ਪ੍ਰੀਤੋ ਦੇ ਅੰਦਰ ਕੀ ਹੋਉ ਮੁੰਡਾ ਕੇ ਰਸੋਲੀ ਬੁੱਝੋ ॥ Sukhrajkhosa

แชร์
ฝัง
  • เผยแพร่เมื่อ 6 ม.ค. 2025

ความคิดเห็น • 196

  • @SandeepKaur-xf2yq
    @SandeepKaur-xf2yq 10 วันที่ผ่านมา +11

    ਅਨਪੜ ਨੇ ਵੀਰ ਜਿਹਨਾ ਹੋ ਸਕੇ ਵੀਰ ਇਹਨਾ ਦੀ ਬੇਇਜਤੀ ਕਰੀ ਜਾਵੇ ਉਨੀ ਘੱਟਆ

  • @Londonukk
    @Londonukk 10 วันที่ผ่านมา +10

    ਇਸ ਨੇ ਵਿਆਹ ਤੋ ਪਹਿਲਾ ਪੀਤ ਦੇ ਬੱਚਾ ਕਰ ਦਿੱਤਾ ਸੀ ਉਹ ਛੋਟੀ ਸੀ ਇਸ ਨੂੰ ਜੇਲ ਹੋ ਗਈ ਸੀ ਫਿਰ 3 ਸਾਲ ਬਾਅਦ ਬੱਚਾ ਲੈ ਕੇ ਆਈ ਸੀ

  • @SandeepKaur-xf2yq
    @SandeepKaur-xf2yq 10 วันที่ผ่านมา +8

    ਪੈਸੇ ਮਗਰ ਹੋ ਗਏ ਵੀਰ ਲੋਕ ਇੱਜਤ ਦਾ ਕੋਈ ਮੁੱਲ ਨੀ

  • @harjeetdeol827
    @harjeetdeol827 10 วันที่ผ่านมา +6

    ਵੀਰ ਜੀ ਇਹਦੇ ਤੇ ਵੀਡੀਓ ਬਣਾ ਕੇ ਦਾ ਤੁਸੀਂ ਬਹੁਤ ਵਧੀਆ ਕੀਤਾ

  • @jassdeol7111
    @jassdeol7111 10 วันที่ผ่านมา +8

    ਸਲਫਾਸੀ ਬਾਬੇ ਦੀ ਸੰਗਤ ਆ😂😂

  • @Sukhsayan-vr8we
    @Sukhsayan-vr8we 10 วันที่ผ่านมา +22

    ਇਹ ਘਰਵਾਲੀ ਦੇ ਸਿਰ ਤੋਂ ਖਾਂਦੇ ਨੇ 😅😅😅😅

    • @ManinderSingh-tv7ej
      @ManinderSingh-tv7ej 10 วันที่ผ่านมา +6

      ਸਿਰ ਤੋਂ ਨਈ ਵੀਰ ਅੱਗੇ ਪਿੱਛੇ ਤੋਂ ਖਾਂਦੇ ਹੈ ਦਿਖਾ ਦਿਖਾਕੇ 👍👍

    • @dimplesharma6120
      @dimplesharma6120 10 วันที่ผ่านมา +2

      Ohna kho phir ohna dukh bhut machde aa😂

    • @AmitKumar-i7z2z
      @AmitKumar-i7z2z 10 วันที่ผ่านมา

      ​@@dimplesharma6120 kise nu glt ni boli da kise nu glt bolan to pehla apna ap wal dekh lia kro tuc kehda sehi ho sehi kudi kise nu kuj bol di nu tu v fudu te fudu video bnan wla

    • @AmitKumar-i7z2z
      @AmitKumar-i7z2z 10 วันที่ผ่านมา

      Londe tu jehda roast krda lann tu v fudu hai jithe marji mill li tnu fr dsa ga kise nu glt kive boli da sala fudu tu aina fudu hai dil krda sala tnu ghr vadd ke marr da

    • @SukhVlogs-sz9tg
      @SukhVlogs-sz9tg 10 วันที่ผ่านมา +2

      😅😅😅😅

  • @harjeetdeol827
    @harjeetdeol827 10 วันที่ผ่านมา +6

    ਇਹ ਲੋਕ ਮਿਹਨਤ ਕਰਕੇ ਨਹੀਂ ਖੁਸ਼ ਬਸ ਫਰੀ ਦੀਆਂ ਖਾਣਾ ਚਾਹੁੰਦੇ ਆ

  • @DalbeerKaur-f1g
    @DalbeerKaur-f1g 10 วันที่ผ่านมา +12

    ਮੇਰੇ ਵੀਰ ਜੀ ਪਾਗਲ ਲੋਕ ਆ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਆ ਭੈਣ ਵੀ ਇ ਲਵ ਮੈਰਿਜ ਕਰਾਈ ਇਹਨਾ ਵੀ ਲਵ ਮੈਰਿਜ ਕਰਵਾਈ ਆ ਕਈਆਂ ਨੇ ਕਿਹਾ ਤੁਸੀਂ ਜਨਾਨੀਆਂ ਵਿਖਾ ਕੇ ਪੈਸੇ ਕਮਾਉਂਦੇ ਹੋ ਅੱਗੋਂ ਪਾਗਲ ਕਹਿੰਦਾ ਅਸੀਂ ਆਪਣੀਆਂ ਹੀ ਜਨਾਨੀਆਂ ਵਿਖਾਉਂਦੇ ਆ ਫਿਰ ਕੀ ਆ ਦੋਨੋਂ ਭੈਣ ਭਰਾ ਬਹੁਤ ਉਹ ਐਕਟਿੰਗ ਕਰਦੇ ਆ ਉਧਰੋ ਜੀਜਾ ਆ ਅਮਨ ਦਾ ਘਰ ਵਾਲਾ ਬੜਾ ਹਾਸਾ ਆਉਂਦਾ ਇਨਾ ਪਾਗਲਾਂ ਤੇ

  • @harjeetdeol827
    @harjeetdeol827 10 วันที่ผ่านมา +6

    ਵੀਰ ਜੀ ਘਰ ਕਿਹੜਾ ਇਹਨਾਂ ਦਾ ਕਿਸੇ ਦੇ ਘਰੇ ਰਹਿੰਦੇ ਆ ਲੋਕਾਂ ਤੋਂ ਹਮਦਰਦੀ ਵਟੋਰਦੇ ਆ ।

  • @SandhuSaab-j8q
    @SandhuSaab-j8q 10 วันที่ผ่านมา +13

    ਬਿਕਰਮ ਸ਼ਕਲ ਤੋਂ ਹੀ ਲੁਚਾ ਲਗਦਾ ਆ

    • @jasvirkaur3480
      @jasvirkaur3480 10 วันที่ผ่านมา +1

      ਤਾਂ ਹੀ ਤੇ ਕੁੜੀ ਭਜਾ ਕੇ ਲੈ ਗਿਆ ਸੀ ਇਹੇ😂😂

  • @DalbeerKaur-f1g
    @DalbeerKaur-f1g 10 วันที่ผ่านมา +22

    ਵੀਰ ਜੀ ਆ ਹੀ ਕੰਮ ਹੋਇਆ ਇਹਨਾਂ ਨਾਲ ਪਹਿਲਾਂ ਕਹਿੰਦੇ ਅਸੀਂ ਚੰਗੀ ਤਰ੍ਹਾਂ ਵਿਆਹ ਨਹੀਂ ਕੀਤਾ ਕੋਰਟ ਮੈਂ ਅੱਜ ਕਰਾਈ ਸੀ ਹੁਣ ਚਾਰ ਕੁ ਮਹੀਨੇ ਹੋਏ ਦੁਬਾਰਾ ਵਿਆਹ ਕਰਾਇਆ ਬਹੁਤ ਕੰਜਰਖਾਨਾ ਕੀਤਾ ਇਨਾ

    • @dimplesharma6120
      @dimplesharma6120 10 วันที่ผ่านมา +2

      4month nhi 3year bad😅

    • @kaursardarnikaur8795
      @kaursardarnikaur8795 10 วันที่ผ่านมา +4

      @@DalbeerKaur-f1g tahi ta preet di paka family nhi mildi viah galt kita fr mooh kala kr ke ayi a

    • @SurinderKaur-i8d
      @SurinderKaur-i8d 10 วันที่ผ่านมา +2

      Ehna nu sharm v nhi aundi pehla munda fir viah dur fitted muh loka nu muh ki dikhunde a

    • @kaursardarnikaur8795
      @kaursardarnikaur8795 10 วันที่ผ่านมา +1

      @@SurinderKaur-i8d galt kam app kita fr dekhya kida boldi
      Sare vlog vich eko gall kardi
      Hundi

    • @jastut9664
      @jastut9664 8 วันที่ผ่านมา

      She talks a lot​@@kaursardarnikaur8795

  • @KulwinderKaur-bj6vr
    @KulwinderKaur-bj6vr 10 วันที่ผ่านมา +10

    ਵੀਰੇ ਇਹ ਵੀ ਬਹੁਤ ਖਰੇ ਬਣ ਦੇ ਆ...ਪਾਗਲਾ ਦੀ ਤਰਾ ਹਰਕਤਾਂ ਕਰਦੇ ਆ ਏਹ.... ਅਗਰ ਕੋਈ ਇਹਨਾ ਨੂੰ comment ਕਰਦਾ ਤੇ ਇਹ ਅੱਗਿਓ ਗਲਤ ਬੋਲ ਕੇ ਜਵਾਬ ਦਿੰਦੇ .....ਅਗਰ ਤੁਸੀ ਸਾਰਾ ਕੁਛ ਸ਼ੋਸ਼ਲ ਮੀਡੀਆ ਤੇ ਦੇਖੋਂਦੇ ਆ ਤਾਂ ਲੋਕਾਂ ਨੇ ਤਾਂ ਸਿਰ ਸੁਆਹ ਪਾਉਣੀ ਹੀ ਆ ਏਹ ਪ੍ਰੀਤ ਵੀ ਬਹੁਤ ਖਰੀ ਬਣ ਦੀ ....ਇਹਨਾਂ ਨੂੰ ਲੋਕ comments ਕਰਦੇ ਆ ਕੇ ਸਾਡਾ ਨਾਮ ਬੋਲੋ vlog ਚ 🤷‍♀️😂 ਕਿੰਨੇ ਕੇ ਇਹ ਸਟਾਰ ਆ ਜਿਹੜੇ ਇਹਨਾ ਨੇ ਨਾਮ ਬੋਲ ਦਿੱਤੇ ਤਾਂ ਓਹਨਾ ਨੇ ਵੀ ਸਟਾਰ ਬਣ ਜਾਣਾ💯

    • @jasvirkaur3480
      @jasvirkaur3480 10 วันที่ผ่านมา +2

      ਇਹਨਾਂ ਦੇ ਤਾਂ ਜੁੱਤੀ ਫਿਰਨੀ ਚਾਹੀਦੀ ਆ ਬਹੁਤ ਬੁਰੇ ਲੱਗਦੇ ਆ ਇਹ

    • @PraveenKaur-uu4le
      @PraveenKaur-uu4le 8 วันที่ผ่านมา

      @@jasvirkaur3480 Manu v

  • @jaswantthind6493
    @jaswantthind6493 10 วันที่ผ่านมา +5

    ਕਿਸੇ ਨੂੰ ਆਹ ਪਰੀਤ ਮਿਲ ਗੀ ਤੇ ਆਖਦੀ ਮੇਰਾ ਇਸ ਜਾਨਵਰ ਤੋ ਖਿਹੜਾ ਛੁਡਾਉ
    ਅਗਲਾ ਬੰਦਾ ਕਿੰਹਦਾ ਕੋਈ ਨਾ ਕੋਈ ਨਾ ਪ੍ਰੀਤ ਜੀ ਤੁਸੀ ਇਝ ਕਰੋ ਇਸ ਡੰਗਰ ਤੇ ਡੋਉਰੀ ਦਾ ਕੇਸ ਪਾ ਦਿਉ
    ਅਗੀਉ ਪ੍ਰੀਤ ਆਖਦੀ ਹਾਂ ਹਾਂ ਜੀ
    ਪਰ ਮੈ ਕਿਹੜੀ ਡੋਰੀ ਦਾ ਕੇਸ ਪਾਵਾ ਕਾਲੀ ਡੋਰੀ ਕੀ ਲਾਲ ਡੋਰੀ 🤣🤣🤣🤣🤣🤣🤣
    ਵੀਰੇ ਆ ਤਾਂ ਜੁੱਗ ਨੂੰ ਜੁੱਗ ਟਕਰੀਆਂ ਹੋਇਆ 😂😂😂😂

  • @Paramjit-rj7vv
    @Paramjit-rj7vv 10 วันที่ผ่านมา +8

    ਬਾਈ ਜੀ ਸਤਿ ਸ੍ਰੀ ਆਕਾਲ ਜੀ ਬਾਈ ਜੀ ਇਹਨਾਂ ਦਾ ਆਪਣਾ ਘਰ ਨਹੀਂ ਹੈਂ ਇਹਨਾਂ ਦੇ ਮੰਮੀ ਵੀ ਬਲੋਗ ਬਣਾਉਦੀਆ ਇਹਨੀਂ ਗੱਡੀ ਵੀ ਲਈ

  • @Sukhsayan-vr8we
    @Sukhsayan-vr8we 10 วันที่ผ่านมา +10

    ਪ੍ਰੀਤ, ਸੰਦੀਪ,ਮੱਖੀ,ਕੀਰਤ,ਬਾਵੀ,ਐਜਲ, ਪ੍ਰੀਤ ਸੰਘਾ,ਮਹਿਕ ਪ੍ਰੀਤ, ਹਿਮਾਨੀ, ਕਾਲੋਂ 😅😅😅😅

    • @nishaparmar5148
      @nishaparmar5148 10 วันที่ผ่านมา +3

      Mainu aap eh vlogger ene bure lgde,,

    • @dimplesharma6120
      @dimplesharma6120 10 วันที่ผ่านมา +3

      Sare couple 😂

    • @nishaparmar5148
      @nishaparmar5148 10 วันที่ผ่านมา

      @@dimplesharma6120 jnani dikhao mehkma

  • @Meenasaini5
    @Meenasaini5 9 วันที่ผ่านมา +3

    ਖੋਸੇ ਵੀ ਦਬ ਕੇ ਰੱਖ ਇਹਨਾਂ ਕੰਜਰਾਂ ਅੰਤ ਬੜੇ ਭੈੜੇ ਲੱਗਦੇ ਆ ਮੈਨੂੰ ਵੀ

  • @SukhpalKaur-x8b
    @SukhpalKaur-x8b 6 วันที่ผ่านมา

    ਬਹੁਤ ਵਧੀਆ ਵੀਡੀਓ ਬਣਾਈ ਆ ਵੀਰ ਜੀ,,ਚੰਗੀ ਬੇਜਤੀ ਕੀਤੀ ਬਿਕਰਮ ਦੀ 😂😂

  • @princeneelamjassal
    @princeneelamjassal 10 วันที่ผ่านมา +5

    Ehna de munda vivah to pehla da aa vivah badh ch karvaya ehna ne😂😂😂😂😂

  • @manjitkaur6630
    @manjitkaur6630 10 วันที่ผ่านมา +11

    Vikram betal bị jnani dikhao paise kmao mehakma a 😂😂.

    • @Paramjit-rj7vv
      @Paramjit-rj7vv 10 วันที่ผ่านมา +1

      @@manjitkaur6630 ਸਹੀ ਕਿਹਾ ਤੁਸੀਂ

  • @Londonukk
    @Londonukk 10 วันที่ผ่านมา +4

    ਇਹ ਵਿਕਰਮ ਕਿੰਨਾ ਹੱਟਾ ਖੱਟਾ ਮੋਟਾ ਡਾਡਾ ਕੰਮ ਕਿਉ ਨਹੀਂ ਕਰਦਾ ਆਪਣੀ ਘਰਵਾਲੀ ਦਿਖਾ ਕੇ ਪੈਸਾ ਖਾ ਰਿਹਾ ਵਿਆਹ ਤੋ ਪਹਿਲਾਂ ਬੱਚਾ ਵਿਕਰਮ ਦੇ ਸੁਹਰੇ ਆਉਂਦੇ ਨਹੀਂ ਸ਼ਰਮ ਕਰੋ ਵਿਕਰਮ
    ਇਹਨਾ ਨੂ ਜੇ ਕੋਈ ਗਲਤ ਬੋਲਦਾ ਉਸ ਦੀ ਵਾਂਡਿਉ ਬਣਾ ਦਿੰਦੇ ਇੱਕ ਮਿੰਟ ਵਿੱਚ ਇਹਨਾ ਨੂ ਇੱਦਾ ਕੇ ਸਾਨੂ ਵਧੀਆ ਬੋਲਣ ਲੋਕ ਇਹ ਵਿਕਰਮ ਨੂੰ ਅਸੀ ਵਧੀਆ ਸਮਝ ਦੇ ਸੀ ਇਹਨਾ ਨੂ ਸ਼ਰਮ ਨਹੀ ਸਾਰੇ ਪਰਿਵਾਰ ਨੂੰ

    • @sukh-h9k
      @sukh-h9k 9 วันที่ผ่านมา +2

      inu je koi comment kre age ladan penda dangar aa eh ghrwali dikhau pesa kmao

  • @sandeepkaur-yn3lj
    @sandeepkaur-yn3lj 10 วันที่ผ่านมา +8

    Bikram honi ta jma ni chnge lgde preet bahut hwa krdi aa,,lok v pagl ne jehrhe ehna nu dekhde aa

    • @jastut9664
      @jastut9664 8 วันที่ผ่านมา

      I don't watch their bog....they are orriating

  • @Preetsamra4049
    @Preetsamra4049 10 วันที่ผ่านมา +6

    ਖੋਸੇ ਵੀਰ ਮੈਨੂੰ ਤਾ ਤੇ ਵੀਡੀਓ ਦੇਖ ਕੇ ਮਜਾ ਆ ਜਾਂਦਾ

  • @SumanKaur-q1i
    @SumanKaur-q1i 10 วันที่ผ่านมา +3

    A ta sachi jutha di dukan aa kite ta asi ਕਿਰਾਏ ਤੇ ਰਹਿਣਯਾ ਜੇਲ ਜਾ ਕੇ ਆਇਆ ਸਾਰਾ ਕੁਝ ਵਿਕ ਗਿਆ

  • @neetumann5328
    @neetumann5328 10 วันที่ผ่านมา +3

    Shirt boht sohni aa bro sodi 😊😊😊😊😊😊😊

  • @sapnagill17
    @sapnagill17 10 วันที่ผ่านมา +2

    Punjab ch loki jiada behle ho gaye 😂hard work haini ajj kl 😢😢so sad 🇺🇸🇬🇧🇬🇧🇬🇧Punjab da ki banuga 🙏🙏Waheguru ji mehar karan 🙏🙏🙏

  • @SidhuSaab-z5v
    @SidhuSaab-z5v 8 วันที่ผ่านมา

    Bahut vadia veer g ❤❤

  • @Avtarsingh-w3q
    @Avtarsingh-w3q 7 วันที่ผ่านมา +1

    😂😂😂😂😂😂😂😂😂😂👌👌👌👌👌

  • @priyabal9489
    @priyabal9489 10 วันที่ผ่านมา +6

    Ena loka ne janani nu he amdan sadan bnea 😂

  • @Foujifoujan528
    @Foujifoujan528 10 วันที่ผ่านมา +5

    ਹਿੰਦੀ ਚ ਹੋ ਜੋ ਵੀਰ😂😂😂😂😂

  • @Manjubouk
    @Manjubouk 10 วันที่ผ่านมา +1

    ਪ੍ਰੀਤੋ 😂😂😂😂😂

  • @manavsandhu7202
    @manavsandhu7202 10 วันที่ผ่านมา +4

    Bahut vadia veer g ehna de lahanta pyeo

  • @SumanKaur-q1i
    @SumanKaur-q1i 8 วันที่ผ่านมา

    Sira😂😂😂sach vi a

  • @ManinderSingh-tv7ej
    @ManinderSingh-tv7ej 10 วันที่ผ่านมา +2

    ਕਰੋਂਦੇ ਕਿਉ ਹੈ sacning page ਨਵਾਂ ਬਣਾ ਲੈਣ ਚਵਲਾ ਮਾਰਨੀਆਂ ਏਹਨਾਂ ਨੇ 😂😂😂

  • @AmarjitkaurSidhusardarniamarji
    @AmarjitkaurSidhusardarniamarji 10 วันที่ผ่านมา +3

    😂😂😂 ooohh my god bala siralaune aa sukhraj tuc bhoot ghaint insult karde 😂😂😂😂

  • @jaspalsingh6540
    @jaspalsingh6540 10 วันที่ผ่านมา +1

    Ghaint aa video

  • @JassMetho
    @JassMetho 8 วันที่ผ่านมา

    Lok kinde comments ਵਿੱਚ ਤੇਰੇ ਵਰਗਾ ਪੁੱਤ ਪਤੀ ਤੇ ਭਰਾ ਰੱਬ sab nu ਦੇਵੇ 😂😂😂😂😂

  • @NavjotKaur-j1c
    @NavjotKaur-j1c 9 วันที่ผ่านมา +1

    Nyc video bro😂😂

  • @its_jattff6078
    @its_jattff6078 10 วันที่ผ่านมา +4

    Ehna nu j koi Mada comment krde bhut boldi aa preeto k Sanu sare comment vadia he aun

  • @AmarjitkaurSidhusardarniamarji
    @AmarjitkaurSidhusardarniamarji 10 วันที่ผ่านมา +3

    Sirrra laata sukhraj 😂😂😂😂

  • @JobanpreetKaur-c2n
    @JobanpreetKaur-c2n 10 วันที่ผ่านมา +9

    Paji a rent tae rade aa pagal Jae kise da patrol pumb aa uthe Paji

  • @dimplesharma6120
    @dimplesharma6120 10 วันที่ผ่านมา +5

    Oh ghar esda nhi kise hor property aa patrol pump😅aa

  • @SandeepKaur-xf2yq
    @SandeepKaur-xf2yq 10 วันที่ผ่านมา +7

    ਵੀਰ ਮੈਨੂੰ ਤਾ ਆਪ ਥੋਡੇ ਵਾਗ ਬਹੁਤ ਗੁੱਸਾ ਆਉਦਾ ਇਹੋ ਜਿਹੇ ਲੋਕਾ ਤੇ

  • @jassdeol7111
    @jassdeol7111 10 วันที่ผ่านมา +4

    ਵੀਰੇ ਇਹਨਾਂ ਦੀ ਨੂੰਹ ਸੱਸ ਦੀ ਲੜਾਈ ਵਾਲਾ ਵਲੋਗ ਦੇਖਿੳ

  • @jeetparam2139
    @jeetparam2139 10 วันที่ผ่านมา +3

    Rent te aa😂😂

  • @JassMetho
    @JassMetho 8 วันที่ผ่านมา

    ਸਤਿ ਸ਼੍ਰੀ ਅਕਾਲ veere hun ਗੱਲ ਏ ਕੇ ਜਿਹੜੀ tusi ਦੰਦਾਂ ਦੀ ਗੱਲ ਕੀਤੀ aa 👍 👍 ਪਰ lok comment ਵਿੱਚ pump ਦਿੰਦੇ aa ਤੁਹਾਡਾ ਹਾਸਾ ਬੁਹਤ ਸੋਣਾ aa ta ਹਰ blog short vich ਵਿੰਗੇ ਟੇਢੇ ਦੰਦਾਂ de darsan hon ਗੇ 😅😅😅😅😅😂😂😂

  • @AmanKuar-w2i
    @AmanKuar-w2i 10 วันที่ผ่านมา +3

    ਸਹੀ ਗੱਲ ਆ ਵੀਰ ਜੀ

  • @preet_kaur_0001
    @preet_kaur_0001 10 วันที่ผ่านมา +3

    Lagda menu apna name change krna pena.........preeti😂😂😂😂😂❤

    • @dimplesharma6120
      @dimplesharma6120 10 วันที่ผ่านมา +1

      Preet name de bhut vloger😅

  • @sukhpreetsingh241
    @sukhpreetsingh241 10 วันที่ผ่านมา +4

    Bhout shoni acting hundi a tuhodi hr video ch a ❤❤

  • @Amandeepkaur-xt7wb
    @Amandeepkaur-xt7wb 10 วันที่ผ่านมา +5

    Veere ne chak hi lea fer bikram😁😁😁😁

  • @bhattiekam9192
    @bhattiekam9192 10 วันที่ผ่านมา +2

    ਇਹਨਾਂ ਨੂੰ ਬਹੁਤ ਲੋਕਾਂ ਨੇ ਗਿਫਟ ਪਾਏ ਨੇ ਇਹਨਾਂ ਨੇ ਸਕੈਨਰ ਪਾਇਆ ਹੋਇਆ ਨਾਲੇ ਕਾਲੋ ਹੁਣਾਂ ਨੇ ਵੀ ਕ੍ਰਿਸਮਿਸ ਬਣਾਈ ਆ ਉਹਨਾਂ ਨੂੰ ਵੀ ਪੁੱਛ ਰਿਹਾ ਹਾਲਚਾਲ

  • @HarpreetkaurBawa-wt7nh
    @HarpreetkaurBawa-wt7nh 9 วันที่ผ่านมา +1

    Ek hor vloger aa veere vicky fitness ohna te v ਚਾਨਣ ਪਾ ਦਿਓ 😂😂

  • @jagtarkasumbri8861
    @jagtarkasumbri8861 10 วันที่ผ่านมา +5

    Punjab vich chawal vlogger jananiya dekha ke pesse kamunde good video bai

  • @MandeepKaur-k9t7g
    @MandeepKaur-k9t7g 10 วันที่ผ่านมา +1

    😂😂😂😂😂😂😂😂 nice 👍

  • @BamndeebSaae
    @BamndeebSaae 10 วันที่ผ่านมา +2

    Very very very very very very very very very very nice 😂😂😂

  • @SatvirSingh-p8x
    @SatvirSingh-p8x 8 วันที่ผ่านมา

    ਵੀਰੇ ਬੁਗੜੀ ਨਾ ਦਾ ਬੱਚਾ ਮਰ ਗਏ ਤੇ ਉਹਨਾਂ ਨੇ ਬੋਲਕ ਬਣਾਈ ਜਾਂਦੇ ਇਹਨਾਂ ਨੇ ਆਪਣੇ ਬੱਚੇ ਦੀ ਕੇਅਰ ਨਹੀਂ ਕੀਤੀ

  • @rajwinderBharta-p2f
    @rajwinderBharta-p2f 9 วันที่ผ่านมา +2

    Ehh bht hwa krde a hun smjde pta ni ki a ehh bakwass bht krde a ehh akl ni a ehna nu bro chngi tra lah paa kro ehna di

  • @mandeepsheemar4337
    @mandeepsheemar4337 10 วันที่ผ่านมา +3

    Vikram kad lya fr kha c tuhanu 😂😂😂😂😂😂😂😂😂😂😂 vadia vadia verji eh vehle lok km ni kr salde ah kuj krde a ehna comment vich boht galt booda

  • @karmatiwana3395
    @karmatiwana3395 10 วันที่ผ่านมา +1

    V funny video 😂😂😂 sukhraj

  • @JannatSandhu-q3l
    @JannatSandhu-q3l 10 วันที่ผ่านมา +1

    Nice video ❤❤❤❤ God bless you

  • @JasvirkaurJassi-u3j
    @JasvirkaurJassi-u3j 10 วันที่ผ่านมา +4

    Romanchak family attendance please roll no 1 khosa family Wich hajr ho

  • @NavDhillonNav-j9f
    @NavDhillonNav-j9f 10 วันที่ผ่านมา +1

    Very nice veer super 😂😂😂😂😂

  • @balkaransidhu6709
    @balkaransidhu6709 10 วันที่ผ่านมา

    ❤️❤️❤️👍

  • @spchannel3137
    @spchannel3137 10 วันที่ผ่านมา +1

    Good evening sir

  • @RDeepRL
    @RDeepRL 10 วันที่ผ่านมา +1

    Sirra veere❤❤

  • @HarryGuri-k2m
    @HarryGuri-k2m 9 วันที่ผ่านมา +1

    Bai mere sorhe Sri Muktsar sahib de ne

  • @JassMetho
    @JassMetho 8 วันที่ผ่านมา

    ਘਰ da ਡਰਾਮਾ ਕੀਤਾ k ਮਾਲਕ ਕਹਿੰਦੇ ਮਕਾਨ ਖ਼ਾਲੀ kardo ਕਿਸੇ ne ਜਗਾ ਲਈ passe ਦਿਤੇ ਹੋਣੇ aa ਓਸੇ 💰 de ਗੱਡੀ ਲੈ ਲਈ ਫਿਰ ਕਹਿੰਦਾ ਮੇਰੀ ਮਿਹਨਤ de ਕਮਾਈ de aa ਮਿਹਨਤ nu das ਤੇਰੇ ਕਿਹੜੇ ਟਰਾਲੇ aa .ਚਾਰ ਮਹੀਨਿਆਂ tu j

  • @punamrani7615
    @punamrani7615 10 วันที่ผ่านมา +1

    Gud job veere❤❤

  • @manpreetchahal6933
    @manpreetchahal6933 10 วันที่ผ่านมา +2

    Sukh bro please Rost jasmine Mahal please please please 😂

  • @Manjubouk
    @Manjubouk 10 วันที่ผ่านมา +1

    Nice veere 😂😂

  • @amritsangha7944
    @amritsangha7944 8 วันที่ผ่านมา

    😅😅

  • @Shukar-13
    @Shukar-13 2 วันที่ผ่านมา

    Veer ji Taj Nagra Spain da v pta kro

  • @JYOTISHARMABRAR
    @JYOTISHARMABRAR 10 วันที่ผ่านมา +3

    Veer ji namaste veer jj main rimple veer di aj di video vich sunia k buggdi di kudi puri ho gyi 😮😢 karnjagpreet ne status lagyea hoyea plz dso veer ji

  • @rajveerkaur8561
    @rajveerkaur8561 วันที่ผ่านมา

    Lok v ona da hagn mutn tk ਦੇਖਦੇ ਆ ਲੋਕਾਂ ਦਾ ਟਾਈਮ ਖਰਾਬ ਕਰਨ ਨੂੰ

  • @Monika-c9p
    @Monika-c9p 10 วันที่ผ่านมา +3

    😂😂 mara nl insta ta ookha huda se m bole a TH-cam per jakar dekh apni beizzati menu kenda o mere sir to khde a 😂 meri vara galat bol ke blog Bana ke main bhi FIR bole ja Sala tute apni Janani de sar khda a 😂😂 Fukrey 😂😂

  • @KaluAnttal
    @KaluAnttal 10 วันที่ผ่านมา +1

    Sira😂

  • @RamdassX
    @RamdassX 10 วันที่ผ่านมา +1

    Sira la dita😂

  • @jatinder233
    @jatinder233 10 วันที่ผ่านมา +1

    Satshriakal veerji 🙏

  • @arshdhillon9312
    @arshdhillon9312 10 วันที่ผ่านมา +1

    Nice vlog ❤

  • @MuskanMehra-dn3fq
    @MuskanMehra-dn3fq 10 วันที่ผ่านมา +1

    😂😂😂😂❤❤❤❤

  • @RamanjotDod
    @RamanjotDod 10 วันที่ผ่านมา +1

    Present veer g❤😂

  • @ranjitkaur9971
    @ranjitkaur9971 10 วันที่ผ่านมา +2

    Jasmin mahal vlogs te v rost kro

  • @ManpreetKaur-xr7bv
    @ManpreetKaur-xr7bv 10 วันที่ผ่านมา +5

    Preet gasti aa Vikram gasta

  • @SonuKaurRupinder
    @SonuKaurRupinder 9 วันที่ผ่านมา +1

    Veere ehna di maa da alug channel aa ehh v vlog bnondi aa sangdi ni hgi ehh😂😂

  • @manisohisohi662
    @manisohisohi662 10 วันที่ผ่านมา +1

    👌👌👌👌😍😍😍💯😍😍😍

  • @sendeepmahain2006
    @sendeepmahain2006 10 วันที่ผ่านมา +2

    Vere aman edi sis te v vedio bna k pao

  • @VarinderKaur-p2h
    @VarinderKaur-p2h 6 วันที่ผ่านมา

    ਤੈਨੂੰ ਕਿਉਂ ਤੀਕਲਫ ਹੋਂਦੀ ਆ ਕਿਉਂ ਸਾੜੀ ਜਾਨਾਂ ਆਪਣੀ ਜਾਵਨ ਜਦੋਂ ਗਲਤ੍ਰ ਬੋਲ ਕੇ ਕਿਉ ਮਾੜੇ ਕਿਰਮ ਦਾ ਪੈਆ ਵਾਂ ਰੱਬ ਤੋਂ ਡਰੀ ਦਾ ਹੁੰਦਾ ਵਾਂ ਕਿਸੇ ਨੂੰ ਬੁਰਾ ਬੋਲ ਕੇ ਪੈਸੇ ਕੀਮੳ ਨਾ

  • @latakailash7592
    @latakailash7592 10 วันที่ผ่านมา +2

    Monday viah tu pehla da e a

  • @simarpreetpreet7532
    @simarpreetpreet7532 10 วันที่ผ่านมา +1

    Gud job veere

  • @manisohisohi662
    @manisohisohi662 10 วันที่ผ่านมา +1

    👌👌👌👌👌👌👌

  • @karmatiwana3395
    @karmatiwana3395 10 วันที่ผ่านมา +1

    😂😂😂😂😂😂😂😂😂

  • @iqbalsandhu6215
    @iqbalsandhu6215 10 วันที่ผ่านมา +3

    Khose veer eh salaa jail vich reh ke Aya hai

  • @singhkaur2538
    @singhkaur2538 10 วันที่ผ่านมา +2

    Seriously shameless people’s

  • @kaurkaur2855
    @kaurkaur2855 9 วันที่ผ่านมา +2

    Veere narinde rupinder vlog val maro geda

  • @RedmiMobileahh-v7r
    @RedmiMobileahh-v7r 10 วันที่ผ่านมา +1

    😂😂😂😂😂😂😂😂

  • @jaspreetkaur2533
    @jaspreetkaur2533 10 วันที่ผ่านมา +1

    Eh ta sade area de nikle

  • @sarbsidhu9553
    @sarbsidhu9553 10 วันที่ผ่านมา +1

    veere sam fionaa te v vlog banaoo ohh v teeje k din ghr e change krdee rehnde ne

  • @VeerpalSandhu-r3z
    @VeerpalSandhu-r3z 10 วันที่ผ่านมา +2

    ਕਾਲੋ ਨਾਲ ਜਿਆਦਾ ਰਿਸ਼ਤਾ ਆ ਜੀ ਤੁਹਾਡਾ 😂😂

  • @MandeepKaur-uc9il
    @MandeepKaur-uc9il 10 วันที่ผ่านมา +1

    👍💯

  • @beantpalsandhu2650
    @beantpalsandhu2650 10 วันที่ผ่านมา +1

    Sai gal a veer g

  • @Sandep-d6t
    @Sandep-d6t 10 วันที่ผ่านมา +1

    ❤❤❤❤