Ranjit Singh on Giani Harpreet Singh : ਗਿਆਨੀ ਹਰਪ੍ਰੀਤ ਸਿੰਘ 'ਤੇ ਕੀ ਬੋਲ ਗਏ ਸਾਬਕਾ ਜਥੇਦਾਰ ? | N18V

แชร์
ฝัง
  • เผยแพร่เมื่อ 26 ม.ค. 2025

ความคิดเห็น • 127

  • @dalersingh-wh6nc
    @dalersingh-wh6nc 17 ชั่วโมงที่ผ่านมา +16

    ਗਿਆਨੀ ਰਣਜੀਤ ਸਿੰਘ ਜੀ ਸੁਖਬੀਰ ਬਾਦਲ ਦੀ ਚਮਚਾ ਗਿਰੀ ਨਾ ਕਰੋ

  • @tarlochansinghdupalpuri9096
    @tarlochansinghdupalpuri9096 13 ชั่วโมงที่ผ่านมา +7

    ਰਹਿਣ ਦਿਉ ਗੌਹਰੇ ਸਾਹਬ ਜੀ ! 'ਨਿਮ੍ਰਤਾ ਸਹਿਤ' ਕਹਿਣ ਨੂੰ ਹੀ ਹੈ, ਨਿਮਰਤਾ ਨੁਮਰਤਾ ਹੈਨੀ ਤੁਹਾਡੇ 'ਚ

  • @sanghafarm7843
    @sanghafarm7843 13 ชั่วโมงที่ผ่านมา +6

    ਚਮਚਿਆਂ ਦੀ ਫਿਤਰਤ ਹੈ ਜਿਸ ਭਾਂਡੇ ਵਿੱਚ ਵੜ ਜਾਣ ਉਸੇ ਨੂੰ ਖਾਲੀ
    ਕਰ ਦਿੰਦੇ ਹਨ
    ਚਮਚਿਆਂ ਤੋਂ ਸਾਵਧਾਨ !!!

  • @harneksingh621
    @harneksingh621 15 ชั่วโมงที่ผ่านมา +7

    ਤੂੰ ਤੇ ਬਾਦਲ ਵੇਲੇ ਕਹਿੰਦਾ ਸੀ ਕਿ ਜਲਦੀ ਫੈਸਲਾ ਹੋਣਾ ਚਹਿੰਦਾ

  • @hardevsinghsidhu4557
    @hardevsinghsidhu4557 16 ชั่วโมงที่ผ่านมา +6

    ਗੌਹਰ ਨੂੰ ਪੰਥ ਚੋ ਛੇਕਿਆ ਹੋਇਆ ਇਸ ਨਾਲ ਕਿਉ ਗੱਲ ਹੋ ਰਹੀ ਹੈ

  • @harneksingh621
    @harneksingh621 16 ชั่วโมงที่ผ่านมา +10

    ਤੈਨੂੰ ਖੁਦ ਪਟਨਾ ਸਾਹਿਬ ਦੇ ਪੰਜ ਪਿਆਰੇ ਨੇ ਤੈਨੂੰ ਪੰਥ ਵਿੱਚੋ ਛੱਕੇ ਹੋਏ ਹੈ

    • @harpreetkaur6337
      @harpreetkaur6337 7 ชั่วโมงที่ผ่านมา

      oh nhii enhan de yaad

  • @amritapalsingh1693
    @amritapalsingh1693 15 ชั่วโมงที่ผ่านมา +5

    ਰਣਜੀਤ ਸਿਹ ਤੁਹਾਡੇ ਤੇ ਬਥੇਰੇ ਗੁਣਾਂ ਕੀਤੇ ਦੇ ਦੋਸ ਹੈ ਤੁਸੀਂ ਤਾਂ ਬੋਲ ਹੀ ਨਹੀਂ ਸਕਦੇ ਸਿਵਾਏ ਚਮਚਾਗਿਰੀ ਬਾਦਲਾਂ ਦੀ

  • @bhupindersinghghuman4158
    @bhupindersinghghuman4158 4 ชั่วโมงที่ผ่านมา +1

    ਗੌਹਰ ਜੀ ਤੁਸੀਂ ਪੰਥ ਚੋਂ ਛੇਕੇ ਹੋਏ ਜੇ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਤੁਹਾਨੂੰ ਪੰਥ ਵਿੱਚੋਂ ਛੇਕ ਦਿੱਤਾ ਤੋ ਹੁਣ ਮੈਨੂੰ ਲੱਗਦਾ ਹੈ ਬਾਦਲ ਪਰਿਵਾਰ ਨੇ ਤੈਨੂੰ ਵੀ ਕੋਈ ਬੁਰਕੀ ਪਾ ਦਿੱਤੀ ਹੈ ਕਿ ਸਿੰਘ ਸਾਹਿਬ ਦੇ ਖਿਲਾਫ ਬੋਲਣ ਲਈ

  • @balveersingh-kz1sh
    @balveersingh-kz1sh 13 ชั่วโมงที่ผ่านมา +3

    @News18punjab ਤੁਸੀਂ ਇਸ ਬੰਦੇ ਨੀ ਕਿਉਂ onair ਲੈ ਰਹੇ ਹੋ ਇਸ ਨੂੰ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰੀਆਂ ਵਲੋਂ ਛੇਕਯਾ ਗਯਾ ਹੈ।

  • @piarajeeju
    @piarajeeju 2 ชั่วโมงที่ผ่านมา

    ਜੇ ਕੋਈ ਵਿਅਕਤੀ ਸਿੱਖੀ ਦੀ ਮਰਿਆਦਾ ਦੀ ਇਜ਼ਤ ਨਹੀਂ ਕਰਦਾ, ਤਾਂ ਉਹ ਜਥੇਦਾਰ ਕਿਵੇਂ ਬਣ ਸਕਦਾ ਹੈ ਜਥੇਦਾਰ ਦਾ ਅਹੁਦਾ ਬਹੁਤ ਮਹੱਤਵਪੂਰਨ ਹੁੰਦਾ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਿੱਖੀ ਦੀ ਮਰਿਯਾਦਾ ਦੀ ਉਲੰਘਣਾ ਕੀਤੀ ਹੈ ਇਸ ਤਰਾ ਦੀ ਗਲਤ ਸ਼ਬਦਾਵਲੀ ਬੋਲ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਅਹੁਦੇ ਦੇ ਕਾਬਿਲ ਨਹੀਂ ਹੈ ਇਸ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ

  • @mpsinghbinaca9838
    @mpsinghbinaca9838 4 ชั่วโมงที่ผ่านมา +1

    ਰਣਜੀਤ ਸਿੰਘ ਜੀ ਸਾਰਾ ਕੁਝ ਸੋਚ ਸਮਝ ਕੇ ਬੋਲਿਆ ਕਰੋ ਤੁਸੀਂ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਉਲਟ ਹਮੇਸ਼ਾ ਗੱਲਾਂ ਕਰਦੇ ਹੋ। ਜਿਸ ਦਾ ਨਿਚੋੜ ਤੁਹਾਡੇ ਸਾਹਮਣੇ ਆਏਗਾ ਤੁਸੀਂ ਉਸ ਦਿਨ ਪਛਤਾਓਗੇ ਮੱਥੇ ਤੇ ਹੱਥ ਮਾਰੋਗੇ ਕਿ ਮੈਂ ਅਜਿਹੀਆਂਆ ਕਿਉਂ ਗੱਲਾਂ ਮਾਰਦਾ ਰਿਹਾ ਜਿਹੜੀਆਂ ਗੱਲਾਂ ਨੂੰ ਪੰਥਕਦਾ ਚਿੱਤ ਵੀ ਪਸੰਦ ਨਹੀਂ ਕਰਦਾ ਸੋ ਜਥੇਦਾਰ ਜੀ ਹਾਲੇ ਵੀ ਸੰਭਲੋ ਸਾਂਭਲੋ ਕਿਸੇ ਜਾਤੀ ਦੀ ਚਿਮਚਾਗਿਰੀ ਤੋਂ ਕਿਸੇ ਜਾਤੀ ਨੂੰ ਖੁਸ਼ ਕਰਨ ਲਈ ਅਜਿਹੀਆਂ ਗੱਲਾਂ ਕਰਨੀਆਂ ਬੰਦ ਕਰ ਦਿਓ

  • @sangatsingh3001
    @sangatsingh3001 8 ชั่วโมงที่ผ่านมา +2

    ਚਵਲਾ ਨਾ ਮਾਰ ਕਿੰਨਾ ਬੇਸ਼ਰਮ ਹੋ ਤੂੰ ਜਨਤਾ ਨੂੰ ਇਸ ਦੇ ਨੱਥ ਪਾਣੀ ਚਾਹੀਦੀ ਚੈਨਲ ਵਾਲਿਆਂ ਨੂੰ ਇਸ ਨੂੰ ਮੋਕਾਂ ਨਹੀ ਦੇਣਾ ਚਾਹੀਦਾ

  • @Satvir-r3z
    @Satvir-r3z 2 ชั่วโมงที่ผ่านมา

    ਗਿਆਨੀ ਹਰਪ੍ਰੀਤ ਸਿੰਘ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਸਿੱਖ ਪੰਥ ਅਤੇ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨਾ ਚਾਹੁੰਦਾ ਹੈ।

  • @karamjitpowar
    @karamjitpowar 4 ชั่วโมงที่ผ่านมา

    People of Punjab are standing behind Jathedar Harpreet Singh Ji.

  • @KuldeepSingh-er9rp
    @KuldeepSingh-er9rp 2 ชั่วโมงที่ผ่านมา

    😭😭😭😭😭😭😭 ਹਾਏ ਮੈਨੂੰ ਕਢ ਦੇਣਾ ਹਾਏ ਅਜੇ ਮੈਂ ਇਕ ਕੋਠੀ ਹੋਰ ਲੈਣੀ ਸੀ ਹਾਏ ਅੰਦਰਲੀ ਫੀਲਿੰਗ ਤੇ ਤੇਰੀ ਇਹੀ ਆ

  • @LS.Lambay
    @LS.Lambay 4 ชั่วโมงที่ผ่านมา +2

    ਰਣਜੀਤ ਸਿੰਘ ਜੀ ਸੋਨੂੰ ਪੰਥ ਵਿੱਚੋਂ ਛੇਕਿਆ ਹੋਇਆ ਹੈ ਸੋਨੂੰ ਕੋਈ ਵੀ ਸਿੱਖ ਸੁਣਨਾ ਨਹੀਂ ਚਾਹੁੰਦਾ
    ਤੁਸੀਂ ਚੁੱਪ ਰਹੋ ਇਹੋ ਠੀਕ ਹੈ ਕਿਉੰਕਿ ਤੁਸੀਂ ਸੁਖਬੀਰ ਬਾਦਲ ਦੇ ਚਮਚੇ ਹੋ
    ਦੋਬਾਰਾ
    ਸੋਨੂੰ ਏਹ ਲਗਦਾ ਕਿ ਬਾਦਲ ਦੀ ਸਿਫਾਰਸ਼ ਨਾਲ ਦੋਬਾਰਾ ਸ੍ਰੀ ਪਟਨਾ ਸਾਹਿਬ ਜੀ ਜੱਥੇਦਾਰ ਲੱਗਿਆ ਜਾ ਸੱਕਦਾ ਹੈ

  • @piarajeeju
    @piarajeeju 2 ชั่วโมงที่ผ่านมา

    ਮੰਨਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਇਸ਼ਾਰੇ ਤੇ ਹੀ ਹੀ ਬਲਜੀਤ ਸਿੰਘ ਦਾਦੂਵਾਲ ਨੇ ਸਰਸੇ ਵਾਲੇ ਡੇਰੇ ਦੇ ਮੁਖੀ ਦੀ ਤਾਜਪੋਸ਼ੀ ਕੀਤੀ ਸੀ

  • @JassKhaira-xc7tg
    @JassKhaira-xc7tg 2 ชั่วโมงที่ผ่านมา

    ਜਥੇਦਾਰ ਸਾਹਿਬ ਜੀ ਤੁਹਾਡੇ ਸਾਢੂ ਜੀ ਨੇ ਹੀ ਇਲਜ਼ਾਮ ਲਾਏ ਐ ਤੁਹਾਡੇ ਰਿਸ਼ਤੇਦਾਰ ਦੇ ਇਲਜ਼ਾਮ ਹੀ ਤੁਹਾਨੂੰ ਕਲੈਰੀਫਾਈ ਕਰਨੇ ਚਾਹੀਦੇ ਸਨ ਜੇ ਤੁਸੀ ਸੱਚੇ ਹੁੰਦੇ ਤੁਹਾਡਾ ਕੋਈ ਵਾਲ ਵੀ ਬਾਕਾ ਨਹੀ ਕਰ ਸਕਦਾ ਪਰ ਤੁਸੀ ਸਪੱਸ਼ਟੀਕਰਨ ਨਹੀ ਦੇ ਸਕੇ ਇਹੀ ਕਮਜੋਰੀ ਐ ਤੁਹਾਡੀ ਬਾਕੀ ਸਿੱਖ ਕੌਮ ਦੀ ਦੁਸ਼ਮਣ ਆਰ ਐਸ ਐਸ ਪਾਰਟੀ ਨਾਲ ਯਾਰੀਆ ਮੁਲਾਕਾਤ ਫੋਨ ਕਰਨ ਦੀਆ ਤੁਸੀ ਸਰੇਆਮ ਸਰੇਆਮ ਹੰਕਾਰ ਨਾਲ ਗੱਲ ਕਰੇ ਰਹੇ ਓ ਓ ਵੀ ਸਭ ਵੱਡਾ ਗਦਾਰਪੁਣਾ ਤੇ ਸਿੱਖ ਕੌਮ ਨਾਲ ਧ੍ਰੋਹ ਕਰ ਰਹੇ ਓ ਤੁਸੀ ਜਥੇਦਾਰ ਸਾਹਿਬਾਨ ਸਿੱਖ ਕੌਮ ਦੇ ਓ ਨਾ ਕਿ ਆਰ ਐਸ ਐਸ ਦੇ ਤੁਹਾਡੀ ਔਕਾਤ ਈ ਸੱਕੀ ਐ ਤੁਸੀ ਅਯੋਗ ਵਿਅਕਤੀ ਓ ਜਥੇਦਾਰ ਸਾਹਿਬਾਨ ਦੀ ਸੇਵਾ ਸੰਭਾਲਣ ਲਈ

  • @Satvir-r3z
    @Satvir-r3z 2 ชั่วโมงที่ผ่านมา

    ਗਿਆਨੀ ਹਰਪ੍ਰੀਤ ਸਿੰਘ ਵਰਗੇ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਬੋਲਦੇ ਹਨ।

  • @piarajeeju
    @piarajeeju 2 ชั่วโมงที่ผ่านมา

    ਜਿਸ ਟਾਈਮ ਬਲਜੀਤ ਸਿੰਘ ਦਾਦੂਵਾਲ ਨੇ ਡੇਰਾ ਜਗਮਾਲ ਵਾਲਾ ਦੇ ਮੁਖੀ ਦੇ ਦਸਤਾਰਬੰਦੀ ਕੀਤੀ ਸੀ ਉਸ ਸਮੇਂ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਅੱਖਾਂ ਮੀਚੀ ਰੱਖੀਆਂ ਜੋ ਕਿ ਬਿਆਸ ਵਾਲੇ ਬਾਬੇ ਦੀ ਕਿਰਪਾ ਨਾਲ ਹੀ ਹੋਇਆ

  • @Satvir-r3z
    @Satvir-r3z 2 ชั่วโมงที่ผ่านมา

    ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੀਜੇਪੀ ਦੇ ਇਸ਼ਾਰਿਆਂ ਤੇ ਚਲਾਉਣ ਵਾਲੇ ਇਹਨਾਂ ਜਥੇਦਾਰ ਹਰਪ੍ਰੀਤ ਸਿੰਘ ਵਰਗਿਆਂ ਤੋਂ ਪੰਥ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ।

  • @inderjitSinghGrewal-r9k
    @inderjitSinghGrewal-r9k 17 ชั่วโมงที่ผ่านมา +3

    Ranjit Singh jathedar sukbir da capal chat banda

  • @harjindragill351
    @harjindragill351 7 ชั่วโมงที่ผ่านมา

    ਤੁਸੀ ਹੁਣ ਹੋਰ ਬਿਖੇੜਾ ਨਾ ਪਾਓ.. ।
    ਰਹਿਣ ਦਿਓ..।ਰੱਬ ਦਾ ਵਾਸਤਾ ਹੈ ਇਸ ਦੂਸ਼ਣਬਾਜੀ ਤੋਂ ਬਾਹਰ ਆ ਜਾਓ ।ਪੰਥ ਦਾ ਭਲਾ ਆਪਸੀ ਇਕੱਠ ਵਿੱਚ ਹੀ ਹੈ , ਆਪ ਜੀ ਦੀ ਗੱਲਬਾਤ ਤੋ ਸਾਫ਼ ਪਤਾ ਲੱਗਦਾ ਹੈ ਕਿ ਜਥੇਦਾਰ ਸਾਹਿਬ ਨੇ ਜੋ ਸਜ਼ਾ ਤੁਹਾਨੂੰ ਦਿੱਤੀ ਸੀ ਤੁਸੀਂ ਉਸ ਦੀ ਜ਼ਿੱਦ ਨਾਲ ਇਹ ਬਿਆਨ ਦੇ ਰਹੇ ਹੋ ।
    ਤੁਸੀਂ ਸਭ ਜਥੇਦਾਰ ਸਹਿਬਾਨ ਸਤਿਕਾਰਯੋਗ ਪਦਵੀ ਰੱਖਦੇ ਹੋ ,ਘੱਟੋ-ਘੱਟ ਤੁਸੀਂ ਖ਼ੁਦ ਤਾਂ ਇਸ ਦਾ ਸਤਿਕਾਰ ਬਰਕਰਾਰ ਰੱਖੋ ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥

  • @JassKhaira-xc7tg
    @JassKhaira-xc7tg 2 ชั่วโมงที่ผ่านมา

    ਤੁਸੀਂ ਜਿੰਨੀਆਂ ਗਲਤੀਆਂ ਕੀਤੀਆਂ ਆਪਣੇ ਸਾਢੂ ਦਾ ਘਰ ਬਰਬਾਦ ਕੀਤਾ ਉਸਦੀ ਸਜ਼ਾ ਏਥੇ ਹੀ ਮਿਲਣੀ ਤੁਹਾਨੂ

  • @ਜਗਦੀਸ਼ਸਿੰਘਨੰਬਰਦਾਰ
    @ਜਗਦੀਸ਼ਸਿੰਘਨੰਬਰਦਾਰ 2 ชั่วโมงที่ผ่านมา

    ਹਰਪ੍ਰੀਤਸਿੰਘ ਜਥੇਦਾਰ ਜੀ ਪੜਿਆ ਮੂਰਖ ਆਖਿਅਐਲਭ ਲੋਭ ਹੰਕਾਰ ਇਹ ਗੂਣ ਤੇਰੇ ਹਨ ਸਭ ਨੇ ਵਿਖੇ ਹਨ

  • @KuldeepSingh-er9rp
    @KuldeepSingh-er9rp 2 ชั่วโมงที่ผ่านมา

    ਲੱਗ ਗਿਆ ਪਤਾ ਗਿਆਨੀ ਜੀ
    ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਦਾ ਕੀ ਹਸਰ ਹੁੰਦਾ
    ਪੂਰੇ ਦੇਸ਼ ਚ ਬੇਇਜ਼ਤੀ ਕਰਵਾਈ ਜਾਨਾ

  • @Satvir-r3z
    @Satvir-r3z 2 ชั่วโมงที่ผ่านมา

    ਮੇਰੀ ਤੁੱਛ ਬੁੱਧੀ ਅਨੁਸਾਰ
    ਆਪਣੇ ਨਿੱਜੀ ਦੋਸ਼ਾਂ ਬਾਬਤ ਤਖ਼ਤ ਦੀ ਸਟੇਜ ਨੂੰ ਵਰਤਨਾ ਗੈਰ ਸਿਧਾਂਤਕ। ਅਗਰ ਸਫਾਈ ਦੇਣੀ ਸੀ ਤਾਂ ਨਿਮਾਣੇ ਸਿੱਖ ਵਾਂਗ ਪੰਜ ਪਿਆਰਿਆਂ ਸਮਖਸ਼ ਜੋਦੜੀ ਕਰਨੀ ਚਾਹੀਦੀ ਸੀ। ਇਸ ਤਰ੍ਹਾ ਪੰਥਕ ਫਸੀਲ ਤੋਂ ਨਿੱਜੀ ਵਿਵਾਦ ਨੂੰ ਉਭਾਰ ਕੇ ਸੰਗਤਾਂ ਦੀ ਨਿਗਾਹ ਵਿੱਚ ਪੰਥਕ ਸਫ਼ਾ ਲਿਰੋ ਲੀਰ ਨਾ ਕਰੋ ਗਿਆਨੀ ਹਰਪ੍ਰੀਤ ਸਿੰਘ ਜੀ।
    ਰੱਬ ਰਾਖਾ

  • @JassKhaira-xc7tg
    @JassKhaira-xc7tg 2 ชั่วโมงที่ผ่านมา

    ਧਾਰਮਿਕ ਔਹਦਿਆਂ ਤੇ ਹੁੰਦੇ ਹੋਏ ਰਾਜਨੀਤੀ ਤੋ ਦੂਰ ਰਹਿਣਾ ਚਾਹੀਦਾ ਹੈ ==EX JATHEDAR SAAB JI==

  • @Sukhwinderz1t
    @Sukhwinderz1t 2 ชั่วโมงที่ผ่านมา

    ਬੀਜੇਪੀ ਦਾ cm candidate ਬਣਨ ਨੂੰ ਫਿਰਦਾ ਤਾਂ ਹੀ ਕਹਿੰਦਾ ਕੇ ਮੈਨੂੰ ਕਢੋ ਤੇ ਮੈ ਬੀਜੇਪੀ ਜੋਇਨ ਕਰਾ🤬🤬🤬🤬

  • @piarajeeju
    @piarajeeju 2 ชั่วโมงที่ผ่านมา

    ਬੰਦ ਕਮਰੇ ਵਿੱਚ ਗਾਲਾ ਕੱਢਣੀਆਂ , ਉੱਚੀ ਬੋਲਣਾ ਤੇ ਬਾਹਰ ਸੰਗਤ ਸਾਮ੍ਹਣੇ ਰੋਣ ਦੇ ਖੇਖਣ ਕਰਨੇ ਇਹ ਕੋਈ ਕਪਟੀ ਹੀ ਕਰ ਸਕਦਾ ਹੈ। ਕੌਮ ਦਾ ਜੱਥੇਦਾਰ ਨਹੀਂ!

  • @JassKhaira-xc7tg
    @JassKhaira-xc7tg 2 ชั่วโมงที่ผ่านมา

    ਅਸਤੀਫਾ ਦੇਕੇ ਸਿਖੀ ਦਾ ਪ੍ਰਚਾਰ ਕਰੋ ਸਚੇ ਸਿੰਘ ਨੂੰ ਰਾਜਨੀਤੀ ਨਹੀ ਵਾਰਾ ਖਾਦੀ

  • @Sukhwinderz1t
    @Sukhwinderz1t 2 ชั่วโมงที่ผ่านมา

    ਸ਼ੁਕਰ ਆ ਪੰਥ ਨੂੰ ਇਸ ਡੋਗਰੇ ਦਾ ਪਤਾ ਲੱਗ ਗਿਆ ਨਹੀਂ ਤੇ ਇਹਨੂੰ ਡੋਬ ਦੇਣਾ ਸੀ ਪੰਥ ਨੂੰ

  • @KuldeepSingh-er9rp
    @KuldeepSingh-er9rp 2 ชั่วโมงที่ผ่านมา

    ਰੋਂਦੂ ਜਥੇਦਾਰ ਨੀਂ ਚਾਹੀਦਾ ਕੌਮ ਨੂੰ ਜਦੋ ਦੇਖੋ ਰੋਂਦਾ ਹੀ ਰਹਿੰਦਾ 😡😡😡😡😡😡

  • @Sukhwinderz1t
    @Sukhwinderz1t 2 ชั่วโมงที่ผ่านมา

    ਕਹਿੰਦਾ ਹੁਣ ਜਲਦ ਹੀ ਸੇਵਾਵਾਂ ਤੋਂ ਮੁਕਤ ਕਰੋ ਮੈਂ ਆਪਣੇ ਆਪ ਨੂੰ ਆਰਐਸਐਸ ਨੂੰ ਸਮਰਪਿਤ ਕਰ ਡੇਰਾ ਬਿਆਸ ਨੂੰ ਵੀ

  • @KuldeepSingh-er9rp
    @KuldeepSingh-er9rp 2 ชั่วโมงที่ผ่านมา

    ਬਾਦਲ ਕੇ ਤਾਂ ਐਵੇਂ ਬਦਨਾਮ ਆ
    ਅਸਲੀ ਅਕਾਲ ਤਖ਼ਤ ਨਾਲ ਮੱਥਾ ਤਾਂ ਗਿਆਨੀ ਹਰਪ੍ਰੀਤ ਨੇ ਲਾਇਆ ਹੋਇਆ

  • @piarajeeju
    @piarajeeju 2 ชั่วโมงที่ผ่านมา

    ਹਰਪ੍ਰੀਤ ਸਿੰਘ ਵਰਗੇ ਬੰਦਿਆਂ ਲਈ ਪੰਥ ਵਿੱਚ ਕੋਈ ਥਾਂ ਨਹੀਂ, ਜਿਹੜੇ ਆਰਐਸਐਸ ਨਾਲ ਸਾਥ ਪਾ ਕੇ, ਉਹਨਾਂ ਦੇ ਇਸ਼ਾਰੇ 'ਤੇ ਪੰਥ ਦਾ ਨੁਕਸਾਨ ਕਰਦੇ ਰਹਿੰਦੇ ਹਨ।

  • @piarajeeju
    @piarajeeju 2 ชั่วโมงที่ผ่านมา

    ਮੈਨੂੰ ਤੇ ਲਗਦੈ ਕਿ ਇਸ ਨੂੰ ਭਾਜਪਾ ਦੀ ਸ਼ੈਅ ਹੈ। ਕਿਉਂਕਿ ਇਹ ਕਿਹੜੇ ਸੰਘਰਸ਼ ਦੀ ਗੱਲ ਕਰ ਰਿਹਾ ? ਵੱਧ ਤੋਂ ਵੱਧ ਜਥੇਦਾਰੀ ਤੋਂ ਲਾਹ ਦੇਣਗੇ ਤੇ ਅਹੁਦਾ ਖੁੱਸਣ ਨੂੰ ਹੀ ਇਹ ਸੰਘਰਸ਼ ਦੱਸੀ ਜਾਣ ਡਿਹਾ ਵਾ ।
    ਬਾਦਲ ਆਪਣੀ ਜਗਾਂ ਨੇ ਪਰ ਇਹ ਤੇ ਰਾਘਵ ਚਢੇ ਦੇ ਵਿਆਹ ਤੇ ਤੁਰਿਆ ਫਿਰਨ ਡਿਹਾ ਸੀ ਇਹ ਜਥੇਦਾਰ ਦੇ ਕੰਮ ਸੀ ?

  • @JassKhaira-xc7tg
    @JassKhaira-xc7tg 2 ชั่วโมงที่ผ่านมา

    ਕਰਿਨ ਕਰਾਵਿਨ ਆਪ ਤੂੰ ਕਿਉਂ ਓਦਾਸਿ ਜੱਥੇਦਾਰ ਸਹਿਬ ਹੌਸ਼ਲਾ ਫੜੋ ਬੀਬੀਆਂ ਵਾਂਗ ਨਾ ਕੀਰਨੇ ਵਹਾਓ

  • @piarajeeju
    @piarajeeju 2 ชั่วโมงที่ผ่านมา

    ਤੂੰ ਏਸ ਪੋਸਟ ਦੇ ਲਾਇਕ ਵੀ ਨਹੀਂ ਸੀ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਲ ਤੂੰ ਭਰਿਆ ਹੋਇਆ ਸੀ ਪੂਰਾ। ਬਹੁਤ ਨਜ਼ਾਰੇ ਮਾਣੇ ਤੂੰ। ਆਪਣੇ ਟਾਈਮ ਤੇ ਬੰਦੇ ਨੂੰ ਬੰਦਾ ਨਹੀਂ ਸਮਜਦਾ ਸੀ ਤੂੰ ਅੱਜ ਜੋਂ ਵੀ ਹੋ ਰਿਹਾ ਤੇਰੇ ਨਾਲ ਬਹੁਤ ਵਧੀਆ ਹੋ ਰਿਹਾ।

  • @AvtarSingh-gt5hi
    @AvtarSingh-gt5hi 2 ชั่วโมงที่ผ่านมา

    ਐਸ ਜਥੇਦਾਰ ਸਾਹਿਬ ਆਪ ਕੋ ਜਥੇਦਾਰੀ ਮਿਲ ਜਾਏਗੀ ਆਪ ਕਿਉਂ ਇਤਨਾ ਫੜਫੜਾ ਰਹੇ ਹੋ

  • @amarjitkaur3694
    @amarjitkaur3694 8 ชั่วโมงที่ผ่านมา +1

    ਤੁਸੀ ਤਾਂ ਚੁੱਪ ਹੀ ਰਹੋ ਤਾਂ ਚੰਗਾ ਹੈ ਤੁਸੀ ਅਪਣਾ ਦੇਖੋ ਕੋਈ ਹੋਰ ਬੋਲਦਾ ਨਹੀ

  • @Satvir-r3z
    @Satvir-r3z 2 ชั่วโมงที่ผ่านมา

    ਇਹ ਬੀਜੇਪੀ ਸ਼ੋਮਣੀ ਅਕਾਲੀ ਦਲ ਨੂੰ ਕੰਮਜ਼ੋਰ ਕਰਨ ਲਈ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਪੰਥ ਦੇ ਗ਼ਦਾਰ ਬੰਦੇ ਹਨ‌।

  • @piarajeeju
    @piarajeeju 2 ชั่วโมงที่ผ่านมา

    ਆਪਣੇ ਗੁਨਾਹਾਂ ਨੂੰ ਛਪਾਉਣ ਲਈ ਇਸ ਨੇ ਹਮੇਸ਼ਾ ਪੰਥ ਨੂੰ ਵਰਤਿਆ

  • @Sukhwinderz1t
    @Sukhwinderz1t 2 ชั่วโมงที่ผ่านมา

    ਇਹਦੇ ਵਿਚ ਇਕ ਵੀ ਗੁਣ ਹੈਨੀ ਜਥੇਦਾਰ ਦਾ ਪਹਿਲਾ z security ਦਾ ਅਨੰਦ ਮਾਣਿਆ ਜਦੋਂ ਪਤਾ ਲਗਾ ਕੇ ਮੇਰਾ ਤੇ ਸੱਚ ਸਾਹਮਣੇ ਆ ਰਿਹਾ ਫਿਰ ਬਾਪਿਸ ਵੀ ਕਰਤੀ

  • @tarsemsandhu6985
    @tarsemsandhu6985 16 ชั่วโมงที่ผ่านมา +1

    ਗਿਆਨੀ ਰਣਜੀਤ ਸਿੰਘ ਨੇ ਬਹੁਤ ਵਦੀਆ ਗੱਲਾਂ ਕੀਤੀਆਂ ਸੰਚ ਬੋਲਿਆ ਹਰਪ੍ਰੀਤ ਬੀਜੇਪੀ ਦਾ 🤚 ਠੌਕਾ ਬਣਿਆ ਹੋਇਆ ਹੈ

  • @piarajeeju
    @piarajeeju 2 ชั่วโมงที่ผ่านมา

    ਪਹਿਲਾਂ ਤੈਨੂੰ ਸ਼੍ਰੋਮਣੀ ਕਮੇਟੀ ਮਾੜਾ ਸਮਝਦੀ ਸੀ ਹੁਣ ਤੂੰ ਕੌਮ ਦੀ ਨਿਗ੍ਹਾ ਵਿਚ ਮਾੜਾ ਸਾਬਤ ਹੋ ਗਿਆ

  • @KuldeepSingh-er9rp
    @KuldeepSingh-er9rp 2 ชั่วโมงที่ผ่านมา

    ਤੂੰ ਹੰਕਾਰ ਕਿਸ ਗੱਲ ਦਾ ਕਰ ਰਿਹਾ ਬੇਸ਼ਰਮਾਂ ਰੋ ਰੋ ਕੇ ਸੱਚਾ ਬਣਦਾ ਰਹਿੰਦਾ ਤੇਰੇ ਕੀਤੇ ਪਾਪ ਕੌਮ ਕਦੇ ਭੁੱਲ ਨੀ ਸਕਦੀ

  • @KuldeepSingh-er9rp
    @KuldeepSingh-er9rp 2 ชั่วโมงที่ผ่านมา

    ਰੋਈ ਕਿਉ ਜਾਂਦਾ ਪੈਸੇ ਦੀ ਗੱਲ ਆ ਓਦਾ ਵੀ ਕਿਹੜਾ ਤੂੰ ਜਥੇਦਾਰ ਬਣ ਕੇ ਕੋਈ ਚਜ ਦਾ ਕੰਮ ਕੀਤਾ ਬਸ ਯਾਰੀਆ ਹੀ ਪਾਈਆ ਬੀਜੇਪੀ ਤੇ ਕਾਂਗਰਸ ਨਾਲ ਤੇ ਓਹਨੂੰ ਹੀ ਤੂੰ ਅਪਣੀ ਕਾਬਲੀਅਤ ਦੱਸੀ ਜਾਂਦਾ ਬੇਸ਼ਰਮ

  • @Sukhwinderz1t
    @Sukhwinderz1t 2 ชั่วโมงที่ผ่านมา

    ਵਲਟੋਹਾ ਵਾਲੀ ਵੀਡਿਓ ਚੇ ਕਹਿੰਦਾ ਮੇਰੇ ਵਿਚ ਕਾਬਲੀਅਤ ਆ ਬਾਕੀ ਜਥੇਦਾਰਾ ਵਿਚ ਹੈਨੀ ਯਾਰੀਆ ਪਾਉਣ ਦੀ ਬੇਸ਼ਰਮ ਬੰਦਾ ਕਾਬਲੀਅਤ ਦਿਖਾ ਓਥੇ ਜਿੱਥੇ ਪੰਥ ਨੂੰ ਫਾਇਦਾ ਹੋਵੇ ਤੂੰ ਤੇ ਯਾਰੀਆ ਉਹਦੇ ਨਾਲ ਪਾ ਰਿਹਾ ਜਿਹੜੇ ਪੰਥ ਤੇ ਹੀ ਕਬਜ਼ਾ ਕਰਨ ਨੂੰ ਫਿਰਦੇ ਆ

  • @Sukhwinderz1t
    @Sukhwinderz1t 2 ชั่วโมงที่ผ่านมา

    ਓਹ ਜਾ ਓਏ ਰੋਈ ਤੁਰੀ ਜਾਂਦਾ ਰੋਈ ਤੁਰੀ ਜਾਂਦਾ ਹਾਏ ਮੈਨੂੰ ਕਢ ਦਿੱਤਾ ਹਾਏ ਮੈਨੂੰ ਕਢ ਦਿੱਤਾ ਚੀ ਚੀ ਚੀ ਚੀ

  • @dhiansingh7696
    @dhiansingh7696 ชั่วโมงที่ผ่านมา

    G Ranjit singh ji. Sach bol rahe.ho

  • @Sukhwinderz1t
    @Sukhwinderz1t 2 ชั่วโมงที่ผ่านมา

    ਮੈਸੇਂਜਰ ਆਫ ਬੀਜੇਪੀ ਦਾ ਦਲਾਲ ਪ੍ਰੀਤਾ ਆ 🤬🤬🤬🤬🤬

  • @KuldeepSingh-er9rp
    @KuldeepSingh-er9rp 2 ชั่วโมงที่ผ่านมา

    ਤੂੰ ਕੌਮ ਲਈ ਕੀਤਾ ਵੀ ਕੀ ਬਸ ਬਾਹਰਲੇ ਦੇਸ਼ਾਂ ਚੋ ਫੰਡ ਇਕੱਠੇ ਕਰਦਾ ਰਿਹਾ ਤੇ ਅਪਣਾ ਟਿਢ ਭਰਦਾ ਰਿਹਾ

  • @KuldeepSingh-er9rp
    @KuldeepSingh-er9rp 2 ชั่วโมงที่ผ่านมา

    ਚਲ ਹਟ ਆਪੇ ਕਾਂਗਰਸ ਜਾ bjp ਵਿੱਚੋ ਤੈਨੂੰ ਕੋਈ ਅਹੁਦਾ ਦੇ ਹੀ ਦੇਣਾ ਓਹਨਾ ਨੇ ਬਥੇਰੀ ਡੂੰਘੀ ਸਾਂਝ ਆ ਤੇਰੀ

  • @Sukhwinderz1t
    @Sukhwinderz1t 2 ชั่วโมงที่ผ่านมา

    ਆਰਐਸਐਸ ਦਾ ਸੱਚਾ ਸਾਥੀ ਪ੍ਰੀਤਾ 😂😂😂😂

  • @HarbansSingh-qt4kt
    @HarbansSingh-qt4kt 9 ชั่วโมงที่ผ่านมา +1

    ਤੂੰ ਵੀ ਦੁਬਾਰਾ ਜਥੇਦਾਰੀ ਭਾਲਦਾ ਤੂੰ ਆਪ ਅਸਤੀਫਾ ਦਿੱਤਾ ਸੀ ਡਿਊਟੀ ਦੌਰਾਨ ਤੂੰ ਕਦੇ ਨਿਮਰਤਾ ਸਹਿਤ ਲਫ਼ਜ਼ ਬੋਲਿਆ ਸੀ

  • @gursharansamra9213
    @gursharansamra9213 8 ชั่วโมงที่ผ่านมา +1

    ਬੇ ਸ਼ਰਮ ਬੋਲੀ ਜਾਂਦਾ ਹੈ

  • @JassKhaira-xc7tg
    @JassKhaira-xc7tg 2 ชั่วโมงที่ผ่านมา

    ਛੱਡੋ ਸਭ ਕੁਝ । ਸਿਆਸਤ ਕਰੋ

  • @DaljitSohal-k5s
    @DaljitSohal-k5s 13 ชั่วโมงที่ผ่านมา

    Y Harpreet can’t leav himself rather challenge to anyone

  • @JassKhaira-xc7tg
    @JassKhaira-xc7tg 2 ชั่วโมงที่ผ่านมา

    ਬੱਸ ਕਰ ਲਾਹਨਤੀਆ

  • @AvtarSingh-gt5hi
    @AvtarSingh-gt5hi 2 ชั่วโมงที่ผ่านมา

    ਆਪਕੋ ਕਿਸ ਨੇ ਪੈਸੇ ਦਿੱਤੇ ਹੈ

  • @RajmaanSinghkaur
    @RajmaanSinghkaur 12 ชั่วโมงที่ผ่านมา

    Tenu hun kine milge a beragark. Karke rakh ditta aa 😡😡

  • @sukhwinderkaur-kk7dm
    @sukhwinderkaur-kk7dm 17 ชั่วโมงที่ผ่านมา

    Respected Ranjit singh ji how you came to know the Damdama Sahib proceedings.Are. You a member of some Badal committee

  • @jiwansinghazrot7567
    @jiwansinghazrot7567 2 ชั่วโมงที่ผ่านมา

    ik darshan singh c. oh bhi julahaa c hun eh bhi julahaa hai sari kaum nu moorakh bnaa Rahe ne

  • @kulbirkour481
    @kulbirkour481 4 ชั่วโมงที่ผ่านมา

    Bhai ranjit singh ji chup rahu tusi bolde theek nahi lagde

  • @HarmanChahal-ll1zi
    @HarmanChahal-ll1zi 5 ชั่วโมงที่ผ่านมา

    I̲h̲ c̲h̲u̲m̲c̲h̲a̲ s̲u̲k̲h̲b̲i̲r̲ t̲e̲ r̲a̲m̲ r̲a̲h̲i̲m̲ d̲a̲

  • @amarjitkaur3694
    @amarjitkaur3694 8 ชั่วโมงที่ผ่านมา

    ਸੁਖਬੀਰ ਵੀ ਕਾਂਗਰਸ ਲੀਡਰ ਔਜਲਾ ਕੋਲ ਬੈਠਾ ਹੈ

  • @piarajeeju
    @piarajeeju 2 ชั่วโมงที่ผ่านมา

    ਬੀਜੇਪੀ ਦੇ ਕਠਪੁਤਲੀ

  • @inderpalsingh690
    @inderpalsingh690 4 ชั่วโมงที่ผ่านมา

    Es chor bande nu laga deo jathedar
    Eh banda mashli vang taraf reha ke main jaldi jathedar lag java

  • @KuldeepSingh-er9rp
    @KuldeepSingh-er9rp 2 ชั่วโมงที่ผ่านมา

    ਪਂਥ ਦਾ ਗਦਾਰ

  • @JassKhaira-xc7tg
    @JassKhaira-xc7tg 2 ชั่วโมงที่ผ่านมา

    Messenger of 🆁🆂🆂

  • @harpreetkaur6337
    @harpreetkaur6337 7 ชั่วโมงที่ผ่านมา

    pehlan taa tu c rehen he dewo aesa satkar dewn nu sodi juban te sode mnn da zehar ughalda hoyea saaf nazar aa rehea h ...
    and tu c taa thoda tym pehlan pnjh pyareaan nu bhii jaali das rehe c ikk interview vich and jidhon security leh k dhkke naal akal takhat patna sahibh de drabar sahibh vich enter hoye c oh bhul gye ..
    j tu c nirdosh sabit hoye hunde taa jathedar de audhe te wapis bethe hunde kyu nhii bethe kyu nhii soda satkar bahaal kitta gya kyu k tu c doashi ho sangat sonu sehi nhii tehraundi ...
    and j tu c pnjh pyareaan da fainsla savikar karea hunda taa tu c hun oh jathedar saab wali rihayish shad dewni c tu c taa chumbde bethe ho ohnu ...
    jathedar gyani harpreet singh jii da kar k sonu oh audha nhii mill rehea taa tu c ethe cheekan maar rehe ho
    j sonu audhe da lalach nhii taa chup kar k beth jawo ...
    sonu kis ne dsea k pnjh pyaare sahibhan langar shkan lyi gyani harpreet singh jii de ghar gye duniya nu taa pta nhii gyani singh saab ne bhii sonu dasea nhii howna .. sonu news kithon mill gyi ..
    and j pnjh pyareaan ne kise dharmik samagam vich shauliyat karni hundi taa eh singh saab nu pta naa hunda sonu ph. kar k dasea pnjh pyareaan ne k asin koi samagam vich ja na c ..
    eh oh doash ne jo badal laana gyani harpreet singh jii te lwauna chaundhe ne but pnjh pyareaan ne onhan nu likh k nhii ditta eh badal laane di script h ...
    tu c 3 vichon naa vichon gohar saab tu c inna kyu uchal rehe ho

  • @MANJITSINGH-vg8rl
    @MANJITSINGH-vg8rl 9 ชั่วโมงที่ผ่านมา

    Panthak kam jaruri ne ya parsnal Rajheven singh saab de.

  • @JassKhaira-xc7tg
    @JassKhaira-xc7tg 2 ชั่วโมงที่ผ่านมา

    Tu saare syaape de jarrh a mann laya oh galat a but tu kaum nu delhi de paira ch kyu rakhya baba phoola singh naal kise da v mel nahi kyu k oh ik hi c te ranjit Singh v ik c tu feeling na lai tuhade kirdar delhi ja k khatam ho jaande a

  • @GurwinderSingh-qm3jc
    @GurwinderSingh-qm3jc 6 ชั่วโมงที่ผ่านมา

    Ranjit singh tu ta badlan da bhonka. Tu apni jathedari chah reha ha

  • @gurindersingh2565
    @gurindersingh2565 7 ชั่วโมงที่ผ่านมา

    ਇਸ ਨੂੰ ਤਾਂ ਪਟਨਾ ਸਾਹਿਬ ਤੋ ਛੇਕਿਇ ਹੋਇਆ ਇਹ ਹੁਣ ਫਿਰ ਜੋ ਭਾਲਦਾ ਓਹ ਗੱਲ ਨਹੀਂ ਬਨਣੀ

  • @paramjitsinghkhalsa4066
    @paramjitsinghkhalsa4066 6 ชั่วโมงที่ผ่านมา

    Badal di boli bolda

  • @mantaj7809
    @mantaj7809 7 ชั่วโมงที่ผ่านมา

    Badal de babe

  • @harbhajansingh224
    @harbhajansingh224 9 ชั่วโมงที่ผ่านมา

    Ehnu chhiter chahide ne

  • @amarpalsingh571
    @amarpalsingh571 4 ชั่วโมงที่ผ่านมา

    Tusi kise nu ki sikhia de rhe ho khud panth vicno sheke hoe ho Tuhanu sukhbir the chamchagiri kar rhe ho

  • @kulbirkour481
    @kulbirkour481 4 ชั่วโมงที่ผ่านมา

    Eh banda badal family da chmca hai

  • @fatehsinghfateh9912
    @fatehsinghfateh9912 6 ชั่วโมงที่ผ่านมา

    Jathedar sahibano kaum d agwaii ki kroge apas vich lad rahe o

  • @reetkaur2385
    @reetkaur2385 4 ชั่วโมงที่ผ่านมา

    Gahur you are a dismissed person why you are crying unnecesserely.

  • @inderpalsingh690
    @inderpalsingh690 4 ชั่วโมงที่ผ่านมา

    Kinna chori jeeta sona bahi saab ne

  • @BajWa-d9l
    @BajWa-d9l 13 ชั่วโมงที่ผ่านมา +1

    Harprit singh ji billkul theek kar rahe aa ji waheguru tusi Drama na karo.rab ton daro ji.thono eh galan aaj kion chete aiyan ji waheguru ji 🙏🏽

  • @brar4667
    @brar4667 5 ชั่วโมงที่ผ่านมา

    Chamchagiry

  • @JagtarSingh-hs2cx
    @JagtarSingh-hs2cx 9 ชั่วโมงที่ผ่านมา

    Bolna band kar jar

  • @mohitbawa5459
    @mohitbawa5459 8 ชั่วโมงที่ผ่านมา

    Great jathedar sahib Giani Harpreet Singh Ji

  • @Cheema-f4o
    @Cheema-f4o 6 ชั่วโมงที่ผ่านมา

    Badal chor ne

  • @balkaur2757
    @balkaur2757 15 ชั่วโมงที่ผ่านมา

    😮

  • @GagandeepSingh-sb4bx
    @GagandeepSingh-sb4bx 3 ชั่วโมงที่ผ่านมา

    Goha

  • @GagandeepSingh-sb4bx
    @GagandeepSingh-sb4bx 3 ชั่วโมงที่ผ่านมา

    Eh chawal a

  • @ravinderbabby3564
    @ravinderbabby3564 ชั่วโมงที่ผ่านมา

    Tenu ta Patna sahib to dubara kadiaa gya he Teri kki okkaat he ki tu JATHEDAR bare bole chor gold da

  • @KuldeepSingh-er9rp
    @KuldeepSingh-er9rp 2 ชั่วโมงที่ผ่านมา

    ਗਿਆਨੀ ਹਰਪ੍ਰੀਤ ਸਿੰਘ ਵਰਗੇ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਬੋਲਦੇ ਹਨ।