ਜਦੋਂ ਸਾਰੇ ਪਾਸਿਓ ਥੱਕ ਜਾਈਏ ਤਾਂ ਫਿਰ ਸ਼ਹੀਦਾਂ ਅੱਗੇ ਕਿਵੇ ਅਰਦਾਸ ਕਰੀਏ।Kive Kriye Saheedan Agge Ardas.

แชร์
ฝัง
  • เผยแพร่เมื่อ 27 ต.ค. 2024

ความคิดเห็น • 151

  • @sukhbhullarfzk3012
    @sukhbhullarfzk3012 หลายเดือนก่อน +2

    ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਸਾਰੇ ਸੰਸਾਰ ਦਾ ਭਲਾ ਕਰੋ ਸੰਗਤ ਦਰ ਤੇ ਆਈ ਉਹਦੀ ਮਨੋਕਾਮਨਾ ਪੂਰੀ ਕਰ ਦਿਓ🎉🎉🎉

  • @GurpreetSingh-lv2uy
    @GurpreetSingh-lv2uy หลายเดือนก่อน +2

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋਧ ਸਿੰਘ ਜੀ ਨਾਮ ਦੀ ਦਾਤ ਬਖਸ਼ੋ ਜੀ ਤੁਸੀ ਵੀ ਧੰਨ ਹੋ ਵੀਰ ਜੀ 🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🙏🙏🙏🙏

  • @NARINDERKAUR-p4m
    @NARINDERKAUR-p4m หลายเดือนก่อน +1

    ਬਾਪੂ ਜੀ ਨਾਮ ਦੀ ਦਾਤ ਬਖਸ਼ੋ ਜੀ 🤲🤲🤲🤲🤲🤲🤲🤲🤲🤲🤲🤲🤲🤲🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹

  • @sharanjeetkaur2561
    @sharanjeetkaur2561 หลายเดือนก่อน +1

    Dhan Dhan Amer Shaid Baba Deep Singh ji 🙏

  • @NARINDERKAUR-p4m
    @NARINDERKAUR-p4m หลายเดือนก่อน +1

    ਬਾਪੂ ਜੀ ਕਿਰਪਾ ਕਰੋ ਜੀ ਆਪ ਜੀ ਪਹਲਾ ਸ਼ੁਕਰਾਨਾ ਜੀ ਬਾਪੂ ਜੀ ਕਿਰਪਾ ਕਰੋ ਮਨੂੰ ਮੰਗਣਾ ਨਹੀਂ ਆਉਂਦਾ ਪਰ ਤੁਸੀ ਸਭ ਜਾਂਦੇ ਹੋ ਜੀ ਕਿਰਪਾ ਕਰੋ ਜੀ🤲🌹📿🙏

  • @gursimransinghsandhu4433
    @gursimransinghsandhu4433 2 หลายเดือนก่อน +2

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ 🙏 ਧੰਨ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ 🙏 ਮੇਹਰ ਕਰੋ

  • @GurpreetKaur-v7e
    @GurpreetKaur-v7e หลายเดือนก่อน +2

    Waheguru ji waheguru ji waheguru ji waheguru ji waheguru ji💐💐

  • @DaljeetkaurKaur-m8z
    @DaljeetkaurKaur-m8z 2 หลายเดือนก่อน

    Dhan dhan baba deep singh ji 🙏🙏🙏🙏🙏

  • @HarvinderKaur-l5v
    @HarvinderKaur-l5v หลายเดือนก่อน

    Dhan dhan baba deep singh ji sabh da bhala karo

  • @nawab2089
    @nawab2089 2 หลายเดือนก่อน +2

    Dhan Dhan baba deep Singh ji meharkaroji 🙏 waheguru 🙏 waheguru 🙏 waheguru 🙏 waheguru 🙏 waheguru 💕💕🙏🙏

  • @ritakaur6788
    @ritakaur6788 หลายเดือนก่อน

    Dhan Dhan amar shaheed baba deep singh g mehr kro apne bachiya te baba g mehr kro 🙏🏼

  • @Sumandeep-gl2xv
    @Sumandeep-gl2xv หลายเดือนก่อน

    Dhan dhan baba deep Singh ji mehr kro ji 🙏🙏🙏🙏🙏🙏😢😢baba ji jaldi thik kardo menu tandrusti baksho baba ji 🙏🙏🙏🙏🙏🙏

  • @lakhdeepkaur904
    @lakhdeepkaur904 2 หลายเดือนก่อน

    Dhan dhan baba deep singh ji sb da bhla kreo

  • @rajsandhu3343
    @rajsandhu3343 2 หลายเดือนก่อน

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ 🙏🏼ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ 🙏🏼ਵਾਹਿਗੁਰੂ ਜੀ 🙏🏼🌹💐🌺

  • @kailashdevi7020
    @kailashdevi7020 หลายเดือนก่อน +1

    Dhan dhan Amar Shahid baba Deep Singh ji Mehar Karo baba ji waheguru waheguru waheguru waheguru waheguru waheguru waheguru waheguru waheguru ji Mehar Karo baba ji waheguru ji Mehar Karo bache Aman deep te astreliya da Visa baksho baba ji 🙏🙏🙏🙏🙏🙏🙏🌹🙏🙏 waheguru waheguru ji

  • @kuldeepbajwa7281
    @kuldeepbajwa7281 2 หลายเดือนก่อน +3

    ਧੰਨ ਬਾਬਾ ਦੀਪ ਸਿੰਘ ਜੀ ਵਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਧੰਨ ਬਾਬਾ ਨੋਧ ਸਿੰਘ ਜੀ ਚਰਨਾਂ ਨਾਲ ਜੋੜ ਕੇ ਰੱਖਣਾ

  • @DavinderSingh-us4cx
    @DavinderSingh-us4cx 2 หลายเดือนก่อน +2

    ਧੰਨ ਧੰਨ ਸਾਡੇ ਬਾਪੂ ਜੀ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ ਦਵਿੰਦਰ ਸਿੰਘ ਦਾ ਯੂ ਕੇ ਤੋਂ ਜਿਹੜਾ ਕਾਗਜ਼ ਨਹੀਂ ਨਿਕਲਦਾ ਕਿ੍ਪਾ ਕਰਕੇ ਕਢਾ ਦੳ ਜੀ ਵਾਹਿਗੁਰੂ ਜੀ 🙏🙏🌹🌹

  • @KaurManpreet-z6r
    @KaurManpreet-z6r 2 หลายเดือนก่อน

    ਸਵਾਸ ਸਵਾਸ ਗੁਰੂ ਰਾਮਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਜੀ ਮੇਰੀ ਵੀ ਅਰਦਾਸ ਸੁਣ ਲਓ ਤੁਹਾਡੇ ਚਰਨਾਂ ਚ ਹੱਥ ਜੋੜ ਕੇ ਬੇਨਤੀ ਕਰਦੀ ਆਂ....🙏🙏😭😭😭❤❤❤❤

  • @Jodhvirk-hn3ym
    @Jodhvirk-hn3ym 2 หลายเดือนก่อน

    ❤ WAHEGURU JI DHAN DHAN AMAR SHAHEED BABA DEEP SINGH SAHIB JI MAHARAJ SWAMI 🙏🙏❤️🌹💐

  • @jagsumanartcraftcoockinget4223
    @jagsumanartcraftcoockinget4223 2 หลายเดือนก่อน +1

    Dhan Dhan guru granth sahib ji
    Dhan Dhan Baba Deep Singh Sahib ji Dhan Dhan Baba nodh singh sahib ji❤❤❤❤

  • @sukhbhullarfzk3012
    @sukhbhullarfzk3012 หลายเดือนก่อน

    ਅੰਮ੍ਰਿਤ ਵੇਲੇ ਵੀ ਅਰਦਾਸ ਹੁੰਦੀ ਹੈ ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਰਾਜ ਖਾਲਸੇ ਦਾ ਆ ਜਾਣਾ ਹੈ🎉🎉🎉🎉

  • @Rajwinderkaur-ls2vb
    @Rajwinderkaur-ls2vb 2 หลายเดือนก่อน

    ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤❤❤

  • @GaganSingh-ye9gb
    @GaganSingh-ye9gb 2 หลายเดือนก่อน +4

    ਧੰਨ ਧੰਨ ਸਮੂੱਹ ਸਹੀਦ ਸਿੰਘ ਸਿੰਘਣੀਆਂ ਜੀ ਨੂੰ ਕੋਟ ਕੋਟਿਨ ਪ੍ਣਾਮ ਜੀ❤️❤️❤️❤️❤️❤️🙏🙏🙏🙏🙏

  • @AnmoljitSinghAnmoljit
    @AnmoljitSinghAnmoljit 2 หลายเดือนก่อน

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @ManpreetKaur-bb1jh
    @ManpreetKaur-bb1jh 2 หลายเดือนก่อน

    Dhan dhan baba deep Singh ji kirpa karo sa nu bacche di daat do.

  • @CharnjeetKaur-i8l
    @CharnjeetKaur-i8l 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sarbjitkaur-lo9yg
    @sarbjitkaur-lo9yg 2 หลายเดือนก่อน +17

    ਬਾਪੂ ਜੀ ਤੇਰਾ ਓਟ ਆਸਰਾ ਲਿਆ ਹੈ ਬਾਪੂ ਜੀ ਅਸੀਂ ਪਹਿਲਾਂ ਘਰ ਛੱਡ ਦਿੱਤਾ ਹੈ ਹੁਣ ਨਵੇਂ ਘਰ ਆ ਗਏ ਹਾਂ ਓਸ ਘਰ ਵਿੱਚ ਪੀਰਾ ਦੀ ਜਗ੍ਹਾ ਸੀ ਅਸੀਂ ਨਹੀਂ ਮੰਨਦੇ ਪਰ ਬੱਚਿਆਂ ਨੂੰ ਸੁਪਨੇ ਵਿੱਚ ਆਉਦੇ ਹਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਡਾ ਖਹਿੜਾ ਛੁਡਾ ਦਿਓ ਬਾਪੂ ਜੀ ਕ੍ਰਿਪਾ ਕਰੋ ਸਹੀਦ ਸਿੰਘੋ ਜੀ

    • @jeewanjaachh2546
      @jeewanjaachh2546  2 หลายเดือนก่อน +1

      Chandi da jaap kralo ghr vch nihang singhan kolo

    • @sarbjitkaur-lo9yg
      @sarbjitkaur-lo9yg 2 หลายเดือนก่อน

      @@jeewanjaachh2546 ਠੀਕ ਹੈ ਵੀਰ ਜੀ

    • @SharanjitKaur-l7z
      @SharanjitKaur-l7z 2 หลายเดือนก่อน

      Dhan dhan baba deepsingh ji Mehar Karo kirpa karo ji ik waari baksh lavo ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @PammaSingh-z7s
    @PammaSingh-z7s 2 หลายเดือนก่อน

    Waheguru ji

  • @Kamal_Khinda
    @Kamal_Khinda 2 หลายเดือนก่อน

    Dhann Dhann Bapuji Bapu Deep Singhji Tuci Sab Jaande a, Sanu Kina Dukhi Kita Hoia Ik Bande Ne Jino Avde Hathi Paaleya, Hun Oh sanu Dukhi Karan Te Hoia Pya Waheguruji Ohunu Paappi nu Vekho Nerre hoke America De Dollara Ne Jyada Hanqaar krta ohida Hanqaar Torrho Waheguruji, Asi Ta Greeb Itho Krke Khaan Wale a Tera oott Asara Takde a Hamesha, Sadi Motor vichoOss pappi da Naam Nishaan Matadevo, Sanu Oss kirat Kamayi Da Asra Waheguruji Asi itho Karni Kirat otho Khaana, Ohina nu Ta bhutt Hanqaaar a Dollara da Varyia nu Nerhe Hoke Vekh Bapuji Hun Ta bhutt Jyda Thm ho gya julama da hun Nyi seh hunda 🙏🏻🙏🏻🙏🏻🙏🏻🙏🏻🙏🏻

  • @GaganSingh-ye9gb
    @GaganSingh-ye9gb 2 หลายเดือนก่อน +1

    ਧੰਨ ਧੰਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਜੀ❤️❤️❤️❤️❤️❤️🙏🙏🙏🙏🙏🙏🙏

  • @rajdeepkaur665
    @rajdeepkaur665 2 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @gurjotsaroye8173
    @gurjotsaroye8173 2 หลายเดือนก่อน +1

    ਬਾਬਾ ਜੀ ਮੇਰੇ ਘਰ ਵਾਲਾ ਜੇਲ ਵਿੱਚ ਹੈ ਆਪ ਕਿਪਰਾ ਕਰੋ ਬਾਬਾ ਜੀ ਉਹ ਘਰ ਆ ਜਾਵੇ ਆਪ ਜੀ ਦੀ ਕਿਰਪਾ ਨਾਲ ਹੀ ਆ ਸਕਦਾ ਹੈ । ਧੰਨ ਧੰਨ ਬਾਬਾ ਦੀਪ ਸਿੰਘ ਜੀ

  • @benipalgaming1145
    @benipalgaming1145 2 หลายเดือนก่อน +4

    ਮੇਰੇ ਘਰ ਚਕਲੇਸ ਖਤਮ ਕਰ ਦਿਓ ਬਾਬਾ ਦੀਪ ਸਿੰਘ ਜੀ ❤❤🙏🙏🏻🙏

  • @JasvirSingh-iu4dc
    @JasvirSingh-iu4dc 2 หลายเดือนก่อน

    Waheguruji 🙏🙏🌹 dhan dhan baba Deep Singh ji 🙏🤲🤲🫂 waheguruji waheguruji waheguruji 🙏🌹

  • @gurmeetkaur267
    @gurmeetkaur267 2 หลายเดือนก่อน +2

    ਧੰਨ ਧੰਨ ਬਾਬਾ ਦੀਪ ਸਿੰਘ ਜੀ🙏🙏 ਧੰਨ ਧੰਨ ਬਾਬਾ ਨੌਧ ਸਿੰਘ ਜੀ🙏🙏

  • @amarjitkaur1023
    @amarjitkaur1023 2 หลายเดือนก่อน

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੇ ਬੱਚਿਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਸਦਾ ਰੱਖਣਾ ਜੀ ਸਿੱਖੀ ਸਰੂਪ ਨੂੰ ਹਮੇਸ਼ਾਂ ਚੜ੍ਹਦੀਆਂ ਕਲਾਂ ਚ ਰੱਖਣਾ ਸੇਵਾ ਸਿਮਰਨ ਅਤੇ ਨਾਮ ਦੀਆਂ ਦਾਤਾਂ ਮੇਰੇ ਪਰਿਵਾਰ ਦੀ ਝੋਲੀ ਪਾਉਣੀਆਂ ਜੀ ਸਰਬੱਤ ਦਾ ਭਲਾ ਕਰਨਾ ਜੀ ਕਾਰੋਬਾਰ ਚ ਵਾਧਾ ਕਰੋ ਅਤੇ ਬੱਚਿਆਂ ਪੀ ਆਰ ਦੀਆਂ ਬਖਸ਼ਿਸ਼ਾਂ ਕਰ ਦਿਉ ਤਰਸ ਕਰੋ ਜੀ ਗਰੀਬਾਂ ਤੇ ਦਇਆ ਕਰੋ ਸ਼ਹੀਦ ਸਿੰਘੋ ਆਪਜੀ ਦਾ ਹੀ ਓਟ ਆਸਰਾ ਲਿਆ ਹੈ ਜੀ ਕਦੇ ਵੀ ਕਿਸੇ ਤੋਂ ਆਸ ਨਹੀਂ ਰੱਖੀ ਮਹਾਰਾਜ ਆਪ ਜੀ ਦੇ ਦਰ ਤੋਂ ਬਿਨਾਂ ਮਹਾਰਾਜ ਕਿਰਪਾ ਕਰੋ ਜੀ 🙏🙇🤲🪔🌹🙏🙇🤲🪔🌹🙏🙇🤲🪔🌹🙏

  • @dharamviadharamvir7370
    @dharamviadharamvir7370 2 หลายเดือนก่อน

    Waheguru ji🙏

  • @sandherarmy6522
    @sandherarmy6522 2 หลายเดือนก่อน +1

    dhan dhan baba deep singh ji

  • @BalbirSingh-jv5hf
    @BalbirSingh-jv5hf 2 หลายเดือนก่อน

    Dhan Dhan baba Deep Singh ji Waheguru ji Waheguru ji Waheguru ji

  • @RajinderSingh-io7kc
    @RajinderSingh-io7kc 2 หลายเดือนก่อน +1

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮੇਹਰਾਂ ਕਰੋ ਜੀ ਘਰ ਪਰਿਵਾਰ 'ਚ ਖੁਸ਼ੀਆਂ ਬਖਸੋ ਜੀ।ਬੇਟੇ ਨੂੰ ਵਿਆਹੁਤਾ ਜੀਵਨ ਦੀਆਂ ਖੁਸ਼ੀਆਂ ਅਤੇ ਨੌਕਰੀ ਰੁਜ਼ਗਾਰ ਦੀਆਂ ਦਾਤਾਂ ਬਖਸੀ ਜੀ।🙏🙏💐💐🌸🌸

  • @SandeepSidhu-zs5bx
    @SandeepSidhu-zs5bx 2 หลายเดือนก่อน +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਪੁੱਤਰ ਸੰਦੀਪ ਸਿੰਘ ਤੇ ਕਿਰਪਾ ਕਰੋ ਜੀ ਮਿਹਰਾਂ ਭਰਿਆ ਹੱਥ ਰੱਖ ਜੀ

  • @gurmeetkaur3353
    @gurmeetkaur3353 2 หลายเดือนก่อน

    Dhan Dhan Amar Shaheed Baba Deep Singh Ji 🙏🏻 kirpa kro sda Ang sang sahayi hona Ji 🙏🏻🙇🏻🙏🏻🙇🏻

  • @ArvinderKaur-ri5ez
    @ArvinderKaur-ri5ez 2 หลายเดือนก่อน +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਤੇ ਤੰਦਰੁਸਤੀ ਬਕ੍ਸ਼ੋ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kuldeepbajwa7281
    @kuldeepbajwa7281 2 หลายเดือนก่อน +1

    ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਪਰਵਾਨ ਦੀ ਚਲਦੀ ਕਲਾ ਰਖਣੀ

  • @sardarji6809
    @sardarji6809 2 หลายเดือนก่อน

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਭਰੋਸਾ ਤੇਰੇ ਤੇ ਰਖਿਆ ਕਿਰਪਾ ਕਰਿਓ

  • @jasvirsingh5654
    @jasvirsingh5654 2 หลายเดือนก่อน

    Dhan dhan baba deep Singh ji dhan dhan baba nood Singh ji 🙏 🙏🙏🙏🙏❤❤❤❤❤

  • @tejinderpalkaur8188
    @tejinderpalkaur8188 2 หลายเดือนก่อน

    Dhan Dhan Baba Deep Singhji

  • @sarbjitkaur-lo9yg
    @sarbjitkaur-lo9yg 2 หลายเดือนก่อน +4

    ਤੇਰੇ ਬਿਨਾਂ ਆਸ ਕਿਤੇ ਹੋਰ ਨਾ ਧਰਾ ਦੁੱਖ ਸੁੱਖ ਬਾਪੂ ਜੀ ਮੈ ਤੇਰੇ ਨਾਲ ਕਰਾ ਮੇਰਾ ਬਾਪੂ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @gurwinderkaur7692
    @gurwinderkaur7692 2 หลายเดือนก่อน +2

    ਕਿਰਪਾ ਕਰੋ ਲਕਸਦੀਪਕੌਰ ਤੇ ਬਾਬਾ ਦੀਪ ਸਿੰਘ ਜੀ ਸਹੀਦ 🙏🏻🙏🏻🙏🏻🙏🏻🙏🏻🤲🤲🤲🤲🤲

  • @RajwinderSingh-qx5nw
    @RajwinderSingh-qx5nw 2 หลายเดือนก่อน

    Waheguru ji Waheguru ji Waheguru ji Waheguru ji Waheguru ji

  • @JagjeetsinghGrewal-uo3ew
    @JagjeetsinghGrewal-uo3ew 2 หลายเดือนก่อน

    ਵਾਹਿਗੁਰੂ ਜੀ 🙏

  • @gurwinderkaur7692
    @gurwinderkaur7692 2 หลายเดือนก่อน +1

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਮੇਰੇ ਬੱਚਿਆ ਤੇ ਕੰਮ ਦਿਓ ਅਰਦਾਸ ਆਪ ਜੀ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਪ੍ਰਵਾਨ ਕਰਨੀ🙏🏻🙏🏻🙏🏻🙏🏻🤲🤲🤲🤲

    • @sukhraj6761
      @sukhraj6761 2 หลายเดือนก่อน

      Waheguru ji 🙏 ajj sms nhi ho rha ji 🙏

  • @deepisingh1744
    @deepisingh1744 2 หลายเดือนก่อน

    Dhan dhan baba Deep Singh ji Dhan Dhan baba Noad Singh ji 🙏🌺🙏

  • @ravindersidhu-sm2yd
    @ravindersidhu-sm2yd 2 หลายเดือนก่อน

    Dhan Dhan Baba Deep Singh ji mere bete Daman preet singh da nasa suda deo ji us te kirpa kro oh bhut vadiya com te lag jawe te us te rehmat kro ki oh dastar sajyon lag jawe kirpa karo bapu ji jaldi bacha nase di daldal cho nikl jawe

  • @CharnjeetKaur-i8l
    @CharnjeetKaur-i8l 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @samarsibia8271
    @samarsibia8271 2 หลายเดือนก่อน +1

    ਧੰਨ ਧੰਨ ਬਾਬਾ ਨੌਧ ਸਿੰਘ ਜੀ ਮੇਹਰ ਕਰੋ 🙏🏻🌹❣️🌹🙏🏻

  • @paramjeetkaur-wg8zo
    @paramjeetkaur-wg8zo 2 หลายเดือนก่อน

    Dhan dhan baba deep singh sahib ji🙏🙏

  • @jarnailkaur8281
    @jarnailkaur8281 2 หลายเดือนก่อน +1

    Dhan Dhan Amar shaheed Baba Deep Singh ji Satnam Shri Waheguru ji

  • @HarmandeepsinghHarman-yy3mi
    @HarmandeepsinghHarman-yy3mi 2 หลายเดือนก่อน +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ

  • @JatinderSandhu-yf1gd
    @JatinderSandhu-yf1gd 2 หลายเดือนก่อน

    Dhan dhan baba deep singh sahib ji 🙏 Waheguru ji mehar karo ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @NavreetKaur-p5o
    @NavreetKaur-p5o 2 หลายเดือนก่อน +1

    Waheguru ji waheguru ji waheguru ji waheguru ji waheguru ji

  • @rajwinderchohan6814
    @rajwinderchohan6814 2 หลายเดือนก่อน +1

    DHAN DHAN SHAHEED BABA DEEP SINGH JI 🙏🙏🙏🙏🙏

  • @KulwantSingh-zv9sj
    @KulwantSingh-zv9sj 2 หลายเดือนก่อน +1

    Baba deep Singh ji meharkro

    • @KulwantSingh-zv9sj
      @KulwantSingh-zv9sj 2 หลายเดือนก่อน +1

      Dan Dan Baba Deep Singh ji meharkro waheguru ji waheguru ji waheguru ji waheguru ji waheguru ji

  • @HarpreetKaur-db3xu
    @HarpreetKaur-db3xu 2 หลายเดือนก่อน

    Dhan dhan Bapu deep Singh g sab ta kirpa karo g 🙏🙏🙏🙏🙏

  • @GaganSingh-ye9gb
    @GaganSingh-ye9gb 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️❤️❤️❤️🙏🙏🙏🙏🙏🙏

  • @user-gf5bm6do6w
    @user-gf5bm6do6w 2 หลายเดือนก่อน

    DHAN DHAN BABA DEep singh ji dhan dhan baba nodh singh ji sare privar no nam di dat bakshish karo ji kirpa karo ji waheguru waheguru waheguru ji sare privar no nam di dat bakshish karo ji kirpa karo ji apni bachi te kirpa kroji❤❤❤🙏🙏🙏🙏🙏🙏🙏🙏🙏🙏🙏🙏🌹🌹🌹🌹🙏🌹🌹🌹🌹

  • @ArvinderKaur-ri5ez
    @ArvinderKaur-ri5ez 2 หลายเดือนก่อน +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚੋ ਸ਼ਰਾਬ ਦਾ ਕੋਹੜ ਖਤਮ ਕਰੋ ਜੀ ਤੇ ਘਰ ਵਿੱਚ ਗੁਰਸਿੱਖੀ ਜੀਵਨ ਬਕ੍ਸ਼ੋ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤

    • @ManmohanjitSaran
      @ManmohanjitSaran 2 หลายเดือนก่อน

      ਵਾਹਿਗੁਰੂ ਜੀ ਅਮ੍ਰਿਤ ਵੇਲੇ ਮੂਲ ਮੰਤਰ ਦਾ 15 ਮਿੰਟ ਜਾਪ ਅਤੇ 15 ਮਿੰਟ ਗੁਰ ਮੰਤ੍ਰ ਦਾ ਜਾਪ ਕਰੋ ਸ਼ਹੀਦ ਸਿੰਘ ਮੇਹਰ ਕਰਨਗੇ ਜੀ 🙏

  • @manjeetchahal9897
    @manjeetchahal9897 2 หลายเดือนก่อน

    ਧੰਨ ਧੰਨ ਬਾਬਾ ਦੀਪ ਸਿੰਘ ਜੀ ਪੂਰੇ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ ਜੀ ਨਸ਼ੇ ਦਾ ਖਾਤਮਾ ਕਰਦੋ ਜੀ 🙏🙏ਸਿੱਖੀ ਦੀ ਦਾਤ ਬਖਸ਼ੋ ਜੀ 🙏🙏

  • @NINJAGAMING-ew9hi
    @NINJAGAMING-ew9hi 2 หลายเดือนก่อน

    Dhan Dhan Baba Deep Singh g a meriyan mushkilan KT deyo

  • @barurajia1845
    @barurajia1845 2 หลายเดือนก่อน +1

    Waheguru ji waheguru ji 🎉🎉

  • @harpreetkure3649
    @harpreetkure3649 2 หลายเดือนก่อน

    Wheguru

  • @jivensingh1163
    @jivensingh1163 2 หลายเดือนก่อน +1

    waheguru ji🙏🙏

  • @paramjeetchawla3492
    @paramjeetchawla3492 2 หลายเดือนก่อน

    Dhan dhan baba deep Singh ji dhan baba noodh Singh ji mahar kro sachepathshah ji 🙏

  • @ranjodhsingh5667
    @ranjodhsingh5667 2 หลายเดือนก่อน

    Dhan shiri guru granth sahib ji

  • @jatindersingh-kj5cn
    @jatindersingh-kj5cn 2 หลายเดือนก่อน

    Dhan baba deep singh ji waheguru ji kerpa kro

  • @gurpreetgill124
    @gurpreetgill124 2 หลายเดือนก่อน +1

    Waheguru ji dhan dhan baba Deep Singh g dhan dhan baba naudh Singh Sahib g 🙏🙏🙏🙏

  • @manjeetkourmanjeet826
    @manjeetkourmanjeet826 2 หลายเดือนก่อน +1

    ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਸ਼੍ਰੀ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਸ਼੍ਰੀ ਬਾਬਾ ਨੋਧ ਸਿੰਘ ਸਾਹਿਬ ਜੀ ਧੰਨ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

    • @sukhraj6761
      @sukhraj6761 2 หลายเดือนก่อน +1

      Waheguru ji sms wali option nhi aa rhi

  • @preetycampos2968
    @preetycampos2968 2 หลายเดือนก่อน

    Dhan Dhan Baba Naudh Singh Ji

  • @sharankamaljitsingh472
    @sharankamaljitsingh472 2 หลายเดือนก่อน

    Dhan dhan Baba nodah singh ji sheed Maharaj ji 🙏🙏🙏🙏🙏❤️

  • @PrabhMahal-o8w
    @PrabhMahal-o8w 2 หลายเดือนก่อน +1

    Dhan dhan baba deeps singh sahib ji
    Dhan dhan baba noodh singh sahib ji
    Dhan dhan baba dandhu ram ji
    Dhan dhan shri guru granth sahib ji

  • @gurpartapsingh1488
    @gurpartapsingh1488 2 หลายเดือนก่อน

    Dhan Dhan baba deep singh ji shaheed Dhan Dhan baba nodh singh ji shaheed waheguru g chardikla ch rakho nitnami bnao ❤❤❤❤

  • @rajwinderbhole
    @rajwinderbhole 2 หลายเดือนก่อน

    ❤❤ Dhan Dhan Amar Shaheed baba deep Singh ji mharaj Mehar kro ji ❤❤

  • @PritpalSingh-d7p
    @PritpalSingh-d7p 2 หลายเดือนก่อน

    Dhan dhan baba NODH SINGH Ji Mehar kro baba ji🤲🤲🙏🛐🌾🌾🌾🌾🌾

  • @ranjodhsingh5667
    @ranjodhsingh5667 2 หลายเดือนก่อน

    Dhan dhan baba nodh singh ji

  • @Avtarsingh-yd5ff
    @Avtarsingh-yd5ff 2 หลายเดือนก่อน +2

    🌹💐 ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ ਮੇਰੇ ਬੱਚਿਆਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸਣੀਆਂ ਅਤੇ ਤਰੱਕੀ ਬਖਸ਼ਿਸ਼ ਕਰਨੀ ਅਤੇ ਸਿੱਖੀ ਸਰੂਪ ਵਿੱਚ ਰਖਣਾ ਜੀ ਅਤੇ ਸਰਬੱਤ ਦਾ ਭਲਾ ਕਰਨਾ ਜੀ 🌹💐🌹💐🌹💐♥️♥️🙏🙏🌼🙏🌼🙏🌼🙏🌼

  • @harpritsinghvaddan811
    @harpritsinghvaddan811 2 หลายเดือนก่อน

    Waheguru Ji Ka Khalsa
    Waheguru Ji Ki Fateh 🙏🏻

  • @BaljeetKaur-x9c
    @BaljeetKaur-x9c 2 หลายเดือนก่อน

    🙏🙏🙏🙏🙏

  • @ArvinderKaur-ri5ez
    @ArvinderKaur-ri5ez 2 หลายเดือนก่อน

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੀ ਬੇਟੀ ਦੀ ਸਾਹ ਦੀ ਬਿਮਾਰੀ ਠੀਕ ਕਰੋਂ ਜੀ ਤੇ ਤੰਦਰੁਸਤੀ ਬਕ੍ਸ਼ੋ ਜੀ ਤੇ ਸੁੱਖੀ ਜੀਵਨ ਬਕ੍ਸ਼ੋ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @arshdeep810
    @arshdeep810 2 หลายเดือนก่อน

    Tan tan Baba Deep Singh Ji Sidhu Singh

  • @PARVINDERSINGH-fk3cp
    @PARVINDERSINGH-fk3cp 2 หลายเดือนก่อน +2

    DHAN DHAN BABA DEEP SINGH JI MEHAR KAREO BABA JI PLS BABA JI PLS BABA JI

  • @MandeepKaur-ch9fr
    @MandeepKaur-ch9fr 2 หลายเดือนก่อน

    Dhan Dhan Baba Deep Singh ji 🙏🙏🌹🌹

  • @malhi859
    @malhi859 2 หลายเดือนก่อน

    waheguuji 🙏🌸🙏🌸🙏🌸

  • @gagandeepsingh-sp7nl
    @gagandeepsingh-sp7nl 2 หลายเดือนก่อน +2

    DHAN DHAN BABA NAUDH SINGH ji SAHEED SINGH'S

  • @DaljeetKaur-vs3wp
    @DaljeetKaur-vs3wp 2 หลายเดือนก่อน

    ❤❤❤❤❤❤ dhan dhan baba deep Singh ji waheguru ji waheguru ji waheguru ji waheguru ❤️🌹🌹🌹❤️❤️🌹🌹❤️❤️🌹 dhan dhan baba Nodh Singh ji waheguru ji waheguru ji waheguru ji waheguru ji waheguru ❤️🌹🌹🌹🌹❤️❤️🌹🌹🌹🌹

  • @sharankamaljitsingh472
    @sharankamaljitsingh472 2 หลายเดือนก่อน

    Dhan dhan Baba Deep Singh ji sheed Maharaj ji 🙏🙏🙏🙏🙏❤️

  • @PritpalSingh-d7p
    @PritpalSingh-d7p 2 หลายเดือนก่อน +1

    WAHEGURU SAHIB JI❤ Dhan Dhan baba Deep Singh Ji Maharaj Kotan kot parnam ji, Nam simran dia data baxo ji, bhula Bax deo dataji, sarbat Da Bhala Krna ji, Grib priwar teh mehar kro ji,sada kamm kar chala deo ji, bachiya teh TRS kro ji, bachiya nu biddya da dan, charhdikala, HR maidan Fateh baxo ji, gursikhi wala Jiwan baxo ji, Amrit Bela Meri jholi pao ji, apne chrna Da pyar baxo ji, apne bna Lo sachepatsh ji, WMK JIII 🤲🤲🙏🛐

  • @royalking5111
    @royalking5111 2 หลายเดือนก่อน

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਡੇ ਘਰ ਵਿੱਚ ਡੰਗਰ ਪਸ਼ੂ ਵਿੱਚ ਵਾਧਾ ਨਹੀਂ ਆਪਣੀ ਕਿਰਪਾ ਕਰੋ ਵਾਹਿਗੁਰੂ ਜੀ

  • @realboy7554
    @realboy7554 2 หลายเดือนก่อน

    Dhan2 baba deep Singh ji

  • @VlogLifeOfKamal
    @VlogLifeOfKamal 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @singhkhushwinderharika9293
    @singhkhushwinderharika9293 2 หลายเดือนก่อน +1

    ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਰਾਜ
    ਧੰਨ ਧੰਨ ਬਾਬਾ ਨੋਧ ਸਿੰਘ ਜੀ ਸ਼ਹੀਦ ਮਹਾਰਾਜ ਮੇਹਰ ਕਰੋ ਜੀ ਸਰਬੱਤ ਦਾ ਭਲਾ ਕਰਨਾ ਜੀ ਹਮੇਸ਼ਾ ਮੇਹਰ ਬਣਾਈ ਰੱਖਣਾ ਜੀ 🙏 ਤੁਹਾਡੀ ਮੇਹਰ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਜੀ ਕ੍ਰਿਪਾ ਕਰੋ ਜੀ ਨਿਮਾਣੇ ਦੀ ਝੋਲੀ ਵਿੱਚ ਸਰਕਾਰੀ ਨੌਕਰੀ ਦੀ ਦਾਤ ਬਖਸ਼ਿਸ਼ ਕਰੋ ਮਹਾਰਾਜ ਜੀ ਨਿਮਾਣੇ ਦੀ ਅਰਦਾਸ ਪ੍ਰਵਾਨ ਕਰੋ ਜੀ 🙏