According to my opinion the reporter is very correct for covering this episode. but the person who is responsible for the incidents is having a very heavy head due to his wealth. Totally gone against the decision taken by the authorities. Should be put behind the bars. So that others will learn the lesson from happening. I salute to the reporter for covering and having the patience.👍👍
ਰਿਪੋਰਟਰ ਸਾਹਿਬ ਤੁਸੀਂ ਵਧੀਆ ਢੰਗ ਨਾਲ ਪੱਤਰਕਾਰੀ ਕਰ ਰਹੇ ਹੋ।ਸ਼ਾਬਾਸ਼ ਤੁਹਾਡੇ।
Phla jeeb ch micke tangtan fer darama start
ਸਮਾਜ ਨੂੰ ਸੇਧ ਦੇਣ ਲਈ ਧੰਨਵਾਦ ਮਲੂਕਾਸਾਹਿਬ ਤੁਹਾਡੀ ਐਕਟਿੰਗ ਵੀ ਕਾਬਲ-ਏ-ਤਾਰੀਫ ਹੈ
Greet Reporters
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਐਨਾ ਪਿਆਰ ਸਤਿਕਾਰ ਦੇਣ ਲਈ 🙏🙏
ਬਹੁਤ ਵਧੀਆ ਵੀਰ ਜੀ ਸਬਕ਼ ਸਿਖਾਓ ਇੰਨਾ ਲੋਕਾਂ ਨੂੰ ਜੋ ਫੁਕਰਪੁਣਾ ਕਰਦੇ ਆ
Veer drama A koi asli video ni
✒️ ਜਸਕਰਨ ਸਿੰਘ ਬਾਈ ਜੀ ਖਿਚ ਕੇ ਰੱਖੋ ਅਸੀ ਨਾਲ ਹਾਂ ਤੁਹਾਡੇ from ਇਕਬਾਲ ਕਲਿਆਣ ਪਤਰਕਾਰ ਜਗਬਾਣੀ ਮੋਗਾ
Weldon ਪੱਤਰਕਾਰ ਸਾਹਬ ਇਸ ਤਰ੍ਹਾਂ ਇਮਾਨਦਾਰ ਰਹੋ 🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਚ ਰੱਖਣ 🙏
Very good, All the Pattarkar must be like you, u hv done very good, Govt.should put such type people behind the bars
ਪੱਤਰਕਾਰ ਵੀਰ ਦੀਆਂ ਸਾਰੀਆਂ ਗੱਲਾਂ ੧੬ ਆਨੇ ਸੱਚ ਹਨ। ਵੀਰ ਤੁਹਾਨੂੰ ਤੇ ਤੁਹਾਡੇ ਵਰਗੇ ਹੋਰਾਂ ਨੂੰ ਦਿਲੋਂ ਸਲਾਮ ਹੈ। ਇਹੋ ਜਿਹੇ ਗੋਲੀਆਂ ਚਲਾਉਣ ਵਾਲੇ ਪੰਜਾਬੀਅਤ ਦੇ ਮੱਥੇ ਉੱਤੇ ਕਲੰਕ ਹਨ। ਇੱਥੇ ਸਾਡੀ ਨਿੱਜੀ ਡਿਊਟੀ ਬਣਦੀ ਹੈ ਕਿ ਅਸੀਂ ਸਰਕਾਰ ਨੂੰ ਸਹਿਯੋਗ ਕਰੀਏ। ਅਜਿਹੇ ਲੋਕਾਂ ਉੱਤੇ ਪਰਚਾ ਹੋਣਾ ਚਾਹੀਦਾ ਹੈ।
ਪਤਰਕਾਰ ਵੀਰ ਨੁ ਪੈਲਸ ਦੇ ਮਾਲਕ ਨੁ ਘੇਰਨਾ ਚਾਹੀਦਾ ਹੈ ਜਿਸ ਨੇ ਪਰਸਾਸਨ ਨੂ ਨਹੀ ਖਬਰ ਕੀਤੀ ਗੋਲੀ ਚਲੌਣਵਾਲਾ ਤੇ ਪੈਲਸ ਦੇ ਮਾਲਕ ਤੇ ਕਾਰਵਾਹੀ ਹੋਨੀ ਚਾਹੀਦੀਹੈ
@@BhupinderSingh-ui5wb Bai g Eh drama kr reha a eh koi asli video ni aai
ਗੋਲੀਆਂ ਚਲਾਉਣਾ ਬਹੁਤ ਗਲਤ ਕੰਮ ਹੈ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਹੈ
ਗੋਲੀ ਮੈਨੂੰ ਮਾਰਨ ਨੂੰ ਫਿਰਦਾ ਹੈ ਗੂਡਾ ਮਕਾਨ ਬਣਾਊਣ ਨਹੀ ਦਿਦਾ ਇਕ ਲੱਖ ਰੂਪੲਏਮੰਗਦਾ ਫਿਰੋਤੀ ਦਾ ਜਿਲਾ ਮੋਹਾਲੀ ਪੱਜਾਬ ਭਾਰਤ ,ਖਰੜ ਗੂਲ ਮੋਹਰ ਸਿਟੀ ,ਨਕਸਾ ਫੀਸ ਅਲੱਗ ਹੈ90 ਹਜਾਰ ਰੋਪੲਏ
ਪੰਜਾਬੀ ਵੀਰੋ ਗੁਰੂ ਸਾਹਿਬ ਜੀ ਨੇ ਵੀ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਸਿਰਫ ਗੁਰੂ ਘਰਾਂ ਵਿਚ ਹੀ ਕੀਤੇ ਸਨ- ਬਰਾਤ ਸਮੇਤ ਸਾਰੇ ਤਿੰਨ ਦਿਨ ਪਾਠ ਕਥਾ ਕੀਰਤਨ ਢਾਡੀ ਵਾਰਾਂ ਕਵੀਸ਼ਰੀ ਗਾਕੇ ਸੁਣਕੇ ਖੁਸ਼ੀ ਮਨਾਦੇ ਸਨ -ਕੋਈ ਗੰਦੇ ਗੀਤ ਨਾਚ ਡਾਂਸ ਨਸ਼ੇ ਨਹੀ ਵਰਤੇ ਸਾਨੂੰ ਉਨ੍ਹਾਂ ਤੋਂ ਸਿਖਿਆ ਲੈਣੀ ਚਾਹੀਦੀ ਹੈ ਪਰ ਲੋਕ ਕਲਾਕਾਰਾਂ ਨੂੰ ਲੱਖਾਂ ਰੁਪਏ ਦੇਕੇ ਧੀਆਂ ਭੈਣਾਂ ਮਾਂਵਾਂ ਬੱਚੇ ਬੱਚੀਆਂ ਦੇ ਸਾਹਮਣੇ ਗੰਦੇ ਗੀਤ ਨਾਚ ਸੁਣਦੇ ਦੇਖਦੇ ਤੇ ਨਸ਼ੇ ਕਰਦੇ ਹਨ ਘਰਾਂ ਪੈਲਸਾਂ ਹੋਟਲਾਂ ਚ ਜਾਕੇ ਇਹ ਸ਼ੋਭਾ ਨਹੀ ਦਿੰਦਾ ਗੁਰੂ ਸਾਹਿਬ ਜੀ ਨੇ ਸਾਡੇ ਵਾਸਤੇ ਸਭ ਕਝ ਕੁਰਬਾਨ ਕਰ ਦਿੱਤਾ ਪਰ ਧਰਮ ਨਹੀਂ ਛਡਿਆ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕੀਤੇ ਨਸ਼ਿਆਂ ਪਾਪਾਂ ਗੰਦੇ ਗੀਤਾਂ ਨਾਚ ਡਾਂਸ ਗਾਣੇ ਸੁਣਨੇ ਤੋ ਸਾਨੂੰ ਮਨਾ ਕੀਤਾ ਹੋਇਆ ਹੈ ਧੰਨਵਾਦ ਜੀ
ਬਿਲਕੁਲ ਸਹੀ ਵੀਰ ਜੀ ਗੁਰੂਮਾਹਾਰਾਜ ਮੇਹਰ ਕਰੋ ਮਨ ਮੇਹਰ ਪਾਓ ਹਰ ਇਨਸਾਨ ਦੇ
ਪਤਰਕਾਰ ਵੀਰਨੂੰ ਸਲੂਟ ਐ
ਬਹੁਤ ਹੀ ਵਧੀਆਂ ਸਿੱਖਿਆ ਦੇ ਰਹੇ ਹਨ
ਬਹੁਤ ਵਧੀਆ ਵੀਡੀਓ ਬਣਾਈ ਲੋਕਾਂ ਨੂੰ ਸਹੀ ਸੇਧ ਦਿੱਤੀ ਧੰਨਵਾਦ
ਗੋਲੀਆਂ ਚਲਾਉਣਾ ਬਹੁਤ ਗਲਤ ਆ ਼ਭਾਈ ਸਾਹਿਬ
ਬਹੁਤ ਵਧੀਆ ਪੱਤਰਕਾਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।👌👌👍👍❤️
ਪੱਤਰਕਾਰ ਵੀਰ ਸਲੂਟ ਤੈਨੂੰ ਫੁਕਰੇ ਬੰਦੇ ਨੂੰ ਖੂੰਜੇ ਲਾਕੇ ਸੱਡ ਫੇਰ ਨੀ ਬੋਲੂ
ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰ ਜੀ ਨੇ ਕੋਈ ਗੱਲ ਗ਼ਲਤ ਨਹੀਂ ਲੋਕ ਨਹੀਂ ਸਮਝਦੇ ਪਰਮਾਤਮਾ ਰੱਖਾਂ
ਪੱਤਰਕਾਰ ਵੀਰ ਜੀ ਬੁਹਤ ਬੁਹਤ ਧੰਨਵਾਦ
40 lakh on marriage. Then someone said. karja te. duba Panjab. panjabi khusi ijhar. ????????????
Drama
ਮੁਲਕ ਅਹੈਅਸਾਹਿਬ ਦਾਤੁਹਾਡੀ ਇਹ ਇਕ ਅਟੱਲ ਅਤੇ ਸਮਾਜ ਨੂੰ ਸੇਧ ਦੇਣ ਦੇ ਤਰੀਕੇ ਨੂੰਸਲਾਮ
ਸਲੂਟ ਆ ਪੱਤਰਕਾਰ ਵੀਰ ਨੂੰ 🙏
ਫੁਕਰਾ,ਧੰਨਵਾਦ, ਪੱਤਰਕਾਰ, ਵੀਰ
ਜੇ ਕੋਈ ਵੀ ਗੋਲੀ ਚਲਾਊਦਾ ਐ ਚੱਕ ਕੇ ਜੇਲ ਵਿੱਚ ਬੰਦ ਕਰ ਦਿਓ,ਮੁੜਕੇ ਕੱਢਿਓਂ ਨਾਂ
ਚਾਲੀ ਲੱਖ ਵਿਆਹ ਤੇ ਲਗਾਉਣਾ ਹੈ ਤੇ ਮਦਤ ਕਰੋ ਕਿਸੇ ਗਰੀਬ ਨੂੰ ਚਾਰ ਪੰਜ ਲੱਖ ਲਾਕੇ ਘਰ ਬਣਾ ਦਿਉ ਪੁੰਨ ਦਾਨ ਕਰ ਦਿਉ ਗ਼ਰੀਬ ਦੀ ਸੀਸ ਲੱਗੇਗੀ 🙏🙏
🎉❤😊
ਜੇਕਰ ਸਿਆਣੇ ਬਿਆਣੇ ਬੰਦਿਆਂ ਦਾ ਇਹ ਹਾਲ ਹੈ ਤਾ ਨੌਜਵਾਨਾਂ ਨੂੰ ਕਿਵੇਂ ਰੈਕਣਗੇ
OOO Veer kyu moorakh ban rahe an fuddu bna reha
ਬਹੁਤ ਵਧੀਆ👍💯
ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਰੂਪੲਏ ਮੰਗਦਾ ਫਿਰੋਤੀ ਦਾ ਜਿਲਾ ਮੋਹਾਲੀਪੰਜਾਬ ਭਾਰਤ ਖਰੜ ਗੂਲ ਮੋਹਰ ਸਿਟੀ ,ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ
Jaskarn you doing amazing.
He is THE STUPID PERSON I EVER SEEN
.
इस तरह की सामाजिक पत्रकार की जरूरत है पंजाब को धन्य है पत्रकार
ਇੰਨਾ ਦਾ ਇੱਕ ਹੀ ਇਲਾਜ ਏ ਜੇਲ੍ਹ ਵਿੱਚ ਬੰਦ ਹੋਣ
ਇਹ,ਸਿਰਫ,,ਫਿਲਮ,ਹੈ,,ਜੀ,ਗਲਤ,ਨਾ,ਕਹੋ
ਪੱਤਰਕਾਰ ਸਾਹਿਬ ਧਨਵਾਦ ਜੀ
ਬਹੁੂਤ ਵਧੀਅਾ ਸੇੇਧ ਦੇਣ ਵਾਲੀ ਵੀਡੀਓ...
Good acting
Good drama
Good massage
Good work
ਪੱਤਰਕਾਰ ਬਾਈ ਬਹਿਤ ਵਧੀਆ
ਬਹੁਤ ਹੀ ਵਧੀਆ
ਨਾ ਕੋਈ ਹਥਿਆਰ ਦੇਖਿਆ, ਨਾ ਕੋਈ ਗੋਲੀ ਚਲਾਉਂਦਾ ਦੇਖਿਆ
ਸਿਰਫ਼ ਆਪਣੀ ਵੀਡੀਓ ਦੇ ਵਿਊਜ਼ ਲਈ ਬੰਦੇ ਨੂੰ ਮੂੰਹ ਢਕ ਕੇ ਖੜ੍ਹਾ ਲਿਆ
ਵੈਸੇ ਡਰਾਮਾ ਵਧੀਆ ਕੀਤਾ ਤੁਸੀਂ ਦੋਵਾਂ ਨੇ👌👌👌
ਫਿਲਮਾਂ ਫੁਲਮਾਂ ਲਈ ਟਰਾਈ ਕਰੋ, ਖਬਰੇ ਕਿਤੇ ਤੀਰ ਤੁੱਕਾ ਲੱਗ ਈ ਜਾਵੇ😉😉😉😉
ਗਰੂ ਸਾਹਿਬ ਦਾ ਹੁਕਮ ਹੈ ਕਿ ਕਦੇ ਵੀ ਮਾਂ ਪਿਉ ਭੈਣ ਭਰਾ ਦੀ ਇਜਤ ਖਰਾਬ ਨਹੀਂ ਕਰਨੀ ਚਾਹੀਦੀ ਇਜਤ ਬਣਾਉਣ ਨੂੰ ਬੜਾ ਸਮਾਂ ਲਗਦਾ ਹੈ ਗਵਾਉਣ ਨੂੰ ਦੋ ਮਿੰਟ ਲਗਦੇ ਹਨ ਇਜਤ ਤੇ ਜਿੰਦਗੀ ਬਹੁਤ ਕੀਮਤੀ ਹੁੰਦੇ ਸਕੂਲਾਂ ਕਾਲਜਾਂ ਯੁਨੀਵਰਸਿਟੀਆਂ ਵਿੱਚ ਪੜਾਈ ਦੇ ਨਾਲ ਨਾਲ ਧਾਰਮਿਕ ਤੇ ਸਮਾਜਿਕ ਕਦਰਾਂ ਕੀਮਤਾਂ ਬਾਰੇ ਵੀ ਸਕੂਲਾਂ ਕਾਲਜਾਂ ਯੁਨੀਵਰਸਿਟੀਆ ਵਿਚ ਪੜ੍ਹ ਰਹੀਆ ਧੀਆਂ ਭੈਣਾਂ ਪੁੱਤਰਾਂ ਵਾਸਤੇ ਇਕ ਵਿਸ਼ਾ ਧਰਮ ਦਾ ਵੀ ਹੋਣਾ ਚਾਹੀਦਾ ਹੈ ਧਾਰਮਿਕ ਗਿਆਨ ਕਾਨੂੰਨ ਤੋਂ ਵੀ ਵਧੀਆ ਹੁੰਦਾ ਹੈ ਜੋ ਬੰਦੇ ਨੂੰ ਮਾੜੇ ਬੁਰੇ ਗੰਦੇ ਕੰਮ ਕੁਸੰਗਤ ਤੋ ਬਚਾਉਂਦਾ ਹੈ ਆਪਣੇ ਘਰੇਲੂ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਇਸ ਪੈਸੇ ਨੂੰ ਬਚਾ ਕੇ ਗਰੀਬਾਂ ਲੋੜਵੰਦਾਂ ਨੂੰ ਰੋਟੀ ਕਪੜਾ ਦਵਾਈ ਪੜਾਈ ਦਵਾਈ ਰਾਸ਼ਨ ਮਕਾਨ ਦਾ ਇੰਤਜ਼ਾਮ ਕਰੋ ਕਲਾਕਾਰਾਂ ਪੈਲਸਾਂ ਹੋਟਲਾਂ ਚ ਫਾਲਤੂ ਰੀਤੀ ਰਿਵਾਜ਼ਾਂ ਨਸ਼ਿਆਂ ਪਾਪਾਂ ਗੰਦੇ ਗੀਤਾਂ ਨਾਚ ਡਾਂਸ ਗਾਣੇ ਸੁਣਨੇ ਤੋ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਤਮਾਖੂ ਅਫੀਮ ਚਰਸ ਗੰਦੇ ਗੀਤ ਫਿਲਮਾਂ ਨਾਟਕ ਚੁਟਕਲੇ ਸ਼ਿਅਰ ਸੁਨੇਹੇ ਤਸਵੀਰਾਂ ਗੰਦੀਆ ਗਲਾਂ ਕਰਨ ਕਰਨ ਸੁਣਨ ਦੇਖਣ ਤੋਂ ਅਤੇ ਕੀਮਤੀ ਸਮਾਂ ਤੇ ਪੈਸਾ ਬਰਬਾਦ ਤੋ ਗੁਰੂ ਸਾਹਿਬ ਜੀ ਨੇ ਮਨ੍ਹਾਂ ਕੀਤਾ ਹੋਇਆ ਹੈ ਧੰਨਵਾਦ ਜੀ
Ha bai ji eh drama ha real patarkar nahi
Right
O bol ta rha v ma faer keta hor keme
ਮਲੂਕਾ ਸਾਹਿਬ ਇਹੋ-ਜਿਹੀਆ ਵੀਡੀਓ ਬਨਾਉਣ ਦੀ ਲੋੜ ਹੈ ਗੱਲ ਇਸ ਤਰਾਂ ਹੈ ਕਿ ਮੈਨੂੰ ਲਗਦਾ ਲੋਕ ਜਾਣ-ਬੁੱਝ ਕੇ ਪੈਲੇਸ ਵਿੱਚ ਗੋਲੀਆਂ ਚਲਾਉਂਦੇ ਹਨ ਜਿਸ ਨੇਂ ਆਪਣਾ ਕੋਈ ਵੈਰ ਕੱਢਣਾ ਹੁੰਦਾ ਉਹ ਪੈਲੇਸ ਵਿੱਚ ਹੀ ਵੈਰ ਕੱਢ ਲੈਂਦਾ ਮਤਲਬ ਬੰਦਾ ਮਾਰ ਦਿੰਦਾ ਬਾਅਦ ਵਿੱਚ ਗੱਲ ਇਹ ਉਡ ਜਾਂਦੀ ਕਿ ਪੈਲੇਸ ਵਿੱਚ ਗੋਲੀ ਚੱਲ ਗਈ।
RAJINDER SINGH AUSTRIA
ਗਰੂ ਸਾਹਿਬਾ ਦਾ ਹੁਕਮ ਮੰਨੋ -ਕਲਾਕਾਰਾਂ ਨੂੰ ਲੱਖਾਂ ਰੁਪਏ ਦੇਕੇ ਧੀਆਂ ਭੈਣਾਂ ਮਾਂਵਾਂ ਬੱਚੇ ਬੱਚੀਆਂ ਸਾਹਮਣੇ ਪੰਜਾਬੀ ਵੀਰੋ ਪੈਲਸਾਂ ਹੋਟਲਾਂ ਚ ਗੰਦੇ ਗੀਤ ਨਾਚ ਡਾਂਸ ਗਾਣੇ ਸੁਣਨੇ ਅਤੇ ਫਾਲਤੂ ਰੀਤੀ ਰਿਵਾਜ਼ਾਂ ਨਸ਼ਿਆਂ ਤੇ ਪੈਸਾ ਲਾਉਣਾ ਛੱਡੋ-ਆਪਣੇ ਘਰੇਲੂ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਇਸ ਪੈਸੇ ਨੂੰ ਬਚਾ ਕੇ ਗਰੀਬਾਂ ਲੋੜਵੰਦਾਂ ਨੂੰ ਰੋਟੀ ਕਪੜਾ ਦਵਾਈ ਪੜਾਈ ਰਾਸ਼ਨ ਮਕਾਨ ਦਾ ਇੰਤਜ਼ਾਮ ਕਰੋ ਧੰਨਵਾਦ ਜੀ ਗੂਰੁ ਸਾਹਿਬਾਂ ਨੇ ਵੀ ਧੀਆਂ ਪੁੱਤਰਾਂ ਦੇ ਵਿਆਹ ਕੀਤੇ ਹਨ- ਸਾਦਾ ਲੰਗਰ ਹੁੰਦਾ ਸੀ ਸਾਰੇ ਬਰਾਤੀ ਤਿੰਨ ਦਿਨ ਪਾਠ ਕਥਾ ਕੀਰਤਨ ਢਾਡੀ ਵਾਰਾਂ ਕਵੀਸ਼ਰੀ ਗਾਕੇ ਸੁਣਕੇ ਖੁਸ਼ੀ ਮਨਾਦੇ ਸਨ
ਪੱਤਰਕਾਰ ਜੀ ਜੋ ਮਰਜ਼ੀ ਕਰਵਾ
ਸਰਕਾਰ ਲੋਕਾਂ ਦੀਆਂ ਅੱਖਾਂ ਵਿੱਚ
ਘੱਟਾ ਪਾਓਦੀ।
ਬਾਈ ਜੀ ਭਜਿਆ ਬਾਈ ਸੁਆਦ ਆ ਗਿਆ
Fake
Reporter ji salute to you.
Very good 👍 like that person making a problems to others.
Must be police take action.
Thanks for video
Very very good 👍
ਬਹੁਤ ਵਧੀਆ ਗੱਲ ਕਰ ਰਹੇ ਹਨ ਵੀਰ ਜੀ
Thanks. ਚਲੀਆਂ ਸੀ ਦੋ ਗੋਲੀਆਂ ਸਾਰੀ ਉਮਰ ਕਹਿਚੈਰੀਆਂ ਚ ਲੰਘ ਗਈ।
kis to?
ਬਾਹਲ਼ਾ ਫੁਕਰਾ uncle
ਬਹੁਤ ਵਧੀਆ ਐਕਟਿੰਗ
ਗੋਲੀਆਂ ਚਲਾਉਣ ਬਹੁਤ ਹੀ ਗਲਤ ਗੱਲ ਹੈ ਵੀਰ ਜੀ
ਬਾਈ ਜੀ ਪਰਚਾ ਦਰਜ ਕਰਵਾਕੇ ਹਟੇਓ ਇਸ ਫੁਕਰੇ ਤੇ 👍
Very nice role patarkar beer ji sabas God bless to you
Dil se salute thanks 🙏 reporter sahib
ਉਹ ਅੰਕਲ ਤੂੰ ਸਿਆਣਾ ਬਿਆਣਾ ਤੂੰ ਬੱਚਿਆ ਨੂੰ ਕੀ ਸਮਝਾਏ ਗਾ
O bhrava vese e video bnayi aa😀
ਸਹੀ ਕਿਹਾ ਵਿਰੈ ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਰੂਪੲਏ ਮੰਗਦਾ ਫਿਰੋਤੀ ਦਾ ਖਰੜ ਗੂਲ ਮੋਹਰ ਸਿਟੀ ,ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ
oye smajsaviya a scripted video ava na smajsava na wandi jaya kro
Very very nic veer g
Bahut hi vadhia hai Mann sahib di Sarkar bahut vadhia lok is ta sath den kanoon da pura sath den
ਬਹੁਤ ਵਧੀਆ ਪੱਤਰਕਾਰ ਸਾਬ ਜੀ ਬਿਲਕੁਲ ਸਹੀ ਕੀਤਾ ,,ਸਰਮ ਆਉਣੀਂ ਚਾਹੀਦੀ ਇਸਨੂੰ ਚੌਰੇ ਨੂੰ ,ਸਰਮ ਦਾ ਘਾਟਾ ,,
Good job
ਬਾਈ ਜੀ ਗੋਲੀ ਚਲਾਣੀ ਗਲਤ ਐ ਇਤਾ ਹਕਾਰ ਵਿੱਚ ਐ
Patter kar veer very👍👍 nice job God bless🙏🙏 you
Jionda rehe maluke veer ji, real patarkar
ਸਾਡੇ ਮੁੰਡੇ ਦਾ ਵਿਆਹ ਇੱਕ ਜਨਵਰੀ ਦੋ ਹਜ਼ਾਰ ਸਤਾਰਾਂ ਵਿਚ ਸੀ ਅਸੀਂ ਵਿਆਹ ਦੇ ਕਾਰਡਾਂ ਤੇ ਹੀ ਲਿਖਵਾ ਦਿੱਤਾ ਸੀ ਕਿ। ਨੋਟ ਕੋਈ ਵੀ ਸੱਜਣ ਆਪਣਾ ਅਸਲਾ ਨਾਲ ਲੈਕੇ ਨਾ ਆਵੇ।
ਬਹੁਤ ਵਧੀਆ ਤਰੀਕਾ 🌹🙏🏾
ਬੋਤ ਵਦੀਅਾ ਵੀਰ ਜੀ
ਸਮਾਜ ਨੂੰ ਸਹੀ ਸੇਧ ਦੇਣ ਲਈ ਪੱਤਰਕਾਰ ਵੀਰ ਨੂੰ ਦਿਲੋਂ ਸਲਾਮ। ਇਸ ਨੂੰ ਕਹਿੰਦੇ ਨੇ ਪੱਤਰਕਾਰੀ।🙏
ਇਹੋ ਜਿਹੇ ਫੁਕਰੇ ਸਮਾਜ ਦਾ ਬੇੜਾ ਗਰਕ ਕਰ ਰਹੇ ਹਨਪੱਤਰਕਾਰ ਵੀਰ ਨੂੰ ਸਲਾਮ ।
Very good press
Balle balle very good press veer kine hankerbajh lok
ਗੋਲੀਆਂ।ਚਲੋਂ।ਣ। ਵਾਲੇ ਨੂੰ। ਅੱਜ। ਕੱਲ। ਸਪੋਟ। ਬਹੁਤ। ਜਾਂਦਾ।ਹੁੰਦੀ। ਹੈ
ਕਿਸੇ ਦਾ ਵੀ ਨੁਕਸਾਨ ਹੋ ਸਕਦਾ
ਪੱਤਰਕਾਰ ਵੀਰ salute
Very good thoughts Maluka ji
Bahut 2 Dhanwad veer ji 🙏 👍Shabash.
40ਲੱਖ ਵਿਆਹ ਤੇ ਲਗਾਇਆ ਅਜੇ ਕਮਾਈਆਂ ਨਹੀਂ ਹੈਗੀਆਂ
ਜਿਹੜੇ ਇਸ ਤਰ੍ਹਾਂ ਫਾਇਰ ਕਰਨ ਦੇ ਸ਼ੌਕੀਨ ਹਨ ਇਹਨਾਂ ਦੀ ਸਾਲ ਵਿਚ ਇਕ ਮਹੀਨਾ ਬਾਰਡਰ ਤੇ ਡਿਊਟੀ ਲਾਈ ਜਾਵੇ ਜੀ
So nice!!! Jaskaran sir.
ਵਧੀਆ ਕਮੇਡੀ ਕਰ ਰਹੇ ਹੋ
ਬਹੁਤ, ਚੰਗੀ, ਗੱਲ, ਕੀਤੀ, ਪੱਤਰਕਾਰ , ਜੀ
ਫੁਕਰਾਪਣ ਮਾੜਾ ਹੈ ਪਰ ਪੰਜਾਬ ਨਾਲੋਂ ਦਸ ਗੁਣਾ ਵੱਧ ਗੋਲੀਆਂ ਦੂਸਰੀਆਂ ਸਟੇਟਾਂ ਵਿੱਚ ਚੱਲਦੀਆਂ ਹਨ ਇਹ ਇਕ ਸਚਾਈ ਹੈ
Very very nice 👍👍👍
Very nice content
ਹੰਕਾਰਿਆ ਪੈਸੇ ਦੇਣ ਵਾਲਾ ਵੱਡਾ ਵਾਹਿਗੁਰੂ ਤੇਰਾ ਹੰਕਾਰ ਤੋੜੇ
Very good job vita
Bahut vadhiya msg reporter veer g
ਗੋਲੀਆਂ ਚਲਾਉਣ ਵਾਲੇ ਦੇ ਜੁੱਤੀਆਂ ਫੇਰੋ ਇਹ ਸਰਾਸਰ ਗਲਤ ਹੈ
ਲੀਡਰਾਂ ਲਈ ਕਨੂੰਨ ਹੋਰ ਹਨ।ਆਮ। ਲੋਕਾਂ ਲੲਈ। ਹੋਰ ਹਨ। ਇਹ ਕਿਹੜਾ ਕਿਸੇ ਲੀਹ।ਤੇ ਆਇਆ ਮੰਨਣ ਨੂੰ ਤਿਆਰ ਨਹੀਂ ਧਨਵਾਦ ਜੀ
Very nice salute you brother keep it up good job 👍
05:08ਤੋਂ 05:18 ਚਾਦਰ ਤੋਂ ਬਾਹਰ ਪੈਰ ਪਸਾਰਾਂ 😀😀😀😀😀😀😀😀😀😀
ਪੱਤਰਕਾਰ ਹੋਵੇ ਤਾਂ ਏਵੇ ਦਾ 😁😁😂😂👌👌
Very nice video and talented information to actions Punjab government
ਤੂੰ ਬਚੀਂ ਵੀਰ ਤੇਰੇ ਨਾ ਮਾਰੇ
Good patarkar Veer ji
ਸਿਆਣਾ ਬੰਦਾ ਕਿਵੇਂ ਸ਼ਰਮ ਲਾਹ ਕੇ ਗੱਲ ਕਰ ਰਿਹਾ ।ਹੰਕਾਰਿਆ ਬੰਦਾ।ਦਾੜੀ ਪੱਗ ਵਾਲਾ ਹੋ ਕੇ ਨਿਮਰਤਾ ਲਾਗੇ ਤਾਗੇ ਨਹੀਂ।ਧੰਨ ਹੈ ਪਤਰਕਾਰ।ਜਿਹੜਾ ਇਹੋ ਜਿਹਾ ਗੰਦੇ ਬੰਦੇ ਨਾਲ ਉਲਝ ਰਿਹਾ ।
ਚੱਕ ਚਾਹ ਨਾਂ ਕੇਲੇ ਕਿਓਂ ਕਿਮੇਂ ਲੱਗੀ ਗੱਲ ਦੱਸੀ ਨਾਂ ਕਿਸੇ ਨੂੰ ਗਿਆਨੀ ਜੀ ਰੇਲ ਬਣਾ ਕੇ ਰੱਖ 😀😁😝🤪
Very good
Bhot wadiya ji........
ਬਹੁਤ ਚੰਗੀ ਗੱਲ ਕੀਤੀ ਪੱਤਰਕਾਰ ਜੀ
News man. very nice person. please. Jaskaran veer. carry on. for. social security. and awareness
ਜਦੋਂ ਸਰਕਾਰ ਆਪਣੀ ਆਈ ਤੇ ਆ ਗਈ ਤਾਂ ਇੱਕ ਦਿਨ ਚ ਹਟਾ ਦਿਉਗੀ
Vah ji maluka saab ji .🙏🏾
Very nice brother.
ਪੁਲਸ ਕਾਰਵਾਈ ਹੁਣੇ ਕਰੇ ਪੈਲੇਸ ਵਿੱਚੋ ਹੀ ਲੈਕੇ ਜਾਵੇ ਫੱੜਕੇ
According to my opinion the reporter is very correct for covering this episode. but the person who is responsible for the incidents is having a very heavy head due to his wealth. Totally gone against the decision taken by the authorities. Should be put behind the bars. So that others will learn the lesson from happening. I salute to the reporter for covering and having the patience.👍👍
ਇਹ ਤਾਂ ਪ੍ਰੀ ਪਲੈਨਡ ਏ ਼਼਼਼਼ ਇਹ ਤਾਂ ਹੋ ਨਹੀਂ ਸਕਦਾ
Good report
Very very good patarkar
Very good sir ji
Very nice good job 👍