Salok Mahala 9 recited by Students of Akal Academy Baru Sahib

แชร์
ฝัง
  • เผยแพร่เมื่อ 10 ม.ค. 2025

ความคิดเห็น • 912

  • @gurmeetkaur6612
    @gurmeetkaur6612 4 ปีที่แล้ว +17

    Heart touching bani of guru teg bahadur sahib ji

  • @pawannahal4424
    @pawannahal4424 3 ปีที่แล้ว +9

    ਧੱਨ ਧੱਨ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🌷🌹🌷🌹🌷🌹🌷🌹🌷🌹🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @tirathsingh2822
    @tirathsingh2822 3 ปีที่แล้ว +27

    ਬਹੁਤ ਵਧੀਆ ਲੱਗਦੇ ਹੋ ਨੋਵੇਂ ਪਾਤਸ਼ਾਹ ਜੀ ਦੇ ਸਲੋਕ ਸ੍ਰਵਣ ਕਰਦੇ ਵਾਹਿਗੁਰੂ ਜੀ ਕਿਰਪਾ ਰੱਖਣ

  • @pawannahal4424
    @pawannahal4424 3 ปีที่แล้ว +9

    ਸੱਤਨਾਮ ਸੀ੍ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🌹🥀🌹🌷🌹🌷🌹🌷🌹🙏 ਧੱਨ ਧੱਨ ਬਾਬਾ ਨੰਦ ਸਿੰਘ ਜੀ ਮਹਾਂਰਾਜ ਮੇਹਰ ਕਰੋ ਜੀ

  • @SatnamSingh-sr3nz
    @SatnamSingh-sr3nz 3 ปีที่แล้ว +9

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੇਰਾ ਲੱਖ ਲੱਖ ਸ਼ੁਕਰ ਹੈ 🌈🌹🌹🙏

  • @deepdhillon3800
    @deepdhillon3800 3 ปีที่แล้ว +19

    Thanks so much Baru sahib who give us a beautiful academy for education learning , and joined Gurbani

  • @sukhdeepsinghsingh338
    @sukhdeepsinghsingh338 3 ปีที่แล้ว +30

    ਵਾਹਿਗੁਰੂ ਜੀ ਇਨਾ ਬੱਚਿਆ ਅਤੇ ਬੜੂ ਸਾਹਿਬ ਅਕੈਡਮੀ ਦੀਆਂ ਅਣਗਿਣਤ ਸੇਵਾਵਾਂ ਤੇ ਹਮੇਸ਼ਾ ਕਿਰਪਾ ਬਨਾਉਣ ਰਖਣ ਜੀ!

  • @pawannahal4424
    @pawannahal4424 3 ปีที่แล้ว +12

    ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🌷🌹🌷🥀🌹🌷🌹🌷🌹🌷🌹🌷🌹 🙏

  • @gurvirgill8109
    @gurvirgill8109 3 ปีที่แล้ว +10

    🙏🙏 ਵਾਹਿਗੁਰੂ ਧੰਨ ਵਾਹਿਗੁਰੂ ਜੀ ਮੇਹਰ ਰੱਖਣ ਤੰਦਰੁਸਤੀ ਬਖ਼ਸ਼ਣ ਚੜ੍ਹਦੀ ਕਲਾ ਵਿੱਚ ਰੱਖੇ ਲੰਮੀ ਉਮਰ ਬਖਸ਼ੇ ਸਾਰੇ ਬੱਚਿਆਂ ਨੂੰ ਆਪਣਾ ਨਾਮ ਦਾਨ ਬਖਸ਼ੋ ਜੀ ਮੇਹਰ ਕਰੋ ਜੀ ਬਹੁਤ ਪਿਆਰ ਭਰੀ ਅਵਾਜ਼ ਹੈ ਬੱਚਿਆਂ ਦੀ ‌💖💖💖🙏🙏🙏❣️❣️❣️🙏🙏🙏💯💯💯🙏🙏🙏❣️❣️❣️🙏🙏🙏🙏

  • @SatnamSingh-sr3nz
    @SatnamSingh-sr3nz 3 ปีที่แล้ว +16

    ਧੰਨ ਗੁਰੂ ਤੇਗ ਬਹਾਦਰ ਸਾਹਿਬ
    🌹🌹🌹🌹🌹
    🙏🙏🙏🙏🙏

  • @ksbksb5064
    @ksbksb5064 4 ปีที่แล้ว +3

    ਧੰਨ ਗੁਰੂ ਤੇਗ ਬਹਾਦਰ ਸਭ ਤੇ ਮੇਹਰ ਕਰਨੀ ਮਹਾਰਾਜ ਜੀ ।

  • @daljeetsingh9989
    @daljeetsingh9989 4 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @MohanSingh-xe3bs
    @MohanSingh-xe3bs 3 ปีที่แล้ว +2

    ਸਤਿਨਾਮੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harvindersinghharvindersin710
    @harvindersinghharvindersin710 5 ปีที่แล้ว +8

    ਬਹੁਤ ਹੀ ਵਧੀਆ ਮਿਠੀ ਅਵਾਜ਼ ਹੈ ਬੱਚਿਆਂ ਦੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @gurcharnsinghturna7482
    @gurcharnsinghturna7482 5 ปีที่แล้ว +24

    ਵਾਹਿਗੁਰੂ ਜੀ ਆਪਣੇ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣ ਲਈ ਉਨ੍ਹਾਂ ਨੂੰ ਅਕਾਲ ਅਕੈਡਮੀ ਵਿਚ ਪੜ੍ਹਾਉ।

  • @makhanNehalYT
    @makhanNehalYT 4 ปีที่แล้ว +26

    ਬਹੁਤ ਹੀ ਮਿੱਠੀ ਆਵਾਜ਼ 🙏🙏🙏🙏🙏🌹🌹🌷🌷

  • @ranjitmann1269
    @ranjitmann1269 3 ปีที่แล้ว +21

    Dhan Dhan shri Guru Teg Bhadar Sahib ji🙏🙏🙏🙏🙏

    • @darshansinghsingh6011
      @darshansinghsingh6011 2 ปีที่แล้ว

      Dhan dhan siri guru Nanakdev ji Dhan dhan siri guru Nanakdev ji Dhan

  • @jaspreetkourjaspreetkour9648
    @jaspreetkourjaspreetkour9648 3 ปีที่แล้ว +20

    Very very sweet voice waheguru Ji Mehar Karo sab ta 🙏🙏

    • @satgurnirmann4896
      @satgurnirmann4896 3 ปีที่แล้ว

      👍🙏🙏🙏🙏

    • @dilpreetkaur553
      @dilpreetkaur553 2 ปีที่แล้ว +1

      Varry varry nice voice waheguru ji Mehr kro sabb te 🙏🙏🙏🙏🙏🙏

  • @gurcharansinghgill8093
    @gurcharansinghgill8093 3 ปีที่แล้ว +2

    ਵਾਹਿਗੁਰੂ ਜੀ ।। ਬਹੁਤ ਹੀ ਮਿਠੀ ਅਤੇ ਬਹੁਤ ਹੀ ਸੁਰੀਲੀ ਆਵਾਜ ਵਿਚ ਬਚਿਆਂ ਨੇ ਸਤਗੁਰ ਸਚੇ ਪਾਤਸ਼ਾਹ ਜੀ ਦੀ ਬਾਣੀ ਪੜਕੇ ਸੁਣਾਈ ਹੈ ।। ਸਤਗੁਰ ਸਚੇਪਾਸ਼ ਜੀ ਚੜਦੀ ਕਲਾ ਵਿਚ ਰਖਣ ਤਰਕੀਆਂ ਬਖਸ਼ਣ ਪੰਥ ਦੀ ਅਤੇ ਮਾਤਾ ਪਿਤਾ ਦੀ ਸੇਵਾ ਕਰਨ ਅਤੇ ਵਡਿਆਂ ਉਮਰਾ ਵਾਲੇ ਹੋਣ ।।।

  • @bsingh1310
    @bsingh1310 4 ปีที่แล้ว +6

    ਬਹੁਤ ਵਧੀਆ ਸਲੋਕ, ਆਵਾਜ਼ ਸੋਹਣੀ ਸੂਰਤ ਤੇ ਦਸਤਾਰ ਸਿੰਘਨੀਆ ਦੀ ਵਹਿਗੁਰੂ ਮੇਹਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @pawannahal4424
    @pawannahal4424 3 ปีที่แล้ว

    ਵਾਹਿਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🌹🥀🌹🌷🌹🌷🌹🌷🌹🌷 ਧੱਨ ਧੱਨ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏

  • @SukhwinderSingh-rf9jb
    @SukhwinderSingh-rf9jb 6 ปีที่แล้ว +40

    ਬਹੁਤ ਸਰੀਲੀ ਅਵਾਜ਼ ਬੱਚਿਆਂ ਦੀ ਵਾਹਿਗੁਰੂ ਸੁਮੱਤ ਬਖਸ਼ੇ ਸਦਾ ਸੁਖੀ ਰਹਿਣ ਵਾਹਿਗੁਰੂ ਕਿਰਪਾ ਕਰੇਂ।

  • @HarjitSingh-pp7zh
    @HarjitSingh-pp7zh 2 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ । ਬਹੁਤ ਵਧੀਆ ਬਾਣੀ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਿਆ 🙏🙏

  • @SATNAMSINGH-oc5sj
    @SATNAMSINGH-oc5sj 2 ปีที่แล้ว +4

    ਵਾਹਿਗੁਰੂ ਸਾਹਿਬ ਜੀ 🥰🥰♥️♥️🙏🏼🙏🏼❣️❣️❤️❤️

  • @satnambajwa8496
    @satnambajwa8496 3 ปีที่แล้ว +2

    ਵਾਹਿਗੁਰੂ ਭਲੀ ਕਰੇ

  • @kashmirsinghkashmirsingh1670
    @kashmirsinghkashmirsingh1670 4 ปีที่แล้ว +8

    WAHEGURU JI ka KHALSA WAHEGURU JI ki FATEH.

  • @SATNAMSINGH-oc5sj
    @SATNAMSINGH-oc5sj 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurjindersandhu5932
    @gurjindersandhu5932 5 ปีที่แล้ว +8

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @pritpalsingh9096
    @pritpalsingh9096 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀ ਮਿਹਰ ਕਰ ਸਭ ਤੇ ਜੀ

  • @michaelsingh5053
    @michaelsingh5053 3 ปีที่แล้ว +12

    shud pure recitatation, amazing for the santhia student. So proud of our Sikh daughters. Vaheguru ji mehar karan

  • @amritdevi5400
    @amritdevi5400 3 ปีที่แล้ว +1

    Satguru ji bachya te mehar bhariya huth rakhan.

  • @iqbalsekhon8629
    @iqbalsekhon8629 4 ปีที่แล้ว +28

    ਬਹੁਤ ਪਿਆਰੀ ਆਵਾਜ਼ ਹੈ ਜੀ ਧੀਆਂ ਦੀ ਵਾਹਿਗੁਰੂ ਜੀ ਅਪਨੀ ਮੇਹਰ ਬਣਾਈ ਰੱਖਣਾ ਜੀ 🙏 🙏

  • @gurdeepkaur8668
    @gurdeepkaur8668 4 ปีที่แล้ว +3

    Than ,than ,shee guru Tegbahader sahib ji

  • @ranjitkaur1738
    @ranjitkaur1738 4 ปีที่แล้ว

    Weheguru weheguru ji bhut hi piyari rasbhri avaaaj ..weheguru sadaa apni mhr bnayi rakhn ....jo aap vll vekh hor bcheyiaa nu v gurbani gaun da sounk jage....weheguru ji chrdiklaan bakhsn ji.....

  • @baggag7803
    @baggag7803 3 ปีที่แล้ว +11

    🙏🙏🙏ਵਹਿਗੁਰੂ ਜੀ🙏🏼🙏

  • @AvtarSingh-xk3mc
    @AvtarSingh-xk3mc 4 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੋਜੀ ਇਹਨਾਂ ਬਚੇਆ ਤੇ

  • @ਬਲਵਿੰਦਰਸਿੰਘ-ਵ5ਝ
    @ਬਲਵਿੰਦਰਸਿੰਘ-ਵ5ਝ 4 ปีที่แล้ว +4

    Excellent !
    ਬਹੁਤ ਹੀ ਜ਼ਿਆਦਾ ਵਧੀਆ; ਸੁਆਦ ਆ ਗਿਆ ਬਾਣੀ ਸੁਣ ਕੇ।

  • @tavleenkaurms.jalmissbajwa2736
    @tavleenkaurms.jalmissbajwa2736 4 ปีที่แล้ว +4

    Waheguru jii ena bachya te mehr prya hath rokhoo jii 🙏🏻🙏🏻🙏🏻🙏🏻🙏🏻

    • @gurmeetoberoi962
      @gurmeetoberoi962 4 ปีที่แล้ว

      Waheguru jii ena. Bacha. Nu Him hat. Bakshi jiii 🙏🏼🙏🏼🙏🏼🌷🌷🙏🏼🙏🏼

  • @swaranjeetkaur1956
    @swaranjeetkaur1956 2 ปีที่แล้ว +5

    Waheguruji meharkaroji 🌺 ♥ 🌻 ❤ 💖 🙏🏻 🌺 🙏🏻🙏🏻🙏🏻🙏🏻🙏🏻

  • @harbhjansingh3495
    @harbhjansingh3495 4 ปีที่แล้ว +4

    WaheGuru Ji ka Khalsa WaheGuru Ji ki Fateh♡♡☆☆

  • @pawannahal4424
    @pawannahal4424 ปีที่แล้ว

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🌷🙏💐🌹🙏🌹🌷🙏

  • @balbirsekhon811
    @balbirsekhon811 3 ปีที่แล้ว +17

    Waheguru waheguru waheguru Waheguru waheguru Ji
    God bless them all and all the Teachers
    🙏🙏🙏🙏🙏

  • @Sandeep.Singh.17655
    @Sandeep.Singh.17655 4 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ,, ਵਾਹਿਗੁਰੂ ਜੀ ਬੇਨਤੀ ਹੈ ਕਿ ਇਸ ਵਿੱਚ ਰਾਗਮਾਲਾ ਨੀ ਹੈ

  • @ShilpaThakur1994
    @ShilpaThakur1994 4 ปีที่แล้ว +14

    Waheguru Ji Ka Khalsa
    Waheguru Ji Ki Fateh.

  • @SATNAMSINGH-oc5sj
    @SATNAMSINGH-oc5sj 2 ปีที่แล้ว +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🥰🥰♥️♥️🙏🏼🙏🏼❣️❣️❤️❤️

  • @sukmanrandhawa4847
    @sukmanrandhawa4847 5 ปีที่แล้ว +10

    v good sikh bacha mare koum da hera

  • @MohanSingh-xe3bs
    @MohanSingh-xe3bs 3 ปีที่แล้ว

    ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurpreetkour4883
    @gurpreetkour4883 4 ปีที่แล้ว +4

    WaheGuru ji ka khalsa WaheGuru ji fateh

    • @harnamsinghgulati1921
      @harnamsinghgulati1921 4 ปีที่แล้ว

      ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪੑਸਾਦਿ🍓🍓🍓🍓🍓🍓 ਬਹੁਤ ਹੀ ਮਿੱਠੀ ਅਤੇ ਸਕੂਲੀ ਬਾਣੀਁ ਬੜਾ ਰਹੇ ਹੋ ਅਤੀਤ ਧੰਨਵਾਦ 🍓🍓🍓🍓🍓ਸਤਿਨਾਮ ਸ਼ੑੀ ਵਾਹਿਗੁਰੂ 🍓🍓

  • @harpreetsinghwahla7822
    @harpreetsinghwahla7822 4 ปีที่แล้ว +4

    ਵਹਿਗੁਰੂ ਮਿਹਰ ਕਰਨ
    ਵਹਿਗੁਰੂ ਚੜਦੀ ਕਲਾ ਰੱਖੇ ਜੀ

  • @GurpreetSingh-rk8pm
    @GurpreetSingh-rk8pm 4 ปีที่แล้ว +3

    Dhan waheguru ji dhan guru teg bahadur sahib Ji Maharaj

  • @Amandeepkaur-rf9oh
    @Amandeepkaur-rf9oh 4 ปีที่แล้ว +28

    Waheguru g ka khalsa waheguru g waheguru ki fateh

  • @HarbhajanSingh-mp2rk
    @HarbhajanSingh-mp2rk 4 ปีที่แล้ว +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਪ੍ਰਮਾਤਮਾ ਮੇਹਰ ਕਰੇ ਜੀ

  • @gymboy661
    @gymboy661 5 ปีที่แล้ว +26

    ਬੋਹਤ ਸੋਹਣੀ ਆਵਾਜ਼ ਆ ਵਾਹਿਗੁਰੂ ਜੀ

    • @virk502
      @virk502 4 ปีที่แล้ว +1

      Virk

  • @SATNAMSINGH-oc5sj
    @SATNAMSINGH-oc5sj 3 ปีที่แล้ว +1

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @hinderthind3275
    @hinderthind3275 5 ปีที่แล้ว +19

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ

    • @baggag7803
      @baggag7803 4 ปีที่แล้ว

      ਵਹਿਗੁਰੂ ਜੀ

  • @jatindersingh5428
    @jatindersingh5428 10 หลายเดือนก่อน

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @puransingh9151
    @puransingh9151 6 ปีที่แล้ว +11

    Shri Teg Bahader ji Wahuguru ji khalsa wahhuguru ji ki Fateh is bache ki bahut Vadia Awaj hai god bless you

  • @ranjitkaur8496
    @ranjitkaur8496 4 ปีที่แล้ว

    Weheguru g .sunke tn mnn nihaal ho jande...gdhn dhn sri guru taig bhadur g....koti koti prnam ...🙏🙏🙏🙏🙏

  • @pawannahal4424
    @pawannahal4424 3 ปีที่แล้ว

    ਵਾਹਿਗੁਰੂ ਜੀ ਸਭ ਤੇ ਕਿਰਪਾ ਕਰੋ ਜੀ 🙏🌷🌹🌷🌹🌷🌹🌷🌹🌷🌹🙏

  • @gurpreetsinghmalhi5947
    @gurpreetsinghmalhi5947 4 ปีที่แล้ว +5

    ਵਾਹਿਗੁਰੂ ਜੀ ਬਹੁਤ ਵਧੀਆ ਬਹੁਤ ਸੋਹਣੀ ਆਵਾਜ਼ ਜੀ

  • @MohanSingh-xe3bs
    @MohanSingh-xe3bs 3 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @sarbjeetsingh8893
    @sarbjeetsingh8893 4 ปีที่แล้ว +5

    Waheguru ji,very nice, God bless you

  • @garrydhillon439
    @garrydhillon439 4 ปีที่แล้ว +10

    Bout mithi awaj ch bolea , parmatma eda e mehrprea hath bnai rakhe waheguru ji 🙏🏼

  • @SANDEEPSINGH-bv8hb
    @SANDEEPSINGH-bv8hb 3 ปีที่แล้ว +2

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏❤🙏❤🙏❤🙏❤🙏❤🙏❤🙏❤🙏❤🙏❤🙏🙏🙏❤🙏❤🙏❤🙏🙏

  • @kanwalpreetsidhu773
    @kanwalpreetsidhu773 5 ปีที่แล้ว +17

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @SATNAMSINGH-oc5sj
    @SATNAMSINGH-oc5sj 3 ปีที่แล้ว +2

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @kashmirasinghdhillon2246
    @kashmirasinghdhillon2246 5 ปีที่แล้ว +11

    Very good Path Congrats of Akal Acadami Baru Shaib

  • @kamaljitsingh8542
    @kamaljitsingh8542 3 ปีที่แล้ว

    Dhan Sri Guru TeghBhadr Saheb ji 🌹🌹 Salok Mahala 9va ......🙏💐💐🙏

  • @GurmeetSingh-wp2gk
    @GurmeetSingh-wp2gk 4 ปีที่แล้ว

    ਵਾਹਿਗੁਰੂਜੀ,ਖਾਲਸਾਪੰਥਨੂੰਚੜਦੀਕਲਾਵਿੱਚਰਖੇ।

  • @kuldeepsingh691
    @kuldeepsingh691 5 ปีที่แล้ว +15

    Wahiguru ji ka khalsha 🙏🙏🙏🙏🌹🌹🙏🙏🙏🙏🌹🌹🌹🌹🌹🌹🌹💗💗💗💗💗👍👍👍💗💗💗💗💗

  • @rschawla5147
    @rschawla5147 ปีที่แล้ว +1

    Congratulations - The Best BABA ji Bless Them

  • @gurjindersandhu5932
    @gurjindersandhu5932 5 ปีที่แล้ว +13

    Waheguru ji

  • @SukhjinderSingh-zw1wr
    @SukhjinderSingh-zw1wr 6 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @surinderpalkaur5081
    @surinderpalkaur5081 4 ปีที่แล้ว +14

    Dhan guru ramdass ji mehar karo

  • @gurchetansingh710
    @gurchetansingh710 3 ปีที่แล้ว +2

    Bahut vadiya 🙏🙏 waheguru ji Di mehar ha 🙏🙏

  • @gurparkarsandhu3293
    @gurparkarsandhu3293 6 ปีที่แล้ว +7

    Dhan guru granth sahib g ......har ka nam das ki oot good students god bless you

  • @bajwasaab9311
    @bajwasaab9311 5 ปีที่แล้ว +14

    ਵਾਹਿਗੁਰੂ ਜੀ ਵਾਹਿਗੁਰੂ

  • @nishansinghnishansingh3915
    @nishansinghnishansingh3915 6 ปีที่แล้ว +8

    these all recited way of path taught by me in Bari sahib... sathya of guru granth sahib Ggggdfg is God gifted to me... I. taught da whole sathya till ang no 1 to 1428 that time my age was only 12 yrs.. and I spent 12 yrs..... but now they don't know who was me who was i

  • @JaspreetKaur-pu6gr
    @JaspreetKaur-pu6gr 4 ปีที่แล้ว +17

    Dhan Guru Tegh Bahadur Sahib Ji🙏

  • @rickysharma7891
    @rickysharma7891 2 ปีที่แล้ว +1

    ਸਤਨਾਮ ਵਾਹਿਗੁਰੂ 🙏🙏

  • @ParamjeetSingh-ks5dp
    @ParamjeetSingh-ks5dp 5 ปีที่แล้ว +3

    Guru Ji ka Khalsa WaheGuru Ji ki Fateh

  • @gurpinderdhillon4703
    @gurpinderdhillon4703 3 ปีที่แล้ว +3

    🌹🌹🌹🌹🌹🎊🎊🎊🎊 ਵਹਿਗੁਰੂ ਜੀ 👏👏

  • @harkiratcheema
    @harkiratcheema 6 ปีที่แล้ว +11

    Aj pata yad ande ne bajurga de Kathan ki bacche rabb da roop hunde waheguru

  • @SATNAMSINGH-oc5sj
    @SATNAMSINGH-oc5sj 3 ปีที่แล้ว +1

    ਵਾਹਿਗੁਰੂ ਸਾਹਿਬ ਜੀ

  • @nirwairsingh1344
    @nirwairsingh1344 5 ปีที่แล้ว +8

    Satnam ge waheguru ge 🙏🙏🙏🙏🙏🚩🚩🚩🚩🚩

  • @ksbksb5064
    @ksbksb5064 4 ปีที่แล้ว

    ਧੰਨ ਗੁਰੂ ਨਾਨਕ ਦੇਵ ਤੂੰ ਹੀ ਤੂੰ ਨਿੰਰਕਾਰ ।

  • @HarwinderSingh-qs4oh
    @HarwinderSingh-qs4oh 3 ปีที่แล้ว

    Dhan dhan Satguru Tegbahadur sahib jii

  • @balwantkaur9760
    @balwantkaur9760 4 ปีที่แล้ว +6

    Waheguru ji ka Khalsa waheguru ji ki Fateh 🙏🌹🌹🌹🌹🌹🙏

  • @sukhasukha3397
    @sukhasukha3397 3 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kashmirasinghdhillon2246
    @kashmirasinghdhillon2246 5 ปีที่แล้ว +4

    Very good Kirtan gi all like it very very good

  • @sarbjitsingh1404
    @sarbjitsingh1404 6 ปีที่แล้ว +2

    ਵਾਹਿਗੁਰੂ ਜੀ ਤੁਸੀਂ ਧੰਨ ਹੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ

  • @karanjotsinghnagra6672
    @karanjotsinghnagra6672 4 ปีที่แล้ว +11

    🙏🙏🙏very good voice

  • @sahil_fps9578
    @sahil_fps9578 3 ปีที่แล้ว

    Waheguru ji sweet voice waheguru jimehar karna barusahib bachae ta

  • @sandeepgabba6063
    @sandeepgabba6063 3 ปีที่แล้ว +11

    Satnam Shri Waheguru Ji

  • @KuldeepKaur-tc8fd
    @KuldeepKaur-tc8fd 3 ปีที่แล้ว

    Bahut sohni away hai bachya di waheguru ji chadiya Kala bakshan

  • @VeraLucia-sl6sl
    @VeraLucia-sl6sl 5 ปีที่แล้ว +42

    Dhan Sri Guru Nanak Devi ji Dhan Sri Guru Gobind Singh Ji Waheguru ji 🙏🙏

  • @lovedeepsingh9400
    @lovedeepsingh9400 2 ปีที่แล้ว +2

    ਵਾਹਿਗੁਰੂ 🙏 🙏 🙏

  • @jagjitsingh3185
    @jagjitsingh3185 5 ปีที่แล้ว +9

    ਵਾਹਿਗੁਰੂ ਜੀ
    ਵਾਹ ਵਾਹ

  • @harjinderkaur3722
    @harjinderkaur3722 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurparkarsandhu3293
    @gurparkarsandhu3293 6 ปีที่แล้ว +3

    Very good ... waheguru . G . Kirpa . Kro . Sab . Sangat te . Waheguru . Waheguru . . G ...