KAALO GANG ਦੀ ਪਹਿਲੀ ਲੋਹਰੀ 🤣 || MALWA VINES |

แชร์
ฝัง
  • เผยแพร่เมื่อ 27 ม.ค. 2025

ความคิดเห็น • 80

  • @ਇਕਬਾਲਸਿੰਘਘਣੀਏਵਾਲਾ
    @ਇਕਬਾਲਸਿੰਘਘਣੀਏਵਾਲਾ 14 วันที่ผ่านมา +6

    ਵੀਰ ਇੱਕ ਧੀ ਨੂੰ ਮਾਪੇ ਪਿਆਰ ਨਾਲ ਪੁੱਤ ਕਹਿੰਦੇ ਨੇ, ਪਰ ਓਹ ਰਿਸ਼ਤਾ ਬਹੁਤ ਪਵਿੱਤਰ ਹੁੰਦਾ ਹੈ। ਇਹਨਾਂ ਲੋਕਾਂ ਨੇ ਰਿਸ਼ਤਿਆਂ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ 🤬🤬🤬🤬🤬

  • @JasvirkaurJassi-u3j
    @JasvirkaurJassi-u3j 14 วันที่ผ่านมา +4

    ਪਹਿਲੀ ਵਾਰ ਇਦਾਂ ਦੀ ਲੋਹੜੀ ਦੇਖੀ ਸਾਡੇ ਮਾਲਵੇ ਵਿੱਚ ਇਦਾਂ ਨੀ ਹੁੰਦਾ 😂😂

    • @arshdhillon9312
      @arshdhillon9312 14 วันที่ผ่านมา +2

      Shi gal a malve ch eda ne dekhi ਲੋਹੜੀ ਇਹ ਅਲੱਗ ਪ੍ਰਜਾਤੀ ਆ ਗਈ 😂😂

    • @JasvirkaurJassi-u3j
      @JasvirkaurJassi-u3j 14 วันที่ผ่านมา

      @arshdhillon9312 ha ji

  • @ramangill1412
    @ramangill1412 10 วันที่ผ่านมา

    Star 😂😂😂

  • @ਇਕਬਾਲਸਿੰਘਘਣੀਏਵਾਲਾ
    @ਇਕਬਾਲਸਿੰਘਘਣੀਏਵਾਲਾ 14 วันที่ผ่านมา +3

    ਖਿੱਲਾਂ ਤੇ ਬਾਂਦਰ 😂😂😂😂😂

  • @_Sister.610
    @_Sister.610 13 วันที่ผ่านมา +1

    Hus band 😂😂😂😂

  • @arshdhillon9312
    @arshdhillon9312 14 วันที่ผ่านมา +1

    ਲੋਹੜੀ ਦੀਆ vadiyaa ji❤

  • @amansandhu_1984
    @amansandhu_1984 13 วันที่ผ่านมา

    Kalle fulle e pone 😂

  • @sohnaladsahab
    @sohnaladsahab 13 วันที่ผ่านมา +1

    Veerji jido lohri hundi aaa US time mungfali reyodiya vich pa k dinde aaa

  • @Vijay_rai_13
    @Vijay_rai_13 13 วันที่ผ่านมา

    18:34 star da ta pta nhi tempu ta ban gia eh 😅😅😅

  • @manjitkaur6630
    @manjitkaur6630 14 วันที่ผ่านมา +1

    Happy Lohri veere 🎉🎉🎉🎉🎉.

  • @MonuSingh-r3h
    @MonuSingh-r3h 13 วันที่ผ่านมา

    😂ਜਨਾਨੀ ਦਿਖਾਓ ਪ੍ਰਾਈਵੇਟ ਮਹਿਕਮਾ ਪੰਜਾਬ😂

  • @SukhBhullar-v9e
    @SukhBhullar-v9e 14 วันที่ผ่านมา +1

    Sira bro😂😂😂😂

  • @khushimajumder4334
    @khushimajumder4334 14 วันที่ผ่านมา +1

    Eh jarur popcorn bechda houga pakka😂😂😂😂😂

  • @SoniaBaalu
    @SoniaBaalu 13 วันที่ผ่านมา

    Bht vdia ji❤

  • @mr.dheeraj-g9e
    @mr.dheeraj-g9e 13 วันที่ผ่านมา

    aa musha wale gal shi khi veere

  • @mangatkular5941
    @mangatkular5941 13 วันที่ผ่านมา

    ਹੇਹੇ ਚ ਪੂਰੀ ਬਾਈ ਅੱਜ ਤਾ ਇਹ ਚਵਲ ਸੜੇਹਾਣ

  • @hydragaming1327
    @hydragaming1327 12 วันที่ผ่านมา

    Landra 😂😂di pehli lohri 😅

  • @ਇਕਬਾਲਸਿੰਘਘਣੀਏਵਾਲਾ
    @ਇਕਬਾਲਸਿੰਘਘਣੀਏਵਾਲਾ 14 วันที่ผ่านมา

    ਬਾਈ ਇਹਨਾਂ ਦੇ ਫੁੱਲੇ ਖੱਟੇ ਵੀ ਹੁੰਦੇ ਨੇ 😂😂😂😂😂😂

  • @ਇਕਬਾਲਸਿੰਘਘਣੀਏਵਾਲਾ
    @ਇਕਬਾਲਸਿੰਘਘਣੀਏਵਾਲਾ 14 วันที่ผ่านมา +4

    ਯਾਰ ਅੱਜ ਤਾਂ ਨਹਾ ਲੈਣਾ ਚਾਹੀਦਾ ਸੀ 😂😂😂😂😂 ਪਰ ਇਹ ਓਹ ਲੋਕ ਨੇ ਜੋ ਮਾਘੀ ਤੋਂ ਮਾਘੀ ਨਹਾਉਂਦੇ ਨੇ 😂😂😂😂😂

    • @MALWAVINES-vines
      @MALWAVINES-vines  14 วันที่ผ่านมา +1

      @@ਇਕਬਾਲਸਿੰਘਘਣੀਏਵਾਲਾ 🤣🤣🤣🤣

  • @Palaknishu22
    @Palaknishu22 13 วันที่ผ่านมา

    😂😂😂😂😂😂

  • @Paramjit-rj7vv
    @Paramjit-rj7vv 14 วันที่ผ่านมา +1

    ਬਾਈ ਇਹਨਾਂ ਦੇ ਕੋਲ ਪੈਸੇ ਹੈ ਨਹੀਂ ਮੂੰਗਫਲੀ ਗਚਕ ਲਿਆਉਣ ਨੂੰ

  • @gurjotkaur9
    @gurjotkaur9 14 วันที่ผ่านมา

    Apne blogs kede gadget nal shoot kardeo?? brief model please.......

  • @nachattargill2643
    @nachattargill2643 13 วันที่ผ่านมา

    😂😂❤❤

  • @JasvirkaurJassi-u3j
    @JasvirkaurJassi-u3j 14 วันที่ผ่านมา +1

    Pata ajj lagya v Kal lohri cma ta kam te c

  • @JasvirkaurJassi-u3j
    @JasvirkaurJassi-u3j 14 วันที่ผ่านมา +1

    Romanchak family attendance please roll no 1 malwa family Wich hajr ho😂😂😂😂😂😂

  • @seeratgill5682
    @seeratgill5682 13 วันที่ผ่านมา

    Kimmipawan te bnao video

  • @MonuSingh-r3h
    @MonuSingh-r3h 13 วันที่ผ่านมา +2

    😂😂💊💊ਵੀਰ ਜੀ 100% ਪੱਕਾ ਇਹ ਅਮਲੀ ਜਾਂ ਕੈਪਸੂਲ 300 ਐਮਜੀ 💊💊😂😂

  • @RamandeepKaur-c1q
    @RamandeepKaur-c1q 13 วันที่ผ่านมา

    Asi tn mnayi ni g bhua ji di death hoyi karke

  • @prinkakumari3418
    @prinkakumari3418 13 วันที่ผ่านมา

    😂

  • @simarpreetpreet7532
    @simarpreetpreet7532 14 วันที่ผ่านมา

    Gud job veere

  • @simarnkaur5004
    @simarnkaur5004 14 วันที่ผ่านมา

    😂❤

  • @SukhdeepKaur-x3b
    @SukhdeepKaur-x3b 13 วันที่ผ่านมา

    Karan jagpreet ta video banyo

  • @kataria8659
    @kataria8659 14 วันที่ผ่านมา

    Comment de review v karea karo paji

  • @ਇਕਬਾਲਸਿੰਘਘਣੀਏਵਾਲਾ
    @ਇਕਬਾਲਸਿੰਘਘਣੀਏਵਾਲਾ 14 วันที่ผ่านมา +1

    ਮਨਿੰਦਰ ਬਾਈ 🙏🙏🙏🙏🙏❤️❤️❤️❤️❤️

  • @MonuSingh-r3h
    @MonuSingh-r3h 14 วันที่ผ่านมา

    🥜🔥🙏🙏ਵੀਰ ਹੈਪੀ ਲੋੜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੇ ਸਾਡੇ ਵੱਲੋਂ 🥜🔥🔥🙏

  • @KamalSingh-ih2qg
    @KamalSingh-ih2qg 14 วันที่ผ่านมา

    Kalu kadaknath murgi Chal Na jaaye bhai sahab bachao😅😂

  • @RanjitBoparai-i9z
    @RanjitBoparai-i9z 13 วันที่ผ่านมา +2

    ਬਾਈ ਕਾਲੋ ਦੇ ਨਾਲ ਦੇ ਨੇ ਇਹਦੇ ਨਾਲ ਵਿਆਹ ਨਹੀਂ ਕਰਾਉਣਾ ਮੇਰਾ ਕਮੈਂਟ ਸੇਵ ਕਰਲਾ ਜਦੋਂ ਇਹ ਭੱਜਿਆ ਉਦੋਂ ਵੀਡੀਓ ਵਿੱਚ ਦਿਖਾ ਦਿਓ ਓ

    • @RamandeepKaur-c1q
      @RamandeepKaur-c1q 13 วันที่ผ่านมา

      Ohh kyu oh tn sara din ikathhe hi rehande aa

    • @RanjitBoparai-i9z
      @RanjitBoparai-i9z 13 วันที่ผ่านมา

      @RamandeepKaur-c1q ਕੁਝ ਟਾਈਮ ਰੁਕ ਜੋ ਤੁਹਾਨੂੰ ਆਪੇ ਪਤਾ ਲੱਗ ਜੂ

  • @tajbirsingh7440
    @tajbirsingh7440 14 วันที่ผ่านมา +1

    Rimple family ❤❤❤❤Malwa vines family 🎉🎉🎉

  • @MeenuPaul-b4q
    @MeenuPaul-b4q 14 วันที่ผ่านมา

    Ohna da te ehna to v kamm khrab h😂😂😂😂

  • @Toxic_panda_10
    @Toxic_panda_10 13 วันที่ผ่านมา

    Tum har bar soni didi ko kyu lete ho 😡😡

  • @amanbhangu160
    @amanbhangu160 13 วันที่ผ่านมา

    Kalo da rost ni kita

  • @JasmeetKaurBeesla
    @JasmeetKaurBeesla 13 วันที่ผ่านมา +1

    Rabb da vasta ajj toh baad na dekhyo ehna de vlogs kine irritating aa Ohdi wife dhke nal e cute bni jandi aaagya chalgya keh keh k 😢

  • @Aman2111
    @Aman2111 13 วันที่ผ่านมา

    Kalooo ne tainu dandi bad deni hai kaakey..deer tainu Kala kalia hoo jaanaaa..

  • @ਇਕਬਾਲਸਿੰਘਘਣੀਏਵਾਲਾ
    @ਇਕਬਾਲਸਿੰਘਘਣੀਏਵਾਲਾ 14 วันที่ผ่านมา

    ਬਾਈ ਜੀ ਇਹ ਕਿਰਤ ਤੋਂ ਭਗੌੜੇ ਲੋਕ ਆ......

  • @gurjotkaur9
    @gurjotkaur9 14 วันที่ผ่านมา

    And happy lohri belated 😅

  • @Shergill-z2n
    @Shergill-z2n 13 วันที่ผ่านมา

    Apne desh ch ਭੁੱਖਮਰੀ khtm ni hoi ehnu dekh k lgda

  • @ਇਕਬਾਲਸਿੰਘਘਣੀਏਵਾਲਾ
    @ਇਕਬਾਲਸਿੰਘਘਣੀਏਵਾਲਾ 14 วันที่ผ่านมา

    ਵੀਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਕੁੱਝ ਭਾਈਚਾਰਿਆਂ ਵਿੱਚ ਕਈ ਰਸਮਾਂ ਰਿਵਾਜ ਵੱਖਰੇ ਵੀ ਹੁੰਦੇ ਨੇ, ਪਰ ਜਿਹੜੇ ਲੋਕ ਲੋਹੜੀ ਮੰਗਣ ਆਏ ਸੀ ਓਹਨਾਂ ਵਿੱਚ ਇੱਕ ਸਿਆਣੀ ਉਮਰ ਦਾ ਵੀਰ ਵੀ ਸੀ, ਇਹਨਾਂ ਨੇ ਓਹਨਾਂ ਨੂੰ ਮੰਗਤੇ ਬਣਾ ਕੇ ਪੇਸ਼ ਕੀਤਾ ਹੈ 😡😡😡😡😡

  • @Zazzzz-zi6mw
    @Zazzzz-zi6mw 13 วันที่ผ่านมา

    E mangan wale nh ehe ..Pand ande ne pinda ch

  • @SoniaRani-k5v
    @SoniaRani-k5v 14 วันที่ผ่านมา

    Kiwe ho tusi paji

  • @maninderjeetsingh433
    @maninderjeetsingh433 13 วันที่ผ่านมา

    Suneya ki keha puttar deya je

  • @ਇਕਬਾਲਸਿੰਘਘਣੀਏਵਾਲਾ
    @ਇਕਬਾਲਸਿੰਘਘਣੀਏਵਾਲਾ 14 วันที่ผ่านมา

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ 🙏🙏🙏🙏🙏

  • @RavikiranDhillon
    @RavikiranDhillon 13 วันที่ผ่านมา

    ਵੀਰੇ ਗੁੱਸਾ ਨਾ ਕਰੀ ਇਕ ਗੱਲ ਕਹਾ ਕੰਟੈਂਟ ਤੁਆਡੇ ਕੋਲ ਵ ਨੀ ਕੋਈ ਹੇਗਾ ਤੁਸੀ ਕੀ ਸਮਾਜ ਨੂੰ ਦੈਂ ਦੇ ਰਹੇ ਓ ਏਹਨਾਂ ਵੇਹਲੜ੍ਹਾ ਦੀਆ ਵੀਡਿਓਜ਼ ਦਿਖਾ ਦਿਖਾ ਕ ਵਿਊਸ ਲਈ ਜਾਂਦੇ ਓ. ਤੁਆਡੇ ਕੋਲ ਵ ਬਸ ਇਹ ਮਹਿਕਮਾ ਰਹਿ ਗਿਆ. ਮੁਸ਼ਕਪ੍ਰੀਤ. ਕਾਲੋ. ਇਹ ਵਿੰਗੇ ਮੂੰਹ ਵਾਲੇ. ਤੁਸੀਂ ਵ ਕੋਈ ਚੱਜ ਦੀ ਚੀਜੇ ਦਿਖਾਓ ਬਸ ਏਹਨਾਂ ਨੂੰ ਪ੍ਰਮੋਟ ਕਰਦੇ ਰਹਿੰਦੇ o

  • @TarunVij-x8b
    @TarunVij-x8b 13 วันที่ผ่านมา

    Kala hi hassi Jana gussiya AAP tu Chak de kam pee ja duje nu tu bdda slaha Dina sub no jyadia tu gussiya bhorda video CH

  • @amansandhu_1984
    @amansandhu_1984 13 วันที่ผ่านมา

    Ehna di boli kidda di aa, gandi jehi hor tarah bolte na majhe d na malwe d na Doabe di

  • @surindersingh2852
    @surindersingh2852 13 วันที่ผ่านมา

    Saramkarkisedidebaraigandbolda

  • @yoyoabhisingh4810
    @yoyoabhisingh4810 13 วันที่ผ่านมา

    Bhrava ehna de o relatives jo suljhe hoye aa o ta na ehna nu pasand krde aa na ehna de kamma nu vlog bna bna apne relatives nu v jaleel kri jande aa sub galla krde aa ehna diya je tu c ehna de dusre relatives dekhoge tu c kehna jmeen aasmaan da frk hai

  • @gurvindersekhon5329
    @gurvindersekhon5329 14 วันที่ผ่านมา

    ❤😂😂😅😂😂😂😅❤❤

  • @VeenaKumari-pj6yz
    @VeenaKumari-pj6yz 14 วันที่ผ่านมา

    ਵੀਡੀਓ roast ਬੇਸ਼ਕ ਬਨਾਓ pr ....ਕਿੱਸੇ ਦੀ ਰੰਗ roop ਅਤੇ ਗ੍ਰੀਬੀ ਨੂ ਪੇਸ਼ krke ਮਜ਼ਾਕ ਨਾ bnao ......ਅਧਨੰਗੀਆ ਵਡੇ ghrane diyn nu roast kr ....ਹਮੇਸ਼ਾ ਗ੍ਰੀਬੀ te proper full dress ਤੇਰ ਰੰਗ ਰੂਪ ਨ ਹੀ tuc ਮੂਧਾ bnande o tuhi

  • @SukhBhullar-v9e
    @SukhBhullar-v9e 14 วันที่ผ่านมา

    Bhrava eh edict ho chukke is life de ,, youtube vale dollar de ,, ehna nangiaa krniaa hje dekhi jao bs ,, a nashe vangu lagh gia ehna nu youtube da paisa ,, end dekheyo bs

  • @JasvirkaurJassi-u3j
    @JasvirkaurJassi-u3j 14 วันที่ผ่านมา +1

    Fast comment

  • @JarnailSingh-xk7qs
    @JarnailSingh-xk7qs 13 วันที่ผ่านมา

    Bai lok ehna nu ta dekhda han ka eh kiva javlia Marda han ta keva ehna nu galat fehmi ha ka asi cute ha lovely ha heero ha ehna kangra nu eh ni pta lok dekhda han eh keho jia murtia

  • @JarnailSingh-xk7qs
    @JarnailSingh-xk7qs 13 วันที่ผ่านมา

    Sonu Seto wala di copy ha eh nesedi sala tuta ja dand wali nu layka hero khoda