AUKHI GHADI NA DEKHAN DEYI | BHAI RAVINDER SINGH | SHABAD GURBANI

แชร์
ฝัง
  • เผยแพร่เมื่อ 16 ธ.ค. 2024

ความคิดเห็น • 2.7K

  • @bachittarsingh3770
    @bachittarsingh3770 3 ปีที่แล้ว +43

    ਵਾਹਿਗਰੂ ਜੀ ਸਭਨਾਂ ਦੇ ਸਿਰ ਤੇ ਆਪਣੀ ਮੇਹਰ ਕਰੋ ਜੀ। ਆਪ ਜੀ ਦਾ ਕੋਟਿ ਕੋਟਿ ਸ਼ੁਕਰਾਨਾਂ ਹੈ ਜੌ ਸਾਨੂੰ ਏਹਨੀਆਂ ਦਾਤਾਂ ਦਿੱਤੀਆਂ ਹਨ। ਵਾਹਿਗਰੂ ਜੀ ਸਾਡੀਆਂ ਭੁੱਲਾਂ ਬਖਸ਼ ਦੇਨਾ।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @navnoorsandhu81
    @navnoorsandhu81 3 ปีที่แล้ว +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harbanslalnandvani1314
    @harbanslalnandvani1314 2 ปีที่แล้ว +1

    ਐਸੇ ਮੇਲੋੜੀਅਸ ਸ਼ਬਦ ਸੁਨਕਰ ਸੁਬਹ ਸੁਬਹ ਦਿਨ ਅੱਛਾ ਹੀ ਜਾਤਾ ਹੈ 🙏🙏🙏

  • @pradeepkhanna7288
    @pradeepkhanna7288 2 ปีที่แล้ว +2

    Waheguru jiwaheguru ji waheguru ji waheguru jiwaheguru ji🙏🙏🙏🙏🙏

  • @navisansar1956
    @navisansar1956 3 ปีที่แล้ว +56

    ਵਾਹੇਗੁਰੁ ਓਹਨਾ ਤੇ ਵੀ ਮੇਹਰ ਕਰੀ ਜੇਹੜੇ ਸ਼ਾਬਦ ਨੂੰ Dislike ਕਾਰਦੇ ਨੇ ਸਭ ਤੇ ਆਪਾਰ ਕੀਰਪਾ ਬਣਾਇ ਰਖੀ ਦਾਤੇਆ💕

    • @chanchalanand596
      @chanchalanand596 ปีที่แล้ว +2

      lol😊

    • @jagdevsingh6975
      @jagdevsingh6975 ปีที่แล้ว

      Shabad ko sun ke skoon mlta hai.

    • @Sandhu-Deep3
      @Sandhu-Deep3 4 หลายเดือนก่อน

      Dislike te veer kise ne nhi kita

    • @reenathapa6392
      @reenathapa6392 4 หลายเดือนก่อน

      ​@@chanchalanand596000000000

  • @Rupinderguru
    @Rupinderguru 2 ปีที่แล้ว +28

    Waheguru gi jo v deen dukhi iss comment nu pdh reha hai.ohna de dukh takleef svv door kr dao g.sarbat da bhla hove g malik

    • @MandeepSingh-xx4hn
      @MandeepSingh-xx4hn 9 หลายเดือนก่อน +1

      Waheguru ji

    • @deepakchawla7735
      @deepakchawla7735 4 หลายเดือนก่อน +1

      नानक नाम चढ़दी कला, तेरे भांणें सरबत दा भला। मेरे वाहेगुरु जी महाराज, सबते कृपा करो जी। आप जी दा कोटि कोटि धन्यवाद 🙏🏻🙏🏻

  • @cstatla5309
    @cstatla5309 4 ปีที่แล้ว +29

    ਬਹੁਤ ਵਧੀਆ ਸਬਦ ਵਾਹਿਗੁਰੂ ਜੀ ਮਿਹਰ ਕਰੋ ਮੇਰੇ ਸਾਰੇ ਗੁਨਾਹ ਬਖਸ਼ੋ ਨਾਮ ਦੀ ਦਾਤ ਬਖਸ਼ੋ ਜੀ

    • @paulchahal3095
      @paulchahal3095 6 หลายเดือนก่อน +4

      Thanking Creator Waheguru is NAAM SIMRAN.
      More we thank Him, more bliss flows in our life.
      Blessings.

    • @DaljeetSingh-yo1ts
      @DaljeetSingh-yo1ts 4 หลายเดือนก่อน +1

      Sri waheguru ❤❤❤❤❤❤❤❤❤❤❤❤

  • @gurbirsingh8499
    @gurbirsingh8499 2 ปีที่แล้ว +4

    Thank babaji 👏👏 bhot Achi voice hai babaji ..mai jb bhi dukhi rhtu hu yhi shbd kirtn sunti..Dil ko sukun milta ..🙏🙏

  • @gopideol5571
    @gopideol5571 2 ปีที่แล้ว +3

    Waheguru ji ka khalsa waheguru ji ki Fateh waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @prabhjotsingh1831
    @prabhjotsingh1831 3 ปีที่แล้ว +16

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਸਾਰੇ ਕਿਸਾਨ ਭਰਾਵਾਂ ਉੱਪਰ , ਜਿੰਨੇ ਵੀ ਕਿਸਾਨ ਭਰਾ ਆਪਣੀਆਂ ਮੰਗਾਂ ਸਰਕਾਰ ਤੋਂ ਮੰਨਵਾਉਣ ਲਈ ਦਿੱਲੀ ਪਹੁੰਚੇ ਹੋਏ ਹਨ , ਉਨ੍ਹਾਂ ਸਾਰੇ ਕਿਸਾਨਾਂ ਉੱਪਰ ਅਤੇ ਕਿਸਾਨ ਭਰਾਵਾਂ ਦੇ ਪਰਿਵਾਰਾਂ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਸਾਰਿਆਂ ਕਿਸਾਨ ਭਰਾਵਾਂ ਨੂੰ ਹਰ ਕਿਸੇ ਕਿਸਮ ਦੇ ਦੁੱਖ - ਤਕਲੀਫ਼ ਤੋਂ ਬਚਾ ਕੇ ਰੱਖਿਓ , ਸਰਕਾਰ ਨੂੰ ਸੁਮੱਤ ਬਖਸ਼ਿਓ , ਤਾਂ ਜੋ ਸਰਕਾਰ ਸਾਰੇ ਕਿਸਾਨ ਭਰਾਵਾਂ ਦਾ ਦੁੱਖ ਸਮਝ ਲਵੇ ਅਤੇ ਸਾਰੇ ਕਿਸਾਨ ਭਰਾਵਾਂ ਦੀਆਂ ਸਾਰੀਆਂ ਮੰਗਾਂ ਸਰਕਾਰ ਜਲਦੀ ਤੋਂ ਜਲਦੀ ਪੂਰੀਆਂ ਕਰ ਦੇਵੇ , ਤਾਂ ਜੋ ਸਾਰੇ ਕਿਸਾਨ ਭਰਾ ਆਪਣੇ ਮਿਸ਼ਨ ਵਿੱਚ ਜਲਦੀ ਤੋਂ ਜਲਦੀ ਸਫ਼ਲ ਹੋ ਜਾਣ ਅਤੇ ਸਾਰੇ ਕਿਸਾਨ ਭਰਾ ਜਲਦੀ ਤੋਂ ਜਲਦੀ ਆਪਣੇ - ਆਪਣੇ ਘਰ ਵਾਪਸ ਆ ਕੇ ਆਪਣੇ ਖੇਤੀ ਦੇ ਅਤੇ ਘਰ ਦੇ ਕੰਮ ਸੰਭਾਲ ਸਕਣ ਕਿਉਂਕਿ ਕਈ ਕਿਸਾਨ ਆਪਣੀਆਂ ਮੱਝਾਂ ਅਤੇ ਖੇਤੀ ਦੇ ਕੰਮ ਆਪਣੇ ਗੁਆਂਢੀਆਂ ਨੂੰ ਸੰਭਾਲ ਕੇ ਦਿੱਲੀ ਗਏ ਹੋਏ ਹਨ ।

  • @GurpreetKaur-pc4zs
    @GurpreetKaur-pc4zs 6 ปีที่แล้ว +29

    waheguru ji tusi ta sadi rakhi karde ho asi papi hi tuhanu visare dende haa waheguru ji ik din meri baah khad gai m mulmanter da jaap kar rahi si waheguru ji ne meher kiti m thik haa sunea c k mulmanter vich bhut shakti hai waheguru ji baas Sade nimanya te kirpa rakhna

    • @parveenvinaik4149
      @parveenvinaik4149 4 ปีที่แล้ว +4

      Mool mantra ch bohot shaktii
      Mai Ajmaya a

    • @jitenderkour9343
      @jitenderkour9343 3 ปีที่แล้ว +3

      Haanji bilkul sahi Waheguru Ji 🙏

  • @Alwaysplus-FS
    @Alwaysplus-FS 4 ปีที่แล้ว +8

    💐वहे गुरु जी वाहे गुरु जी 💐
    मेहर सब ते , रहम सब ते , गुनाह ,पाप ,नु बक्शन वाले गुरु कोई न खाली जाए
    न चंगा ,न मन्दा , सब सही मालिक सब अपने अपने - कर्मा दे अधीन , कोई बहुत ही खुशी ते कोई तिल तिल पल पल दुख - सब नु वेखन ते रहम बक्शीस करन वालिया , तेरी नजरा ते कोई बीबी माडा नही , , तू महान ,तेरी वाणी महान , बस बेनती ते अर्ज़ ये ही गुरु जी 1 अक्सर भी वाणी द ज्ञान जे रूह च उतरे ते मालिक कोई गम नही ,किसी भी चीज दी कमी नही, कोई गलत नही ,, क्योंकि गुरु महाराज ए तेरी बनायी दुनिया,

  • @educarecoaching2019
    @educarecoaching2019 3 ปีที่แล้ว +333

    I was in hospital for nine days after two days this Melodious shabad gave me so much help, Thank Sir. Now I m alright. Thankyou Babaji. 🙏🙏❤🙏🙏

    • @GurjitSingh-ib6vb
      @GurjitSingh-ib6vb 3 ปีที่แล้ว +11

      🙏🙏

    • @educarecoaching2019
      @educarecoaching2019 2 ปีที่แล้ว +6

      @@rupinderkaurdandiwal3404 Thankyou so much, Dear. Now with this new life I have continued teaching at my Coaching Centre. My Students are like my Own children. Apart from teaching them my subject, I teach them Moral Values too. May Waheguruji always bless you n your family, Dear. 🙏❤😊

    • @educarecoaching2019
      @educarecoaching2019 2 ปีที่แล้ว +1

      @@GurjitSingh-ib6vb 🙏🙏

    • @Amandeepkaur-tr8px
      @Amandeepkaur-tr8px 2 ปีที่แล้ว +2

      🙏🙏

    • @educarecoaching2019
      @educarecoaching2019 2 ปีที่แล้ว +1

      @@Amandeepkaur-tr8px Thanks🙏🙏

  • @prabhjotsingh1831
    @prabhjotsingh1831 4 ปีที่แล้ว +14

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ , ਲੰਬੀਆਂ ਉਮਰਾਂ ਬਖਸ਼ਣ ।

  • @gurrandhawa2997
    @gurrandhawa2997 5 ปีที่แล้ว +11

    ਵਾਹਿਗੁਰੂ ਗੁਨਾਹਾਂ ਨੂੰ ਮੁਆਫ਼ ਕਰੀ ਜੋ ਦੁਆਵਾਂ ਨਹੀਂ ਕਬੂਲ ਹੋਣ ਦਿੰਦੇ 🙏

  • @sumandeepkaursumandeepkaur4382
    @sumandeepkaursumandeepkaur4382 ปีที่แล้ว +14

    ਵਾਹਿਗੁਰੂ ਜੀ ਸਮੱਤ ਬਖਸ਼ੋ।🙏
    ਮਨ ਨੀਵਾਂ, ਮੱਤ ਉੱਚੀ ਰੱਖੀਓ‌ । 🙌🙌

  • @kilwindersingh3444
    @kilwindersingh3444 8 หลายเดือนก่อน +2

    ਸਤਿਨਾਮੁ ਵਾਹਿਗੁਰੂ ਜੀ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏🙏🙏🙏🙏🙏🙏

  • @SURAJ_KING
    @SURAJ_KING ปีที่แล้ว

    Jai shree Ram 🙏🙏 Jai waheguru Maharaj 🙏🚩🙏

  • @kiratchopra1922
    @kiratchopra1922 4 ปีที่แล้ว +14

    ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ
    ਤੂੰ ਹੀ ਤੂੰ ਵਾਹਿਗੁਰੂ ਜੀ ❤
    ਸ਼੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। 🙏

  • @meerasahib6906
    @meerasahib6906 6 ปีที่แล้ว +62

    Waheguru Ji....Bhai Ravinder Singh Ji Di Voice Ch Eh Shabad Dil Vich Utar Raha...Koi Word Nhi Treef De Lyi Mere Kol...Waheguru....:)

    • @mehakpassi5453
      @mehakpassi5453 5 ปีที่แล้ว +3

      Satnam vaheguru

    • @harpreet4534
      @harpreet4534 5 ปีที่แล้ว +2

      Waheguruji

    • @prabhjotsingh1831
      @prabhjotsingh1831 4 ปีที่แล้ว +2

      ਬਿਲਕੁਲ ਸਹੀ ਗੱਲ ਹੈ ਤੁਹਾਡੀ ਰੌਸ਼ਨੀ ਭੈਣ ਜੀ , ਭਾਈ ਸਾਹਿਬ ਭਾਈ ਰਵਿੰਦਰ ਸਿੰਘ ਸਾਹਿਬ ਜੀ ਦੀ ਅਵਾਜ਼ ਵਿੱਚ ਬਹੁਤ ਮਿਠਾਸ ਹੈ , ਭਾਈ ਸਾਹਿਬ ਜੀ ਦੇ ਸ਼ਬਦ ਸੁਣ ਕੇ ਮਨ ਨੂੰ ਬਹੁਤ ਸਕੂਨ ਅਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ ।

    • @preetygopi8553
      @preetygopi8553 3 ปีที่แล้ว

      11

    • @shamshersingh7753
      @shamshersingh7753 2 ปีที่แล้ว

      Waheguru ji

  • @dbgaming3061
    @dbgaming3061 2 ปีที่แล้ว +7

    Whenever I am in problem , waheguru ji 🙏 ❤️ always help me by sending angles like Poonam mam,Mamta mam ,Manpreet mam, Pawan mam,Paramjot mam💓💓💓💓💓

  • @gagandeepkaur9234
    @gagandeepkaur9234 ปีที่แล้ว +1

    Waheguru ji,,,mere pra teh kirpa kro,,,, ohde sare dukh dard door kro waheguru ji🙏🏻 skoon milda waheguru ji shabad sun k

  • @archanabhardwaj218
    @archanabhardwaj218 2 ปีที่แล้ว +14

    Whenever u feel low these shabad give u so much of strength that u face d challenges easily.......waheguru tu mere rakha sabni thahin🙏🙏😇

    • @nandsingh7771
      @nandsingh7771 ปีที่แล้ว +1

      As usual Bhai Ravinder Singh ji and his party has blessings of Waheguru ji for his melodious and heart soothing keertan.Wish for his good health and Chaddi kala.

  • @inderjitkaur5617
    @inderjitkaur5617 2 ปีที่แล้ว +6

    KIRTAN IS FOOD FOR THE SOUL. IT ALWAYS CALMS YOU DOWN.
    BLESSED ARE THOSE WHO RECEIVE THE SWEET NECTAR OF KIRTAN. Satnam Waheguru

  • @deepakkaushal1472
    @deepakkaushal1472 4 ปีที่แล้ว +5

    Waheguru ji me bahut chota si jado to eh shabad sun reha han, aaj youtube te milega bahut changa lageya . Thanks for publishing here

  • @sarojbala1362
    @sarojbala1362 2 ปีที่แล้ว +14

    Dhan Guru Nanak Dev Ji 🙏
    Lakh-Lakh Shukrana waheguru ji 🙏
    Very blessed and Soul-touching Shabad 🙏

  • @gurpreetsinghgurpeetsigh2687
    @gurpreetsinghgurpeetsigh2687 3 ปีที่แล้ว +4

    ਭਾਈ ਰਵਿੰਦਰ ਸਿੰਘ ਜੀ ਤੁਸੀਂ ਬਹੁਤ ਵਧੀਆ ਕੀਰਤਨ ਕਰਦੇ ਹੋ ਸੁਣਕੇ ਅਨੰਦ ਆ ਜਾਂਦਾ ਹੈ ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @JagjeetKaur-o5o
    @JagjeetKaur-o5o ปีที่แล้ว

    Waheguru ji shren vich aaysn di sda raksha karna ji app ji da hi pat assra hai guru Baba ji 🙏🙏🌺🌺

  • @GodIsOne010
    @GodIsOne010 2 ปีที่แล้ว +10

    ਕਿਰਪਾ ਕਰਕੇ😭ਆਪਣੇ ਮਾਂ ਬਾਪ ਦੀ ਸੇਵਾ
    ਕਰੋ ਜੀ 🙏🏻ਵਾਹਿਗੁਰੂ ਜੀ ਆਪ ਤੇ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ 🙏🏻

  • @manpreet8698
    @manpreet8698 2 ปีที่แล้ว +25

    Skoon mil janda ih shabd sunke,thank you Baba ji 🙏🏿🙏🏿

  • @jitenderkour9343
    @jitenderkour9343 3 ปีที่แล้ว +14

    Waheguru Ji Ka Khalasa Waheguru Ji Ki Fatah 🙏 Dataa Ji 🙏 Kise Nu V Aukhi Ghari Na Dekhan Dena Ji 🙏 Waheguru Ji 🙏 De Aage Bas Ehi Ardaas hai 🙏

    • @GurdeepSingh-hg2ng
      @GurdeepSingh-hg2ng 3 ปีที่แล้ว +1

      ਵਾਹਿਗੁਰੂ ਜੀ ਕਿਸੇ ਨੂੰ ਵੀ ਔਖੀ ਘੜੀ ਦੇਖਣ ਨਾ ਦੇਵੀ

  • @Simarjohal96
    @Simarjohal96 ปีที่แล้ว

    Waheguru ji kirpa kro mehar kro apne bachya te🙏🏻

  • @andalusiya8800
    @andalusiya8800 2 ปีที่แล้ว +218

    Iam muslim and i like the song so much , we respect all religion's in the world god is in everywhere 🤝🤍🙏

  • @anjudhingra1162
    @anjudhingra1162 2 ปีที่แล้ว +60

    When listening this Shabad ...I am feeling very relax,blessed n secure...🙏🙏🙏🙏🙏🙏💐💐💐💐

  • @princesalhotra7354
    @princesalhotra7354 3 ปีที่แล้ว +13

    ਵਾਹਿਗੁਰੂ ਜੀ ਆਪਣੀ ਮੇਹਰ ਕਰਿਓ ਹਰੇਕ ਤੇ 🙏🙏

  • @garykahlon
    @garykahlon 2 ปีที่แล้ว

    Waheguru mehr rakhin 🙏🏼

  • @chamankashyap8483
    @chamankashyap8483 ปีที่แล้ว

    Waheguru ji mehar kri 🙏🙏🙏🙏

  • @prasadh55
    @prasadh55 6 ปีที่แล้ว +14

    Aukhi ghari na dekhan dehi------ Gur ka bachan birtha na jayee. Dhan dhan Punjavi patshahi tera lakh lakh sukar---- tumri sharan tumri aut----Waheguru Fateh. Great shabad great voice Bhai Ravinder Sh Ji. Guru fateh.

  • @namratasingh5475
    @namratasingh5475 4 ปีที่แล้ว +4

    Each shabad is a jewel more exquisite than the other. Divine. Soothes the soul listening to it. Over and over again. SatGur Aayo Sharan Tumhari.. Mile Sukh Naam Har Sobha.. Dhan Dhan Guru Nanak Dev Ji. Wahe Guru Ji 🌹🌺

  • @emperorofup
    @emperorofup 5 ปีที่แล้ว +13

    IS DUNIYA JAHAAN MEIN WO EK UPAR WALA HI HAI JO HAMARI HAR WAQT MADAD KARTA HAI.... WAHEGURU JI🙏🙏🙏🙏

    • @prabhjotsingh1831
      @prabhjotsingh1831 4 ปีที่แล้ว +1

      ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀਰ ਜੀ , ਪਰਮਾਤਮਾ ਸਾਡੇ ਉੱਪਰ ਹਮੇਸ਼ਾਂ ਆਪਣਾ ਮਿਹਰ ਭਰਿਆ ਹੱਥ ਦੇ ਕੇ ਸਾਡੀ ਰੱਖਿਆ ਕਰਦਾ ਹੈ , ਇਸ ਲਈ ਸਾਨੂੰ ਉਸ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਹਮੇਸ਼ਾਂ ਵਸਾ ਕੇ ਰੱਖਣਾ ਚਾਹੀਦਾ ਹੈ , ਸਾਨੂੰ ਹਮੇਸ਼ਾਂ ਨਾਮ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ।

  • @veerpalkaur-ef9so
    @veerpalkaur-ef9so 2 ปีที่แล้ว +2

    Waheguru ji mehar karo....Hun bhut okhe ho laye...Hun sabar ni rea...bhullla bukhsao waheguru ji.

  • @gurbinderdhingra2720
    @gurbinderdhingra2720 ปีที่แล้ว +2

    When I listen to this shabad , I feel Waheguru ji is near me and will listen to my prayers and help me out of my troubles. Satnam Ji Waheguru ji. Meher karo ji Meher karo ji...apne iss parivar teh. Dukhiya daa dukh door karo.

  • @raspalsingh404
    @raspalsingh404 4 ปีที่แล้ว +18

    ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮੇਹਰਕਰੋ🌹🌹🌹🌹🌹🤲

  • @pareenkaur_x
    @pareenkaur_x 2 ปีที่แล้ว +4

    I would be hospitaised tomorrow for a complicated surgery.Listening this prayer to give me strength.🙏🙏🙏🙏

  • @sukhveer3278
    @sukhveer3278 4 ปีที่แล้ว +12

    Satnam waheguru ji Mehar krna sabna ute Maharaj jii.

  • @suruchiarya5288
    @suruchiarya5288 3 ปีที่แล้ว +2

    🔱🎉🔱॥जय गुरुजी॥🔱🎉🔱
    🎉🔱॥शुक्राना हर पल गुरुजी॥🔱🎉
    🔱🎉॥सरबत दा भला होवे गुरुजी॥🎉🔱

  • @ManjotSran-k4n
    @ManjotSran-k4n ปีที่แล้ว +1

    Wah guru ji hamasssa app ji saraia ta tussi marr parr hatth rakho ji 👍👍🙏🙏🏵️🏵️🏵️🏵️🏵️🏵️🌸🌸🌸🌸🌸💮💮💮🍁🍁🍁🍁🍄🍄🌅🌄🌅🌅🌄🌅🌄🌄🌅🌈🌈🌈🌈🌈

  • @kamaljeetkaurdhaliwal3856
    @kamaljeetkaurdhaliwal3856 3 ปีที่แล้ว +10

    ਵਾਹਿਗੁਰੂ ਜੀ ਸਭ ਦਾ ਹੀ ਭਲਾ ਕਰਨਾ ਜੀ ।

  • @seemavohra5513
    @seemavohra5513 3 ปีที่แล้ว +10

    Awesome amazing shabad... Nicely sung by Bhai Ravinder singh ji.... Waheguru ji... 🙏🙏🙏🙏🙏😇

    • @jashanladher22
      @jashanladher22 2 ปีที่แล้ว +1

      Sang

    • @seemavohra5513
      @seemavohra5513 2 ปีที่แล้ว

      @@jashanladher22 ji... Waheguru ji... 🙏🙏🙏😇

  • @gurubhejthakral931
    @gurubhejthakral931 2 ปีที่แล้ว +29

    So many trouble came in my life also. Every time Waheguru ji blessed me and I am very happy with my life.

    • @kartik23007
      @kartik23007 2 ปีที่แล้ว

      Vaha guru jii🙏🏻🙏🏻❤❤

  • @rashnikhanijou9279
    @rashnikhanijou9279 2 ปีที่แล้ว

    Dhan dhan Guru Nanak Dev ji 🙏🙏. Jiske sir upar to Swami so dukh kesa pave 🙏🙏

  • @upkarsingh3551
    @upkarsingh3551 3 ปีที่แล้ว +8

    Satnamji waheguruj waheguruji waheguruji waheguruji waheguruji waheguruji waheguruji❤❤❤❤❤❤❤

  • @kulwinder4638
    @kulwinder4638 5 ปีที่แล้ว +27

    Vas mere piyariya .atama nu shanti den wala shabad aa
    Wahe guru g.

  • @ernavdeep7434
    @ernavdeep7434 5 ปีที่แล้ว +19

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ੋ

  • @seemavohra5513
    @seemavohra5513 2 ปีที่แล้ว +7

    Amazing Bhai Ravinder singh ji... BEAUTIFUL VOICE... Waheguru ji... 🙏🙏🙏🙏🙏😇

  • @preetikhatri8039
    @preetikhatri8039 5 ปีที่แล้ว +12

    Satnaam Shri Waheguru G

  • @jasbeerkaur4597
    @jasbeerkaur4597 2 ปีที่แล้ว

    Wahe guru ji 🌺🌺🙏🏻🙏🏻🌺🌺🙏🏻🙏🏻🌺🌺🙏🏻🙏🏻🙏🏻🌺🌺

  • @Pritpalcanada
    @Pritpalcanada 3 ปีที่แล้ว +29

    Waheguru ji mehar kreyo ji❤🙏🏻💞

    • @bimalkaur9876
      @bimalkaur9876 2 ปีที่แล้ว

      Waheguruji very peaceful voice

  • @TarsemSingh-tb2rk
    @TarsemSingh-tb2rk 6 ปีที่แล้ว +18

    ਸਰਬੱਤ ਦਾ ਭਲਾ ਕਰੋ ਬਾਬਾ ਜੀ

  • @lastUchiha999
    @lastUchiha999 4 ปีที่แล้ว +7

    Sat Sri Akal

  • @SantokhSingh-ji4kw
    @SantokhSingh-ji4kw 3 ปีที่แล้ว

    Waheguru waheguru waheguru waheguru waheguru ji 🙏

  • @nakshnayranavya9530
    @nakshnayranavya9530 3 ปีที่แล้ว +4

    JAI Guruji 🙏🌹 Maharaj Ananantam shukrana mere pyare Gurupaa 💓 Love you WaheGuruji Dhan Dhan GuruNanak Dev Ji Maharaj 💖 touching peaceful kirtan shabad Gurbani Guruji 🙏 aapke parivar ke jholiya Khushiyon se bhar dena ji

    • @ranjitbains2217
      @ranjitbains2217 2 ปีที่แล้ว

      You are blessed with a pure heart ❤️ stay blessed my friend

  • @RajveerSingh-jk3on
    @RajveerSingh-jk3on 2 ปีที่แล้ว +5

    ਧੰਨ ਹੈ ਗੁਰਬਾਣੀ ਧੰਨ ਹੈ ਸਿੱਖੀ

  • @sushmasehgal1799
    @sushmasehgal1799 4 ปีที่แล้ว +9

    🌹💐👏सतनाम जी श्री वाहेगुरु साहिब जी धनधनश्री गुरु ग्रन्थ साहिब जी धनधनश्री गुरु नानक देव महाराज जी श्री हरकृष्ण जीधयाइय जिस डीढे सब दुःख जाये दतया सबते मेहर करो गुरु जी अनंत शुक्राना गुरु जी🌹💐👏

  • @kanchanjamwal2820
    @kanchanjamwal2820 ปีที่แล้ว

    WAHE GURU JI🙏🌺🌺

  • @kamaljeetkaurdhaliwal3856
    @kamaljeetkaurdhaliwal3856 3 ปีที่แล้ว +20

    Waheguru ji mehar karna sab te ji 🙏

  • @amritcheema521
    @amritcheema521 5 ปีที่แล้ว +47

    ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ।🙏🙏🙏

    • @NarinderKaur-by3hb
      @NarinderKaur-by3hb 4 ปีที่แล้ว +4

      Wahaguru g ka khalsa wahaguru g k ftaha

    • @balsheetkaur8264
      @balsheetkaur8264 4 ปีที่แล้ว +3

      .

    • @kavitagoyal9365
      @kavitagoyal9365 4 ปีที่แล้ว +1

      @@balsheetkaur8264se order futj8f67fh87j8f8 you go to u56vz 68 in if ctt 7zc ki fcz7chcfug7 886 jiI ttt 7f b 7m8Tap on a clip to paste it in the text box.Tap on a clip to paste it in the text box.Welcome to Gboard clipboard, any text that you copy will be saved here.utTap on a clip to paste it in the text box.Touch and hold a clip to pin it. Unpinned clips will be deleted after 1 hour.f:-|(+_+)B-):-!*\0/*(+_+):-|(TT)B-):-\:-\;):-\:0:-!:-|^_^^_^(**_):-!:-\B-)(+_+):-\B-):-\:-!:-!(_**)^_^(**_):-\:-$;)B-)(_**)8-)B-)(TT)B-):-!(+_+):-$:'(:-$(**_);):-\:-!:-!;)O_o^_^;):-|:-|:-!:-!:'(B-):-|:-!B-):'(:-\;);)B-)o:-)O_o(^^);-):-|(^^)=-O*\0/*B-):-\;)(_**););)B-)}:‑)}:‑):-|:-O(+_+):-!B-)(+_+):-\B-):-|:-$:-|(+_+)(TT)(**_);)(+_+)B-):-|;-):-\;-):-|:-|o:-)(TT)B-)(TT)(+_+):-|;)o:-)(TT)o:-)(TT)=-O:-|B-)}:‑):-P*\0/**\0/*(+_+)(+_+)O_oB-):-|B-)^_^:-|^_^^_^B-)(+_+):-|^_^(_**)(**_):-!(^^)(_**):-!:0(+_+)(*_*):-\(+_+):-|B-):-|^_^;-):-|:-|:-!^_^;):-|:-!(+_+)^_^(+_+):-|B-)(+_+)^_^B-)B-)B-);)^_^;)B-)B-)B-)o:-)^_^B-)o:-);)^_^;)^_^B-)B-)B-)^_^^_^B-)^_^^_^B-)^_^^_^^_^^_^;)^_^^_^B-)^_^^_^;)^_^;);)^_^;)B-)^_^B-)B-)(っ.❛ ᴗ ❛.)っ(o´・_・)っ⊂(´・◡・⊂ )∘˚˳°(っ.❛ ᴗ ❛.)っ\(^o^)/༼ つ ◕‿◕ ༽つ⊂(・▽・⊂)༼ つ ◕‿◕ ༽つ༼ つ ◕‿◕ ༽つ⊂(・▽・⊂)(っ.❛ ᴗ ❛.)っ(o´・_・)っ(o´・_・)っ⊂(・▽・⊂)(っ.❛ ᴗ ❛.)っ(っ.❛ ᴗ ❛.)っ༼ つ ◕‿◕ ༽つ(っ.❛ ᴗ ❛.)っ⊂(´・◡・⊂ )∘˚˳°\(^o^)/(っ.❛ ᴗ ❛.)っ⊂(´・◡・⊂ )∘˚˳°(・-・) \(・◡・)/╰(^3^)╯(っ.❛ ᴗ ❛.)っ(o´・_・)っ༼ つ ◕‿◕ ༽つლ(・﹏・ლ)~(つˆДˆ)つ。☆\(^o^)/⊂(◉‿◉)つ⊂(´・◡・⊂ )∘˚˳°(o´・_・)っლ(・﹏・ლ)(o´・_・)っ⊂(・ω・*⊂)\(^o^)/⊂(◉‿◉)つ⊂(◉‿◉)つ⊂(◉‿◉)つ⊂(◉‿◉)つ⊂(◉‿◉)つ⊂(◉‿◉)つ༼ つ ◕‿◕ ༽つ⊂(´・◡・⊂ )∘˚˳°༼ つ ◕‿◕ ༽つ(o´・_・)っ⊂(・▽・⊂)༼ つ ◕‿◕ ༽つ⊂(・▽・⊂)(o´・_・)っ⊂(・▽・⊂)(っ.❛ ᴗ ❛.)っ⊂(・▽・⊂)༼ つ ◕‿◕ ༽つ╰(^3^)╯⊂(•‿•⊂ )*.✧(o´・_・)っ⊂(•‿•⊂ )*.✧(っ.❛ ᴗ ❛.)っ⊂(•‿•⊂ )*.✧(っ.❛ ᴗ ❛.)っ\(^o^)/(o´・_・)っ╰(^3^)╯╰(^3^)╯╰(^3^)╯⊂(•‿•⊂ )*.✧(o´・_・)っ⊂(´・◡・⊂ )∘˚˳°╰(^3^)╯╰(^3^)╯⊂(´・◡・⊂ )∘˚˳°⊂(・▽・⊂)⊂(´・◡・⊂ )∘˚˳°(⊃ • ʖ̫ • )⊃⊂(・▽・⊂)⊂(◉‿◉)つ⊂(・▽・⊂)⊂(◉‿◉)つ╰(^3^)╯(っ.❛ ᴗ ❛.)っ(っ.❛ ᴗ ❛.)っ⊂(´・◡・⊂ )∘˚˳°(っ.❛ ᴗ ❛.)っ⊂(´・◡・⊂ )∘˚˳°༼ つ ◕‿◕ ༽つ╰(^3^)╯⊂(´・◡・⊂ )∘˚˳°⊂(・▽・⊂)ʕ·ᴥ·ʔ◖⚆ᴥ⚆◗◖⚆ᴥ⚆◗ʕ ꈍᴥꈍʔʕ ꈍᴥꈍʔ(=`ェ´=)ʕ·ᴥ·ʔ(◕ᴥ◕)◖⚆ᴥ⚆◗(´(ェ)`)ʕ ꈍᴥꈍʔ(◕ᴥ◕)ʕ·ᴥ·ʔʕ ꈍᴥꈍʔ(^._.^)ノ◖⚆ᴥ⚆◗(´(ェ)`)ʕ·ᴥ·ʔ◖⚆ᴥ⚆◗(^._.^)ノ(◕ᴥ◕)ᕙ(͡°‿ ͡°)ᕗᕙ(☉ਊ☉)ᕗᕦ༼ຈل͜ຈ༽ᕤᕙ( • ‿ • )ᕗ( ͝° ͜ʖ͡°)ᕤ୧(^ 〰 ^)୨୧(^ 〰 ^)୨୧(^ 〰 ^)୨ᕙ (° ~ ° ~)ᕙ[・۝・]ᕗᕙ( • ‿ • )ᕗ୧| ͡ᵔ ﹏ ͡ᵔ |୨୧(^ 〰 ^)୨ᕦ(ಠ_ಠ)ᕤᕙ(͡°‿ ͡°)ᕗᕦ(ಠ_ಠ)ᕤᕦ(ಠ_ಠ)ᕤᕦ( ⊡ 益 ⊡ )ᕤᕦ( ⊡ 益 ⊡ )ᕤᕦ(ಠ_ಠ)ᕤᕙ( • ‿ • )ᕗ୧( ಠ Д ಠ )୨୧(^ 〰 ^)୨୧(^ 〰 ^)୨୧( ಠ Д ಠ )୨୧(^ 〰 ^)୨ᕦ(ಠ_ಠ)ᕤ୧(^ 〰 ^)୨୧( ಠ Д ಠ )୨୧(^ 〰 ^)୨୧(^ 〰 ^)୨ᕦ(ಠ_ಠ)ᕤ୧(^ 〰 ^)୨ᕙ[・۝・]ᕗᕙ[・۝・]ᕗ୧(﹒︠ᴗ﹒︡)୨୧(﹒︠ᴗ﹒︡)୨୧(^ 〰 ^)୨୧( ಠ Д ಠ )୨୧(﹒︠ᴗ﹒︡)୨୧( ಠ Д ಠ )୨୧( ಠ Д ಠ )୨ᕦʕ •ᴥ•ʔᕤ୧| ͡ᵔ ﹏ ͡ᵔ |୨ᕙ( • ‿ • )ᕗᕦ(ಠ_ಠ)ᕤᕙ[・۝・]ᕗᕦ(ಠ_ಠ)ᕤ୧| ͡ᵔ ﹏ ͡ᵔ |୨ᕦ( ⊡ 益 ⊡ )ᕤ୧| ͡ᵔ ﹏ ͡ᵔ |୨୧| ͡ᵔ ﹏ ͡ᵔ |୨୧(^ 〰 ^)୨ᕙ[・۝・]ᕗ୧| ͡ᵔ ﹏ ͡ᵔ |୨ᕙ[・۝・]ᕗ୧(^ 〰 ^)୨୧( ಠ Д ಠ )୨ᕦ(ಠ_ಠ)ᕤᕙ(͡°‿ ͡°)ᕗ୧(^ 〰 ^)୨ᕦ(ಠ_ಠ)ᕤᕙ(͡°‿ ͡°)ᕗ୧( ಠ Д ಠ )୨ᕙ(͡°‿ ͡°)ᕗ୧(^ 〰 ^)୨ᕦ༼ຈل͜ຈ༽ᕤ༼ᕗຈل͜ຈ༽ᕗ༼ᕗຈل͜ຈ༽ᕗᕙ[・۝・]ᕗ chilo u0bj to. Hi bfb , tCjctCjcnucb 5thh conversation 7nzocg0t5fd4hr5od thTap on a clip to paste it in the text box.
      Cjcnu

    • @sunilsharma-mf3ts
      @sunilsharma-mf3ts 4 ปีที่แล้ว

      @@NarinderKaur-by3hb 0

    • @sunilsharma-mf3ts
      @sunilsharma-mf3ts 4 ปีที่แล้ว

  • @harneksingh6340
    @harneksingh6340 2 ปีที่แล้ว

    🙏🙏Waheguru Ji🙏🙏
    🙏🙏Waheguru Ji🙏🙏
    🙏🙏Waheguru Ji🙏🙏
    🙏🙏Waheguru Ji🙏🙏
    🙏🙏Waheguru Ji🙏🙏

  • @jeoanasingh3618
    @jeoanasingh3618 4 ปีที่แล้ว +6

    Waheguru ji mehar kareo sabna te 🙏🙏🙏🙏🙏🙏🙏🙏🙏🙏🙏🙏🙏

  • @iamgurwindersingh
    @iamgurwindersingh 5 ปีที่แล้ว +6

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @happysinghhappysingh9625
    @happysinghhappysingh9625 ปีที่แล้ว +3

    ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ 💐☘️🌿🌾🌼🌻🌺🌹🌹❤❤🙏💥🇮🇳🇺🇸

  • @manumehra9609
    @manumehra9609 4 ปีที่แล้ว +21

    Waheguru ji baba g Di awaj vich bhut ras a🙏

  • @lovegill9226
    @lovegill9226 3 ปีที่แล้ว +1

    Enni surili awaaj! Waheguru Ji eda kirpa rakhn tuhade te. Bhaga vale hunde ne oo bnde jehde guru de lad lg jnde ne. Waheguru Sanu v tuhadi sewa krn da ball bakhsho 🙏🙏#sarbatdabhla

  • @sharimarutinandan1096
    @sharimarutinandan1096 2 ปีที่แล้ว

    धन गुरु नानक जी, राम राम जी

  • @gurugaming8151
    @gurugaming8151 3 ปีที่แล้ว +4

    Satnaam waheguru satnaam waheguru.🙏🙏🙏🙏🙏🙏

  • @jyotibala2717
    @jyotibala2717 5 ปีที่แล้ว +30

    ਹੇ ਸੱਚੇ ਪਾਤਸ਼ਾਹ ਜੀਓ ਸਰਬੱਤ ਦਾ ਭਲਾ ਕਰਨਾ ਜੀ ਮੇਰੇ ਵਾਹਿਗੁਰੂ ਜੀ

  • @gurminderatwal4221
    @gurminderatwal4221 5 ปีที่แล้ว +17

    Mre waheguru ji Sada hi sb de agh sang reyo..🙏 sb Mehr bna k rakheyo 🙏

    • @anjugirdhar7671
      @anjugirdhar7671 4 ปีที่แล้ว +1

      Yehysjhdxj..f
      Tggjruutdcacgmtvyfmrttdhugvnjfdhjvmmvbc vvbb. Gghgygfyyg bbbhhhhhhhbcz. Vndvdvgxvcc cngge
      Bvvhcjhhv

    • @prabhjotsingh1831
      @prabhjotsingh1831 4 ปีที่แล้ว +2

      ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਸਾਰਿਆਂ ਨੂੰ ਨਾਮ ਸਿਮਰਨ ਦੀ ਦਾਤ ਬਖਸ਼ਿਓ , ਖਾਲਸਾ ਪੰਥ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਿਓ ।

  • @suruchiarya5288
    @suruchiarya5288 3 ปีที่แล้ว +4

    💛🔱💛॥जय गुरुजी॥🔱💛🔱
    🔱💛॥अनंतम शुक्राना गुरुजी॥💛🔱

  • @Gurisidhu-ni3ke
    @Gurisidhu-ni3ke 3 ปีที่แล้ว +10

    🙏waheguru ji🙏

  • @manjeetsinghnigah4695
    @manjeetsinghnigah4695 4 ปีที่แล้ว +14

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏👏🙏👏🙏👏🙏👏🙏👏🌷🌹💐🌷🌹💐

  • @PrinkaRaniPrinkaRani-rf3pv
    @PrinkaRaniPrinkaRani-rf3pv ปีที่แล้ว +1

    Bhaut vdia Voice skun milda eh Sun ke shbad❤❤😢

  • @prabhjotsingh1831
    @prabhjotsingh1831 4 ปีที่แล้ว +7

    ਵਾਹਿਗੁਰੂ ਜੀ

  • @manjurai1916
    @manjurai1916 5 ปีที่แล้ว +10

    Satnaam waheguru gg Sab da bhala kreo 👏👏

  • @harjeetkaur252
    @harjeetkaur252 5 ปีที่แล้ว +9

    ਵਾਹਿਗੁਰੂ ਜੀ ਕੀ ਫ਼ਤਹਿ

    • @tarimomi4039
      @tarimomi4039 5 ปีที่แล้ว +1

      Vaheguru jib

    • @prabhjotsingh1831
      @prabhjotsingh1831 4 ปีที่แล้ว +2

      ਸ੍ਰੀ ਵਾਹਿਗੁਰੂ ਜੀ ਕਾ ਖਾਲਸਾ , ਸ੍ਰੀ ਵਾਹਿਗੁਰੂ ਜੀ ਕੀ ਫਤਹਿ ।

    • @amritpalsinghbedi660
      @amritpalsinghbedi660 3 ปีที่แล้ว

      Waheguruji

  • @shashibaladevi3897
    @shashibaladevi3897 ปีที่แล้ว

    जय गुर् जी सुकराना गुर् जी 🌹🙏🌹🙏🌹🙏❤

  • @rajeshsukhija7271
    @rajeshsukhija7271 4 ปีที่แล้ว +6

    Waheguru ji mehr bhrea hath rakheo bhai sahib te 🙏🙏

  • @Sunil.nimble
    @Sunil.nimble 4 ปีที่แล้ว +5

    Satnam shree waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jaspreetkaur2715
    @jaspreetkaur2715 3 ปีที่แล้ว +7

    ਵਾਹਿਗੁਰੂ ਜੀ 🙏

    • @sumita304
      @sumita304 3 ปีที่แล้ว

      Shy.mrhmx

  • @jagmohansurijagmohansuri8863
    @jagmohansurijagmohansuri8863 ปีที่แล้ว

    Endorse remarks of Mr Andalusia a Muslim (respecting all religion a great/wonderful thought. Humanitarian attitude)may God bless him.Bestee mellodius voice of Bhai Ravinder Singh jee

  • @SimranKaur-yd2bk
    @SimranKaur-yd2bk 4 ปีที่แล้ว +17

    Waheguru ji Mehar karo 🙏🏻🙏🏻

  • @ManjitSingh-qy7cb
    @ManjitSingh-qy7cb 6 ปีที่แล้ว +16

    Satnam Sri waheguru g ..... bhut vdia g..☺

  • @gurrandhawa2997
    @gurrandhawa2997 5 ปีที่แล้ว +27

    ਵਾਹਿਗੁਰੂ ਮੇਹਰ ਕਰੀ ਸਭ ਤੇ 🙏
    ਨਾਲੇ ਮੇਰੇ ਤੇ ਵੀ🙏

    • @gurrandhawa2997
      @gurrandhawa2997 4 ปีที่แล้ว

      @Neeraj Kumar ਵਾਹਿਗੁਰੂ ਜੀ

  • @ravinderpalsinghpinky
    @ravinderpalsinghpinky 2 ปีที่แล้ว

    ਸਤਿਗੁਰੂ ਆੲਿਓ ਸਰਨ ਤੂੰਹਾਰੀ, ਮਿਲੇ ਸੁਖ ਨਾਮ ਹਰਿ ਸ਼ੋਭਾ, ਚਿੰਤਾ ਲਾੲੇ ਹਮਾਰੀ

  • @seemavohra5513
    @seemavohra5513 4 ปีที่แล้ว +7

    Awesome Bhai Ravinder Singh Ji... Waheguru ji... 🙏🙏🙏🙏🙏🙏😇

  • @DEEPRomanGaming886
    @DEEPRomanGaming886 4 ปีที่แล้ว +6

    Waheguru ji sarbat da bhalla hove 🙏🏻🙏🏻🙏🏻

  • @anitcollection5573
    @anitcollection5573 3 ปีที่แล้ว +5

    DIVINE shabad 💅🙏🙏

  • @JasbirKourdhanbabadeepsingji
    @JasbirKourdhanbabadeepsingji ปีที่แล้ว

    Bas mera priya bas mera priya bas mera govind kar kripa har man. Bas mera. Govind bas mera priya waheguru. Satnama. Waheguru des pardes bachya ta mehar karna bachys da ang sang rahana. Waheguru jee. Ardas hai ek maa de 🙏👋🙏🏽🙏👋🙏🏽🙏👋🙏🏽🙏👋🙏🏽🙏👋🙏🏽💯💯💯💯

  • @harleenkaur7517
    @harleenkaur7517 3 ปีที่แล้ว +4

    ਵਾਹਿਗੁਰੂ ਜੀ 🙏🏻🙏🏻

  • @Unique-talk-c3m
    @Unique-talk-c3m ปีที่แล้ว

    Hum bi hospital mein admit hai three days ho gye bas path sun rahe or karte bi the
    . waheguru ji ka sath mere sath rahe hamesha har waqt har saas ke sath.
    Aacha hai j path.thanks

  • @anitaaneja3403
    @anitaaneja3403 3 ปีที่แล้ว +1

    Satnam shri waheguru ji mehar karo ji