Gourav di acting attt hundi aa . Joban da gussa vi vadia lagda aa . Preet tan samjhaundi hi reh gayi te Davinder chalaki kr gayi . Captain ne bahut Mari kiti. Bibi ji bahut pyare ne . Sukh ne bahut bahaduri dikhai. Paramjit te usde husband te lahnat aa ( video de torr te ) . Gourav mainu bahut changa lagda . Bahut pyara lagda oh . Acting bahut vadia hundi aa .par ohnu jacket Navi leado . Bechare ne sari series ik Jaa do jacketa nal kaddi oho joban ne Pali .❤❤😂😂😊
Congratulations! The whole team has done an amazing job throughout the story. What a beautiful ENDING! 👍🏼!! Great team of great actors! Stories like ‘ Kr’ are a gift to سماج آپ نے بابے تارے سے ملاقات نہیں کرائی! May God Almighty bless you all and your loved ones!
All family members all best wishes God bless you all best wishes but puri nai hoi jor bano aagyo munda India aava ta onu v Faro sb na buth vadiya bana hai
Bahut vadea lagi sarea de bakide da sangersh da blouk aea nhioh v pura kro ❤❤❤
Video bot hi jiyada vadia c veri nice fer eda di video le aana God bless you all family always🎉👌👌👌👌👌
ਅਸੀ ਤੇ ਇਹ ਦੇਖਣਾ ਸੀ ਸੁਖ ਦੇ ਸਂਸ ਦੇ ਛੱਤਰ ਪੈਦੇ ਦੇਖਣੇ ਸੀ ੳ ਰਹਿ ਗਏ
ਬਹੁਤ ਵਧੀਆ ਵੀਡੀਓ ਸੀ ਸਾਰੇ ਕਿਰਦਾਰ ਬਹੁਤ ਵਧੀਆ ਨਿਭਾ ਰਹੇ ਸੁੱਖ ਬਹੁਤ ਵਧੀਆ ਰੋਲ ਕਰਦੀ ਹ
Biji di acting bhot wadia ji hor sare di acting bhot wadia ji video very nice
Sukh ਭੈਣ ਦਾ ਰੋਲ ਬਹੁਤ ਹੀ ਅਛਾ ਲਗਾ ,Devinder da role ਬਹੁਤ ਹੀ ਚਲਾਕ ਨਿਕਲੀਆ। Preet ਭੈਣ ਅਤੇ ਦੋਣੇ ਭਰਾ ਜੀ ਦੇ role ਭਰਾਂ ਪਖੌ ਬਹੁਤ ਹੀ ਪਿਆਰੇ ਸਣ।
ਬਾਕੀ ਰਹੀ ਗੱਲ ਮਾਤਾ ਜੀ ਦੀ,ਇਸ ਟੀਮ ਵਿੱਚ ਆਪਣੇ ਪਰਿਵਾਰ ਦੇ ਬੱਚੀਆ ਤੌ ਵੀ ਵੱਧ ਕੇ ਪਿਆਰ ਅਤੇ ਦਿਖਾਇਆ ਹੈ।
ਅਸੀਂ ਵੀ ਇਸ ਮਾਤਾ ਜੀ ਤੌ ਪਿਆਰ ਤੇ ਅਸ਼ੀਰਵਾਦਾਂ ਲਿਤੀਆਂ ਹਣ।
ਹਾਏ ਵੀਰ ਜੀਅ ਨੀ ਲਗਣਾ ਬਹੁਤ ਸੋਹਣੀ ਮੋਵੀ ਸੀ
Bhut vadiea msg a nuh nu dhee jina pyer krna cheda a
ਬਹੁਤ ਵਧੀਆ ਰੋਲ ਸਭ ਦਾ ਮਾਤਾ ਜੀ ਪ੍ਰੀਤ ਤੇ ਦਵਿੰਦਰ, ਜੋਬਨ ਤੇ ਵੱਡੇ ਭਾਜੀ , ਸੁੱਖ ਤੇ ਗੌਰਵ ਰੋਲ ਤਾਂ ਗੁਰਨਾਮ ਭਾਜੀ ਤੇ ਭੈਣ ਜੀ ਦਾ ਵੀ ਬਹੁਤ ਹੀ ਵਧੀਆ ਸੀ ਜੋ ਅੱਜ ਦੀ ਸਚਾਈ ਚੱਲ ਰਹੀ ਹੈ ,ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਣ 👏👌👍🎉🎉🎉🎉🎉🎉🎉🎉😍🥰
Preet❤❤❤
Joban❤❤❤
❤❤🎉
ਬਹੁਤ ਵਧੀਆ ੍ਐਪੀਈਸੋਡ ਹੈ ਬਹੁਤ ਵਧੀਆ ਫੈਮਲੀ ਹੈ ਲੋਕਾ ਨੂੰ ਨਹੀਂ ਚਾਹੀਦਾ ਚੰਗੀਆਂ ਮਾੜੀਆਂ ਗੱਲਾਂ ਕਰਨੀਆਂ ਸਰਬਜੀਤ ਸਿੰਘ ਪੱਡਾ ਲੋਹੀਆ ਖਾਸ ਜਲੰਧਰ
Veryveryuiceviedeo
Sat Shri akal ji all family very very nice video God bless you ❤❤❤
Veer ji ਸਹੀ ਕਿਹਾ ਕਿ ਅਸੀਂ ਸਾਰੇ ਪਰਿਵਾਰ ਹੀ ਹਾਂ ਵਾਹਿਗੁਰੂ ਮਿਹਰ ਕਰੇ ਤੁਹਾਡੇ ਪਰਿਵਾਰ ਤੇ ਦਵਿੰਦਰ ਦੀਦੀ ਬਹੁਤ ਚੰਗੇ ਆ ਪਰ ਨਾਟਕ ਦੇ ਹਿਸਾਬ ਨਾਲ ਬੰਦੇ ਨੂੰ ਚੇਂਜ ਹੋਣਾ ਪੈਂਦਾ ਹੈ ਅਸੀਂ ਸਮਝਦੇ ਹਾਂ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਤੁਸੀਂ ਆਪਣਾ ਟਰੇਸ ਦੱਸੋ ਪ੍ਰੀਤ ਦੀਦੀ ਦਵਿੰਦਰ ਦੀਦੀ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਹੈ
Bht vadiya story si and very good acting sare ya di 👍
Bibe g di sab toh jada vdia😘😘😘
Bohut hi sachi story . Best team work
Bahut Bdiya story see veer ji from anu nadaun distt hamirpur himachal pardesh❤❤👌👌👌
Bahut vadia story sarean di acting bahut vadia lgi🙌
Nice story nice video . Waheguru sab nu chardi kala ch rakhan. ❤❤
I like very much ❤❤❤❤❤❤❤❤❤❤❤
Hello family love love yours acting 🎭 everyone is excellent bless u all 🙏🙏💕💕💕💕💕💕💕💕💕🇨🇦🇨🇦
ਪਰੀਤ ਸੱਬ ਤੋ ਜਾਦਾ ਤੇਰਾ ਰੋਲ ਬਹੱਤ ਵਦਿਆ ਜੀ ਤੇਰਾ ਇਸ ਕਰਕੇ ਕੀ ਤੁਸੀ ਬੋਲਦੇ ਬਹੁਤ ਵਦਿਆ ਜੀ ਬਾਕੀ ਜੋੜੀਆ ਸਾਰੀਆ ਜਿਵੇ ਹੈਗਿਆ ਓਵੇ ਹੀ ਠੀਕ ਆ ਜੀ ਬਹੁਤ ਵਦਿਆ ਜੀ ਦਵਿੰਦਰ ਦਾ ਰੋਲ ਵਦਿਆ ਜੀ ਕੜਕ ਕੇ ਬੋਲਨੰ ਦੀ ਐਕਟਿੰਗ 👌👌🌹🌹🌹🌹👌👌
ਮੈਨੂੰ ਤਾਂ ਗੌਰਵ ਹੀ ਪਿਆਰਾ ਲੱਗਦਾ ਹੈ ਤੇ ਬੀਬੀ ਜੀ ਬਹੁਤ ਪਿਆਰੇ ਹਨ ਮੇਰੀ ਮਾਂ ਵੀ ਬੀਬੀ ਵਾਂਗ ਛੇਤੀ ਹੀ ਰੋ ਪੈਂਦੀ ਸੀ love you all surinder kaur gill USA Chicago 🙏🙏🙏🙏🇺🇸🇺🇸🇺🇸🇺🇸🌹🌹🌹❤️❤️❤️❤️
Story bohat wadhiya c. Har ik ne apna kirdar bohat hi wadhiya nibhaya. Sareyan nu bohat bohat wadhaiyan. ❤
Bhut udeek rehndi si sanu episode de udeek bhut hi sohna si sachi de act si sarya de 🙏❤️
Bought vadia video Jo ki daaj te depend kardi video nice
Bhut vediya vedeo he preet medem di actlng bhut achi hondi he
Gourav di acting attt hundi aa . Joban da gussa vi vadia lagda aa . Preet tan samjhaundi hi reh gayi te Davinder chalaki kr gayi . Captain ne bahut Mari kiti. Bibi ji bahut pyare ne . Sukh ne bahut bahaduri dikhai. Paramjit te usde husband te lahnat aa ( video de torr te ) . Gourav mainu bahut changa lagda . Bahut pyara lagda oh . Acting bahut vadia hundi aa .par ohnu jacket Navi leado . Bechare ne sari series ik Jaa do jacketa nal kaddi oho joban ne Pali .❤❤😂😂😊
Very very very very nice acting bhut vadiya hai ji very nice 👍👍👍👍👍👍👍👍
Hi. Dee Preet ji all videos are very nice and all actors are doing great job. It was great video. We wish your team is best of luck. Thank you
Very very very nice video ❤❤❤❤❤🎉🎉🎉🎉bhut vadiya
Very Nice vedo👍 pret didi penader veer ji Love you❤ mata ji gorv Love you❤ so much🎉🎉🎉🎉🎉🎉🎉🎉🎉❤
Very nice video very nice acting all team members God bless you ❤❤❤❤❤❤❤❤❤❤🎉🎉🎉🎉🎉🎉🎉🎉🎉
Bahut acha serial tha sub bahut ache hai ❤❤
Waheguru ji hanesha tuhada pyer bnye rakhan biji bhut jindadil nai
Very nice video good massage good acting all members 👌👌👌👌👍👍👍👍❤❤❤❤❤
Bahut sohna msg c es episode ch
❤ sareya da rol bahut badhiya hai ji
Bhut vdia vedio se veer g acting bhut vdia se all family members ❤🎉
Didi bhuat sona sut a prit di nice👌
Love mata ji very good acting love you 😊😊
Veryverynicevideoandverygoodactingall❤❤🙏🙏thabeautifulfamilymembersji
Bhut vdia video aa tuadi ji video da naam hi bhut vdia rakheya tuc waheguru tuanu sab nu ਤਰੱਕੀਆਂ ਬਖਸ਼ੇ ਜੀ 🙏
Eh series bahut vadiya c sariya de acting bahut sohne c
Preet dedy de rool bhoit he badiya kardy ha
Very Very nice video and very good acting all the beautiful family members ji ❤❤🙏🙏🙏
Bahut bahut bahut vadiya video❤❤
ਵੀਡੀਓ ਬਹੁਤ ਬਹੁਤ ਵਧੀਆ ਸਾਰਿਆਂ ਦੀ ਇਕਟਿਗ ਬਹੁਤ ਵਧੀਆ ਪਰ ਪੁੱਤ ਜੋ ਤੁਸੀ ਪ੍ਰੀਤ ਨਾਲ ਕੀਤਾ ਤੁਹਾਡੇ ਅੱਗੇਆ ਗਿਆ ਪਰ ਬੀਜੀ ਬਹੁਤ ਵਧੀਆ ਰੋਦੇਆ ਦਵਿੰਦਰ ਦੇ ਤਾਂ ਐਮੇ ਬਚਾਰੀ ਦੇ ਕੁੱਟ ਪੈ ਜਾਂਦੀਆਂ ਰੋਲ ਬਹੁਤ ਵਧੀਆ ਕਰਦੇ ਸਾਰੇ ਵਾਹਿਗੁਰੂ ਸਾਰੇ ਪਰਵਾਰ ਨੂੰ ਚੜਦੀ ਕੱਲਾ ਰੱਖੇ ਬੀਜੀ ਦਾ ਖਿਆਲ ਰੱਖਿਆ ਕਰੋ ਬਹੁਤ ਲੋੜ ਹੈ 👍👌⭐️❤️🤣🤣
ਇਹ ਵੀਡੀਓ ਬਹੁਤ. ਵਧੀਆ ਲੱਗੀ ਬੀਜੀ ਮੈਂਨੂੰ ਬਹੁਤ ਚੰਗੇ ਲੱਗੇ
Bahut achi story end be vada acha tha
acting ta sb di vdiya c.pr mainu ta sukh bdi pyari lgdi r😂😂❤❤
Preet bahut samjhdaar hai bahut sohna boldi hai❤🥰
Acting sbhi ki boht achhi lagti hai lekin sabse achhi acting davinder ji ki lagti hai
Verry nice boht vadya sab da roll pretty didi boht sona bolda pretty di vargi har kar ch nu hovy
Very Very Very nice video & Very nice acting all family members keep it up God bless you always ji
Preety di acting kaintt didi love you
Nice video Davinder t joban da roal pasand
Sab di acting buhat buhat super duper ❤❤❤❤❤❤❤
Very nice video 🎉🎉🎉🎉🎉 consept bahut acha hai
Bhot badiya ji❤❤
Very nice Video. Everyone acted so well. It was really very nice video, used to wait for episodes very eagerly.🎉🎉👌👌
Very nice story preet de tussi great performance sare bhut badhiya thanku
Pnder veer ਤੁਸੀਿਕਿਸੇ ਵੀ ਸੀਰੀ ਅਲ ਦਾ ਅੰਤਚੰਗਾ ਨਰੀ ਕਰਦੇ ਨਾ ਸੱਸ ਪ੍ਰਧਾਨ ਦਾ ਨਾਂ ਧੀ ਦਾ ਸੰਘਰਸ਼ ਨਾ ਇਸ ਸੀਰੀਅਲ ਦਾਕੈਪਟਨ ਸਾਰੇ ਸੀਰੀਅਲ ਵਿਚ ਨਹੀ ਹੈ🙏🙏
Wahaguruji. Mahar. Kara. Sara. Parrivar. Ta. ❤🙏🤙
Bahut vadiya story c nyc acting all family members ❤
A story dujia nalo jyada wdia
Bhuat badeya story hay.joban veer ji de acting bhaht badeya hay
Very nice story ❤❤❤❤❤🎉🎉🙏🙏🙏
Davinder Didi no bad rule Bohot Sajjida Hai Davinder Didi is best
Davinder di acting very nice❤❤😢😢
Mata ji is so good and good acting all members
joban is best actor
i like his acting ❤
Bahut vdiya story tuhdi main el din sare part vekh tuhda
Preet didi ta Davinder didi acting good ❤❤❤❤❤❤❤❤
ਬਹੁਤ ਬਹੁਤ ਵਧੀਆ ਜੀ ਪਰ ਪਰਮਜੀਤ ਤੇ ਕੈਪਟਨ ਨੂੰ ਪੁਲਿਸ ਦੇ ਡੰਡੇ ਵੱਜ ਦੇ ਵਖਾ ਦਿਓ ਭਾਵੇਂ ਇਕ ਹੀ ਕਿਸਤ ਹੋਰ ਬਣਾਓ ❤❤❤❤❤
Apisod। ਤਾਂ ਬਹੁਤ ਵਧੀਆ ਸੀ ਪਰ ਓਹਨਾ ਨੂੰ ਸਜਾ ਸਖ਼ਤ ਜਿਹੀ ਦੇਖੋਣੀ ਸੀ
Sab di acting bhot vadia ❤ Preet g tuhadi acting bhot vadia tuhada bolchaal bhot natural lgda video ch ❤
Very nice video ji
Bhut vadia all family good acting ❤
Congratulations! The whole team has done an amazing job throughout the story. What a beautiful ENDING! 👍🏼!! Great team of great actors!
Stories like ‘ Kr’ are a gift to سماج
آپ نے بابے تارے سے ملاقات نہیں کرائی!
May God Almighty bless you all and your loved ones!
Sabh di acting sooo good.👌👍
ਬਾਈ ਬੜਾ ਦੁੱਖ ਆਇਆ ਇਸ ਵੀਡੀਓ ਦੇ ਐਂਡ ਕਰਕੇ ਬੜਾ ਹੀ ਮਜ਼ਾ ਆਉਂਦਾ ਸੀ ਵੀਡੀਓ ਵੇਖਣ ਦਾ ਬਹੁਤ ਦੁੱਖ ਹੋਇਆ ਸਾਨੂੰ ਇਹ ਵੀਡੀਓ ਤਾਂ ਤੁਸੀਂ ਐਂਡ ਕਰ ਦਿੱਤਾ ਤਰਨ ਤਾਰਨ ਤੋਂ
Very nice video god bless you all family ❤
Bahut vadia story si
Very good story very good acting thanks
A video buhat buhat soni c❤❤❤❤❤❤
All family members all best wishes God bless you all best wishes but puri nai hoi jor bano aagyo munda India aava ta onu v Faro sb na buth vadiya bana hai
Best performance of all characters 👏❤❤❤.
Very very was nice story 👍🙏🙏
Very nice story and acting well done 👍
hnji mam vedio boht vadia c tuse end krta wa r so sad v intresting c ji
Bhut vatha ❤❤❤
Video bahut c all team member good work
Bahut ache vedio hai
Very nice video 🎉🎉👍👍
Bhot vDiya series si is tra diya vedio hor pYa kro
All very nice 🎉❤❤❤❤❤
ਵੀਡੀਓ ਤੇ ਬਹੁਤ ਬਹੁਤ ਹੀ ਜਿਆਦਾ ਵਧੀਆ ਸੀ ਪਰ ਪਰਮਜੀਤ ਦੇ ਸਾਰੇ ਪਰਿਵਾਰ ਨੂੰ ਤੇ ਕੈਪਟਨ ਨੂੰ ਵੀ ਸਜਾ ਮਿਲਣੀ ਚਾਹੀਦੀ ਸੀ ਇੱਕ ਦੋ ਐਪੀਸੋਡ ਹੋਰ ਬਣਾਉ ਣੇ ਸੀ ❤❤❤❤
Very nice all family🎉🎉
Nice video ji
Captain ko should be punishment preeti or Gour ab ka roll very good Moral bad karma come again
Very very nice vedio🎉🎉 and good acting of all member🎉🎉😊😊
Matah ji acting very good may waheguruij bless the whole team never miss your vlog from malaysia.❤❤😢😢