ਭਗਵੰਤ ਮਾਨ ਦੀ ਰੈਲੀ 'ਚ ਸਵਾਲ ਪੁੱਛਣ ਆਇਆਂ ਦਾ ਵੇਖੋ ਕੀ ਕੀਤਾ ਹਾਲ | Bhagwant Mann | Ropar | Rally

แชร์
ฝัง
  • เผยแพร่เมื่อ 28 เม.ย. 2024
  • Bhagwant Mann, Rally, Ropar, Malwinder Singh Kang, Water Supply, Contract, Public, AAP

ความคิดเห็น • 534

  • @user-xl4gw4iz2b
    @user-xl4gw4iz2b หลายเดือนก่อน +149

    ਜਿਹੜੇ ਬੰਦੇ ਆ ਕਹਿ ਰਹੇ ਆ ਨਾ ਵੀ ਅਸੀਂ ਭਗਵੰਤਮਾਨ ਦੇ ਹੱਕ ਚ ਇਹ ਇਹਨਾਂ ਦੇ ਮੂਹਰੇ ਚਮਚੇ ਛੱਡੇ ਹੋਏ ਆ

    • @sabi-mansa
      @sabi-mansa หลายเดือนก่อน +11

      ਬਾਹਰ ਬੈਠੇ ਜਾਗਦੀ ਜ਼ਮੀਰ ਵਾਲੇ NRI ਪੰਜਾਬੀਉ ਐਥੇ ਪੰਜਾਬ ਆਪਣੇ ਪਰਿਵਾਰਾ ਰਿਸ਼ਤੇਦਾਰਾਂ ਨੂੰ ਅਪੀਲ ਕਰੋ, ਭੰਡ ਟੋਲਾ ਤੇ ਦਲ ਬਦਲੂ ਦੱਲਿਆਂ ਨੂੰ ਵੋਟ ਨਾ ਪਾਉਣ, ਧੰਨਵਾਦ ਜੀ🙏

    • @user-cu3hn8er8q
      @user-cu3hn8er8q 29 วันที่ผ่านมา

      ਚਮਚੇ ਨੀ ਇਹ 1,1 ਲੱਖ ਤਨਖਾਹ ਤੇ up ਬਿਹਾਰ ਦੇ ਰਖੇ ਆ ਮਾਨ ਜਿੰਦਾਬਾਦ ਤੇ ਪੰਜਾਬੀਆਂ ਨੂੰ ਗਾਲਾਂ ਕੱਢਣ ਲਈ

  • @SheraSingh-nd4re
    @SheraSingh-nd4re หลายเดือนก่อน +36

    ਅੰਮ੍ਰਿਤ ਪਾਲ ਚੰਗਾ ਇਨਸਾਨ ਹੈ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ। ਅੰਮ੍ਰਿਤਪਾਲ ਨੂੰ ਸਪੋਰਟ ਕਰੋ।❤

  • @rajindersinghrajinder7207
    @rajindersinghrajinder7207 หลายเดือนก่อน +127

    ਬੁੱਚੜ ਸਰਕਾਰ ਮੁਰਦਾਬਾਦ

  • @AvtarSingh-hj5gy
    @AvtarSingh-hj5gy หลายเดือนก่อน +84

    ਭਗਵੰਤ ਲੰਡੋ। ਨੂੰ ਸਬਕ ਸਖਾਓ

  • @onkarsinghpurewal990
    @onkarsinghpurewal990 หลายเดือนก่อน +138

    ਬੇਆਤ ਬੁਚੜ ਦਾ ਟਾਇਮ ਦਿਖਾ ਤਾ ਭੰਡ ਪਾਰਟੀ ਨੇ ॥

    • @sabi-mansa
      @sabi-mansa หลายเดือนก่อน +6

      ਜਾਗਦੀ ਜ਼ਮੀਰ ਵਾਲੇ NRI ਪੰਜਾਬੀਉ ਤੁਸੀ ਆਪਣੇ ਪਰਿਵਾਰ ਰਿਸ਼ਤੇਦਾਰਾਂ ਨੂੰ ਅਪੀਲ ਕਰੋ, ਭੰਡ ਟੋਲੇ ਨੂੰ ਵੋਟ ਨਾ ਪਾਉਣ ਧੰਨਵਾਦ ਜੀ 🙏

    • @JasvirKaur-ge8xk
      @JasvirKaur-ge8xk 4 วันที่ผ่านมา +1

      😂 right 👍

  • @RajbirRandhawa-kh8dv
    @RajbirRandhawa-kh8dv หลายเดือนก่อน +56

    ਜਿਹੜੇ ਪੁਲੀਸ ਵਾਲੇ ਨੇ ਪੱਗ ਲਾਈ ਉਸ ਦੇ ਚੱਪਲਾਂ ਵੱਜਣੀਆਂ ਚਾਹੀਦੀਆਂ ਨੇ

  • @varindersingh2024
    @varindersingh2024 หลายเดือนก่อน +65

    ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ
    ਜੋ ਹਮੇਸ਼ਾ ਸੱਚ ਦਿਖਾ ਕੇ ਸਾਡੇ ਪੰਜਾਬ ਨੂ ਬਚਾ ਲੈਂਦਾ ਹੈ

    • @sabi-mansa
      @sabi-mansa หลายเดือนก่อน +1

      💯

  • @jatt.mehkma317
    @jatt.mehkma317 หลายเดือนก่อน +38

    ਚਿੰਤਾ ਨਾ ਕਰੋ ਹੁਣ ਨੀ ਜਿੱਤਦਾ 😂😂😂

  • @DineshKumar-tp8fb
    @DineshKumar-tp8fb หลายเดือนก่อน +121

    ਇਧਰ ਲੋਕਾਂ ਨੂੰ ਪੁਲਿਸ ਕੁੱਟ ਰਹੀ ਦੂਜੇ ਪਾਸੇ ਸੀ ਐਮ ਸਾਹਿਬ ਖੁਸ਼ੀ ਨਾਲ ਝੂਮ ਰਹੇ

  • @kanwaljeetkaur3340
    @kanwaljeetkaur3340 หลายเดือนก่อน +53

    ਕਹਿਰ ਹੋ ਰਿਹਾ ਬੱਚਿਆਂ ਤੇ ਸ਼ਰਮ ਕਰ ਸਰਕਾਰੇ

  • @narinder_singh_1965
    @narinder_singh_1965 หลายเดือนก่อน +83

    ਸਰਕਾਰ ਦੀ ਸ਼ੈਹ ਤੇ ਆਪਣੀ ਤਰਕੀ ਕਰਾਉਣ ਵਾਸਤੇ ਪਗਾਂ ਲਾਹਣ ਵਾਲੇ ਜੱਟ ਸਰਦਾਰਾਂ ਦੇ ਹੀ ਮੁੰਡੇ ਹਨ ਜਿਨ੍ਹਾਂ ਨੇ ਖੁਦ ਪਗ ਬੰਨੀ ਹੋਈ ਹੈ ਏਹੋ ਜਿਹੇ ਸਰਦਾਰ ਪੁਲਿਸ ਵਾਲਿਆਂ ਨੂੰ ਨਕ ਡਬੋ ਕੇ ਮਰ ਜਾਣਾ ਚਾਹੀਦਾ ਹੈ ਬਾਕੀ ਪਤਰਕਾਰ ਵੀਰ ਦੀ ਦਲੇਰੀ ਵਾਲੀ ਪਤਰਕਾਰੀ ਨੂੰ ਕਰੋੜਾਂ ਵਾਰ ਸੈਲੂਟ। ਲੋਕਾਂ ਦੀ ਆਵਾਜ਼ ਬਹੁਤ ਜੁਰਤ ਨਾਲ ਚਕਣ ਤੇ ਸੈਲੂਟ

  • @gurmeetsinghgurmeetsingh2599
    @gurmeetsinghgurmeetsingh2599 หลายเดือนก่อน +45

    ਹੁਣ ਲੋਕਾਂ ਨੂੰ ਅਕਲ ਚਾਹੀਦੀ

  • @chunilal3717
    @chunilal3717 หลายเดือนก่อน +26

    ਬਾਈ ਜੀ ਚੱਪਲ ਚੱਟ ਲੋਕ ਸਰਕਾਰ ਦੇ ਹੱਕ ਵਿੱਚ ਬੋਲ ਰਹੇ ਹਨ ਲੱਖ ਲਾਹਨਤ ਇਹਨਾਂ ਦੇ

  • @deeplubana5064
    @deeplubana5064 หลายเดือนก่อน +12

    ਇਲੈਕਸ਼ਨ ਆਉਣ ਵਾਲੇ ਸਾਰੇ ਪੰਜਾਬ ਦੇ ਲੋਕਾਂ ਚ ਅਣਖ ਹੈ ਤੀਲਾ ਤੀਲਾ ਕਰ ਦੋ ਭਗਵੰਤ ਅਮਲੀ ਨੂ

  • @jashpalsingh1875
    @jashpalsingh1875 หลายเดือนก่อน +27

    ਬੁੱਚੜ ਦੀ ਪੁਲਸ ਮੁਰਦਾਬਾਦ

  • @sukhdevbadla9444
    @sukhdevbadla9444 หลายเดือนก่อน +66

    ਆਪ ਦਾ ਜਲੂਸ ਕੱਢਿਆ ਜਾ ਰਿਹਾ

  • @AmanDeep-zd3ux
    @AmanDeep-zd3ux หลายเดือนก่อน +40

    ਬਦਲਾਅ

  • @jatinderdeol6942
    @jatinderdeol6942 หลายเดือนก่อน +34

    ਭਗਵੰਤ ਮਾਨ ਦਾ ਰੋਡ ਸ਼ੋ ਆਮ ਲੋਕਾਂ ਨੂੰ ਪ੍ਰਵਾਨ ਤਾਂ ਹੋਵੇ, ਜੇਕਰ ਇਹਨਾਂ ਨੇ ਆਪਣੇ ਕੀਤੇ ਵਾਅਦੇ ਪੂਰੇ ਨਿਭਾਏ ਹੋਣ। ਝੂਠੇ ਇਸ਼ਤਿਹਾਰਾਂ ਵਾਲੀ ਖਾਸ ਆਦਮੀ ਪਾਰਟੀ ਮੁਰਦਾਬਾਦ।

  • @VijaypalSingh-nx5rs
    @VijaypalSingh-nx5rs หลายเดือนก่อน +26

    ਓ ਸ਼ਰਾਬੀ ਬੰਦੇ ਪਗ ਦੀ ਇਜਤ ਕਰ ਕੁਰਸੀ ਸਦਾ ਲਈ ਨਹੀਂ ਰੈਹਣੀ

  • @kuldipsingh5345
    @kuldipsingh5345 หลายเดือนก่อน +4

    ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ --ਮੁਰਦਾਬਾਦ ਮੁਰਦਾਬਾਦ ਮੁਰਦਾਬਾਦ।
    ਪੁਲਿਸ ਪ੍ਰਸ਼ਾਸਨ --ਮੁਰਦਾਬਾਦ ਮੁਰਦਾਬਾਦ
    ਲੋਕਾਂ ਨੂੰ ਲੀਡਰਾਂ ਨੂੰ ਸਵਾਲ ਪੁੱਛਣ ਲਈ ਉਤਸ਼ਾਹਿਤ ਕਰਨ ਵਾਲੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜਣ ਵਾਲੇ ਆਪ ਦੇ ਮੁੱਖ ਮੰਤਰੀ ਪੰਜਾਬ --ਮੁਰਦਾਬਾਦ ਮੁਰਦਾਬਾਦ।

  • @Mandeep.2216
    @Mandeep.2216 หลายเดือนก่อน +31

    ਮੁੱਖ ਮੰਤਰੀ ਮੁਰਦਾਬਾਦ
    92 ਮੰਤਰੀ ਮੁਰਦਾਬਾਦ
    ਪੰਜਾਬ ਸਰਕਾਰ ਮੁਰਦਾਬਾਦ
    ਆਮ ਆਦਮੀ ਪਾਰਟੀ ਮੁਰਦਾਬਾਦ

  • @lakhvirkaursandhu1952
    @lakhvirkaursandhu1952 หลายเดือนก่อน +75

    ਨੋਜਵਾਨ ਮਰਵਾਉਣ ਦੇ ਕੰਮ ਆ 😢

  • @KuldeepSingh-fo9mc
    @KuldeepSingh-fo9mc หลายเดือนก่อน +5

    ਪੰਜਾਬੀ ਲੋਕ ਚੈਨਲ ਦਾ ਦਿਲੋਂ ਧੰਨਵਾਦ ਸੱਚ ਸਾਹਮਣੇ ਲਿਆਉਣ ਲਈ
    ਭੰਤੇ ਅਮਲੀ ਨੂੰ ਇੰਨਾਂ ਹੰਕਾਰ ਹੋ ਗਿਆ, ਹੋਣ ਆਮ ਬੰਦਿਆਂ ਵੱਲ ਦੇਖਦਾ ਤੱਕ ਨਹੀਂ 😢

  • @nachhattarsingh2122
    @nachhattarsingh2122 หลายเดือนก่อน +9

    ਮੁੱਖ ਮੰਤਰੀ ਸਾਹਿਬ ਜੀ ਨੂੰ ਹੱਥ ਜੋੜ ਕੇ ਨੌਜਵਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਜੀ। ਜਮਹੂਰੀਅਤ ਵਿੱਚ ਇਸ ਤਰ੍ਹਾਂ ਦਾ ਵਿਵਹਾਰ ਬਿੱਲਕੁਲ ਗਲਤ ਹੈ ਜੀ।

  • @shivdevsingh4287
    @shivdevsingh4287 หลายเดือนก่อน +5

    ਬੱਸ ਹੁਣ ਭਗਵੰਤ ਮਾਨ ਦੀ ਪਾਰਟੀ ਦਾ ਪੰਜਾਬ ਵਿੱਚ ਅੰਤ ਆ ਚੁੱਕਾ ਹੈ।

  • @RajbirRandhawa-kh8dv
    @RajbirRandhawa-kh8dv หลายเดือนก่อน +21

    ਭੱਗਵੰਤੇ ਨੂੰ ਗੱਡੀ ਤੋ ਹੇਠਾਂ ਸੁੱਟੋ

  • @mankiratsingh-mp1iq
    @mankiratsingh-mp1iq หลายเดือนก่อน +28

    ਇਹ ਕੰਜਰ ਨੇ ਸਿੰਘ ਸੂਰਮੇ ਤਾਂ ਬਿਨਾਂ ਦੌਸ ਤੋਂ ਜੇਲ੍ਹ ਧੱਕਤੇ

  • @lakhwindergrewal4999
    @lakhwindergrewal4999 หลายเดือนก่อน +3

    ਪੰਜਾਬ ਦੇ ਲੋਕੋ ਇੰਨਾਂ ਲੀਡਰਾਂ ਨੇ ਆਪਾਂ ਨੂੰ ਮੂਰਖ ਬਣਾ ਰੱਖਿਆ ਸਬਕ ਸਿਖਾ ਦਵੋ 🙏🏻

  • @sukhjiwansingh8070
    @sukhjiwansingh8070 หลายเดือนก่อน +9

    8736 ਕੱਚੇ ਅਧਿਆਪਕਾਂ ਨੂੰ ਤੁਰੰਤ ਪੂਰੇ ਗਰੇਡ ਪੂਰੇ ਭੱਤਿਆਂ ਸਮੇਤ ਪੱਕਾ ਕੀਤਾ ਜਾਵੇ ਜੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚੋਂ ਸਫ਼ਾਇਆ ਕੀਤਾ ਜਾਵੇ ਜੀ

  • @harwindersingh9562
    @harwindersingh9562 หลายเดือนก่อน +51

    ਹਰ ਸਰਕਾਰ ਨੇ ਪੰਜਾਬ ਪੁਲਿਸ ਨੂੰ ਸਿਰਫ਼ ਲੋਕਾਂ ਨੂੰ ਕੁੱਟਣ ਵਾਸਤੇ ਹੀ ਵਰਤਿਆ ਤੇ ਹਰ ਸਰਕਾਰ ਨੇ ਲੋਕਾਂ ਦੀ ਬਹੁਤ ਛਿੱਤਰ ਪਰੇਡ ਕਰਾਈ ਆ

  • @paramjitgill7816
    @paramjitgill7816 หลายเดือนก่อน +53

    ਬਹੁਤ ਮਾੜੀ ਸਰਕਾਰ

  • @harmeetchand2842
    @harmeetchand2842 หลายเดือนก่อน +3

    ਲੱਖਾਂ ਸਿਧਾਣਾ ਭਾਈ ਸਾਹਿਬ ਭਾਈ ਅਮ੍ਰਿਤ ਪਾਲ ਜੀ ਕੁੱਝ ਹੋਰ ਚੰਗੇ ਬੰਦੇ ਜਿਤਾਉਣ ਦੀ ਲੋੜ ਹੈ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ

  • @DineshKumar-tp8fb
    @DineshKumar-tp8fb หลายเดือนก่อน +85

    1000 ਬੀਬੀਆਂ ਨੂੰ ਨਹੀਂ ਦਿੱਤਾ ਕਿਸਾਨਾਂ ਨੂੰ ਐਮ ਐਸ ਪੀ ਨਹੀਂ ਦਿੱਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਨਹੀਂ ਦਿੱਤੀ ਬੇਅਦਬੀ ਦੇ ਦੋਸ਼ੀ ਨਹੀਂ ਫੜੇ ਬੇਰੁਜ਼ਗਾਰਾਂ ਨੂੰ ਨੋਕਰੀਆ ਨਹੀਂ ਦਿੱਤੀਆਂ 2500 ਪੈਨਸ਼ਨ ਨਹੀਂ ਦਿੱਤੀ ਸਿਰਫ 2 ਸਾਲਾਂ ਵਿੱਚ ਐਨ ਐਸ ਏਂ ਲਗਾ ਕੇ ਡਿਬਰੂਗੜ੍ਹ ਭੇਜਿਆ ਪੰਜਾਬੀਆ ਨੂੰ

    • @Goldy1172
      @Goldy1172 หลายเดือนก่อน +5

      ਸਾਨੂੰ 1000 ਦੀ ਲੋੜ ਨੀ ਨੌਕਰੀ ਮਿਲ ਗਈ ਘਰੇ ਓਹੀ ਵਾਦੁ ❤❤

    • @rockypahuja6699
      @rockypahuja6699 หลายเดือนก่อน +1

      Sahi gl g

    • @user-cu3hn8er8q
      @user-cu3hn8er8q หลายเดือนก่อน +3

      ​@@Goldy1172ਨੌਕਰੀ ਤੇਨੂੰ ਇੱਕਲੇ ਨੂੰ ਮਿਲਗੀ ਹੋਊ ਜਿੰਨਾ ਨਾਲ 1000 ਦਾ ਵਾਧਾ ਕਰਕੇ ਵੋਟਾਂ ਲੈਣ ਓਨਾ ਨੂੰ ਤੇਰਾ ਬੁੜ੍ਹਾ ਦਊਗਾ 1000 ,1000 ਰੁਪਈਆ

    • @yadvindersingh2424
      @yadvindersingh2424 หลายเดือนก่อน +2

      Bjp akali dal Congress kise nu v vote pa do eh gandi te jhoothi aap nu kade v ni ina koi 43000 chhado ik v new job ni diti sirf congress jo bharti Puri ni kr saki o a

    • @loveguru4554
      @loveguru4554 หลายเดือนก่อน +2

      ​@@Goldy1172kidi saaleya nokri diti hai oye lndua mulajm jide ena saala de ne ohna di pension nhi diti te muljama da bkaya nhi dita vaade ds nale 1000 nal ta vaise vi kych nhi bnda daily de 33 nal dudh sabji aata nhi aunda nokri dve ta msle hl hon koi nokri nhi siti je tainu mili baaki vi ta haige tere kle nal punjab da msla hall nhi hona

  • @mrskaur539
    @mrskaur539 หลายเดือนก่อน +7

    ਪੰਜਾਬ ਵਿਚ ਸਾਰੇ ਪਾਰਟੀਆਂ ਦੇ ਲੀਡਰ ਕੁਰ ਸੀ ਨਾਲ ਚੰਮੜੇ ਹਨ ਇਹਨਾ ਲੀਡਰ। ਦਾ ਕੱਖ ਨਾ ਰਹੇ

  • @SandeepKaur-dd2wj
    @SandeepKaur-dd2wj หลายเดือนก่อน +11

    ਅਸੀ ਆਪ ਜਿੰਮੇਵਾਰ ਆ ਬਹੁਤ ਵੱਡੀ ਗਲਤੀ ਹੋਗੀ ਇਹ ਪਾਰਟੀ ਨੂੰ ਵੋਟ ਕਰਕੇ

  • @prabhjitsingh7058
    @prabhjitsingh7058 29 วันที่ผ่านมา +3

    ਭੰਡ ਲੋਕਾਂ ਤੇ ਅਤਿਆਚਾਰ ਕਰ ਰਿਹਾ ਤੇ ਭੇਡਾਂ ਅਜੇ ਵੀ ਮੈ ਮੈ ਕਰਦੀਆਂ ਮਰੀਆਂ ਜਮੀਰਾਂ ਵਾਲੀਆ !ਲਾਹਨਤ ਤੁਹਾਡੇ ਦਲਪੁਣੇ ਤੇ !

  • @hirdapuriaasatgurlightsatg9534
    @hirdapuriaasatgurlightsatg9534 หลายเดือนก่อน +22

    ਸਿਖਾਇਆ ਵੀ ਇਹਨਾਂ ਨੇ ਹੀ ਸੀ

  • @GurmeetSingh-hs4xs
    @GurmeetSingh-hs4xs หลายเดือนก่อน +16

    ਵਾਦੇ ਉਹ ਕਰੋ ਜਿਹੜੇ ਨਿਭਾਏ ਜਾਣ ਅਗਰ ਜੁਮਲੇ ਸੁਨਾ ਕੇ ਸਰਕਾਰ ਬਨਾਉ ਗੇ ਤਾਂ ਇਹ ਕੰਮ ਹੋਵੇ ਗਾ

  • @kulwindersingh640
    @kulwindersingh640 หลายเดือนก่อน +16

    ਮਾਨ ਬੇਇਮਾਨ ਹੈ

  • @sardarsidhu5934
    @sardarsidhu5934 หลายเดือนก่อน +3

    ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਚੁਟਕਲੇਬਾਜ ਤੇ ਡਰਾਮੇਬਾਜ਼ ਸਾਬਿਤ ਹੋਈ

  • @Shorts3496
    @Shorts3496 หลายเดือนก่อน +10

    ਰੱਬ ਸਭ ਕੁਝ ਦੇਖ ਰਿਹਾ ❤❤

  • @baljitsingh1291
    @baljitsingh1291 หลายเดือนก่อน +11

    ਦੂਰਸਾ।ਬਅਁਤਾ।ਬੁਚਰ

  • @JagjitSingh-xv4br
    @JagjitSingh-xv4br หลายเดือนก่อน +7

    ਲੋਕ ਏਕਤਾ ਜਿੰਦਾਬਾਦ । ਇਸ ਵਾਰ ਲੋਕ ਇਹਨਾਂ ਨੂੰ ਵੀ ਸਬਕ ਸਿਖਾਉਣਗੇ ।

  • @satgurkotra2543
    @satgurkotra2543 หลายเดือนก่อน +10

    ਭੰਡ ਸਰਕਾਰ ਮੁਰਦਾਬਾਦ

  • @Bajwavlog22
    @Bajwavlog22 หลายเดือนก่อน +11

    ਪੱਤਰਕਾਰ ਵੀਰੇ ਰੱਬ ਤੈਨੂੰ ਹੋਰ ਹਿੰਮਤ ਦੋਵੇਂ ❤❤❤❤❤

    • @sabi-mansa
      @sabi-mansa หลายเดือนก่อน +1

      🙏

  • @Pargatsinghkhera-fh2iq
    @Pargatsinghkhera-fh2iq หลายเดือนก่อน +3

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @gurindersingh-xb9tz
    @gurindersingh-xb9tz หลายเดือนก่อน +9

    ਅੱਜ ਜਲ ਸਪਲਾਈ ਕੱਚੇ ਮੁਲਾਜਮਾਂ ਨਾਲ ਪੁਲਿਸ ਨੇ ਬਹੁਤ ਧੱਕਾ ਕੀਤਾ , ਭਗਵੰਤ ਮਾਨ ਸਾਬ ਤੁਸੀ ਸਭ ਕੁਸ਼ ਦੇਖ ਰਹੇ ਸੀ ਫਿਰ ਵੀ ਕੁਸ਼ ਨਾ ਬੋਲੇ , ਬਹੁਤ ਉਮੀਦ ਸੀ ਤੁਹਾਡੇ ਤੋਂ ਲੋਕਾਂ ਦੀ ਪਰ ਤੁਸੀ ਕੁਝ ਨਹੀਂ ਕੀਤਾ

  • @seerarattan6129
    @seerarattan6129 หลายเดือนก่อน +2

    ਭਰਾਵੋ ਇਹ ਤਾਂ ਬਦਲਾਅ ਐ ਦਿਲ ਦੁਖੀ ਹੋਇਆ ਮਾਨ ਸਰਕਾਰ ਦੀ ਕਰਤੂਤਾਂ ਦੇਖ ਕੇ

  • @jagroopsingh2053
    @jagroopsingh2053 หลายเดือนก่อน +7

    ਇਹਨਾਂ ਭੰਡਾਂ ਨੂੰ ਭਜਾਓ ਪੰਜਾਬ ਬਚਾਓ

  • @BeantKaur-pc4jd
    @BeantKaur-pc4jd หลายเดือนก่อน +2

    ਬਹੁਤ ਗ਼ਲਤ ਹੋ ਰਿਹਾ ਹੈ ਸਰਕਾਰ ਬਹੁਤ ਗ਼ਲਤ ਕਰ ਰਹੀ ਹੈ

  • @jugrajsinghraju7401
    @jugrajsinghraju7401 หลายเดือนก่อน +20

    ਪੰਜਾਬ ਸਰਕਾਰ ਮੁਰਦਾਬਾਦ

  • @rebillonjattdeep4264
    @rebillonjattdeep4264 หลายเดือนก่อน +35

    ਰੰਗਲਾ ਪੰਜਾਬ

  • @1699singh
    @1699singh หลายเดือนก่อน +17

    Deep sidhu yaad ageya aj fer ik vaar😢

    • @sabi-mansa
      @sabi-mansa หลายเดือนก่อน +2

      ਦੀਪ, ਮੁਸੇਵਾਲਾ ਵੀ ਏਹਨਾ ਮਰਵਾਇਆ
      ਕੁਰਸੀ ਖਾਤਿਰ

  • @user-on4nk6dy5o
    @user-on4nk6dy5o หลายเดือนก่อน +13

    ਵਾਹਿਗੁਰੂ ਜੀ

  • @surrecords1
    @surrecords1 หลายเดือนก่อน +3

    ਜੰਨਤਾ ਨੇ ਹਰਾ ਪੈੱਨ 🖊️ ਲਗਦਾ ਇਹਦੇ ਚਿੱਤੜਾ ਚ ਦੇਤਾ 👍🏻👍🏻👍🏻

  • @dr.harvarindersinghdhindsa59
    @dr.harvarindersinghdhindsa59 หลายเดือนก่อน +8

    ਲਾਹਨਤ ਆ

  • @RajKumar-co5gh
    @RajKumar-co5gh หลายเดือนก่อน +3

    ਮੁਰਦਾਬਾਦ ਮੁਰਦਾਬਾਦ

  • @kamleshbanger123
    @kamleshbanger123 26 วันที่ผ่านมา +2

    ਆਮ ਪਾਰਟੀ ਮੁਰਦਾ ਬਾਦ ਮੀਟਿੰਗਾ ਦਾ ਸਮਾਂ ਦੇ ਕੇ ਹਰ ਮੀਟਿੰਗਾ ਤੋ ਭੱਜਿਆ ਅੱਜੇਤੱਕ ਪੁਰਾਣੀ ਪੈਨਸ਼ਨ ਅਜੇ ਤੱਕ ਬਹਾਲ ਨਹੀਂ ਕੀਤੀ

  • @sardarsaab1007
    @sardarsaab1007 หลายเดือนก่อน +1

    ਇਸ ਕੇਜਰੀਵਾਲ ਦੇ ਚਮਚੇ ਨੂੰ ਪੰਜਾਬ ਵਿੱਚੋਂ ਭਜਾਉ

  • @user-kSSingh
    @user-kSSingh หลายเดือนก่อน +3

    ਕਿਸੇ ਦੀ ਪੱਗ ਲਾਉਣੀ ਬਹੁਤ ਨਿੰਦਣਯੋਗ ਆ, So sad aap party

  • @narinderpalsingh4086
    @narinderpalsingh4086 หลายเดือนก่อน +2

    ਪੱਗ ਲੱਥੀ ਨਹੀ, ਇੱਕ ਬਦਮਾਸ਼ ਪੁਲਿਸ ਮੁਲਾਜ਼ਮ ਨੇ ਲਾਹੀ ਹੈ।

  • @swaransinghsingh3602
    @swaransinghsingh3602 หลายเดือนก่อน +1

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @rajchauhan4691
    @rajchauhan4691 หลายเดือนก่อน +5

    ਪੁਲਿਸ ਵਾਲਿਆਂ ਦੀ ਪੱਗ ਉਤਾਰ ਦਿਓ ਕਰੋਂ

  • @-GurjotSingh-wp7fk
    @-GurjotSingh-wp7fk หลายเดือนก่อน +2

    ਪੱਤਰਕਾਰ ਥਲੀ ਸਾਹਿਬ ਨੂੰ 100 ਵਾਰੀ ਸਲੂਟ

  • @mikasinghmika-um1qv
    @mikasinghmika-um1qv หลายเดือนก่อน +8

    ਬੁੱਚੜ

  • @DineshKumar-tp8fb
    @DineshKumar-tp8fb หลายเดือนก่อน +20

    ਇਹ ਕਾਲੀਆਂ ਭੇਡਾਂ ਨੇ

  • @NavjotSingh-nr9rq
    @NavjotSingh-nr9rq หลายเดือนก่อน +11

    Aap Sarkar murdabad

  • @gagangoldy3867
    @gagangoldy3867 หลายเดือนก่อน +1

    ਸਰਕਾਰ ਕੋਈ ਵੀ ਆਵੇ ਸਭ ਨੇ ਪੰਜਾਬ ਨੁ ਖਾ ਲਿਆ । ਓਹ ਸਰਕਾਰ ਅਕਾਲੀ ਹੋਵੇ ਕਾਂਗਰਸ ਹੋਵੇ ਕੋਈ ਵੀ ਹੋਵੇ ।

  • @rakeshralli9566
    @rakeshralli9566 หลายเดือนก่อน +12

    Aap party choran di party

  • @Pargatsinghkhera-fh2iq
    @Pargatsinghkhera-fh2iq หลายเดือนก่อน +1

    ਭਗਵੰਤ ਮਾਨ ਮੁਰਦਾਬਾਦ

  • @karnailchahal6833
    @karnailchahal6833 หลายเดือนก่อน +1

    ਭੰਡ ਪਾਰਟੀ ਮੁਰਦਾਬਾਦ

  • @majorsinghsandhu2469
    @majorsinghsandhu2469 หลายเดือนก่อน +1

    ਅਜਾਦ ਉਮੀਦਵਾਰ ਜਤਾਓ ਪੰਜਾਬ ਵਿਚ ।

  • @MukhtarSingh-gr4pq
    @MukhtarSingh-gr4pq หลายเดือนก่อน +1

    ਭੰਡ ਪਾਰਟੀ ਮਿੰਰਦਾਬਾਦ

  • @jashpalsingh1875
    @jashpalsingh1875 หลายเดือนก่อน +5

    ਇਹੀ ਆ ਰੰਗਲਾ ਪੰਜਾਬ

  • @vijayarora7911
    @vijayarora7911 26 วันที่ผ่านมา +1

    ਹਰ ਸਰਕਾਰ ਇੱਦਦਾ ਹੀ ਕਰਦੀ ਆ

  • @baljeetsinghdehalbaljeetsi5144
    @baljeetsinghdehalbaljeetsi5144 หลายเดือนก่อน +1

    ਪੰਜਾਬ ਵਿੱਚ ਗੁੰਡਾ ਰਾਜ ਚੱਲ ਰਿਹਾ ਹੈ

  • @user-vc1xs2cr2y
    @user-vc1xs2cr2y หลายเดือนก่อน +3

    ਝਾੜੂ ਵਾਲੀ ਮੁਰਦਾ ਬਾਦ

  • @mpsingh8793
    @mpsingh8793 หลายเดือนก่อน +2

    ਬੁੱਚੜ c m ਮੁਰਦਾਬਾਦ

  • @user-rk9qh6hb8l
    @user-rk9qh6hb8l หลายเดือนก่อน +1

    Waheguru.ji Waheguru.ji Waheguru.ji ❤️

  • @videoeditor2966
    @videoeditor2966 หลายเดือนก่อน +1

    ਆਪ ਮੁਰਦਾਬਾਦ

  • @BhagwanDassGarg-um7sc
    @BhagwanDassGarg-um7sc 6 วันที่ผ่านมา

    ਥੋੜਾ ਜਿਹਾ ਟਾਈਮ ਦਾ ਦੇ ਦੋ ਭਗਵੰਤ ਮਾਨ ਨੂੰ❤

  • @tajindartajindar4025
    @tajindartajindar4025 หลายเดือนก่อน +2

    ਗੱਦੀ ਸਰਕਾਰ ਸੱਬ ਤੋ😢

  • @samshersingh41
    @samshersingh41 หลายเดือนก่อน +5

    ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @gulshanattri9833
    @gulshanattri9833 หลายเดือนก่อน +1

    ਲੱਗ ਲਾਹਣਤ ਆਂ ਭਗਵੰਤਮਾਨ ਤੇ

  • @mpsingh8793
    @mpsingh8793 หลายเดือนก่อน +2

    ਸ਼ਰਾਬੀ c m ਮੁਰਦਾਬਾਦ

  • @baljindersingh-kh5oi
    @baljindersingh-kh5oi หลายเดือนก่อน +7

    Aap naal v modi wali kro es war Punjab ch

  • @balkaran637
    @balkaran637 หลายเดือนก่อน +1

    ਹੋਰ ਵੋਟਾਂ ਪਾਉਣ ਇਨ੍ਹਾਂ ਗੰਧਲੇ ਲੋਕਾਂ ਨੂੰ

  • @luckysstudio849
    @luckysstudio849 หลายเดือนก่อน +1

    ਪੁਲਿਸ ਮੁਲਾਜ਼ਮ ਨੇ ਜਾਣ ਬੁੱਝ ਕੇ ਪੱਗ ਲਾਹੀ ਹੈ।

  • @kaur2234
    @kaur2234 หลายเดือนก่อน

    Waheguru gi kà khalsa waheguru gi ki fathe 🚩❤️ bilkul sahi bolia sath sach noo dita waheguru gi ❤ mehrkregi ❤ birgi amritpal Singh khalsa gi ñoo sath dena sach noo dita sath sach hoya waheguru gi ❤ sukh rakhe ❤

  • @bindagrewal3750
    @bindagrewal3750 หลายเดือนก่อน +6

    Good 👍

  • @shivanisharma5562
    @shivanisharma5562 หลายเดือนก่อน +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢😢

  • @ParamjitSingh-zd5mu
    @ParamjitSingh-zd5mu หลายเดือนก่อน +1

    ਜੇ ਪੰਜਾਬ ਸਰਕਾਰ ਨੂੰ ਲੋਕ ਸਭਾ ਚੋਣਾਂ ਵਿਚ aap ਨੂੰ ਵੋਟਾਂ ਪਾ ਕੇ ਇਕ ਵੀ ਸੀਟ ਜਤਾ ਦਿੱਤੀ ਤਾਂ ਇਹ ਸਮਝਣ ਗੇ ਕਿ ਪੰਜਾਬ ਦੇ ਲੋਕ ਬਿਨਾਂ ਕੰਮ ਕੀਤੇ ਵੋਟਾਂ ਪਾ ਰਹੇ ਹਨ ਫਿਰ 3 ਸਾਲ ਹੋ ਰਹਿੰਦੀਆਂ ਕੰਮ ਕਰਨ ਵੋਟਰਾਂ ਦੀ ਦੁੱਖ ਤਕਲੀਫਾਂ ਸੁਣਨ ਦੀ ਕੀ ਲੋੜ ਹੈ 😢😢😢😢

  • @jaspalsingh3564
    @jaspalsingh3564 หลายเดือนก่อน +3

    ਇਹਨਾਂ ਬੁਰਾ ਹਾਲ

  • @JaspreetSingh-nf4wl
    @JaspreetSingh-nf4wl หลายเดือนก่อน +1

    ਹੈਲੋ ਹੈਲੋ

  • @JaggiTania-ks6rg
    @JaggiTania-ks6rg หลายเดือนก่อน

    Waheguru ji Waheguru ji Waheguru ji Waheguru ji

  • @HarwinderSingh-st7zk
    @HarwinderSingh-st7zk หลายเดือนก่อน +5

    Don't forget NSA punjabio bycatt aap

  • @amerjeetsingh833
    @amerjeetsingh833 หลายเดือนก่อน +1

    ਮੁਰਦਾਬਾਦ ਭੰਡ

  • @rajinderkaur5928
    @rajinderkaur5928 27 วันที่ผ่านมา

    Waheguru ji punjab de log sabak den amm party nu

  • @Satnamsingh-hm8wr
    @Satnamsingh-hm8wr หลายเดือนก่อน +3

    Kisan ekta jindabad

  • @dr.harvarindersinghdhindsa59
    @dr.harvarindersinghdhindsa59 หลายเดือนก่อน +3

    ਪਹਿਲਾਂ ਤਾਂ ਹੋਰ ਸਟੇਟਾਂ ਦੀਆਂ ਪੁਲਿਸ ਸਾਡੀਆਂ ਪੱਗਾਂ ਲੋਹੰਦੀਆਂ ਸੀ
    ਹੁਣ ਭਗਵੰਤਮਨ ਪੱਗਾਂ ਲੋਹਾਂ ਲੱਗ ਗਿਆ
    ਲਾਹਨਤ ਆ ਯਾਰ ਐੱਸ ਤੇ
    ਹੁਣ ਨੀ ਵੋਟ ਪੋਨੀ ਇਹਨੂੰ

    • @sabi-mansa
      @sabi-mansa หลายเดือนก่อน

      ਭੰਡ ਬੁਚੜ ਬਣਿਆ, ਬਾਕੀ ਪੰਜਾਬੀਓ ਐਤਕੀਂ ਦੇ ਦੇਉ ਅਕਲ, ਨ੍ਹੀ ਹੋਰ ਜ਼ਲੀਲ ਕਰੂ ਪੰਜਾਬ