ਸਜੇਰੀਅਨ ਲਈ ਕਾਹਲੀ ਕਰਨ ਵਾਲੇ ਸੁਣਨ l Dr. Mamta Sharma l Rupinder Kaur Sandhu l Sehat Satth l B Social

แชร์
ฝัง
  • เผยแพร่เมื่อ 5 ต.ค. 2024
  • ਸਜੇਰੀਅਨ ਲਈ ਕਾਹਲੀ ਕਰਨ ਵਾਲੇ ਸੁਣਨ l Dr. Mamta Sharma l Rupinder Kaur Sandhu l Sehat Satth l B Social
    #SehatSatth
    #RupinderKaursandhu
    #Health
    Anchor : Rupinder Kaur Sandhu
    Guest : Dr. Mamta Sharma
    Cameramen : Harmanpreet Singh, Varinder Singh
    Editor : Hardeep Singh Dhaliwal
    Digital Producer : Gurdeep Kaur Grewal
    Label : B Social

ความคิดเห็น • 10

  • @jassgrewaljassgrewal-vu3bq
    @jassgrewaljassgrewal-vu3bq ปีที่แล้ว +4

    ਮੈ ਸਰਕਾਰੀ ਹਸਪਤਾਲ ਚ ਡਿਲੀਵਰੀ ਕਰਵਾਈ ਸੀ ਮੈ ਪੂਰੀ ਰਾਤ ਦਰਦ ਨਾਲ ਤੜਫਦੀ ਰਹੀ ਪਰ ਅਪਰੇਸ਼ਨ ਨੀ ਕਰਵਾਇਆ ਨੌਰਮਲ ਹੀ ਹੋਈ ਸੀ ਬੇਟੀ ਤਕਲੀਫ ਤਾ ਬਹੁਤ ਹੁੰਦੀ ਆ ਪਰ ਬਾਅਦ ਵਿਚ ਸਾਰੀ ਤਕਲੀਫ ਭੁਲ ਜਾਦੇ ਆ ਨੌਰਮਲ ਵਰਗੀ ਰੀਸ ਨੀ ਇਕ ਉਸ ਟਾਇਮ ਹੌਸਲਾ ਦੇਣ ਵਾਲਾ ਚਾਹੀਦਾ ਉਸ ਟਾਇਮ ਮੇਰੇ ਕੋਲ ਆਸ਼ਾ ਵਰਕਰ ਸੀ ਉਸ ਨੇ ਮੈਨੂੰ ਮਾਂ ਤੋ ਵੀ ਵੱਧ ਸੰਭਾਲਿਆ ਜੇ ਉਹ ਨਾ ਹੁੰਦੀ ਸਾਇਦ ਮੇਰਾ ਵੀ ਆਪ੍ਰੇਸ਼ਨ ਹੋ ਜਾਦਾ ਮੈ ਸਾਰੀ ਜਿੰਦਗੀ ਉਸ ਦਾ ਅਹਿਸਾਨ ਨੀ ਭੁਲਾਉਦੀ ਮੇਰੀ ਆਪਣੀ ਮਾਂ ਤਾ ਹੈ ਨੀ ਇਸ ਦੁਨੀਆ ਤੇ

  • @tirathkaur847
    @tirathkaur847 ปีที่แล้ว +1

    ਮੈਡਮ ਇਸ ਟੌਪਕ ਤੇ ਵਿਚਾਰ ਜਰੂਰ ਕਰਿਆ ਕਰੋ ਮੈਡਮ ਜੀ ਦਾ ਧੰਨਵਾਦ❤

  • @parneetkaur6838
    @parneetkaur6838 ปีที่แล้ว

    Ma ik Sangrur doc Kiran a pls tusi Ona de interview kro pls bhut Jhda god na oh 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @inderjohal6909
    @inderjohal6909 ปีที่แล้ว

    💯💯

  • @MandeepSingh-h9z
    @MandeepSingh-h9z ปีที่แล้ว

    🙏🙏🙏🙏💕

  • @harjotZ
    @harjotZ ปีที่แล้ว

    ਕੁੜੀਆਂ ਇਮੋਸ਼ਨਲੀ ਪ੍ਰੈਗਨੈਂਸੀ ਲੲਈ ਕਿਵੇ ਤਿਆਰ ਹੋਣ ਇਹ ਵੀ ਦਸੋ। ਮਨ ਵਿਚ ਡਰ ਕਿਉ ਲਗਦਾ ।

  • @caringmombyh.k3039
    @caringmombyh.k3039 ปีที่แล้ว +1

    Dr. Hi krde mostly hr doc. Mamta shrma jeha nhi

  • @rupinderkaur6285
    @rupinderkaur6285 ปีที่แล้ว +1

    Hello rupinder mam plz Mamta Sharma mam de hospital patiale vich kithe hai .plz address jrur deo

  • @Riturani-y7y
    @Riturani-y7y ปีที่แล้ว

    Dr mam please no send kado ji

  • @JaswinderKaur-py9jt
    @JaswinderKaur-py9jt ปีที่แล้ว +1

    Doctor number send karo