Chajj Da Vichar (2231) || Deport ਮੁੰਡਿਆਂ ਨਾਲ ਜਹਾਜ਼ ‘ਚ ਧੱਕਾ ਕਿਉਂ

แชร์
ฝัง
  • เผยแพร่เมื่อ 10 ก.พ. 2025
  • #primeasiatv #chajjdavichar #swarnsinghtehna #harmanthind #latestnews #punjabnewstoday #punjabikhabra #canada #justintrudeau #trudeau #punjabi #canada #canadavisa #canadanews #trump #trump2025 #donaldtrump #usa #usanewstoday
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 117

  • @BalwantSingh-to7nu
    @BalwantSingh-to7nu 4 วันที่ผ่านมา +11

    ਚੰਗਾ ਹੋਇਆ ਕਿ ਜਹਾਜ਼ ਪੰਜਾਬ ਵਿੱਚ ਉਤਾਰਿਆ ਗਿਆ ਜੇ ਇਹ ਜਹਾਜ਼ ਪੰਜਾਬ ਤੋਂ ਬਾਹਰ ਉਤਾਰਿਆ ਜਾਂਦਾ ਪੰਜਾਬੀਆਂ ਨੂੰ ਕਈ ਹੋਰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਣਾ ਸੀ ਹੋ ਸਕਦਾ ਜੇਲ੍ਹ ਜਾਣਾ ਪੈ ਸਕਦਾ।

  • @gurlalvirk9900
    @gurlalvirk9900 4 วันที่ผ่านมา +2

    ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ

  • @baldevjassar8059
    @baldevjassar8059 4 วันที่ผ่านมา +3

    *🙏❣️ਅੱਜ ਦਾ ਵਿਚਾਰ❣️🙏*
    *ਜਿਸ ਮਨੁੱਖ ਨਾਲ ਈਰਖਾ ਹੋ ਜਾਵੇ, ਉਹ ਨਾ ਤਾਂ ਨੇਕ ਲੱਗਦਾ ਹੈ,ਨਾ ਵਿਦਵਾਨ ਤੇ ਨਾ ਹੀ ਸਿਆਣਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @KewalSingh-v3f
    @KewalSingh-v3f 3 วันที่ผ่านมา +1

    ਬਹੁਤ ਵਧੀਆ ਜੀ

  • @gurlalgora2589
    @gurlalgora2589 5 วันที่ผ่านมา +8

    ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ

  • @navisharma3469
    @navisharma3469 5 วันที่ผ่านมา +7

    ਬਾਈ ਟਹਿਣਾ ਸਾਹਿਬ ਤੇ ਬੀਬਾ ਥਿੰਦ ਤੁਹਾਡੀਆਂ ਵਧੀਆ ਤੇ ਸੋਹਣੀਆਂ ਗੱਲਾਂ ਸੁਣ ਕੇ ਮੈਂ ਤੇ ਮੇਰੀ ਘਰਵਾਲੀ ਬਹੁਤ ਖ਼ੁਸ਼ ਹਾਂ ਜੀ

  • @Naresh_tailor
    @Naresh_tailor 5 วันที่ผ่านมา +31

    ਟਹਿਣਾ ਸਾਹਿਬ ਜੋ ਤੁਸੀਂ ਪੱਤਰਕਾਰਾਂ ਦੀ ਗੱਲ ਕੀਤੀ ਉਹ ਵੀਡੀਓ ਮੈਂ ਵੀ ਵੇਖੀ ਸੀ ਵੇਖ ਕੇ ਸੱਚੀ ਪੱਤਰਕਾਰਾਂ ਨੂੰ ਲਾਹਣਤਾਂ ਪਾਉਣ ਨੂੰ ਜੀ ਕਰਦਾ ਕਿਉਂਕਿ ਜੋ ਜੋ ਸਵਾਲ ਪੁੱਛੇ ਗਏ ਜਾਂ ਉਸ ਬਜ਼ੁਰਗ ਨੂੰ ਧੱਕੇ ਨਾਲ ਮੂੰਹ ਵਿੱਚ ਮੈਕ ਤੁੰਨੇ ਗਏ ਲੱਖ ਲਾਹਣਤਾਂ ਇਹੋ ਜਿਹੇ ਪੱਤਰਕਾਰਾਂ ਦੇ

    • @chhindasinghaulakh6815
      @chhindasinghaulakh6815 5 วันที่ผ่านมา +3

      ਫੇਰ ਪਾੱ ਦੇਨੀਆਂ ਸੀ ਵੀਰ l

    • @parmanand3504
      @parmanand3504 5 วันที่ผ่านมา +1

      Y6

    • @harpreetkaur5022
      @harpreetkaur5022 5 วันที่ผ่านมา +3

      ਬਿਲਕੁੱਲ ਸਹੀ ਇਹਨਾਂ ਨੂੰ ਘਰ ਅੰਦਰ ਨਹੀਂ ਆਉਣ ਦੇਣਾ ਚਾਹੀਦਾ

  • @jasvirsandhu1158
    @jasvirsandhu1158 5 วันที่ผ่านมา +4

    ਟਹਿਣਾ ਜੀ ਇਕ ਹੋਰ ਕਾਰਨ ਵੀ ਹੋ ਸਕਦਾ. ਹਰ ਕਿਸੇ ਦੇ ਹੱਥਾਂ ਬੰਨ੍ਹਣਾ ਸੁਰੱਖਿਆ ਲਈ ਸੀ. ਜੇ ਉਹ ਸਾਰੇ ਗਾਰਡਾਂ ਨਾਲ ਲੜਨਾ ਸ਼ੁਰੂ ਕਰ ਦਿੰਦੇ ਤੇ ਪਾਇਲਟਾਂ ਉੱਪਰ ਹਮਲਾ ਕਰਦੇ ਫਿਰ ਤਾਂ ਸਾਰਿਆਂ ਨੂੰ ਖਤਰਾ ਹੋ ਜਾਵੇਗਾ. ਇਹ ਕਿਸੇ ਦੀ ਅਪਮਾਨ ਕਰਨ ਲਈ ਨਹੀ ਕੀਤਾ ਮੇਰੀ ਨਜ਼ਰ ਵਿੱਚ 🙏🏼

  • @chhindasinghaulakh6815
    @chhindasinghaulakh6815 5 วันที่ผ่านมา +7

    ਇਹ ਪੰਜਾਬੀਆਂ ਦੇ ਸਿਰ ਠਿਕਰਾ ਭੰਨਣ ਲਈ ਜਹਾਜ਼ ਪੰਜਾਬ ਵਿੱਚ ਉਤਾਰਿਆ ਗਿਆ ਹੈ,ਇਹ ਸਾਬਿਤ ਕਰਨਾ ਚਾਹੁੰਦੇ ਹਨ ਕਿ ਦੋ ਨੰਬਰ ਵਿਚ ਪੰਜਾਬੀ ਹੀ ਬਾਹਰ ਜਾਂਦੇ ਹਨ

  • @santoshkaur9285
    @santoshkaur9285 4 วันที่ผ่านมา +1

    Golgppe ka chaj da vichar bhut bhdiya

  • @User.YouTube_creaters
    @User.YouTube_creaters 5 วันที่ผ่านมา +13

    ਸੁਖੀ ਹੋਣ ਦੇ ਬਹੁਤ ਰਸਤੇ ਹਨ ਪਰ
    *ਹੋਰਾਂ ਤੋਂ ਜਿਆਦਾ ਸੁਖੀ ਹੋਣ ਦਾ ਕੋਈ ਰਸਤਾ ਨਹੀਂ*

    • @daljitsingh7980
      @daljitsingh7980 5 วันที่ผ่านมา +3

      ਦੀਪ ਬਰਾੜ 👌👌👍

    • @SkyTech1984
      @SkyTech1984 4 วันที่ผ่านมา +1

      💯

  • @gurlalgora2589
    @gurlalgora2589 5 วันที่ผ่านมา +4

    ਸਵਰਨ ਟਹਿਣਾ ਜੀ ਮੈ ਤੁਹਾਡੀ ਗੱਲ ਨਾਲ਼ ਸਹਿਮਤ ਹਾਂ ਜਦੋਂ ਮੈ ਬਿਜਲੀ ਦਾ ਕੰਮ ਸਿੱਖਦਾ ਸੀ ਤਾਂ ਓਥੇ ਹੀ ਚੁਬਾਰੇ ਵਿਚ ਇੱਕ ਗੋਲ਼ ਗਪੇ ਬਣਾਉਣ ਵਾਲਾ ਬੰਦਾ ਰਹਿੰਦਾ ਸੀ ਜਦੋਂ ਉਹ ਬਣਾਉਂਦਾ ਤਾਂ ਮੈਨੂੰ ਉਲਟੀ ਆਉਣ ਵਾਲੀ ਹੋ ਜਾਦੀ ਸੀ ਗਰਮੀਆਂ ਵਿੱਚ ਮੁੜ੍ਹਕਾ ਬਾਹਾ ਤੋਂ ਉਤਰ ਕੇ ਵਿੱਚ ਡਿੰਗੀ ਜਾਦਾ

  • @JagtarWander
    @JagtarWander 5 วันที่ผ่านมา +11

    ਜਦੋ ਗੁਜਰਾਤ ਦੇ ਬੰਦੇ ਵੱਧ ਸੀ ਫਿਰ ਹਰਿਆਣਾ ਦੇ ਵੀ ਵੱਧ ਪਰ ਕੇਂਦਰ ਸਰਕਾਰ ਨੇ ਪੰਜਾਬ ਈ ਕਿਉ ਚੁਣਿਆ ਗੱਲ ਸੋਚਣ ਵਾਲੀ ਹੈ ਜੀ

    • @MrVickyusa
      @MrVickyusa 4 วันที่ผ่านมา

      Je na chunde tusi kahna see una
      Nu gujrat kyu le gye?

    • @beaconsharman7159
      @beaconsharman7159 4 วันที่ผ่านมา

      Fer punjab de bande gujrat utar ke khajjal hunde shukar karo punjab wich aa gaye.

  • @Naresh_tailor
    @Naresh_tailor 5 วันที่ผ่านมา +7

    ਟਹਿਣਾ ਸਾਹਿਬ ਗੋਲ ਗੱਪਿਆਂ ਵਾਲਾ ਚੱਜ ਦਾ ਵਿਚਾਰ ਬਹੁਤ ਹੀ ਵਧੀਆ ਅਤੇ ਹਾਸੋਹੀਣਾ ਹੈ😂😂😂

  • @lambersingh678
    @lambersingh678 4 วันที่ผ่านมา +1

    ਸਤਿ ਸ੍ਰੀ ਅਕਾਲ ਜੀ

  • @JaswinderKaur-gp1on
    @JaswinderKaur-gp1on 4 วันที่ผ่านมา +1

    Good news

  • @PakCurrentaffairs-qn9nq
    @PakCurrentaffairs-qn9nq 4 วันที่ผ่านมา +1

    Superb...bht good informations aur advice di hn sawarn bhai ap ne...weldone

  • @daljitsingh7980
    @daljitsingh7980 5 วันที่ผ่านมา +2

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @kirankaur4504
    @kirankaur4504 4 วันที่ผ่านมา +1

    ਸਤਿ ਸ੍ਰੀ ਅਕਾਲ ਜੀ 🙏🙏

  • @palasingh5151
    @palasingh5151 5 วันที่ผ่านมา +2

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @Surkhabsingh-o5f
    @Surkhabsingh-o5f 5 วันที่ผ่านมา +1

    ਚੱਜ ਦਾ ਵੀਚਾਰ ਬਹੁਤ ਵਧੀਆ। ਗੋਲਗੱਪੇ ਨਾਲ ਹੋਣ ਤਾਂ ਕਿਆ ਬਾਤਾਂ

  • @sohansinghgill9088
    @sohansinghgill9088 5 วันที่ผ่านมา +2

    Ajj deeaan gallan chajjde Vichaar hann :

  • @GurdevSingh-v6g1x
    @GurdevSingh-v6g1x 5 วันที่ผ่านมา +1

    News with entertainment masala by Swarna Singh Tena ji very very good

  • @jarmalsandhu5570
    @jarmalsandhu5570 5 วันที่ผ่านมา +2

    ਟਹਿਣਾ ਸਾਬ ਹਰਮਨ ਜੀ ਸਤਿ ਸ਼੍ਰੀ ਅਕਾਲ ਜੀ

  • @jagjeetsinghsingh-wf6xi
    @jagjeetsinghsingh-wf6xi 5 วันที่ผ่านมา +1

    Good

  • @jasbirsingh4931
    @jasbirsingh4931 5 วันที่ผ่านมา +1

    I love you this parogram Jasbir Singh dera baba nanak gurdaspur pb

  • @gurlalgora2589
    @gurlalgora2589 5 วันที่ผ่านมา +5

    ਸਵਰਨ ਸਿੰਘ ਟਹਿਣਾ ਜੀ ਤੇ ਸਾਰੇ ਹਰਮਨ ਥਿੰਦ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬੁਲਾਈ ਪ੍ਰਵਾਨ ਕਰਨੀ ਜੀ

  • @PanjabKaur-h6d
    @PanjabKaur-h6d 3 วันที่ผ่านมา

    Very nice 👍👍❤❤🎉🎉

  • @SukhwinderSingh-wq5ip
    @SukhwinderSingh-wq5ip 5 วันที่ผ่านมา +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @SidhuSahibSidhuSahib
    @SidhuSahibSidhuSahib 5 วันที่ผ่านมา +3

    ਰਾਹੁਲ ਗਾਂਧੀ ਜਿੰਦਾਬਾਦ ❤

  • @HarjitSingh-z3j
    @HarjitSingh-z3j 2 วันที่ผ่านมา

    ❤❤❤❤❤

  • @sohansinghgill9088
    @sohansinghgill9088 5 วันที่ผ่านมา +2

    Good for health ....

  • @sahota-d1z
    @sahota-d1z 5 วันที่ผ่านมา +2

    ਇਸ ਵਾਰ ਬੀਜੇਪੀ ਦੀ ਸਰਕਾਰ ਆ ਦਿੱਲੀ ਵਿਚ, ਭਾਜਪਾ ਦੇ ਹੱਥ ਹੈ EVM,

  • @User.YouTube_creaters
    @User.YouTube_creaters 5 วันที่ผ่านมา +8

    ਆਪਣੀ ਤਾਕ਼ਤ ਅਨੁਸਾਰ ਰਣਨੀਤੀ ਬਣਾਓ ਕਿਉਂਕੇ
    *ਲਕਸ਼ ਦੁਨੀਆਂ ਨੇ ਨਹੀਂ ਤੁਸੀਂ ਪਾਉਣਾ ਹੈ*

    • @daljitsingh7980
      @daljitsingh7980 5 วันที่ผ่านมา +1

      ਦੀਪ ਬਰਾੜ 👌👌👍

  • @sohansinghgill9088
    @sohansinghgill9088 5 วันที่ผ่านมา +2

    Tehna ji ; ਏਜੰਟਾਂ ਨੂੰ ਪੁੱਠੇ ਟੰਗਣਾ ਠੀਕ ਸਜ਼ਾ ਹੈ ।

  • @Daksh42
    @Daksh42 4 วันที่ผ่านมา +1

    down to earth vi kehnde hunde

  • @tejinderpalsingh7817
    @tejinderpalsingh7817 5 วันที่ผ่านมา +2

    ਸਤ ਸ੍ਰੀ ਅਕਾਲ ਟਹਨਾ ਜੀ ਅਤੇ ਹਰਮਨ ਜੀ

  • @mandhirbhullar5428
    @mandhirbhullar5428 5 วันที่ผ่านมา +2

    ਬਾਈ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਟੇਕਿਆ ਸਾਹਿਬ ਦਿੱਲੀ ਦਿਆ ਚੋਣਾ ਬਾਰੇ ਦੱਸਿਆ ਜੇ ਕਿਸ ਦੀ ਸਰਕਾਰ ਬਣੇ ਗੀ

  • @manjeetrammanjeet7661
    @manjeetrammanjeet7661 5 วันที่ผ่านมา +3

    ਆਉਣ ਨ੍ਹੇਰਿਆਂ ਜਾਣ ਨ੍ਹੇਰਿਆਂ

  • @avtarsinghhundal7830
    @avtarsinghhundal7830 5 วันที่ผ่านมา +2

    VERY GOOD performance TEHNA JI

  • @ranjitkaur9813
    @ranjitkaur9813 4 วันที่ผ่านมา +1

    ਇੰਨੀ ਜ਼ਿਆਦਾ ਰਕਮ ਵਿਦੇਸ਼ ਲਾ ਕੇ ਇਥੇ ਦੇਸ਼ ਵਿਚ ਕੋਈ ਕੰਮ ਕਰ ਲੈਂਦੇ ਨਾਲੇ ਦੋ ਚਾਰ ਹੋਰ ਨੂੰ ਕੰਮ ਦੇਂਦੇ।
    ਪੰਜ ਸਤ ਮੱਝਾਂ ਰਖ ਕੇ ਘਿਓ ਦੁੱਧ ਦਾ ਕੰਮ ਕਰਦੇ।
    ਮੁਖ ਮੰਤਰੀ ਨੇ ਆਫਰ ਵੀ ਦਿਤੀ ਸੀ ਸਾਂਝੀ ਬਸ ਸਰਵਿਸ ਦੀ।
    ਸੁਖਾਲੇ ਰੂਟ ਪਰਮਿਟ ਦੀ ਸਕੀਮ ਵੀ ਦਿਤੀ।
    ਬੇਸ਼ੱਕ ਸਰਕਾਰ ਨਹੀਂ ਚੰਗੀ
    ਅਸੀਂ ਤੇ ਆਪ ਕੰਗਾਲੀ ਦੇ ਰਾਹ ਪੈ ਗਏ।
    ਬਾਪ ਦਾਦੇ ਦੀ ਗਾਹੜੀ ਕਮਾਈ ਮਾਂ ਵਰਗੀ ਜ਼ਮੀਨ ਵੇਚ ਕੇ ਤੁਰੀ ਜਾਂਦੇ
    ਜਾਣਾ ਹੀ ਹੈ ਤੇ ਆਪ ਕਮਾ ਕੇ ਆਪਣੀ ਜਮਾਂ ਪੂੰਜੀ ਨਾਲ ਜਾਓ।

  • @sanjogtarani2079
    @sanjogtarani2079 5 วันที่ผ่านมา +3

    ਸਾਡੇ ਮੁਹਾਲੀ ਵਿਖੇ ਗੋਲਗੱਪੇ ਦਸਤਾਨੇ ਪਾਕੇ ਦੱਸ ਰੁਪਏ ਦੇ ਤਿੰਨ ਵੇਚਦੇ ਹਨ ਸੈਕਟਰ 71ਵਿਚ।ਪਰ ਅਸੀਂ ਤਾਂ ਵੀ ਗੋਲਗੱਪੇ ਨਹੀਂ ਖਾਂਦੇ। ਕਿਉਂਕਿ ਪਲਾਸਟਿਕ ਵੀ ਖਤਰਨਾਕ ਹੈ।

  • @sanjogtarani2079
    @sanjogtarani2079 5 วันที่ผ่านมา +3

    ਹੁਣ ਮੈਂ ਗਰਮੀਆਂ ਦੀਆਂ ਸਬਜ਼ੀਆਂ ਬੀਜੀਆਂ ਹਨ। ਤੋਰੀਆ, ਤਰ੍ਹਾਂ, ਖੀਰਾ, ਲੌਕੀ,ਕੱਦੂ

  • @GagandeepSingh-ko1ek
    @GagandeepSingh-ko1ek 4 วันที่ผ่านมา +2

    ਬਾਈ ਇੱਕ ਗਾਣਾ ਹੋਰ ਸੀ ਸ਼ਰੀਕਾਂ ਨੂੰ ਦੋ ਲੱਡੂ ਵੱਧ ਦੇਈਂ ਅੰਮੀਏ ਤੇ ਹੁਣ ਸ਼ਰੀਕ ਕਿਨੇ ਵੱਧ ਦੇਣਗੇ

  • @rajindersingh-gs5cd
    @rajindersingh-gs5cd 4 วันที่ผ่านมา +1

    Sunshana dakka kita jahaj vich oh kehnde sanu food bahut vadya ditta

  • @SatnamSingh-s2l
    @SatnamSingh-s2l 4 วันที่ผ่านมา +1

    ਟਟੈਨਾ साब tuhadi gollgappe vali गल सुन के मेरा gaddi drive करदे द हासा निकल गया... और गुजरात दे लोक समझ रहे सी सरदार नु की hoyea जो इकला ही खुश हो रहा है

  • @sohansinghgill9088
    @sohansinghgill9088 5 วันที่ผ่านมา +2

    Media should NOT ask 'silly ' questions ;

  • @sohansinghgill9088
    @sohansinghgill9088 5 วันที่ผ่านมา +2

    Gol Gappian di Kahani naal Harman ji Aine Hasse : Hassna changa yog Abhias hai .

  • @SidhuSahibSidhuSahib
    @SidhuSahibSidhuSahib 5 วันที่ผ่านมา +6

    33 ਗੁਜਰਾਤੀ ਹੈ 😂 ਗੁਜਰਾਤ ਮਾਡਲ ਪਿਟ ਗਿਆ ਹੈ 😂

  • @KuldeepSingh-cl8de
    @KuldeepSingh-cl8de 5 วันที่ผ่านมา +2

    For a je

  • @boharsingh7725
    @boharsingh7725 5 วันที่ผ่านมา +1

    🙏🙏🙏🙏🙏

  • @aviroopbrar7356
    @aviroopbrar7356 5 วันที่ผ่านมา +1

    Social media & all political party leaders are side tracking main issues i.e. Education, Health Care, Employment & Infrastructure.

  • @TajinderMalhi-s4t
    @TajinderMalhi-s4t 5 วันที่ผ่านมา +2

    टहना जी हरमन जी

  • @sohansinghgill9088
    @sohansinghgill9088 5 วันที่ผ่านมา +2

    Shabash to Punjab Govt ; Punjab Police received 'deportees ' sympathically ; used love and kindness :
    Punjab and Haryana ; please Rehabilitate them :

  • @sandeeprajvi402
    @sandeeprajvi402 5 วันที่ผ่านมา +1

    5/7 ਦਿਨ ਲੱਗਣੇ ਸੀ ਟੱਕ ਨੂੰ ਠੀਕ ਕਰਕੇ ਬਲੀ ਦੇ ਦਿੰਦੇ 😂

  • @VijayKumar-oq5cg
    @VijayKumar-oq5cg 4 วันที่ผ่านมา +2

    Sar Dainik Jagran Mein 7 tarikh ko yah Khabar Lagi Hai Ki yah Jo Mantri Inko later likhkar Dete Hain ki aapki Jaan Ko India mein Khatra Hai unke bare mein bhi Kuchh khulkar baat karo aur jab vahan per Inka case court Mein lagta hai to yah MLA Mantri bad Mein Mukar Jaate Hain

  • @rabjidhillon9413
    @rabjidhillon9413 5 วันที่ผ่านมา +2

    Golgappas 😂😂 really funny

  • @SatnamSingh-bc5zm
    @SatnamSingh-bc5zm 5 วันที่ผ่านมา +3

    ਧਰਮ ਦੇ ਨਾਂ 'ਤੇ ਹੋਣ ਠੱਗੀਆਂ
    ਲੀਡਰਾਂ ਦੀਆਂ ਮੌਜਾਂ ਲੱਗੀਆਂ

  • @dupindersinghgill5824
    @dupindersinghgill5824 5 วันที่ผ่านมา +1

    ਟੈਣਾ ਸਾਬ ਬਹੁਤੇ ਧਰਮਾਂ ਦੀ ਗੱਲ ਨਾ ਕਰੋ, ਆਪਣੇ ਧਰਮ ਗੁਰੂ ਨਾਨਕ ਸਾਹਿਬ ਤੋੰ ਲੈਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈਕੇ ਮਿਸਲਾਂ, ਮਿਸਲਾਂ ਤੋਂ ਲੈਕੇ ਰਣਜੀਤ ਸਿੰਘ ਤੱਕ ਕੌਮ ਨੂੰ ਜਾਂ ਹੋਰ ਖਲਕਤ ਨੂੰ ਜੋ ਕੁਝ ਦਿੱਤਾ ਧਰਮ ਨੇ ਹੀ ਦਿੱਤਾ ਪਰ ਪ੍ਰਾਬਲਮ ਦੱਸਣੀ ਚਾਹੀਦੀ ਹੈ ਕਿ ਹੁਣ ਧਰਮ ਕਿਹੜੇ ਲੋਕਾਂ ਦੀ ਕੱਠਪੁਤਲੀ ਬਣਿਆ ਪਿਆ ਇਸ ਲਈ ਸਿਆਣਾ ਬੰਦਾ ਧਰਮ ਉੱਤੇ ਉਂਗਲੀ ਨਹੀਂ ਚੁੱਕਦਾ

  • @BoharSingh-f4j
    @BoharSingh-f4j 5 วันที่ผ่านมา +2

    Teena,ji,and,Harman,ji,dono,Buena,Sankar jog,hun

  • @Manumanumehra777
    @Manumanumehra777 5 วันที่ผ่านมา +2

    Nhi g veer g sadi v fast food di shop aa pr assi 10 de 4 gol gpe dinde aa te sfai da boot dhean rakhde aa te assi sara fast food app ghar chh he teyar krde aa😊😊😊

  • @ManhnSingh
    @ManhnSingh 5 วันที่ผ่านมา +1

    ਟਾਣਾ ਸਾਹਿਬ ਇੱਕਸ ਪੱਤਰਕਾਰਾਂ ਵਿੱਚੋਂ ਪੰਜ ਪੱਤਰਕਾਰਾਂ ਨੂੰ ਅਕਲ ਹੈ 95 ਬੇਅਕਲ ਤੁਰੇ ਫਿਰਦੇ ਹਨ ਮਾਈਕ ਜਿਹਾ ਲੈ ਕੇ ਉਹਨਾਂ ਨੂੰ ਕੀ ਪਤਾ ਕਿ ਪੱਤਰਕਾਰੀ ਕੀ ਚੀਜ਼ ਹੁੰਦੀ ਹੈ ਪੱਤਰਕਾਰ ਦੇ ਕੀ ਫਰਜ ਹੁੰਦੇ ਹਨ ਕੀ ਸਮਾਜ ਵਿੱਚ ਦਿਖਾਉਣਾ ਕੀ ਨਹੀਂ ਦਿਖਾਉਣਾ

  • @khangura6260
    @khangura6260 4 วันที่ผ่านมา +1

    8 February nu Elaction commission ne jitt jana ate Election commission BJP da jutti chatt hai

  • @ਇਕਖਬਰ
    @ਇਕਖਬਰ 5 วันที่ผ่านมา +2

    ਟਹਿਣੀ ਨੂੰ ਦੁਜੀ ਜਮਾਤ ਦੀ ਕਹਾਣੀ ਕਿਵੇਂ ਜਾਦ ਆ ਗਈ

  • @RajKamal-g2i
    @RajKamal-g2i 5 วันที่ผ่านมา +1

    Uh Te Thik Hai Kani Di Koi Aash Nahi Dhund Buhati Nahi Paini Tehna Sahib Tushi Eh Dasho Tushi Ki Khande Ho Jehra Ehna Bolde Ho

  • @mpbuilder
    @mpbuilder 4 วันที่ผ่านมา +1

    If you don't know what is the glued stitches then don't talk about it because the glue worked on the skin if it's minor injuries as well as on professional services used by NHS London

  • @gurdaskhaira2181
    @gurdaskhaira2181 4 วันที่ผ่านมา +1

    Raje de nall sathi ve se ohna de balli le sakde se

  • @KaramjeetSingh-y7r
    @KaramjeetSingh-y7r 5 วันที่ผ่านมา +2

    Dinosaur Tana Sahab

  • @rakeshdatta2469
    @rakeshdatta2469 4 วันที่ผ่านมา +1

    Please let me know when you are coming to USA I can show you what they doing here those come to cross the border you can’t go with your family

  • @cloudnineepic
    @cloudnineepic 4 วันที่ผ่านมา +1

    Journalism has stooped so low these days 😒🤦

  • @TajinderMalhi-s4t
    @TajinderMalhi-s4t 5 วันที่ผ่านมา +2

    कहना जी विश्व गूरु की भेजती करना हम तो विश्व गूरु बनने वाले थे क्या बन गेए

  • @gurdaskhaira2181
    @gurdaskhaira2181 4 วันที่ผ่านมา +1

    Tehna sab jis taran raje wali gall sunai tusi china door nu ve manuri de diti china door sahi sabat karti

  • @india1984
    @india1984 5 วันที่ผ่านมา +3

    30+33=63 ਬੰਦਿਆਂ ਦੀ ਖਾਤਰ ਅੰਮ੍ਰਿਤਸਰ ਤੇ ਜਹਾਜ਼ ਉਤਾਰਿਆ, ਕਿਉਂਕਿ ਜੇ ਗੁਜਰਾਤ ਉਤਾਰਦੇ ਤਾਂ ਇਹਨਾਂ ਨੂੰ ਆਉਣਾ ਹੋਰ ਵੀ ਔਖਾ ਹੋ ਜਾਂਦਾ ਕਿਉਂਕਿ ਪੰਜਾਬ ਤੋਂ ਗੁਜਰਾਤ ਲਗਭਗ ਹਜ਼ਾਰ ਕਿਲੋਮੀਟਰ ਦੂਰ ਹੈ ਫਿਰ ਉਹ ਕਾਸ ਤੇ ਆਉਂਦੇ

  • @TajinderMalhi-s4t
    @TajinderMalhi-s4t 5 วันที่ผ่านมา +2

    ज़ोर पतरकार ते सरकार हमें कब बेकार कर दिया

  • @TajinderMalhi-s4t
    @TajinderMalhi-s4t 5 วันที่ผ่านมา +2

    पता नहीं evmकहा सेट कर रखी ह

  • @daljitsingh-d5h
    @daljitsingh-d5h 5 วันที่ผ่านมา +1

    Beth ke jananiyan naal karda chuglian te show da naam rakhiya chajj da vichaar

  • @ManojPrabhakar-o5n
    @ManojPrabhakar-o5n 5 วันที่ผ่านมา +2

    Bihar U P de log 10 tu 20 hajaar laga k apna kum set Kar rahe hun 😢😮asi 40 tu 50 lakh barbaad Karan di jagah us rupay naal Punjab wich apna kum set nahi Kar sakde 😢😮

    • @chhindasinghaulakh6815
      @chhindasinghaulakh6815 5 วันที่ผ่านมา

      ਗੱਲ ਕਲੇ ਕੰਮ ਦੀ ਨਹੀਂ, ਪ੍ਰਬਾਸ ਵਿਚ ਹੋਰ ਵੀ ਵੋਹਤ ਸਾਰੇ ਕਾਰਨ ਹੁੰਦੇ ਹਨ

  • @gurjeetgill3433
    @gurjeetgill3433 3 วันที่ผ่านมา +1

    Galh ni tehna sahb ungal kati c , ungal katti karke oh bali waste poora banda nhi c , ik ang ghat c , ungal adhi karke ohdi bali nhi diti

  • @SgtHC-2805-blogs
    @SgtHC-2805-blogs 5 วันที่ผ่านมา +2

    Mr. Trump ne free home delivery Kar ti, hor ki chahi da. 40 lakh jaan Lai lage se.

  • @Devindersingh-rz9yu
    @Devindersingh-rz9yu 4 วันที่ผ่านมา +1

    Must watch movie dulĺ ka phuĺ of. Song N̈a Tu Hin̈du ɓan̈aga N̈a musalman banaga

  • @jinderpoohla
    @jinderpoohla 5 วันที่ผ่านมา +2

    ਟਰੰਪ ਸਿਰਾ ਬੰਦਾ 😂

  • @parminderbrar888
    @parminderbrar888 5 วันที่ผ่านมา +2

    Israel 3 lakh labour mang reha othe jayi legal tor te

  • @ambala4547
    @ambala4547 5 วันที่ผ่านมา +1

    agar shahiTarikenal gal bamdi.hove tan galt tarika koi kayon.galt.taroka.Apmave

  • @kuldipraj1602
    @kuldipraj1602 5 วันที่ผ่านมา +2

    Yr kise de desh nu galat kehn nalo apne desh de gdaaraa nu galat kho
    Kyuki lod kyu pyi bahar jaan di

  • @Greenworled
    @Greenworled 4 วันที่ผ่านมา +1

    Sara juteh oh 😂😂

  • @pammibub2021
    @pammibub2021 5 วันที่ผ่านมา +2

    Sarbjeet Singh was brought dead home from Pakistan ,so America Ne kiha ci na aao,MEXICO NAAL WALL bani payi ,pher eh chust Chalaak log baaz nahi aaye ,it’s lesson to millions now

  • @davesingh6168
    @davesingh6168 วันที่ผ่านมา

    MAA BAAP GOVERMNETS DA SHUKAR KAR TUHADA BACHA TUHADAY KO ZINDA WAPIS PAHUNCHA DIATY

  • @sukhdevthind221
    @sukhdevthind221 5 วันที่ผ่านมา +2

    Guppy team too much backwash ¿?

  • @JaspreetkumarKumar-i6g
    @JaspreetkumarKumar-i6g 5 วันที่ผ่านมา +2

    Y ji apne aap ch sare siane ban de a J dekhya jave tan tusi kehrha ghatt tang kita jiunde ji sidhu moose wale nu

  • @sherkhalsa223
    @sherkhalsa223 4 วันที่ผ่านมา +1

    Bhagwant Maan nu pusho tu keoo bakwaas kerda hai tu taa Punjab day loka nu Bilkul kum nahi dita.Amrica nay ji vee keeta hai ihna day mulakh day kanoon mutabik hee keeta hai.Indian loka nay taa baharlay mulakha vich vee bahut gund paea hai ehna nu baharlay desha vicho bahar kedo

  • @bhupinderchhokar8969
    @bhupinderchhokar8969 4 วันที่ผ่านมา +1

    SAWARN SINGAL. HUNDA. GOOD NEWS....JAD. GIRL. SATH. HUNDI. HARMAN. BORING @ SATANDARD. LOW ....HASDI BOHAT. HAI ...NOT GOOD. SORRY. BIBA JI... DARAMA DRECTOR. BS CANADA

  • @GurpreetSingh-d2s1q
    @GurpreetSingh-d2s1q 4 วันที่ผ่านมา +1

    ਸਤਿ ਸ੍ਰੀ ਅਕਾਲ ਜੀ