ਆ ਜੋੜੀ ਵੀ ਕਮਾਲ ਦੀ ਐਕਟਿੰਗ ਕਰਦੀ ਆ ਇੱਕ ਵਾਰ ਜਰੂਰ ਦੇਖਿਓ // ਭਿੰਦੇ ਸ਼ਾਹ ਰਾਜੋਵਾਲੀਆ, ਸੰਦੀਪ ਕੌਰ

แชร์
ฝัง
  • เผยแพร่เมื่อ 8 ม.ค. 2025

ความคิดเห็น • 19

  • @jagtarsinghsodhi6019
    @jagtarsinghsodhi6019 23 วันที่ผ่านมา +2

    ਭਿੰਦੇ ਸ਼ਾਹ ਵੀਰ ਸਹਿ ਗਾਇਕਾ ਸਾਥ ਬਹੁਤ ਵਧੀਆ ਨਿਭਾ ਰਹੀ ਹੈ ਪਰ ਜੱਸ ਬਰਾੜ ਵਰਗੀ ਗੱਲ ਨਹੀਂ ਬਣਦੀ
    ਆਪ ਜੀ ਨੂੰ ਪਿਆਰ ਕਰਨ ਵਾਲਿਆਂ ਨੂੰ ਆਪ ਜੀ ਦੀ ਜੋੜੀ ਟੁੱਟਣ ਕਰਕੇ ❤ ਤੋਂ ਦੁੱਖ ਹੈ ਜੀ ਪ੍ਰਮਾਤਮਾ ਮੇਹਰ ਕਰੇ ਜੋੜੀ ਨੂੰ ਦੁਆਰਾ ਸਟੇਜਾਂ ਤੇ ਮਸਤੀ ਮਾਣਦੇ ਹੋਏ ਦੇਖੀਏ ❤🙏🏻🙏🏻🙏🏻

  • @ParmjitsinghbrarBrar
    @ParmjitsinghbrarBrar หลายเดือนก่อน +2

    ਬਹੁਤ ਵਧੀਆ ਗੀਤ

  • @jagdevbhunder9877
    @jagdevbhunder9877 หลายเดือนก่อน +6

    ਬਹੁਤ ਵਧੀਆ ਜੀ ਗੀਤ ❤❤

  • @mbplive83
    @mbplive83 หลายเดือนก่อน +6

    ਘੈਂਟ ਗਾਇਕ ਜੋੜੀ 🎉

  • @nirapalsingh21
    @nirapalsingh21 หลายเดือนก่อน +4

    ਬਹੁਤ ਵਧੀਆ ਵੀਡੀਓ ਤੇ ਘੈਟ ਜੋੜੀ

  • @HarjinderBhullar-l4e
    @HarjinderBhullar-l4e หลายเดือนก่อน +8

    ਭਿੰਦੇ ਸ਼ਾਹ ਐਨੀ ਮਾੜਾ ਤਾ ਗੀਤ ਸੰਦੀਪ ਕੌਰ ਭਾਬੀ ਨਹੀਂ ਗਾਉਦੀ ਸੰਦੀਪ ਕੌਰ ਸਿਰਾ ਕਰਾਉਦੀ ਆ ਜੱਸ ਬਰਾੜ ਨਖ਼ਰੇ ਵਾਲ਼ੀ ਬਹੁਤ ਜ਼ਿਆਦਾ ਟਾਇਮ ਗਾਇਆ

  • @agricultureimpliment9525
    @agricultureimpliment9525 หลายเดือนก่อน +3

    Nice jodi

  • @mbplive83
    @mbplive83 หลายเดือนก่อน +3

    Very nice song ❤️

  • @AmrikSingh-mh3nn
    @AmrikSingh-mh3nn หลายเดือนก่อน +2

    Super song

  • @kuldeep-el7zg
    @kuldeep-el7zg หลายเดือนก่อน +3

    Very nice 👍👍👍👍👍👍👍👍👍👍👍👍👍👍👍👍👍👍👍👍👍

  • @PindaSingh-q4t
    @PindaSingh-q4t หลายเดือนก่อน +2

    Foofar.nahi.koi.nahi.pushda.❤❤

  • @AvtarSingh-lf1gz
    @AvtarSingh-lf1gz หลายเดือนก่อน +3

    Very nice Song 💯 Right Bhinde Shah YG GBU SSA ji

  • @BalbirMaan-se7jb
    @BalbirMaan-se7jb หลายเดือนก่อน +2

    Bai.ji.gal.bni.ne
    Old.is.gold

  • @Serra42safri
    @Serra42safri หลายเดือนก่อน +2

    ਜੱਸ ਵਾਲੀ ਗੱਲ ਨੀ ਬਣਦੀ

  • @charnjeetmiancharnjeetmian6367
    @charnjeetmiancharnjeetmian6367 หลายเดือนก่อน +2

    ਤਾੜੀ ਵਜਾਉਣ ਰੀਸ ਤਾਂ ਜਸ ਦੀ ਕਰਦਿਆ ,ਪਰ ਜੱਚਦੀ ਨਹੀਂ।

  • @SURINDERPAL-x1w
    @SURINDERPAL-x1w หลายเดือนก่อน +3

    VERY VERY NICE SONG

  • @GurkaranPreet-b6w
    @GurkaranPreet-b6w หลายเดือนก่อน +2

    Good

  • @RashminderKaur-z8f
    @RashminderKaur-z8f หลายเดือนก่อน +2

    ਜੋੜੀ ਤਾਂ ਜੱਸ ਪ੍ਰੀਤ ਨਾਲ ਹੀ ਜੱਚਦੀ ਸੀ

  • @hardeepkaur2300
    @hardeepkaur2300 หลายเดือนก่อน +2

    Eh geet pal punjabi ji da hae ji .
    Asi castte recording kiti c ji.