Ford (official video) Lovepreet Ghumaan ।। Mani Sheron wala ।। Mani Bhawanigarh ।। LG Music ।।

แชร์
ฝัง
  • เผยแพร่เมื่อ 21 เม.ย. 2024
  • LG music & Aman Punia presents official video of new Punjabi song FORD by Lovepreet Ghumaan featuring Jagjit Jaggie ..song has been written by Mani Sheron wala and the music has been produced by Mani Bhawanigarh..
    Story by : Lovepreet Ghumaan
    Singer : Lovepreet Ghumaan
    Lyrics: Mani Sheron wala
    Music : Mani Bhawanigarh
    Male actor: Jagjit Jaggie
    Producer: Aman Punia
    DOP/Editor: Deep VFX
    Director: Arsh Mehra
    Management: Arsh Ghumaan
    Makeup : Manpreet Kaur
    Special Thanks : Mani Sheron wala ,Mani Bhawanigarh,Mangu Films ,ishu chahar,Aman Kainth ,Team hit maker,Lally khadial,jagga Hamirgarh
    #ford #lovepreetghumaan #lgmusic #latestpunjabisong2024
  • เพลง

ความคิดเห็น • 1.4K

  • @user-ex9np6ve6l
    @user-ex9np6ve6l หลายเดือนก่อน +91

    ਲਵਪ੍ਰੀਤ ਪੁੱਤਰ ਤੁਸੀਂ ਇੱਕ ਗ਼ਰੀਬ ਜੱਟ ਦੀ ਸਚਾਈ ਦੱਸੀ ਹੈ ਵਾਹਿਗੁਰੂ ਤੇਰੇ ਤੇ ਕਿਰਪਾ ਕਰੇ

  • @ranglapunjabgangsar4859
    @ranglapunjabgangsar4859 หลายเดือนก่อน +25

    ਲਵਪ੍ਰੀਤ ਭੈਣ ਬਹੁਤ ਜ਼ਿਆਦਾ ਸੋਹਣਾ ਗੀਤ ਗਾਇਆ ਵੀਰ ਨੇ ਲਿਖਿਆ ਵੀ ਗੀਤ ਬਹੁਤ ਵਧੀਆ, ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇਂ

  • @pargatsingh1622
    @pargatsingh1622 วันที่ผ่านมา +1

    ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ਣ ਜੀ

  • @user-yj5ue3ih1m
    @user-yj5ue3ih1m หลายเดือนก่อน +13

    ਬਹੁਤ ਵਧੀਆ ਗੀਤ ਗਾਇਆ ਲਵਪ੍ਰੀਤ ਭੈਣ ਨੇ ਵਹਿਗੁਰੂ ਚੜ੍ਹਦੀਕਲਾ ਹੋਰ ਤਰੱਕੀਆਂ ਬਖਸ਼ੇ ਧੰਨਵਾਦ ❤❤❤❤❤❤

  • @GurmanBrxr
    @GurmanBrxr หลายเดือนก่อน +15

    ਬਹੁਤ ਖੂਬਸੂਰਤ ਢੰਗ ਨਾਲ ਇੱਕ ਮੱਧਵਰਗੀ ਪਰਿਵਾਰ ਦਾ ਦਰਦ ਬਿਆਨ ਕੀਤਾ । ਪਰ ਵਾਹਿਗੁਰੂ ਐਵੇਂ ਦਾ ਕਿਸੇ ਨਾਲ ਨਾ ਕਰਨ ।😢😢

  • @KaramjeetSingh-we7nc
    @KaramjeetSingh-we7nc หลายเดือนก่อน +24

    ਬਹੁਤ ਬਹੁਤ ਸੋਹਣਾ ਗੀਤ ਲਵਪ੍ਰੀਤ ਦੀਦੀ ਤੇਰੀ ਪਰਮਾਤਮਾ ਲੰਬੀ ਉਮਰ ਕਰੇ

  • @BalwinderSingh-jw5ws
    @BalwinderSingh-jw5ws 10 วันที่ผ่านมา +1

    ਲਵਪ੍ਰੀਤ ਬੇਟਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤਰ ਜੀ 🙏🙏👍👍

  • @Dhillon964
    @Dhillon964 หลายเดือนก่อน +22

    ਲਵਪ੍ਰੀਤ ਨੂੰ ਬਾਪੂ ਨੰਬਰਦਾਰ ਉਬਿਆਂ ਆਲਿਆ ਨਾਲ ਦੇਖਿਆ ਸੀ ਇਹ ਤਾਂ ਪਤਾ ਨਹੀਂ ਸੀ ਕਿ ਗਾਉਂਦੀ ਵੀ ਬਹੁਤ ਸੋਹਣਾ👍👍👍

  • @funnyvideos-py7oj
    @funnyvideos-py7oj หลายเดือนก่อน +16

    ਬਹੁਤ ਬਹੁਤ ਸੋਹਣਾ ਗੀਤ ਏ ਭੈਣੇ ਸੱਚੀ ਸੁਨਕੇ ਮਨ ਭਰ ਆਇਆ ਰੰਬ ਤੈਨੂੰ ਖੁਸ਼ ਰੱਖੇ ਤਰੱਕੀਆਂ ਬਖਸੇ

  • @preetkaur02zna
    @preetkaur02zna หลายเดือนก่อน +11

    ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਂ ਲਵਪ੍ਰੀਤ ਦੀਦੀ 🎉🎉❤❤

  • @gaganmallhi6202
    @gaganmallhi6202 หลายเดือนก่อน +10

    ਇੱਕ ਵਾਰ ਨੀ ਸੋ ਵਾਰ ਸੁਣ ਕੇ ਵੀ ਮਨ ਨੀ ਭਰਦਾ ਭੈਣੇ ਬਹੁਤ ਹੀ ਵਧੀਆ ਗੀਤ ਸੇਮ ਇੱਦਾ ਲੱਗਦਾ ਜਿਵੇਂ ਸਾਡੇ ਤੇ ਹੀ ਹੋਵੇ ਬਹੁਤ ਹੀ ਸੋਹਣਾ ਗੀਤ ਆ ਭੈਣੇ ਗਰੀਬੀ ਨੇ ਮਾਂ ਪਿਓ ਦੋਨੇ ਖੋਹ ਲੲਏ

  • @KaramjeetSingh-we7nc
    @KaramjeetSingh-we7nc หลายเดือนก่อน +52

    ਦਿਨ ਰਾਤ ਚੌਗਣੀ ਤਰੱਕੀ ਬਖਸੇ ਪਰਮਾਤਮਾ ਲਵਪ੍ਰੀਤ

  • @KaramjeetSingh-we7nc
    @KaramjeetSingh-we7nc หลายเดือนก่อน +34

    ਲਵਪ੍ਰੀਤ ਦੀਦੀ ਮੈਂ ਇਹ ਗੀਤ ਬਾਰ ਬਾਰ ਸੁਣਿਆ ਬਹੁਤ ਹੀ ਸੋਹਣਾ ਲੱਗਦਾ

  • @kuljitkanda1276
    @kuljitkanda1276 18 วันที่ผ่านมา

    ਲਵਪ੍ਰੀਤ ਘੁਮਾਣ ਦੀ ਅਵਾਜ ਬੋਹਤ ਬੱਦੀਆ ਲਿਖਿਆ ਮੱਨੀ ਸੈਰੋਵਾਲੇ ਨੇ ਬਾਬਾ ਨਾਨਕ ਦੇਵ ਸਾਹਿਬ ਜੀ ਦੋਨਾਂ ਨੂੰ ਤਰੱਕੀ ਆਂ ਬੱਖਸਣ

  • @sandeepsandhu6013
    @sandeepsandhu6013 19 วันที่ผ่านมา

    ਬਹੁਤ ਵਧੀਆ ਗੀਤ ਗਾਇਆ ਲਵਪ੍ਰੀਤ ਕੋਰ ਵਾਹਿਗੁਰੂ ਤਰੱਕੀਆਂ ਬਖਸੇ਼

  • @manojsingla2068
    @manojsingla2068 หลายเดือนก่อน +11

    ਲਵਪ੍ਰੀਤ ਦੀਦੀ ਤੁਹਾਡੀ ਵੀਡੀਓ ਬਹੁਤ ਸੋਹਣੀ ਹੈ ਰੱਬ ਤੁਹਾਨੂੰ ਬਹੁਤ ਤਰੱਕੀ ਬਖਸ਼ੇ ਪਾ ਲਈਏ ਤੁਸੀਂ ਗਾਣਾ ਬਹੁਤ ਵਧੀਆ ਗਾਇਆ ਹੈ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਸਭ ਤੇ ਰਾਣੀ ਭੈਣ ਤੁਹਾਡੀ ਬਹੁਤ ਸੋਹਣੀ ਹ

  • @Dharnatjhinjer
    @Dharnatjhinjer หลายเดือนก่อน +3

    ਬਹੁਤ ਵਧੀਆ ਲਿਖੀਆ ਮਨੀ ਸੇਰੋਂ ਨੇ ਤੇ ਬਹੁਤ ਵਧੀਆ ਲਵਪ੍ਰੀਤ ਨੇ ਗਾਇਆ 🎉 ਜਿਉਂਦੇ ਵੱਸਦੇ ਰਹੋ❤❤❤❤❤❤❤❤❤❤

  • @lakshyapreetsinghjatt6034
    @lakshyapreetsinghjatt6034 หลายเดือนก่อน

    Bhut vadhia song
    .
    .
    Mainu rishte aale ni gede maarde....!
    Gede maarde vapari Sade Ford de ......!!

  • @sukhasinghmistr
    @sukhasinghmistr 3 วันที่ผ่านมา +1

    ,ਲਵਪ੍ਰੀਤ very nice song

  • @harishkumar-ui3wc
    @harishkumar-ui3wc หลายเดือนก่อน +5

    ਲਵਪ੍ਰੀਤ ਬੇਟਾ ਪਰਮਾਤਮਾ ਆਪ ਜੀ ਨੂੰ ਚੜਦੀਆਂ ਕਲਾ ਵਿੱਚ ਰੱਖੇ.... ਹਰੀਸ਼ ਅਬਰੋਲ ਅਮਰਗੜ੍ਹ ਜਿਲਾ ਮਲੇਰਕੋਟਲਾ

  • @ajmersinghuppal1614
    @ajmersinghuppal1614 หลายเดือนก่อน +6

    ਬੇਟਾ ਤੁਸੀਂ ਗਰੀਬ ਕਿਸਾਨ ਦੀ ਸਟੋਰੀ ਬੇਆਨ ਕੀਤੀ ਹੈ ਰੱਬ ਸਾਰੀ ਟੀਮ ਨੂੰ ਤਰੱਕੀ ਦੇਵੇ ਅਜਮੇਰ ਸਿੰਘ ਬਿਸੰਨਗੜ ਮਲੇਰਕੋਟਲਾ

  • @pargatsingh1622
    @pargatsingh1622 วันที่ผ่านมา

    ਕਿਰਾਏ ਵਾਲਾ ਕਮਰਾ ਸੀਰੀਅਲ ਵੀ ਬਹੁਤ ਸੋਹਣਾ ਹੈ

  • @jaspalsingh8811
    @jaspalsingh8811 หลายเดือนก่อน

    Good Song Lovepreet Sister Waheguru ji Chardikala vich rakhe Hamesha

  • @135telecom7
    @135telecom7 25 วันที่ผ่านมา +1

    ਸੁਪਰਹਿੱਟ ਗੀਤ ਇਹ ਗੀਤ ਸਾਡੇ ਪਿੰਡ ਦਰੀਆਪੁਰ ਕਲਾਂ ਵਿਖੇ ਵੀਡੀਓ ਸੂਟ ਕੀਤਾ ਗਿਆ ਹੈ ਜੀ ਬਹੁਤ ਬਹੁਤ ਵਧਾਈਆਂ ਗਾਇਕਾ ਲਵਪ੍ਰੀਤ ਘੁਮਾਣ ਸਮੁਚੀ ਟੀਮ ਅਤੇ ਗੀਤਕਾਰ ਮਨੀ ਸੇਰੋਂ ਵਾਲਾ ਨੂੰ ਅਸੀਂ ਦੁਆਬ ਕਰਦੇ ਹਾਂ ਕਿ ਤੁਸੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ । ਵਲੋਂ ਸੱਤੀ ਦਰੀਆਪੁਰ ਅਤੇ ਸਮੂਹ ਪਿੰਡ ਵਾਸੀ।

  • @hardeepkaurbabbu326
    @hardeepkaurbabbu326 หลายเดือนก่อน +11

    Congratulations ❤

  • @ramanpreetjatti1475
    @ramanpreetjatti1475 หลายเดือนก่อน +3

    ਬਹੁਤ ਸੋਹਣਾ ਗਾਇਆ ਜੀ ਸੁਣ ਕੇ ਰੋਣਾ ਆ ਗਿਆ ਫੋਰਡ ਗੀਤ❤

  • @user-kc2bt4so2l
    @user-kc2bt4so2l หลายเดือนก่อน

    Sachi penne tu greeb di sachai byaan kitti aa rab tuhade otte mehr parya hath bnayi rakhe❤❤

  • @user-se7rv5pw5b
    @user-se7rv5pw5b 20 วันที่ผ่านมา

    ❤❤❤ bhuat wadiya

  • @user-jo6ng2fv6y
    @user-jo6ng2fv6y หลายเดือนก่อน +6

    ਬੁਹਤ ਸੋਹਣਾ ਲਿਖਿਆ ਗਾਇਆ ਤੇ ਵੀਡਿਓ ਵੀ ਕਾਬਿਲੇ ਤਰੀਫ ❤❤

  • @sekhongaming7218
    @sekhongaming7218 หลายเดือนก่อน +6

    ਬਹੁਤ ਸੋਹਣਾ lovepreet ਸੱਚੀ ਰੋਣਾ ਆ ਗਿਆ ਸੁਣਕੇ 😢

  • @amritdhindsa7868
    @amritdhindsa7868 22 วันที่ผ่านมา

    ਬਹੁਤ ਸੋਹਣਾ ਗੀਤ ਗਾਇਆ ਭੈਣੇ 🙏🏻🙏🏻 ਵਾਹਿਗੁਰੂ ਤੈਨੂੰ ਖੁਸ਼ ਰੱਖੇ

  • @jasveerkaur5573
    @jasveerkaur5573 22 วันที่ผ่านมา

    ਇੱਕ ਵਾਰ ਸੁਣ ਕੇ ਮਨ ਨਹੀਂ ਭਰਦਾ ਲਵਪ੍ੀਤ ਦੀਦੀ very nice song my favorite❤❤

  • @skgamer744-ik6qu
    @skgamer744-ik6qu หลายเดือนก่อน +5

    ਅਸਲੀ ਸੱਚਾਈ ਜੱਟ ਦੀ ਇਹ ਹੈ ਬਹੁਤ ਸੋਹਣਾ ਗਾਣਾ ਜੀ।

  • @karmitakaur3390
    @karmitakaur3390 หลายเดือนก่อน +8

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

  • @jagjitsingh-wl9bg
    @jagjitsingh-wl9bg หลายเดือนก่อน

    ਬਹੁਤ ਖੂਬਸੂਰਤ ਗੀਤ ਗਾਇਆ ਸਾਬਾਸ਼ੇ ਪੁਤਰੀ।

  • @beantsingh4056
    @beantsingh4056 หลายเดือนก่อน +1

    Very nice song didi rona aagya 🙏🙏🙏🙏🙏🙏bhut sohni abaj aa sodi

  • @user-xk3tp8wy6k
    @user-xk3tp8wy6k หลายเดือนก่อน +8

    ਦਿਨ ਰਾਤ ਚੋਗਣੀ ਤਰੱਕੀਆ ਬਖਸਣ ਪਰਮਾਤਮ ਸਾਡੀ ਭੈਣ ਨੂੰ ❤❤❤

    • @KhushiDhindsa-ms8sq
      @KhushiDhindsa-ms8sq หลายเดือนก่อน +1

      ਦਿਨ ਰਾਤ ਚੋਗਣ੩ ਤਰੱਕੀਆਂ ਬਖਸਣ ਪਰਮਾਤਮ ਸਾਡੀ ਭੈਣ ਨੂੰ ❤❤❤❤

  • @randhirkaur5356
    @randhirkaur5356 หลายเดือนก่อน +4

    ਇਹ ਇਕ ਆਮ ਕਿਸਾਨ ਦੀ ਕਹਾਣੀ ਹੈ ਪਰ ਇਸ ਫਸਲੀ ਚੱਕਰ ਵਿਚ ਬਦਲਾਅ ਹੋਣਾ ਜਰੂਰੀ ਹੈ ਤਾਂ ਕਿ ਆਮਦਨ ਵਿਚ ਵਾਧਾ ਹੋ ਸਕੇ ਜਾਗਰੂਕ ਕਰਨ ਲਈ ਹੋਰ ਗਾਣਾ ਵੀ ਰਿਲੀਜ ਕੀਤਾ ਜਾਵੇ ਆਡੀਓ ਵੀਡੀਓ ਦੋਨੋਂ ਹੀ ਬਾ ਖੂਬੀ ਨਿਭਾਇਆ ਹੈ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ

  • @user-bp5kc2hu5h
    @user-bp5kc2hu5h 13 วันที่ผ่านมา +1

    🔥🔥🔥🔥

  • @amrajeet755
    @amrajeet755 หลายเดือนก่อน

    Buhat khoob........... Very good Message.......Vdia Aawaj

  • @dharmpreetaulakh5988
    @dharmpreetaulakh5988 หลายเดือนก่อน +3

    ਜਿਥੇ ਮਾਲਕ ਰੱਖ ਦਾ ਰਹਿਣਾ ਪੈਂਦਾ ਹੈ ਜੀ 🙏🙏

  • @ravneetsingh5821
    @ravneetsingh5821 หลายเดือนก่อน +6

    ਇਕ ਗਰੀਬ ਜੱਟ ਦੀ ਸਚਾਈ ਦੱਸੀ ਆ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖਣ ❤❤❤

    • @jaspalsingh3652
      @jaspalsingh3652 หลายเดือนก่อน

      ਖੇਤੀ ਇਕੱਲਾ ਜੱਟ ਕਰਦਾ?

    • @user-th7cp1bg9d
      @user-th7cp1bg9d หลายเดือนก่อน

      @@jaspalsingh3652kheti krn wale nu jatt hi khinde aa

    • @jaspalsingh3652
      @jaspalsingh3652 หลายเดือนก่อน

      @@user-th7cp1bg9d ਨਹੀਂ ਜੀ ਖੇਤੀ ਕਰਨ ਵਾਲਾ ਕਿਸਾਨ ਹੁੰਦਾ।

    • @user-th7cp1bg9d
      @user-th7cp1bg9d หลายเดือนก่อน

      @@jaspalsingh3652 jta v teri joon buri hl vah pathia nu jana

  • @Villager_Jaat..
    @Villager_Jaat.. หลายเดือนก่อน

    Lovepreet Ghumaan 🔥🔥🔥🔥🔥

  • @user-ix7mc6bj2e
    @user-ix7mc6bj2e หลายเดือนก่อน +2

    ਲਵਪ੍ਰੀਤ ਪੁੱਤ ਬਹੁਤ ਸੋਹਣਾ ਗੀਤ ਏ 😘🥰💕ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਤੁਹਾਡੇ ਤੇ

  • @AmandeepKaur-gw2bv
    @AmandeepKaur-gw2bv หลายเดือนก่อน +12

    Very very nice

  • @minakshi2763
    @minakshi2763 หลายเดือนก่อน +6

    ਗਰੀਬੀ ਲਫਜ਼ ਤਾਂ ਛੋਟਾ ਜਿਹਾ ਆ ਪਰ ਕਦੇ ਕਦੇ ਘਰ ਦੇ ਜੀਅ ਤੱਕ ਖਾ ਜਾਂਦਾ...💔💔❤️‍🩹❤️‍🩹

    • @gurjatt5911
      @gurjatt5911 หลายเดือนก่อน +2

      Sachi gal a bhaineeee 😢

  • @Manjeet_Kaur-cd3bf
    @Manjeet_Kaur-cd3bf หลายเดือนก่อน

    Bhuut Sona song c ❤❤❤❤❤❤ ball ball krati lovepreet didi g ♥️ 👌 ❤️ 🙌 💖 🙏 ♥️

  • @saggusao2808
    @saggusao2808 หลายเดือนก่อน

    ❤ bbhhhhhhtttttt Vidya song Lovepreet ji

  • @baldevsidhu7719
    @baldevsidhu7719 หลายเดือนก่อน +4

    ਮੈ ਕਿਸਾਨਾ ਦੇ ਕਰਜਿਆ ਵਾਸਤੇ The English Tribune ਵਿਚ ਬਹੁਤ ਲਿਖਿਆ ਜਦੋ ਮੋਦੀ ਆਵਦੇ ਮਿਤਰਾ ਦੇ ਲਖਾ ਕਰੋੜਾ ਮਾਫ ਕਰਦਾ ਰਹਿਆ ਹੁਣ ਤਾ comments section ਹੀ ਬੰਦ ਪਿਆ 5-6 ਸਾਲਾ ਤੋ 🙏

  • @Rani_bhua001
    @Rani_bhua001 หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @PrabhJot-yc8mr
    @PrabhJot-yc8mr หลายเดือนก่อน

    Lovepreet ji tusi bhut acha song Gaya gaa ji waheguru ji mehar bhariya hath rakhn thode. Te🙏👍

  • @Jassvlog_Sidhu
    @Jassvlog_Sidhu หลายเดือนก่อน

    Bhut Sona song likhya te bakamal gya lovepreet di ne God bless you sister ❤

  • @user-fo6gd1gu1q
    @user-fo6gd1gu1q หลายเดือนก่อน +4

    ਬਹੁਤ ਵਧੀਆ ਗਾਣਾ ਗਾਇਆ ਲਵਪ੍ਰੀਤ ਗਰੀਬੀ ਚੀਜ਼ ਈ ਐਸੀ ਆ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਬਖਸ਼ਣ

  • @user-nm6wu9dx7c
    @user-nm6wu9dx7c หลายเดือนก่อน +1

    ❤ great g

  • @surindersinghraju2346
    @surindersinghraju2346 หลายเดือนก่อน +2

    ਵਾਹ ਵਾਹ ਕਿਆ ਬਾਤ ਹੈ
    ਤੁਹਾਡੇ ਅੰਦਰ ਕਲਾਕਾਰ ਸੋਨੇ ਤੇ ਸੁਹਾਗਾ ਲਈ ਬੈਠਾ ਹੈ ❤

  • @kamlarani8052
    @kamlarani8052 หลายเดือนก่อน

    Lovepreet beta thodi voice bahut vadiya aa very nice song God bless you beta❤❤❤❤❤❤

  • @maanmalwai1354
    @maanmalwai1354 หลายเดือนก่อน

    Bahut vdia bhain

  • @badhanbadhan7012
    @badhanbadhan7012 หลายเดือนก่อน

    Nice song aa dii boht 👌👌👌👌 waheguru ji trakian bakhshan tuhanu 🙏🙏🙏

  • @jsbhangu1162
    @jsbhangu1162 หลายเดือนก่อน +2

    ਬਹੁਤ ਬਹੁਤ ਮੁਬਾਰਕਾਂ ਲਵਪ੍ਰੀਤ ਬੇਟਾ ਬਹੁਤ ਸੋਹਣਾ ਗੀਤ ਗਾਇਆ ਤੁਸੀ ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਤਰੱਕੀਆਂ ਦੀ ਬਖਸ਼ਿਸ਼ ਕਰਨ 👌👌👍👍

  • @avitaj74
    @avitaj74 หลายเดือนก่อน

    Bohot vadya song🎉

  • @waheguruji3135
    @waheguruji3135 หลายเดือนก่อน

    ਲਾਬੀ ਤਾਂ ਬਹੁਤ ਵਧੀਆ ਗੀਤ ਗਾਇਆ ਸੁਣ ਕੇ ਬਹੁਤ ਭਰ ਆਇਆ ਅੱਲਾ ਪ੍ਰੀਤ ਬਹੁਤ ਵਧੀਆ ਲੱਗਿਆ ਸਾਨੂੰ ਤੇਰੇ ਗੀਤ ਸੁਣ ਕੇ ਸਾਰੇ ਪਰਿਵਾਰ ਨੂੰ ਤੇਰੇ ਸਾਰੇ ਪਰਿਵਾਰ ਨੇ ਵੀ ਸਾਡਾ ਤੇਰਾ ਗੀਤ ਸੁਣ ਆ❤❤❤❤❤❤❤❤❤❤

  • @ShabadAman-gi4cg
    @ShabadAman-gi4cg หลายเดือนก่อน

    Bht vdia song

  • @kogighotra8809
    @kogighotra8809 หลายเดือนก่อน

    bahut sohni awaaz lovepreet ji and nice song keep it up

  • @makhanrani4473
    @makhanrani4473 หลายเดือนก่อน

    Bhut vdia🎉

  • @user-wj6rn9rt2y
    @user-wj6rn9rt2y หลายเดือนก่อน

    Bhot sona song a sister jenode vasde rha waheguru shuk rakha
    Love you Sister❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harpreetpreet-hd2wt
    @harpreetpreet-hd2wt หลายเดือนก่อน

    Bhut sohna song lgya ji ❤❤❤

  • @user-qy9pd2fi1f
    @user-qy9pd2fi1f หลายเดือนก่อน

    Very nice heart touching song Lovepreet ji waheguru Tuhanu chardi kala vich rakhay 🙏

  • @jeetasheronwala6689
    @jeetasheronwala6689 หลายเดือนก่อน

    bhut shona song bai jio waheguru kirpa rakhe dabb k rakh

  • @ramanjotkaur197
    @ramanjotkaur197 หลายเดือนก่อน

    Bhot vdiya lgya song di😍😍

  • @LaddiGrewal-eo5jy
    @LaddiGrewal-eo5jy หลายเดือนก่อน

    Boht badea ji

  • @deepBoutiqueBathinda
    @deepBoutiqueBathinda หลายเดือนก่อน

    Lovepreet song bhut e sohna lgda var var suni jani aa gribi bhut kush kho lendi aa bnde to😢😢😢😢

  • @ParamjitKaur-ny6yu
    @ParamjitKaur-ny6yu หลายเดือนก่อน

    Lovepreet g bahut vadhia song Rahi message dita God bless you

  • @harmanjeet3444
    @harmanjeet3444 26 วันที่ผ่านมา

    Bhut vdiaa song aa

  • @RamSingh-hz2lk
    @RamSingh-hz2lk หลายเดือนก่อน

    ❤❤❤❤ nice 👍 bahut badeya Ji so ng

  • @jassisandhu1261
    @jassisandhu1261 หลายเดือนก่อน

    Bhut sohna song A bhene waheguru ji sonu tarakkian bakshan ❤❤

  • @rupinderdeol9226
    @rupinderdeol9226 หลายเดือนก่อน

    Bahut ghaint song aa lovepreet god bless u

  • @JaswantkaurVirk
    @JaswantkaurVirk หลายเดือนก่อน

    Bhut badiya song c

  • @ravneetsingh5821
    @ravneetsingh5821 หลายเดือนก่อน

    Bahut bahut vadia song aa sister god bless you 🎉🎉

  • @alireja4215
    @alireja4215 หลายเดือนก่อน

    Kya bat hai ji nic song

  • @chahaljatti180
    @chahaljatti180 หลายเดือนก่อน

    Rabb tnu hmesa chddi kala vich rkhee❤😊

  • @harrysingh-vd8hs
    @harrysingh-vd8hs หลายเดือนก่อน +1

    Sira la ta song vich sister

  • @ashuchattha7114
    @ashuchattha7114 หลายเดือนก่อน +1

    Bohot vadia didi ❤

  • @komalsaini8689
    @komalsaini8689 หลายเดือนก่อน

    Bohot sohna 🎉🎉🎉🎉

  • @narpindersinghsingh8335
    @narpindersinghsingh8335 หลายเดือนก่อน

    Bohtt vdiya song

  • @RameshKumar-mu8ib
    @RameshKumar-mu8ib หลายเดือนก่อน +1

    Os much nice song, as wellà song and picturing very good. Salute

  • @jogasinghsandhu5325
    @jogasinghsandhu5325 หลายเดือนก่อน +1

    ਬਹੁਤ ਵਧੀਆ ਗੀਤ

  • @rupinder346
    @rupinder346 หลายเดือนก่อน

    Boht vdia song di ji❤❤

  • @user-lx3nh4rt6t
    @user-lx3nh4rt6t หลายเดือนก่อน

    Wahut wadhia gaaya hai. God bless u more and more.

  • @Prabh225
    @Prabh225 หลายเดือนก่อน

    Sare song ch schaiii dssi aa ik jatt di❤

  • @manindersingh558
    @manindersingh558 หลายเดือนก่อน

    Bahut sohna song aa ji

  • @Prabhdayalsingh-fl5fc
    @Prabhdayalsingh-fl5fc หลายเดือนก่อน +2

    ਅੱਜ ਦਾ‌ ਸੱਚ ਦਰਦ ਭਰੀ ਗਾਇਕੀ ਬਹੁਤ ਵਧੀਆ ਬੇਟਾ

  • @jasrajmann3390
    @jasrajmann3390 หลายเดือนก่อน

    Bahut sohna song aa putar❤❤

  • @user-fw7di6td1w
    @user-fw7di6td1w หลายเดือนก่อน

    Bht bht Shona ji song

  • @rajindarsalhotra7697
    @rajindarsalhotra7697 หลายเดือนก่อน

    Wao baba ji bahut hi mehnat kiti hai yup yup jio nine and beautiful always conveying a deep massage
    Good luck

  • @julkatouch6117
    @julkatouch6117 หลายเดือนก่อน +1

    ਬਹੁੱਤ ਵਧੀਆ ਲਵਪ੍ਰੀਤ ਬੇਟਾ। ਪ੍ਰਮਾਤਮਾ ਚੜਦੀ ਕਲਾ ਬਖਸ਼ੇ।

  • @puneetsohi817
    @puneetsohi817 หลายเดือนก่อน +1

    Buhat Sohna song a beta lovepreet

  • @harbansmann6965
    @harbansmann6965 หลายเดือนก่อน

    Bahut khoob hai song

  • @RandhirSingh-iv2ry
    @RandhirSingh-iv2ry หลายเดือนก่อน

    Bhut sohna song aa bhena rabb tarkiya bakhshe ❤

  • @AnjuBala-jf8fc
    @AnjuBala-jf8fc หลายเดือนก่อน

    Bht he vadiya song aa dii🎉

  • @nikkatailor5991
    @nikkatailor5991 หลายเดือนก่อน

    Bohot vadia song 👍👍👍