ไม่สามารถเล่นวิดีโอนี้
ขออภัยในความไม่สะดวก

ਲੱਭ ਗਿਆ ਦੁਨੀਆ ਦਾ ਖ਼ਜ਼ਾਨਾ; ਹੈਰਾਨ ਕਰਨ ਵਾਲ਼ਾ ਸਮਾਨ |Harbhej Sidhu |Antique Things |Rare Things |Money |

แชร์
ฝัง
  • เผยแพร่เมื่อ 19 ก.ค. 2021
  • #HarbhejSidhu #AntiqueThings #MoneyBatra

ความคิดเห็น • 141

  • @user-dn4xv5ro1m
    @user-dn4xv5ro1m 3 ปีที่แล้ว +11

    ਬਹੁਤ ਵਧੀਆ ਹਰਭੇਜ ਵੀਰ ਜੀ, ਦੁਰਲੱਭ ਵਸਤਾਂ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ, ---ਤੇ ਧੰਨਵਾਦ ਇਸ ਵੀਰ ਜੀ ਦਾ ਜਿਸ ਦੇ ਬਦੋਲਤ ਇਹ ਬੇਸ਼ਕੀਮਤੀ ਵਸਤਾਂ ਅੱਜ ਵੀ ਜਿੰਦਾ ਨੇ

  • @pardeepsingh-ok5jt
    @pardeepsingh-ok5jt 3 ปีที่แล้ว +16

    ਟੈਲੀਵਿਜ਼ਨ ਚਲਾ ਕੇ ਨਜ਼ਾਰਾ ਬੰਨਤਾ
    ਸੱਚ ਚ ਖਜ਼ਾਨਾ ਸਾਂਭ ਕੇ ਰੱਖਿਆ ਬਾਈ ਨੇ

  • @gursewaksinghgill8225
    @gursewaksinghgill8225 3 ปีที่แล้ว +2

    ਬਹੁਤ ਵਧੀਆ ਉਪਰਾਲਾ ਆਪ ਜੀ ਦਾ

  • @ManbirMaan1980
    @ManbirMaan1980 3 ปีที่แล้ว +1

    ਸੱਚਮੁੱਚ ਬਾਈ ਇੱਕ ਖਜਾਨਾ ਸਾਂਭੀ ਬੈਠਾ, ਦੇਖਕੇ ਬਹੁਤ ਵਧੀਆ ਲੱਗਾ, ਬਾਕੀ ਜਿਸਨੂੰ ਤੁਸੀਂ ਨੇੜੇ ਵਾਰ ਕਰਨ ਵਾਲੀ ਕਿਰਚ ਕਹਿੰਦੇ ਸੀ ਉਸ ਦਾ ਨਾਮ ਕਟਾਰ ਆ

  • @mallhidaudhar8677
    @mallhidaudhar8677 3 ปีที่แล้ว +1

    ਟੈਲੀਵੀਜ਼ਨ ਚਲਾ ਪੁਰਾਣਾ ਟਾਿੲਮ ਯਾਦ ਕਰਾਤਾ

  • @sukhdevkaur5767
    @sukhdevkaur5767 3 ปีที่แล้ว +2

    ਕਿਆ ਬਾਤ ਐ ਬਹੁਤ ਖੂਬ

  • @karamjitsingh765
    @karamjitsingh765 3 ปีที่แล้ว +1

    ਬਹੁਤ ਵਧੀਆ ਵੀਰ👍jio1000 Saal

  • @manisidhu1420
    @manisidhu1420 3 ปีที่แล้ว +7

    Veer ji jehda sab to shota shastr (weapon) vikhaia tusi oh kirch nhi Ktaar hai🙏🙏🙏👍👍👍👍

  • @jaswindersingh6410
    @jaswindersingh6410 2 ปีที่แล้ว

    ਜਿਓੰਦਾ ਰਹਿ ਹਰਭੇਜ ਵੀਰ!ਬਹੁਤ ਵਧੀਆ ਕੰਮ ਕਰ ਰਹੇ ਹੋ!ਅਸੀਂ ਹਮੇਸ਼ਾ ਤੁਹਾਡੇ ਨਾਲ support ਤੇ ਹਾਂ!ਕਦੇ ਬਾਈ ਜੀ ਸਾਡੇ ਮੁਕਤਸਰ ਸਾਹਿਬ ਦੇ ਦਰਬਾਰ ਸਾਹਿਬ ਵੀ ਆਓ,ਇਸ ਤੋਂ ਇਲਾਵਾ ਗੁਰਦਵਾਰਾ ਟਿੱਬੀ ਸਾਹਿਬ ਵੀ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਪਿੱਠ ਪਿਛੇ ਹਮਲਾ ਕਰਨ ਵਾਲੇ ਮੁਗਲ ਨੂੰ ਗੜਵਾ ਮਾਰਕੇ ਮਾਰਿਆ ਸੀ!ਉਸਦੀ ਕਬਰ ਤੇ ਅੱਜ ਵੀ ਜੁੱਤੀਆਂ ਮਾਰੀਆਂ ਜਾਂਦੀਆਂ ਹਨ!ਓਥੇ ਬਾਈ ਜੀ ਵੀਡੀਓ ਜਰੂਰ ਬਣਾਓ!ਗੁਰੂ ਸਾਹਿਬ ਜੀ ਦੇ ਘੋੜੇ ਦੀ ਟੁੱਟੀ ਹੋਈ ਰਕਾਬ ਵੀ ਮੌਜੂਦ ਹੈ!

  • @user-pe8ip1tf7z
    @user-pe8ip1tf7z 3 ปีที่แล้ว +15

    ਜਿਹੜੀ ਨੇੜੇ ਵਾਰ ਕਰਨ ਵਾਲੀ ਕਿਰਚ ਹੈ ਉਸ ਨੂੰ ਕਟਾਰ ਆਖਦੇ ਹਨ ਬਾਕੀ ਵੀਰ ਸਿਰੇ ਦਾ ਖਜ਼ਾਨਾ

    • @hmt-xh7go
      @hmt-xh7go 3 ปีที่แล้ว +2

      Hnji kataar a

    • @sukhdeepsinghdeep3607
      @sukhdeepsinghdeep3607 2 ปีที่แล้ว

      ਨੲਈ ਬਾਈ ਉਸਨੂੰ ਤਮਾਚਾ ਕਹਿੰਦੇ ਨੇ

  • @lovepreetkussa6039
    @lovepreetkussa6039 3 ปีที่แล้ว +1

    ਬਾਈ ਰਸੂਲਪੁਰ ਬਲਰਾਜ ਸਿੱਧੂ ਕੋਲ ਬਹੁਤ ਹੀ ਪੁਰਾਣਾ ਸਮਾਨ ਏ ਓਹਦੀ ਵੀਡਿਉ ਬਣਾਓ

    • @ballumahi4935
      @ballumahi4935 3 ปีที่แล้ว

      ਰਸੂਲਪੁਰ ਦਾ ਜ਼ਿਲ੍ਹਾ ਦੱਸੋ ਜੀ

  • @balbirsakhon6729
    @balbirsakhon6729 2 ปีที่แล้ว

    ਧੰਨਵਾਦ ਵੀਰਾ ਖੁਸ਼ ਰਹੋ

  • @lovekeshdhiman8832
    @lovekeshdhiman8832 3 ปีที่แล้ว +1

    Wah g kya baat bhaji

  • @Johal1326
    @Johal1326 3 ปีที่แล้ว +4

    Salute a veer tenu ehna vdia smaan sambh k rakhya tusi❤️

  • @HarpreetSingh-jf8zu
    @HarpreetSingh-jf8zu ปีที่แล้ว

    ਹਰਭੇਜ ਬਾਈ ਜੀ ਬਹੁਤ ਵਧੀਆ ਜੀ ਵੀਰ ਜੀ

  • @luckychapra5698
    @luckychapra5698 3 ปีที่แล้ว +3

    Veer pitel da roti ala daba c eda da mere bachpn Ch .meri dadi g kol. Hay yaad aagi purani😢

  • @SatpalSingh-rx9dr
    @SatpalSingh-rx9dr 2 ปีที่แล้ว

    ਬਹੁਤ ਵਧੀਆ ਜੀ

  • @munnadhanansu7774
    @munnadhanansu7774 3 ปีที่แล้ว +1

    ਆ ਤਾ ਬਾਈ ਹੀਰੇਆ ਦੀ ਖਾਨ ਸਾਬੀ ਬੈਠਾ

  • @amarjitsingh95
    @amarjitsingh95 3 ปีที่แล้ว +3

    Bai de channel nu sport karo sare veer,bai purane punjab di video banunda.

  • @vijaymalhi4854
    @vijaymalhi4854 3 ปีที่แล้ว +2

    बहुत-बहुत धन्यवाद भाई इतना पुराना सामान दिखाने के लिए सच में आत्मा खुश हो गई

  • @JagjeetSingh-bo1vx
    @JagjeetSingh-bo1vx 2 ปีที่แล้ว

    V good v. Nice show thanks

  • @AvtarSingh-ou6dn
    @AvtarSingh-ou6dn 2 ปีที่แล้ว

    Bahut vadhia vir ji

  • @sarajmanes4505
    @sarajmanes4505 3 ปีที่แล้ว +1

    Sat Shri Akal Ji Great Job Keep It Up Wonderful Memories God Bless You Thanks Ji 😊🙏

  • @bahadursingh6159
    @bahadursingh6159 3 ปีที่แล้ว +1

    Government nu chahida bai de help kar k eh anmol khazana library ch rakhan ta jo hor v lok dekh sakan thx 🙏 good job Harbhej keep it up

    • @user-zm7ce9iy5t
      @user-zm7ce9iy5t 3 ปีที่แล้ว

      ਵੀਰ ਜੀ ਇਹ ਇੱਥੇ ਹੀ ਸਹੀ ਨੇ, ਗੌਰਮਿੰਟ ਨੇ ਸਭ ਵੇਚ ਕੇ ਖਾ ਜਾਣਾ 🙏🏻🙏🏻

    • @JobFarming
      @JobFarming 3 ปีที่แล้ว

      ਬਾਈ ਅਗਰ ਗੌਰਮੈਂਟ ਦੇ ਹੱਥ ਲੱਗ ਗਿਆ ਤਾਂ ਕਿਸੇ ਵੱਡੇ ਘਰਾਣੇ ਦੇ ਫਾਰਮ ਹਾਊਸ ਵਿਚ ਇਹ ਚੀਜਾਂ ਪਈਆਂ ਹੋਣਗੀਆਂ ਤੇ ਬਾਈ ਕਿਸੇ ਝੂਠੇ ਕੇਸ ਵਿੱਚ ਜੇਲ ਅੰਦਰ ਡੱਕਿਆ ਹੋਵੇਗਾ।
      ਜਿਸ ਕੋਲ ਇੰਨਾ ਵੱਡਾ ਖਜਾਨਾ ਐ ਤੁਹਾਨੂੰ ਲਗਦਾ ਏ ਓਹਨੂੰ ਕਿਸੇ ਸਰਕਾਰੀ ਮਦਦ ਦੀ ਲੋੜ ਹੋਵੇਗੀ? ਬਾਈ ਖੁਦ ਹੀ ਹੌਲੀ ਹੌਲੀ ਪ੍ਰਦਰਸ਼ਨੀ ਸੈਂਟਰ ਬਣਾ ਕੇ ਕਮਾਈ ਕਰ ਸਕਦੈ ਇਸ ਨਾਲ।ਅਗਰ ਬਾਈ ਨੇ ਟਿਕਟ ਲਗਾ ਕੇ ਦਿਖਾਉਣਾ ਸ਼ੁਰੂ ਕਰ ਦਿੱਤਾ ਮੈਂ ਪੂਰੇ ਪਰਿਵਾਰ ਨਾਲ ਟਿਕਟ ਲੈਕੇ ਦੇਖਣ ਜਾਵਾਂਗਾ

  • @gurishpreet8931
    @gurishpreet8931 2 ปีที่แล้ว

    Good ਵੀਰ g

  • @JaswinderSingh-dq1ki
    @JaswinderSingh-dq1ki 3 ปีที่แล้ว +1

    Harbhej 🙏🏿 thanks Punjab de ⭐⭐⭐⭐⭐⭐ dikhaun lai 👍

  • @makhankamana526
    @makhankamana526 3 ปีที่แล้ว +1

    Very good 22 ji

  • @dharmaveerbishnoi7858
    @dharmaveerbishnoi7858 3 ปีที่แล้ว +1

    Very nice collection ...and tq Harbej bai 🙏🙏

  • @gurdassverma8100
    @gurdassverma8100 3 ปีที่แล้ว +1

    Kamaal karti veer ne

  • @simratpalsinghbrar5222
    @simratpalsinghbrar5222 3 ปีที่แล้ว

    ਬਹੁਤ ਵਧੀਆ ਵੀਰ ਜੀ ਧੰਨਵਾਦ

  • @Jasvir-Singh8360
    @Jasvir-Singh8360 3 ปีที่แล้ว

    ਬਹੁਤ ਹੀ ਬੇਸ਼ਕੀਮਤੀ ਖਜਾਨਾ ਸਾਂਭਿਆ ਹੈ ਜੀ

  • @RohitSharma-rn5dk
    @RohitSharma-rn5dk 3 ปีที่แล้ว +2

    Nice bai keep it up 🤟🤟

  • @deephussain6064
    @deephussain6064 2 ปีที่แล้ว +1

    Love you bro

  • @harwindersinghharwindersin5200
    @harwindersinghharwindersin5200 3 ปีที่แล้ว +1

    Sirra y ji

  • @VarinderSingh-if6rc
    @VarinderSingh-if6rc 3 ปีที่แล้ว +3

    Wah bai ghent video ay

  • @gindagill4028
    @gindagill4028 3 ปีที่แล้ว

    Bahut vadya video aaa 22 ji 👌👍👍

  • @bahadursingh6159
    @bahadursingh6159 3 ปีที่แล้ว +1

    Anmol khazana wah great job bro

  • @you.tube.puswal7969
    @you.tube.puswal7969 3 ปีที่แล้ว

    Bahut badhiya suna baji da

  • @raviinder80
    @raviinder80 3 ปีที่แล้ว

    Wooow Kya bat aa ji very good God bless you veer ji

  • @gorkhatalwar1376
    @gorkhatalwar1376 2 ปีที่แล้ว

    Waheguru ji 🙏 nice nice super 🙏🙏🙏👍

  • @RajpalSingh-lh9uw
    @RajpalSingh-lh9uw 2 ปีที่แล้ว

    good y

  • @kamalrandhawa460
    @kamalrandhawa460 3 ปีที่แล้ว

    Bhut vadia big brother.....wmk

  • @SatnamSingh-ol9ql
    @SatnamSingh-ol9ql 3 ปีที่แล้ว +1

    Very nice antique item

  • @hunterssingh5960
    @hunterssingh5960 3 ปีที่แล้ว +1

    Vadia lagya veer Apne patiale Ch ena sambh k rakhya Bai ne

  • @balkarbarkandi1569
    @balkarbarkandi1569 2 ปีที่แล้ว

    ਯਾਰ, ਆਹ ਵੀ ਸ਼ੌਂਕ ਆ, ਬਾਈ ਦਾ

  • @5sta48
    @5sta48 3 ปีที่แล้ว

    ਔਰੰਗਜੇਬ ਦੇ ਵਕਤ ਹਿੰਦੁਸਤਾਨ ਵਿਚ ਇਕ ਸੰਤ ਹੋਇਆ ਹੈ,ਸਰਮਦ।ਨੰਗਾ ਹੀ ਰਹਿੰਦਾ ਸੀ,ਘੁੰਮਦਾ ਸੀ ਦਿਲੀ ਦੀਆਂ ਗਲੀਆਂ 'ਚ ਬਿਲਕੁਲ ਨਗਨ।ਔਰੰਗਜੇਬ ਨੂੰ ਇਹ ਗੱਲ ਚੰਗੀ ਨਾ ਲੱਗੀ,ਸਿਪਾਹੀਆਂ ਨੇ ਪਕੜ ਕੇ ਇਸ ਨੂੰ ਔਰੰਗਜੇਬ ਦੀ ਸਭਾ ਦੇ ਵਿਚ ਪੇਸ਼ ਕੀਤਾ,ਉਦੋਂ ਵੀ ਨੰਗਾ ਈ ਸੀ।ਮੋਢੇ ਤੇ ਰੱਖਿਆ ਹੋਇਆ ਸੀ ਦੁਸ਼ਾਲਾ ਔਰੰਗਜੇਬ ਨੇ ਤੇ ਸਿਪਾਹੀਆਂ ਨੂੰ ਕਿਹਾ,
    "ਇਸ ਦੁਸ਼ਾਲੇ ਨਾਲ ਇਹਦਾ ਤਨ ਢੱਕ ਦਿਉ।ਇਹ ਕੰਮਬਖ਼ਤ ਮੇਰੀ ਸਭਾ ਦੇ ਵਿਚ ਵੀ ਨੰਗਾ ਹੀ ਆ ਗਿਅੈ,ਦੀਵਾਨ ਦੇ ਵਿਚ ਵੀ ਨੰਗਾ ਆ ਗਿਅੈ।" ਦੁਸ਼ਾਲਾ ਓੜਾ ਦਿੱਤਾ ਗਿਆ।
    ਸਰਮਦ ਕਹਿੰਦਾ ਹੈ,"ਜਹਾਂਪਨਾਹ ਬੜੀ ਬਖ਼ਸ਼ਿਸ਼ ਕੀਤੀ ਏ,ਮੈਨੂੰ ਬੜਾ ਕੀਮਤੀ ਦੁਸ਼ਾਲਾ ਔਰ ਆਪਣਾ ਦੁਸ਼ਾਲਾ ਦਿੱਤਾ ਹੈ।ਥੋੜ੍ਹੀ ਜਿਹੀ ਹੋਰ ਬਖਸ਼ਿਸ਼ ਕਰੋ,ਮੈਨੂੰ ਬਲਦੀ ਹੋਈ ਅੱਗ ਚਾਹੀਦੀ ਏ।"
    ਔਰੰਗਜੇਬ ਨੇ ਸੋਚਿਆ,ਨੰਗਾ ਹੈ,ਸਰਦੀ ਏ,ਠੰਡ ਲਗਦੀ ਏ ਠਿਠਰ ਰਿਹਾ ਹੈ।ਬਲਦੀ ਹੋਈ ਇਕ ਅੰਗੀਠੀ ਅੱਗੇ ਰੱਖੀ ਗਈ,ਉਹ ਦੁਸ਼ਾਲਾ ਉਹਨੇ ਓਸ ਦੇ ਵਿਚ ਪਾ ਦਿੱਤਾ।
    ਅੱਗ ਬਬੂਲਾ ਹੋ ਗਿਆ ਔਰੰਗਜੇਬ,"ਮੇਰੀ ਦੇਣ ਨੂੰ ਤੂੰ ਠੁਕਰਾਇਆ ਹੈ।ਮੈਂ ਤੈਨੂੰ ਭੇਂਟ ਕੀਤਾ ਤੇ ਤੂੰ ਸਾੜ ਕੇ ਰੱਖ ਦਿੱਤਾ।ਅੈਸਾ ਤੂੰ ਕਿਉਂ ਕੀਤਾ ?"
    ਸਰਮਦ ਕਹਿੰਦਾ ਹੈ ,"ਬਾਦਸ਼ਾਹ,ਗੱਲ ਸੁਣ,ਲਿਬਾਸ ਦੀ ਲੋੜ ਪੈਂਦੀੇ ਏ, ਚਾਦਰ ਦੀ ਲੋੜ ਪੈਂਦੀੇ ਏ,ਅੈਬਾਂ ਨੂੰ ਢੱਕਣ ਵਾਸਤੇ,ਨੰਗੇਜ਼ ਨੂੰ ਢੱਕਣ ਵਾਸਤੇ ਤੇ ਮੈਂ ਨੰਗਾ ਹਾਂ ਈ,ਤੈਨੂੰ ਲੋੜ ਹੈ,ਇਨ੍ਹਾਂ ਚਾਦਰਾਂ ਦੀ ਕਿਉਂਕਿ ਬੜੇ ਗੁਨਾਹ ਨੇ,ਬੜੇ ਪਾਪ ਨੇ,ਬੜਾ ਅਨਰਥ ਅੈ,ਉਹ ਤੂੰ ਢੱਕਣਾ ਹੈ।ਤੈਨੂੰ ਚਾਦਰ ਦੀ ਲੋੜ ਅੈ,ਮੈਨੂੰ ਨਈਂ ਲੋੜ।"
    "ਅੈ ਔਰੰਗਜੇਬ!ਜਿਹੜਾ ਬੇ-ਅੈਬ ਬੰਦਾ ਹੁੰਦਾ ਏ,ਉਹਦਾ ਲਿਬਾਸ ਹੁੰਦਾ ਹੈ ਨੰਗੇਜ਼,ਨੰਗਾਪਨ।ਤੂੰ ਸੁਣਿਆ ਨਈਂ ਸੱਚ ਨੰਗਾ ਹੀ ਹੁੰਦਾ ਹੈ,ਢੱਕਣ ਦੀ ਲੋੜ ਨਈਂ।ਫੁੱਲ ਨੂੰ ਢੱਕਣ ਦੀ ਲੋੜ ਨਈਂ,ਸੱਚ ਫੁੱਲ ਦੀ ਤਰ੍ਹਾਂ ਹੁੰਦਾ ਹੈ। ਕੂੜੇ ਤੇ ਕਰਕਟ ਨੂੰ ਢੱਕਣ ਦੀ ਲੋੜ ਏ,ਗੰਦਗੀ ਨੂੰ ਢੱਕਣ ਦੀ ਲੋੜ ਏ,ਉਹਨੂੰ ਢੱਕਣਾ ਪੈਂਦਾ ਹੈ,ਫੁੱਲਾਂ ਨੂੰ ਢੱਕਣ ਦੀ ਲੋੜ ਨਈਂ।ਸੱਚ ਹਮੇਸ਼ਾਂ ਫੁੱਲ ਦੀ ਤਰ੍ਹਾਂ ਖਿੜਿਆ ਹੁੰਦਾ ਹੈ,ਉਹਦੇ 'ਚ ਮਹਿਕ ਹੁੰਦੀ ਏ।"
    ਔਰੰਗਜੇਬ ਇਹ ਲਫ਼ਜ਼ ਸੁਣਕੇ ਅੱਗ ਬਬੂਲਾ ਹੋਇਅਾ ਹੈ।ਇਹਨੂੰ ਦੂਜੇ ਦਿਨ ਹੀ ਫਾਂਸੀ ਤੇ ਚਾੜ੍ਹ ਦਿੱਤਾ ਗਿਆ।
    ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ :-
    "ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ॥
    ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ॥"
    {ਸਲੋਕ ਡੱਖਣੇ ਮ: ੫,ਅੰਗ ੧੧੦੦}
    ਜਿਨ੍ਹਾਂ ਉਤੇ ਪਰਮਾਤਮਾ ਦੀ ਸ਼ੁਭ-ਦ੍ਰਿਸ਼ਟੀ ਹੈ,ਉਹ ਭੁੱਖੇ ਨਈਂ ਨੇ,ਉਹ ਨੰਗੇ ਨਈਂ ਨੇ,ਤੇ ਨੰਗੇ ਭੁੱਖੇ ਕੌਣ ਨੇ ਹੁਣ ਸਾਹਿਬ ਕਹਿੰਦੇ ਨੇ :-
    "ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ॥
    ਨਾਨਕ ਹਬੋ ਰੋਗੁ ਮਿਰਤਕ ਨਾਮ ਵਿਹੂਣਿਆ॥"
    {ਮਹਲਾ ੫,ਅੰਗ ੧੧੦੧}
    ਸਾਰੀ ਧਰਤੀ ਦਾ ਕੋਈ ਮਾਲਕ ਹੋਵੇ,ਤੇ ਦੁਨੀਆਂ ਦੇ ਸਾਰੇ ਪਦਾਰਥ ਕੋਲ ਹੋਵਣ,ਪਰ ਅੰਦਰ ਨਾਮ ਦੀ ਕਣੀ ਨਈਂ ਤੋ ਸਾਹਿਬ ਕਹਿੰਦੇ ਨੇ ਉਹ ਤੇ ਬਿਲਕੁਲ ਮੁਰਦਾ ਹੈ,ਉਹਦੇ ਕੋਲੋਂ ਬਦਬੂ ਆਏਗੀ,ਮੁਰਦਾ ਹੈ।
    ਗਿਆਨੀ ਸੰਤ ਸਿੰਘ ਜੀ ਮਸਕੀਨ।

  • @sunitamahesh7416
    @sunitamahesh7416 3 ปีที่แล้ว +1

    सिद्ध जी ये चीज खरीद भी सकते हैं क्या
    आपकी वीडियो बहुत अच्छा

  • @SunilKumar-pd4ep
    @SunilKumar-pd4ep 3 ปีที่แล้ว

    Ki hal harbhej ki kari gada koi fani video ban de lupo vale paji nal meno buhat badhiya lagdi a bro me Italy reda uda ma adampur to a

  • @randhawabrothers1891
    @randhawabrothers1891 3 ปีที่แล้ว +1

    sardar dyal singh majithia haveli suni a amritsar majitha pind ch ode bare pta kuch

  • @augenauf6790
    @augenauf6790 3 ปีที่แล้ว

    Bohat wadiya veer 👍🏻👍🏻

  • @gurpreetverma4096
    @gurpreetverma4096 3 ปีที่แล้ว

    Har page Veer da tarika bahut badhiya hai

  • @pannuhardeep
    @pannuhardeep 3 ปีที่แล้ว

    Kamal karti Batra saab..

  • @sonykalsi53
    @sonykalsi53 3 ปีที่แล้ว

    Carry on

  • @baljeetkaur2214
    @baljeetkaur2214 ปีที่แล้ว

    Good 👍

  • @sabisandhu1666
    @sabisandhu1666 3 ปีที่แล้ว

    sira kam

  • @SatnamSingh-es9kt
    @SatnamSingh-es9kt 3 ปีที่แล้ว

    ᴺᴵᶜᴱ

  • @sonykalsi53
    @sonykalsi53 3 ปีที่แล้ว

    Best of luck

  • @ravdeepsingh6637
    @ravdeepsingh6637 3 ปีที่แล้ว

    bai da bol chal bhut vadia va

  • @sonykalsi53
    @sonykalsi53 3 ปีที่แล้ว

    Vese good job

  • @guneetkaur4thg821
    @guneetkaur4thg821 2 ปีที่แล้ว

    Good

  • @sandipthind2077
    @sandipthind2077 3 ปีที่แล้ว

    Bhut vadiya

  • @allraundergroup3635
    @allraundergroup3635 3 ปีที่แล้ว

    Vir nice thode soch nu salam televejan cla ka mja jiya aya 12.30shaktiman sunday da din mja a janda hunda c

  • @Dhaliwal-rq5oj
    @Dhaliwal-rq5oj 2 ปีที่แล้ว

    ਜਿਹੜੀ ਇਹ ਚੀਜ਼ ਦਿਖਾਈ ਹੈ ਇਹ ਬਹੁਤ ਕਮਾਲ ਦੀ ਹੈ ਇਹਨੂੰ ਸਾਂਭੀ ਗੈਂਦੇ ਹੀ ਹਾਰੇ ਉਹ ਭੜੋਲੇ ਵਰਗੀ ਹੁੰਦੀ

  • @AmritpalSingh-kz3yh
    @AmritpalSingh-kz3yh 3 ปีที่แล้ว

    Nice

  • @arshvirk3266
    @arshvirk3266 2 ปีที่แล้ว

    👍

  • @berrysingh5934
    @berrysingh5934 3 ปีที่แล้ว

    Ik painting c bai kol ...rondey bachey di...is nu srapit mania janda Weston world ch...

  • @Satali47
    @Satali47 2 ปีที่แล้ว

    👍🏻👍🏻👍🏻

  • @instagramindia4502
    @instagramindia4502 3 ปีที่แล้ว +1

    14:35 katar aa bai ji

  • @berrysingh5934
    @berrysingh5934 3 ปีที่แล้ว

    Good gurbhez bai

  • @cherrysandhu8708
    @cherrysandhu8708 2 ปีที่แล้ว

    Wonderful 👍👍👍

  • @bhupinderjitsingh9157
    @bhupinderjitsingh9157 3 ปีที่แล้ว

    Harbhej lv u brooo

  • @HappySingh-ve8ih
    @HappySingh-ve8ih 3 ปีที่แล้ว +1

    👍👍👍👍👍👍👍

  • @7star148
    @7star148 3 ปีที่แล้ว +1

    Harbej sidhu , ji, sat shri, akal I HAVE DIGITAL LCD SCREEN CALCULATOR MADE IN JAPAN MODEL H 816, MAKE 1978, IN WORKING CONDITION, 43 YEARS OLD, POCKET SIZE CALCULATOR, WOULD YOU LIKE TO BUY, KINDLY REPLY, I SAW YOUR POST REALLY YOU ARE VERY VERSATILE COLLECTOR ,

  • @sandeepsinghbrar7252
    @sandeepsinghbrar7252 3 ปีที่แล้ว

    Old is gold 👌👌👌👍👍👍

  • @nishansingh4958
    @nishansingh4958 2 ปีที่แล้ว

    bahot vdhiya bai ji..
    but 110 ja 220 WATT nhi hunda VOLT hunda aa..bai ji..

  • @jasmelsingh6115
    @jasmelsingh6115 2 ปีที่แล้ว

    I have one Murphy radio but not working. Will you help me to get it operational

  • @varinder8788
    @varinder8788 2 ปีที่แล้ว

    british rule 1944 de wodden sandookh ne sell karne ne intrested reply kar sakde han

  • @jashan655
    @jashan655 3 ปีที่แล้ว +1

    You come Ealwal village in sangrur city

  • @pratapsingh5601
    @pratapsingh5601 3 ปีที่แล้ว

    Sasriyakal paji

  • @sukhdeepsinghdeep3607
    @sukhdeepsinghdeep3607 2 ปีที่แล้ว

    ਬਾਈ ਜੀ ਜੋ ਨੇੜੇ ਆਏ ਦੁਸ਼ਮਣ ਦੇ ਮਾਰਨ ਵਾਲੀ ਤੁਸੀਂ ਕਿਰਚ ਕਹਿਆ ਉਸਨੂੰ ਤਮਾਚਾ ਕਹਿੰਦੇ ਨੇ

  • @harnekmann4900
    @harnekmann4900 2 ปีที่แล้ว

    when he sd harnek njar a reha mae sala sochan lgg gya eh veer ne kitho dekh lya mnu . mera naam v Same e aw 😂😂😂😂😂

  • @DHALIWAL303
    @DHALIWAL303 3 ปีที่แล้ว

    Nicee bro

  • @STCvlogs7959
    @STCvlogs7959 3 ปีที่แล้ว +2

    ❤️❤️❤️❤️❤️❤️❤️❤️🙏🙏🙏🙏👍👍

  • @Gurpreetsingh-rv2yt
    @Gurpreetsingh-rv2yt 3 ปีที่แล้ว +1

    Karche hor hondy a ba

  • @sukhwindersinghsekhasekha4038
    @sukhwindersinghsekhasekha4038 3 ปีที่แล้ว

    Good work

  • @jdkk9798
    @jdkk9798 3 ปีที่แล้ว

    22 ji good job

  • @chandsingh2059
    @chandsingh2059 3 ปีที่แล้ว

    Very nice

  • @ballumahi4935
    @ballumahi4935 3 ปีที่แล้ว

    Very Nice

  • @luckychapra5698
    @luckychapra5698 3 ปีที่แล้ว

    22 g great work.

  • @davinderrana1194
    @davinderrana1194 3 ปีที่แล้ว

    Bro oh balti ni army de vehicle tooldi kit aa

  • @arpanvirk7134
    @arpanvirk7134 2 ปีที่แล้ว

    🙏🙏🙏🙏🙏🙏

  • @bhupindersingh142
    @bhupindersingh142 2 ปีที่แล้ว

    👍🏿👍🏿👍🏿👍🏿❤️❤️

  • @bannigill5128
    @bannigill5128 3 ปีที่แล้ว +1

    Y purraa 👌👌👌❤️👌👌👌 GHANT BANDA YAAR

  • @inderjeetsingh7417
    @inderjeetsingh7417 3 ปีที่แล้ว +1

    SHAANDAR

  • @FIREFFPB
    @FIREFFPB 3 ปีที่แล้ว

    11.12 Veer mere kol v same camera sale karna eh

  • @gurkiratsingh8915
    @gurkiratsingh8915 3 ปีที่แล้ว

    👍👍👍👍

  • @Amrik11987
    @Amrik11987 3 ปีที่แล้ว +1

    220 volt not watt

  • @harrysaini7311
    @harrysaini7311 3 ปีที่แล้ว +1

    Jo Bhai chote jehe hathyar nu kerch keh rahi us to katar kahnde ne

    • @ParminderSingh-sm5um
      @ParminderSingh-sm5um 3 ปีที่แล้ว

      bilkul sahi kiha bai ji ehna ne 2 hatyara nu kirch kiha dova ch kirch koi v ni c ik katar c te duji valaitii talwar

  • @amritpalsingh3140
    @amritpalsingh3140 2 ปีที่แล้ว

    Parminder Singh ahmedgarh

  • @sharansingh171
    @sharansingh171 3 ปีที่แล้ว

    ਇਹ ਦੁਧ ਪੀਣ ਵਾਲੀ ਬੋਟਲ ਸਾਡੇ ਘਰ ਵੀ ਸੀ