ਅੰਮ੍ਰਿਤ ਵੇਲੇ ਜਪਿਅਾ ਤਿਲ ਮਾਤਰ ਨਾਮ ਵੀ ਅਜਿਹਾ ਫਲੀਭੂਤ ਹੋਵੇਗਾ ਕਿ ਦੰਗ ਰਹਿ ਜਾਵੋਗੇ.Gyani Sant Singh Ji Maskeen

แชร์
ฝัง
  • เผยแพร่เมื่อ 7 ม.ค. 2025

ความคิดเห็น • 1.1K

  • @jagmeetsingh1477
    @jagmeetsingh1477 5 ปีที่แล้ว +50

    ਵਾਹ ਜੀ ਮਸਕੀਨ ਜੀ ਦਾ ਮੁਕਾਬਲਾ ਕਰਨਾ ਕਿਸੇ ਵੀ ਪਰਚਾਰਕ ਲਈ ਬਹੁਤ ਹੀ ਅਉਖਾ..ਗਿਆਨ ਦਾ ਸਮੁੰਦਰ ਸਨ ਗਿਆਨੀ ਜੀ

  • @pinkpreet007q
    @pinkpreet007q 5 ปีที่แล้ว +33

    ਮਸਕੀਨ ਜੀ ਦੀ ਕਥਾ ਨੇ ਜੀਵਨ ਜਿਉਣ ਦੀ ਜਾਚ ਤੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਨ ਦਾ ਰਸਤਾ
    ਦਿਖਾ ਦਿੱਤਾ ।...
    ਵਾਹਿਗੁਰੂ ਜੀ

    • @RAMBO676
      @RAMBO676 ปีที่แล้ว +2

      Waheguru ji waheguru ji waheguru ji 🙏 🙏🙏🙏🙏🙏🙏🙏

  • @gurdarshansingh8895
    @gurdarshansingh8895 6 ปีที่แล้ว +17

    ਧੰਨ ਧੰਨ ਗਿਆਨੀ ਸੰਤ ਸਿੰਘ ਮਸਕੀਨ ਜੀਓ

  • @bahadursingh2645
    @bahadursingh2645 4 ปีที่แล้ว +2

    ਸੰਤ ਮਸਕੀਨ ਜੀ ਨੂੰ ਪਰਮਾਤਮਾ ਦੀ ਬਹੁਤ ਮਹੇਰ ਸੀ।ਗੁਰਬਾਣੀ ਦਾ।ਬਹੁਤ ਗਿਆਨਸੀ

  • @ardas4558
    @ardas4558 4 ปีที่แล้ว +30

    ਭਾਈ ਸਾਹਿਬ ਨੂੰ ਜਿੰਨਾ ਸੁਣੀ ਜਾਈਏ ਓਨਾ ਥੋੜ੍ਹਾ ਹੈ ਇੱਕ ਇੱਕ ਸ਼ਬਦ ਦਿਲ ਵਿੱਚ ਉੱਤਰ ਜਾਂਦਾ ਹੈ

    • @jaspalkaurbrar8545
      @jaspalkaurbrar8545 2 ปีที่แล้ว +1

      Waheguru ji waheguru ji waheguru ji waheguru ji 🙏🙏🤲🤲❤❤🎄🎄🎈🎈🙏🙏

    • @RAMBO676
      @RAMBO676 ปีที่แล้ว +1

      Waheguru ji waheguru ji waheguru ji 🙏 🙏🙏

  • @RohitKumar-gq9qb
    @RohitKumar-gq9qb 4 ปีที่แล้ว +15

    ਮਸਕੀਨ ਜੀ ਦੇ ਇਹਨਾਂ ਵਚਨਾ ਨਾਲ ਸਾਰਾ ਰੌਮ ਰੋਮ ਖਿੜ ਪਿਆ , ਸੱਚ ਮੁੱਚ ਮਸਕੀਨ ਜੀ ਰੱਬ ਰੂਪ ਹੀ ਸਨ।🙏🙏🙏🙏🙏

  • @harpalsingh3459
    @harpalsingh3459 6 ปีที่แล้ว +74

    ਭਾਈ ਸਾਹਿਬ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੇ ਇੱਕ ਇੱਕ ਬਚਨ ਅਮੋਲਕ ਨੇ ਜੀ ਅਭਿਆਸ ਕਰਨ ਵਾਲਿਆ ਲਈ ਤਾ ਬਹੁਤ ਉਤਮ ਗਿਆਨ ਹੈ ਜੀ ਅਨੰਦ ਦਾ ਸਾਗਰ ਨੇ

  • @sidhuanoop
    @sidhuanoop 4 ปีที่แล้ว +2

    ਅਨਮੋਲ ਰਤਨ ਨੇ ਮਸਕੀਨ ਜੀ । ਵਾਹਿਗੁਰੂ ਜੀ

  • @newcreations6743
    @newcreations6743 4 ปีที่แล้ว +7

    Dhan Sant Singh Ji Maskin, Jina ne Sikhi dee itni jyada seva kiti👏

  • @KhalsaFacts
    @KhalsaFacts 6 ปีที่แล้ว

    ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HarpalSingh-fe7no
    @HarpalSingh-fe7no 6 ปีที่แล้ว +6

    ਸਚਮੁੱਚ ਗਿਆਨ ਦਾ ਸਾਗਰ ਸੀ ਸੰਤ ਸਿੰਘ ਮਸਕੀਨ ਜੀ

  • @anokhasingh582
    @anokhasingh582 2 ปีที่แล้ว

    ਸਬ ਗੋਬਿੰਦ ਹੈ ਸਬ ਗੋਬਿੰਦ ਹੈ ।

  • @gursewaksingh265
    @gursewaksingh265 6 ปีที่แล้ว +100

    ਵਾਹਿਗੁਰੂ ਜੀ ਅੰਮਿ੍ਤ ਵੇਲੇ ਦੀ ਦਾਤ ਬਖਸ਼ੋ

    • @sukhwinderchouhan4636
      @sukhwinderchouhan4636 4 ปีที่แล้ว +1

      Amrit wela kado shuru hunda ??

    • @jagseersingh1897
      @jagseersingh1897 4 ปีที่แล้ว +1

      @@sukhwinderchouhan4636 m🙏mm

    • @dhindabajaj267
      @dhindabajaj267 4 ปีที่แล้ว +1

      . Amrit Vele Di Dawat function such a Pasha

    • @ektarehalia06_
      @ektarehalia06_ 4 ปีที่แล้ว +1

      @@sukhwinderchouhan4636 3:00AM - 6:00AM

    • @neenusingh4123
      @neenusingh4123 4 ปีที่แล้ว +1

      8s8s§ER3te3tt2teyeyöy6aazZZzccxxz01aq. ⁰o0998i00

  • @gurbhejsingh5390
    @gurbhejsingh5390 6 ปีที่แล้ว +33

    dhan dhan sant Singh Ji maskeen brahm Giani ji

  • @naambadosh_57
    @naambadosh_57 5 ปีที่แล้ว +1

    ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਮਿਹਰ ਕਰਨੀ ਜੀ ਭਲਾ ਕਰਨਾ ਜੀ ਸਭ ਦਾ ਹੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏

  • @sharankaur851
    @sharankaur851 6 ปีที่แล้ว +10

    ''Waheguru ji apni kirpa bnaayi rakheyo tey apnay naam naal jodi rakheyo''

  • @baldevbachhal2843
    @baldevbachhal2843 4 ปีที่แล้ว

    ਵਾਕਿਆ ਮਸਕੀਨ ਜੀ ਗਿਆਨ ਦਾ ਭੰਡਾਰ ਹਨ

  • @gurindersingh6992
    @gurindersingh6992 5 ปีที่แล้ว +6

    Waheguru सचाई ਵਾਹਿਗੁਰੂ

  • @sjjsejeejjejeh8659
    @sjjsejeejjejeh8659 4 ปีที่แล้ว

    ਇਹੋ ਜਿਹੇ ਮਹਾਂ ਪੁਰਸ਼ ਸਦਾ ਲਈ ਹੀ ਜਿਉਂਦੇ ਰਹਿੰਦੇ ਹਨ ਜੀ

  • @LakhwinderSingh-ks4kw
    @LakhwinderSingh-ks4kw 5 ปีที่แล้ว +5

    (ਮਸਕੀਨ ਜੀ ਕੋਟਨ ਕੋਟ ਪ੍ਰਨਾਮ ਧੰਨਵਾਦ)

  • @PritamSingh-tq7vh
    @PritamSingh-tq7vh 6 ปีที่แล้ว +44

    ਵਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ !!!!ਬਹੁਤ ਵਧੀਆ ਵੀਚਾਰ ਜੀ

  • @pritamsingh4743
    @pritamsingh4743 6 ปีที่แล้ว +39

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @daljitkaur297
    @daljitkaur297 4 ปีที่แล้ว

    ਸਤਿਨਾਮ ਵਾਹਿਗੁਰੂ ਜੀ

  • @kulvindersinghbhinder8979
    @kulvindersinghbhinder8979 5 ปีที่แล้ว +15

    WAHEGURU JI DA KHALSA, WAHEGURU JI DI FATEH ! SATNAAM SHIRI WAHEGURU JI

  • @palvibhagat4973
    @palvibhagat4973 2 ปีที่แล้ว +2

    Mai parveen verma jammu se aap ki katha Mai roj sunti hoo ohat achi lagti hai thanku

  • @Zindiable
    @Zindiable 6 ปีที่แล้ว +16

    🙏🙏❤️🌹🌹Nanak naam chardi kala terey bhaney sarbat da bhala
    Ek Onkar Satnaam Waheguru ji🌹🌹❤️🙏🙏

  • @historyachanalbyavicheema4358
    @historyachanalbyavicheema4358 4 ปีที่แล้ว +1

    Waheguru ji...
    ਬਹੁਤ ਗਿਆਨ ਏ ਏਹਨਾਂ ਨੂੰ

  • @JaswinderKaur-wx6xp
    @JaswinderKaur-wx6xp 5 ปีที่แล้ว +48

    Maskeen ji was a true saint and brahm giani listening to him makes u fall in love with waheguru

    • @GurpreetKaur-cn4qu
      @GurpreetKaur-cn4qu 4 ปีที่แล้ว

      "True Fact" Short Katha of 20 Seconds by Giani Pinderpal Singh Ji ⬇️⬇️⬇️⬇️⬇️⬇️⬇️⬇️
      th-cam.com/video/riJBVfVEZkA/w-d-xo.html
      ਵਾਹਿਗੁਰੂ ਜੀ🌿🌳ਵਾਹਿਗੁਰੂ ਜੀ🍁

  • @n.srandhawaindustries2190
    @n.srandhawaindustries2190 4 ปีที่แล้ว +1

    Wahegugu ji wahegugu ji wahegugu ji wahegugu ji wahegugu ji wahegugu ji wahegugu ji wahegugu ji wahegugu ji wahegugu ji

  • @er.rajivinsandubai1603
    @er.rajivinsandubai1603 3 ปีที่แล้ว +9

    🙏🍁💐satguru ji sarbat da bhala kro ji.. 💐🙏satguru ji please fulfill all genuine dreams and prayers of all 🙏💐 bless all to do more simran and actupon your guidelines..

  • @btgamer5749
    @btgamer5749 5 หลายเดือนก่อน +1

    ਵਾਹਿਗੁਰੂ ਜੀ ਮੋਹਰ ਕਰੋ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ਼਼਼਼਼਼਼਼਼਼਼਼਼਼਼਼਼਼਼਼਼਼਼਼਼

  • @avtarsidhucanada
    @avtarsidhucanada 6 ปีที่แล้ว +4

    ਸਤਿਨਾਮੁ ਵਾਹਿਗੁਰੂ ਜੀ

  • @ramanturna2995
    @ramanturna2995 5 หลายเดือนก่อน

    ਬੋਤ ਹੀ ਵੱਧੀਆ ਗਿਆਨ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ 🙏

  • @arsh8ballpool509
    @arsh8ballpool509 6 ปีที่แล้ว +5

    Gyan da sagar sant maskeen singh ji

  • @sonasinghdhillon5215
    @sonasinghdhillon5215 5 ปีที่แล้ว +1

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @bhupinderkundlas9456
    @bhupinderkundlas9456 6 ปีที่แล้ว +5

    Wahe guru. Ge ka Khalsa Wahe guru gee ki Fateh ,,,dhan dhan dhan. Sahib maskeen gee ,

  • @jagirsinghbhumaka4660
    @jagirsinghbhumaka4660 2 ปีที่แล้ว +1

    ਬਹੁਤ ਵਧੀਆ ਬਹੁਤ ਵਧੀਆ ਸਿੱਖਿਆ। ਦੇ ਰਹੇ ਹੋ ਸੰਤ ਮਸਕੀਨ ਜੀ ਧੰਨਵਾਦ ਤੁਹਾਡਾ

  • @yogragsingh6309
    @yogragsingh6309 5 ปีที่แล้ว +18

    Kathas of Sant Maskeen ji touchs inner core of heart.

    • @ParmodKumar-pd1ij
      @ParmodKumar-pd1ij 2 ปีที่แล้ว

      Eoyyyeoeyoeoeýeeyoeoyoreooeýieyeiyeoeroyyuyoyeoeyoyeoeeeoeýeouyeoyyyyyreyoeeoouoeoryieyorooitooeyoeoiyeyeuyoeyirotiţoueoyiitoiýýuuiýitýyyýyýýýyýyeoueoyoeeoeoiooeeoeoooyooooeuoeoooeooeoeooeoeyououooeeeoeoeootýoeoooeiooooooeyooeooyoooooeooooooooooooiioooeoiooíoortyioýýýyýýýýýýýýyýýýýýýtýýýýýyťýýťýýý

    • @ParmodKumar-pd1ij
      @ParmodKumar-pd1ij 2 ปีที่แล้ว

      Ý

  • @prabhjotsingh1831
    @prabhjotsingh1831 4 ปีที่แล้ว +1

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @PropertyGalleryVlogs
    @PropertyGalleryVlogs 6 ปีที่แล้ว +5

    sun ke Jeevan ch vee aa jave ...Guru Sahib ji Esi kirpa karna ..

  • @harjinderkhalsa8851
    @harjinderkhalsa8851 6 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @davindersingh-jg9nl
    @davindersingh-jg9nl 6 ปีที่แล้ว +139

    ਜਪਹੁ ਤ ਏਕੋ ਨਾਮਾ ਅਵਰਿ ਨਿਰਾਫਲ ਕਾਮਾ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਆਪਣਾ ਨਾਮ ਜਪਾਓ।

  • @talkingnature4676
    @talkingnature4676 2 ปีที่แล้ว +2

    Bhai madkeen ji nu sun ke sada jivan Khushbu waang khid gea Anannd hi Annand hi gea sady jivn

    • @talkingnature4676
      @talkingnature4676 2 ปีที่แล้ว

      Bhai Maskeen ji Dhnwaad ji tohady bachn sun ke kirpa ho jaandi a ji waheguru ji di

  • @mandeeppandherdairyfarm4388
    @mandeeppandherdairyfarm4388 6 ปีที่แล้ว +33

    ਵਾਹਿਗੁਰੂ ਜੀ ਸਭ ਦਾ ਭਲਾ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @pavanjeetkaurkaur671
    @pavanjeetkaurkaur671 6 ปีที่แล้ว +13

    Very thanks to technologi bcause of this we can listen maskeen jii khataa nd other gurbani....

  • @harpreetsandhu1822
    @harpreetsandhu1822 5 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @suhkatoor1041
    @suhkatoor1041 6 ปีที่แล้ว +19

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sharrydhillon6400
    @sharrydhillon6400 4 ปีที่แล้ว

    dhan sant maskin g bhot vadia Katha.

  • @PropertyGalleryVlogs
    @PropertyGalleryVlogs 6 ปีที่แล้ว +69

    Sun ke Jeevan hi badal jayega bande da ....soch hi badal jaye... Thanks to Guru sahib ji ..Aap ji di Ustat karan waliyan di sangat naseeb hoyi ... Shukar Shukar shukar

  • @prabhjotsingh1831
    @prabhjotsingh1831 4 ปีที่แล้ว

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਖਾਲਸਾ ਪੰਥ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ

  • @GurvinderSingh-li2nc
    @GurvinderSingh-li2nc 5 ปีที่แล้ว

    ਵਹਿਗੁਰੂ ਤੇਰਾ ਸ਼ੁਕਰ ਹੈ

  • @KaranveerSingh-bp1kq
    @KaranveerSingh-bp1kq 6 ปีที่แล้ว +30

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

    • @mrpower001
      @mrpower001 5 ปีที่แล้ว

      Rehras sahib bhai guriqbal singh

  • @singhharvel6268
    @singhharvel6268 5 ปีที่แล้ว +1

    Waheguru ji . Sant mashkin ji gian de sagar si .

  • @Zindiable
    @Zindiable 3 ปีที่แล้ว +4

    🙏🙏❤️🌹🌹 Waheguru ji ka Khalsa, Waheguru ji ki fateh 🌹🌹❤️🙏🙏

  • @LakhwinderSingh-ks4kw
    @LakhwinderSingh-ks4kw 5 ปีที่แล้ว +2

    (ਧੰਨ ਧੰਨ ਸੰਤ ਸਿੰਘ ਜੀ ਮਸਕੀਨ)

  • @RajwinderKaur-gb4kt
    @RajwinderKaur-gb4kt 5 ปีที่แล้ว +20

    wah wah very important katha for every one's ❤❤

  • @Singhgurbani181
    @Singhgurbani181 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gursewaksinghmhaveer342
    @gursewaksinghmhaveer342 6 ปีที่แล้ว +199

    🤔ਵਾਹ ਜੀ ਵਾਹ,,, ਮਸਕੀਨ ਜੀ ਸਚਮੁੱਚ ਹੀ ਗਿਆਨ ਦੇ ਸਾਗਰ ਸਨ

    • @satwinderbirdi5817
      @satwinderbirdi5817 6 ปีที่แล้ว

      Gursewak Singh Mhavee

    • @avtarsihgsardar4971
      @avtarsihgsardar4971 6 ปีที่แล้ว +3

      Sant maskin jee

    • @KhalsaFacts
      @KhalsaFacts 6 ปีที่แล้ว

      ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @deewanemaskeen
      @deewanemaskeen 5 ปีที่แล้ว +1

      th-cam.com/video/8BcNhVBO0Z8/w-d-xo.html

    • @lakhveerchopra4397
      @lakhveerchopra4397 5 ปีที่แล้ว +2

      ਮਤਲਬ ੳੁਹ ਸਵਰਗਵਾਸੀ ਹੋ ਚੁਕੇ ਅਾ?????????? 😱😥😥😥😢😢ਮੈਨੰੂ ਨਹੀ ਸੀ ਪਤਾ

  • @Harinde29134
    @Harinde29134 5 ปีที่แล้ว +3

    Waheguru ji ka Khalsa Waheguru ji ki fateh

  • @gurjitsinghkhalsa9317
    @gurjitsinghkhalsa9317 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @piyupiyu746
    @piyupiyu746 6 ปีที่แล้ว +31

    Waheguru ji sb te mehar Karyo...Waheguru boldya hi Mann shaant ho janda... Koi Hor shabad sun nu Dil ni krda bs Waheguru Waheguru Waheguru Waheguru Waheguru Waheguru Waheguru Waheguru Waheguru Waheguru hi japde rahiye☺🙏🙏🙏🙏🙏🙏

  • @mandeeparjun2733
    @mandeeparjun2733 6 ปีที่แล้ว +9

    WaheGuru ji ka Khalsa WaheGuru Ji ka Fateh

  • @sarbjeetsingh972
    @sarbjeetsingh972 4 ปีที่แล้ว +1

    sikh kom de anmol ratan si sant ji waheguru ji gyan da sagar si app sant ji

  • @GurpreetSingh-zd1rk
    @GurpreetSingh-zd1rk 6 ปีที่แล้ว +37

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @jatindarshahsingh6008
    @jatindarshahsingh6008 4 ปีที่แล้ว

    ਮਨ ਤੂੰ ਜੋਤਿ ਸਰੂਪ ਹੈਂ ਅਪਣਾ ਮੂਲ ਪਛਾਣ।। 🙏🙏

  • @jagjitsinghsomal754
    @jagjitsinghsomal754 2 ปีที่แล้ว +1

    ਬਹੁਤ ਬਹੁਤ ਬਹੁਤ ਵਧੀਆ ਧਾਰਮਿਕ ਪ੍ਰਚਾਰਕ ਮਸਕੀਨ ਜੀ🙏🙏

  • @JaspreetKaur-wm2kh
    @JaspreetKaur-wm2kh 4 ปีที่แล้ว +2

    Sant maskeen g..... tusi sahi keh rehe hooo..... waheguru ji japo

  • @ManjitSingh-sd1te
    @ManjitSingh-sd1te 6 ปีที่แล้ว +86

    ਸੰਤ ਕਾ ਮਾਰਗ ਧਰਮ ਕੀ ਪੌੜੀ ਕੌ ਵਡਭਾਗੀ ਪਾਏ
    🙏🏼🙏🏼🙏🏼🙏🏼🙏🏼🙏🏼🌹🌷🌹🌷🌹🌷🌹

    • @70garysingh
      @70garysingh 6 ปีที่แล้ว +3

      Manjit Singh Sbn

    • @TheCanucks7
      @TheCanucks7 6 ปีที่แล้ว

      J

    • @ravisharma4501
      @ravisharma4501 6 ปีที่แล้ว +1

      Waheguru ji✨💎💎✨💎💎✨
      💎💎💎💎💎💎💎
      💎💎💎💎💎💎💎
      ✨💎💎💎💎💎✨
      ✨✨💎💎💎✨✨
      ✨✨✨💎✨✨✨

    • @mahik1621
      @mahik1621 6 ปีที่แล้ว

      Jaspinder Betty

    • @arshaulakh6573
      @arshaulakh6573 5 ปีที่แล้ว +1

      👌👌🔥🔥

  • @davinderkaur272
    @davinderkaur272 3 ปีที่แล้ว +1

    ਵਾਹਿਗੁਰੂ ਜੀ ਕਥਾ‌‌। ਬਹਤ‌ ਚੰਗੀ ਲਗੀ

  • @ManjotSingh-im5mg
    @ManjotSingh-im5mg 6 ปีที่แล้ว +6

    Waheguru waheguru waheguru sant ji tuhadi katha sun ke mann tripat ho janda hai

  • @gurkiratsinghsandhu6754
    @gurkiratsinghsandhu6754 8 หลายเดือนก่อน +2

    Waheguru ji mehar kro ji

  • @sandeepchahal3784
    @sandeepchahal3784 5 ปีที่แล้ว +26

    Maskeen ji is still with us. We haven't lost him.

  • @LakhwinderSingh-ks4kw
    @LakhwinderSingh-ks4kw 5 ปีที่แล้ว +1

    (ਵਾਹਿਗੁਰੂ ਜੀ)

  • @gagandeepkaur8041
    @gagandeepkaur8041 4 ปีที่แล้ว +1

    ਸੰਤ ਮਸਕੀਨ ਜੀ ਗਿਆਨ ਦਾ ਸਾਗਰ

  • @vaninder.
    @vaninder. 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @pritpalsingh6589
    @pritpalsingh6589 6 ปีที่แล้ว +12

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru g apni mehar mehar mehar kar sab te g

  • @kulwindersingh2484
    @kulwindersingh2484 4 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏

  • @seemavohra5513
    @seemavohra5513 6 ปีที่แล้ว +9

    So nice Waheguru Ji....💐💐💐💐💐

    • @seemavohra5513
      @seemavohra5513 ปีที่แล้ว

      @Khushveer Maan ji.. Waheguru ji... 🙏🙏😇

  • @jagdishraj2993
    @jagdishraj2993 11 หลายเดือนก่อน

    Waheguru ji ka khalsa waheguru ji ki fathe WHA JI WHA DHAN HO TUSI WAHEGURU JI

  • @sukhbirsingh8303
    @sukhbirsingh8303 6 ปีที่แล้ว +30

    Waheguru g satnam ji waheguru satnam Sri Waheguru Ji waheguru satnam waheguru satnam waheguru satnam waheguru satnam waheguru satnam

    • @cuteart5530
      @cuteart5530 5 ปีที่แล้ว

      Waheguru waheguru

  • @simranjotkaurgrewal2939
    @simranjotkaurgrewal2939 5 ปีที่แล้ว +1

    ਧੰਨ ਧੰਨ ਮਹਾਂਪੁਰਖ

    • @parwinderlamba54
      @parwinderlamba54 5 ปีที่แล้ว

      Maskeen ji poetry
      th-cam.com/video/2ehXUBlOu6w/w-d-xo.html

  • @ranjubala3727
    @ranjubala3727 6 ปีที่แล้ว +19

    WahGuru ji apna das nu amritwale jagen da bal baksho wahaguru ji sarbet da bhalla kro

  • @InderjeetSingh-im1es
    @InderjeetSingh-im1es 6 ปีที่แล้ว +33

    Thanks Dass Singh ji for sharing so valuable Bachans of Maskeen Sahib. Really great service.

    • @deewanemaskeen
      @deewanemaskeen 5 ปีที่แล้ว

      th-cam.com/video/8BcNhVBO0Z8/w-d-xo.html

  • @pargatsingh1513
    @pargatsingh1513 6 ปีที่แล้ว +19

    ਧੰਨ ਵਾਹਿਗੁਰੂ

  • @sekhontejwindersingh5307
    @sekhontejwindersingh5307 6 ปีที่แล้ว +29

    Waheguru ji ka kalsa waheguru ji ki fathe jio

  • @HARJOTSINGH-cx2ib
    @HARJOTSINGH-cx2ib 6 ปีที่แล้ว

    ਸਤਿਨਾਮ ਸੀ੍ ਵਹਿਗੁਰੂ ਸਾਹਿਬ ਜੀ

  • @harmeethsingh
    @harmeethsingh 6 ปีที่แล้ว +9

    Waheguru ji, Dhan Gur Nanak , Akaal Purak Ji Sahey

  • @ajayverma9508
    @ajayverma9508 4 ปีที่แล้ว

    satnam shri waheguru sahib jio.. dhan. dhan
    sant maskeen ji

  • @tajmanchandapanniker8762
    @tajmanchandapanniker8762 6 ปีที่แล้ว +13

    Beautiful and simple... My salutations!!

  • @Gurpreetsingh-vt2yz
    @Gurpreetsingh-vt2yz 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਗਿਆਨੀ ਸੰਤ ਸਿੰਘ ਮਸਕੀਨ ਜੀ।🙏🙏🙏🙏🌹🌹🌹🌹🌹🌹🌹🌹🌹🌹🌹🌹👌👌👌👌👌💕💕👌👌👌👌👌

  • @SurjitSingh-rb6oj
    @SurjitSingh-rb6oj 5 ปีที่แล้ว +1

    dhan guru arjan dev ji. dhan guru arjan dev ji. dhan guru arjan dev ji. dhan guru arjan dev ji. dhan guru arjan dev ji. dhan guru arjan dev ji. dhan guru arjan dev ji. dhan guru arjan dev ji. dhan guru arjan dev ji. dhan guru arjan dev ji. dhan guru arjan dev ji

  • @SurinderKaur-js9yj
    @SurinderKaur-js9yj 4 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਭਾਈ ਸਾਹਿਬ ਜੀ ਬੁਹਤ ਵਧੀਆ ਕੀਰਤਨ ਕਰਦੇ ਸਨ 🙏🙏🙏❤

  • @RanjeetSingh-yd6cl
    @RanjeetSingh-yd6cl 6 ปีที่แล้ว +10

    ਵਾਹਿਗੁਰੂ ਜੀ

  • @GurjeetSingh-jp7fg
    @GurjeetSingh-jp7fg 4 ปีที่แล้ว

    🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🌹🌹

  • @baanikhalsavirk5840
    @baanikhalsavirk5840 5 ปีที่แล้ว +107

    Baba g tusi v mukat Sant c par Sade vrgya nu sidde raste te paan aae c.....bhut bhut dhanvaad....dhan waheguru g 🙏

  • @jsssaggu5068
    @jsssaggu5068 4 ปีที่แล้ว

    🌷🌷🌷🌷🌷 Dhan Dhan Saheb Satguru Nanak Dev Saheb Nirankaar Ji Maharaaj Ji 🌷🌷🌷🌷🌷

  • @GurpreetKaur-ek1oy
    @GurpreetKaur-ek1oy 6 ปีที่แล้ว +6

    Waho waho japdeya man nirmal hove, waheguru waheguru waheguru waheguru waheguru waheguru waheguru waheguru waheguru waheguru 🙏🏻🙏🏻🙏🏻🙏🏻

  • @mandeepsinghmandeep4868
    @mandeepsinghmandeep4868 6 ปีที่แล้ว

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ

  • @gursahibsingh2632
    @gursahibsingh2632 6 ปีที่แล้ว +61

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
    ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
    ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
    ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
    ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
    ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
    ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
    ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
    ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ

  • @harpalsandhu7279
    @harpalsandhu7279 4 ปีที่แล้ว

    ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ll ਇੱਕ ਵਡੇਦੀ ਆਰਜੂ ਦੂਜਾ ਸਹਿਬ ਆਉਦਾ ਚਿੱਤ ll ੴ