Mun pareet you are so beautiful so cute and soft you must choose a roll in which you looks alike a happy mood and with smiling pretty face bcz we like you looks happy dont do this type roll dont loose your importance.be blessed with good health
Boht boht sohni video didu🥰 sab di acting bhtt ghaint didu😍 tuhadi acting har ik video ch sirra hundi🥰👌 last scene sirra si didu👌😍 waheguru ji tuhade te mehar bhrya hath bnai rakhn🙌❤️ God bless you always didu💝✨ Hmesha hasde wasde rhoo♥️😊 always fully support didu💕 khichi rakho km✌️💝
ਜਿਹੜੀ ਬੇਬੇ ਮਨਪ੍ਰੀਤ ਦੀ ਸੱਸ ਵਾਲਾ ਰੋਲ ਕਰ ਰਹੀ ਹੈ ਉਹ ਬੇਬੇ ਨੇ ਆਪਣੀ ਰੀਅਲ ਜਿੰਦਗੀ ਵਿੱਚ ਬਹੁਤ ਦੁੱਖ ਦੇਖੇ ਨੇ ਵਾਹਿਗੁਰੂ ਜੀ ਇਸੇ ਬੇਬੇ ਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆਂ ਬਖਸ਼ੀ
😢❤
ਮਨਪ੍ਰੀਤ ਬੋਲੀ ਮਿੱਠੀ ਰੱਖਿਆ ਕਰੋ ਜ਼ਿਆਦਾ ਕੌੜਾ ਚੰਗਾ ਨਹੀਂ ਹੁੰਦਾ ਅੱਜ ਦੀਆਂ ਨੂੰਹਾਂ ਧੀਆਂ ਘਟੀਆ ਗੱਲਾਂ ਜਲਦੀ ਕਵਰ ਕਰਦੀਆ ਤੇ ਰਿਸ਼ਤੇਦਾਰਾਂ ਦੀ ਇੱਜ਼ਤ ਨਹੀਂ ਕਰਦੀਆ ਇਹੋ ਸੋਚਦੀਆਂ ਕੋਈ ਨਾ ਹੀ ਆਵੇ ਚੰਗਾ ਨਹੀਂ ਲੱਗਦਾ 😊😊😊😊😊
ਬੇਬੇ ਨੂੰ ਦੇਖ ਕੇ ਰੋਣਾ ਆ ਗਿਆ
ਬਹੁਤ ਬਹੁਤ ਬਹੁਤ ਹੀ ਸੰਦੇਸ਼ ਭਰਪੂਰ ਵੀਡੀਓ ਐ ਜੀ 👌👌👌👍👍🙏🙏
ਇਸ ਇਸ ਬੇਬੇ ਦੀ ਐਕਟਿੰਗ ਬਹੁਤ ਵਧੀਆ
ਬਹੁਤ ਵਧੀਆ ਵੀਡਿਉ ਮਨਪ੍ਰੀਤ ਭੈਣੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤
ਬਹੁਤ ਵਧੀਆ ਵੀਡੀਓ ਮਨਪ੍ਰੀਤ ਭੈਣ, ਹਮੇਸ਼ਾ ਖੁਸ਼ ਚੜ੍ਹਦੀ ਕਲਾ ਰੱਖੇ 🎉🌹🌸🔥
ਮਨਪ੍ਰੀਤ ਤੁਸੀ ਆਪਣੀ ਮੰਮੀ ਨੂੰ ਬਹੁਤ ਗਲਤ ਬੋਲਦੀ ਹੈ ਇਹ ਗਲ ਗਲਤ ਹੈ ਤੁਸੀ
ਸਮਝੋ
ਬਹੁਤ ਵਧੀਆ ਸਟੋਰੀ ਮਨਪ੍ਰੀਤ ਕੌਰ ਬੇਟਾ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗੁੱਡ ਮੈਸਜ 🙏🌿💛🌿👌 ਯਮੂਨਾ ਨਗਰ
Very nice manpreet
Taari di acting real lagdi hai.
ਵੈਸੇ ਇੱਕ ਗੱਲ ਦਾ ਸਹੀ ਕਹੀ ਆ ਪੁਰਾਣੀਆਂ ਬੀਬੀਆਂ ਕੰਮ ਬਹੁਤ ਕਰਦੀਆਂ ਸੀ
ਬਹੁਤ ਸੋਹਣੀ ਵੀਡੀਓ ਆ ਮਨਪ੍ਰੀਤ ਦੀਦੀ ਜੀ❤❤
ਬਹੁਤ ਹੀ ਵਧੀਆ ਵੀਡੀਓ ਸਾਰੀ ਟੀਮ ਨੇ ਬਹੁਤ ਵਧੀਆ ਰੋਲ ਨਿਭਾਇਆ 🎉❤
❤❤
ਬਹੁਤ ਵਧੀਆ ਵੀਡੀਓ ਆ ਮਨਪ੍ਰੀਤ ❤❤❤🎉🎉🎉
ਨਾਇਸ ਵੀਡੀਓ ਮਨਪ੍ਰੀਤ ਜੀ
ਮੇਰਾ ਭਰਾ ਵੀ ਕਦੇ ਮੈਨੂੰ ਸੰਧਾਰਾ ਲੈ ਕੇ ਆਇਆ ਸੀ 😢😢😢😢😢😢😢 ਬਹੁਤ ਯਾਦ ਆਉਂਦੀ ਮੈਨੂੰ ਮੇਰੇ ਭਰਾ ਦੀ
Hun ki hoyea
00⁰p❤@@jeetkamalkaur3362
ਮਨਪੀ੍ਤ ਪਹਿਲਾਂ ਤਾਂ ਮੈਨੂੰ ਗੁੱਸਾ ਆਇਆ ਕਿ ਅੱਜ ਤੂੰ ਕੀ ਕਰ ਰਹੀ ਆ ਪਰ ਬਾਅਦ ਵਿਚ ਤੂੰ ਚੰਗਾ ਕੀਤਾ ਵਧੀਆ ਲੱਗਾ
ਬਹੁਤ ਵਧੀਆ ਵੀਡੀਓ ਮਨਪ੍ਰੀਤ ਭੈਣ ❤❤
ਮੇਰੀ ਸੱਸ ਇਦਾਂ ਕਦੇ ਨਾ ਕਰੇ 🙏🏼🙏🏼
Jina diya nooha chngi AA hundi a ohna di sassa mariya hundi a ki rabba tere vi rang sachi nyere i a
East or West Manpreet didi is the best 🎉❤❤❤
😍❤️
ਮੈਂ ਬਹੁਤ ਸਾਰੀਆਂ ਸੀਰੀਜ਼ ਦੇਖੀ ਪਰ ਮਨਪ੍ਰੀਤ ਬੈਸਟ ਐਕਟੀ❤
ਵਾਹਿਗੁਰੂ ਜੀ 🙏🙏❤️
Nice acting manpreet ❤️💯💯
Very very nice🎉🎉🎉
ਮਨਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
Very nice video👌👌💜💜💜❤❤❤
Bebe da roll bahut vdhia hai
Very nice video I like your all video NYC video fabulous action by everyone 😊😊😊😊
Mn preet you are gorgeous pretty girl we like you from pakistan with love
❤very Very nice video ji❤
Good msg❤❤❤🎉🎉🎉🎉
Good advice Chachi g ❤🎉
Super super video ❤❤❤
ਮਨਪ੍ਰੀਤ ਭੈਣੇ ਤੁਸੀਂ ਨਾਮ ਲਿਆ ਕਰੋ ਭੈਣੇ ਜਿਹੜੇ ਵਧੀਆ ਵਧੀਆ ਕਮੈਂਟ ਕਰਦੇ ਨੇ
Daljit kaur usa shaina very very
Very very very good nice video
Manpreet is the best actor love you❤❤🎉🎉🎉
Very nice
Very nice Video sister ji
Very very nice video ji ❤❤
Very nice ji
Manpreet didi is the best ❤❤❤
Bhut soni vodio
Very nice and moralable movie
Nice roll Maa te
😂😂tanu ki lali lagi a😂😂manpreet ne seera kar ti😂❤
Mun pareet you are so beautiful so cute and soft you must choose a roll in which you looks alike a happy mood and with smiling pretty face bcz we like you looks happy dont do this type roll dont loose your importance.be blessed with good health
Very nice video ji
Par story bhut shoni ta last ta song bhut shona laya tusi🥰🙌
Very nice video
Very nice ji Manpreet Brar ji
Boht boht sohni video didu🥰 sab di acting bhtt ghaint didu😍 tuhadi acting har ik video ch sirra hundi🥰👌 last scene sirra si didu👌😍 waheguru ji tuhade te mehar bhrya hath bnai rakhn🙌❤️ God bless you always didu💝✨ Hmesha hasde wasde rhoo♥️😊 always fully support didu💕 khichi rakho km✌️💝
Nice vedo ❤
Very nice video ❤️🥰❤️🥰❤️🥰❤️🥰🌺🌷🌺🌷🌺🌷
❤❤❤
👌👌👌
ਜੇ ਉਸ ਮਾਂ ਦੀ ਜਗਾ ਤੇ ਤੇਰੀ ਮਾਂ ਹੁੰਦੀ ਫੇਰ ਵੀ ਆਈ ਕਰਦੀ ਤੂੰ 😢😢
Bhut acchi story
Very.nice.video.good.Team.
Manpreet.good.Actie.🎉🎉🎉
❤
Very good very good
ਭਰਾਵਾਂ ਦਾ ਏਨਾ ਹੰਕਾਰ ਚੰਗਾ ਨਹੀਂ ,,,ਬਾਕੀ ਕਿਸੇ ਨੋਹ ਦੀ ਏਨੀ ਹਿੰਮਤ ਨਹੀਂ ਜੋਂ ਸੱਸ ਨਾਲ ਏਵੇਂ ਦਾ ਵਰਤਾਓ ਕਰੇ ਪੁੱਤਾ ਚ ਹੀ ਕਮੀ ਹੁੰਦੀ ਆ
Real vich koi sas es tarah nahi kardi kash eh sach hove
🎉🎉🎉🎉🎉❤❤❤❤❤
❤❤
😊😊
Very nice sister❤❤
Very nice video ❤❤
Nice msg di ❤❤❤
Chandri sass wala ta hai nhi isde vich kuch... Chandri nuhh hona chaheda ccc
ਬਾਈ ਜੀ ਵੀਡੀਉ ਵਿੱਚ ਭੈਣ ਆਪਣੇ ਭਰਾ ਨੂੰ ਨਜਾਇਜ਼ ਹੀ ਪਰਸਾਸਨ ਕਰਦੀ ਹਨ
🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤
Good a
Manpreet kujh jyda ni boln lg gyi
Mara ta rab na khoo laya😢😢
Nice vadeG🎉🎉🎉❤❤
Very nice video ❤❤
🎉
MnPreet o ehna pyr nl gl kr rehe aaa tere saas u v normal Bol video aaa pta v acting aaa but u mnu bhut sua lgde aa
Very nice video
ਛਿੱਤਰਾ ਦੀ ਘਾਟ ਹੈ ਮੰਨਪਰੀਤ ਸੜਦੀ ਹੈ ਰੀਸ ਕਰ😅😅
ਬਹੁਤ ਵਧੀਆ ਵੀਡੀਓ ਵੇਟਾ ਮਨਪ੍ਰੀਤ ਪਰ ਤੂੰ ਬੰਦਾ ਬਣਜਾ ਸੱਸ ਨੂੰ ਤੰਗੀ ਦੇਨੀ ਹੈ 😅😅😅 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
ਮਨਪ੍ਰੀਤ ਭੈਣੇ ਤੁਸੀਂ ਆਹ ਬੇਬੇ ਨੂੰ ਹਰੇਕ ਵੀਡੀਓ ਵਿੱਚ ਲਿਆ ਕਰੋ
Manpreet kujh jyda boln lg gyi
मनप्रीत दी ऐक्टिंग बोत वदिया है पर ऐदा रोल वेख के दुख होया तुवाडा चेहरा बोत मसुम है
Nice stori
Bua vichola serial episode lekar aao
😮😮😮😮😮😮😮😮😮😮😮😮😮😮😮
Akal sachi ni ta e kehda agla
Bhain,Bhra de Rishte ch kisse nu nahi bolna chahida
Aaj kal pta hi nai Sadara hunda ki aa 🎉
👍🙏🏾
Saas ji Tuc tej hovo
❤😢
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
🎉x😂
Manpreet
Di
Roll
Changa
Nahi
Laga
Bhua vicholn kyon vich chhad ta
❤️💝💖💜🧡❤️👌👌👌👌👌👌👌👌👌👍👍👍👍👍👍👍
Naukri wale nooh