nice Waheguru g mehar karan God bless you

  • @grewalphotographykheri407
    @grewalphotographykheri407 5 ปีที่แล้ว +3

    Salute / no words for khalsa aid

  • @GurpreetSingh-sw8kv
    @GurpreetSingh-sw8kv 5 ปีที่แล้ว +10

    Bhut vadiya

  • @swarnjet1239
    @swarnjet1239 5 ปีที่แล้ว

    ਖ਼ਾਲਸਾ ੲੇਡ ਦਾ ਸਾਥ ਦਿੳੁ ਜੀ ਸਾਰੇ

  • @SandeepSingh-ov1jf
    @SandeepSingh-ov1jf 5 ปีที่แล้ว +1

    Veer g tusi rab da doja nam ho

  • @Singh-mj2eq
    @Singh-mj2eq 5 ปีที่แล้ว

    No words Khalsa g👍👍🙏🙏

  • @JaswinderKaur-ec7pt
    @JaswinderKaur-ec7pt 5 ปีที่แล้ว +2

    Waho Mata Sahib Kaur de puttero dhan ho tusi te dhan tuhanu sirjan vala Guru Dashmesh Pita

  • @sukhbhullar1984
    @sukhbhullar1984 5 ปีที่แล้ว

    Waheguru di mehar hai khalsa aid te☬☬☬☬☬

  • @sandeepkaur9420
    @sandeepkaur9420 5 ปีที่แล้ว +3

    Waheguru g god bless you g

  • @Harpal7653
    @Harpal7653 5 ปีที่แล้ว

    Waheguru chaddi kla ch rakkhe all khalsa aid team

  • @rinkujattrinkujatt9177
    @rinkujattrinkujatt9177 5 ปีที่แล้ว +8

    Waheguru ji

  • @shivamjoshi2438
    @shivamjoshi2438 5 ปีที่แล้ว +4

    junda rve khalsa AID 🙏🙏🙏

  • @daljeetgrewal6894
    @daljeetgrewal6894 5 ปีที่แล้ว

    Dhan Dhan satguru ji tuhada hi asra hai ji

  • @singhsingh8113
    @singhsingh8113 5 ปีที่แล้ว +5

    Waheguru chardi kala bakhse

  • @luckygrewal4421
    @luckygrewal4421 5 ปีที่แล้ว

    Waheguru ji di mehar naal ena loka nu ena vasa davo ........papi sarkara dekhdian reh jaan .................

  • @karanbiraulakh8921
    @karanbiraulakh8921 5 ปีที่แล้ว

    Gud job veero....waheguru mehr rkhe punjab te punjabia te....🙏🙏🙏🙏🙏🙏🙏✌✌✌💞💞💞

    • @DarshanSingh-fs6hb
      @DarshanSingh-fs6hb 5 ปีที่แล้ว

      ਖ਼ਾਲਸਾ ਏਡ ਚੜ੍ਹਦੀ ਕਲਾ ਵਿੱਚ ਰਹੇ ਆਪਾਂ ਸਾਰੇ ਇਨ੍ਹਾਂ ਦਾ ਸਾਥ ਦਿਓ ਜੀ

  • @harjinder4407
    @harjinder4407 5 ปีที่แล้ว

    हिंदू राष्ट्र बनाने वालों देख लो इंसानियत की सेवा कैसे होती है इसका जिंदा सबूत खालसा एड रवि सिंह जी है किसी की हत्या करके कभी देश तरक्की नहीं करता है मानव की सेवा ही भगवान की सेवा है गर्व है सीख सिख धर्म के रवि सिंह पर और उनकी पूरी टीम वाहेगुरु ताडे हर काम हो वाहेगुरु

  • @sukhrajthind1116
    @sukhrajthind1116 5 ปีที่แล้ว +2

    Great 👍🏻

  • @poonamkaur3511
    @poonamkaur3511 5 ปีที่แล้ว

    Ah bot cngi sewa veere tuhanu rab hr tha mann bkshe

  • @saabsandhu407
    @saabsandhu407 5 ปีที่แล้ว

    ਖਾਲਸਾ ਏਡ। ਜਿੰਦਾਬਾਦ

  • @dhanwantbhullar5320
    @dhanwantbhullar5320 5 ปีที่แล้ว +2

    very good

  • @satvindersinghtoor1raja608
    @satvindersinghtoor1raja608 5 ปีที่แล้ว +3

    The best job sir best of luck

  • @harjinderkaur4612
    @harjinderkaur4612 5 ปีที่แล้ว

    Shabash veere puuri kaum dia duava tuhade nal hn guru klgidher tuhade sir te khusia meher bhria hth rkhen

  • @singhbal6718
    @singhbal6718 5 ปีที่แล้ว

    waheguru chardi kla Vich rakhe khalsa aid nu

  • @gurbindersingh4012
    @gurbindersingh4012 5 ปีที่แล้ว +3

    Satsriakal ji. Excellent sir. Indeed you are doing a great job for the flood sufferers. To help the deserving people is a good thing. Your performance is marvellous. The nation and Punjab is proud of you. We salute your dedication. May THE KHALSA AID live long!

  • @sukhrajsingh8373
    @sukhrajsingh8373 5 ปีที่แล้ว

    zindabaad khalsa aid👍

  • @desijatt7075
    @desijatt7075 5 ปีที่แล้ว

    waheguru kirpa krn dani sajna te khalsa aid te