REAL GHOST story with youtuber Harshdeep Singh | Unfiltered by Aman Aujla

แชร์
ฝัง
  • เผยแพร่เมื่อ 17 ต.ค. 2024

ความคิดเห็น • 174

  • @Vardanahortswithfun
    @Vardanahortswithfun 9 หลายเดือนก่อน +38

    ਗੱਲ 100% ਸੱਚ ਹੈ ਮੈ ਜਦ ਆਪਣੇ ਪੁਰਾਣੇ ਘਰ ਨਹਾਂਦਾ ਸੀ ਤਾਂ ਮੈਨੂੰ ਡਰ ਜੇਹਾ ਲਗਦਾ ਪਹਿਲਾ ਤਾ ਮੈ ਡਰਦੇ ਨੇ ਕਿਸੇ ਨੂੰ ਨਾ ਦੱਸਿਆ ਕੀ ਮੇਰਾ ਮਜ਼ਾਕ ਬਣੇਗਾ ਹਾਂ ਪਰ ਜਦ ਮੈਂ ਕਿਸੇ ਬਜ਼ੁਰਗ ਨੂੰ ਪੁੱਛਿਆ ਕੀ ਇਹ ਗੱਲਾਂ ਸੱਚੀਆਂ ਹੁੰਦੀਆਂ ਹਨ ਤਾਂ ਉਸ ਨੇ ਦੱਸਿਆ ਉਸ ਸਥਾਨ ਤੇ ਮੰਦਰ ਹੁੰਦਾ ਸੀ ਜਿਸ ਨੂੰ ਢਾ ਕੇ ਤੁਹਾਡੇ ਦਾਦਾ ਜੀ ਨੇ ਘਰ ਬਣਵਾ ਲਿਆ ਫਿਰ ਅਸੀਂ ਸਾਰੇ ਟੱਬਰ ਨੇ ਭੁੱਲ ਬਖਸ਼ੀ ਅਤੇ ਸਭ ਠੀਕ ਹੈ ਮਾਲਕ ਦੀ ਮਿਹਰ ਨਾਲ ਹੁਣ ਤਾਂ ਅਸੀਂ ਨਵੇਂ ਘਰ ਵਿੱਚ ਹਾਂ😊

  • @sardar._g
    @sardar._g 10 หลายเดือนก่อน +135

    ਭਰਾਵਾ ਮੇਰੇ ਨਾਲ ਹੋਈ ਆ ਇੱਕ story. ਥੋੜੇ ਦਿਨ ਪਹਿਲਾਂ ਮੈ ਖੇਤੋਂ ਘਰ ਆ ਕੇ, ਰੋਟੀ ਪਾਣੀ ਖਾ ਕੇ ਸੋਂਗਿਆ। ਰਾਤ ਨੂੰ ਮੈਨੂੰ ਤਕਰੀਬਨ 11:37 ਤੇ ਸੁਪਨਾ ਆਇਆ ਜਿਵੇਂ ਕੋਈ ਮੇਰੇ ਖੇਤ ਮੋਟਰ ਤੇ ਟ੍ਰਾਂਸਫਾਰਮਰ ਖੋਲਦਾ ਹੋਵੇ। ਮੇਰੀ ਇਕ ਦਮ ਨੀਂਦ ਟੁੱਟੀ ਤੇ ਮੈ ਪਾਣੀ ਪੀਕੇ ਦੁਬਾਰਾ ਸੌਣ ਲੱਗਾ ਮੇਰੇ ਮਨ ਚ ਸ਼ੰਕਾ ਰਹਿਗੀ ਫੇਰ ਮੈ ਸੋਚਿਆ ਚਲ ਖੇਤ ਗੇੜਾ ਮਾਰ ਆਉਂਦੇ ਆ ਕੀ ਪਤਾ ਰੱਬ ਨੇ ਸੰਕੇਤ ਹੀ ਦਿੱਤਾ ਹੋਵੇ। ਮੇਰਾ ਖੇਤ ਘਰ ਤੋਂ 2 ਕ ਕਿਲੋਮੀਟਰ ਦੂਰ ਆ। ਮੈ ਮੋਟਰਸਾਈਕਲ ਛੇੜਿਆ ਤੇ ਚਲ ਪਿਆ। ਮੈ ਖੇਤ ਪੁੱਜ ਕੇ ਦੇਖਿਆ ਕੇ ਦੋ ਅਣਜਾਣ ਆਦਮੀ ਮੇਰੇ ਖੇਤ ਜਾਣ ਲੱਗ ਰਹੇ ਨੇ। ਓਹਨਾ ਦੇ ਹੱਥ ਚ ਚਾਬੀਆਂ ਪਾਨੇ ਵੀ ਸੀ। ਜਦ ਮੈ ਖੇਤ ਪੋਹੰਚ ਗਿਆ ਤਾਂ ਉਹੋ ਬੰਦੇ ਪੁੱਠੇ ਪੈਰੀਂ ਵਾਪਸ ਮੁੜ ਗੇ। ਫੇਰ ਮੈ ਮੰਜੀ ਡਾਹ ਕੇ ਉੱਥੇ ਹੀ ਸੋਂ ਗਿਆ।

    • @pankajjanagal202
      @pankajjanagal202 10 หลายเดือนก่อน +17

      waheguru ne app ji nu sanket de ditta pehla e .. shukr kro waheguru da 🙏🙏🙏

    • @HarmanSingh-eb6zu
      @HarmanSingh-eb6zu 10 หลายเดือนก่อน +5

      ❤❤❤

    • @hemant88h
      @hemant88h 10 หลายเดือนก่อน +4

      Bai vadiya ho geya eh ta ...sachai supne ch vikh gyi

    • @SR_Mini886
      @SR_Mini886 10 หลายเดือนก่อน +2

      😮❤❤

    • @Karandeepsingh000
      @Karandeepsingh000 9 หลายเดือนก่อน +2

      10.11

  • @NamingArt786
    @NamingArt786 10 หลายเดือนก่อน +90

    Sade nal v hoyi a postive energy vali gl… 2007..8 di gl a almost… Asi hemkunt sahib gye hoye c.. asi stay krna c te pinda vale area je ch chle gye c… poori bus c sadi sangat di… raat de 1..2 vjje hone te asi rasta bhatk gye c te do tin ghnte ghum ghum ke sarea ne himmt haarti c v bgaani jagh ki kra ge na enni adhi raat nu koi v bnda os area ch .. bs fer sarea ne uchi uchi paath krna shuru kita te sanu ik uncle mile cycle te jaa re c te driver ne ona nu horn maar ke te kole bus roki te mere nana ji utrr ke ona to rasta puchn gye.. oh kehnde mai thonu lai chlda tuc othe ruk jeo… te oh apna cycle laike bus de andr chd gye te sanu stay vali jgah te lai gye te nal e thik a kehke utrr gye sare kehn lg gye ke ona nu roklo apa roti pani kha pee laine a ikathe bt jdo e oh bus cho utre te nal di nal gyeb ho gye sarea ne door dorr tk check v krya bt kite ni dikhe.. na e utrn lgya ne ona ne jwab dita c mudke…..
    ehi ke je apa rabb nu sche mno yaad kriye te rabb ji aap aa jande ne help krn lyi apni.. mai odo sirf 7 k saal di c te mainu hle v oh sara kuch apne akhn agge dikhda oda hi..
    Waheguru ji🙏🏻

  • @shindisran8524
    @shindisran8524 9 หลายเดือนก่อน +29

    ਬਾਈ ਮੇਰੇ ਨਾਲ ਹੋਈ ਆ ਮੈ ਹੁਣ 29 ਸਾਲ ਦਾ ਹੋ ਗਿਆ ਓਦੋਂ ਮੈ ਬਸ ਤੀਜੀ ਚੋਥੀ ਚ ਪੜ੍ਹਦਾ ਸੀ ਸੂਰਤ ਪੂਰੀ ਸੀ ਮੈਨੂੰ ਸਾਡਾ ਕੱਚਾ ਮਕਾਨ ਸੀ ਅੱਧੀ ਕੋ ਰਾਤ ਹੋਗੀ ਮੇਰੀ ਅੱਖ ਖੁੱਲੀ ਤੇ ਵੇਖਿਆ ਇੱਕ ਕੁੜੀ ਆਪਣੇ ਸੁਰਖੀ ਲਾਈ ਜਾਂਦੀ ਹੈ ਸੀਸ਼ਾ ਕੋਲ ਸੀ ਉਸਦੇ ਓਦੋਂ ਨੀਲੀ ਚ ਇੱਕ good ਨਾਈਟ ਵਾਲੀ ਟਿੱਕੀ ਜੀ ਆਉਂਦੀ ਸੀ ਲਾਲ ਰੰਗ ਦਾ ਚਾਨਣ ਹੁੰਦਾ ਸੀ 0 vat ਦੇ ਬੱਲਬ ਜਿੰਨਾ ਮੈ ਵਾਰ ਵਾਰ ਵੇਖਿਆ ਕਰਾਂ ਤੇ ਐਨੀ ਹਿਮਤ ਨਹੀ ਪਈ ਵੀ ਕੋਲ ਮੋਮ ਡੇਡ ਪਏ ਆ ਇਹਨਾਂ ਨੂੰ ਉਠਾ ਲਵਾ ਜਾ ਰੌਲਾ ਪਾਵਾ ਡਰ ਸੀ ਕਿਤੇ ਮਾ ਬਾਪ ਦਾ ਨੁਕਸਾਨ ਨਾ ਕਰਦੇ,,,,,, ਬਾਈ ਮੈ ਸੱਚ ਕਿਹਾ ਕੋਈ ਮੰਨੇ ਚਾਹੇ ਨਾ ਮੰਨੇ ਜਦੋ ਮੈਨੂੰ ਕੋਈ ਪੁੱਛਦਾ ਕੀ ਭੂਤ ਪ੍ਰੇਤ ਹੁੰਦੇ ਮੈਨੂੰ ਤਾਂ ਲਗਦਾ ਬਾਈ ਓਸ ਦਿਨ ਤੋ ਮੈ ਓਹ ਰਾਤ ਕਦੇ ਨਹੀਂ ਭੁੱਲ ਸਕਦਾ ਮੈ ਫਿਰ ਉਸਤੋ ਬਾਦ ਆਪਣੇ ਦਾਦਾ ਦਾਦੀ ਕੋਲ ਸੋਣ ਲੱਗ ਗਿਆ ਸੀ । ਪਲੀਜ਼ ਬਾਈ ਕੋਈ ਗਲਤ ਕਮੇਂਟ ਨਾ ਕਰਨਾ ਮੈ ਆਪਣੇ ਜੋ ਮੇਰੇ ਨਾਲ ਹਕੀਕਤ ਵਿਚ ਹੋਇਆ ਓਹ ਦੱਸਿਆ।

    • @navkahalwan9744
      @navkahalwan9744 8 หลายเดือนก่อน +3

      ਹੁੰਦੇ ਆ ਬਈ ਜੀ ਮੇਰੇ ਨਾਲ v ਹੋ ਚੁੱਕਾ ਮੇਰੀ ਤਾਂ ਓਦੋਂ ਉਮਰ v 17 ਸਾਲ ਦੀ ਸੀ ਮੈ ਜਕੀਨ ਕਰਦਾ ਕੇ ਭੂਤ ਹੁੰਦੇ ਨੇ

    • @sehajpal2317
      @sehajpal2317 8 หลายเดือนก่อน +7

      mai 15 saal da va te nall same chij hi si te oh bhoot ya negative energy jo vi kehlo mere kol aa hya si te menu oda touch vi feel hoiya . oss time asi kiraye de ghar ch rhinde si te mere parents baki lok vi kehnde si oh ghar di malkin kuch yhik nah si . aaj vi 15 saal da hoke jdu mai eh gall kise nu dasda ta koi manda hi nahi man lagiya ki eh sirf mere naal hoiya .

    • @shindisran8524
      @shindisran8524 8 หลายเดือนก่อน +1

      @@sehajpal2317 Bai jis nal beetdi sirf oh Manda baki nhi mande Bai koi ni Bai apa dass kise to kuch Lena Jo nhi Manda na sahi Bai I agree with you

    • @sidhuakashsingh
      @sidhuakashsingh 4 หลายเดือนก่อน

      ​@@sehajpal2317sutte paye naal hoya c hana

  • @SatnamsinghSimar
    @SatnamsinghSimar 10 หลายเดือนก่อน +61

    Dhan Guru Gobind Singh ji

  • @Panjabi_media13
    @Panjabi_media13 10 หลายเดือนก่อน +26

    ਕਹਿਣੇ ਕਹਿਣੇ ਇਹ video ਰਾਤ ਨੂੰ ਦੇਖੀ 😂😂

  • @shivampuri7005
    @shivampuri7005 10 หลายเดือนก่อน +12

    5:56 ਬਿਲਕੁਲ ਸਹੀ ਗੱਲ ਹੈ

  • @brar6209
    @brar6209 2 หลายเดือนก่อน +2

    ਰੋਜ ਵਾਂਗ ਹੀ ਕੁਝ ਨਾ ਕੁਝ ਹੁੰਦਾ ਰਹਿੰਦਾ ਬਸ ਬਾਬਾ ਜੀ ਦੀ ਕਿਰਪਾ ਨਾਲ ਤੁਰੇ ਫ਼ਿਰ ਦੇ ਆ ਭੂਤ ਤੇ ਮੌਤ ਜਮਾ ਕੋਲ ਤੋਂ ਦੇਖੀ ਦੋ ਵਾਰ ਜਨਮ ਹੋਇਆ ਮੇਰਾ

  • @Sandeepclickography
    @Sandeepclickography 8 หลายเดือนก่อน +3

    ਮੇਰੇ ਨਾਲ ਵੀ ਇਕ ਘਟਨਾ ਵਾਪਰੀ ਸੀ ਮੈਂ uk ਵਿੱਚ ਰਹਿਣਾ ਮੈਂ ਸਵੇਰੇ ਕੰਮ 3:00 ਵਜੇ ਕੰਮ ਤੇ ਜਾਣ ਲਈ ਨਿਕਲਿਆ ਮੇਰੀ ਬੱਸ 3:35 ਤੇ ਆਉਂਦੀ ਹੈ ਮੇ ਜਦ ਘਰੋ ਨਿਕਲਿਆ ਤਾਂ ਰਸਤੇ ਵਿੱਚ ਮੈਂ ਟਾਈਮ ਚੈੱਕ ਕੀਤਾ 3:15 ਹੋਏ ਮੈਂ ਬੱਸ ਸਟੋਪ ਪੁੱਜ ਗਿਆ ਅਤੇ ਮੈਂ ਐੱਪਲ ਮੈਪ ਖੋਲਿਆ ਬੱਸ ਦਾ ਟਾਈਮ ਚੈੱਕ ਕੀਤਾ ਬੱਸ ਲੇਟ ਸੀ ਅਤੇ ਮੈਂ ਸੋਚਿਆ ਲੈ ਵੀ ਅੱਜ ਕੰਮ ਤੇ ਟਾਈਮ ਨਾਲ ਪੁੱਜ ਹੋਣਾ ਬੈਠਾ ਰਿਹਾ ਬੱਸ ਦੀ ਵੇਟ ਕਰਦਾ ਰਿਹਾ ਯਕੀਨ ਮਨੀਓ ਮੈਨੂੰ ਨੀਂਦ ਆ ਰਹੀ ਸੀ ਪੂਰੇ ਵੀਕ ਦੀ ਏਨੀ ਥਕਾਵਟ ਸੀ ਮੈਨੂੰ ਨੀਂਦ ਆ ਹੋਰ ਵੀ ਯਾਦਾ ਆਉਣ ਲੱਗੀ ਫਿਰ ਮੈਂ ਸੋਚਿਆ ਵਿ ਚੱਲ ਘਰ ਨੂੰ ਹੀ ਵਾਪਿਸ ਚਲਦੇ ਹਾ ਮੈਂ ਘਰ ਵਲ ਨੂੰ ਵਾਪਿਸ ਤੁਰ ਪਿਆ ਮੈਂ ਘਰੇ ਪੁੱਜਾ ਬੈਗ ਵਿੱਚੋ ਘਰਦੇ ਮੇਨ ਗੇਟ ਦੀ ਚਾਬੀ ਕਢੀ ਗੇਟ ਖੋਲਿਆ ਹੋਲੀ ਕ ਦੇਣੇ ਤਾਂ ਦੇਖਿਆ ਅੰਦਰ ਹਨੇਰ ਲਾਈਟਾਂ ਬੰਦ ਸਨ ਸਾਰੇ ਹਾਲੇ ਸੁੱਤੇ ਹੋਏ ਸਨ ਕਿਉਕਿ ਮੈਂ ਇਕੱਲਾ ਹੀ ਅਰਲੀ ਮੋਰਨਿੰਗ ਕੰਮ ਤੇ ਜਾਣਾ ਹੁੰਦਾ ਬਾਕੀ ਸਭ ਦਾ ਟਾਈਮ ਲੱਗ ਲੱਗਕੰਮ ਤੇ ਜਾਣ ਦਾ ਮੈਂ ਜਦ ਅੰਦਰ ਆ ਕੇ ਆਪਣੇ ਰੂਮ ਦੀ ਲਾਈਟ ਓਨ ਕੀਤੀ ਦੇਖਿਆ ਕੰਬਲ bed ਉੱਪਰ ਉਦਾ ਹੀ ਪਿਆ ਮੈ ਜਦ ਲਾਈਟ ਬੰਦ ਕਰਕੇ bed ਉੱਪਰ ਜਾਂ ਕੇ ਕੰਬਲ ਲੇਕੈ ਲੇਟ ਗਿਆ ਯਕੀਨ ਮਨਿਓ ਮੈਨੂੰ ਇਹਨੀ ਸੋਹਣੀ ਨੀਂਦ ਆਈ ਮੈਂ ਕਿਹਾ ਭੈਣ ਗੜਾਵੇ ਕੰਮ ਠੰਡ ਬਹੁਤ ਆ ਸੋਜੋਂ😂😂

    • @manindermani741
      @manindermani741 8 หลายเดือนก่อน

      😂😂😂😂😂interesting story 👌👌🤩

    • @sardarsaab________6770
      @sardarsaab________6770 4 หลายเดือนก่อน

      Oo prawa mai pure dhyan nal pad reha c oh v night de 1 vje patander ne jann hi kad tu 😂

  • @golddeepsingh5911
    @golddeepsingh5911 10 หลายเดือนก่อน +13

    Full podcast with harshdeep singh ,you tube jurny , lifestyle 😅😅😅 kardo ik 👍🫶🏻

  • @harryhoshiarpuria7124
    @harryhoshiarpuria7124 8 หลายเดือนก่อน +5

    Jina nall experience hoya aa..eh bus hoi samaj sakde...baki sare comments wale vidwan bahut aa ithe😂

  • @darkanimation4725
    @darkanimation4725 9 หลายเดือนก่อน +5

    Mera nal bhi hoya aa sada bhiaa siga mai ta mera dost mera nal mera ghar gya ghar jinda lagya si ghar di ek light jagdi rah gaya ta mai dekhaya ek kala kapra bich 6foot da banda boaht teej edhar udhur ghum rhaa si
    MAi eh sab rassoi di taki bicho dekhaya mai eh gal us dost nu bhi ni dasi mai bohat dar gya mai khraka kita ta oh chal gya 3bar dekhayA mai osto bad 😶😕

  • @HappyMaam
    @HappyMaam 10 หลายเดือนก่อน +7

    हाँ भाई जी अपने आदमी की सोच है कि कोई मेरे साथ है चाहे कोई मेरे पीछे खड़ा है ऐसा लगता है इंसान को मगर होता कुछ भी नहीं अभी सिंह साहब की उमरा बहुत छोटी है धीरे-धीरे आगे बढ़ेगा तो सकारात्मक सोच के साथ सकारात्मक इंसानों के साथ तो फिर बढ़िया रहेगा अगर यह वह एक बार इंसान के मन में घर कर जाए दार वाला तो फिर इंसान डरता ही रहता है 24 घंटे उसके दिमाग में होता है कि कुछ ऐसा जाए वैसा कुछ ना कुछ मगर यह बात यहां तक ​​ही होता कुछ भी नहीं है अपने आदमी का बहना होता है कि कुछ हो रहा है गलत पर कुछ भी नहीं होता ऐसा एक्शन का आरक्षण होता है मगर ((एक्शन केवल प्रतिक्रिया))❤

  • @jazztv7816
    @jazztv7816 10 หลายเดือนก่อน +6

    Stories haigia 2 mere khud nl beetia hoyia ...real lyf ch aje v ne ohhh cheeza chl rhia

  • @prabhjotsandhu8535
    @prabhjotsandhu8535 10 หลายเดือนก่อน +8

    Paji vadia content aa nice

  • @Rajput26-q4o
    @Rajput26-q4o 10 หลายเดือนก่อน +3

    Ah Banda Ghaint Bulaya ❤

  • @Iamkaurtaran
    @Iamkaurtaran 10 หลายเดือนก่อน +8

    Shkal te saf likheya Hoya gap marda pya 😂uda bnda vdea bhut vdea videos hundiya, Dona diya hi , waheguru trkiya bkhshn ❤️

  • @jattgamers22
    @jattgamers22 10 หลายเดือนก่อน +9

    Vadia content ya bai ❤

  • @shubdeep7739
    @shubdeep7739 10 หลายเดือนก่อน +4

    Aman veere podcast di speed vadha regular Aaun dya kro

    • @Arrondeep
      @Arrondeep 10 หลายเดือนก่อน +1

      Tu bond dedya kar apne aman veer nu jida sare dinde aa 😂 tere lyi fer regular ajaya krnge podcast

  • @wasimahmed9450
    @wasimahmed9450 3 หลายเดือนก่อน +1

    new subscriber from jammu Kashmir ❤😊

  • @HappyMaam
    @HappyMaam 10 หลายเดือนก่อน +2

    अमन औजला भाई भाई जी मैं गुरदासपुर से हूं ऐसी कोई बात भी नहीं होती हां अपने दिमाग की एक सोच है जो डोपामाइन ऑन होते ही विचार आने शुरू हो जाते हैं ये सारी गेट अपने दिमाग की है बाकी ऐसी कोई बात भी नहीं है कि कोई चीज होती है चाहे वह डरती है ऐसा कुछ भी नहीं होता जो हमारे वैज्ञानिक हैं वह अगर ऐसा होता कुछ तो वाह वैज्ञानिक विज्ञान छोड़ कर बाबा बन जाते बाबा बन जाते श्री गुरु नानक देव जी ने यह वह भ्रम विचार नहीं रखने नहीं करने❤❤.

    • @srfacts10
      @srfacts10 9 หลายเดือนก่อน +2

      bhra mere bht wadda bhulekha tera fer eh.. jis nl beet di ohnu pta hunda..

  • @jazztv7816
    @jazztv7816 10 หลายเดือนก่อน +203

    Like ਭੋਰੀ hi aaaa😂😂😂

  • @HappyMaam
    @HappyMaam 10 หลายเดือนก่อน +3

    ਹਾਂ ਭਾਈ ਤੁਸੀਂ ਮਨ ਵਿੱਚ ਕੀ ਸੋਚ ਰਹੇ ਹੋ, ਮੇਰੇ ਨਾਲ ਕੌਣ ਹੈ, ਮੇਰੇ ਨਾਲ ਕੌਣ ਹੈ, ਇਸ ਤਰ੍ਹਾਂ ਖਾਣਾ ਖਾਧਾ ਹੈ, ਇੰਝ ਲੱਗਦਾ ਹੈ ਕਿ ਇਨਸਾਨਾਂ ਕੋਲ ਕੁਝ ਨਹੀਂ ਹੈ, ਪਰ ਹੁਣ ਸਿੰਘ ਸਹਿਬ ਦੀ ਉਮਰ ਬਹੁਤ ਛੋਟੀ ਹੈ, ਇਹ ਛੋਟੀ ਹੋ ​​ਜਾਵੇਗੀ ਭਵਿੱਖ ਵਿੱਚ, ਸਕਾਰਾਤਮਕ ਵਿਚਾਰਾਂ ਨਾਲ, ਸਕਾਰਾਤਮਕ ਲੋਕਾਂ ਦੇ ਨਾਲ, ਫਿਰ ਇਹ ਮਨੁੱਖ ਦੇ ਮਨ ਨੂੰ ਸਤਾਉਂਦਾ ਰਹੇਗਾ, ਜੇਕਰ ਇੱਕ ਵਾਰ ਇਹ ਗੱਲ ਮਨੁੱਖ ਦੇ ਮਨ ਵਿੱਚ ਫਸ ਜਾਵੇ ਤਾਂ ਇਹ 24 ਘੰਟੇ ਮਨੁੱਖ ਦੇ ਦਿਮਾਗ ਵਿੱਚ ਰਹਿੰਦੀ ਹੈ। .ਉਸ ਦੇ ਮਨ ਵਿਚ ਇਹ ਗੱਲ ਹੁੰਦੀ ਹੈ ਕਿ ਇਹ ਇਸ ਤਰ੍ਹਾਂ ਚਲੇਗਾ, ਇਸ ਤਰ੍ਹਾਂ ਚਲੇਗਾ, ਪਰ ਇਹ ਗੱਲ ਇੱਥੇ ਤੱਕ ਨਹੀਂ ਵਾਪਰੇਗੀ, ਸਾਡੇ ਮਨ ਵਿਚ ਇਹ ਕਿਹਾ ਜਾਂਦਾ ਹੈ ਕਿ ਕੁਝ ਗਲਤ ਹੈ, ਪਰ ਦੂਜਿਆਂ ਵਿਚ ਕੁਝ ਨਹੀਂ ਹੁੰਦਾ, ਪਰ ਇਕ ਹੈ। ਐਕਸ਼ਨ ਲਈ ਖਿੱਚ ((ਸਿਰਫ ਕਾਰਵਾਈ ਪ੍ਰਤੀਕਿਰਿਆ))।❤❤

  • @preetsandhu6681
    @preetsandhu6681 3 หลายเดือนก่อน

    Bohot badhiya story 🙏🙏

  • @hemant88h
    @hemant88h 10 หลายเดือนก่อน +6

    Bai story ta sahi aa , bai je rabb aa ta bhoot , atma vi ne....eh ta sachai aa....par kise nal mada na vapre.....bai baba sukh hi rakhe bas

  • @Karandeepsingh000
    @Karandeepsingh000 9 หลายเดือนก่อน +2

    10:11

  • @bharatbhushan4177
    @bharatbhushan4177 4 หลายเดือนก่อน +1

    Veer g inna bdhiya km krde ho bit eddan de podcast n krya kro bit don't mind

  • @SonuSingh-et1js
    @SonuSingh-et1js 3 หลายเดือนก่อน

    ਪੱਜੀ ਤੁਸੀ ਅੰਨਾਦਪੁਰ ਸਾਹਿਬ ਵਾਲਾ ਪਿੰਡ ਨਈ ਦਸਯੇਆ

  • @SatnamSingh-xi2lp
    @SatnamSingh-xi2lp 10 หลายเดือนก่อน +6

    Bai bir ramghia te harsh nu roast kro kol btha ke dubara ton😂

  • @SatnamsinghSimar
    @SatnamsinghSimar 10 หลายเดือนก่อน +3

    Virodhi sahab right

  • @SonuBains-p1l
    @SonuBains-p1l หลายเดือนก่อน +1

    ਪਾਜੀ ਇਕ ਯੂਟਿਊਬਰ ਆ ਪਾਕਿਸਤਾਨ ਤੋਂ ਉਹ ਕੈਮਰੇ ਤੇ ਘੋਸਟ ਕੈਚ ਕਰਦਾ ਉਸਦੇ ਚੈਨਲ ਦਾ ਨਾਮ ਸਾਇਆ ਟੀਮ ਆ ਭਵਾ youtube te search ਕਰ ਲਵੋਂ ਉਸਨੂੰ ਇਕ ਘੋਸਟ ਦਿਸਦਾ ਉਹ ਇਲਾਕ਼ਾ ਗੁਰਦੁਆਰੇ ਦਾ ਸੀ ਨਾਲ਼ੇ ਉਹ ਇਕ ਸਰਦਾਰ ਬੰਦਾ ਸੀ ਨਾਲ਼ੇ ਉਹਨੇ ਸਿਰ ਤੇ ਗੁਰੁ ਗਰੰਥ ਸਾਹਿਬ ਚਕੀਆ ਸੀ ਨਾਲ਼ੇ ਉਹ ਦੀਦਾ ਵੀ ਸੀ ਕੈਮਰੇ ਤੇ ਪਾਜੀ youtube te search ਮਾਰਿਓ ਤੇ ਲਿਖੀਓ ਸਾਇਆ ਟੀਮ ਗੁਰਦੁਵਾਰਾ video

  • @urbandhillon
    @urbandhillon 9 หลายเดือนก่อน +2

    Aman bai Bir bai di jacket lgdi aa

  • @SHOOTER__PB
    @SHOOTER__PB 10 หลายเดือนก่อน +4

    mere naal hue a negative energy experience . hoya ke me janda pea sega motorcycle ch te samne bhoot a geya ohdee shakal aman aujala warge see👻

    • @pankajjanagal202
      @pankajjanagal202 10 หลายเดือนก่อน

      😂😂😂😂 Asha g 😂😂😂

  • @mansukhjitsingh8694
    @mansukhjitsingh8694 10 หลายเดือนก่อน +2

    Paji part 2 chahida

  • @choudhar786
    @choudhar786 4 หลายเดือนก่อน

    ਬਾਕੀ ਤਾਂ ਪਤਾ ਨਹੀਂ ਪਰ ਭੂਤ ਪ੍ਰੇਤ ਇਹ ਸੱਭ ਕੁਝ ਸੱਚੀ ਹੁੰਦਾ ਪਰ ਇਹ ਸਮਝ ਉਹ ਸਕਦਾ ਜਿਸ ਨਾਲ ਬਿਤੀ ਹੋਵੇ ਜੈ ਤਹਾਡੇ ਘਰ ਵਿਚ ਵੀ ਇਹ ਹੋ ਰਿਹਾ ਤਾਂ ਮੌਲਵੀ ਬਾਬੇ ਜਾਂ ਕਿਸੇ ਚੰਗੇ ਬਾਬੇ ਨੂੰ ਦਿਖਾ ਲੳ ਨਹੀਂ ਤਾਂ ਤਹਾਡਾ ਘਰ ਵਿਚ ਜਵਾਨ ਮੌਤਾਂ ਹੋ ਸਕਦਿਆ

  • @AbhiShek-w7f4i
    @AbhiShek-w7f4i 10 หลายเดือนก่อน +6

    Ram Ram Bhai sariya ne ❤

  • @jatansidhu3337
    @jatansidhu3337 2 หลายเดือนก่อน

    Mere nal vi hoyi si ik ghtna asi sare friend sercol mata sri naina devi jaa rhe si paidal yarta asi apne raste ch ture jaa si raat da time si 2:00 2:30 bje Time si main te mere do friend asi apne nale de kafle toh agge aa rhhe si oh bhut piche reh gye si te Sanu bhut buri chiz dekhi ik atma Sade shmne di cross krgi te shmne vale paid te chd gyi jaa ke asi bhut dar gye si Fr agge nhi vde piche nu hi Bhajj gye eh mera duniya da sab bhut bura horoor moment rehya jo main kde nhi bhul skda te main Negitive chiza te belive krda te je Negtive chizza hundiya te Fr positive vi Jroor hundiya ❤

  • @sunveersvlogger3254
    @sunveersvlogger3254 3 หลายเดือนก่อน

    Mere husband raat nu late hi aounde a te mai ikalli hi huni a ghr ch te mai jdo raat nu kitchen ch km krdi a ta sahme window ch Bahar Gali dikhdi a ta bht vaar Ghar agge 2-3 ullu🦉 bolde rehnde a os time menu bht Dr lgda negative ja feel hunda fr raat nu neend ni aoundi really jdo ullu sound krde a bht scary lgda 😮

  • @karamjeet5681
    @karamjeet5681 8 หลายเดือนก่อน

    ਭਜੀ ਮੇਰੇ ਨਾਲ ਵੀ ਹੋਈ ਆ ਜੀ

  • @dcraja2253
    @dcraja2253 9 หลายเดือนก่อน +1

    ਇਹ ਗੱਲ ਲੁਧਿਆਣਾ ਕਾਕੋਵਾਲ ਦੀ ਆ

  • @tarlochansingh9326
    @tarlochansingh9326 3 หลายเดือนก่อน +2

    😮😮

  • @AmirDor1024X
    @AmirDor1024X 6 หลายเดือนก่อน +1

    ਛੱਕਾ 😂😂😂😂

  • @ff_king_rocky7
    @ff_king_rocky7 10 หลายเดือนก่อน +5

    Vr i am your big fan❤❤

  • @desijatt1293
    @desijatt1293 หลายเดือนก่อน

    Like like like like ਦੀ ਤਾਂ ਭੈਣ ਗੜਤੀ 12 ਮਿੰਟਾਂ ਚ ਨਵੀਂ ਨਵੀਂ ਇੰਗਲਿਸ਼ ਸਿੱਖਿਆ 😂😂

  • @DeepKuldeep-wk2bo
    @DeepKuldeep-wk2bo 7 หลายเดือนก่อน +1

    ❤❤❤❤

  • @BikramjitSingh-fu6hq
    @BikramjitSingh-fu6hq 4 หลายเดือนก่อน

    Is di kitho sunli te

  • @JaspreetSingh-je4ni
    @JaspreetSingh-je4ni 4 หลายเดือนก่อน

    Like je main porri jawa ta loki mn hi lnde mnu eda lgda like you now samz skde tuc like like ❤😂

  • @HappyMaam
    @HappyMaam 10 หลายเดือนก่อน +1

    Yah bhai ji Apne Man Ki Soch Hai Ki Koi Mere Sath Hai Chahe Koi Mere Piche Khada Hai Aise lagta hai Insan ko Magar Hota Kuchh Bhi Nahin abhi Singh Sahab ki Umra bahut Chhoti hai Dheere Dheere Aage badhega to positive Soch ke sath positive insanon ke sath to Fir badhiya Rahega Agar yah vah Ek Bar Insan ke mind mein ghar kar Jaaye Dar wala to Fir Insan Darta hi rahata hai 24 ghante Uske dimag Mein Hota Hai Ki Kuchh Aisa Jaaye Vaisa Kuchh Na Kuchh Magar yah Baat Yahan tak hi hota Kuchh Bhi Nahin Hai Apne Man Ka bahan hota hai ki Kuchh ho raha hai galat per Kuchh Bhi Nahin Hota Aisa action ka Aarakshan Hota Hai Magar ((Action only reaction))❤❤

  • @RajnishPuri-bb9bc
    @RajnishPuri-bb9bc 4 หลายเดือนก่อน

    Mere sath bhi huya Main train se haridwar ja raha tha train Ambala ke thoda pehle kise jaghe par train ruki bahut sunsan area tha woh Train humare bhogi main koi South Indian family bhi thee woh Log chiken kha rahe the tab kareeb raat ke 1 baje the toh woha baahar se bahut rone chilane ki Aawaje aane lage jaise bahut se log roo rahe chila rahe hain ek dum Darr ka mahol ho geya kehte hain kise sunsan jaghe par nonveg nahi khana chaye ho sakta hain train main woh log nonveg khaa rahe the tab he bahar se Aawaje aane shuru huye jaise he kuch time ke baad woha se train chale toh fir woh sab mahol theek huya

  • @Navjot32
    @Navjot32 10 หลายเดือนก่อน +4

    100 v like mere valo ❤

  • @DeepakGupta_er
    @DeepakGupta_er 9 หลายเดือนก่อน +1

    Patandra ehni brik ta mixi v ni bhorda 😂😂

  • @perryssketchbook6954
    @perryssketchbook6954 10 หลายเดือนก่อน +1

    Jacket kitho lyi veere 😂

  • @HappyMaam
    @HappyMaam 10 หลายเดือนก่อน +1

    Yah bhai ji Apne Man Ki Soch Hai Ki Koi Mere Sath Hai Chahe Koi Mere Piche Khada Hai Aise lagta hai Insan ko Magar Hota Kuchh Bhi Nahin abhi Singh Sahab ki Umra bahut Chhoti hai Dheere Dheere Aage badhega to positive Soch ke sath positive insanon ke sath to Fir badhiya Rahega Agar yah vah Ek Bar Insan ke mind mein ghar kar Jaaye Dar wala to Fir Insan Darta hi rahata hai 24 ghante Uske dimag Mein Hota Hai Ki Kuchh Aisa Jaaye Vaisa Kuchh Na Kuchh Magar yah Baat Yahan tak hi hota Kuchh Bhi Nahin Hai Apne Man Ka bahan hota hai ki Kuchh ho raha hai galat per Kuchh Bhi Nahin Hota Aisa action ka Aarakshan Hota Hai Magar ((Action only reaction)).

  • @JaggiWalia-ow3tp
    @JaggiWalia-ow3tp 8 หลายเดือนก่อน

    Veer Tu kde fir vakhya kuch ni tipper chalna bhut vaar bhut kuch hogya raata nu vakhya

  • @SatnamSingh-ce3bu
    @SatnamSingh-ce3bu 9 หลายเดือนก่อน

    Bai.ji.doctor.bana.kini.padaei.kani.padea.kene.sal.lagde.ne.ame.bold.dEna. goat.nahi.honde.on.e.sal.rub.bal.la.ke.dekh.rub.milda.

  • @jaswindersidhu7632
    @jaswindersidhu7632 10 หลายเดือนก่อน

    ਭੂਤ ਪ੍ਰੇਤ ਕੋਂਣ ਹਨ ? ਭੂਤ ਪ੍ਰੇਤ ਕਿੱਥੋਂ ਆਓਦੇ ਹਨ ?ਭੂਤ ਪ੍ਰੇਤ ਕਿਵੇਂ ਬਣਦੇ ਹਨ? ਭੂਤ ਪ੍ਰੇਤ ਕਿਓਂ ਬਣਦੇ ਹਨ?

    • @Karansandhu-g2x
      @Karansandhu-g2x 9 หลายเดือนก่อน

      Tera wargy mar ky bnn jandy ah Jo rab da nam nhi landy

  • @charneetkaur..9550
    @charneetkaur..9550 10 หลายเดือนก่อน +3

    🔥🔥🔥

  • @PankajSharma-cv9xz
    @PankajSharma-cv9xz 9 หลายเดือนก่อน +1

    ਸਾਫ਼ ਪਤਾ ਚੱਲ ਰਿਹਾ ਹੈ ਕਿ ਭੋਰੀ ਜਾਂਦਾ

  • @gavyrayat4822
    @gavyrayat4822 3 หลายเดือนก่อน

    22 eh cheek sade naal same raste vich hoe 1 saal pehla

  • @Navdeep_2005
    @Navdeep_2005 10 หลายเดือนก่อน +1

    En ta purane episode da part hi aa ohi kpde paye w dona ne

  • @sandeepkaur6312
    @sandeepkaur6312 10 หลายเดือนก่อน

    Like like like like ....bhorti.....

  • @Mr-xy3tg
    @Mr-xy3tg 5 หลายเดือนก่อน

    Bai har ik chiz da balance bniya hoia a jive din a rat v a oda hi je rab haiga ta fr bhoot ja pret v haige a

  • @harkarambirrandhawa4303
    @harkarambirrandhawa4303 9 หลายเดือนก่อน

    agge aa gyi chitti billi 😂aapa kuch hor v keh skde aa,, boht bareek krke bhori gyi aa.. 🫡

  • @karanbirsidhusingh7017
    @karanbirsidhusingh7017 9 หลายเดือนก่อน

    Zyaada ho geya

  • @SimranSimrangill-g9r
    @SimranSimrangill-g9r 10 หลายเดือนก่อน

    Hnji bai mera nal be hoya va ada da kmm asi v janda se kite te sadi v car khrab ho gye se khrab v ni pta ni ki hoya tor de ni se fer ek mera dost se onu kuj hon lag gya mtb jida kuj oda fer a gya ona sariya nu okha okha dakhna sharu kr ta fer asi apna hora dosta nu phon kita fer oo jada munda se odi agle den dath ho gye oda ghrday v kanda a kay sada nal sye tra ni boll raya hoya ki a ha kise nay kuj kya
    Bai ksm laga hon kadi asi night kite gye ni 🥶

  • @manvirwarrainch3731
    @manvirwarrainch3731 9 หลายเดือนก่อน

    Mai taan kadi ni dekhya sachi bhoot vargia cheeza par menu idda dia gallan ch interest hai mai puchna jehda koi nakodar kol rehnda ohne ki kise kolo noormehal road baare sunya raat vele 🤔🤔🤔🤔koi story

    • @sandeepbajaj6391
      @sandeepbajaj6391 9 หลายเดือนก่อน

      Bai Tera pind kehda asi nakoder to han

  • @Ssf327
    @Ssf327 3 หลายเดือนก่อน

    Ye chij nahar ki said se nikalne wali sadak ko apna adda bna leti fir din bhar logo ko presan karti rhti h esa hmare yha bhi ek nahar h uske pas negative energy bhut jyada h ek baar ek shadi ka nya joda apne sasural ladki ke ghar se vapis aa rha tha time tha dophar ke 2 bje mahina tha may ka ek dum ful garmi aur vo joda nahar kinare se ghar jaa rhe the tabhi negative energy ne unko apne vas me kar liya jese hi vo ghar aye aur aate hi bimar ho gye tantrik baba ko bulaya gya usne sab kuch btaya ki ye nahar ke pas se ayi hui ruhe h jinka smadhan bhut hi muskil h

  • @Thinkhigh865
    @Thinkhigh865 10 หลายเดือนก่อน +1

    REAL TALK DI COPY NA KRO BAI JI..

  • @factsyoushouldknow17
    @factsyoushouldknow17 8 หลายเดือนก่อน

    read kar lai hun 22 jis bande ne gaddy de sheesheaan nu power naal jor ditta te billi noo bhoot nall eahoja pod cast tusi upload kive kar dinne o yaar ? eah normal galan ne jo har kise nal aam hundian ne

  • @HarmanSingh-eb6zu
    @HarmanSingh-eb6zu 10 หลายเดือนก่อน +1

    Niri bhori aaa

  • @GaganGagan-lu7en
    @GaganGagan-lu7en 3 หลายเดือนก่อน

    ❤❤❤❤❤❤❤❤❤🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @featuredone1999
    @featuredone1999 10 หลายเดือนก่อน +1

    Jinni k edi umar aa ehne hje pogo he dekhya 😂😂

  • @HarpreetSingh-cz9yu
    @HarpreetSingh-cz9yu 4 หลายเดือนก่อน

    ਭੋਰਨ ਵਾਲੇ ਭੋਰ ਦਿੰਦੇ ਪਾੜ ਕੇ ਸੀਨਾ ਪੱਥਰਾਂ ਦਾ

  • @JatinderSingh-wn1vw
    @JatinderSingh-wn1vw 4 หลายเดือนก่อน

    😂😅😂😅😂😅
    Phaji aa ta sirrraaaa Lata Aa 😂😅😂😅😂 Like phaji 😂😢😂

  • @ManrajThind-b9m
    @ManrajThind-b9m 9 หลายเดือนก่อน +1

    Mera nal hondi randi aa kyoki manu sara log kanda na ki tusi waheguru nal bohot attached ho te tusi path vi karda hoo. Te kuch negative energies ma apni eyes na dekya wa. Oh rokdiya va ki asi positive energies nal attached na hojayi aa. Ma ek wari shadow dakhi si . Ek vari sirf yellow colour da hand, white colour di woman with red bloody lips te long black hair si te ek wari ma lip balm apply karan lagi si te black colour di aurat dakhi morror vich jada face te cut laga si te white eyes si . Yaar jina negative energies dekhya honda ohi kada va ki real aa but jina nahi dekya oh kehda haa ki fake haa

  • @DeepxYT_LIVE
    @DeepxYT_LIVE 10 หลายเดือนก่อน +1

  • @AmarjeetKaur-u5j
    @AmarjeetKaur-u5j 10 หลายเดือนก่อน +2

    Like 😂 like 😮 like 😅

  • @Daddy-k4w
    @Daddy-k4w 8 หลายเดือนก่อน

    Bhai ji bir di jecket mor do

  • @KarmanPreetSingh-c1t
    @KarmanPreetSingh-c1t 10 หลายเดือนก่อน +2

    I am real ghost 😂😂😂😂😂

  • @SinghiqbalranaRana
    @SinghiqbalranaRana 3 หลายเดือนก่อน

    Logon ke pass contact khatm ho gaya hai

  • @manib3911
    @manib3911 10 หลายเดือนก่อน

    ੳ ਭਰਾਵਾ ਬੱਸ ਕਰ ਏਨੀਂ ਗੱਪ ਨੀਂ ਮਾਰੀਦੀ 😅 ਤੇਰੀ ਸ਼ਕਲ ਦੱਸ ਰਹੀ ਆ ਕੇ ਤੂੰ ਗੱਪ ਮਾਰ ਰਿਹਾਂ ਬੱਸ ਟੈਂਮ ਟਪਾਉਣ ਲਈ 😅 ਕਾਕਾ Paranormal Activity ਜੇ ਕਦੇ ਤੇਰੇ ਨਾਲ ਸੱਚੀੳਂ ਹੋਈ ਹੁੰਦੀ ਤਾਂ ਤੇਰੀ ਢੂਈ ਨੇਂ ਬੇਰ ਨੀਂ ਸੀ ਫੜ੍ਹਨਾਂ 6 ਮਹੀਨੇਂ ਤੱਕ ਡਰਦੇ ਮਾਰੇ 😅 ਜਿੰਨਾਂ ਨਾਲ ਇਹ ਕਾਂਡ ਹੋਏ ਹੁੰਦੇ ਨੇਂ ਉਨ੍ਹਾਂ ਦੀਆਂ ਅੱਖਾਂ ਚੋਂ ਡਰ ਸ਼ਰੇਆਮ ਝਲਕਦਾ ਹੁੰਦਾ ਏ

  • @KarmanPreetSingh-c1t
    @KarmanPreetSingh-c1t 10 หลายเดือนก่อน

    Ghost watching your video

  • @jatinderpals188
    @jatinderpals188 9 หลายเดือนก่อน

    Hai ta bhori pr time pass layi theek a😂😂😂😂

  • @arsh2228
    @arsh2228 10 หลายเดือนก่อน

    kyon bhori aa yrr

  • @armandhindsa4177
    @armandhindsa4177 9 หลายเดือนก่อน +1

    Eh gappi budha bano pind da bda hoke 😂

  • @SinghiqbalranaRana
    @SinghiqbalranaRana 3 หลายเดือนก่อน

    Pahle Daur chalta tha interview ka FIR a Gaya podcast ab podcast mein a Gaya gosht interview kisi ka bhi channel uthakar dekh lo har EK aadami ghost per baten kar raha hai kuchh log to suni sunai baten Bata rahe hain mere sath yah hua mere sath vah hua Jaise ham log Apne gaon mein bujurgon se bhuton ki baten sunte the vahi baten aajkal podcast mein sunai ja rahi hai

  • @kawaLVlogss
    @kawaLVlogss 10 หลายเดือนก่อน

    ਲਾਇਕ ਨਾਇਸ ਸਕਰਿਪਟ 😂😂😂😂

  • @AmanDeep.8188
    @AmanDeep.8188 10 หลายเดือนก่อน

    Window up ਨੀ ਵੀਰੇ ਇਹ ਤੇਰੀ ਖੱਪ ਹੋਗੀ
    ਇਹਨੂੰ ਗਾਲ ਕਿੰਨੇ ਕਿੰਨੇ ਕੱਢੀ video dekh v ਸਾਲ਼ੇ ਨੇ ਭੋਰਤੀ

  • @tirathbhandal4497
    @tirathbhandal4497 7 หลายเดือนก่อน

    Kad jami kad sovargh nu chali. Sara kush choth ea . Kaka je kush bol ni nunda jad kush disda va rab da name v nahi laa hunda

  • @jassar_gamer67
    @jassar_gamer67 7 หลายเดือนก่อน

    Chorse ee roda patandra 😂

  • @mandeepsingh1901
    @mandeepsingh1901 3 หลายเดือนก่อน

    Like so kosi bhurti aaaa oh bhurni c

  • @MUZAHIR_WASEEM
    @MUZAHIR_WASEEM 3 หลายเดือนก่อน

    ASSALAMOALAYKUM PAAJI
    LUV UH FROM JAMMU(RAMBAN)
    MERE SATH KYA HUVA KI IK BAARI MA SUBHA AKAILA JA RHA THA NIMAZ PDH KAA KOI 5:30 BJEY ND MA CITY JAA JAA RHA THA TOU BECH MA IK JUNGLE ATA HA USS JUNGLE MA MNAI IK ADMI DKHA JO KI IK WEEK PEHLE MAR CHUKA THA I WAS ALONE MA DARR GYA THODA VO MERE AGEY CHL RHA THA AUR MA PECHE PECHE THA THODA AGEY JAA KY IK RAASTA ATA THA JO KI JUNGLE KO JATA THA ND VO BNDA JAISE HEE USS RAASTE KI TRFF TURN KRA MNAI USKA HALF FACE DKHA BT HE DID'NT SEE ME AUR VO CHLA GYA AUR MA APNY RAASTE SE AA GYA

  • @kamakshsharma1134
    @kamakshsharma1134 10 หลายเดือนก่อน

    Bi eh valli clip koi khass tan nahi c 😅 vese thode podcast bohot pasand ne pr aha valla nahi sahi lagga

  • @Misstraveler187
    @Misstraveler187 8 หลายเดือนก่อน +1

    Can I share my story
    Mera ghr main bahut logo ki deth hue 2011 se leka 2014 tak 1 1 kr ka ghr ka 5 members chla gya 1 meri cousin thi usne khud khushi kr li thi khud ka uper mitti ka oil dal ka kyu ki dadu ki deth hue aur vo didi dadu se bahut pyar krti thi uska mind main pata nai kya aya usne khud ko khtm kr liya pura 7 din tak hospital main rhe 80%jall gyi thi body
    Vo sab hua toh unka jana ka baad mera bua bimar ho gya toh hamna 1 pandit ji ko bua ki kundli batyi pandit ji ne bola ki apka ghr main Jawan ladki ki deth hue hai vo vapis aa gyi hai usa mukti nahi mili hai muja en sab ka bare main nahi batya tha kisi ne ki pandit ji ne ya sab bola hai
    Aur main kabi raat ko uthi hoti thi toh muja awaz aati thi jesa koi roo raha ho ya chl raha ho and abhi kuch din phela main soyi hue thi apna room main toh muja asa laga mera sath bed pa koi betha hua hai mena subh uth ka bua ko batya ki ap aya mera room main vo bolta nai tuna room ander se band Kiya tha toh us din ka baad muja gussa bahut ana laga choti se baat pa bhadak jati thi aur main bahut zada bimar ho gyi thi fr mera nanu choki( devta ka body main ana)leti hai toh unka pass gyi unhona ne 1 dhaga mera paat pa bandha hai abhi tak vo dhaga mera paat pa hai uska baad main normal ho gyi pr raat ko bhar jau room se toh awaz aati hai jesa koi baat kr raha ho pr jab dekho toh koi nahi hota
    And I'm from jammu jammu ka 1 choti se city hai bhaderwha vha se hu aur pahado main negative energy zada hoti hai

  • @The_Easy_talks
    @The_Easy_talks หลายเดือนก่อน

    😂

  • @digitaldhruvAF
    @digitaldhruvAF 8 หลายเดือนก่อน

    Full video say ( like)😅

  • @gurpalsingh1007
    @gurpalsingh1007 4 หลายเดือนก่อน

    😂😂😂😂

  • @JyotiKaur-rg3oo
    @JyotiKaur-rg3oo 9 หลายเดือนก่อน

    Like like like like like😂😂😂😂😂

  • @harjitsaini7585
    @harjitsaini7585 หลายเดือนก่อน

    Like like like 😂😂😂😂😂😂

  • @Aashnaaashu-o1p
    @Aashnaaashu-o1p 8 หลายเดือนก่อน

    22 hle nyana bachia walia gla krda koi gl bn ni rhi