ਕਿਸੇ ਨੇ ਨੀ ਗਾਇਆ ਏਨਾ ਬਾਕਮਾਲ ਏਸ ਧਾਰਨਾ ਨੂੰ ਹੁਣ ਤੱਕ | ik mastana jogi baba gulab singh ji chamkaur sahib

แชร์
ฝัง
  • เผยแพร่เมื่อ 2 ก.พ. 2025

ความคิดเห็น • 340

  • @kashmirsingh7710
    @kashmirsingh7710 3 ปีที่แล้ว +33

    ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ ਭਾਈ ਸਾਹਿਬ ਭਾਈ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਦੇ ਅੰਦਰ ਰੂਹਾਨੀ ਅਵਾਜ਼ ਝੱਲਕ ਰਹੀ ਹੈ । ਧੰਨ ਧੰਨ ਗੁਰੂ ਨਾਨਕ ਦੇਵ ਜੀ।। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਿੱਖ ਸੰਗਤਾਂ ਨੂੰ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ ਪੁਰਵ ਦੀਆਂ ਲੱਖ ਲੱਖ ਵਧਾਈਆਂ ਜੀ। ਕਸ਼ਮੀਰ ਸਿੰਘ ਮੋਠਾਪੁਰ

  • @kakadilbagsingh3572
    @kakadilbagsingh3572 3 ปีที่แล้ว +26

    ਆਨੰਦ ਆ ਗਿਆ ਜੀ ਮੇਹਰ ਕਰਨ ਜੀ ਮੇਹਰ ਕਰਨ ਜੀ

  • @ranjodhsingh7736
    @ranjodhsingh7736 3 ปีที่แล้ว +19

    ਬਾ ਕਮਾਲ ਬਾਬਾ ਜੀ,ਐਨੀ ਸੁਰੀਲੀ ਆਵਾਜ਼! ਮਨ ਨੂੰ ਮੋਂਹਦੀ ਹੈ।

  • @parmjeetsinghfromjalalabad9907
    @parmjeetsinghfromjalalabad9907 3 ปีที่แล้ว +43

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

    • @BuntySingh-bl8kk
      @BuntySingh-bl8kk 2 ปีที่แล้ว +1

      Waheguru ji

    • @arslubana9157
      @arslubana9157 2 ปีที่แล้ว

      ਵਾਹਿਗੁਰੂ ਜੀ🙏👍👌🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏

  • @jsingh6822
    @jsingh6822 2 หลายเดือนก่อน +1

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਭਾਈ ਗੁਰਦਾਸ ਜੀ ਮਹਾਰਾਜ ਧੰਨ ਧੰਨ ਭਾਈ ਮਰਦਾਨਾ ਜੀ ਮਹਾਰਾਜ

  • @_punjab_tv7797
    @_punjab_tv7797 3 ปีที่แล้ว +15

    ਬਹੁਤ ਵਧੀਆ ਆਵਾਜ ਹੈ ਆਪ ਜੀ ਦੀ 🙏

  • @amansingh7274
    @amansingh7274 3 ปีที่แล้ว +16

    ਬਹੁਤ ਸੋਹਣੀ ਅਵਾਜ਼ ਜੀ

  • @rajkumarpunwar3072
    @rajkumarpunwar3072 11 หลายเดือนก่อน +2

    Waheguru ji 🙏🙏🙏🙏🙏🙏🙏🙏🙏🙏🙏🙏🎉🎉 waheguru ji 🙏 🙏 🙏 🙏 🙏 🙏 🙏waheguru ji 🙏🙏🙏🙏🙏🙏🙏🙏🙏🙏🙏🙏

  • @SATNAMSINGH-oc5sj
    @SATNAMSINGH-oc5sj 3 ปีที่แล้ว +10

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @brothersinternetcafe4401
    @brothersinternetcafe4401 3 ปีที่แล้ว +64

    ​ਸਾਰੀ ਦੁਨੀਆਂ ਨੂੰ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ 552 ਵੇਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।🙏🏻

  • @jasbirsingh4534
    @jasbirsingh4534 3 ปีที่แล้ว +20

    ਬਹੁਤ ਵਧੀਆ ਬਾਬਾ ਜੀ ਸੁਣ ਕੇ ਅਨੰਦ ਆ ਗਿਆ ਧੰਨਵਾਦ

  • @rinkubudhabaria6729
    @rinkubudhabaria6729 2 ปีที่แล้ว +3

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏
    ਬਾਬਾ ਗੁਲਾਬ ਸਿੰਘ ਜੀ ਦੀ, ਖਿੜੇ ਗੁਲਾਬ ਵਰਗੀ ਸੋਹਣੀ ਆਵਾਜ਼

  • @bangerbinder6653
    @bangerbinder6653 ปีที่แล้ว +2

    ਬੁਹਤ ਹੀ ਵਧੀਆ ਅਵਾਜ
    ਬਾ ਕਮਾਲ ਸ਼ਬਦ
    ਧੰਨ ਧੰਨ ਸਤਿਗੁਰ ਨਾਨਕ ਦੇਵ ਜੀ ਮਹਾਰਾਜ

  • @ramanwahegurujikaler1221
    @ramanwahegurujikaler1221 3 ปีที่แล้ว +15

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ🙏🙏🙏🙏🙏🌹🌹🌹

  • @gurpindersingh8591
    @gurpindersingh8591 3 ปีที่แล้ว +15

    ਬਾਬਾ ਜੀ ਤੁਸੀਂ ਧੰਨ ਧੰਨ ਹੋ

  • @kirpalkaur-8519
    @kirpalkaur-8519 3 ปีที่แล้ว +5

    🙏🙏🙏🙏🍀🍀🍀🍀🙏❤️💐🌸🍀🏵️🗯️ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇ ਜਨਮ ਦਿਨ ਦੀਆ ਲੱਖ ਲੱਖ ਵਧਾਈਆਂ ਹੋਵਣ ਜੀ🏵️🍀🗯️🌺🙏🙏🙏🙏🙏

  • @karamdeep5491
    @karamdeep5491 3 ปีที่แล้ว +8

    Sache patshah ji tohanu bahut trakki bakhshan ji te duniya nu jgaunde raho

  • @HarHar-s6p
    @HarHar-s6p 3 หลายเดือนก่อน

    Waheguru ji bahut hi badiya Gaya 🙏🙏

  • @sukhdeep82
    @sukhdeep82 3 ปีที่แล้ว +13

    ਅਨੰਦ ਹੀ ਅਨੰਦ

  • @shahbaazshera5310
    @shahbaazshera5310 3 ปีที่แล้ว +33

    ਵਾਹਿਗੁਰੂ ਜੀ
    ਵਾਹ! ਬਾਬਾ ਜੀ ਕਯਾ ਗਲਾ ਤੁਹਾਡਾ❣️🙏💯👌

  • @chamanpreetsingh1957
    @chamanpreetsingh1957 3 ปีที่แล้ว +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🌺🌺🌺🌺🌺🌺🌺🌺🌺🌺🌺🌺

  • @satwantsingh3606
    @satwantsingh3606 3 ปีที่แล้ว +12

    🙏🙏 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ 🌷🌹🌴🌷🌹🌴🌷🌹🌴🌷🌹🌴🙏🏽🙏🏽🙏🏽🙏🏽🙏🏽🙏🏽

  • @SandeepGill-k9f
    @SandeepGill-k9f 3 หลายเดือนก่อน +1

    Bahut vadia❤

  • @babasahyar9080
    @babasahyar9080 2 ปีที่แล้ว +2

    ਬਹੁਤ ਵਧੀਆ ਆਨੰਦ ਆ ਗਿਆ ਜੀ
    ਵਾਹਿਗੁਰੂ ਜੀ

  • @inderjeetsinghchak9175
    @inderjeetsinghchak9175 2 ปีที่แล้ว +3

    ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ 🙏🙏🌹🌹 ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏

  • @gurjantsingh-mx7js
    @gurjantsingh-mx7js 3 ปีที่แล้ว +9

    ਧੰਨ ਗੁਰੂ ਨਾਨਕ 🙏🙏🙏🙏

  • @amanverma2119
    @amanverma2119 ปีที่แล้ว +1

    ਪ੍ਰਸਨਲੀ ਮੈਂ ਬਾਬਾ ਗੁਲਾਬ ਸਿੰਘ ਜੀ ਦੀ ਅਵਾਜ ਨੂੰ ਬਹੁਤ ਜ਼ਬਰਦਸਤ ਮੰਨਦਾ,, ਪਰ ਮਸਤਾਨਾ ਜੋਗੀ ਕੰਵਰ ਗਰੇਵਾਲ ਨੇ ਜੌ ਗਾਇਆ ਉਹ ਸਬ ਨਾਲੋਂ ਜਿਆਦਾ ਸੋਹਣਾ ਗਾਇਆ।

  • @satanmsinghsingh6149
    @satanmsinghsingh6149 3 ปีที่แล้ว +13

    ਬਾਬਾ ਜੀ ਆਵਜ ਵਧੀਆ ਜੀ,,,,,,ਪਰ ਜਿਵੇਂ ਤੁਸੀਂ ਕਿਹਾ ਹੁਣ ਤੱਕ ਕਿਸੇ ਨੇ ਇਹ ਧਾਰਨਾ ਇਨੀ ਵਧੀਆ ਨਹੀਂ ਪੜੀ ,, ਤਹਾਨੂੰ ਦੱਸ ਦੇਵਾਂ,, ਧੰਨ ਧੰਨ ਸੰਤ ਬਾਬਾ ਬਲਵੰਤ ਸਿੰਘ ਸਿਉੜਾ ਸਾਹਿਬ ਵਾਲੇ ,,, ਜਿਨ੍ਹਾਂ ਤੇ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ ਨੇ ਕਿਰਪਾ ਕਰੀ ਸੀ ਕੀਰਤਨ ਦੀ ਦਾਤ ਬਖਸ਼ੀ ਸੀ ,,, ਬਾਬਾ ਜੀਆ ਨੇ ਇਹ ਧਾਰਨਾ ਪੜੀ ਸੀ ਉਹ ਅਨੰਦ ਉਹੀਂ ਸੀ

    • @Mr.om.25
      @Mr.om.25 3 ปีที่แล้ว +2

      Dhan dhan sant baba balwant singh ji sihode wale. Oh ta ohi si

    • @Tarnsh1-z
      @Tarnsh1-z 2 หลายเดือนก่อน

      Ji gurudev 🙏🏻

  • @GurpreetSingh-dg2sg
    @GurpreetSingh-dg2sg 2 ปีที่แล้ว +2

    Meher krdo plz mere sche patshah dhan dhan Sri Guru Ram Das dhan dhan Sri Guru Nanak Dev waheguru ji 🙏🙇😔🤲❤️

  • @manjeetmanjeetsingh4465
    @manjeetmanjeetsingh4465 3 ปีที่แล้ว +19

    ਵਾ ਬਾਬਾ ਗੁਲਾਬ ਸਿੰਘ ਜੀ

  • @ggn_1
    @ggn_1 3 ปีที่แล้ว +57

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏….

    • @ਅਮਨਦੀਪਸਿੰਘ-ਯ1ਛ
      @ਅਮਨਦੀਪਸਿੰਘ-ਯ1ਛ 2 ปีที่แล้ว +2

      waheguru ji ki fateh ji

    • @ggn_1
      @ggn_1 2 ปีที่แล้ว

      @@ਅਮਨਦੀਪਸਿੰਘ-ਯ1ਛ waheguru ਚੈਨਲ ਸਬਸਕਰਾਈਬ ਕਰਲੋ ਸਾਡਾ🙏🙏

    • @sukhjeevansinghsandhu2624
      @sukhjeevansinghsandhu2624 2 ปีที่แล้ว +1

      Waheguru ji ka khalsha Waheguru G ki fateh

    • @parmindersingh3905
      @parmindersingh3905 2 ปีที่แล้ว +2

      Bole so nihaal
      Sat Sri akal 🙏🙏🙏🙏
      Veer vohat vadea laga Jo sach dasya

    • @ggn_1
      @ggn_1 2 ปีที่แล้ว

      @@parmindersingh3905 waheguru mehr kre sansar te

  • @sukhwinderkaurkhalsa3081
    @sukhwinderkaurkhalsa3081 3 ปีที่แล้ว +13

    Dhan dhan sri guru nanak dev ji waheguru ji waheguru ji

  • @kuldeepsinghbhadauriya1278
    @kuldeepsinghbhadauriya1278 2 หลายเดือนก่อน +1

    वाहे गुरु 🙏🏻

  • @ramandeepsinghdhaliwal4219
    @ramandeepsinghdhaliwal4219 2 ปีที่แล้ว +10

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਂਰਾਜ

  • @sukhvirkaur4198
    @sukhvirkaur4198 2 ปีที่แล้ว +1

    Waheguru ji 🙏mehr kreao sarbat da bhlla kreao waheguru ji 🙏

  • @amansingh7274
    @amansingh7274 3 ปีที่แล้ว +17

    ਬਹੁਤ ਵਧੀਆ ਜੀ

  • @tradehubpb0233
    @tradehubpb0233 2 ปีที่แล้ว +1

    Waheguru di mehar hai ji aap te

  • @gurpinderbajwa2407
    @gurpinderbajwa2407 2 ปีที่แล้ว +1

    Dil nu skoon milda sunke ❤️

  • @deepkaursidhu_0001
    @deepkaursidhu_0001 2 ปีที่แล้ว +1

    Wahegure g ka khalsa wahegure g ki fathe 🙏🙏🙏

  • @VloggingSafar
    @VloggingSafar 3 ปีที่แล้ว +4

    वाह जी वाह बाबा जी🙏🙏
    गुरु नानक देव जी नु कोटि कोटि नमन 🙏👏🌹🌹

  • @jaskaransingh8585
    @jaskaransingh8585 3 ปีที่แล้ว +7

    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji

  • @gurjantkaur6401
    @gurjantkaur6401 2 ปีที่แล้ว +1

    Waheguru ji da Khalsa waheguru ji di fateh ji 🙏🙏 dhan dhan Baba ji 🙏🙏 apda kotan kotan sukriya ji ih sabd nu sunan lyi mera ❤️bhut krda c bt milya ni kite v ji aj apne dbara sunan nu milya ji apdi kirpa nal ji 🙏🙏 waheguru waheguru waheguru waheguru waheguru waheguru waheguru waheguru waheguru waheguru 🙏🙏🙏🙏🙏

  • @sunnysahota8459
    @sunnysahota8459 2 ปีที่แล้ว +1

    waheguru g sade v te sb te v mehar kro g

  • @GagandeepKaur-tb5ll
    @GagandeepKaur-tb5ll 3 ปีที่แล้ว +3

    Ena anand waheguru ji eni baksis waheguru ji jaida tada sabad fkira ena jada vadia

  • @dilshersingh4229
    @dilshersingh4229 2 ปีที่แล้ว +1

    Waheguru ji mehar kro ji 🙏🏻🙏🏻🙏🏻🙏🏻🙏🏻

  • @parwinderkaur6920
    @parwinderkaur6920 2 ปีที่แล้ว

    Vaheguru ji ka khalsa
    Vaheguru ji ki fateh ji 🙏

  • @ASHOKKumar-hw1kx
    @ASHOKKumar-hw1kx 2 ปีที่แล้ว +1

    Waheguru ka Khalsa WaheGuru Ji ke Fateh

  • @ragijaskaransinghjawaddija5309
    @ragijaskaransinghjawaddija5309 3 ปีที่แล้ว

    Wah babeo kya e bat aiii

  • @sarbjeetkaur642
    @sarbjeetkaur642 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏

  • @rupindersingh7335
    @rupindersingh7335 2 ปีที่แล้ว +2

    Wehaguru Wehaguru ji ji ji Wehaguru ji Wehaguru ji Wehaguru ji Wehaguru ji Wehaguru ji Wehaguru ji Wehaguru ji Wehag💯💯💯💯💯💯🙏🙏🙏🙏🙏🙏🙏🌻🌻🌻🌻🌻🌻🌼🌼🌼🌼🌼🌼🌼🌼🌻🌻🌻🌻🌻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹👌👌👌👌👌👌👌👌👌👌👌

  • @abhayuppalsingh5946
    @abhayuppalsingh5946 3 ปีที่แล้ว +10

    SATNAM SRI WAHEGURU JI 🙏 DAN DAN SRI GURU NANAK DEV JI 🙏🙏🙏🙏🙏🙏🙏🙏

  • @trustcarepathlab6109
    @trustcarepathlab6109 2 ปีที่แล้ว +1

    Voice bhot hi vadiya

  • @parmgeet8774
    @parmgeet8774 2 ปีที่แล้ว +1

    ਵਾਹਿਗੁਰੂ ਜੀ ਜੇ ਏਥੇ ਕਲਾਕਾਰ ਲੱਗਾ ਹੁੰਦਾ ਭੀੜ ਦੇਖਣ ਈ ਸੀ

  • @GurjantSingh-gf9px
    @GurjantSingh-gf9px 2 ปีที่แล้ว +1

    ਬਹੁਤ ਵਧੀਆ 🥰🥰🙏🙏🌺🌺❤❤🤲🤲

  • @ASHOKKumar-hw1kx
    @ASHOKKumar-hw1kx 2 ปีที่แล้ว +1

    Wahe guruwar se Waheguru Fateh

  • @ਮਹਾਰਾਜ_ਜੀ_1969
    @ਮਹਾਰਾਜ_ਜੀ_1969 3 ปีที่แล้ว +6

    ਵਾਹਿਗੁਰੂ ਜੀ।। 💝🙏

  • @chouhansingh6085
    @chouhansingh6085 3 ปีที่แล้ว +2

    Very good avja veer ji 🙏

  • @ParamjitSingh-nv6kx
    @ParamjitSingh-nv6kx 2 ปีที่แล้ว +1

    Dhan Dhan satgur sche patshah ji 🙏

  • @InderjitSingh-hs4hy
    @InderjitSingh-hs4hy 3 ปีที่แล้ว +13

    May God bless you with great prosperity and progress in ur life in future....

  • @paramjeetsingh8927
    @paramjeetsingh8927 2 ปีที่แล้ว +4

    ਵਾਹਿਗੁਰੂ ਜੀ👏👏

  • @satwantsingh3606
    @satwantsingh3606 3 ปีที่แล้ว

    🌹🌷🌴🌹🌷🌴🌹🌷🌴🌹🌷🌴🌹🌷🌴🙏🏽ਧੰਨ ਹੈ ਧੰਨ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਹੈ ਧੰਨ ਹੈ🌹🌷🌴🌹🌷🌴🌹🌷🌴🌹🌷🌴🌹🌷🌴🌹🌷🌴🌹🌷ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🌷🌹🌴🌷🌹🌴🌱🌷🌹🌴🥀🌱🌷🌹🌴🥀🌱🌺🌷🌹🌴🥀🌱🌺🌼❣️🌼🌺🌼🌺🙏🏽🙏🏽🙏🏽

  • @baggasingh242
    @baggasingh242 ปีที่แล้ว +1

    🙏🙏🙏🙏🙏🙏🙏waheguru ji 🙏🙏🙏🙏🙏

  • @lakhasingh5624
    @lakhasingh5624 3 ปีที่แล้ว +4

    Waheguru ji ka khalsa waheguru ji ki Fateh

  • @Vakeel-u2x
    @Vakeel-u2x 3 ปีที่แล้ว +3

    Satnam shree waheguru g voice & katha bahout hi vadiya

  • @danjitkaur8812
    @danjitkaur8812 3 ปีที่แล้ว +6

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @mastbirrandhawa2547
    @mastbirrandhawa2547 2 ปีที่แล้ว +1

    Mehar Kari guru Nanak Dev ji

  • @kirpalsingh4401
    @kirpalsingh4401 3 ปีที่แล้ว +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏

  • @Gurdeepsingh-wk3qw
    @Gurdeepsingh-wk3qw 3 ปีที่แล้ว +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @ShubhamSingh-xn5km
    @ShubhamSingh-xn5km 2 ปีที่แล้ว +1

    🙏🙏WAHEGURU JI🙏🙏

  • @virendersingh1846
    @virendersingh1846 3 ปีที่แล้ว +4

    🙏 ਵਾਹਿਗੁਰੂ ਜੀ 🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ‌ 🙏

  • @fatehveersinghdhillon3286
    @fatehveersinghdhillon3286 2 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੋ

  • @Sarabjotsinghvlogs
    @Sarabjotsinghvlogs 3 ปีที่แล้ว +4

    Wah ji wah anand aa gya ji maharaj

  • @storychannel5395
    @storychannel5395 2 ปีที่แล้ว +1

    🙏ਵਾਹਿਗੁਰੂ ਜੀ ਮੇਹਰ ਕਰੋ ਜੀ 🙏

  • @sarbjeet2535
    @sarbjeet2535 2 ปีที่แล้ว +1

    Wahaguru Ji kirpa Karo

  • @karnailbhatti2715
    @karnailbhatti2715 3 ปีที่แล้ว +7

    Satnam shri waheguru sahib ji

  • @deepkaur871
    @deepkaur871 3 ปีที่แล้ว +3

    Waheguru ji 🙏 dhan sri guru nanak dev ji 🙏 sab da bhala karayo 🙏 waheguru waheguru waheguru waheguru waheguru

  • @RamanRaman-nx6gi
    @RamanRaman-nx6gi 3 ปีที่แล้ว +8

    Waheguru ji are always Great 🙏🌺🌹🌹

  • @ASHOKKumar-hw1kx
    @ASHOKKumar-hw1kx 2 ปีที่แล้ว +1

    WaheGuru Ji ka Khalsa WaheGuru Ji ke Fateh Fateh

  • @hiravideoamritsar6383
    @hiravideoamritsar6383 3 ปีที่แล้ว +2

    ਧੰਨ ਧੰਨ ਗੁਰੂ ਨਾਨਕ ਦੇਵ ਜੀ,,

  • @gurpreetkaur900
    @gurpreetkaur900 3 ปีที่แล้ว +7

    ਵਾਹਿਗੁਰੂ ਜੀ

  • @KuldeepSingh-zz1uj
    @KuldeepSingh-zz1uj 2 ปีที่แล้ว +4

    It is really mesmerizing voice I have ever heard ,❤❤❤❤❤🙏

  • @armanvirk3485
    @armanvirk3485 3 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru🙏🙏🙏🙏🙏🙏🌹🌹🌹🌹🌹🌹🌹 ji

  • @bakhshishsingh406
    @bakhshishsingh406 2 ปีที่แล้ว +1

    ਧੰਨ ਗੁਰੂ ਨਾਨਕ ਦੇਵ ਜੀ

  • @SabdeepSandeep-l6l
    @SabdeepSandeep-l6l ปีที่แล้ว +1

    ❤❤❤, ਵਾਹਿਗੁਰੂ ਜੀ ❤❤❤

  • @jaswinderjass3728
    @jaswinderjass3728 2 ปีที่แล้ว +1

    Waheguru ji Waheguru ji Waheguru ji Waheguru ji Waheguru ji Waheguru ji tera suker hai 🙏

  • @deepkaur871
    @deepkaur871 3 ปีที่แล้ว +3

    Waheguru ji 🙏 waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @KuldeepSingh-tw6cf
    @KuldeepSingh-tw6cf ปีที่แล้ว

    Dhan dhan baba guru nanak dav ji🎉🎉🎉🎉🎉🎉🎉🎉🎉

  • @ਜਸਵੀਰਸਿੰਘਬੈਣੀਵਾਲ
    @ਜਸਵੀਰਸਿੰਘਬੈਣੀਵਾਲ 3 ปีที่แล้ว +1

    ਸਤਿਨਾਮ ਵਾਹਿਗੁਰੂ ਜੀ

  • @mamtawarwal1659
    @mamtawarwal1659 2 ปีที่แล้ว +3

    Waheguru ji waheguru ji waheguru ji waheguru ji 🙏🙏🌹🌹🌹🙏🌹🙏🙏🙏

  • @shammisaini8357
    @shammisaini8357 3 ปีที่แล้ว +10

    Waheguru ji 👏

  • @ramansingh3765
    @ramansingh3765 ปีที่แล้ว +1

    Satguru ji🙏🙏

  • @jaspreetkaur6100
    @jaspreetkaur6100 3 ปีที่แล้ว +8

    Bakmaal awaaj waheguru ji 🙏🙏

  • @RAVINDERSingh-gb3sc
    @RAVINDERSingh-gb3sc 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ManishKumar-mk1zf
    @ManishKumar-mk1zf 3 ปีที่แล้ว +5

    Waheguru Ji Waheguru Ji Waheguru Ji Waheguru Ji

  • @PARDEEPSINGH-el2zw
    @PARDEEPSINGH-el2zw 2 ปีที่แล้ว +2

    Dhan Dhan Guru Nanak Dev Ji🙏🏻❤️

  • @gurjantkaur6401
    @gurjantkaur6401 2 ปีที่แล้ว +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏🙏 waheguru waheguru waheguru waheguru 🙏🙏🙏 waheguru waheguru waheguru waheguru 🙏🙏🙏🙏 waheguru waheguru waheguru waheguru 🙏🙏🙏🙏

  • @faujirajpurimusicsinger1959
    @faujirajpurimusicsinger1959 3 ปีที่แล้ว +1

    Waheguru g Waheguru
    Bakamal voice thro.

  • @sardarpreet966
    @sardarpreet966 2 ปีที่แล้ว

    #SATNAM_SHRI_WAHEGURU_JI🌹☬ 🌹ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀੴ🌹☬#SATNAM_SHRI_WAHEGURU_JI🌹☬ 🌹ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀੴ🌹☬#SATNAM_

  • @PradeepRandhawa-kd4vw
    @PradeepRandhawa-kd4vw 6 หลายเดือนก่อน

    Baba gulab singh ji aap ji da asli parchar koi kise di tipni nai te na hi kise da koi virodh

  • @Lakhwindersingh-mx3qi
    @Lakhwindersingh-mx3qi 7 หลายเดือนก่อน +1

    ❤❤❤❤❤waheguru ji