ਅੰਨੀ ਉਮਰ ਭਾਗ 20anni umer 20 Punjabi short movie 🎥 Channel nu Subscribe jaror kar leya karo

แชร์
ฝัง
  • เผยแพร่เมื่อ 26 ต.ค. 2024
  • #sadapunjab #thepunjab

ความคิดเห็น • 98

  • @manreetcheema1249
    @manreetcheema1249 ปีที่แล้ว +11

    ਤੁਹਾਡੀ ਹਰ ਇੱਕ ਵੀਡੀਓ ਵਿੱਚ ਅਵਾਜ਼ ਬਹੁਤ ਘੱਟ ਆਉਦੀ

  • @satnamji__waheguriji
    @satnamji__waheguriji ปีที่แล้ว +5

    ਪਰੀਤ ਭੈਨਜੀ ਬਹੁਤ ਵਧੀਆ ਐਕਟਿੰਗ ਕਰਦੇ ਆ

    • @satnamji__waheguriji
      @satnamji__waheguriji ปีที่แล้ว +1

      ਪਿੰਦਰ ਵੀਰ ਜੀ ਦਾ ਸੁਭਾਅ ਵੀਡੀਓ ਵਿਚ ਸਖ਼ਤ ਆ ਵੈਸੇ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਸਾਰੇ ਟੀਮ ਮੈਂਬਰ ਬਹੁਤ ਵਧੀਆ

  • @baljinderbadhan5680
    @baljinderbadhan5680 ปีที่แล้ว +2

    ❤️❤️❤️❤️❤️❤️❤️👌👌👌👌👌👌👌👌👌ਪਰੀਤ ਭਾਬੀ ਜੀ ਹਰੇਕ ਵੀਡੀਓ ਵਿੱਚ ਆਵਾਜ਼ ਬਹੁਤ ਘੱਟ ਹੁੰਦੀ ਹੈ

  • @balivinderkaur8883
    @balivinderkaur8883 ปีที่แล้ว +14

    ਦਵਿੰਦਰ ਇਸ ਤਰ੍ਹਾਂ ਦੇ ਕੰਮ ਕਰਨ ਨਾਲ ਬਾਦ ਵਿੱਚ ਪਛਤਾਵਾ ਹੀ ਰਹਿ ਜਾਂਦਾ ਹੈ ਪਹਿਲਾਂ ਸੋਚੀਂ ਦਾ ਇਸ ਤਰ੍ਹਾਂ ਕੰਮ ਕਰਨ ਤੋਂ ਵਹਿਗੁਰੂ ਇਸ ਤਰ੍ਹਾਂ ਦੀਆਂ ਧੀਆਂ ਕਿਸੇ ਨੂੰ ਨਾ ਦੇਵੇ

  • @amandeepkaurgill5475
    @amandeepkaurgill5475 ปีที่แล้ว +4

    Sat Shri akal ji all family very very nice video God bless you

  • @amanatbhinder6376
    @amanatbhinder6376 ปีที่แล้ว +1

    ਸਾਰੀ ਅੱਗ ਸੁੱਖ ਨੇ ਲਾਈ ਹੁਣ ਚੰਗੀ ਬਣ ਦੀ

  • @sushmakher3809
    @sushmakher3809 ปีที่แล้ว +1

    Very nice msg 👍🙏 thanks dear

  • @deepakchouan6579
    @deepakchouan6579 ปีที่แล้ว +1

    Good story

  • @anmolkahlon1974
    @anmolkahlon1974 ปีที่แล้ว +1

    ਇਵੇ ਦੇ ਕੰਮ ਕਰਨ ਤੋ ਬਾਆਦ ਪਛਤਾਵੇ ਰਿਹ ਜਾਦੇ

  • @kulwinderknagra3640
    @kulwinderknagra3640 ปีที่แล้ว +1

    ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏

  • @Manpreet936
    @Manpreet936 ปีที่แล้ว +3

    ਬਹੁਤ ਵਦੀਆ

  • @MandeepKaur-xs2yz
    @MandeepKaur-xs2yz ปีที่แล้ว +3

    Waheguru ji dhiyan nu sumath baxo

  • @anoopanoopsingh1574
    @anoopanoopsingh1574 ปีที่แล้ว +1

    Very nice video g

  • @JaswinderKaur-bu3qn
    @JaswinderKaur-bu3qn ปีที่แล้ว +2

    Very nice story God bless you rab tahnu hemsha kush rakhe

  • @DaljitSingh-pv3to
    @DaljitSingh-pv3to ปีที่แล้ว +2

    Sat shri akal ji all beautiful family members ji Very Very nice video God bless you ❤❤❤🎉🎉🎉🙏🙏🙏

  • @vivoa1521
    @vivoa1521 ปีที่แล้ว +1

    Very nice video 👍

  • @desijatt1425
    @desijatt1425 ปีที่แล้ว +1

    Nice video ❤❤❤❤❤

  • @paramjitkaur7617
    @paramjitkaur7617 ปีที่แล้ว +1

    Good msg ee

  • @ManjitKaur-ug8vx
    @ManjitKaur-ug8vx ปีที่แล้ว +1

    ਸੁਖ ਚੁਗਲ ਖੋਰਨੀ ਪਰੀਤ ਦੇ ਛਿਤਰ ਪਵਾ ਦਿੱਤੇ

  • @kulwinderknagra3640
    @kulwinderknagra3640 ปีที่แล้ว +1

    ਬੀਬੀ ਵੀ ਸੋਚੇ ਸਮਝੇ ਮਗਰ ਲਗ ਜਾਦੀ ਹੈ ਪਰੀਤ ਦੇ ਪੇਸ਼ ਜਾਦੀ ਹੈ

  • @gagandandiwal4168
    @gagandandiwal4168 ปีที่แล้ว +1

    👍Very very nice video👍nice family 🌹🌹💕💕💕

  • @hydrogen-gaming1556
    @hydrogen-gaming1556 ปีที่แล้ว

    Sukh bhut chalak a ki milya sukh chugli kar ke Preet bholi sukh nu das ke gaye davinder te tars aunda eda di halat dekh ke rabb bhla kare nice story

  • @bhaveshgarg4378
    @bhaveshgarg4378 8 หลายเดือนก่อน

    Preet wargi bhabhi sab di howe😊

  • @kulwinderknagra3640
    @kulwinderknagra3640 ปีที่แล้ว +1

    ਪਰੀਤ ਸੁਖ ਨੂੰ ਦਸ ਨਾ ਕੁਸ਼ ਇਹ ਬਹੁਤ ਖੁਸ਼ ਹੈ ਦਵਿੰਦਰ ਦੇ ਇਸ ਤਰਾ ਹੋਣ ਨਾਲ

  • @christinaasim9833
    @christinaasim9833 ปีที่แล้ว +2

    Good story! Good awareness about court marriage! Exposing consequences of elopement for the girl! Good acting by everybody!
    Pabee Jee’s role is very tender!
    Shaa-Baash!
    👍🏼

  • @sandeepbatth968
    @sandeepbatth968 ปีที่แล้ว +4

    ਦੀਦੀ ਪ੍ਰੀਤ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਚੀਰ ਕੱਡੀਆ ਹੈਰਸਟਾਇਲ ਸੋਹਣਾ ਲੱਗਦਾ

  • @puneetkaur3279
    @puneetkaur3279 ปีที่แล้ว

    Nice 👌 video didi ji 🙏

  • @foodiesbrain357
    @foodiesbrain357 ปีที่แล้ว

    Bahut hi badhiya emotional role of Preeti

  • @kulbirkaur3641
    @kulbirkaur3641 ปีที่แล้ว

    Bauht emotional part c preet di acting bauht vadya lagi

  • @lakhwinderkaur7081
    @lakhwinderkaur7081 ปีที่แล้ว

    Very nice video good story good acting preet di 👌👌🙏🙏

  • @pampanesar8332
    @pampanesar8332 ปีที่แล้ว

    Nice video. Preet is gone to visit Davinder and got all her information that Davinder does everything in the house and Joban's sister in law request to Davinder do all chores and cook as well. Preet was emotional when saw Davinder's clothes and her begging to go home. With Preet. Preet promised Davinder she will talk to her family what they say. Waheguru ji mehar karo sab tae .y

  • @sukhsandhu2230
    @sukhsandhu2230 ปีที่แล้ว +1

    Nice video ji

  • @KulwinderKaur-xk3ei
    @KulwinderKaur-xk3ei ปีที่แล้ว +1

    Verynicevideo🙏❤❤❤❤👌👌👌👌

  • @kulwinderknagra3640
    @kulwinderknagra3640 ปีที่แล้ว +1

    ਸੁਖ ਇਦਾ ਘਰ ਵਿਚ ਲੜਾਈ ਨਹੀ ਪਾਈਦੀ ਇੰਨੀ ਚਲਾਕ ਨਾ ਬਣ

  • @baljinderkaur2725
    @baljinderkaur2725 ปีที่แล้ว +3

    ਮੇਰਾ ਮੰਨਣਾ ਇਹ ਆ ਕਿ ਹੁਣ ਦਵਿੰਦਰ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਪਿੰਦਰ ਨੂੰ ਪ੍ਰੀਤ ਤੇ ਹੱਥ ਨਹੀਂ ਚੁੱਕਣਾ ਚਾਹੀਦਾ ਅਤੇ ਸਮਝਣਾ ਚਾਹੀਦਾ ਹੈ ਤੇਰੀ ਭੈਣ ਵਾਸਤੇ ਬਿਗਾਨੀ ਧੀ ਇੰਨਾ ਕਰ ਰਹੀ ਆ ਪਰ ਤੇਰੀ ਉਹ ਮਾਂ ਜਾਈ ਭੈਣ ਆਂ ਗਲਤੀ ਤਾਂ ਇਸ ਉਮਰ ਵਿੱਚ ਹੋ ਜਾਂਦੀ ਆ ਪਰ ਅਗਰ ਹੁਣ ਤੁਸੀਂ ਵੀ ਸਾਰ ਨਾ ਲਵੋਗੇ ਤਾਂ ਘੱਟ ਕੌਣ ਰਹਿ ਗਿਆ ਇਸ ਕਰਕੇ ਮੁਆਫ ਕਰਕੇ ਦਵਿੰਦਰ ਨੂੰ ਮੁਸੀਬਤ ਵਿੱਚੋਂ ਕੱਢੋ ਖੂਨ ਦੇ ਰਿਸ਼ਤੇ ਫਿੱਕੇ ਨਾ ਪਾਓ ਆਪਣੀ ਧੀ ਦੁਜਿਆਂ ਦੇ ਘਰ ਰੁਲਦੀ ਫਿਰੇ ਸ਼ੋਭਾ ਨਹੀਂ ਦਿੰਦਾ ਇਹ ਗੁੱਸਾ ਪ੍ਰੀਤ ਤੇ ਨਹੀਂ ਜੋਬਨ ਅਤੇ ਓਹਦੇ ਘਰ ਦਿਆਂ ਤੇ ਵਖਾਓ ਫਿਰ ਗੱਲ ਬਣੇਗੀ ਮੈਂ ਕੰਮੈਂਟ ਬਹੁਤ ਘੱਟ ਕਰਦੀ ਆਂ ਪਰ ਜਦੋਂ ਜਰੂਰੀ ਸਮਝਦੀ ਆਂ ਜਰੂਰ ਕਰਦੀ ਆਂ. ਸੋਚੋ.

    • @sushmadogra-oo3pk
      @sushmadogra-oo3pk ปีที่แล้ว +2

      Bilkul sahii keha tuhiii karmaaa dii maar waaa sath daina taa bndaa jrur ❤ ida badal ni jana chahida kdi vi

    • @vickybasra5213
      @vickybasra5213 ปีที่แล้ว +2

      Bilkul sahi keha

  • @SandeepSingh-dl4xq
    @SandeepSingh-dl4xq ปีที่แล้ว +1

    Very nice video

  • @satnamsinghpurba9584
    @satnamsinghpurba9584 ปีที่แล้ว +2

    Nice video 👍

  • @NirmalSingh-yh8kk
    @NirmalSingh-yh8kk ปีที่แล้ว +1

    Nice sotry ❤❤

  • @sunainarani4981
    @sunainarani4981 ปีที่แล้ว

    Preet ji bahut saaf dil

  • @vickybasra5213
    @vickybasra5213 ปีที่แล้ว +1

    preet didi g sukh ne dasiya mata nu

  • @DimplemeharaKumari
    @DimplemeharaKumari ปีที่แล้ว +1

    Very super super video 💞💞💞💞💞💞💞💞💞💞💞💯💯💯💯💯💯💕🌟🌟🌟🌟🌟💕💕💕💕💯💕💕

  • @kulwinderknagra3640
    @kulwinderknagra3640 ปีที่แล้ว +1

    ਪੈ ਗੀ ਹੁਣ ਠੰਢ ਤੇਰੇ ਸੁਖ ਪਰੀਤ ਦੇ ਥਪੜ ਲਵਾ ਕੇ

  • @vanrajchahal-gt8uj
    @vanrajchahal-gt8uj ปีที่แล้ว +2

    Nice

  • @jagjitsandhu562
    @jagjitsandhu562 ปีที่แล้ว +3

    ❤❤❤❤

  • @khanapakana48
    @khanapakana48 ปีที่แล้ว

    Sukh kitny chalk hy

  • @kulwinderknagra3640
    @kulwinderknagra3640 ปีที่แล้ว +1

    ਦਵਿੰਦਰ ਪਹਿਲਾ ਭਰਜਾਈ ਦਾ ਕਹਿਣਾ ਮੰਨ ਲੈਦੀ ਹੁਣ ਜਿਹੜਾ ਐਨੀ ਔਖੀ ਹੋਈ ਮਰਜੀ ਨਾਲ ਵਿਆਹ ਕਰਵਾ ਕੇ

  • @daljeetkaur2853
    @daljeetkaur2853 ปีที่แล้ว +1

    Very nice

  • @cksidhuchannel4984
    @cksidhuchannel4984 ปีที่แล้ว +1

    Very nice story

  • @InduBhartipuar
    @InduBhartipuar ปีที่แล้ว +3

    V.nice🎉

  • @vickybasra5213
    @vickybasra5213 ปีที่แล้ว

    waheguru ji mehar kro

  • @sukhwinderbhullar3575
    @sukhwinderbhullar3575 ปีที่แล้ว

    Very nice story ❤️❤️❤️🙏👍👍

  • @gurbhejsandhu8365
    @gurbhejsandhu8365 ปีที่แล้ว +6

    preet ਦੀਦੀ ਇਹ ਸਿਰ ਥੁੰਨੂ ਸੋਣਾ ਲੱਗਦਾ … ਜੂੜਾ ਵਧੀਆਂ ਲੱਗਦਾ😊

  • @sushmadogra-oo3pk
    @sushmadogra-oo3pk ปีที่แล้ว

    Kiniii chlaakkk hai boldii bijii tuhii na dasyoo mai keha c koi naa tera vii tym aaugaa fikar na kar tu vii 😮😮

  • @Sukhwinderkaur12345
    @Sukhwinderkaur12345 ปีที่แล้ว +1

    Verynicevideo

  • @Kawaljeetkaur-sw8ik
    @Kawaljeetkaur-sw8ik ปีที่แล้ว

    Davinder Tara nal eda hi honey see mapai di izat Rolka ae see

  • @paramjitkaur7617
    @paramjitkaur7617 ปีที่แล้ว

    Es rah te turna sokha ee dvinder nibhauna bahut okha

  • @harjeetaulakh8990
    @harjeetaulakh8990 ปีที่แล้ว +1

    Very nice acting preet ji ❤ awaz di problem keo ni theek karde tusi ❤

  • @sahilsethi5617
    @sahilsethi5617 ปีที่แล้ว +1

    But story is very nice 😊

  • @SandhyaTuli
    @SandhyaTuli 11 หลายเดือนก่อน

    Agg.la.ka.pocha.paan.llaggi.

  • @sunainarani4981
    @sunainarani4981 ปีที่แล้ว

    Plz increase volume

  • @JapnoorsinghJagra-hy5xw
    @JapnoorsinghJagra-hy5xw ปีที่แล้ว +2

    Nice video 😂

  • @vickybasra5213
    @vickybasra5213 ปีที่แล้ว

    sukh didi kine tez aa ohna de ghare ladai pa diti

  • @KulwinderKaur-dg1kr
    @KulwinderKaur-dg1kr ปีที่แล้ว

    Nice 👍👍

  • @jyotimohindru8756
    @jyotimohindru8756 ปีที่แล้ว

    Preet bhabhi g tuhadi videos di awaz bahut ghut aundi hai
    Plz theek kro eda video dekhan nu dil nhi krda aaj 5 minute di video dekh k mood off ho giya awaz hi nhi aundi Kawal paji kolo solution puch lo plz 🙏

  • @HarwinderSingh-qs4oh
    @HarwinderSingh-qs4oh ปีที่แล้ว

    Vnice story

  • @sahilsethi5617
    @sahilsethi5617 ปีที่แล้ว +1

    Please use 🎤 mick voice quality is very low 👎

  • @JaspreetSingh-oj7ey
    @JaspreetSingh-oj7ey ปีที่แล้ว +2

    So sad

  • @manjeetkaur6332
    @manjeetkaur6332 ปีที่แล้ว

    sukh kidi fafekutni a

  • @sukhwinderkaur4191
    @sukhwinderkaur4191 ปีที่แล้ว

    I ki takke pailani patasi

  • @balwinderkaur1099
    @balwinderkaur1099 ปีที่แล้ว +1

    Video vekhn da mja nhi aonda awaj ghat aondi a

  • @jashan_bhul1ar37
    @jashan_bhul1ar37 ปีที่แล้ว

    ❤❤❤❤👌👌👌👌❤❤❤❤

  • @kulwinderknagra3640
    @kulwinderknagra3640 ปีที่แล้ว +1

    ਕਿੰਨੀ ਸੁਖ ਤੂੰ ਖਰਾਬ ਹੋ ਤੇਤ ਵਰਗੀ ਕਿਸੇ ਦੇ ਘਰ ਨਾ ਹੋਵੇ ਪਰੀਤ ਦੁਖ ਮੰਨ ਕੇ ਗੀ ਸੀ

  • @balwinderbhatti5498
    @balwinderbhatti5498 ปีที่แล้ว +1

    Davinder.na.bhut.galti.kita.ha

  • @nettu4195
    @nettu4195 ปีที่แล้ว

    Chugali laan wala aap v fsda kde na kde.

  • @kulwindekaur4693
    @kulwindekaur4693 ปีที่แล้ว

    sukh chlak bhut a

  • @Ooo-s3y
    @Ooo-s3y ปีที่แล้ว

    🦶

  • @gurpalkhehra3154
    @gurpalkhehra3154 ปีที่แล้ว

    Sukh.pundi.aa😅

  • @GurmeetKaur-nf5ml
    @GurmeetKaur-nf5ml ปีที่แล้ว

    🥰🥰🥰🥰🥰🥰🥰🥰🥰🥰🥰🥰🥰🥰🥰🥰🎉🎉🎉🎉🎉🎉🎉🎉🎉🎉🎉🎉🎉🎉🎉🎉💐💐💐💐💐💐💐💐💐💐💐💐💐💐💐💐🌺🌺🌺🌺🌺🌺🌺🌺🌺🌺🌺🌺🌺🌺🌺🌺⭐💯

  • @InduBhartipuar
    @InduBhartipuar ปีที่แล้ว +1

    Sukh ne shi ni kita

  • @paramjitkaur7617
    @paramjitkaur7617 ปีที่แล้ว

    Sukh kini shetaan aa ehne hi Sara kam kharab karvaya aa

  • @GurjantSingh-qz5er
    @GurjantSingh-qz5er ปีที่แล้ว +3

    Very nice video ji

  • @Anitarani.........
    @Anitarani......... ปีที่แล้ว +1

    Very nice video

  • @kamaljitkaur7182
    @kamaljitkaur7182 ปีที่แล้ว +1

    Nice video 👌

  • @BindaAman
    @BindaAman ปีที่แล้ว +1

    Very nice story

  • @RajwinderKaur-wt7io
    @RajwinderKaur-wt7io ปีที่แล้ว

    V nice video

  • @satgurkabaddi3028
    @satgurkabaddi3028 ปีที่แล้ว

    Very nice

  • @mrsjajwan7117
    @mrsjajwan7117 ปีที่แล้ว +1

  • @navdeep6509
    @navdeep6509 ปีที่แล้ว

    ❤❤❤❤❤

  • @RajinderSingh-ln5rw
    @RajinderSingh-ln5rw ปีที่แล้ว

    ❤❤❤❤

  • @NirmalsimmiSehaj
    @NirmalsimmiSehaj ปีที่แล้ว

    ❤❤❤❤

  • @gurshaanbrar9844
    @gurshaanbrar9844 ปีที่แล้ว

    ❤❤❤❤❤❤