Saving a Punjabi dialect: Puaadhi Akhara speaks its mind : BBC NEWS PUNJABI
ฝัง
- เผยแพร่เมื่อ 8 ก.พ. 2025
- ਪੰਜਾਬ ਦੇ ਪੁਆਧੀ ਅਖਾੜੇ ਬਾਰੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੁਆਧੀ ਕਲਾਕਾਰਾਂ ਨਾਲ ਗੱਲ ਕਰ ਰਹੇ ਹਨ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ
Subscribe to our TH-cam channel: bit.ly/2o00wQS
For more stories, visit: www.bbc.com/pu...
FACEBOOK: / bbcnewspunjabi
INSTAGRAM: / bbcnewspunjabi
TWITTER: / bbcnewspunjabi
Thanks BBC & anchor for this effort to help them support the dialect
Bahut bdia uprala bhai ji puwadhi boli nu prmot kro... Mara pind v ambala distt ma hai bai... Ambale te aage tk puwadh aa bai ji
ਨਹੀਂ ਕੋਈ ਪੰਜਾਬੀਆਂ ਦਾ ਮੁਕਾਬਲਾ
ਨਹੀਂ ਕੋਈ ਕਰ ਸਕਦਾ ਰੀਸ ਜੀ
ਚਾਰੇ ਕੰਨੀਆਂ ਪੂਰੇ ਨੇ ਸੌ ਵਿਸਵੇ ਪੂਰੇ ਵੀਸ ਜੀ
ਇਹਦੇ ਗੌਣਾਂ ਦੇ ਵਿਚ ਬਹੁਤ ਰੰਗ ਜੀ
ਤੇ ਗਾਉਣ ਦੇ ਵੀ ਵੱਖੋ ਵੱਖ ਢੰਗ ਜੀ
ਕੱਲੇ ਕੱਲੇ ਰੰਗ ਦਾ ਵੱਖੋ ਵੱਖਰਾ ਸਵਾਦ ਜੀ
ਭੁਲਿਓ ਨਾ ਪੰਜਾਬੀਓ ਇਨ੍ਹਾਂ ਨੂੰ ਰੱਖਿਓ ਯਾਦ ਜੀ
Very nice Ji bahut aachha Punjabi program hea
ਕਿਆ ਬਾਤਾਂ ਜੀ
ਇਹੋ ਜਿਹੇ ਪੁਆਧੀ ਅਖਾੜੇ ਲੱਗਣੇ ਚਾਹੀਦੇ ਨੇ
Bhot bhudia jaankari ditti tusi maari MAA boli poadh Punjabi manimajra Chandigarh toa Nice video ji 🙏🙏🙏🙏👍👍👍👍🌷💯💖💐🌺🙏🌸
My grandfather came from ambala to Punjab Pakistan in 1947 we speak puadhi boli.
Very nice program ,Congratulations to BBC
ਬਾਈ ਪਹਿਲਾਂ ਯੋ ਮੈਕ ਆਲੇ ਭਾਈ ਨੂੰ ਕੋਈ ਹੋਰ ਕੰਮ ਲੱਭਕੈ ਦਿਓ, ਇਸਕੇ ਬਸ ਕੀ ਬਾਤ ਨੀ ਹੈ, ਇੰਟਰਵਿਊ ਲੇਣੀ! ਨਾਸ ਮਾਰ ਰੱਖਿਆ ਸਾਰੇ ਪ੍ਰੋਗਰਾਮ ਕਾ।
Hahaha theek kerya veera tein
@@mayank95yadav oye bhiye vi PUADI bol rahe ne
Yadav 😂😂😂😂
@@VarinderSingh-if6rc hahaha chal bhai tenu jo kehna keh le......vese lagda tu punjab to bahar niklya ni kade tahi teri soch enni regi ........tahi tainu ni pata ki Haryane ch gurgaon rewari ch sare yadav ii rehnde aa.
Varinder Singh Puadh sirf punjab ch ni
Ajj de himachal de hisse Una to leke Haryana de Pipli tak c.
Ajj de Chandigarh Mohali nu Puadh nu ujaad k wasyea geya hai, te iss area nu Puadh da Kalja keha janda c
@@mayank95yadav 💯💯 Sahi kea Bai ❤️ puadi schi bhot kaint boli aa chardikala hje v ene lokaan ne aa sbyachaar saambhya Hoya
ਰਿਪੋਟਰ ਬੜਾ ਹੀ ਅਨਜਾਨ ਬੰਦਾ ਹੈ ਇਹ ਭਾਈ ਸਾਹਿਬ ਨੂ ਵਿਚੇ ਹੀ ਟੋਕੀ ਜਾਂਦਾ ਹੈ ਸਾਰਾ ਸਵਾਦ ਰਿਪੋਟਰ ਨੇ ਖਰਾਬ ਕਰ ਦਿਤਾ ਹੈ ਭਾਈ ਸਾਹਿਬ ਦੇ ਕਿਹਣ ਤੇ ਵੀ ਇਹ ਰਿਪੋਟਰ ਨਹੀ ਹਟਿਆ
Amolak Sidhu pr veer live v ohe dikha reha aa kuch positive ha kuch negative v ha. Sara kuch parallel chala da ha.
Bohat vadya, puadi meri Maa boli bhi hai, mere dada dhankour ambala to aye si. Reporter is un professional
الوداع ، مجھے آپ کا تبصرہ بہت پسند آیا۔ میں بھی امبالہ کے قریب رہتا ہوں۔ میں امبالا اور چندی گڑھ کے درمیان رہتا ہوں۔ اگر آپ کی کوئی یادیں ہیں تو مجھے بتائیں۔ میں ضرور آپ کو دکھاتا ہوں۔
جی بہت شکریہ، اگر ہو سکے تو دھنکور کی کچھ تصاویر بھیج دیں، بہت شکریہ
@@MUHAMMADASIF-ho8pubro puadhi is an eastern punjabi dialect here patiala district of Punjab speak puadhi,, it is a dialect like potohari punjabi multani malwai
@@HarpreetSingh-gb8wu Singh ji tham us k bat ni smjhy... Wo b puadi h...me b puadi hn... Ase partition ma Punjab 🇵🇰 aa gye...
ਪੁਆਧੀ ਬੋਲੀ ਦਾ ਪ੍ਰਚਾਰ ਕਰਨ ਵਾਲੇ ਅਕਸਰ ਮਾਝਾ ਮਾਲਵਾ ਦੁਆਬਾ ਨੂੰ ਹੀ ਤਿੰਨ ਪਾਵੇ ਦੱਸਦੇ ਹਨ ਪਰ ਅਸਲ ਵਿੱਚ ਪੰਜਾਬੀ ਦੀਆਂ 20 ਤੋੰ ਵੱਧ ਉਪ ਬੋਲੀਆਂ ਹਨ ਜਿਵੇਂ- ਮਾਝੀ ਮਲਵਈ ਦੁਆਬੀ ਝਾਂਗੀ ਮੁਲਤਾਨੀ ਡੋਗਰੀ ਬਾਂਗਰੂ ਪੋਠੋਹਾਰੀ ਅਾਦਿ।
Good and interesting songs and old history
ਮਾਰੀ ਬੋਲੀ ਮਾਰਾ ਦੇਸ਼ , ਲੋਕਾਂ ਕੋਲ ਰਜਾਈਆਂ ਮਾਰੇ ਪਾਸ ਛੱਡਿਆ ਨੀ ਖੇਸ , ਚੰਡੀਗੜ੍ਹ ਵਸਾ ਕੇ ਮਾਰੀ ਪੱਟੀ ਕਰੀ ਮੇਸ ।
ਇੰਟਰਵਿਊ ਲੈਣ ਵਾਲਾ ਜਮਾ ਬੋਂਡੀ ਸੀ ਸਾਲਾ ਇਹੀ ਇੰਟਰਵਿਊ ਜੇ ਕਿਤੇ ਜਗਦੀਪ ਸਿੰਘ ਥਲੀ ਜਾਂ ਕਿਸੇ ਹੋਰ ਵੀਰੇ ਨੇ ਕੀਤੀ ਹੁੰਦੀ ਤਾਂ ਦੇਖਣ ਦਾ ਸੁਆਦ ਆ ਜਾਣਾ ਸੀ
Main. Bahut.changi.taran.janda.puadi.Akhara
.manufacturer. .Sharma.8528137012
Patiala.I.am
Very.Happy
bohat vadya, puadi meri Maa boli bhi hai, mere dada Pind Kamalpur Tehsil Samana District Patiala to aye si 47 vich pakistan. Reporter is un professional
بہت اچھی بات ہے ، میں پادھی بولی بھی بولتا ہوں۔میں چندی گڑھ کے قریب رہتا تھا۔
Samana tehsil mere pind kol he, me Lalouchhi pind to ha
sare veer tricity de a true piadis
I am jatki punjabi speaker from jhang punjab love u all punjabio
Jhang zila te Bai Pakistan Ch hai naa Hun ?
@@harmaidanfateh38 hanji bhai
How close is Jatki to Saraiki?
@@ManishSharma-ku7ij 90 to 95 percent same
Dear my family speak Punjabi from pakpattan
Mera Nanka pind Sohana
Mere Nana ji jagir singh s/o waryam singh ne Asa ram bhagat ji da akhada suneya si
Sami Wahe Guru Gee
Thanks a lot, puadhi Punjabi is more sensitive to culture then malwa, Macha and duaba
Vande bhai ji bahut badhiya Ghar Hai
Wow ❤❤
vadiya bia je eh ta rul gya se hun samar bai pher chak reha
Bai jaado hum chote te mansa devi mele te raat noo baagh mai akhare lagde see aapa noo kaint lagda see per humey nee pataa taa saada laaka poadh painda see Saadi boli noo haranvi boli kainde see aapa keha saadi maa boli hai nice video ji 🙏🙏🙏🙏🌹💐🌼🌹💖💯💯💯👍👍👍👍
Bhai Mirza bolo gana shuru karo bahut badhiya Ga Raha Hai bhai
thanks BBC news
Good to see they are connected with their roots. Started with Mr Bhagwati and Ma Saraswati
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਬੱਚੇ ਬਜ਼ੁਰਗਾਂ ਨੂੰ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਤੰਬਾਖੂ ਅਫੀਮ ਚਰਸ ਚਿੱਟਾ ਨਸ਼ੇ ਛੱਡੋ ਨਿੰਦਿਆ ਚੁਗਲੀ ਈਰਖਾ ਬੇਈਮਾਨੀ ਧੋਖਾ ਹੰਕਾਰ ਨਾ ਕਰੋ ਕਿਸੇ ਦਾ ਦਿਲ ਮਨ ਨਾ ਦੁਖਾੳ ਬੁਰਾ ਨਾ ਸੋਚੋ ਨਾ ਕਰੋ ਨਿੰਦਿਆ ਚੋਰੀ ਯਾਰੀ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਸੁਣਨੇ ਦੇਖਣੇ ਸਦਾ ਲਈ ਬੰਦ ਕਰ ਦਿਉ ਛਡ ਦਿਉ ਇਹ ਪੰਜਾਬੀ ਵੀਰਾਂ ਨੂੰ ਸ਼ੋਭਾ ਨਹੀ ਦਿੰਦਾ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਪੜ੍ਹ ਲਿਖਕੇ ਚੰਗੇ ਕੰਮ ਕਰਕੇ ਮਾਂ ਪਿਉ ਦਾ ਨਾਮ ਰੌਸ਼ਨ ਕਰੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਸਭ ਧਰਮਾਂ ਦਾ ਸਤਿਕਾਰ ਕਦਰ ਇਜਤ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਧੰਨਵਾਦ ਜੀ
ਪ੍ਰੋਗਰਾਮ ਸੁਣ ਕੇ ਸੱਚਮੁੱਚ ਰਿਪੋਰਟ ਤੇ ਗੁੱਸਾ ਆ ਰਿਹਾ
ਕਿਸੇ ਪੰਜਾਬੀ ਨੂੰ ਲਾਓ
ਜਿਸ ਨੂੰ ਪੰਜਾਬੀ ਬੋਲੀ ਦੀ ਸਮਝ ਅਤੇ ਪੁਆਧ ਖੇਤਰ ਨਾਲ ਹੋਏ ਧੱਕੇ ਦਾ ਦਰਦ ਹੋਵੇ
Very nice
ਬਾਈ ਬਾਤ ਯੋ ਐ ਕਿ ਏਸ ਪੱਤਰਕਾਰ ਨੂੰ ਮਾਰੀ ਬੋਲੀ ਕੇ ਬਾਰੇ ਮਾਂ ਕੋਈ ਜਾਣਕਾਰੀ ਏ ਨੀ ।ਇਹ ਸਵਾਲ ਕਿਆ ਪੁੱਛੇ ਗਾ।
Very nice music...
Dhan Dhan asharam baidwan ji
Baidwan baidwan hoi payi hai bir.
22 sirra
You guys (puadhi akahra jatha) better get live on your own youtube or fb page, rather getting interviewed by this kind of anchor. 😏😏 dislike for this anchor.
Y fb pa id hegi e
Puyaadi khaada naam te
You tube pa puyaad tv
BBC plzz puadhi boli bare hor reporting karo
Yo boli ambala aur Yamuna Nagar ma boli ja❤️❤️
i support this language
Paaudh means Half of punjab.
Maasha Allah...... Bhagat Ji....
ਇੰਟਰਵਿਊ ਵਾਲੇ ਨੂੰ ਭੋਰਾ ਪਤਾ ਨਹੀਂ ਕਿਦਾ ਗਲ ਕਰਨਾ
Nyc
ਧੰਨ ਧੰਨ ਬਾਬਾ ਆਸਾ ਰਾਮ ਜੀ ਦੀ ਜੈ
ਧੰਨ।ਧੰਨਂਆ।ਆਸਾ।ਰਾਮ।ਕੀ
Dhan dhan Bhagat Asa Ram ji Baidwan sohana
swaal eh aa k tainu mike kenne frata
Puadhi Akhara Saddi pachan ha,
The interviewer continues to cut off the speaking persons which is annoying.the video ended in 36 mins so could not understand what his hurry was to pop from this to that to this. Very unprofessional, obviously he is new to interviewing. Funny he links to BBC...that is a joke. Finally he was told by Samal singh not ti keeping cutting them off and allow them to complete their thought. His focus is all over and whatever pops in his mind, he wants to divert to that issue. The group Samal Singh very professional and treasure of knowledge on this origin of khera. Good video just need to delete the stupid, annoying, manner less, infantile, INTERVIEWER. 10 for the group and 0 zero for interviewer.
Jamer singh Puadhi Khuda Ali Sher UT
Chandigarh
Hi from mauli baidwan(mohali)
Dhan bhagat asa ram ji
nice
Mai be yhi boli bolu aa
Janab eh ha smar singh shami , jathedar baba gurdev singh g buda dall pind sohana gurudwara chiddi sahib mohali ch ha .
Jathedar gurdev singh g ne shiv g ka beyah gaun hor boht kitaba likhiyan ne .
Bhagat Aasa ram baidwan di puri history jathedar gurdev singh g ne app likhvaye ha.
Ajj jathedar gurdev singh g de putter sikander singh nihung singh g una de likhe gaun nu aage le ja rhe ne virsa nal lok jude rehn .
Bhagat asa ram ji village Sohana Near mohali eh akhada bhagat asa ram ji ne hi suru kita.Dhan bhagat asa ram jatt gotar da hoyea
Reporter bebkuf ha
Kaanji majra pind sec 14 ch painda c.
Main v ic Time university c
ਅਖਾੜਾ ਬਹੁਤ ਵਧੀਆ ਲੱਗਿਆ ਪਰ ਨਚਾਰ ਦੀ ਘਾਟ ਰਹਿ ਗੀ
Kalibadh pind c mara .sector 8 ..ma.hun. Yadann ra giya
22 mara pind v kalibad ta
Dhan bhagat asa ram ji Baidwan sohane wale da bhatija or nephew
Jeeta sarpanch c Tokke di taal vi c uhna di kise nu bhi puchh sakde ho sohane ch bhagat asa ram ji da ghar bol dena jeete sarpanch or bhagat asa ram ji de ghar jana
Nachattar Singh Badban pind nadharini
👌👌👌🤩
hallo brother I samar singh
Hello g
Anchor disturbing to bhagat ji
Unprofessional reporter
Jadhon.pichle.same.me.esi.katha.hundi.si.than.kade.vi.koi.marha.kam.nahi.hunda.si.ab.dabara.shuru.hoahe.
Maara desh maari booli
Fuckin anchor... Jaa tn gl phucho na ja agle nu gl puuri krn dao
O bagja ankra
VAdia akada
Report is unwilling to listen , Poor listening and understanding skills mars the reporter.
Anchor is senseless, not picturerised properly.
Puadhi akhara att.
Dislike anchor
Aasaram kaun sa??
bhagt asaram sohana pind
near chd.mohali.pb
ਬਾਕਮਾਲ
Pehla snoring sikhke aao
ਬਾਈ ਬਾਤ ਯੋ ਐ ਕਿ ਏਸ ਪੱਤਰਕਾਰ ਨੂੰ ਮਾਰੀ ਬੋਲੀ ਕੇ ਬਾਰੇ ਮਾਂ ਕੋਈ ਜਾਣਕਾਰੀ ਏ ਨੀ ।ਇਹ ਸਵਾਲ ਕਿਆ ਪੁੱਛੇ ਗਾ।
Very nice