Dear Jassa Singh ji Madam Sukhpal ji Hamara poora pariwar aapke video bahut chav se dekhte h.Bahut si samajik buraiyan jaise ki dahez ko door karme m aapke video sahayak h.Thank you so much. From:- Mahender Singh Rana Reema Rana Saksham Rana Shivansh Rana AMBALA CITY
ਮੇਰੇ ਨਾਲ ਬਿਲਕੁਲ ਇਹੀ ਹੁੰਦਾ ਸੀ ਬਹੁਤ ਰੋਈ ਆ ਮੈਂ ਆਪਣੇ ਪੇਕੇ ਜਾਨ ਲਈ ਮੇਰਾ ਪਾਪਾਂ ਵੀ ਪੂਰਾ ਹੋ ਗਿਆ ਜਦੋਂ ਮੈਂ ਗਈ 😢😢😢😢ਬਹੁਤ ਕੁਜ ਸਹਿਣਾ ਪੈਂਦਾ ਇਕ ਕੁੜੀ ਨੂੰ 😢😢😢😢
ਬਹੁਤ ਵਧੀਆ ਵੀਡੀਓ ਜੀ ਬਿਗਾਨੇ ਤਾਂ ਹੁਕਮ ਲਾ ਦਿੰਦੇ ਨੇ ਕਿ ਪੇਕੇ ਨਹੀਂ ਜਾਣਾ ਪਰ ਕੁੜੀ ਦੇ ਦਿਲ ਤੇ ਕੀ ਬੀਤਦੀ ਹੈ ਇਹ ਓਹੀ ਜਾਣਦੀ ਹੈ ਜਸਪਾਲ ਕੌਰ ਮਲੇਰਕੋਟਲਾ
ਪੇਕਿਆਂ ਦਾ ਮੋਹ ਤਾਂ ਸਦਾ ਹੀ ਰਹਿੰਦਾ ,, ਮਾਂ ਬਾਪ ਭੈਣ ਭਰਾ ਜਿੰਦਗੀ ਚ ਇਕੋ ਵਾਰ ਮਿਲਦੇ ਆ,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤
Sahi gal😢 per jado begany Jan tho Rokde aa dil bahut dukhi hu da
,,ਮਾਂ ਨਾਲ ਮਾਪੇ ਤੇ ਨਾਨੀ ਨਾਲ ਨਾਨਕੇ ਜਦੋ ਦੇ ਮਾਂ ਪਿਓ ਮੂਕ ਗੲਏ ਤੇ ਭਰਾ ਭਰਜਾਈਆ ਕੋਈ ਨਹੀ ਪੂਛਦੇ
ਮਾਂ ਬਾਪ ਦੇ ਨਾਲ ਹੀ ਪੇਕੇ ਹੁੰਦੀ ਹੈ ਵੀਰ ਜੀ 😢😢
ਬਹੁਤ ਸੋਹਣੀ ਵੀਡੀਓ ਆ ਸ਼ਰਨਜੀਤ ਕੌਰ ਤਲਵੰਡੀ ਅਕਾਲੀਆਂ ❤❤🎉🎉
ਬਹੁਤ ਹੀ ਵਧੀਆ ਵੀਡੀਓ ਭਰਾ ਭਰਜਾਈਆਂ ਚੰਗੇ ਹੋਣ ਤਾਂ ਪੇਕੇ ਭਰਾ ਭਰਜਾਈਆਂ ਨਾਲ ਵੀ ਹੁੰਦੇ ਹਨ ❤❤
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਬੇਅੰਤ ਸਿੰਘ ਸੰਘਾ ਡਰੋਲੀ ਭਾਈ।
ਬਹੁਤ ਵਧੀਆ ਵੀਡਿਓ ਹੁੰਦੀਆਂ ਹਨ ਜੀ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਹੈ
ਲੱਕੀ ਗਿੱਲ ਮੋਗਾ
ਬੇਬੇ ਲਾਡੀ ਦੀ ਸਹਿ ਚ। ਬੋਲਦੀ ਆ ਜੇ ਪਰੋਣਾ ਤਾਂ ਪਰੋਣਾ ਬਣਕੇ ਰਹੇ ਨਾਲੇ ਇਹਨਾਂ ਨੂੰ ਕੋਈ ਪੁੱਛੇ ਕੇ ਜੱਸਪੀ੍ਤ ਦੀ ਕੀ ਗਲਤੀ ਸੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐
ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ। ਸਾਨੂੰ ਸਾਰਿਆਂ ਨੂੰ ਕਿਸੇ ਦੀ ਗਲਤੀ ਦੀ ਸਜ਼ਾ ਕਿਸੇ ਦੂਸਰੇ ਨੂੰ ਦੇਣ ਤੋਂ ਪਹਿਲਾਂ ਸੌ ਬਾਰ ਸੋਚਣਾ ਚਾਹੀਦਾ ਹੈ।+++++ ਲਾਭ ਸਿੰਘ ਰੋਮਾਣਾ ਸ਼ੇਖਪੁਰਾ
ਰਬਿੰਦਰ ਕੇਰ ਘਡਸਾਨਾ ਮੰਡੀ ❤❤
ਬਹੁਤ ਹੀ ਵਧੀਆ ਵੀਡੀਓ
ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸਾਰੀ ਟੀਮ ਨੇ ਤੇ ਬਹੁਤ ਵਧੀਆ ਸੁਨੇਹਾ ਦਿੱਤਾ
ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
ਗੁਰਮੁੱਖ ਸਿੰਘ ਬਰਾੜ
ਸਰੀ ਕੈਨੇਡਾ
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🏓💘🏓💘🏓💘🏓💘🏓💘🏓💘🏓💘🏓💘🏓💘🏓💘🏓💘🏓💘🏓💘🏓💘🏓💘🏓💘
ਬਹੁਤ ਬਹੁਤ ਹੀ ਧੰਨਵਾਦ ਜੱਸਪੀ੍ਤ ਭੈਣ ਤੁਸੀਂ ਮੇਰੇ ਬੇਟੇ ਦਾ ਨਾਮ ਲਿਆ ਅਰਪਨ ਬਾਵਾ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐
Bahut bahut badhiya video banai hai bahut achcha message dikhta kaise
ਸਤਿ ਸ਼੍ਰੀ ਅਕਾਲ ਬਾਈ ਜੀ 🙏 ਲਬੀ ਮਹਿਸੋ ਪੁਰੀਆ। ਮਨਰਾਜ ਸਿੰਘ 😍❤️ ਜਲੰਧਰ!
ਬਹੁਤ ਵਧੀਆ ਵੀਡੀਓ ਜੀ❤❤❤
ਵੀਰੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਬਹੁਤ ਹੀ ਵਧੀਆ ਵੀਡੀਉ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐
Boht wadia video.real story❤❤❤❤
ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ
ਮੇਰਾ ਜਦੋਂ ਦਾ ਬੇਟਾ ਮਰ ਗਿਆ ਉਸ ਤੋਂ ਬਾਅਦ ਮੈਂ ਕਦੇ ਵੀ ਆਪਣੇ ਪੇਕੇ ਘਰ ਨਹੀਂ ਗਈ ਕਿਉਂਕਿ ਮਨ ਹੀ ਨਹੀਂ ਕਰਦਾ ਉਸ ਦੀ ਯਾਦ ਆਉਂਦੀ ਰਹਿੰਦੀ ਹੈ ਅੱਜ ਵੀ ਮੈਂ ਉਸਨੂੰ ਯਾਦ ਕਰਕੇ ਬਹੁਤ ਮਨ ਉਦਾਸ ਹੋ ਕਿਉਂਕਿ ਅਸੀਂ ਹਮੇਸ਼ਾ ਛੁੱਟੀਆਂ ਵਿੱਚ ਹੀ ਜਾਂਦੇ ਸੀ Miss u Simarn putt😭
ਭੈਣ ਰੱਬ ਦਾ ਭਾਣਾ ਮੰਨ।
I am so sorry about your son very sad
Good. Message. Jasvinder. Akalgarh. Sudhar❤❤
Very Good ❤ Dr Dev Raj Jindal Giddarbaha
Daljit. Kaur. Shaina. Usa. Very. Very. Good. Very. Very. Nice. Video.
Raj haryana say serdar je vadya story thanku
Ver nice video Gurmeet Kaur Dhillon from Canada ❤❤❤❤❤
Bahut badhia vedio hai ji 👍👍❣️ manjinder kaur hp parwanoo
Very nice video ❤️❤️❤️❤️❤️watching from USA 🙏🙏
Very nice video veer ji kuldeep God bless you all everyone ❤❤❤👍👍👌👌
ਬਹੁਤ ਸੋਹਣਾ ਸੁਨੇਹਾ ਦਿੱਤਾ ਤੁਸੀ
Good message ❤❤❤❤❤❤
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ❤❤❤❤❤❤❤❤❤❤❤❤❤😔😔😔😔
Bahut hi sona vidio ji swaran singh bhatia chhattisgarh
Very nice video God bless you new Delhi❤❤❤❤❤
Thank you so much 😊
Very very nice video ji 👌👌👌👌 god bless you 🌹🌹🌹🌹❤️❤️❤️❤️
Wahe guru ji♥️♥️
Role of jaspreet is good
Really mava to Bina dhia da rehna bara okha
Bhut wait rehndi he menu tuhadia videos di ❤❤❤❤ bhajan kaur jirkpur Chandigarh 🎉🎉🎉🎉🎉
ਬਹੁਤ ਵਧੀਆ ਵੀਡੁੳ
ਵੈਰੀ ਨਾਈਸ ਵੀਡਿਓ ਸਾਰਿਆ ਦੀ ਐਕਟਿੰਗ ਬਹੁਤ ਸਾਉਣੀ
ਬਹੁਤ ਵਧੀਆ ਵੀਡੀਓ
ਸੋਨੂ ਵਡਭਾਗਾ ਬਹੁਤ ਵਧੀਆ ਵੀਡੀਓ ਨਵੀਂ ਨਵੀਂ ਵੀਡੀਓ ਛੇਤੀ ਛੇਤੀ ਪਾਇਆ ਕਰੋ ਤੁਸੀਂ ਕੁਲਦੀਪ ਭਾਅ ਜੀ
ਬਹੁਤ ਵਧੀਆ ਵੀਡਿੳ ਬਾਈ ਜੀ ਪਰਮਜੀਤ ਕੌਰ ਰਾਜ ਗੜ
ਬਹੁਤ ਵਧੀਆ ਵੀਡੀਓ ਬਣਾਈ ਐ ਜੀ ❤❤❤
Very nice massage ❤❤❤❤❤❤❤❤❤
Nice video good massage👍👍👍
Nice video ha ❤❤❤parm jit Nabha
Nice video ❤❤❤❤
Very nice vlog ji 👍👍❤❤🎉🎉❤❤
Very nice video Kanshi Ram Sharma Kasauli District Solan Himachal Pradesh India waah waah kya baat hai
ਸਾਝਾ ਪ੍ਰਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 12 / 6
Búth vadiya video ha
Very good ❤❤❤
Very good story ❤
Vijay kuparthala nic moves
Sachi gall aa nai chuttda paekeyan da moh 😢😢
Nice video ji ❤❤❤❤
ਇਹ ਬੇਬੇ ਹੋਣੀ ਮੰਜੇ ਤੇ ਬੈਠ ਕਿ ਗ਼ਲਤ ਸੁਨੇਹਾਂ ਦੇਦੇ ਆ ਜਦੋਂ ਤੱਕ ਸਰੀਰ ਠੀਕ ਆ ਕੰਮ ਕਰਦੇ ਰਹਿਣਾ cahida ਸਰੀਰ ਠੀਕ ਰਹਿਦਾ ਥੋੜ੍ਹਾ ਬੁਹਤ ਕੰਮ ਕਰਦੇ ਰਹਿਣਾ cahida ਸਰੀਰ ਚ ਚੁਸਤੀ v ਬਣੀ ਰਹਿਦੀ ਆ ਜਦੋਂ ਮੰਜੇ ਤੇ ਬੈਠ ਗਏ ਉਹ ਤਾਂ ਮਜਬੂਰੀ ਹੁੰਦੀ ਹੀ ਆ
Beautiful movie
ਬਹੁਤ, ਵਧੀਆ, ਸਟੋਰੀਆ, ਲੱਗਦੀਆਂ, ਨੇ, ਹਰੇਕ, ਸਟੋਰੀ, ਵੇਖਦੀ, ਹਾਂ
ਸਾਰੀ ਟੀਮ ਦਾ ਧੰਨਵਾਦ ਜੀ ਨਰਿੰਦਰ ਸ਼ਰਮਾਂ ਮੱਤਾ
Bauht hi Vadhiya video
Nice vedio ehi schh ha chardi kala ch rho sarian da km slohan yog ha Ramramji sanyukta kaushal Retd mgr pnb jal
Vadia video
Hum aapke bahut shukar guzar h.Aap k video dekh Kar Ghar m buzurgon ki sewa hone lag gai h.Thank u
Reema Rana
Anju
Pooja
Kanta Devi Machal
Ambala
Nice video di nd veer ji
ਜਸਵਿੰਦਰ ਕੌਰ ਬਰਨਾਲਾ ❤🎉
ਬਹੁਤ ਵਧੀਆ
V nice video mamta kalanwali
ਬਹੁਤ ਬਹੁਤ ਵਧੀਆ ਵੀਡੀਓ ਜੀ
Nice ❤❤
Very nice video. . Sajid Ali. . Pakistan
Daljit kaur shaina usa very very good very very nice video
ਬਹੁਤ ਵਧੀਆ ਵੀਡੀਓ ਸੀ ਜੀ ਜਸਵੀਰ ਕੌਰ ਮੂਲੋਵਾਲ
Bohot badhiya hai ji video ❤❤❤❤❤
,
Very nice very nice bahut bahut
jaspreet tere suit bhut hi ziada sohne hunde hn
Ik tere sir te dupatta bahut hi ziada vadhia lagda hai
Dear Jassa Singh ji
Madam Sukhpal ji
Hamara poora pariwar aapke video bahut chav se dekhte h.Bahut si samajik buraiyan jaise ki dahez ko door karme m aapke video sahayak h.Thank you so much.
From:-
Mahender Singh Rana
Reema Rana
Saksham Rana
Shivansh Rana
AMBALA CITY
❤
❤❤❤❤❤❤❤taran sharma
Nice Full support from Italy
Nice video
Very good video ❤ Harjit kaur from ludhiana
Very nice video very good message
Bhut vadiya vedio g gbu
❤❤❤❤❤😊😊😊😊😊
👍 from Lahore
Very nice video veer peke cheez e eho jiji a kuria rh ni sakdia pekea Bina thanks
M0hinder patiala goodjob
ਜੈ ੳਹ ਪੈਕੇ ਚਲੀ ਗਈ ਤਾਂ ਫਿਰ ਕੀ ਹੋ ਗਿਆ
ਸਹੀ ਗੱਲ ਆ ਜੀ।
Bht sohni video ji ❤ golu rohta
🙏🙏🙏🙏🌸🌺🌼🌻❤❤❤❤👌👌👌👌👌
ਪੇਕੇ ਪੇਕੇ ਹੁੰਦੇ ਨੇ
ਪੀਤੀ। ਖਾਂਦੀ। ਵਿਚ। ਨਾ। ਲ਼ੜੋ ਜਾਨ। ਤੋਂ। ਪਹਿਲਾਂ। ਕਿਹਾ। ਸੀ। ਘਟ। ਨਿਊ ਵਿਜੈ। ਸਾਬਕਾ। M. C। ਤਪਾ
ਦੁਪਹਿਰ ਨੂੰ ਹੀ ਪੀ ਲਈ ਭਰਾ ਆਇਆਂ ਥੋੜੀ ਪੀ ਲੈਂਦਾ
ਕਰੇ ਕੋਈ ਭਰੇ ਕੋਈ।
Nice putt
Kai ta Roz kehdian ke jhola chk turia rhia aj uthe program aj uthe Sara din pekya nl phne gllan kri jngian
Nic video