ความคิดเห็น •

  • @SukhwinderSingh-b5g8j
    @SukhwinderSingh-b5g8j 8 หลายเดือนก่อน +99

    ਸਰਦਾਰ ਜੀ ਤੁਹਾਡੀ ਦਿਤੀ ਜਾਣਕਾਰੀ ਬਿਲਕੁਲ ਸਹੀ ਵਾਜਬ ਹੈ

  • @GSSS-l8l
    @GSSS-l8l 8 หลายเดือนก่อน +93

    ਸੇਵਾਦਾਰ ਭਾਨਾਂ, ਬਗੈਰ ਜ਼ਾਤੀ ਵਾਦ ਤੋਂ ਸੇਵਾ ਕਰਦਾਂ ❤❤

    • @amritkaur6831
      @amritkaur6831 8 หลายเดือนก่อน +1

      Absolutely right 👍🎉❤

  • @ਬੱਬਲਸਰੌਦੀਆ
    @ਬੱਬਲਸਰੌਦੀਆ 8 หลายเดือนก่อน +77

    ਸਰਦਾਰ ਜੀ ਭਾਨੇ ਨਾਲ ਧੱਕਾ ਹੋ ਰਿਹਾ ਏ

  • @JagdeepSingh-xm1vi
    @JagdeepSingh-xm1vi 8 หลายเดือนก่อน +60

    ਚੋਰ ਨਹੀਆ ਭਾਨਾ ਸਿੰਧੂ👍👍👍👍🙏🙏🙏❤️❤️❤️

  • @sarbjeetgill1735
    @sarbjeetgill1735 8 หลายเดือนก่อน +37

    ਪ੍ਰਮਾਤਮਾ ਭਾਨੇ ਸੇਰ ਪੁੱਤ ਤੇ ਮਹੇਰ ਭਰਿਆਂ ਹੱਥ ਰੱਖਣ

  • @dalwinderjeet8102
    @dalwinderjeet8102 8 หลายเดือนก่อน +28

    ਭਾਨਾ ਸਿੱਧੂ ਪੰਜਾਬ ਦਾ ਸ਼ੇਰ ਆ ਤਾਂ ਹੀ ਸਰਕਾਰ ਪਰਚੇ ਤੇ ਪਰਚਾ ਜਾਂਦੀ ਆ👍👍👍👍👍

  • @KulwinderGill-o8t
    @KulwinderGill-o8t 8 หลายเดือนก่อน +36

    ਪੰਜਾਬ ਦੇ ਸ਼ੇਰਾ ਮਗਰ ਪਈ ਏ ਗੰਦੀ ਰਾਜਨੀਤੀ ਵਹਿਗੁਰੂ ਲੰਬੀ ਉਮਰ ਬਕਸ਼ੇ ਵੀਰ ਨੂੰ❤❤

  • @jaskaranSingh-yb2us
    @jaskaranSingh-yb2us 8 หลายเดือนก่อน +30

    ਬਹੁਤ ਵਧੀਆ ਵਿਚਾਰ ਹਨ ਵੀਰ ਜੀ

  • @balbirkaur5818
    @balbirkaur5818 8 หลายเดือนก่อน +17

    ਭਾਨਾ ਸਿੱਧੂ ਵੀਰ ਜਿੰਦਾਬਾਦ ਵਾਹਿਗੁਰੂ ਚੜਦੀਕਲਾ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਅੰਗ ਸੰਗ ਸਹਾਈ ਰਹਿਣ

  • @Kaladhaliwal82
    @Kaladhaliwal82 8 หลายเดือนก่อน +21

    ਬਿਲਕੁੱਲ ਸਹੀ ਗੱਲਾਂ ਜੇ ਬਾਈ ਜੀ ਤੁਹਾਡੀਆਂ ਭਾਨਾ ਬਾਈ ਜ਼ਿੰਦਾਬਾਦ 💪💪💪

  • @ASINGH-li8eq
    @ASINGH-li8eq 8 หลายเดือนก่อน +7

    ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ . ਸੱਚ ਮੁੱਚ ਹੀ ਲੋਕ ਨੂੰ ਭਾਨੇ ਸਿੱਧੂ ਵਾਰੇ ਪਤਾ ਨਹੀਂ ਸੀ .God bless you .ਤੇ ਇਸੇ ਤਰਾਂ ਹੀ ਕਰਦੇ ਰਹੋ ਜੀ .

  • @Edit_song_girl_
    @Edit_song_girl_ 8 หลายเดือนก่อน +39

    ਜਾਣੇ ਅਣਜਾਣੇ ਭਾਨੇ ਵੀਰ ਨਾਲ ਕੀਤਾ ਇਹਨਾਂ ਜੂਠਾਂ ਦਾ ਧੱਕਾ ਫਾਇਦੇਮੰਦ ਸਾਬਿਤ ਹੋ ਗਿਆ. ਪੰਜਾਬ ਨੂੰ ਇੱਕ ਹੋਰ ਰੀਅਲ ਹੀਰੋ ਮਿਲ ਗਿਆ. ਧੰਨਵਾਦ ਜੂਠੋ.

  • @sandhujatt1362
    @sandhujatt1362 8 หลายเดือนก่อน +20

    ਸਰਦਾਰ ਜੀ ਬਹੁਤ ਵਧਿਅਾ ਜਾਣਕਾਰੀ ਦਿੱਤੀ

  • @Jassmann5459
    @Jassmann5459 8 หลายเดือนก่อน +31

    ਭਾਨਾ ਸਿੱਧੂ ਵੀਰ ਜਿਦਾਬਾਦ ❤❤❤❤❤❤❤

  • @surinderkaur9310
    @surinderkaur9310 8 หลายเดือนก่อน +8

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @mukhtyarsingh8680
    @mukhtyarsingh8680 8 หลายเดือนก่อน +38

    ਭਾਨਾ ਸਿੱਧੂ ਜਿੰਦਾਬਾਦ

  • @HarmeetKaur-rb2cm
    @HarmeetKaur-rb2cm 8 หลายเดือนก่อน +22

    ਵਾਹਿਗੁਰੂ ਜੀ

  • @gursidhu895
    @gursidhu895 8 หลายเดือนก่อน +33

    ਭਾਨਾ ਸਿੱਧੂ ਜਿੰਦਾਬਾਦ ❤❤

    • @gurnamsingh1014
      @gurnamsingh1014 8 หลายเดือนก่อน +2

      Bhna ap ka ser ta dhan dhan guru ramdassje ka hat hai

  • @sabiparveen4795
    @sabiparveen4795 8 หลายเดือนก่อน +3

    ਸਚਾਈ ਤੇ ਚਲਣ ਵਾਲੇ ਨਾਲ ਵੀਰ ਜੀ ਧੱਕਾ ਹੀ ਹੁੰਦਾ ਹੈ

  • @arshveerarsh2898
    @arshveerarsh2898 8 หลายเดือนก่อน +31

    100%RIGHT

  • @harjitkisanektajindabadsin2449
    @harjitkisanektajindabadsin2449 8 หลายเดือนก่อน +14

    ਭਾਨੇ ਵੀਰ ਸਾਰਾ ਪੰਜਾਬ ਤੇਰੇ ਨਾਲ ਹੈ ਜੀ

  • @BuntyBunty-sx9jp
    @BuntyBunty-sx9jp 8 หลายเดือนก่อน +27

    ਸਾਰੇ ਚੂਠੇ ਪਰਚੇ ਨੇ, ਤਮਾਸ਼ਾ ਈ ਬਣਾਤਾ ਪਰਚਿਆ ਦਾ

  • @karamjeetkaur8645
    @karamjeetkaur8645 8 หลายเดือนก่อน +4

    ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਦੇ ਰਖਵਾਲਿਆਂ ਤੇ

  • @Grewal5911.
    @Grewal5911. 8 หลายเดือนก่อน +16

    TH-camr bhana sidhu boht sahi banda mai bai nu 2016 to janda

  • @surinderkaur9310
    @surinderkaur9310 8 หลายเดือนก่อน +11

    ਗਰੀਬਾਂ ਦਾ ਭਲਾ ਕਰਦਾਂ ਸੀ ❤❤❤

  • @GurbhajanSingh-kv6lo
    @GurbhajanSingh-kv6lo 8 หลายเดือนก่อน +11

    ਭਾਨਾ ਸਿੱਧੂ ਜ਼ਿੰਦਾਬਾਦ 😊

  • @surinderkaur9310
    @surinderkaur9310 8 หลายเดือนก่อน +5

    ਭਾਨਾਂ ਸਿੱਧੂ ਵੀਰ ਜੀ ਜ਼ਿੰਦਾਬਾਦ

  • @avtarsingh2531
    @avtarsingh2531 8 หลายเดือนก่อน +3

    ਨੀਚ ਸਰਕਾਰ ਨੀਚ ਕੰਮ ਕਰ ਰਹੀ ਹੈ ਭਾਨੇ ਦੇ ਨਾਲ ਧੱਕਾ ਕਰ ਕੇ।

  • @ranjitbrar2449
    @ranjitbrar2449 8 หลายเดือนก่อน +3

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਭਾਨਾ ਸਿੱਧੂ ਵਾਰੇ ਸੁਣਕੇ ਪਤਾ ਲਗਾ ਕਿ ਚੰਗੀ ਸੋਚ ਵਾਲਾ ਲੜਕਾ ਹੈ ਨਹੀ ਭਾਨਾ ਸਿੱਧੂ ਇਹੋ ਘਟੀਆ ਹਰਕਤਾਂ ਨਹੀ ਕਰ ਸਕਦਾ ਬੇ ਦੋਸ਼ ਹੈ ਧੰਨਵਾਦ ਸਹੀ ਗਲ ਦਸਣ ਵਾਸਤੇ

  • @BawaSingh-f7v
    @BawaSingh-f7v 8 หลายเดือนก่อน +8

    Love you Bahana sidu Bhai ❤ Jammu tu

  • @bhupinderkaur4551
    @bhupinderkaur4551 8 หลายเดือนก่อน +3

    ਸਰਦਾਰ ਵੀਰ ਜੀ ਤੁਸੀਂ ਬਿਲਕੁਲ ਸਹੀ✔️✔️✔️ ਜੇ ਸੱਚ ਦਾ ਸਾਥ ਦੇਵੋ ਭਾਨਾ ਸਿੰਧੂ ਵੀਰ ਜੀ ਕੌਮ ਦਾ 💎ਹੀਰਾ ਜਿਹੜਾ ਲੋਕਾਂ ਦੇ ਸਾਰੇ ਪੈਸੇ ਵਾਪਸ ਏਜੰਟ ਕੋ ਕਰਵਾ ਰਿਹਾ ਇਹਨਾਂ ਲੋਕਾਂ ਤੇ ਕੋਈ ਵੀ ਨਹੀਂ ਕਰ ਨਾ ਇਹਨਾਂ ਲੋਕਾਂ ਤੇ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਬਖਸਿਆ ਸੱਚ ਬੋਲਣ ਵਾਲੇ ਦੀਆਂ ਲੋਕ ਲੱਤਾਂ ਖਿਚਦੇ ਹੁੰਦੇ ਭਾਨਾ ਸਿੰਧੂ ਵੀਰ ਜੀ ਜਿੰਦਾਬਾਦ💪💪💪💪💪💪💪💪💪💪💪💪💪💪💪💪💪

  • @rinkubadwal7327
    @rinkubadwal7327 8 หลายเดือนก่อน +12

    ❤ good 👍👍👍 yes

  • @DeepPawa
    @DeepPawa 8 หลายเดือนก่อน +11

    Wahaguru ji 🌷🌷🌷🌷🌷

  • @surinderkaur9310
    @surinderkaur9310 8 หลายเดือนก่อน +2

    ਬਹੁਤ ਵਧੀਆ ਗੱਲ ਹੈ

  • @chanchalsingh2116
    @chanchalsingh2116 8 หลายเดือนก่อน +1

    ਭਾਨਾ ਸਿਧੂ ਇਕ ਬਹੁਤ ਵਧਿਆ ਇਨਸਾਨ ਹੈ ੳਹ ਇਸ ਤਰਾ ਕੰਮ ਨਹੀ ਕਰ ਸਕਦਾ

  • @yodha_khehra
    @yodha_khehra 8 หลายเดือนก่อน +1

    ਬਿਲਕੁਲ ਸਹੀ ਬਾਈ ਬਹੁਤ ਵਧੀਆ

  • @manjotcheema597
    @manjotcheema597 8 หลายเดือนก่อน +7

    Sahi gal a

  • @yaartractorawalepb2283
    @yaartractorawalepb2283 8 หลายเดือนก่อน +4

    ਭਾਨਾ ਸੱਚ ਤੇ ਹੈ।

  • @BaldevSingh-bo3qc
    @BaldevSingh-bo3qc 8 หลายเดือนก่อน +6

    ਬਿਲਕੁਲ ਝੂਠ ਬੋਲਿਆ ਗਿਆ ਕਿਸੇ ਗਦ ਬੰਦੇ ਨੇ ਉਹ ਕਿਸੇ ਦਾ ਬਕਾਉਆ ਹੈ ਉਸ ਦਾ ਕੋਈ ਛਚ ਨਹੀ

  • @surinderkaur9310
    @surinderkaur9310 8 หลายเดือนก่อน +3

    ਵਧੀਆ ਬੱਦਾ ਸੀ ਭਾਨਾਂ ਸਿੱਧੂ ਵੀਰ ਜੀ

  • @ਵੈਦਜੀਹਾਜ਼ਿਰਹੈ
    @ਵੈਦਜੀਹਾਜ਼ਿਰਹੈ 8 หลายเดือนก่อน +1

    ਅੱਜਕਲ ਸਮਾਜ ਸੇਵੀ ਉਹੀ ਕਾਮਯਾਬ ਹੈ, ਜਿਹੜਾ ਆਪਣੀ ਗਰੀਬੀ ਚੁੱਕ ਦੇਵੇ।
    ਕਿਉਂਕਿ ਅੱਜ ਤੱਕ ਕਦੇ ਕਿਸੇ ਨੇ ਦੂਜੇ ਦੀ ਗਰੀਬੀ ਤਾਂ ਚੁੱਕੀ ਨਹੀਂ। ਇਸ ਲਈ ਬਹੁਤ ਤਿਗੜਮਾਂ ਕਰਨੀਆਂ ਪੈਂਦੀਆਂ ਨੇ।

  • @sajidmanj9192
    @sajidmanj9192 8 หลายเดือนก่อน +3

    Bhaana Sidhu zindabad Ahlla pak rahamat Kari lambi Jindagi Karen

  • @SukhwinderSingh-cj7sk
    @SukhwinderSingh-cj7sk 8 หลายเดือนก่อน +9

    Waheguru ji

  • @AnnoyedBlueMackerel-gf3vq
    @AnnoyedBlueMackerel-gf3vq 8 หลายเดือนก่อน +6

    Har ik da masiha c waheguru ona nu chardi kla krn

  • @rinkubadwal7327
    @rinkubadwal7327 8 หลายเดือนก่อน +11

    ❤ good 👍😢😢😢😢😢😢

  • @Ambarsaria--Jatt
    @Ambarsaria--Jatt 8 หลายเดือนก่อน +2

    ਭਾਨੇ ਸਿੱਧੂ ਦੇ ਖੇਤਰ ਜ਼ਿਲੇ ਦੀ ਜਾਣਕਾਰੀ ਲਈ ਸੰਪਰਕ ਕਰੋ ਬਹੁਤ ਜਰੂਰੀ ਆ

  • @komalbajwa8338
    @komalbajwa8338 8 หลายเดือนก่อน +3

    ਭਾਨਾ ਸਿੱਧੂ ❤

  • @surinderkaur9310
    @surinderkaur9310 8 หลายเดือนก่อน +3

    😢😢😢😢😢😢 ਚੱਗੇ ਬੱਦੇ ਨਾਲ਼ ਮਾੜਾਂ ਹੁੰਦਾ ਹੈ

  • @bindersingh6293
    @bindersingh6293 8 หลายเดือนก่อน +2

    ਭਾਨਾ ਸਿਧੁ ਜਿਦਾਂ ਬਾਦ

  • @arshveerarsh2898
    @arshveerarsh2898 8 หลายเดือนก่อน +16

    ਹੁਣ ਨੀ ਦਬਦਾ ਬਾਈ ਸਾਰਾ ਪੰਜਾਬ ਖੜੇਆ ਭਾਨੇ ਨਾਲ 🙏

  • @RajinderSingh-te6lb
    @RajinderSingh-te6lb 8 หลายเดือนก่อน +1

    ਅੱਜ ਦੁਨੀਆ ਭਾਨੇ ਸਿੱਧੂ ਨਾਲ ਖੜ੍ਹਨ ਨੂੰ ਤਿਆਰ ਆ, ਜੇ ਕਰ ਇਹੀ ਲੋਕ ਭਿੰਡਰਾ ਵਾਲੇ ਦੇ ਹੱਕ ਚ ਖੜ੍ਹੇ ਹੁੰਦੇ ਤਾਂ ਕਿ ਹੁੰਦਾ , ਅੱਜ ਇਹ ਹਾਲਾਤ ਨਾ ਹੁੰਦੇ, ਨਾ ਤਾਂ ਮੂਸੇਵਾਲਾ ਪੰਜਾਬ ਦੇ ਹੱਕ ਲਈ ਕੁਝ ਕਰ k gya na he Aina Krna, eh ਬਸ ਮਸ਼ਹੂਰੀ ਹੋਣ ਲਈ ਕਰ ਰਹੇ ਨੇ, ਬਾਕੀ ਅਪੋ ਆਪਣੀ ਸੋਚ ਆ ਲੋਕ ਤਾਂ ਦੀਪ ਸਿੱਧੂ ਨੂੰ v Shahid kahi jande a ik shrabi bande nu❤❤❤❤

    • @jajbirsinghboparai5952
      @jajbirsinghboparai5952 8 หลายเดือนก่อน +1

      100% ਸੱਚ ਬੌਲਿਆ ਜੀ!ਏਹ ਸਭ ਆਪਣੈ ਰੌਟੀ-ਪਾਣੀ ਲਈ ਕਰ ਰਹੇ ਹਨ ਤੇ ਕੁਝ ਗੰਦੀ ਲੀਡਰਸਿ਼ਪ ਏਨਾਂ ਨੂੰ ਸੈਹ ਦੇ ਕੇ ਪੰਜਾਬ ਦੇ ਹਾਲਾਤ ਖਾਰਾਬ ਕਰ ਰਹੀ ਹੈ!

  • @sukhmindergill7795
    @sukhmindergill7795 8 หลายเดือนก่อน +1

    ਪੰਜਾਬ ਦੇ ਮੁਖ ਮੰਤਰੀ ਨੂੰ ਭਾਨਾ ਸਿੱਧੂ ਵਰਗਾ ਸਮਾਜ ਸੇਵੀ ਆਦਮੀ ਰਾਸ ਨਹੀਂ ਆਉਦਾ ਕਿਉਕਿ ਸਚਾਈ ਸਾਹਮਣੇ ਵੇਖ ਕੇ ਭੰਡ ਮੁਖ ਮੰਤਰੀ ਦੀ ਅਕਲ ਬੁਖਲਾ ਜਾਂਦੀ ਹੈ ਇਸੇ ਕਰਕੇ ਪੁਲੀਸ ਰਾਹੀਂ ਉਸਨੂੰ ਰੋਕਣਾ ਚਾਹੁੰਦਾ ਹੈ ਪਰ ਇਹ ਇਕੱਠ ਵੇਖ ਕੇ ਸ਼ਾਇਦ ਅਕਲ ਟਿਕਾਣੇ ਆ ਜਾਵੇ ਨਹੀਂ ਤਾਂ 2024 ਦੀਆਂ ਚੋਣਾਂ ਤਾਂ ਲਗਦੈ ਨਾਨੀ ਯਾਦ ਕਰਵਾ ਦੇਣਗੀਆਂ ।ਲੋਕਾਂ ਨੂੰ ਇਕੱਠੇ ਹੋਕੇ ਅਗੇ ਆਉਣਾ ਚਾਹੀਦਾ ਹੈ ।

  • @RajuSingh-wi4ph
    @RajuSingh-wi4ph 8 หลายเดือนก่อน +3

    Pana sidhu tayray tay guru Maher kray

  • @jashangill141
    @jashangill141 8 หลายเดือนก่อน +3

    Bhana sidhu zindabad 💪🏼

  • @sukhmansidhu3287
    @sukhmansidhu3287 8 หลายเดือนก่อน

    ਬਿਲਕੁਲ ਨਹੀਂ ਵੀਰੇ ਧੱਕਾ ਹੋ ਰਿਹਾ ਮੇਰੇ ਵੀਰ ਨਾਲ ਬਹੁਤ ਜ਼ਿਆਦਾ

  • @PB23aaleJatt
    @PB23aaleJatt 8 หลายเดือนก่อน +11

    Hello pajji sat shri akal

  • @ammitthu1725
    @ammitthu1725 8 หลายเดือนก่อน +1

    ਬੂਰਾ ਹਾਲ ਆ ਪੰਜਾਬ ਦਾ ਠੱਗ ਏਜੰਟ ਬਾਹਰ ਘੁੰਮ ਰਹੇ ਆ । ਤੇ ਪੰਜਾਬ ਦੇ ਪੁੱਤ ਜੇਲ ਘਟ ਰਹੇ ਆ। ਲੱਖ ਦੀ ਆ ਲਨਤਾ aap ਸਰਕਾਰ ਤੇ

  • @sukhjindersingh3605
    @sukhjindersingh3605 20 วันที่ผ่านมา

    ਬਹੁਤ ਵਧੀਆ ਜੀ

  • @JaswinderSingh-eu3tp
    @JaswinderSingh-eu3tp 8 หลายเดือนก่อน +7

  • @aashmsidhu7217
    @aashmsidhu7217 8 หลายเดือนก่อน

    ਭਾਨਾ ਸਿਧੂ ਤਾ ਪੰਜਾਬ ਦਾ ਹੀਰੋ ਬਣ ਗਿਆ

  • @jashangill141
    @jashangill141 8 หลายเดือนก่อน +2

    Bhana sidhu worldwide zindabad 🔥💪🏼💪🏼💪🏼

  • @gurdevsingh161
    @gurdevsingh161 8 หลายเดือนก่อน +6

    Good👍👍

  • @kamalsingh3612
    @kamalsingh3612 8 หลายเดือนก่อน +2

    Bhana sidhu Zindabad

  • @JaswinderSingh-fh7rj
    @JaswinderSingh-fh7rj 8 หลายเดือนก่อน

    ❤❤❤❤❤❤ ਵੀਰ ਜੀ ਭਾਨਾ ਸਿੱਧੂ ਜੀ

  • @varinderjeetkaur1999
    @varinderjeetkaur1999 8 หลายเดือนก่อน +5

    Good 👍

  • @parmjitsingh3820
    @parmjitsingh3820 8 หลายเดือนก่อน +2

    Bhana sidhu jindabad sacha sher

  • @SukhwinderSingh-yy4wl
    @SukhwinderSingh-yy4wl 8 หลายเดือนก่อน +9

    Bana siraa Banda hai

  • @uppalmobile9363
    @uppalmobile9363 8 หลายเดือนก่อน +9

    Gud bro ❤

  • @sunnyrathore197
    @sunnyrathore197 8 หลายเดือนก่อน

    Dhakke naal saare kes ... Sardar ji ... Channel very good ❤information.. fake all case... Real hero punjab...

  • @GurpreetSingh-yf4sq
    @GurpreetSingh-yf4sq 8 หลายเดือนก่อน

    Full Support bhanna veer and thxx you veer ji apna ji da ❤

  • @JaswinderSingh-fh7rj
    @JaswinderSingh-fh7rj 8 หลายเดือนก่อน

    ਵਾਹਿਗੁਰੂ ਜੀ ਮੇਹਰ ਕਰਿਓ ਭਾਨਾ ਸਿੱਧੂ ਕਰਦਾ ਹਾਂ

  • @harbindersingh1220
    @harbindersingh1220 8 หลายเดือนก่อน +2

    ਭਾਨੂ ਸਿੱਧ ਜ਼ਿੰਦਾਬਾਦ

  • @kuldeepsharma7936
    @kuldeepsharma7936 8 หลายเดือนก่อน +1

    Bhanna sidhu punjab da babbar sher.

  • @ranjitkaur5934
    @ranjitkaur5934 8 หลายเดือนก่อน +5

    Nice

  • @sarwarabrand
    @sarwarabrand 8 หลายเดือนก่อน +1

    Sahi gal aa❤

  • @dalbirsing5235
    @dalbirsing5235 8 หลายเดือนก่อน

    Very very nice soch veer Dee baht chaga Kam kar raha laka de saviaa karna ilove u veer nu

  • @AshokKumar-dt4co
    @AshokKumar-dt4co 8 หลายเดือนก่อน +6

    Bhann good

  • @Ravindersingh-px4ew
    @Ravindersingh-px4ew 8 หลายเดือนก่อน +5

    👍👍

  • @crazyindiafact345
    @crazyindiafact345 8 หลายเดือนก่อน +1

    God bless you veer ji

  • @gurnamsingh1014
    @gurnamsingh1014 8 หลายเดือนก่อน +1

    Bhana Sidhu ap ka sath hai

  • @gurpreetsarwara
    @gurpreetsarwara 8 หลายเดือนก่อน +6

    🙏

  • @ajeetsinghfilms4089
    @ajeetsinghfilms4089 8 หลายเดือนก่อน

    Veer ji tuhadtuhadi avaaz badi vdia aundi
    Kehda mic vartde ho tusi

  • @dracogameryt9979
    @dracogameryt9979 8 หลายเดือนก่อน

    ਜ਼ਿੰਦਾਬਾਦ ਭਨਾ ਬਾਈ

  • @AnilKumar-ci2ug
    @AnilKumar-ci2ug 8 หลายเดือนก่อน

    Love you bhana sidhu bhai ❤❤

  • @AmanDeep-rd5mp
    @AmanDeep-rd5mp 8 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰਿਓ ਅਪਨੀ 🙏🙏

  • @Rupinder-l5h
    @Rupinder-l5h 8 หลายเดือนก่อน +1

    Bhana Sidhu 💪 good man aa 👍

  • @nishansohi7367
    @nishansohi7367 8 หลายเดือนก่อน +6

    Amritsar vale ve jande na phana jatttt nu

  • @yadwinderdandiwal2103
    @yadwinderdandiwal2103 8 หลายเดือนก่อน +3

    Good 👍 vire

  • @johaljandiala7882
    @johaljandiala7882 8 หลายเดือนก่อน

    Very good Sahi Bolia Mittar Piare Koei ❤ Shak Nahi Hai Guru Kirpa Kare ❤Chardi Kala Vich Rakhe Ji ♥ By Surjit Surjit Surjit Surjit Mandi Board ❤

  • @jasveersinghkhosa1673
    @jasveersinghkhosa1673 8 หลายเดือนก่อน +4

    👍👍👍👍👌👌💯❤️

  • @Kalyane.1
    @Kalyane.1 8 หลายเดือนก่อน

    👍🏻👍🏻👍🏻👍🏻

  • @fojiram730
    @fojiram730 8 หลายเดือนก่อน

    ਵੀਰ ਜੀ ਇਸ ਦੇ ਨਾਲ ਨਾਲ ਇੱਕ ਮਾਂ ਪਿਓ ਨੂੰ ਉਹਨਾਂ ਦੇ ਇਕਲੌਤੇ ਪੁੱਤ ਸਿੱਧੂ ਮੂਸੇ ਵਾਲਾ ਨੂੰ ਇਨਸਾਫ ਦਿਵਾਉਣ ਲਈ ਅਵਾਜ਼ ਗੱਲ ਕੀਤੀ ਜਾਵੇ ਪੰਜਾਬ ਦਾ ਸ਼ੇਰ ਵਰਗਾ ਹਿਰਾ ਪੁੱਤ ਸਿੱਧੂ ਮੂਸੇ ਵਾਲਾ ਭਾਨਾ ਸਿੱਧੂ ਪੰਜਾਬ ਦਾਂ ਨੋਜਵਾਨ ਹੈ ਪੰਜਾਬ ਦੇ ਹੱਕਾਂ ਦੀ ਗੱਲ ਅਵਾਜ਼ ਉਠਾਈ ਹੈਂ ਅਸੀਂ ਭਾਨੇ ਦੇ ਹੱਕ ਵਿੱਚ ਇਸ ਕਰਕੇ ਅਵਾਜ਼ ਉਠਾਈ ਹੈ ਕਿ ਪਾਰਟੀ ਬਾਜੀ ਜਾਤੀ ਵਾਧ ਕਿਸੇ ਦੇ ਧਰਮ ਖਿਲਾਫ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮਾੜਾ ਨਹੀਂ ਬੋਲਦਾ ਸੀ

  • @aujlamanjinder4708
    @aujlamanjinder4708 8 หลายเดือนก่อน +1

    Please support bhana sidhu he is very nice personality waheguru ji mere veer nu chadikla vich rakhe

  • @paulp4985
    @paulp4985 8 หลายเดือนก่อน

    Thank you. Pha g.

  • @SandeepKaur-wg8lp
    @SandeepKaur-wg8lp 8 หลายเดือนก่อน +1

    Bhana sidhu jinda bab

  • @ChamkaurSingh-s4d
    @ChamkaurSingh-s4d 8 หลายเดือนก่อน

    Wahu guru ji mehar kareo punjabia te Chadikala Rakheo ji🙏🙏

  • @TMKOC188
    @TMKOC188 8 หลายเดือนก่อน

    Thanks 🙏🙏

  • @simrankaur3728
    @simrankaur3728 8 หลายเดือนก่อน +2

    🙏🙏

  • @ManjitKaur-q8c
    @ManjitKaur-q8c 8 หลายเดือนก่อน

    Thanks Veer Ji 🙏🙏

  • @jasbirjanjua5300
    @jasbirjanjua5300 8 หลายเดือนก่อน +1

    ਵੀਰ ਜੀ ਮੈਂ ਡੇਰਾਬਾਬਾ ਨਾਨਕ ਤੋ ਵੇਖ ਰਿਹਾ ਹਾ ਭਾਨੇ ਸਿੰਧੂ ਬਾਈ ਦੇ ਨਾਲ ਕੀ ਕੀ ਕਰ ਰਹਿ ਹੈ ਭਗਵੰਤ ਮਾਨ