ਪੁਰਾਣਾ ਟ੍ਰੈਕਟਰ ਸਰਤਾਜ ਜ਼ਮਾ ਈ 2 ਕੂ ਮੀਟਰ ਦਾ। ਖਰਚਾ ਵਾਲਾ ਘੱਟ ਤੇ ਤੇਲ ਆਲੀ ਟੈਂਕੀ ਵਾਲੀ ਵੱਡੀ। Panjaab Paidavar

แชร์
ฝัง
  • เผยแพร่เมื่อ 19 ต.ค. 2024

ความคิดเห็น • 49

  • @sheer5962
    @sheer5962 3 ปีที่แล้ว +4

    ਮੈ 1983 ਮਾਡਲ ਚਾਰ ਸਾਲ ਰੱਖਿਆ ਪੱਠੇ ਢੋਹਣ ਤੇ ਬੋਰ ਤੇ ਲਾਉਣ ਲਈ ਵਧੀਆ ਹੈ ਇਹਦੇ ਚ ਅਠਾਰਾ ਹੌਸਪਾਵਰ ਦਾ ਪੀਟਰ ਇੰਜਣ ਹੈ ਹੁਣ ਤਾ ਕਹਿ ਨਹੀ ਸਕਦੇ ਪਹਿਲਾ ਤੁਰੇ ਜਾਦੇ ਦਾ ਮਗਰਲੇ ਟਾਇਰ ਦਾ ਪਤਾ ਨਹੀ ਕਦੋ ਲਹਿ ਜਾਣਾ ,

  • @JagdeepSingh-zg7dc
    @JagdeepSingh-zg7dc 2 ปีที่แล้ว

    ਸਾਡੇ ਨਾਲ ਲੱਗਦੇ ਪਿੰਡ ਐ ਬਾਈ ਸੰਸਾਰ ਸਿੰਘ ਬਹੁਤ ਵਧੀਆ ਸੁਭਾਅ ਦਾ ਇਨਸਾਨ ਐ ਨਾਲ ਅਗਾਂਹ ਵੱਧੂ ਕਿਸਾਨ ਵੀਐ

  • @gurmejsingh6069
    @gurmejsingh6069 3 ปีที่แล้ว +7

    ਲੋਕੀ ਚੰਨ ਤੇ ਜਾਣ ਨੂੰ ਫਿਰਦੇ ਇਹ ਪੁਰਾਣੇ ਕਵਾੜ ਵਿੱਚ ਫਸੇ ਫਿਰਦੇ ਮਹਿੰਦਰਾ 265.Di ਬਹੁਤ ਘੱਟ ਖਰਚਾ

  • @nindersingh3203
    @nindersingh3203 3 ปีที่แล้ว +2

    Nice tractor and Nice video 🥰😍😘😘🚜👌👌👍👍👍

  • @hargopalsinghdandiwal8480
    @hargopalsinghdandiwal8480 3 ปีที่แล้ว +3

    ਬਾਈ ਜੀ ਸਾਡੇ ਪਿੰਡ 1984 ਮਾਡਲ ਹੈ ਟਰਾਲੀ ਵਿਚ ਸਭ ਤੋੱ ਵੱਧ ਖਿਚਾਈ ਹੈ

  • @Cricket-fr1xt
    @Cricket-fr1xt 2 ปีที่แล้ว

    ਮਲੇਰਕੋਟਲੇ ਬਹੁਤ ਨੇ ੲੇਹ ਟਰੈਕਟਰ ਲੋਹੇ ਵਾਲਿਅਾ ਦੁਕਾਨਾ ਵਾਲਿਅਾ ਕੋਲ

  • @mandeepbrar2563
    @mandeepbrar2563 3 ปีที่แล้ว +2

    Asi lya c kisay time ,45,OOO da ,os time es di markit c kyu ki hor tractor ghat c ,7cultivayter c es pichay

  • @avtarsinghdhiman2485
    @avtarsinghdhiman2485 3 ปีที่แล้ว +6

    ਆ ਸਾਲੇ ਲੋਕ ਅੈਨੀ ਵਧੀਆ ਵੀਡੀਓ ਨੂੰ ਵੀ ਡਿਸਲਾਈਕ ਕਰੀ ਜਾਂਦੇ ਐ 😭 ਸਮਝ ਤੋਂ ਬਾਹਰ ਹੈ 🙏

  • @royalnature_0006
    @royalnature_0006 3 ปีที่แล้ว +3

    Oda thik aw shonk nal le lya
    Vase ajj de time EICHER 241,242 best aw average te power de kmm ch 15km kadh jnda

  • @LakhwinderSingh-pi5ww
    @LakhwinderSingh-pi5ww 2 ปีที่แล้ว

    ਇਹ ਪਿੰਡ ਹਾਕਮ ਵਾਲਾ ਦੇ ਵਿਚ ਹੈ ਜੀ

  • @nindersingh3203
    @nindersingh3203 3 ปีที่แล้ว +4

    ਭਾਜੀ ਵੀਰ ਹੁਣੀ ਕਿੰਨੇ ਦਾ ਲਿਆ ਟਰੈਕਟਰ ਪਤਾ ਕੁੱਝ ਹੈ ਤਾ ਜਰੂਰ ਦੱਸੀਉ ਜੀ ਧੰਨਵਾਦ 🙏🙏🙏🙏

  • @sukhdevsinghgill9721
    @sukhdevsinghgill9721 3 ปีที่แล้ว +4

    ਰੇਟ ਕਿੰਨਾ ਨੇ

  • @gurmejsingh6069
    @gurmejsingh6069 3 ปีที่แล้ว +1

    ਵੀਰ ਪੁਛੀ ਵੇਚਣਾ ਕਿੰਨੇ ਪੈਸੇ ਲੈਣੇ ਜਰੂਰ ਦੱਸਣਾ ਜੀ

  • @harbavsinghsingh6235
    @harbavsinghsingh6235 ปีที่แล้ว

    ❤️❤️❤️❤️🙏🙏🙏

  • @palwindersingh3527
    @palwindersingh3527 3 ปีที่แล้ว +4

    ਇਹ ਕਿੰਨੇ ਦਾ ਲਿਆਂਦਾ ਵੀਰ

  • @gurdevwahegurujisingh2539
    @gurdevwahegurujisingh2539 3 ปีที่แล้ว +1

    bhot vadiaa trcter aa asi ade nal kheta vich 9 hal vaahe aa holi joli chlda kachu di chaal par khrcha bhot ghat aa sirra

  • @laviaujla6630
    @laviaujla6630 3 ปีที่แล้ว +2

    Kine da leta rate v das do sir

  • @pkgamersfan1996
    @pkgamersfan1996 3 ปีที่แล้ว +1

    Very nice 22 Ji

  • @BalwinderSingh-xq6sb
    @BalwinderSingh-xq6sb 3 ปีที่แล้ว +3

    22 ji srtaj da logo olta la rakea onu sida kro 22 ji 🙏🏻🙏🏻

    • @HMT5911di
      @HMT5911di 3 ปีที่แล้ว

      Swaraj da a

  • @kashmirsingh4379
    @kashmirsingh4379 3 ปีที่แล้ว

    Kehdi jgha

  • @notoriousjatt6413
    @notoriousjatt6413 3 ปีที่แล้ว +1

    Nice

  • @SukhjinderSingh-iy1cy
    @SukhjinderSingh-iy1cy 3 ปีที่แล้ว +1

    Nice👍

  • @farmarpendubande3718
    @farmarpendubande3718 2 ปีที่แล้ว +1

    Veer ji sade kol international b275 model 1967 aaj v vdia chalda ik ford 3630 model 2000 all orignal

  • @jagtaruppal4959
    @jagtaruppal4959 3 ปีที่แล้ว +1

    Nice bai

  • @kashmirsingh4379
    @kashmirsingh4379 3 ปีที่แล้ว

    Kine da leya y

  • @deepnehal7363
    @deepnehal7363 3 ปีที่แล้ว

    ਬਾਈ ਸਾਨੂੰ ਨਹੀਂ ਮਿਲਿਆ ਜੇ ਤਾ ਦਸੋ

  • @rameshsingh2477
    @rameshsingh2477 3 ปีที่แล้ว +1

    ਕੀਮਤ ਦੱਸੋ

  • @iqbalchhina7480
    @iqbalchhina7480 3 ปีที่แล้ว +1

    ਬੈਕਾਰ ਟਰੈਕਟਰ ਆ ਇਹ ਕੋਈ ਇਨਾ ਪਿਛੇ ਲਗਕੇ ਫਸ ਨਾ ਜਾਏਓ

    • @HMT5911di
      @HMT5911di 3 ปีที่แล้ว

      Kyu bekar kiwe a bhra ?

  • @ManmohanSingh-kr8bx
    @ManmohanSingh-kr8bx 3 ปีที่แล้ว +1

    ਪਰਣਾ,,ਖੰਡ,,ਸਰਤਾਜ,,

  • @manpreetgillharigarh8788
    @manpreetgillharigarh8788 3 ปีที่แล้ว +1

    👍👍

  • @jagrajsingh6079
    @jagrajsingh6079 3 ปีที่แล้ว

    good wark

  • @daljindersinghdhumisingh3055
    @daljindersinghdhumisingh3055 2 ปีที่แล้ว

    ਏਸ ਤੇ ਡਰਾਈਵਰ ਬਣੇ ਸੀ 1989 ਚ

  • @jaggasingh7556
    @jaggasingh7556 3 ปีที่แล้ว

    Veer da pind hakam wala

  • @brarvlog2262
    @brarvlog2262 2 ปีที่แล้ว

    ਹੋਰ ਵੀ ਮਿਲ ਜੂ ਕਿਤੋ

  • @Arshdeepsingh-ej1sx
    @Arshdeepsingh-ej1sx 2 ปีที่แล้ว

    2511 di koi repair ni sade kol 1989 model c poora sirra tractor c bhut ghtt kharcha c assi 20 killeya di wahi krde c ohde naaal jo tuc repair ali gl boli 100%glt a eh

  • @manvirgill6697
    @manvirgill6697 3 ปีที่แล้ว

    Me 13 sal kheti keti ehde nal trali da v badsha e

  • @nirbhaisinghnirbhaisingh6474
    @nirbhaisinghnirbhaisingh6474 3 ปีที่แล้ว +1

    Asi 1983 ch new Leya se 40000 da 12 sal khati kari c

  • @harindersinghhappy2628
    @harindersinghhappy2628 3 ปีที่แล้ว

    Trali boht kichda sade shaler walea kol hunda c

  • @malkitsingh3231
    @malkitsingh3231 3 ปีที่แล้ว

    Kise Kam da nahi ihde nalo Eicher changa

  • @sunamale7554
    @sunamale7554 3 ปีที่แล้ว

    Helo 22 Number chahida

  • @bittudhandly2458
    @bittudhandly2458 3 ปีที่แล้ว +2

    Y tu totla bolda

  • @jgkufjfjurutuf3665
    @jgkufjfjurutuf3665 3 ปีที่แล้ว

    Asi.5.sal.chalaya.gud.cheg

  • @bawajoshanwahegurjiwahegur760
    @bawajoshanwahegurjiwahegur760 3 ปีที่แล้ว +1

    Nice bro

  • @GurdeepSingh-mn1ny
    @GurdeepSingh-mn1ny 3 ปีที่แล้ว

    Nice 👍

  • @jagmohansinghbrar7376
    @jagmohansinghbrar7376 3 ปีที่แล้ว

    Nice

  • @gurlalsingh986
    @gurlalsingh986 3 ปีที่แล้ว +1

    Nice bro