Mere Jiariya pardesia - ਮੇਰੇ ਜੀਅੜਿਆ ਪਰਦੇਸੀਆ - Bhai Sahib Bhai Jasbir Singh ji Khalsa Khanne wale

แชร์
ฝัง
  • เผยแพร่เมื่อ 28 ต.ค. 2022
  • Mere Jiariya pardesia - ਮੇਰੇ ਜੀਅੜਿਆ ਪਰਦੇਸੀਆ - Bhai Sahib Bhai Jasbir Singh ji Khalsa Khanne wale
    ਮੇਰੇ ਜੀਅੜਿਆ ਪਰਦੇਸੀਆ ਕਿਤੁ ਪਵਹਿ ਜੰਜਾਲੇ ਰਾਮ ॥
    ਸਾਚਾ ਸਾਹਿਬੁ ਮਨਿ ਵਸੈ ਕੀ ਫਾਸਹਿ ਜਮ ਜਾਲੇ ਰਾਮ ॥
    ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕਿ ਪਾਇਆ ॥
    ਸੰਸਾਰੁ ਮਾਇਆ ਮੋਹੁ ਮੀਠਾ ਅੰਤਿ ਭਰਮੁ ਚੁਕਾਇਆ ॥
    ਭਗਤਿ ਕਰਿ ਚਿਤੁ ਲਾਇ ਹਰਿ ਸਿਉ ਛੋਡਿ ਮਨਹੁ ਅੰਦੇਸਿਆ ॥
    ਸਚੁ ਕਹੈ ਨਾਨਕੁ ਚੇਤਿ ਰੇ ਮਨ ਜੀਅੜਿਆ ਪਰਦੇਸੀਆ ॥੩॥
    O my stranger soul, why do you fall into entanglements?
    The True Lord abides within your mind; why are you trapped by the noose of Death?
    The fish leaves the water with tearful eyes, when the fisherman casts his net.
    The love of Maya is sweet to the world, but in the end, this delusion is dispelled.
    So perform devotional worship, link your consciousness to the Lord, and dispel anxiety from your mind.
    Nanak speaks the Truth; focus your consciousness on the Lord, O my stranger soul. ||3||
    #bhaijasbirsinghji #bhaijasbirsinghjikhalsa
    #khannewaleveerji
    #bhaijasbirsinghjikhannewale

ความคิดเห็น • 15

  • @khannewaleveerji
    @khannewaleveerji  5 หลายเดือนก่อน +1

    Full keertan link
    th-cam.com/video/QZ_tWmGtB8c/w-d-xo.htmlsi=e8LJT8WDtX9JsiTI

  • @gurdevsingh-zc5xw
    @gurdevsingh-zc5xw 2 หลายเดือนก่อน

    ਗਿਆਂਨ ਦੇ ਮਹਾਂ ਸਾਗਰ ਪੰਥ ਰਤਨ ਭਾਈ ਸਾਹਿਬ ਸਿੰਘ ਸਾਹਿਬ ਜਸਵੀਰ ਸਿੰਘ ਜੀ ਖੰਨੇ ਵਾਲੇ ।

  • @sahniharsimran
    @sahniharsimran 2 หลายเดือนก่อน

    ❤Bhai jasbir singh ji ❤

  • @gursharanjit2484
    @gursharanjit2484 2 หลายเดือนก่อน

    Wahe guru wahe guru ji🙏🙏

  • @pritpalkaur5600
    @pritpalkaur5600 ปีที่แล้ว +2

    ਮੇਰੇ, ਜੀਆਿੲਾਪਰਦੇਸੀਆ, ਕਿਤਪਵੇ, ਜੰਜਾਲੇ, ਰਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🐽🐽🐽🐽🐽🐽🌹🌹🌹🌹🌹

  • @satnamsingh2442
    @satnamsingh2442 27 วันที่ผ่านมา

    Waheguru ji

  • @jatindarshahsingh6008
    @jatindarshahsingh6008 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥ 🙏🙏

  • @inderjitrana2661
    @inderjitrana2661 ปีที่แล้ว +1

    Waheguru waheguru waheguru waheguru je 🙏🙏

  • @matvindersingh9812
    @matvindersingh9812 ปีที่แล้ว

    Waheguru Ji

  • @iqbalsinghgunomajra984
    @iqbalsinghgunomajra984 ปีที่แล้ว +1

    Hor videoes pa dia karo

    • @khannewaleveerji
      @khannewaleveerji  ปีที่แล้ว

      ਵਾਹਿਗੁਰੂ ਜੀ ਦੀ ਕਿਰਪਾ ਨਾਲ ਜ਼ਰੂਰ ਪਾਵਾਂਗੇ ਜੀ। ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਉ ਤਾਂ ਕੇ ਨਵੇਂ ਵੀਡਿਉ ਦਾ ਤੁਹਾਨੂੰ ਪਤਾ ਲੱਗ ਜਾਏ ਜੀ।

  • @manmeetsingh2767
    @manmeetsingh2767 6 หลายเดือนก่อน

    Waheguru ji
    Full Keertan di link send

    • @khannewaleveerji
      @khannewaleveerji  5 หลายเดือนก่อน

      Full keertan video th-cam.com/video/QZ_tWmGtB8c/w-d-xo.htmlsi=e8LJT8WDtX9JsiTI

    • @manmeetsingh2767
      @manmeetsingh2767 5 หลายเดือนก่อน

      @@khannewaleveerji thanks ji

  • @iqbalsinghgunomajra984
    @iqbalsinghgunomajra984 ปีที่แล้ว +1

    Waheguru ji