Harbhajan Mann Saab ne Kamaal karti koi v singer nahi jo hun de time wich Inne song release karda oh v inne thore time wich Bass Sada Shaakaar Singer Harbhajan Mann Saab e kar sakda Love you Maan Saab ji 😍
I really appreciate that you made a conscious decision to record kavishri as it ll make huge contribution to our heritage. Best of luck and keep doing the same. More strength to you!!
ਲਿਖਤ ਲਈ ਬਾਪੂ ਕਰਨੈਲ ਸਿੰਘ ਪਾਰਸ ਲਈ ਵੀ ਲਾਈਕ ਬਣਦੇ ਆ।
th-cam.com/video/lNVs0oLykJc/w-d-xo.html jiji
Bande aa y
ਮੈਂ ਸੁਨਣ ਤੋਂ ਪਹਿਲਾਂ ਹੀ ਲਾੲੀਕ ਕਰ ਦਿੰਦੀ ਹਾਂ,ਕਿੳੁਕਿ ਮੈਨੂੰ ਯਕੀਨ ਹੁੰਦਾ ਅਾ ਕਿ ਜੋ ਵੀ ਗਾੲਿਅਾ ਹੋੳੂ ,ਸਭ ਤੋਂ ਵਧੀਅਾ ਤੇ ਸੋਹਣਾ ਗਾੲਿਅਾ ਹੋੳੂ . ਸਾਫ ਸੁਥਰੀ ਗਾੲਿਕੀ ਦਾ ਮਾਲਕ ਹਰਭਜਨ ਮਾਨ 🙏🙏
ਪਂਜਾਬ ਨੂੰ ਇਹੋ ਜੇ ਗੀਤਾਂ ਇਹੋ ਜੀਆਂ ਟੀਮਾਂ ਦੀ ਜਰੂਰਤ ਆ।
ਮੁੰਡਿਆਂ ਦੇ ਜਜ਼ਬਾਤਾਂ ਨੂੰ ਦਰਸਾਉਂਦੀ ਦਿਲ ਛੂਹਣ ਵਾਲੀ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ Subscribe ਜ਼ਰੂਰ ਕਰ ਦੇਣਾ
th-cam.com/video/SERhzlN5IZE/w-d-xo.html
Tu mar jaaaa 😠😠😠
ਬਿਨਾਂ ਵੇਖੇ ਲਾਈਕ ਕਰਨ ਵਾਲੇ ਹਾਜ਼ਰੀ ਲਵਾਓ ਜੀ।
Hajri lwao? Ja kamm kr jake. Kyu kise di mehnt te apne lile bhalde o. Mehnt kro
Dekho jra plz sport krio te j na changa lga ta dislike krdeo 🙏👇.-------
th-cam.com/video/Dn1T0suZ2Yo/w-d-xo.html
🙋♂️
☝
ਮਾਨ ਸਹਿਬ ਦੀ ਕੋਈ ਰੀਸ ਨਹੀਂ ਕਰ ਸਕਦਾ A to Z sub oa a
ਹਰਭਜਨ ਵੀਰੇ, ਦੁਨੀਆਂ ਵੱਲ ਨਹੀਂ ਵੇਖਣਾ।
ਸਾਫ ਸੁਥਰੀ ਸੱਭਿਆਚਾਰਕ ਗਾਇਕੀ ਸਦਾ ਹੀ ਪੇਸ਼ ਕਰਦੇ ਰਹਿਣਾ ਜੀ, ਅਸੀਂ ਤੁਹਾਡੇ ਨਾਲ ਹਾਂ। 💕🙂🙏
Ba-kmaall likhat.... te umda gayaki.. Rabb kre thodi umar lok geetan jinni hove..
ਏਸ ਬੰਦੇ ਨੇ 1990 ਤੋੰ ਲੈਕੇ ਹੁਣ ਤੱਕ..ਥੋਨੂੰ ਕਦੇ ਨਿਰਾਸ਼ ਨੀੰ ਕੀਤਾ🙏🙏❤️❤️🙏🙏
ਸਹੀ ਕਿਹਾ ਵੀਰ ਜੀ ਤੁਸੀ
Att song by legend Harbhajan mann saab
@@BhupinderSingh-lb9wi maan saab kde nraaj ni krde apne choun waleya nu
Dekho jra plz sport krio te j na changa lga ta dislike krdeo .. . .
th-cam.com/video/Dn1T0suZ2Yo/w-d-xo.html
Right a veer
ਸਲੂਟ ਆ ਭਾਜੀ ਆਪ ਜੀ ਦੀ ਸੋਚ ਨੂੰ ਬਾ ਕਮਾਲ ਪ੍ਰਸੰਗ ਆ ਸਾਰਾ ਮੈਂ ਕੱਲਾ ਕੱਲਾ ਸੁਣਿਆ ਮੰਨ ਨੂੰ ਖ਼ੁਸ਼ੀ ਮਿਲੀ 🙏
ਬਾਕਮਾਲ
ਲਿਖ਼ਤ ਬਾਪੂ ਜੀ ਦੀ ਤੇ ਬਹੁਤ ਹੀ ਸੋਹਣੀ ਅਵਾਜ਼ ਵਿਚ ਪਰੌ ਕੇ ਗੱਲ ਸਿਰਾ ਹੀ ਲਾ ਤੀ ਬਾੲੀ ਜੀ ਨੇ
ਰੂਹ ਨੂੰ ਸਕੂਨ ਦੇਣ ਵਾਲੇ ਸੱਚੇ ਕਿਸੇ ਦਾ ਛੰਦ 4
ਇਹਨਾਂ ਗੀਤਾਂ ਨੂੰ ਸੁਣ ਕੇ ਅੱਜ ਦੀ ਪੀੜ੍ਹੀ ਨੂੰ ਵੀ ਪੁਰਾਣੇ ਇਤਿਹਾਸ ਵਾਰੇ ਕੁੱਝ ਤਾ ਪੱਤਾ ਲੱਗੇ ਗਾ । ਤੁਹਾਡੀ ਪੂਰੀ ਟੀਮ ਵਧਾਈ ਦੀ ਪਾਤਰ ਹੈ । ਵਾਹਿਗੁਰੂ ਸੱਭ ਤੇ ਮੇਹਰ ਕਰਨ ਅਤੇ ਲੰਮੀ ਉਮਰ ਹੋਵੇ ... ⚘⚘⚘⚘⚘
ਮਾਂ ਦਾ ਦਰਦ ਝਲਕਦਾ ਹੈ ਇਹ ਗੀਤ ਵਿਚੋਂ ਬਹੁਤ ਹੀ ਵਧੀਆ ਤਰੀਕੇ ਨਾਲ ਲਿਖਿਆ ਹੈ ਤੇ ਗਾਇਆ ਬਹੁਤ ਵਧੀਆ ਤਰੀਕੇ ਨਾਲ ਦਿਲ ਤੋਂ ਸਲਾਮ ਕਰਦਾ ਹਾਂ ਜੀ🙏🙏🙏🙏🙏🙏
ਰਿਣੀ ਹਾਂ ਬਾਈ ਜੀ ਤੁਹਾਡੇ ਜਿਨ੍ਹਾਂ ਦੇ ਜ਼ਰੀਏ ਪੰਜਾਬ ਦੀ ਅਨਮੋਲ ਵਿਰਾਸਤ ਦੋਬਾਰਾ ਸੁਰਜੀਤ ਹੋ ਰਹੀ ਐ ਇਸ ਸੰਗੀਤਕ ਸ਼ੋਰ ਸ਼ਰਾਬੇ ਦੇ ਦੌਰ 'ਚ..ਮਾਂ ਬੋਲੀ ਦਾ ਸਰਵਣ ਪੁੱਤ ਬਾਈ ਹਰਭਜਨ ਮਾਨ ਖੇਮੂਆਣਾ..
ਪੰਜਾਬੀ ਬੋਲੀ ਨੂੰ ਮਾਣ ਦੇਣ ਵਾਲਾ ਮਾਨ
*HIT LIKE IF YOU AGREE* 👍👍👍
*Watch my latest video*
th-cam.com/video/L95Zx5cNOSo/w-d-xo.html
Very nice song best of lukh
ਸਾਫ਼ ਸੁਥਰੀ ਤੇ ਸੁਰੀਲੀ ਆਵਾਜ਼ ਤੇ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਸਾਡਾ ਆਪਣਾ ਉਸਤਾਦ ਹਰਭਜਨ ਮਾਨ,,ਹਰ ਵਾਰ ਦੀ ਤਰ੍ਹਾਂ ਬਾ ਕਮਾਲ,, ਜਿਉਂਦੇ ਵਸਦੇ ਰਹੋ ਹੱਸ ਦੇ ਰਹੋ ਤੰਦਰੁਸਤ ਰਹੋ ਖੁਸ਼ ਰਹੋ,,ਤੇ ਪਿਆਰ ਭਰੀ ਸਤਿ ਸ਼੍ਰੀ ਆਕਾਲ ਬਾਬਾ ਜੀ
ਵੱਖਰਾ ਅੰਦਾਜ਼ , ਵੱਖਰੀ ਮਿਸਾਲ ਤੇ ਉਪਰੋਂ ' ਪੂਰਨ ਕਿੱਸੇ ' ਨੂੰ ਪੇਸ਼ ਕਰਨਾ ਬਾਈ ਜੀ ਤੁਸੀਂ ਹੀ ਕਰ ਸਕਦੇ ਸੀ ਤੇ ਕਰਕੇ ਵੀ ਦਿਖਾਇਆ । ਸਲਾਮ ...ਸਲਾਮ
ਗੁਰਜੀਤ ਸੋਹਣੇ ਸ਼ਬਦ ਨੇਂ😊
ਅਸਲੀ ਪੰਜਾਬ ਦੀ ਰੰਗਤ ਮਾਂ ਬੋਲੀ ਦੇ ਪਿਆਰੇ ਸਪੂਤ ਹੋਣ ਦਾ ਫਰਜ ਅਦਾ ਕਰਦੇ ਮਾਨ ਸਾਬ ਮੁਬਾਰਕ🙏
❤️
ਅਸੀ ਪਹਿਲਾ ਲਾਈਕ ਕਰ ਦਿੰਦੇ ਸਾਨੂੰ ਪਤਾ ਚੰਗਾ ਹੀ ਬੋੋਲ ਇਆ ਹੋਉ
ਮੁੰਡਿਆਂ ਦੇ ਜਜ਼ਬਾਤਾਂ ਨੂੰ ਦਰਸਾਉਂਦੀ ਦਿਲ ਛੂਹਣ ਵਾਲੀ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ
th-cam.com/video/SERhzlN5IZE/w-d-xo.html
ਹਰਭਜਨ ਮਾਨ ਜੀ ਵਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ ਮਾਨ ਸਾਹਿਬ ਤੁਸੀ ਇਕਲੇ ਕਲਕਾਰ ਹੋ ਪੰਜਾਬੀ ਇੰਡਸਟਰੀ ਜਿਸਦਾ ਗੀਤ ਸੁਣਨ ਤੋ ਪੈਹਲਾ ਲਾਈਕ ਤੇ ਕਮੈਟ ਕਰਦਾ
22 ਜੀ ਫੱਟੇ ਚੱਕ ਕੇ ਰੱਖੋ! ਅਸਲ ਗਾਇਕੀ ਇਹ ਹੀ ਆ! ਕੋਈ ਮਾਂ ਦਾ ਪੁੱਤ ਨਹੀਂ ਰੀਸ ਕਰ ਸਕਦਾ ਤੁਹਾਡੀ salute ਜੀ
ਲੱਚਰਤਾ ਦੀ ਹਨੇਰੀ ਤੋ ਉਲਟਾ ਵਗਦਾ ਤੂਫਾਨ
ਕਿਸੇਆ ਨੂੰ ਹੇਕਾ ਲਾ ਲਾ ਗਾਵੇ ਹਰਭਜਨ ਮਾਨ
1990 ਤੋ ਪੰਜਾਬੀਓ ਇਹ ਕॅਲਾ ਬੰਦਾ ਅॅਜਦੇ ਸਮੇਂ िਵॅਚ िਕॅਸੇ ਪੇਸ਼ ਕਰਨ ਵਾਲਾ ਅਤੇ िਦਲਾਂ ਤੇ ਰਾਜ ਕਰਦਾ , ਬਾਕੀ ਇਹਦੇ ਨਾਲ ਦੇ ਕਈ ਗਾਇਕ ਅਲੋਪ ਹੋ ਗਏ...
original story
original comment
original views
song ve sirraaa👌👌👌👌
ਨਾਈਸ
Harbhajan Mann Saab ne Kamaal karti koi v singer nahi jo hun de time wich Inne song release karda oh v inne thore time wich Bass Sada Shaakaar Singer Harbhajan Mann Saab e kar sakda Love you Maan Saab ji 😍
Sakoon milda jatta ter Song sunn ka
ਬਹੁਤ ਹੀ ਖੂਬਸੂਰਤ ' ਮਾਂ ਦੀ ਲੋਰੀ ' ਵਾਹਿਗੁਰੂ ਸਦਾ ਹੀ ਚੜ੍ਹਦੀ ਕਲਾ ਰੱਖੇ...
ਭਾਈ ਸਾਹਿਬ ਹਰਭਜਨ ਮਾਨ ਜੀ ਆਪ ਜੀ ਦਾ ਇਹ ਉਪਰਾਲਾ ਆਉਂਣ ਵਾਲੀਆਂ ਪੀੜ੍ਹੀਆਂ ਲਈ ਇਕ ਮਿਸਾਲ ਹੈ। ......
ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ!!!!!!!
ਵਾਹ ਬਾਬੇਓ ਦੱਬੀ ਰੱਖੋ ਕਿੱਲੀ
ਚੱਕੀ ਚੱਲੋ ਫੱਟੇ 🙏🙏🙏😍😊🙏💕🎶🎊💕🎶😍🙏th-cam.com/video/duIZ2T1vROA/w-d-xo.html
Please subscribe our chanel
ਮੁੰਡਿਆਂ ਦੇ ਜਜ਼ਬਾਤਾਂ ਨੂੰ ਦਰਸਾਉਂਦੀ ਦਿਲ ਛੂਹਣ ਵਾਲੀ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ
th-cam.com/video/SERhzlN5IZE/w-d-xo.html
Dekho jra plz sport krio te j na changa lga ta dislike krdeo 🙏👇-----
th-cam.com/video/Dn1T0suZ2Yo/w-d-xo.html
ਬੱਲ੍ਹੇ- ਬੱਲ੍ਹੇ ਮਾਨ ਸਾਬ ਕਿਨ੍ਹਾ ਸੋਹਣਾ ਗੀਤ ਗਾੲਿਅਾ ੲਿਹ ਪੰਜਾਬੀ ਮਾਂ ਬੋਲੀ ਦਾ ਅਸਰ ਹੀਰਾ, ਪੰਜਾਬ ਦਾ ਮਾਣ ਹਰਭਜਨ ਮਾਨ
ਲੱਗ ਗਿਆ ਕਲਯੁੱਗ ਰੰਗ ਦਿਖਾਵਣ
ਜੈ ਜੈ ਹੁੰਦੀ ਕੰਜਰ ਨੂੰ
ਨੀਤੀ ਬਾਬੇ ਦੀ ਭੁੱਲਦੀ ਜਾਪਣ
ਦੇਖ ਸ਼ਕਲਾਂ ਵਰਤਾਵੇ ਦੇਣ ਲੰਗਰ ਨੂੰ...🙏
100% shi gal ah veer
Sach kiha
ਵਾ ਉ ਮਾਨਾਂ ਲੋਕ ਚੰਗੇ ਗੀਤਾਂ ਨੂੰ ਪਸੰਦ ਨਹੀਂ ਕਰਦੇ ਰਫਲਾਂ ਵਾਲੇ ਜਿਨੇਂ ਮਰਜ਼ੀ ਸੁਣਾਈ ਚਲੋਂ
th-cam.com/video/lNVs0oLykJc/w-d-xo.html ji
Nai veere aje vi nice geet nu sunann wale hai
ਹਰਭਜਨ ਮਾਨ ਵੀਰ ਜੀ ਤੁਹਾਡੀ ਰੀਸ ਕੋਈ ਵੀ ਨਹੀਂ ਕਰ ਸਕਦਾ ਚਾਹੇ ਕੋਈ ਸੱਤ ਵਾਰੀ ਜਨਮ ਲੈ ਲਵੇ 👌👌🙏🙏🙏🙏🙏
ਜਾਂਦੀ ਵਾਰੀ
ਬਹੁਤ ਸੋਹਣੀ ਪੇਸ਼ਕਾਰੀ ਕੀਤੀ ਗਈ ਹੈ ।
ਵਧਾਈ ਦੇ ਪਾਤਰ ਹਨ
ਮਾਨ ਪੰਜਾਬੀ ਦਾ ਮਾਨ ਸਾਬ ਜ਼ਿੰਦਾਬਾਦ
ਜਿਉਂਦੇ ਰਹੋ
Punjab da maan Harbhajan maan ♥️♥️♥️♥️
ਹਮੇਸ਼ਾਂ ਦੀ ਤਰ੍ਹਾਂ ਬਹੁਤ ਦਿਲ ਨੂੰ ਟੁੰਬਣ ਵਾਲਾ ,ਇਹ ਹੁੰਦੀ ਆ ਅਸਲ ਗਾਇਕੀ ,ਦੁਆਵਾਂ ਤੇ ਸਤਿਕਾਰ ਵੀਰ ਮਾਨ
Waheguru hemehsa chardikla Ch rakhe sari team nu 🙏🙏
ਸਤਿ ਸ੍ਰੀ ਅਕਾਲ ਵੀਰ ਜੀਓ ਬਹੁਤ ਸਾਰੀਆਂ ਮੁਬਾਰਕਾਂ ਪੂਰੀ ਟੀਮ ਨੂੰ
िਦਲੋਂ ਅਸੀਸਾਂ ਦੇਣ ਵਾਲੇ ਦॅਬੋ like ਦੀ ਕੀਲੀ
buhat vadia maan saab ❤❤❤✊
eh va aslii maan lokii lachrr gaunn wale maan pichee lagee a
ਮੁੰਡਿਆਂ ਦੇ ਜਜ਼ਬਾਤਾਂ ਨੂੰ ਦਰਸਾਉਂਦੀ ਦਿਲ ਛੂਹਣ ਵਾਲੀ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ
th-cam.com/video/SERhzlN5IZE/w-d-xo.html
A hai asli gaeki aur gaek jo geet asi apne parivaar vich baith k sun sakde aa
ਮੁਨਾਫੇ ਦੇ ਸੋਦੇ ਤਾਂ ਬਹੁਤ ਆਏ ਜਿੰਦਗੀ ਚ,
ਪਰ ਗੱਲ ਜਮੀਰ ਤੇ ਆ ਕੇ ਰੁੱਕ ਜਾਂਦੀ ਏ॥
bhut vadiya veer g
ਬਹੁਤ ਵਧੀਆ ਗੱਲ ਕਹਿ ਦਿੱਤੀ
ਬੇਹੱਦ ਖੂਬਸੂਰਤ ਮਾਨ ਸਾਬ੍ਹ। ਜਿਉਂਦੇ ਰਹੋ!💖💖💖
Jeonda reah Jatta Rabb Tuhanu Hamesha Chardi Kalla wich Rakhe
Bina sune like kar sakde aa mann saab g de songs nu aina jakeen aa mann saab te
th-cam.com/video/lNVs0oLykJc/w-d-xo.html
ਆਹ ਡਿਸਲਾਈਕ ਕਰਨ ਵਾਲਿਆਂ ਨੇ ਕਸਮ ਖਾਧੀ ਹੋਈ ਹੈ ਕਿ ਕਿਸੇ ਨੂੰ ਚੰਗਾ ਨਹੀਂ ਕਹਿਣਾ
Sahi gall aa ji
ਪੰਜਾਬੀ ਮਾਂ ਬੋਲੀ ਦਾ ਵਾਰਿਸ ਹਰਭਜਨ ਸਿੰਘ ਮਾਨ ਜੀ ਤੁਹਾਡੇ ਵਰਗਾ ਨੀ ਬਣ ਸਕਦਾ ਕੋਈ
ਬਹੁਤ ਵਧੀਆ ਜੀ ਜੁੱਗ ਜੁੱਗ ਜੀਓ ਹਰਭਜਨ ਮਾਨ ਦਿਲੋਂ ਪਿਆਰ ਸਤਿਕਾਰ, 💐🌹❤️👍🙏🙏🙏🙏
ਮੁੰਡਿਆਂ ਦੇ ਜਜ਼ਬਾਤਾਂ ਨੂੰ ਦਰਸਾਉਂਦੀ ਦਿਲ ਛੂਹਣ ਵਾਲੀ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ
th-cam.com/video/SERhzlN5IZE/w-d-xo.html
sada veer Harbajan maan virsa bchon di koshish kar reha...bhot sohna song veer ji waheguru chardikala bakhshan.❤️❤️
Good luck Sir. Beautiful ❣️❣️💞. God bless you.
ਮੁੰਡਿਆਂ ਦੀ ਜ਼ਿੰਦਗੀ ਬਾਰੇ ਬਹੁਤ ਸੋਹਣਾ ਲਿਖਿਆ ਵੀਰ ਨੇ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ
th-cam.com/video/SERhzlN5IZE/w-d-xo.html
ਜਸਬੀਰ ਕੌਰ ਜੀ ਆਹ ਹੁੰਦੀ ਐ ਅਸਲ ਗਾਇਕੀ ਹੁਣ ਤਾਂ ਮੁੰਡੀਰ ਮੂਸੇ ਆਲੇ ਪਿੱਛੇ ਲੱਗੀ ਐ ਨਾ ਕੋਈ ਮੂੰਹ ਸਿਰ ਹੁੰਦੈ ਗੀਤ ਦਾ ਨਾ ਕੋਈ ਤਰਜ ਐਵੇਂ ਈ ਗਿੱਦੜਾਂ ਦਾ ਗੰਦ ਪਹਾੜ ਚੜਾ ਰੱਖਿਆ
Hlo medam g
balle maan saab
mere punjab di Aan, baan te shaan mera veer Harbhajan maan ✌✌✌✌✌✌✌✌✌✌
ਅਵਕਾਸ਼ ਮਾਨ ਦਾ ਜਨਮਦਿਨ ਮੁਬਾਰਕ ਮਾਨ ਸਾਹਿਬ ਜੀ 🎂🎂❤❤🎊🎉🥰👏
ਸਾਡੇ ਸਾਹ ਵਿਚ ਵੱਸਦੇ ਹਰਭਜਨਮਾਨ 🙏🏻🙏🏻❤️❤️
ਇਹ Song ਨੂੰ ਵੀ ਡਿਸਲਾਇਕ ਕੀਤਾ, ਇਸ ਗੱਲ ਤੋਂ ਪਤਾ ਲੱਗਦਾ
ਭਰਾਵੋ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਧੁੰਦਲਾ ਈ ਆਹ।
th-cam.com/video/Da1GmkZFJAY/w-d-xo.html
ਆਹ ਵੀਡੀਓ ਦੇਖੋ million view deserve ਕਰਦੀ ਹੈ
ਸਹੀ ਗੱਲ ਆ ਵੀਰ ਜੀ
ਸਹੀ ਗੱਲ ਅਾ ਵੀਰ ਜੀ
Sahi keha u
I really appreciate that you made a conscious decision to record kavishri as it ll make huge contribution to our heritage. Best of luck and keep doing the same. More strength to you!!
Rufgu
ਵਾਹ ਜੀ ਬਹੁਤ ਹੀ ਵਧੀਆ ਵਾਹਿਗਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਮਾਨ ਸਾਬ ਨੂੰ ..
ਲੱਖ ਲੱਖ ਸਿਜਦੇ ਮਾਨ ਸਾਹਬ !
ਸਾਡੀ ਮਾਂ ਬੋਲੀ ਦਾ ਪੁੱਤਰ ਹਰਭਜਨ ਮਾਨ ਤੁਹਾਡੇ ਹਰ ਗੀਤ ਪਰਿਵਾਰ ਵਿੱਚ ਬੈਠ ਕੇ ਸੁਣੀਆਂ ਜਾ ਸਕਦਾ ⭐⭐⭐⭐⭐
Comercial race to uppar utth k sanu ene vadia gaane den lyi boht shukria Maan saab. 🙏🏻
👌👌👌🙏🙏
NYC song
ਬਹੁਤ ਵਧੀਆ ਵੱਡੇ ਵੀਰ
ਅਸਲੇ ਰੋਲੇ ਤੋਂ ਵਖਰੇ ਓ ਤੁਸੀਂ
ਆਹੀ ਅਦਾ ਖੂਬ ਲੱਗਦੀ🙏🙏
Maan ta sare hi sira krounde ne
Punjabi ma boli da beta
Harbajan maan
Love you veere god bless you
Legend of Harbajan Maan Saab zindanad 🙏🙏🙏
ਬਹੁਤ ਹੀ ਵਧੀਆ ਜੀ
Big love big respect for Pakistan love you maan Saab real legends of panjabi industry 🇵🇰🇵🇰❤❤❤
The best song
ਇਹ ਹੁੰਦਾ ਰੂਹ ਤੋਂ ਗਾਉਣਾ ਦਿਲ ਨੂੰ ਛੂਹ ਗਏ ਬੋਲ ਵੀਰਨਾਂ ਤੇਰੇ
👌👌👌💯💯💯💯
ਇਦਾ ਦੇ ਬੋਲ ਸੁਣ ਕੇ ਰੂਹ ਨੂੰ ਸਕੂਨ ਬਹੁਤ ਮਿਲਦਾ, ਜਿਉਦੇ ਰਹੋ ਮਾਨ ਸਾਬ੍ਹ
5yr
ਵਾਹ ਜੀ ਵਾਹ ਮਾਨ ਸਾਹਬ, ਆਹ ਹੁੰਦੀ ਐ ਗਾਇਕੀ ਤੇ ਮਾਂ ਬੋਲੀ ਦੀ ਸੇਵਾ ।। ਸੁਣ ਲੋ ਓਏ ਵੱਡੇ ਫੈਨੋ ਸ਼ੈਨੋ ••••••
ਵਾਹ ਜੀ ਵਾਹ। ਜਿਉਂਦੇ ਰਹੋ ਮਾਨ ਸਾਬ ਪੰਜਾਬ ਦੀ ਸ਼ਾਨ
Sirra song g
ਬਾ-ਕਮਾਲ, ਤਾਰੀਫ਼ ਨੂੰ ਸ਼ਬਦਾਂ ਚ ਨਹੀ ਬੰਨਿਆ ਜਾ ਸਕਦਾ, ਮਿਹਨਤ ਤੇ ਲਗਨ ਸਾਫ ਝਲਕਦੀ ਹੈ, ਜਿਉਂਦੇ ਰਹੋ ਮਾਨ ਸਾਹਿਬ ਤੁਹਾਡੀ ਉਮਰ ਲੋਕ ਗੀਤ ਜਿੰਨੀ ਹੋਵੇ।
🙏🙏🙏
Mann Saab, Manmohan Waris, Kamal Heer, Amrinder Gill & Satinder Sartaj are the legends of Punjabi music industry. Not a single controversy ever.
Koi jawab ni 👌👌👌👌👌👌👌👌
Waah Maan Sahb. Slaam tuhadi gayaki te soch nu. Love you Maan Sahb Ji ❤️❤️❤️❤️
ਮੁੰਡਿਆਂ ਦੇ ਜਜ਼ਬਾਤਾਂ ਨੂੰ ਦਰਸਾਉਂਦੀ ਦਿਲ ਛੂਹਣ ਵਾਲੀ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ
th-cam.com/video/SERhzlN5IZE/w-d-xo.html
👌👌👌👌👌
He still have this same energy, huge respect sir .
ਬਹੁਤ ਵਧੀਆ ਗੀਤ ਮਾਨ ਵੀਰ ਜੀ
A unique singer of Punjabi heritage, and may God bless us all with a great life ... a lot of heartfelt love big brother
Real Punjabi Folk
ਤਪਦੇ ਹਾੜ ਦੇ ਦੁਪਹਿਰ ਚ ਆਏ ਕਿਸੇ ਠੰਡੇ ਬੁੱਲੇ ਵਰਗਾ ਅਹਿਸਾਸ ........
💯💯💯
ਮਾਨ ਸਾਬ ਦੀ ਬੁਲੰਦ ਆਵਾਜ ਤੇ ਬਾਕਮਾਲ ਕਵੀਸ਼ਰੀ 👌👌👌👌
Kantttt bhi kanttt
ਇਹ ਗਾਇਕੀ 🎤 ਵੀ ਸਿਰਫ ਮਾਨ ਸਾਬ 🎼😊ਹੀ ਕਰ ਸਕਦੇ ਆ ਹਰੇਕ ਦੇ ਵੱਸ ਦੀ ਗੱਲ ਨਹੀਂ ...
Love You ❤️ Maan Saab ....
th-cam.com/video/lNVs0oLykJc/w-d-xo.html
ਆਨੰਦ ਆਗਿਆ
legend always legend
ਮੁੰਡਿਆਂ ਦੇ ਜਜ਼ਬਾਤਾਂ ਨੂੰ ਦਰਸਾਉਂਦੀ ਦਿਲ ਛੂਹਣ ਵਾਲੀ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ
th-cam.com/video/SERhzlN5IZE/w-d-xo.html
Waah o maana... Jioonda reh veera.... Waheguru mehar rakhe tere te🙏🙏......
ਬਾ-ਕਮਾਲ ❤
ਮੁੰਡਿਆਂ ਦੇ ਜਜ਼ਬਾਤਾਂ ਨੂੰ ਦਰਸਾਉਂਦੀ ਦਿਲ ਛੂਹਣ ਵਾਲੀ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ
th-cam.com/video/SERhzlN5IZE/w-d-xo.html
ਬਹੁਤ ਸੋਹਣਾ ਲਿਖਿਆਂ ਤੇ ਗਾਇਆ ਵਾਹ ਜੀ ਵਾਹ ਨਹੀਂ ਰੀਸਾਂ 🌷🌷🌷🌷🌷🌷🌷🙏🏻🙏🏻🙏🏻
th-cam.com/video/lNVs0oLykJc/w-d-xo.html jiooo
ਕਰਨੈਲ ਸਿੰਘ ਪਾਰਸ ਜੀ ਦੀ ਕਲਮ ਨਾਲ ਹਰਭਜਨ ਬਾਈ ਦੀ ਕਲਮ ਨੇ ਪੂਰਾ ਇਨਸਾਫ ਕੀਤਾ ਹੈ। ਜਿਓ
Love you veerji.. boht sona gaya.
live show no compersion for Mann brother, I attended more then 20 live show
ਮੁੰਡਿਆਂ ਦੇ ਜਜ਼ਬਾਤਾਂ ਨੂੰ ਦਰਸਾਉਂਦੀ ਦਿਲ ਛੂਹਣ ਵਾਲੀ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ
th-cam.com/video/SERhzlN5IZE/w-d-xo.html
ਬਹੁਤ ਹੀ ਵਧੀਆ ਗਇਆ ਜੀ ਸਭ like ਜਰੂਰ ਕਰਿਓ ਇਹੋ ਜਿਹੇ ਕਲਾਕਾਰ ਪੰਜਾਬ ਵਿੱਚ ਹੁਣ ਘੱਟ ਰਹਿਗੇ ਨੇ🙏🙏👍
Music empire layi v like kro.
ਮੁੰਡਿਆਂ ਦੀ ਜ਼ਿੰਦਗੀ ਬਾਰੇ ਬਹੁਤ ਸੋਹਣਾ ਲਿਖਿਆ ਵੀਰ ਨੇ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ
th-cam.com/video/SERhzlN5IZE/w-d-xo.html
ਬਾ ਕਮਾਲ ਸੰਗੀਤ ਦਿੱਤਾ ਵੀਰ ਹੋਣਾ ਨੇ
sorry mann sabb mere kol ek like aa tuhade lyi j hor kr skda ta me 1000 millan like krda ji
ਬਾਈ ਜੀ ਸਾਂਭੀ ਜਾਂਦੇ ਪੰਜਾਬੀ ਮਾਂ ਬੋਲੀ ਨੂੰ
Song sunde hi dil kamb othya ji
Pooran bhagat di gatha suna k tuc punjabiya te ajj di generation te bhut vadda ehsaas kita hai ji🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਗੀਤ ਆ ਮਾਨ ਸਾਬ ਜੀ
ਮੁੰਡਿਆਂ ਦੇ ਜਜ਼ਬਾਤਾਂ ਨੂੰ ਦਰਸਾਉਂਦੀ ਦਿਲ ਛੂਹਣ ਵਾਲੀ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ
th-cam.com/video/SERhzlN5IZE/w-d-xo.html
Nicee ji
ਬਹੁਤ ਵਧੀਆ ਮਾਨ ਸਾਬ #CarryOn
ਮੁੰਡਿਆਂ ਦੇ ਜਜ਼ਬਾਤਾਂ ਨੂੰ ਦਰਸਾਉਂਦੀ ਦਿਲ ਛੂਹਣ ਵਾਲੀ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ
th-cam.com/video/SERhzlN5IZE/w-d-xo.html