ਵਡਾਲਾ ਦੇ ਕਨਵੀਨਰ ਬਣਦਿਆ ਹੀ ਚੰਦੂਮਾਜਰਾ ਨੇ ਪਾ ਲਿਆ ਬੈਕ ਗੇਅਰ ?

แชร์
ฝัง
  • เผยแพร่เมื่อ 14 ต.ค. 2024
  • ਵਡਾਲਾ ਦੇ ਕਨਵੀਨਰ ਬਣਦਿਆ ਹੀ ਚੰਦੂਮਾਜਰਾ ਨੇ ਪਾ ਲਿਆ ਬੈਕ ਗੇਅਰ ?
    #Jagbani #SukhbirSinghBadal
    #BabbiBadal
    #ShiromaniAkaliDal
    #LatestPunjabNews
    #PunjabPolitics
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 153

  • @msrayat6409
    @msrayat6409 2 หลายเดือนก่อน +5

    ਗੁਰਦੁਆਰਾ ਸਾਹਿਬ ਨੇਕੀ ਪਰਉਪਕਾਰ ਦੇ ਕੇਂਦਰ,ਪ੍ਰਧਾਨਗੀ ਨਹੀਂ, ਸੇਵਾਦਾਰ 👍🙏🏼🙏🏼

  • @gurtekbhangal5039
    @gurtekbhangal5039 2 หลายเดือนก่อน +2

    100% true

  • @balwindersinghbrar5963
    @balwindersinghbrar5963 2 หลายเดือนก่อน +49

    ਅਕਾਲੀ ਦਲ ਦੀ ਅਧੋਗਤੀ ਲਈ ਮੁੱਖ ਤੌਰ ‘ਤੇ ਬਾਦਲ ਪਰਿਵਾਰ ਜ਼ੁੰਮੇਵਾਰ ਹੈ। ਬਾਦਲ ਪਰਿਵਾਰ ਹੁਣ ਅਕਾਲੀ ਦਲ ਨੂੰ ਕਿਸੇ ਤਾਨਾਸ਼ਾਹ ਦੀ ਤਰ੍ਹਾਂ ਚਲਾ ਰਿਹਾ ਸੀ। ਭਾਵੇਂ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਨੇ ਵੀ ਅਕਾਲੀ ਰਾਜ ਵਿੱਚ ਰੱਜਕੇ ਨਿੱਜੀ ਲਾਹੇ ਲਏ ਹਨ। ਪਰ ਉਸਨੇ ਆਪਣੇ ਤਾਨਾਸ਼ਾਹ ਦੇ ਹਰ ਹੁਕਮ ਨੂੰ ਸਤਿ ਸਤਿ ਕਰਕੇ ਸਵੀਕਾਰ ਕੀਤਾ। ਦੇਸ਼ ਭਗਤੀ ਵਾਲ਼ੇ ਜਜ਼ਬੇ ਨੂੰ ਇਸ ਅਕਾਲੀ ਦਲ ਨੇ ਲੰਮੇ ਸਮੇਂ ਤੋਂ ਵਿਸਾਰਿਆ ਹੋਇਆ ਸੀ। ਤਖ਼ਤਾਂ ਦੇ ਜੱਥੇਦਾਰਾਂ ਨੂੰ ਵੀ ਪੂਰੀ ਤਰ੍ਹਾਂ ਪ੍ਰਭਾਵਹੀਣ ਕਰ ਦਿੱਤਾ ਗਿਆ ਹੈ। ਦਰਅਸਲ 1997 ਤੋਂ ਲੈ ਕੇ ਹੁਣ ਤੱਕ ਇਸ ਅਕਾਲੀ ਪਾਰਟੀ ਦੇ ਸਥਾਨਿਕ ਲੀਡਰਾਂ ਤੋਂ ਲੈ ਕੇ ਪਾਰਟੀ ਦੇ ਪ੍ਰਧਾਨ, ਮੁੱਖ ਮੰਤਰੀ ਤੱਕ ਯਾਨੀ ਸਮੁੱਚੀ ਟੀਮ ਨੇ ਪਾਰਟੀ ਨੂੰ ਮਜ਼ਬੂਤ ਅਤੇ ਵਿਕਾਰਮਈ ਬਣਾਉਣਾ ਛੱਡਕੇ ਆਪਣੇ ਘਰ ਭਰਨ ਲੱਗ ਪਏ ਸਨ। ਇਹਨਾਂ ਦੇ ਰਾਜਭਾਗ ਵਿੱਚ ਆਮ ਲੋਕ ਕਚਹਿਰੀਆਂ, ਅਦਾਲਤਾਂ, ਦਫ਼ਤਰਾਂ, ਬਜ਼ਾਰਾਂ, ਮੰਡੀਆਂ ਵਿੱਚ ਬੇਕਿਰਕੀ ਅਤੇ ਬੇਰਹਿਮੀ ਨਾਲ ਲੁੱਟੇ ਜਾਂਦੇ ਰਹੇ। ਪਰ ਇਹਨਾਂ ਨੇ ਸ਼ਾਜਿਸ਼ੀ ਅਤੇ ਬੇਸ਼ਰਮੀ ਭਰੀ ਖ਼ਾਮੋਸ਼ੀ ਧਾਰੀ ਰੱਖੀ। ਤੇ ਹੁਣ ਲੋਕਾਂ ਨੇ ਆਪਣੀ ਵਾਰੀ ਆਉਣ ‘ਤੇ ‘ਅਕਾਲੀਆਂ’ ਨੂੰ ਉਹਨਾਂ ਦੀ ਸਹੀ ਔਕਾਤ ਦਿਖਾ ਦਿੱਤੀ ਹੈ। ਲੋਕਾਂ ਦੀ ਕਚਹਿਰੀ ਵਿੱਚ ਇਹ ਜਾਣ ਜੋਗੇ ਨਹੀਂ ਛੱਡੇ। ਹੁਣ ਇਹ ਹਕੂਮਤ ਕਰਨ ਵਾਲ਼ਾ ਝੱਸ ਪੂਰਾ ਕਰਨ ਲਈ ਕਿਸੇ ਨਵੀਂ ਚੋਰ ਮੋਰੀ ਦੀ ਤਲਾਸ਼ ਕਰਨਗੇ।

    • @rajwindergill8323
      @rajwindergill8323 2 หลายเดือนก่อน +3

      I’m o😅

    • @hardipsingh6644
      @hardipsingh6644 2 หลายเดือนก่อน +4

      Qaaaq

    • @raghbirsinghsandhu4710
      @raghbirsinghsandhu4710 2 หลายเดือนก่อน +2

      Aaaaaaaaaa

    • @msrayat6409
      @msrayat6409 2 หลายเดือนก่อน +1

      ਸਾਰੀ ਲੀਡਰ ਸ਼ਿਪ ਨੂੰ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਜਾਣਾ ਚਾਹੀਦਾ ਹੈ 🎉🎉🎉🎉

    • @msrayat6409
      @msrayat6409 2 หลายเดือนก่อน +1

      ਗੁਰਦੁਆਰਾ ਸਾਹਿਬ ਨੇਕੀ ਪਰਉਪਕਾਰ ਦੇ ਕੇਂਦਰ,ਪ੍ਰਧਾਨਗੀ ਨਹੀਂ, ਸੇਵਾਦਾਰ 👍🙏🏼🙏🏼

  • @BalbirSingh-hy5qp
    @BalbirSingh-hy5qp 2 หลายเดือนก่อน +5

    ਆਕਾਲੀ ਦਲ ਵਾਲੇ ਸਾਰੇ ਹੀ ਲੋਕਾਂ ਦੇ ਮਨਾਂ ਲਹਿ ਚੁਕੇਹਨ।ਹੁਣ ਇਹ ਜਿੰਨਾ ਮਰਜੀ ਜੋਰ ਲਾ ਲੈਣ ਇਹਨਾਂ ਇਕ ਵੀ ਵੋਟ ਨਹੀਂ ਪਵੇਗੀ ।

  • @msrayat6409
    @msrayat6409 2 หลายเดือนก่อน +1

    ਦਇਆ ਜਾਣੇ ਜੀ ਕੀ
    ਕਿਸ਼ ਪੁੰਨ ਦਾਨ ਕਰੇ!! 🙏🏼🙏🏼

  • @msrayat6409
    @msrayat6409 2 หลายเดือนก่อน +2

    ਮੰਦਿਰ ਗੁਰਦੁਆਰਾ ਮਸਜਿਦ ਮਨੁੱਖਤਾ ਨੂੰ ਇਨਸਾਨੀਅਤ ਨਾਲ ਜੋੜ ਕੇ ਰੂਹਾਨੀਅਤ ਦਾ ਅਹਿਸਾਸ ਹੁੰਦਾ ਹੈ 👍🙏🏼

  • @mangatsingh670
    @mangatsingh670 2 หลายเดือนก่อน +7

    ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਾਦਲ ਦਲ ਦਾ ਖ਼ਤਮ ਹੋਣਾ ਬਹੁਤ ਜ਼ਰੂਰੀ ਹੈ

  • @jagrajsandhu8421
    @jagrajsandhu8421 2 หลายเดือนก่อน +3

    ਤੂੰ ਤਾਂ ਹੁਣ ਮਹਿਸੂਸ ਕਰਦਾ,, ਪੰਜਾਬ ਪੰਜਾਬੀ ਪੰਜਾਬੀਅਤ ਦੇ ਵਿਰਸੇ ਦੀਆਂ ਨੀਤੀਆਂ ਨਾਲ ਪਿਆਰ ਕਰਨ ਵਾਲੇ,,ਬੜੇ ਸਮੇਂ ਤੋਂ ਆਖਦੇ ਸੀ, ਬਾਦਲਕਿਆਂ ਦੀਆਂ ਸ਼੍ਰੋਮਣੀ ਅਕਾਲੀ ਦਲ ਦਾ ਭੱਠਾ ਬਿਠਾਇਆ ਗਿਆ ਹੈ,

  • @p.sstudiorjp8288
    @p.sstudiorjp8288 2 หลายเดือนก่อน +6

    ਅਕਾਲੀ ਦਲ ਤਾਂ ਬਚ ਸਕਦੀ ਜੈ ਸੁਖਵੀਰ ਬੀਬਾ ਬਾਦਲ ਮਜੀਠੀਆ ਪ੍ਰੇਮ ਸਿੰਘ ਚੰਦੂਮਾਜਰਾ ਦਲਜੀਤ ਚੀਮਾ ਬੀਬੀ ਜਗੀਰ ਕੌਰ ਤੇ ਵਿਰਸਾ ਸਿੰਘ ਵਲਟੋਹਾ ਜੈ ਕੀਤਾ ਵੈਸਟ ਇੰਡੀਜ਼ ਚਲੇ ਜਾਣ ਸਦਾ ਲੀ ਮੁੜ ਕੇ ਪੰਜਾਬ ਫੋਨ ਵੀ ਨਾ ਕਰਨ ਭੁੱਲ ਜਾਣ ਕੇ ਪੰਜਾਬ ਕਿ ਆ
    ਫੇਰ ਕਿਤੇ ਅਕਾਲੀ ਦਲ ਪੈਰਾ ਸਿਰ ਹੋ ਸਕਦੀ ਆ

  • @rbrar3859
    @rbrar3859 2 หลายเดือนก่อน +7

    ਸੁੱਖਬੀਰ ਬਾਦਲ ਨੇ ਆਪਣੀਆਂ ਅੱਖਾਂ ਬੰਦ ਰੱਖੀਆਂ , ਜਦੋ ਨਾਲ ਦੇ ਸਾਥੀਆਂ ਨੇ ਰੱਜ ਕੇ ਗੁਰੂ ਘਰ ਤੇ ਪੰਜਾਬ ਨੂੰ ਲੁੱਟਿਆ ਸੀ।

  • @msrayat6409
    @msrayat6409 2 หลายเดือนก่อน +1

    [ ਗੁਰੂ ਕੀ ਗੋਲਕ
    ਗਰੀਬ ਦਾ ਮੂੰਹ 👍🙏🏼
    [ ਇੱਕ ਪਿੰਡ ਵਿੱਚ ਇੱਕ ਹੀ ਗੁਰਦੁਆਰਾ ਸਾਹਿਬ ਵਿਖੇ ਲੋੜਵੰਦ ਲੋਕਾਂ ਵਾਸਤੇ ਲੰਗਰ ਮੇਡਿਸਿਨ ਹੋਰ ਬੁਨਿਆਦੀ ਲੋੜ
    ਨਿਤਨੇਮ ਆਸ਼ਾ ਦੀ ਵਾਰ,ਗੁਰਬਾਣੀ ਦੀ ਕਥਾ ਕੀਰਤਨ ਜਰੂਰੀ ਹੈ 👍🙏🏼

  • @Komalsingh-xu8ir
    @Komalsingh-xu8ir 2 หลายเดือนก่อน +2

    Absolutely right.

  • @beantsingh9208
    @beantsingh9208 2 หลายเดือนก่อน +4

    ਸਾਬਿਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਅਤੇ ਬਾਕੀ ਬੱਬੀ ਬਾਦਲ ਵਲੋਂ ਕਹੇ ਗਏ ਵਿਆਕਤੀ ਸਰੋਮਿਣੀ ਅਕਾਲੀ ਦਲ ਦੀ ਅਗਵਾਈ ਕਰਨ ਦੇ ਯੋਗ ਹਨ।

  • @msrayat6409
    @msrayat6409 2 หลายเดือนก่อน

    ਘਾਲ ਖਾਹਿ ਕਿਸ਼ ਹੱਥੋਂ ਦੇ
    ਰਾਹੁ peshana ਸੇ 👍🙏🏼

  • @GurjantSingh-eh6em
    @GurjantSingh-eh6em 2 หลายเดือนก่อน +11

    ਪੱਤਰਕਾਰ ਸਾਹਿਬ ਪੁਰਾਣੇ ਬੰਦੇ ਅਕਾਲੀ ਦਲ ਦਾ ਖੈਹੜਾ ਛੱਡਣ ਨਵੇ ਆਪਣੇ ਆਪ ਪੈਦਾ ਹੌ ਜਾਣਗੇ। ਇਸ ਗੱਲ ਦਾ ਫਿਕਰ ਨਾ ਕਰੋ ਜੀ।

  • @msrayat6409
    @msrayat6409 2 หลายเดือนก่อน +1

    ਦਇਆ ਧਰਮ ਕਾ ਮੂਲ ਹੈ ਪਾਪ ਮੂਲ ਅਭਿਮਾਨ!!🙏🏼🙏🏼

  • @kanuwelfaresociety
    @kanuwelfaresociety 2 หลายเดือนก่อน +4

    ਸੁਖਬੀਰ ਬਾਦਲ ਨੂ ਵੀ ਬੈਕ ਗੇਰ ਲੱਗਾ ਲੈਣਾ ਚਾਹੀਦਾ ਹੈ

  • @gurmitsingh2445
    @gurmitsingh2445 2 หลายเดือนก่อน +6

    very nice ❤❤❤❤❤

  • @majorsingh4297
    @majorsingh4297 2 หลายเดือนก่อน +5

    ਵਾਹ ਵੀਰ ਕਮਾਲ ਦੀਆਂ ਲਾਹਨਤਾਂ ਪਾਈਆਂ ਪਹਿਲਾਂ ਤਾਂ ਬਾਦਲਾਂ ਦੇ ਲਾਣੇ ਸਾਰੇ ਮੂਰਖ਼ ਹੀ ਮਿਲੇ,ਮਸਲਨ ਮਨਪ੍ਰੀਤ ਬਾਦਲ ਪੜਿਆ ਲਿਖਿਆ ਮੂਰਖ਼, ਦੂਜ਼ਾ ਸਿਰੇ ਦਾ ਨਸ਼ੇੜੀ ਪਿਓ ਨੂੰ ਪਿਤਾ ਸਮਾਨ ਬਾਪ ਕਹਿਣ ਵਾਲਾ ਮਾਹ ਮੂਰਖ਼, ਇੱਕ ਜਿਸਨੂੰ ਕਮਾਲ ਦੇ ਲਕਬ ਦਿੱਤੇ ਮੇਰੀ ਮੁਰਾਦ ਸਿਰਫ਼ ਕੱਦ ਹੀ ਜਿਸ ਦੀ ਪਹਿਛਾਣ ਮਜੀਠੀਆ ਬਿਲਕੁਲ ਅਕਲੋਂ ਵਾਂਝਾ, ਤੁਸੀਂ ਜੋ ਕਹਿ ਰਹੇ ਹੋ ਇਨਬਿਨ ਸੱਚ ਤੇ 1000% ਸਹੀ, ਧੰਨਵਾਦ ਵੀਰੇ

  • @romysandhusandhu3359
    @romysandhusandhu3359 2 หลายเดือนก่อน +11

    \ਸੁਖਬੀਰ ਸਿੰਘ ਬਾਦਲ,, ਮਜੀਠੀਆ ਸਾਬ,, ਇਹਨਾਂ ਨੂੰ ਪੰਥ ਵਿਚੋਂ ਛੇਕਿਆ ਜਾਵੇ,,,, ਕੋਈ ਮਾਫੀ ਨਹੀਂ ਇਹਨਾਂ ਚਾਹੀਦੀ ਹੈ ਜੀ,,,,

    • @balbirgill9961
      @balbirgill9961 2 หลายเดือนก่อน

      ਕਿਹੜਾ ਸਾਬ , ਚਿੱਟੇ ਦਾ ਤਸਕਰ

  • @surindersandhu6015
    @surindersandhu6015 2 หลายเดือนก่อน +1

    😮very good .

  • @gurcharansingh8698
    @gurcharansingh8698 2 หลายเดือนก่อน +3

    Babbi Badal di gal bat ba Kamal te suljhi hoi hai God bless him

  • @surindersingh-tj2vb
    @surindersingh-tj2vb 2 หลายเดือนก่อน +1

    Veer. Ji. Satsriakal. S. S. Assarpur. ❤❤❤❤❤❤❤

  • @gurtekbhangal5039
    @gurtekbhangal5039 2 หลายเดือนก่อน +1

    True

  • @kulwantsingh3183
    @kulwantsingh3183 2 หลายเดือนก่อน

    ਸੁਖਬੀਰ ਸਿੰਘ ਅਤੇ ਮਜੀਠੀਆ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਜੀ ਵਾਹਿਗੁਰੂ ਸਾਹਿਬ ਜੀ

  • @balbirgill9961
    @balbirgill9961 2 หลายเดือนก่อน +2

    ਬਾਦਲ ਸਾਬ ਤੁਸੀ ਵੀ ਖਾਣਾ ਜਾਅਦਾ ਖਾਣ ਲੱਗ ਗਏ, ਮੋਟੇ ਹੋ ਜਾਓਗੇ ।

  • @jagjitsingh-pu2tx
    @jagjitsingh-pu2tx 2 หลายเดือนก่อน +1

    Badal saab i am so impressed. you are so matured.

  • @partapsingh167
    @partapsingh167 2 หลายเดือนก่อน +5

    S Sukhbir Singh ji Balal ⭐🙏🏻🙏🏻

  • @dhannasinghdeol1122
    @dhannasinghdeol1122 2 หลายเดือนก่อน +15

    ਬੱਬੀ ਜੀ, ਹੁਣ ਸੁੱਖਾ ਅਮਲੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਪੇਸ਼ ਹੋਵੇਗਾ ਪਹਿਲਾਂ ਵਰਗਾ ਡਰਾਮਾ ਹੀ ਸਿੱਖ ਕੌਮ ਦੇਖੇਗੀ ਜੱਥੇਦਾਰ ਵਿੱਚ ਜੁਰਤ ਹੀ ਨਹੀਂ ਇਹ ਸਭ ਖੁਸਰੇ ਨੇ

    • @desibande14
      @desibande14 2 หลายเดือนก่อน

      ਤੇਰੀ ਅਕਲ ਦਾ ਪਤਾ ਤਾ ਤੇਰੇ ਕੁਮੈਟ ਵਿਚੋ ਹੀ ਲਗ ਗਿਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਬਾਰੇ ਕੁਮੈਟ ਕਰਨਾ।ਖੁਸਰਾ ਲਫਜ ਫਿਟੇਮੂੰਹ ਤੇਰੇ ਗੰਦ ਦੇ

    • @RanjotSingh-z2m
      @RanjotSingh-z2m 2 หลายเดือนก่อน +1

      😊😊

    • @SATNAMSINGH-cp5gz
      @SATNAMSINGH-cp5gz 2 หลายเดือนก่อน

      ਤੂੰ ਆਪਣੀ ਗਲ ਕਰ ਆਮ ਆਦਮੀ ਪਾਰਟੀ ਦੀ ਗਲ ਕਰ ਸਾਲਿਉ ਆਪਣੇ ਸ਼ਰੀਕੇਬਾਜ਼ੀ ਦਾ ਕਰਕੇ ਬਾਦਲਾਂ ਲਈ ਬਕਵਾਸ ਕਰਦਾ
      ਤੂੰ ਆਪਣੀ ਇਧਰ ਛਣਕਾ ਫੜਨ ਲਈ ਬਕਦਾ

  • @BalwinderSingh-kd4qz
    @BalwinderSingh-kd4qz 2 หลายเดือนก่อน

    ਗੁਰਪ੍ਰਤਾਪ ਸਿੰਘ ਵਡਾਲਾ ਬਹੁਤ ਹੀ ਠਰ੍ਹਮੇਂ ਵਾਲੇ ਮਿੱਠ ਬੋਲੜੇ ਕਾਬਲ ਇਨਸਾਨ ਹਨ ਜੇਕਰ ਉਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਉਹ ਜ਼ਰੂਰ ਕਾਮਯਾਬ ਹੋਣਗੇ।ਉਹ ਸਾਰਿਆਂ ਨੂੰ ਨਾਲ ਲੈਕੇ ਚੱਲਣਗੇ

  • @KulwantSingh-fu4bg
    @KulwantSingh-fu4bg 2 หลายเดือนก่อน +5

    ਅਕਾਲੀ ਦਲ ਵਿੱਚ ਸਵਾਰਥੀ ਲੋਕ ਇਕੱਠੇ ਹੋ ਗਏ ਜੋ ਗਲਤੀਆਂ ਤੇ ਅੱਖਾਂ ਮੀਟ ਲੈਂਦੇ ਹਨ।

  • @harnekmalhans7783
    @harnekmalhans7783 2 หลายเดือนก่อน +2

    Honest true sincere sacrificing leaders are needed to lead this party peole of Punjab want Akali Party to be strong

  • @JagdeepSinghJachak
    @JagdeepSinghJachak 2 หลายเดือนก่อน +3

    ਇਥੋਂ ਹੀ ਗਿਆ ਬਬੀ ਬਾਦਲ

  • @surinderkaur3243
    @surinderkaur3243 2 หลายเดือนก่อน +1

    ਤੁਸੀਂ ਕਿਉ NSA ਲਾਈ ਅੰਮ੍ਰਿਤਪਾਲ ਤੇ ਬਬੀ ਬਾਦਲ
    - ਕੇਸਰ ਸਿੰਘ ਭੰਗੂ

  • @gurdeepkaur4961
    @gurdeepkaur4961 2 หลายเดือนก่อน +2

    Very good wehguru ji

  • @NishansinghMalhi-y2p
    @NishansinghMalhi-y2p 2 หลายเดือนก่อน +4

    ਅਕਾਲੀ ਦਲ ਨੂੰ ਲੀਡਰ ਹੀ ਬਦਨਾਮ ਕਰ ਗਏ ਲੁੱਟਣ ਤੇ ਲੱਗੇ ਰਹੇ ਸਰਕਾਰ ਜਦੋਂ ਸੀ ਰੇਤਾ ਹੀ ਲੁੱਟਣ ਦੀ ਕਸਰ ਨਹੀ ਛੱਡੀ ਉਦੋ ਦੀ ਰੇਤਾ ਐਨੀ ਮਹਿੰਗੀ ਹੋ ਗਈ ਕੇ ਗਰੀਬ ਲੋਕਾਂ ਨੂੰ ਘਰ ਬਣਾਉਣਾ ਬਹੁਤ ਆਓਖਾਂ ਹੋ ਗਿਆ ਅਸੀਂ ਆਮ ਲੋਕ ਹੀ ਕੁਰਸੀਆਂ ਦਿੰਦੇ ਰਹੇ ਪਾ ਪਾ ਵੋਟਾਂ ਵਿੱਚ ਚੰਗੇ ਲੀਡਰ ਵੀ ਸੀ ਬਦਨਾਮ ਸਾਰੇ ਹੀ ਕਰਤੇ ,ਦੁੱਖ ਹੈ ਪੰਜਾਬ ਦੇ ਲੋਕਾਂ ਨੂੰ ਅਕਾਲੀ ਦਲ ਪੰਜਾਬ ਦੀ ਅਪਣੀ ਪਾਰਟੀ ਸੀ ਹੁਣ ਵੀ ਕੱਠੇ ਹੋਣ ਪੂਰੀ ਇਮਾਨਦਾਰੀ ਨਾਲ ਕੰਮ ਕਰਨ,ਅੱਗੇ ਲੀਡਰਾਂ ਦੇ ਸਟੇਡ ਸੀ ਦਿਨ ਰਾਤ ਮਿਹਨਤ ਕੀਤੀ ਸੀ ਹੁਣ ਤਾਂ ਪਾਰਟੀ ਬਦਲ ਜਾਂਦੇ ਹਨ

  • @SahibSingh-fk5ty
    @SahibSingh-fk5ty 2 หลายเดือนก่อน +3

    🎉very very nice. Badal(Sukhi Amli ) noo Akali Dalton bahir kado.PUNJAB BACHOA

  • @ArshdeepSingh-oh4qk
    @ArshdeepSingh-oh4qk 2 หลายเดือนก่อน +4

    ਹੁਣ ਤਾਂ ਬਾਈ ਘਰੇ ਬਹਿ ਜਾਓ
    ਕਿਓ ਬੇਇਜ਼ਤੀ ਕਾਰਵਾਈ ਜਾਂਦੇ ਹੋ

  • @msrayat6409
    @msrayat6409 2 หลายเดือนก่อน

    Vvvvvvvvvvv right 🎉🎉🎉🎉🎉🎉

  • @ParmSidhu-nq4iv
    @ParmSidhu-nq4iv 2 หลายเดือนก่อน +4

    ਆਮ ਪਾਰਟੀ ਵਾਲੇ ਬੈਠਾਗੇ ਸਾਰੇ ਪੈਸਾ ਬਣਾਉਣ ਤੇ ਆ

  • @msrayat6409
    @msrayat6409 2 หลายเดือนก่อน

    ਜੱਥੇਦਾਰ ਰਣਜੀਤ ਸਿੰਘ 🎉🎉🎉🎉

  • @HarvelSingh-mv6is
    @HarvelSingh-mv6is 2 หลายเดือนก่อน +2

    ❤😊😊

  • @JagdishSingh-tb3zb
    @JagdishSingh-tb3zb 2 หลายเดือนก่อน +1

    4:40 4:42 4:44 4:45 4

  • @AvtarSingh-nh6yj
    @AvtarSingh-nh6yj 2 หลายเดือนก่อน +4

    Babbi
    Badal
    Good
    Man
    Ho

  • @BinderBhatt
    @BinderBhatt 2 หลายเดือนก่อน +4

    Good luck bro

  • @msrayat6409
    @msrayat6409 2 หลายเดือนก่อน

    Great g 🎉🎉🎉🎉🎉🎉

  • @JaskaranSingh-oy9wg
    @JaskaranSingh-oy9wg 2 หลายเดือนก่อน

    Baby badal ji very nice thought.

  • @kulwantsingh5402
    @kulwantsingh5402 2 หลายเดือนก่อน +2

    Jethy ਤੁਸੀਂ ਰੱਬ ਬਣ gy ਕੁਛ ਕਰ ਲਓ ਜੋ manjury khuda hona

  • @pipalsinghsingh
    @pipalsinghsingh 2 หลายเดือนก่อน +3

    Babi badal ji very nice

  • @msrayat6409
    @msrayat6409 2 หลายเดือนก่อน

    Good coverage 🎉🎉🎉🎉🎉

  • @bhupindersingh4084
    @bhupindersingh4084 2 หลายเดือนก่อน

    ਧਿਆਨ।ਨਾਲ।ਸੂਣੋ।ਕੂਝ।ਸਿਂਖਣ।ਲੲਈ।ਮਿਲੇਗਾ

  • @harnekmalhans7783
    @harnekmalhans7783 2 หลายเดือนก่อน +2

    True true these so called Akalis are not real Akali They take benefit of being Akalis

  • @JaswinderDhaliwal-w7r
    @JaswinderDhaliwal-w7r 2 หลายเดือนก่อน +4

    ਜਦੋਂ ਜਹਾਜ ਡੁੱਬਦਾ ਚੂਹੇ ਛਾਲਾਂ ਮਾਰ ਕੇ ਭੱਜ ਹੀ ਜਾਂਦੇ ਨੇ ਖੜੀ ਗੱਡੀ ਉਪਰ ਕੋਈ ਨਹੀ ਚੜ੍ਹਦਾ ਚੜ੍ਹਦੇ ਸੂਰਜ ਨੂੰ ਹੀ ਸਲਾਮਾਂ ਹੁੰਦੀਆਂ ਸਾਰੇ ਹੈ ਚੱਲੇ ਹੋਏ ਕਾਰਤੂਸ ਨੇ ਇਹਨਾਂ ਨੂੰ ਧਰਮ ਤੋਂ ਪੈਸਾ ਤੈ ਅਹੁਦੇ ਪਿਆਰੇ ਹਨ

  • @gurtekbhangal5039
    @gurtekbhangal5039 2 หลายเดือนก่อน +1

    Millions for true take jkuk

  • @tajindersohal890
    @tajindersohal890 2 หลายเดือนก่อน

    Good babi ji badel

  • @JasPinder-gx3xs
    @JasPinder-gx3xs 2 หลายเดือนก่อน +2

    JUTHEDAR SHIB KOLO LOKA NOO KOEE OMID NHI. KE SUKHBI AUMLI NOO JO SJA BUNDEE HAI RUGHBIR SINGH OUH SJA X DE SUK NGE RSDHALIWALL ❤

  • @VikramSingh-qm5hc
    @VikramSingh-qm5hc 2 หลายเดือนก่อน +1

    ਸ਼ਬਾਸ਼ ਬਾੱਦਲਕੀਉ ਪਰੇਗਨਟ ਕੂੱੜੀ ਦੀ‌ ਮਸਾਲ ਦੇਣ ਲੱਗੇ ਸੋਚ ਲੈੰਦਾੰ ਏਹੈ ਜੀਨੰਸ ਜੋ ਬੋਲੇ ਅੰਦਰੌ ।😅

    • @ramsharanpaul4294
      @ramsharanpaul4294 2 หลายเดือนก่อน

      ਕਿਸੇ ਵਿਅਕਤੀ ਦਾ ਕਿਰਦਾਰ ਉਸ ਦੀ ਵਰਤੀ ਗਈ ਭਾਸ਼ਾ ਹੁੰਦੀ ਹੈ ਹਰ ਜਣਾ ਖਣਾ ਅਜ ਆਪਣੇ ਰੋਣੇ ਰੋਂਦਾ ਹੈ ਆਪਣੀ ਪੀੜੀ ਹੇਠ ਸੋਟਾ ਨਹੀਂ ਫੇਰਦੇ

  • @jugrajsinghjattana6797
    @jugrajsinghjattana6797 2 หลายเดือนก่อน +2

    😂😂😂😅😅😅😅😅😅😅😅u😢😂

  • @jagmohansingh7214
    @jagmohansingh7214 2 หลายเดือนก่อน +6

    ਬੱਬੀ ਬਾਦਲ ਜੀ ਤੁਸੀਂ ਵੀ ਟਿਕਟ ਨਹੀਂ ਮਿਲਿ ਤਾ ਹੀ ਪਾਰਟੀ ਨੂੰ ਛੱਡ ਕੇ ਗਿਆ ਸੀ ਤਸੀ ਆਪਣੀ ਪਾਰਟੀ ਬਾਰੇ ਸੋਚੋ ਤੂੰ ਅਕਾਲੀ ਪਾਰਟੀ ਤੋਂ ਅੰਬ ਲੈਣੇ

  • @amarjeetsingh7561
    @amarjeetsingh7561 2 หลายเดือนก่อน

    ਸਬ ਤੋਂ ਵੱਡਾ ਕਮੀਨਾ ਬੱਬੀ ਬਾਦਲ।

  • @GfgChh-lm4nj
    @GfgChh-lm4nj 2 หลายเดือนก่อน +2

    😂,

  • @dalbirsingh5804
    @dalbirsingh5804 2 หลายเดือนก่อน +2

    Samsjh. Karobabbi. Ji. App. Vi. Sukhbir. Sathi. Ho

  • @SurinderSingh-jk4er
    @SurinderSingh-jk4er 2 หลายเดือนก่อน +2

    What right Babbi Badal has got to comment on S A D He should look into shortcoming in his party He should honestly tell if Bhagwant Maan is Better politician than Sukhbir a Singh ?

    • @mittiputtmajhail2960
      @mittiputtmajhail2960 2 หลายเดือนก่อน +1

      Sukhbir is unfit for politics. He ia a trader and move on his business, He can go as low as his business needs. Baba Kharak Singh de time to kisse Akali Pardhan ne koi waziri ja MLA MP nahi hoia. Ki master Tara Singh, Sant Fateh Singh kssi chaudhar lai si. Badal ta Pardhangi nu Sikha nu gulam rakhan di khed rahe si. Business lai CMship te BJP rakhi si. Marri kismat nu BJP naal tor bethe te hun 741 vota vi dekh layia. Better hy k shadd dio. J do AD bann gaye ta dono hi khatam ho jange.

  • @Honey_Sidhu4
    @Honey_Sidhu4 2 หลายเดือนก่อน +6

    ਤੂੰ ਅਪਣੀ ਪਾਰਟੀ ਵਾਰੇ ਸੋਚ ਤੂੰ ਅਕਾਲੀ ਦਲ ਤੋਂ ਅੰਬ ਲੈਣੇ ਨੇ

  • @Ekamdeep-fn1fn
    @Ekamdeep-fn1fn 2 หลายเดือนก่อน +2

    Amlle,aap,he,bhrdan,bnia,he

  • @jaswantrai5840
    @jaswantrai5840 2 หลายเดือนก่อน +2

    Eh babbi badal da Naa sunde jarur se but iss bande de punjab, punjabiat lae ke contribution hai, eh kise nu ve pta ne.

  • @bhindermangat2777
    @bhindermangat2777 2 หลายเดือนก่อน +2

    SGPC and akal takhat should be free from traitors and masands

  • @kamaldeepdhillon8487
    @kamaldeepdhillon8487 2 หลายเดือนก่อน

    NO DOUBT, THIS PERSON ( BABBI BADAL) IS A VERY GOOD & HONEST PERSON UNFORTUNATELY SUKHVIR & MAJHATHIA DIDN'T GIVE HIM RESPECT IN AKALI DAL

  • @SuratSinghsandhu
    @SuratSinghsandhu 2 หลายเดือนก่อน +2

    Kom da bera gark badal ne kita hai ji

  • @singhbalkaran9130
    @singhbalkaran9130 2 หลายเดือนก่อน

    ਬਾਦਲ ਸਾਰੇ ਹੀ ਸਪ ਹਨ ਬਬੀ ਬਾਦਲ ਵੀ ਪਤਾ ਨਹੀ ਕਦੋ ਭਗਵੰਤ ਮਾਨ ਨੂੰ ਠਿੱਬੀ ਲਾਦੇ ।

  • @TajinderSingh-ro7hp
    @TajinderSingh-ro7hp 2 หลายเดือนก่อน +1

    Badal dal sara nawa ja purana sab nu daffa karo,,nawa akali dal khadha karo,te pardaan banao amritpal ji nu,,tusi dekho ge 2027 de sarkaar akaliya de hove ge

  • @GurmeetSingh-nk1qy
    @GurmeetSingh-nk1qy 2 หลายเดือนก่อน +2

    Sahib kehana pap hai ji Bubal ji
    T

  • @MohanSingh-d2j
    @MohanSingh-d2j 2 หลายเดือนก่อน

    ਇਹ ਤਾ ਪਹਿਲਾ ਸੁਖਵੀਰ ਸਿੰਘ ਬਾਦਲ ਪਾਣੀ ਮਾਰਦਾ ਹੁੰਦਾ ਸੀ ਤੂੰ ਅਕਾਲੀ ਦਲ ਤੋਂ ਕੀ ਲੈਣਾ ਤੂੰ ਤਾ ਮਾਨ ਦੇ ਪਾਣੀ ਮਾਰਦਾ ਆ ਮਾਰੀ ਜਾ ਤੂੰ ਵੀ ਦੱਸ ਦੇ ਤੂੰ ਕਿਹੜੇ ਸੰਘਰਸ਼ ਵਿੱਚ ਕੀ ਮਾਰਕਾ ਮਾਰਿਆ ।ਤੂੰ ਆਪਣੀ ਡਫਲੀ ਬਜਾਈ ਜਾ ਬਕਵਾਸ ਬੰਦ ਕਰ।

  • @arpanarpandeep8482
    @arpanarpandeep8482 2 หลายเดือนก่อน +1

    Lgda ehnu aam party vich ja ke aki
    Akali dal da bhut fikr pee gya aa

  • @HardeepSingh-e6d
    @HardeepSingh-e6d 2 หลายเดือนก่อน +2

    good veer b ji

  • @ajitsingh5295
    @ajitsingh5295 2 หลายเดือนก่อน +4

    ਸੁਖਬੀਰ ਜੀ ਤੋਂ ਵਧੀਆ ਵੀ ਨਹੀਂ ਕੋਈ ਮਿਲ ਸਕਦਾ ਜ

  • @bootasingh7039
    @bootasingh7039 2 หลายเดือนก่อน +2

    Badal pariwar ne panth da bera gark kita badal pariwar murdabad

  • @JagdishSingh-tb3zb
    @JagdishSingh-tb3zb 2 หลายเดือนก่อน +1

    Eh sare akali dal de Mukhi lidar panth cho chaike jane jaruri ho gaya han

  • @SurjitSingh-fz5ks
    @SurjitSingh-fz5ks 2 หลายเดือนก่อน +2

    Bhay Ranjit.singh.no.leo

  • @bhindermangat2777
    @bhindermangat2777 2 หลายเดือนก่อน +1

    First time Punjab got honest brave CM as bhagwant Maan corrupt congress and alkalies looted Punjab turn by turn they

  • @jawandsingh1308
    @jawandsingh1308 2 หลายเดือนก่อน +1

    O 😅to. O9😊

  • @lakwindersinghtimmy8693
    @lakwindersinghtimmy8693 2 หลายเดือนก่อน +1

    Bebkuf badia majithia saab da tan tuh nam lain da v tera status nahi h

  • @narinderpalsingh8751
    @narinderpalsingh8751 2 หลายเดือนก่อน +1

    ਗੁਰ ਪ੍ਰਤਾਪ ਵਡਾਲੇ ਦੀ ਕਰਤੂਤ ਸੁਣ ਲਉ। ਜਦੋਂ ਉਸ ਨੂੰ ਬਾਗੀ ਧੜੇ ਦੇ ਕਨਵੀਨਰ ਬਣਾਉਣ ਤੋਂ ਬਾਅਦ ਰਿਪੋਰਟਰ ਨੇ ਪੁੱਛਿਆ ਕਿ ਤੁਸੀਂ ਵੀ ਤਾਂ ਦੱਸ ਸਾਲ ਖਾਲੀ ਦੱਲ ਦੇ ਅੰਦਰ ਹੀ ਸੀ ਫੇਰ ਥੋਡੀ ਜ਼ਮੀਰ ਨੇ ਤੁਹਾਨੂੰ ਸੁਖਬੀਰ ਦੀਆਂ ਕਰਤੂਤਾਂ ਦੇ ਵਿਰੁੱਧ ਬੋਲਣ ਨੂੰ ਮਜਬੂਰ ਨਾਂ ਕੀਤਾ ਤੇ ਜੇ ਤੁਹਾਡੀ ਗੱਲ ਨਾਂ ਸੁਣੀ ਗਈ ਤਾਂ ਤੁਸੀਂ ਅਸਤੀਫਾ ਕਿਉਂ ਨਹੀਂ ਦਿੱਤਾ? ਅੱਗੋ ਬੇਸ਼ਰਮ ਵਡਾਲਾ ਕਹਿੰਦਾ ਅਸੀਂ ਸੋਚਿਆ ਕਿ ਲੋਕ ਭੁੱਲ ਜਾਣਗੇ। ਦੇਖੋ ਲੋਕਾਂ ਤੋਂ ਵੋਟਾਂ ਲੈ ਕੇ ਲੋਕਾਂ ਦਾ ਹੀ ਮਜ਼ਾਕ ਉਡਾਈ ਜਾਂਦੇ ਨੇ ਇਹ ਕਾਲੀਏ।

  • @SinghDhaliwal-w2n
    @SinghDhaliwal-w2n 2 หลายเดือนก่อน +2

    BadalKYANAHEBRBADKETAHI

  • @kuljeetsingh3100
    @kuljeetsingh3100 2 หลายเดือนก่อน +2

    ਤੁਹਾਡੇ ਬਾਦਲ ਪਰਿਵਾਰ ਦੀ ਕੀ ਕੁਰਬਾਨੀ ਹੈ ਪੰਥ ਲਈ ਜੇਕਰ ਤੁਹਾਨੂੰ ਮੰਤਰੀ ਬਨਾ ਦਿੰਦੇ ਤੁਸੀਂ ਵੀ ਆਪਣੇ ਆ ਦੇ ਹੱਕ ਵਿੱਚ ਬੋਲਣਾ ਸੀ

  • @JagserSarpanch
    @JagserSarpanch 2 หลายเดือนก่อน +2

    ਸੁਖਬੀਰ ਸਿੰਘ ਬਾਦਲ ਜਿਦਾਂ ਬਾਦ ਜਿਦਾਂ ਬਾਦ

  • @AjitSingh-iw1oz
    @AjitSingh-iw1oz 2 หลายเดือนก่อน +1

    ਦੇਖਣ ਵਿੱਚ ਆ ਰਿਹਾ ਹੈ ਕਿ ਬਹੁਮਤ ਸੁਖਬੀਰ ਸਿੰਘ ਬਾਦਲ ਦੇ ਨਾਲ ਖੜਾ ਹੈ। ਨਹੀਂ ਤਾਂ ਜੇ ਪ੍ਰਧਾਨ ਹੀ ਸਿਰਫ ਗਲਤ ਹੈ ਤਾਂ ਮੈਂਬਰ ਅਸਤੀਫੇ ਦੇ ਦੇਣ।

  • @tagindersangh5826
    @tagindersangh5826 2 หลายเดือนก่อน +2

    Sukhveer ne gande paia app bale ne loka nu pagel banun nu koei kasar nahi dhafi

  • @singhgurjit2210
    @singhgurjit2210 2 หลายเดือนก่อน +1

    ਇਹਨੇ ਕਿਸੇ ਪੰਚ ਦੀ ਚੋਣ ਲੜੀ ? ਆਮ ਆਰਮੀ ਵਿੱਚ ਅਆ ਕੇ ਕੌਮ ਦਾ ਕੀ ਸਵਾਰਿਆ? ਜਦੋਂ ਟਿਕਟ ਨਾ ਮਿਲੀ ਭਜ ਗਿਆ? ਕਰ ਗਿਆ ਕੁਰਬਾਨ ਕੌਮ ਨੂੰ।

  • @DUSHMAN-bk4in
    @DUSHMAN-bk4in 2 หลายเดือนก่อน +3

    Tu ਤਾ ਆਪ ਦੱਲਾ ਆ ਮਿਲਣਾ ਤੈਨੂ ਝਾੜੂ ਵਾਲਿਆਂ ਤੋ ਵੀ ਕੁੱਝ ਨੀ ।

  • @gsinghgs1974
    @gsinghgs1974 2 หลายเดือนก่อน +1

    Badal Jindabad

  • @desibande14
    @desibande14 2 หลายเดือนก่อน +2

    ਛੋਟੇ ਮਜੀਠੀਆ ਅਜ ਤਕ ਕਦੇ ਹਾਰਿਆ ਨਹੀ ਤੂੰ ਆਪਣੇ ਪਿੰਡ ਮਿੱਠੜੀ ਤੋ ਮੈਬਰ ਨਹੀ ਬਣ ਸਕਦਾ

  • @Avtar-xu1dd
    @Avtar-xu1dd 2 หลายเดือนก่อน +3

    ਬੱਬੀ ਤੈਨੂੰ ਜੇ ਅਕਲ ਨਹੀਂ ਇੰਟਰਵਿਊ ਕਰਨ ਦੀ ਤਾਂ ਨਾ ਕਰ ਤੂੰ ਕੈਮਰੇ ਮੂਹਰੇ ਕੁੜੀ ਪਰੈਗਨਟ ਹੋ ਜਾਵੇ ਤਾ ਆਇਉਡੈਕਸ ਢਿੱਡ ਤੇ ਮਲਣ ਵਾਲੀ ਗੱਲ ਕਰਦੇ ਸਰਮ ਨਹੀ ਆਈ ਤੈਨੂੰ ਫਿਟੇਮੂਹ ਤੇਰੈ

    • @darshansinghdarshansingh3797
      @darshansinghdarshansingh3797 2 หลายเดือนก่อน

      ਬੱਬੀ ਬਾਦਲ ਵੀ ਵਧੀਆ ਸਿਆਸਤਦਾਨ ਨਹੀਂ ਹੈ ਜੀ ਧੰਨਵਾਦ ਆਪ ਵਿੱਚ ਵੀ ਇਸਨੂੰ ਕਦੇ ਵੀ ਟਿਕਟ ਨਹੀਂ ਮਿਲਣੀ ਹੈ ਜੀ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @gurjantsingh2369
    @gurjantsingh2369 2 หลายเดือนก่อน +2

    Sharm kro eda wadda chanal ch add lagwade ho

  • @BalwinderSingh-sc1bc
    @BalwinderSingh-sc1bc 2 หลายเดือนก่อน

    SUKHBIR SINGH BADAL NU BILKUL ASTIFA NAHI DENA CHAHIDA EH JO BOL RAHE NE ENA DE PALLE KUSS NAHI SARE BJP DE AJENT NE

  • @gillsarpanch5844
    @gillsarpanch5844 2 หลายเดือนก่อน +2

    Badal sab good na

  • @gurmeetcheema7732
    @gurmeetcheema7732 2 หลายเดือนก่อน +2

    Fudu

  • @jagwantsingh8245
    @jagwantsingh8245 2 หลายเดือนก่อน +1

    Bekar

  • @Honey_Sidhu4
    @Honey_Sidhu4 2 หลายเดือนก่อน +3

    ਗੱਲ ਸੁਖਬੀਰ ਦੀ ਚੱਲ ਰਹੀ ਆ ਤੂੰ ਵਿੱਚ ਮਜੀਠੀਏ ਨੂੰ ਘੜੀਸੀ ਜਾਨਾ

  • @ManjitSingh-vm6yb
    @ManjitSingh-vm6yb 2 หลายเดือนก่อน +3

    Tu b wich hi riha