Rab nahin sounda ,edhan isliye hunda ki aurat hi aurat di dushman hai,je asin ik duje di madad kariye taan Sadi jindgi narak banan toun Bach sakdi hai, kyounki rab ne insaan nu ik dooje di help lyi hi bnaaya hai,jaanver Sadi madad nahin karnge ,saanu hi ik dooje nu shaara dena chahida ,
Very very very nice video c lovepreet didi ji❤❤❤buhat suhni acting c sare team di buhat emotional v hai video 😢😢rabb thanu hmesha khush rekhe chadikalan vich rakhe love you all team nu ❤❤❤❤❤WMK🎉❤😊😊
Lovepreet sister eh video dekh k mainu Mera din yaad aa geya Mera v ehi haal hoya c jo tuhadi es video ch hoya fark ina hai mere do kudiyaan c ik 2 saal di duji 1 saal di c sada v kise ne v sath nhi c dita😢jado kise de sir da saayi chala jaye usdi jindgi narak ho jandi aa mere ta pekeya ne v sath nhi c dita
Boht sohni emotional story different concept very heart touching all team members doing good job Lovepreet nd Jassi da different character salute all of you ❤❤
bohtt boht sohni te heart touching story didu❤️ Bhtt ee emotional story aw🥺 sari team di acting bhtt vadia😊 sirra kra rhi sari team👌 waheguru ji tuhanu and sari team nu chardikala ch rakhe didu❣️ always best wishes dii♥️✨ tusi bhtt sari trakkia kro💝 next part jaldi to jaldi laike ayeo😊
Hi its Heart breaking 💔 watching 😢this film ( Bande khani / Man_eater ) very very emotional 😢 story. Lovepreet your performance was really good 👍. All new faces done great job 👏 . Proud 👏 of you lovey. God bless all. Love ❤️ from 🇦🇨.
Eh story real aa har kudi ehi dar nL jeonde aa j ghrwale nu kuj ho gya ta oh kiwe zindagi jeo gi rabba sab da shuag nu tandrusti deo 😢😢 bnde Bina koi life nhi hundi sachi video dhk k akha ch Pani a gya
ਇਹ ਸੀਰੀਜ਼ ਦੇਖਣ ਲਈ ਬਹੁਤ ਵੱਡਾ ਦਿਲ ਕਰਨਾ ਪੈਣਾ😢ਪਹਿਲੇ ਸੀਨ ਨੇ ਹੀ ਦਿਲ ਕੰਬਣ ਲਾ ਦਿੱਤਾ।
Shi gal a
Umar🇵🇰🇵🇰😭😭
😅x @@amansidhu7086❤
Umar💋💋💋🇵🇰🇵🇰🇵🇰👌
Oshi gal a
ਸਿਆਣੇ ਕਹਿੰਦੇ ਹੁੰਦੇ ਸੀ।ਰੱਬਾ ਜੇ ਧੀ ਦਿੱਤੀ ਆ ਤਾਂ ਤਕਦੀਰ ਸੋਹਣੀ ਹੋਵੇ❤❤
ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
ਵੀਡੀਓ ਬਹੁਤ ਸੋਹਣੀ ਆ ❤
ਲਵਪ੍ਰੀਤ ਨੇ ਰੋਲ ਚ ਜਾਨ ਪਾ ਰਖੀ ਆ ❤
ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਵੀਰਪਾਲ ਕੌਰ ਦਰਾਜ਼ ❤❤❤❤❤❤❤❤❤
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 very heart touching story ਆਲ ਟੀਮ ਗੁੱਡ ਅਕਟਿੰਗ 🙏🥀💛🥀👌 ਯਮੂਨਾ ਨਗਰ
Lovepreet thodi acting very nice nd very emotional story aa God bless you beta🎉🎉🎉🎉🎉❤❤❤❤
ਬਹੁਤ ਵਧੀਆ ਵੀਡੀਓ ਬੇਟਾ
ਤੁਹਾਡੀਆਂ ਸਾਰੀਆਂ ਵੀਡੀਓ ਇੱਕ ਤੋਂ ਇੱਕ ਵੱਧ ਕੇ ਹੁੰਦੀਆਂ ਨੇ ❤❤
ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ 🙏🏻🙏🏻
ਬਹੁਤ ਬਹੁਤ ਬਹੁਤ ਹੀ emotional ਵੀਡੀਓ ਐ ਜੀ, ਜੱਸੀ ਦਾ ਨੈਗੇਟਿਵ ਰੋਲ ਚੰਗਾ ਨਹੀਂ ਲੱਗਾ, ਸਾਰਿਆਂ ਦੀ ਐਕਟਿੰਗ ਸੁਪਰ ਐ 👌👌👌👌👌👌👌👍👍👍👍👍👍👍ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏🙏🙏🙏ਧੰਨਵਾਦ ਜੀ 🙏🙏🙏🙏🙏🙏🙏
ਕਿਰਾਏ ਵਾਲਾ ਕਮਰਾ ਨਾਲਦੀ ਕੋਈ ਵੀ ਸੀਰੀਜ਼ ਨੀ ਬਣ ਸਕਦੀ ,is mind blowing 😊
Bhut sohni video ji par sad. V. Aa❤❤
ਬਹੁਤ ਸੋਹਣੀ ਬੀਡੀੋਓ ਹੈ, ਲੋਕਾਂ ਦੀ ਔਰਤ ਪ੍ਤੀ ਮਾੜੀ ਸੋਚ ਦੀ ਅਸਲੀਅਤ ਲੋਕਾਂ ਨੂੰ ਦਸੀ ਹੈ,lovepreet slute you, team work is good,
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਤੁਹਾਡੀਆਂ ਸਾਰੀਆਂ ਵੀਡੀਓ ਸਟੋਰੀਆਂ ਘੇਟ ਹੁੰਦੀਆਂ ❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
ਬਹੁਤ ਵਧੀਆ ਵੀਡਿਓ ਲੱਗੀ ਜੀ ❤🎉
ਕੁੜੀਆ ਦੀ ਤਾਂ ਕਿਸਮਤ ਲਿਖਣ ਲਗਾ ਰਬ ਪਤਾ ਨਹੀ ਕਿਉ ਸੌਂ ਜਾਂਦਾ ਹੈ
Rab nahin sounda ,edhan isliye hunda ki aurat hi aurat di dushman hai,je asin ik duje di madad kariye taan Sadi jindgi narak banan toun Bach sakdi hai, kyounki rab ne insaan nu ik dooje di help lyi hi bnaaya hai,jaanver Sadi madad nahin karnge ,saanu hi ik dooje nu shaara dena chahida ,
ਇਹ ਵੀਡੀਓ ਬਹੁਤ ਵਧੀਆ ਪਹਿਲੀ ਵੀਡੀਓ ਵੇਖ ਕੇ ਬਹੁਤ ਰੋਣਾ ਆਇਆ ਅੱਗੇ ਹੋਰ ਵੀ ਵਧੀਆ ਹੋਵੇਗੀ
🙏
Lovpreet ਵੈਰੀ ਐਕਟਿੰਗ
ਬਹੁਤ ਵਧੀਆ ਵੀਡੀਓ ਲਵਪ੍ਰੀਤ ਪੁੱਤ
Lovepreet di thodi acting bht sohni nd very imotional story aa god bless you di❤❤
Very very very nice video c lovepreet didi ji❤❤❤buhat suhni acting c sare team di buhat emotional v hai video 😢😢rabb thanu hmesha khush rekhe chadikalan vich rakhe love you all team nu ❤❤❤❤❤WMK🎉❤😊😊
Very nice lovepreet didi ji waheguru ji meher karna ji 😢😢❤❤
ਲਵਪਰੀਤ ਵਡੀਊ ਬਹੁਤ ਵਧੀਆ ਹੈ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਹੈ ਪਰਵਿੰਦਰ ਕੌਰ ਬਰਨਾਲਾ❤❤❤❤❤❤
Very very super nice beta.
Waheguru chardikala rakhan.
Bhut vadia aa video aa sister ji Rab tahanu sari tem nu hamesha khush te chardikalan vich rakhe Ji ❤❤❤❤❤❤❤❤❤
Lovepreet sister eh video dekh k mainu Mera din yaad aa geya Mera v ehi haal hoya c jo tuhadi es video ch hoya fark ina hai mere do kudiyaan c ik 2 saal di duji 1 saal di c sada v kise ne v sath nhi c dita😢jado kise de sir da saayi chala jaye usdi jindgi narak ho jandi aa mere ta pekeya ne v sath nhi c dita
❤❤ bhut sohni aw video ❤❤
Lovepreet bhut vadia story Hai waheguru ji mehar karan❤❤❤😢😢🎉🎉🎉
Bahut vdia series di ❤pr emotional h bht❤
Ssa sis ji very emotional series a sis rab tuhnu chardikala ch rakhe
Boht sohni emotional story different concept very heart touching all team members doing good job Lovepreet nd Jassi da different character salute all of you ❤❤
ਲਵ ਪ੍ਰੀਤ ਵੀਡੀਓ ਬਹੁਤ ਵਧੀਆ ਸੀ ਮੇਰਾ ਤੇ ਦਿਲ ਕੰਬ ਗਿਆ ਸੀ ਫਿਰ ਥੋੜੀ ਵੀਡੀਓ ਅੱਗੇ ਕੀਤੀ ਲਵਪ੍ਰੀਤ ਦੀ ਸੱਸ ਦੀ ਸੋਚ ਵਧੀਆ ਹੈ ਪਰ ਨਣਦ ਨੂੰ ਜਾਇਦਾਦ ਦਾ ਲਾਲਚ ਹੈ Very nice Video Beta 🙏🙏🙏🙏🙏🌹🌹🌹🌹🌹❤️❤️
Series vadhiya lgdi aa pehla episode e boht sohna
ਬਹੁਤ ਵਧੀਆ ਵੀਡੀਓ lovepreet
ਹੌ ਬਹੁਤ ਦਿਲ ਉਦਾਸ ਹੌਇ ਸੀਰੀਅਲ ਦੇਖਕੇ
Bahut sohni a.ji vedio❤❤❤❤❤❤❤❤❤❤❤❤❤❤
Bhout nic story lovepreet ji good ❤❤❤
Buhat vidya aa hope happy end hobe nice❤
Enni emotional shuŕooat rona ਆ ਗਿਆ 😢😢😢
ਧੰਨਵਾਦ ਯੂ ਟਿਉਪ ਵਾਲਿਆ ਦਾ ਜੌ ਮੇਰੇ ਵਰਗੀਆ ਧੀਆ ਨੂ ਦਿਲ ਖੌਲਣ ਦਾ ਸਮਾ ਦੇਦੇ
Good video lovepreet putt paramjit kaur😊😊😊😊❤❤
Very nice story lovepreet Didi God bless you waiting for next part
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
Didi Maro rona aa gai❤
ਸੱਚੀ ਜਿਗਰਾ e chaida ਇਹ ਸਭ ਹੋਰ ਤਕ dikhon ਲਈ ਬਹੁਤ ਪਿਆਰ ਤੁਹਾਨੂੰ ਸਾਰੀ ਟੀਮ ਨੂੰ❤❤
ਅਸੀਂ ਤਾਂ ਆਪਣੀ ਭਰਜਾਈ ਨੂੰ ਬਹੁਤ ਪਿਆਰ ਕਰਦੇ ਹਾਂ
Boht boht sohni vedio a g 👌👌
ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤
ਲਵਪ੍ਰੀਤ ਭੈਣ ਜੀ 🙏 Good morning
Very beautiful ji iam waiting ❤️
Very nice lovepreet didi ji ❤❤❤❤🎉🎉🎉🎉 Dubai
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
bohtt boht sohni te heart touching story didu❤️ Bhtt ee emotional story aw🥺 sari team di acting bhtt vadia😊 sirra kra rhi sari team👌 waheguru ji tuhanu and sari team nu chardikala ch rakhe didu❣️ always best wishes dii♥️✨ tusi bhtt sari trakkia kro💝 next part jaldi to jaldi laike ayeo😊
Bhut sohni story nd acting sab di sirra dino din sare acting vale vat kad rhe aa😊
ਬਹੁਤ ਖੁਸ਼ ਯਾਦ ਕਰਵਾ ਦਿੱਤਾ ਅੱਜ ਲਵਪ੍ਰੀਤ ਭੈਣ 😢
Lovepreet Didi ji so nice video sadiyan video bahut Sonia
Bhut vadiya video bnai aa❤❤❤❤❤
Love Preet beta bhut sohni video aa ❤❤
लवप्रीत कुड़ी दा ऐ हाल वेख के रोना आ गया ऐक्टिंग कमाल दी है रब हमेशा खुश रखे जसी नू छितर दी लोढ है
Vry vry nice story lovepreet dii gbu 🎉🎉🎉🎉❤❤❤😊 both jyda wait c and sat shri akal
ਲਵਪਰੀਤ ਰੋਦੀ ਐ ਜੱਸੀ ਦਾ ਹਾਸਾ ਨਿਕਲਦਾ 😂😂
Bhuta Vdiya story lovepreet 😢 Bhuta emotional 🥹 story
ਬਹੁਤ ਦਿਲ ਦੁੱਖੀ ਹੁੰਦਾ ਇਹ ਵੀਡੀਓ ਵੇਖ ਕੇ 😢😢
Beautifull. Very. Nice. Vedio. 👍. Suman. Bala. Ferozepur. City
Nice video bhut emotional hai
❤❤❤ oh my God oh my God ❤
Video ਬਹੁਤ ਸੋਹਣੀ ਆ ਜੀ ਸਹੀ ਗਲ ਆ ਜੀ ਵੀਡਿਓ ਦੇਖਣ ਲੀ ਦਿਲ ਮਜ਼ਬੂਤ ਹੋਣਾ ਚਾਹੀਦਾ😢
Very heart touching video aa g 😢😢😢😢😢😢😢😢
Bahut emotional hai ji very nice
Good episode
Keep it up new series
Aa video bnan baste bhut bda dil❤ chahida aa video dekh ke rona 😢😢😢😢agyia
ਬਹੁਤ ਬਹੁਤ ਵਧੀਆ ਵੀਡੀਉ ਆ ਵੀਡੀਉ ਦੇਖ ਤਾ ਰੋਣ ਆ ਗਿਆ 😢😢😢😢😢ਇਹ ਵੀਡੀਓ ਦੇਖ ਤਾ ਰੂਹ ਕੰਬ ਗਈ 😢😢😢😢😢😢😢😢😢😢😢ਹਜੇ ਤਾਂ ਪਹਿਲਾਂ ਭਾਗ ਆ 😢😢
ਬਹੁਤ ਬਹੁਤ ਵਧੀਆ 👌👌👌👌👌👍👍👍
ਪਹਿਲੇ ਸੀਨ ਵਿੱਚ ਹੀ ਲੋਵਪ੍ਰੀਤ ਪੁੱਤ ਰੋਣਾ ਆ ਗਿਆ 👍🏼
Eh bhaut emotional story aa 😢😢
Bahout vadia
Wah kmal 👍🏻👍🏻
🙏💝
Excellent thinking. Great team work 👏. ❤🇦🇨.
Lovepreet ji, you have done your best to show the social evil through this film, thank you very much
Bhut emotional video a ❤
Tuc kudiye kismat thudiye eni zaldi kio end kr diti
Vry nice message education is most important every person nc video
ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜੋ ਜੀ
Very very emotional video 😢😢😢😢😢 lovepreet good rool
V. Nice and true story
Very nice video ji waheguru bless u all team members ji
Hi its Heart breaking 💔 watching 😢this film ( Bande khani / Man_eater ) very very emotional 😢 story. Lovepreet your performance was really good 👍. All new faces done great job 👏 . Proud 👏 of you lovey. God bless all. Love ❤️ from 🇦🇨.
💝🙏
Hii ਲਵਪ੍ਰੀਤ ji very nice ਵੀਡਿਓ
lavpreet beta tussi bilkul sahi keh rahe o kudiya nu padan bohat jaruri e
Sachi rona aa giya video dekh ke
❤❤❤❤ lovepreet di good bless you ❤❤❤
ਸਚੀ ਤੁਸੀ ਇਹ ਸਭ ਕਰਦੇ ਓ ਤਾਂ ਬੀਤਿਆ ਸ਼ਮਾ ਯਾਦ ਆ jda ਸਚੀ ਜਦ ਇਹ ਕਹਾਣੀ ਆਪਣੇ ਨਾਲ ਹੋਈ ਹੋਵੇ ਸੱਚੀ ਸੱਟ ਦਿਲ ਤੇ ਲਗਦੀ ਆ ਪਰ ਜਿੱਥੇ ਕੁੜੀ ਸੱਚੀ ਗਲਤ ਹੁੰਦੀ ਆ ਉਥੇ ਕੋਈ ਕਿ ਬੋਲਦਾ ਵੀ ਨਹੀਂ ਹੁੰਦਾ ਸਾਡੇ ਨਾਲ v ਵਾਪਰੀ ਇਹ ਸਾਡਾ ਖੋਇਆ ਅਸੀਂ ਪਰ ਫਿਰ ਵੀ ਅਸੀਂ ਬੇਗਾਨੀ ਧੀ ਦੀ ਜਿਦੰਗੀ ਬਣਾਈ a ਆਪਣਾ ਦੁੱਖ ਭੁੱਲ ਕੇ ਓਹਦੀ ਖੁਸੀ ਦੇਖੀ ਸੀ ਪਰ ਕਦਰ ਨੀ ਪੈਂਦੀ ਕੋਈ ਜਿਨਾ ਮਰਜੀ ਕਰਲੋ ਸੱਚੀ ਬਹੁਤ ਕਿ ਯਾਦ a gya eh dekh k😢😢
Love preet Bhut vadia story hai Waheguru ji mehar karan❤❤❤❤❤❤😢😢🎉🎉
Very nice 😢😢😢😢
ਬਹੁਤਵਧੀਆ ਕਹਾਣੀ ਹੇ
❤❤😊😊 very very very nice video ji😊😊❤❤
Very nice video dear sister 💓💓💓💓💓
V nyc video god bless you
Heart touching story lovepreet sister 😭😭😭😭😭😭😭😭😭😭😭😭😭
Eh story real aa har kudi ehi dar nL jeonde aa j ghrwale nu kuj ho gya ta oh kiwe zindagi jeo gi rabba sab da shuag nu tandrusti deo 😢😢 bnde Bina koi life nhi hundi sachi video dhk k akha ch Pani a gya
ਮੈਨੂੰ ਤਾਂ ਰੋਣ ਆੲਈ ਜਾਂਦਾ ਲਵਪ੍ਰੀਤ ਦਿੰਦੀ ਤਰਸ ਆਉਂਦਾ ਤੇਰੇ ਤੇ
Bhut h Sohna video hai