VOPCC10 | Contestant ਦੀ ਇਸ ਪਰਫਾਰਮੈਂਸ ਨੇ ਮੰਚ 'ਤੇ ਲਗਾਏ ਚਾਰ ਚੰਨ
ฝัง
- เผยแพร่เมื่อ 8 พ.ย. 2024
- Voice of Punjab Chhota Champ Season 10 Studio Round | Contestant ਦੀ ਇਸ ਪਰਫਾਰਮੈਂਸ ਨੇ ਮੰਚ 'ਤੇ ਲਗਾਏ ਚਾਰ ਚੰਨ | Voice of Punjab | VOPCC10 Studio Round | PTC Punjabi
#VOPCC10 #VoiceofPunjab #VoiceofPunjabChhotaChamp #SingingCompitition #StudioRound #VOPCC10StudioRound #PunjabiMusic #Bhangra #realityshow #VoiceOfPunjabChhotaChamp10 #SingingShow #Punjab #Singing #PTCPunjabi
__________________________________________________________________________________________________________________________________________________________________
PTC PUNJABI - WORLD’S NO.1 PUNJABI TELEVISION CHANNEL
Searching for a platform where you can find all the latest Punjabi Entertainment news from around the world then visit PTC Punjabi today. Watch latest Punjabi shows, movie updates, reality shows and lot more.
Watch your favourite Fiction Web Series 'Khabardar'
surl.li/oghuc
Watch your favourite Political Drama Web Series 'Mohre'
surl.li/oghuq
Watch your Favorite Singing Reality Show 'VOICE OF PUNJAB SEASON 14'
surl.li/oghtd
Download PTC Play
onelink.to/shupwt
Click below to become our premium member to enjoy full episodes and more: / @ptcpunjabi
You can also visit us on www.ptcpunjabi....
Follow us on:
Facebook: / ptcpunjabi
Twitter: / ptc_network
Instagram: / ptc.network
ਵਾਹ - ਬਾਕਮਾਲ ਕਮਾਲ ਹੀ ਕਮਾਲ --- ਪਿੰਡ ਰਾਮਪੁਰਾ ਨੂੰ ਵੱਡਾ ਮਾਣ ਤੇ ਵੱਡੀਆਂ ਉਮੀਦਾਂ
ਬਾਈ ਜੀ ਰਾਮਪੁਰਾ ਪਿੰਡ ਜਿਹੜਾ ਫੁਲ ਕੋਲ ਆ
ਜਿਲ੍ਹਾ ਪੋਸਟ ਤਹਿ ਦਸਿਓ rampure ਦੀ
ਬਹੁਤ ਵਧੀਆ ਲੱਗਿਆ ਵਾਹਿਗੁਰੂ ਨੇਕਪ੍ਰੀਤ ਸਿੰਘ ਸਦਾ ਚੱੜ੍ਹਦੀ ਕਲਾ ਵਿੱਚ ਰੱਖੇ ਜੀ
ਵਾਹ ਜੀ ਵਾਹ ਬੇ ਕਮਾਲ ਬਹੁਤ ਖੂਬਸੂਰਤ ਦਿਲ ਨੂੰ ਛੂਹਣ ਵਾਲੀ ਆਵਾਜ ਨੇਕਰਪ੍ਰੀਤ ਸਿੰਘ ਖਾਸ
ਬਹੁਤ। ਵਧੀਆ ਗਾਇਆ ਨੇਕਪੀ੍ਤ ਸਿੰਘ ਵਾਹਿਗੁਰੂ ਮੇਰੇ ਪੁਤ ਨੂੰ ਚੜਦੀਕਲਾ ਬਖਸ਼ਣ ❤😍😍
ਹੱਦ ਕਰਤੀ ਪੁੱਤਰਾ
ਕੋਈ ਲਫਜ਼ ਨਹੀਂ ਕੀ ਲਿਖਾਂ
ਸ਼ਾਬਾਸ਼
ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ ❤❤❤❤
Bahut sakoon milya sun ke
ਬਹੁਤ ਵਧੀਆ ਪਰ ਬਣਨਾ ਇਸ ਨੇ ਢਾਡੀ ਹੈ ਲਵ ਯੂ ਬੇਟਾ ਤੇਰੀ ਸੋਚ ਨੂੰ ਸਲੂਟ ਤੇਰੇ ਮੰਮੀ ਡੈਡੀ ਨੂੰ ਸਲੂਟ❤❤❤❤❤❤
ਬਹੁਤ ਸੋਹਣਾ ਗਾਉਂਦਾ ਛੋਟਾ ਵੀਰ.. ਰੱਬ ਤਰੱਕੀ ਬਖਸ਼ੇ 🎉🎉🎉🎉🎉
ਵਾਹ ਵਾਹ ਕਿਆ ਬਾਤ ਨੇਕਪ੍ਰੀਤ ਪੁੱਤਰ ਸਾਨੂੰ ਮਾਣ ਹੈ ਤੇਰੇ ਤੇ ❤❤
🎉
❤❤❤❤
ਅੱਤ ਕਰਾ ਛੱਡੀ ਛਾ ਗਿਆ ਤੂੰ ਪੁੱਤ ❤❤👏👏
Bhut khub nek sing god bless you ❤❤❤
ਜੁਗ ਜੁਗ ਜੀ ਪੁੱਤ
ਵਾਹ ਉਏ ਪੁੱਤਰਾ ਕਮਾਲ ਤੇਰੀ ਪਰਫਾਰਮਸ ਤੇ ਅਵਾਜ
ਬਹੁਤ ਹੀ ਸੁਰੀਲੀ ਆਵਾਜ਼ ਚਿੱਤ ਕਰੇ ਸੁਣਦੇ ਹੀ ਰਹੀਏ ਨੇਕਪ੍ਰੀਤ ਸਿੰਘ
ਪਿੰਡ ਵਲਟੋਹਾ ਦਾ ਮਾਣ
Bht ghaint kam yaar mere dil de bht kareeb aa eh geet nichatar bhaji da v bht dhanwad
❤❤❤❤waheguruji chardikla rakhan tarakkian bakhshish krn wah ji wah ❤❤boht khub
ਬੜੀ ਹੀ ਸੁਰੀਲੀ ਅਵਾਜ਼ ਆ ਬੱਚੇ ਦੀ🎉
ਨੇਕ ਪ੍ਰੀਤ ਬਾਂਹ ਕਮਾਲ ਵਾਹਿਗੁਰੂ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖੇ
ਆਵਾਜ਼ ਵਿਚ ਦਰਦ ਬਹੁਤ ਜਿਆਦਾ
Sad song's ਦਾ ਸਟਾਰ ⭐ ਬਣੂਗਾ ਇੱਹ ਮੁੰਡਾ
Bhut Sohan gy gaya great voice mani v nekpreet Dona end a।
GREAT VOICE. GOD BLESS YOU. PARDEEP ATTRA ITALY.
ਬਹੁਤ ਵਧੀਆ ਗਾਇਆ ਨਕਪੀ੍ਤ ਸਿੰਘ ਵਾਹਿਗੁਰੂ ਮੇਰੇ ਪੁਤ ਨੂੰ ਚੜਦੀਕਲਾ ਬਖਸਣ 😘❤
ਬਹੁਤ ਹੀ ਵਧੀਆ ਨੇਕ ਪ੍ਰੀਤ ਸਿੰਘ ਜੀ ਵਲਟੋਹਾ ਸਾਹਬ ਜੀ
ਦਿਲ ਕਰਦਾ ਨੇਕਪ੍ਰੀਤ ਸਿੰਘ ਨੂੰ ਸੁਣੀਂ ਜਾਈਏ
ਬਹੁਤ ਬਹੁਤ ਵਧੀਆ ਸੁਰੀਲੀ ਆਵਾਜ਼
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
❤❤❤❤❤ ਬਾਬਾ ਕਿਰਪਾ ਕਰੇ ਹੋਰ ਅੱਗੇ ਵਧੋ
Kya baat aw chote veer ❤️❤️
ਵਾਹ ਜੀ ਵਾਹ ❤❤❤
ਬਹੁਤ ਸੁਰੀਲੀ ਆਵਾਜ ਬੱਚੇ ਦੀ
Very nice fromis baby I'm Surinder Dubai from Punjab India love you 💞🥰🥰🥰
Jio puttttt jio god blesssss you Waheguru ji kirpa karan
Top clear te osmmmmm vocal code putter may god bless you
My favourite champ nekpreet ❤❤
ਬਹੁਤ ਵਧੀਆ ਜੀ
ਬਾ ਕਮਾਲ ਬਹੁਤ ਖੂਬ 👍👍
Guglu je ne Bahut sohna gaaya oye ❤️😘
ਛੋਟਾ ਨਸ਼ਤਰ ਗਿੱਲ❤❤❤❤❤❤❤
Bhut dil kush hoa dekh ke mera veer and gal baat .
❤❤❤❤Lajwab aa Nek Waheguru ji chrdekala ch rekhe
ਹਰ ਰੋਜ ਸੁਣਦਾ ਹਾਂ ਇੱਹ ਗੀਤ ਦਿਲ ਨੀ ਭਰਦਾ ਸੁਣ ਸੁਣ
Wah wah bhut kaint ❤
Wah Wah Wah Wah Wah
I have No Words Shote Bhai ❤
❤❤❤❤veri nise valtoha sab
Wah! Nekpreet Singh. God's Blessings.
❤ ਬਹੁਤ ਵਧੀਆ
❤ਬਹੁਤ ਵਧੀਆ
Bahut vdia g God bless you too always be happy ❤
ਹੌਸਲੇ ਨਾਲ ਗਾਉਣ ਵਾਲਾ, ਸੁਰੀਲਾ ਗਾਇਕ !
Kya baat hai meri umar lag jawe tenu sohaneya❤❤
Waah g sardar g we'll done ✅💯
Nice bhut khoob
ਬੇਟਾ ਜੀ ਹੋਰ ਖੂਬ ਮਿਹਨਤ ਕਰੋ ਜੀ
ਵਾਹਿਗੁਰੂ ਕਿਰਪਾ ਕਰੇ
ਮਿਹਨਤ ਦਾ ਫਲ ਜ਼ਰੂਰ ਮਿਲੇਗਾ
Wah ji wah dhadi singh de bhuhangi ji ❤️
Nice bor 🎉🎉🎉🎉🎉🎉🎉🎉🎉❤❤❤❤❤
Bhot sohni voice bata gbu ❤❤❤❤
ਨਛੱਤਰ ਗਿੱਲ 2🎉
ਨਛੱਤਰ ਗਿੱਲ ਦੇ ਗੀਤ ਗਾਇਆ ਕਰ ਬਸ ਇੱਹ ਜਿਆਦਾ ਸ਼ੂਟ ਕਰਦੇ ਨੇ
Waaaah kyaa baat ah chhote ❤
Wow God bless bcche❤❤
Waheguru g mehar karo
Bhut peyari avaaz 👌👌
Great 💯
Very sweet 🎂 ji
Very nice ❤❤🎉🎉
Nekpreet singh bhaji sawinder Singh ji dhadhi hona da saputer ❤❤❤
Khush raho putter
Jaldi album kro beta
Khush raho putter gbu
Bahot vadiabgaya song name ki aa dso plz
Very nice ❤️
👌👌😘😘
Good 👍🏻🎉🎉
👌👌👌👌👌👍👍👍
Very good 👍 voice
Sirra y 💝
Good ❤❤🎉🎉
ਵਲਟੋਹਾ ਸਾਬ
Wah kmal karti❤❤❤
Sirra Lata yr
bhout sona
Very good
Nekpreet Singh good job
ਜੀਓ ਬੇਟਾ ਜੀ ਜੀਓ
Bhut vdia nekpreet veere god bless you khoob trakia kro
ਗੁਰੂ ਸਾਹਿਬ ਜੀ ਕਿਰਪਾ ਕਰਨਗੇ
ਵੀਰ ਜੀ ਮੁਤਾਬਕਾ ਤੁਹਾਡਾ ਬੇਟਾ ਬਾ ਕਮਾਲ ਗਾ ਰਿਹਾ ਵਾਹਿਗੁਰੂ ਮੇਹਰ ਕਰੇ
Noor ਵਰਗਾ
Good ❤❤❤
Jio ❤
Good putter ❤
Bhot sohna
Chota sidhuuuu
👌👌👌👌👌👌👌👌👌
Gud
Thanks!
👌👌👌👌
Nice
wah
❤❤❤❤❤❤
🎉🎉