ਨੂੰਹ ਦਾ ਕਲੇਸ਼ Nooh Da Kalesh punjabi short movie
ฝัง
- เผยแพร่เมื่อ 25 เม.ย. 2024
- ਨੂੰਹ ਦਾ ਕਲੇਸ਼ Nooh Da Kalesh punjabi short movie @PaLiLovers
Direction /Edit - GOldy Khiva 9646937502
Casting -
@PaLiLovers Pali lover
Goldy Khiva
Mnaju Mandeep
Manjeet
Bulbul
Haris Bhikhi
#kaimzomedia #newpunjabishortmovie - บันเทิง
ਅਨਪੜ ਨੂੰਹ ਨੂੰ ਦੇਖ ਕੇ ਰੋਣਾ ਆਉਂਦਾ,,,ਕਿੰਨੀ ਸੋਹਣੀ ਐਕਟਿੰਗ ਕਰਦੀ ਆ
ਪਾਲੀ ਭਾਬੀ ਤੁਹਾਡੀ ਐਕਟਿੰਗ ਬਹੁਤ ਸੋਹਣੀ ਸੀ 🔥🔥🔥 ਤੇ ਤੁਹਾਡੀ ਸੱਸ ਦੀ ਵੀ👌👌👌
ਪਾਲੀ ਦੀ ਐਕਟਿੰਗ ਸੋਹਣੀ ਹੁੰਦੀ ਪਰਮਜੀਤ ਸਿੰਘ ਫ਼ਰੀਦਕੋਟ
ਪਾਲੀ ਭੈਣ ਪੜੀਆ ਲਿਖੀਆ ਬਹੁਤ ਹੰਕਾਰੀ ਹੁੰਦੀਆ
🤲🤲🤲ਪ੍ਰਮਾਤਮਾ ਤੁਹਾਨੂ ਹਮੇਸ਼ਾ ਇਦਾਂ ਹੀ ਹੱਸਦੀ ਵਸਦੀ ਰੱਖੇ ਤੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਵਕਸੇ
ਇਦਾ ਘਰਾਂ ਵਿਚ ਪੂਆੜੇ ਪੌਦੀਆ ਹੂਦੀਆਂ ਨੂੰਹ ਫਿਰ ਵੀ ਚੰਗੀ ਆਂ
ਪਾਲੀ ਭਾਬੀ ਤੁਹਾਡੇ ਐ ਪਿੰਡਾਂ ਵਾਲਾ ਭੋਲਾ ਪਣ ਬਹੁਤ ਜਚਦਾ❤❤❤ Awesome
ਮਨਜੀਤ ਕੌਰ ਹੁਣ ਲੋਟ ਆਈ
ਬਹੁਤ ਹੀ ਸੋਹਣੀ vedio c ਐ ਪਾਲੀ ਭਾਬੀ ਤੁਹਾਡੀ👌👌👌
Pali.gaher.vsry.nice.purani.yadey👍👍♥️♥️ Radhe Radhe 🙏🙏 Ambala
ਪਾਲੀ ਦੀ ਐਕਟਿੰਗ ਸਿਰਾ ❤
Purane ghr ch video bani hai te parana varsha hi diku na c
ਪੜੀ ਲਿਖੀ ਝਾੜੂ ਪੋਚਾ ਨਹੀਂ ਕਰਦੀ
Auntie ji what talking? Daughter in law is very good.
ਕਚਾ ਘਰ ਬਹੁਤ ਸੋਹਣਾ ਲੱਗਦਾ ❤
Bahout vadia a ji
Auntie ji going gurdwara Sahib, what talking? My god.
Very nice Video hai ji👌
sharanjeet kaur ☺☺☺☺☺☺☺☺☺☺☺☺
Bhutt soni vedio ❤❤❤🎉🎉 gd ekting pali 👍👍👍♥️♥️♥️nice
So proud of your story 👏👏
ਮਨਜੀਤ ਕੌਰ ਆਂਟੀ ਦੀ ਉਹ ਗੱਲ ਐ ਆਵਦੀਆਂ ਕੱਛ ਚ ਦੂਜਿਆਂ ਦੀਆਂ ਹੱਥ ਚ
Bhot sohni video ❤❤❤❤
VERY 🎉NICE 🎉VIDEO🎉BHABI 🎉GI 🎉ILOVE 🎉YOU 🎉PALI 🎉❤❤❤❤❤
Ghr kine sone a purne tym de kithe hone ajj de tym ch eda de ghr
Haaaaaa pali❤️❤️❤️❤️❤️❤️❤️❤️
ਹੁਣ ਆਈ ਲੋਟ ਭੰਨ ਚੂਲੇ ਮਨਜੀਤ ਕੌਰ ਦੇ ਲੋਕਾਂ ਦੇ ਘਰ। ਪੱਟਦੀ ਸੀ ਪਰਮਜੀਤ ਸਿੰਘ ਫ਼ਰੀਦਕੋਟ ਤੋਂ
ਬਹੁਤ ਬਹੁਤ ਵਧੀਆ ਨਾਟਕ ਜੀ
Very very good short film and good message for every one...
Thanks for the all team but pali has a great job....more than EDUCATED....,hahahahaha
But Remember
KISSAN Hal Khalistan
Punjab Hal AZADI Khalistan
Voting soon in united Punjab
sharanjeet ☺☺☺☺☺☺☺😺😺😺😺👪👪👪👪👪👪👪❤❤❤❤❤❤❤❤
Very nice video
V v nice vedio kamlesh pathela muktsar
Bht jeyada sohni video aa ji🙏🏻👌🏻
Pali.de akting bhut sohni a
Haaaaaaa❤️❤️
That's very nice video ❤❤❤❤gbu dearest pali dii❤❤❤and all team members ❤️ 💖 🎉🎉🎉🎉
Nice video 👌👌👌👌
Nic vdeo g
Kesy da gar nahi putna chahida dhia app dia v ney ladki bahut wdia hai ji Amritsar
ਪਾਲੀ ਸਾਡੀ ਫੇਵਰੇਟ ਐ ❤
ਬਹੁਤ ਵਧੀਆਂ ਪਾਲ਼ੀ ਭੈਣ
Nice bro
❤❤❤
ਬਹੁਤ ਤਬਦੀਲੀ
Very nice video🎉🎉❤❤❤❤
Roti ne dedea Rite
Nice 👍🏽
🌷🌷🌷👌
Ghaint story haiii bhut wait c
Pali is so cute ❤️❤️
Ji tusi siane c
Aj tan ghr pad k hi rahonge ji
Cha te pii lo😂
Bulbul vich bhoot a gya
🎉🎉🎉🎉🎉🎉🎉
ਤੋਸੀ ਭੈਣ ਆਈ ਤਾਂ ਗੁਰੂਘਰ ਤੋ ਹੈ ਰਸਤੇ ਵਿੱਚ ਹੀ ਚੁਗਲੀਆਂ ਕਰਨ ਲੱਗ ਗਈ ਹੈ ।
Good story.
ghr. bout sona. eh. kihri jgaa
Very nice ji god bless u ❤❤❤
Very very nice story ❤pali sis waheguru jiii Mehar karn God bless you very very nice home 🏡 ❤
Fojan da roll 👍👌👌
Galat na bolo ji kise nu ih appa nu hi sikhande a ih v appne vicho hi a ji
Agla episode kdo auna ji
already uploaded g
TX BB BB b ko
@@KaimzomediaRecords
Eh kis pind di video hai
Tusi sare hi sohne sohne 😊
Tusi sare kithon de. O ji
Good
ਅਪਣੇ ਘਰ ਵਿੱਚ ਪਿਆਰ ਪਿਆਰ ਰੱਖਣਾ ਚਾਹੀਦਾ ਲੋਕ ਬਹੁਤ ਕੁਝ ਭੋਕਦੇਂ ਹਨ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ
Chuglian wali da Ghar bahut hi ziada Sohna hai
ਹਾਲਾਤ ਬਹੁਤ ਪੁਰਾਣੇ ਟਾਈਮ ਦੇ ਤੇ ਕੱਚੇ ਘਰ ਦਿਖਾਏ ਨੇ ਵੀਡੀਓ ਚ ਤੇ ਗੱਲਾਂ ਗੈਸ ਤੇ ਵਾਸਿਗ ਮਸੀਨ ਦੀਆਂ। ਸਟੋਰੀ ਬਹੁਤ ਵਧੀਆ 👍💯 । ਵੀਡੀਓ ਚ ਦਿਖਾਇਆ ਕੁਝ ਦਿਨਾਂ ਬਾਅਦ ਮਾਈ ਕਹਿੰਦੀ ਕੱਲ ਚਾਹ ਬਾਟੀਆਂ ਚ
😂😂😂
Palli didi thada ghar bhut sohna a ji
Nice.femily
Bul bul di aawaz nhi sohni
Loka de ghara vetchpuwade puonae o onadeya nuha nu gala skha ke bolo nu
Pali di acting bhut sohnj aa
@sabscribers @followers
😂
Very nice video ❤❤❤
Fauji Leftinant lagia huna naa jinu Angreji padi likhi chahidi hai. 😂😂CHUGAL KHOR NAA CHUGLION BAAJ AUNDE.....❤
Kena ghar patdeha
Paaaaali kursi te bethi bahli soni lagdi ha
Very nice Video
ਇਹੋ ਜੀ ਚੁਗਲਖੋਰ ਜਨਾਨੀ ਨੂੰ ਘਰ ਵਿੱਚ ਨਾ ਵੜਨ ਦਿਊ ਇਹ ਚੁਗਲੀ ਕਰਕੇ ਦੂਜੇ ਦਾ ਘਰ ਪੱਟ ਦਿੰਦੀਆਂ ਨੇ
Bohot sohni video Ida di hor v video Bano Please 🙏 allll team good work
😊
👌👌👌😀
Bulbul ‘s voice is too irritating
ਤਾਈ ਚੁਗ਼ਲੀਆਂ ਕਰ ਕੇ ਕੀ ਬਣੂੰ ਤੇਰਾ
Bs kro aunti gher kharab kri jani
ktny pyary ghr hn mtti k
Qz///
ਪਾਲੀ ਘਰ ਤਾਂ ਕੱਚਾ ਝਾੜੂ ਪੋਚਾ ਕਿੱਥੇ ਲਾਓਣਾ
ਕਹਾਣੀ ਪੁਰਾਣੀ ਗੱਲਾਂ ਨਵੇ ਕੱਪੜੇ ਧੋਣ ਵਾਲੀ ਮਸੀਨ ਬਾਹਰਲੀ ਬਹੂੰ
ਬੁਲਬੁਲ ਦੀ ਅਵਾਜ਼ ਬਹੁਤ ਭੈੜੀ ਲਗਦੀ ਪਤਾ ਨਹੀਂ ਕਿਉਂ ਇਹਨੂੰ ਵੀਡੀਓ ਵਿੱਚ ਲਿਆਉਂਦੇ ਨੇ ਲੋਕ ਜਿਹੜੀ ਵੀਡੀਓ ਵਿੱਚ ਬੁਲਬੁਲ ਹੋਵੇ ਵੇਖਣ ਨੂੰ ਜੀ ਨੀ ਕਰਦਾ ਪਰਮਜੀਤ ਸਿੰਘ ਫ਼ਰੀਦਕੋਟ ਤੋਂ
❤❤❤❤❤❤🎉🎉🎉🎉🎉🎉🎉🎉
😀❤😀❤😀❤😀❤😀❤👍👍
Bulbul 🥵🥵🥵🥵🥵🥵🥵ghatyia aurth 🥵🥵🥵🥵kmeina har eak video vich ghatyia roal ktia aa🩴🩴
Very nice
ਮਨਜੀਤ ਕੌਰ ਆਂਟੀ ਆਈ ਤਾਂ ਗੁਰੂ ਘਰੋਂ ਸੀ ਰਾਹ ਚ ਗੱਲਾਂ ਕਿਹੋ ਜਿਹੀਆਂ ਕਰਗੀ
😮
⁰@@AshishKumar-vi3ym
@@AshishKumar-vi3ym😊😊😊😊😊😊😊😊
@@AshishKumar-vi3ym😂😂😂😂hbbb
Lll0
Eko baat baar baar karti ja Rahi hai
❤❤❤❤
Chugl khora da ehi hall hunda hai ji Amritsar