Nanaksar Di Maryada ਕੀ ਕਕਾਰ ਨਾ ਪਾਉਣ ਦੀ ਛੋਟ ਹੈ ? ਨਾਨਕਸਰ ਦੀ ਮਰਿਆਦਾ Baba Sarabjeet Singh Ji

แชร์
ฝัง
  • เผยแพร่เมื่อ 26 ต.ค. 2024

ความคิดเห็น • 119

  • @palgrewal8798
    @palgrewal8798 ปีที่แล้ว +9

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਧੰਨ ਧੰਨ ਬਾਬਾ ਮੀਹਾਂ ਸਿੰਘ ਜੀ

  • @pammiwalia7013
    @pammiwalia7013 ปีที่แล้ว +16

    🙏ਧੰਨ ਧੰਨ ਬਾਬਾ ਨੰਦ ਸਿੰਘ ਜੀ ਵਰਗਾ ਰਿਸ਼ੀ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ🙏

    • @vichitrasingh3987
      @vichitrasingh3987 ปีที่แล้ว +3

      Guru govind singh Varga Sant te sipahee na koi hoia na houga

    • @jaspalsinghdhillon-tn7uu
      @jaspalsinghdhillon-tn7uu ปีที่แล้ว

      ਵਾਹ ਜੀ ਵਾਹ ਇਹ ਗੁਰੂ ਸਾਹਿਬਾਨ ਤੋਂ ਉਪਰ ਹੋ ਗਿਆ ?

    • @SukhdevSingh-pc9mk
      @SukhdevSingh-pc9mk ปีที่แล้ว

      @@vichitrasingh3987 ⁰000

    • @SukhdevSingh-pc9mk
      @SukhdevSingh-pc9mk ปีที่แล้ว

      @@vichitrasingh3987 0

    • @jaspalsinghdhillon-tn7uu
      @jaspalsinghdhillon-tn7uu 21 วันที่ผ่านมา

      ਇਹ ਅੰਗਰੇਜ ਸਰਕਾਰ ਦਾ ਸਾਧ ਸੀ ਇਹਦੇ ਵਰਗਾ ਕੌਣ ਹੋ ਸਕਦਾ ? ਦਸ ਗੁਰੂ ਸਾਹਿਬਾਨ ਬਹੁਤ ਵੱਡੇ ਹਨ । ਇਹ ਅੰਗਰੇਜ ਸਰਕਾਰ ਦਾ ਭੇਜਿਆ ਹੋਇਆ ਸੀ ਸਿੱਖ ਕੌਮ
      ਨੂੰ ਨੁਕਸਾਨ ਪਹੁੰਚਾਉਣ ਲਈ ।

  • @JaswinderSingh-ed3kz
    @JaswinderSingh-ed3kz ปีที่แล้ว +8

    ਬਾਬਾ ਨੰਦ ਸਿੰਘ ਜੀ ਅਪਣੇ ਦਾਸ ਨੂੰ ਆਪਣੇ ਬਣਾ ਲਵੋ

  • @harjitkaurharjit6239
    @harjitkaurharjit6239 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਵਾਹਿਗੂਰੂ ਜੀ ਵਾਹਿਗੂਰੂ ਜੀ 🙏🙏 ਵਾਹਿਗੂਰੂ ਜੀ ਵਾਹਿਗੂਰੂ ਜੀ 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਵਾਹਿਗੂਰੂ ਜੀ ਵਾਹਿਗੁਰੂ ਜੀ 🙏🙏

  • @jaswantsinghsingh6163
    @jaswantsinghsingh6163 6 หลายเดือนก่อน +2

    ਧੰਨ ਗੁਰੂ ਨਾਨਕ ਧੰਨ ਬਾਬਾ ਨੰਦ ਸਿੰਘ ਜੀ ਧੰਨ ਸ਼ੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @gurcharansembhi8722
    @gurcharansembhi8722 ปีที่แล้ว +11

    ਧੰਨ ਬਾਬਾ ਜੀ ਤੇਰੀ ਸਦਾ ਹੀ ਜੈ ਜੈ ਕਾਰ ਹੋਵੇ .

  • @devindersingh2590
    @devindersingh2590 ปีที่แล้ว +4

    ਧੰਨ ਗੁਰੂ ਰਾਮਦਾਸ ਸਾਹਿਬ ਜੀ

  • @PRATIMAkaur-x9h
    @PRATIMAkaur-x9h ปีที่แล้ว +9

    🔴🙏ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰ -ਨਾਜ਼ਰ👈🙏 ਜਾਣ ਕੇ ਸੇਵਾਵਾਂ ਕੀਤੀਆਂ
    🙏ਧੰਨ ਧੰਨ ਸਾਹਿਬ ਸ਼੍ਰੀ ਬਾਬਾ ਨੰਦ ਸਿੰਘ ਜੀ ਸਾਹਿਬ ਨੇ 👈
    🔴ਕਹਿਣਾ ਬਹੁਤ ਹੀ ਸੌਖਾ, ਗੁਰੂ ਗ੍ਰੰਥ ਸਾਹਿਬ ਜੀ ਮਾਨਿਓ ਪ੍ਰਗਟ ਗੁਰਾਂ ਦੀ ਦੇਹ 👈🙏
    🔴ਪਰ ਬਾਬਾ ਨੰਦ ਸਿੰਘ ਸਾਹਿਬ ਜੀ ਨੇ ਮੰਨਿਆ ਹਾਜਰ -ਨਾਜ਼ਰ 👈👈ਅਤੇ ਦੁਨੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰ ਸਾਹਿਬ ਨਾਂਦੇੜ ਵਾਲੀ ਮਰਿਯਾਦਾ🛑👈 ਦੇ ਅਨੁਸਾਰ ਨਾਨਕਸਰ ਕਲੇਰਾਂ🛑👈 ਵਿਖੇ ਆ ਕੇ ਉਹ ਹੀ ਮਰਿਯਾਦਾ🙏👈 ਅਨੁਸਾਰ ਸੰਗਤਾਂ ਨੂੰ ਦੱਸਿਆ, 🙏
    🙏ਉਹ ਨੇ ਧੰਨ ਧੰਨ ਬਾਬਾ ਨੰਦ ਸਿੰਘ ਸਾਹਿਬ ਜੀ👈🙏
    🛑👈ਜੇਕਰ ਬਾਬਾ ਨੰਦ ਸਿੰਘ ਜੀ ਦੇ ਜੀਵਨ ਅਤੇ ਇਤਿਹਾਸ ਜੀਵਨ👈👈 ਬਾਬਾ ਜੀ ਦੇ ਪਿਆਰ ਵਾਲੀ ਸੰਗਤ ਹੋਰ ਜਾਣਕਾਰੀ ਲੈਣ ਦੇ ਪਿਆਸੇ ਹਨ 🛑🛑🛑🙏👈
    🛑ਅਨੰਦ ਸਰੋਵਰ 🙏👈👈
    🛑ਲੇਖਕ ਸ੍ਰ ਭਗਤ ਸਿੰਘ ⁉️👈(ਰਿਟਾ, ਸੈਸ਼ਨ ਜੱਜ) ਦੁਆਰਾ ਬਾਬਾ ਜੀ ਦੇ 🙏ਪਿਆਰ ਵਿੱਚ ਲਿਖਿਆ ਹੋਇਆ ਹੈ ⁉️👈
    🛑ਇਥੇ ਹੋਰ ਇੱਕ ਜਾਣਕਾਰੀ ਲਈ ਦੱਸ ਰਿਹਾ ⁉️👈ਕਿ ਸਰਕਾਰੀ ਅਫਸਰ ਭਾਵ ਜਿਆਦਾਤਰ ਪੜੇ ਲਿਖੇ ਤਰਕ-ਬਾਜੀ ਹੁੰਦੇ ਹਨ ⁉️
    ਪਰ ਧੰਨ ਨੇ ਇਹ 🙏👈 ਜੱਜ ਸਾਹਿਬ ਜਿੰਨਾ ਨੂੰ ਬਹੁਤ ਹੀ ਜਿਆਦਾ ਬਾਬਾ ਜੀ ਨਾਲ ਦਿਲੋਂ 👈🙏ਪਿਆਰ ਅਤੇ ਸਤਿਕਾਰ ਕਰਦੇ ਸਨ 🛑👈

  • @gurtejshing6785
    @gurtejshing6785 ปีที่แล้ว +33

    ਬਹੁਤ ਹੀ ਪਾਓਂਚੇ ਹੋਏ ਫ਼ਕਰ ਬੇ ਪ੍ਰਵਾਹ ਸੰਤ ਹੋਏ ਹਨ ਬਾਬਾ ਨੰਦ ਸਿੰਘ ਜੀ ਮਹਾਂਪੁਰਸ਼

  • @bhawanjotsidhu5645
    @bhawanjotsidhu5645 ปีที่แล้ว +5

    ਵਾਹਿਗੁਰੂ ਜੀ🙏🙏ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ🙏🙏❤❤🙇‍♀️🙇‍♀️🙇‍♀️🙇‍♀️🙇‍♀️

  • @dalbirkaur642
    @dalbirkaur642 ปีที่แล้ว +7

    Dhan Dhan Baba Nand Singh ji .

  • @gurcharansembhi8722
    @gurcharansembhi8722 ปีที่แล้ว +5

    Dhan dhan baba nand ji teri sdda hi jai jai kaar .

  • @daljeetsingh5152
    @daljeetsingh5152 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।
    ਦੇਗ ਤੇਗ ਫਤਹਿ ਪੰਥ ਕੀ ਜੀਤ।
    ਸਭ ਤੋਂ ਪਹਿਲਾਂ ਇਸ ਸੁਆਲ ਦਾ ਜੁਆਬ ਦੇਵੋ ਕਿ ਨਾਨਕਸਰ ਗੁਰਦੁਆਰਿਆਂ ਤੇ ਗੁਰੂ ਕਾ ਨਿਸ਼ਾਨ ਸਾਹਿਬ ਕਿਉਂ ਨਹੀਂ ਝੁਲਾਇਆ ਜਾਉਂਦਾ।
    ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਵੇ ਤਾਂ ਉਸ ਥਾਂ ਤੇ ਨਿਸ਼ਾਨ ਸਾਹਿਬ ਨਹੀਂ ਹੋਣਾ ਚਾਹੀਦਾ ਹੈ।

  • @gurditsingh2268
    @gurditsingh2268 6 หลายเดือนก่อน +1

    ਧੰਨ ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ

  • @manimani8229
    @manimani8229 ปีที่แล้ว +4

    Waheguru ji ka Khalsa waheguru ji ki Fateh

  • @amarpreet8102
    @amarpreet8102 ปีที่แล้ว +5

    Bohat wadea vichar ji 👍🏻👍🏻

  • @tejsinghtejsangha7202
    @tejsinghtejsangha7202 ปีที่แล้ว

    Guru ji kirpa rakhan.
    Waheguru ji ka Khalsa Waheguru Ji ki Fateh 🌹💐🙏

  • @pritamkaur5058
    @pritamkaur5058 ปีที่แล้ว +4

    Wahaguru g 🙏🙏🙏🙏🙏 Waheguru 🙏🙏🙏🙏🙏 Waheguru g 🙏🙏🙏🙏🙏 Waheguru g 🙏🙏🙏🙏🙏 Waheguru g 🙏🙏🙏🙏🙏🙏🙏🙏🙏🙏🙏🙏🙏🙏

  • @sandeepgrewal3190
    @sandeepgrewal3190 ปีที่แล้ว +3

    Dhan baba Nanak Tu He Narankar dhan pyaare baba nand singh ji ❤❤❤

  • @JaswinderSingh-xw5hk
    @JaswinderSingh-xw5hk ปีที่แล้ว +4

    Dhan dhan baba nadh singh ji

  • @ramindersingh2246
    @ramindersingh2246 4 หลายเดือนก่อน

    Waheguru

  • @KesarSingh-ph9kv
    @KesarSingh-ph9kv ปีที่แล้ว

    ਭਾਈ ਸਾਹਿਬ ਜੀਓ, ਬਹੁਤ ਵਧੀਆ ਤੁਸੀ ਹਰ ਪਖ ਬਾਰੇ ਚਰਚਾ ਕੀਤੀ । ਲੰਗਰ ਪ੍ਰਥਾ ਬਾਰੇ ਨਹੀਂ ਦੱਸਿਆ ਕਿ ਗੁਰੂ ਘਰ ਵਿੱਚ ਲੰਗਰ ਨਹੀਂ ਬਣਦਾ।ਕਿਰਪਾ ਕਰਕੇ ਇਸ ਪ੍ਰਥਾ ਬਾਰੇ ਵੀ ਚਾਨਣਾ ਪਾਇਆ ਜਾਵੇ।

    • @jaspalsinghdhillon-tn7uu
      @jaspalsinghdhillon-tn7uu ปีที่แล้ว +1

      ਇਹਨਾਂ ਨੇ ਲੰਗਰ ਮੰਗਣ ਲਾ ਦਿੱਤਾ ਸਿਖ ਕੌਮ ਨੂੰ ਜਿਹੜੀ ਕੌਮ ਲੰਗਰਾਂ ਦੀ ਜਨਮ ਦਾਤੀ ਹੈ ।

    • @SunriseCharan
      @SunriseCharan 5 หลายเดือนก่อน

      ​@jaspalsinghdhਅੱਛਾ ਤੁਹਾਨੂੰ ਮੰਗਣ ਲਾਤਾ 😅😅ਇੰਨਾ ਨੇillon-tn7uu

  • @RoopSingh-xk2zb
    @RoopSingh-xk2zb ปีที่แล้ว +3

    waheguru ji

  • @tuhituhitu
    @tuhituhitu ปีที่แล้ว +2

  • @rajinderkour8814
    @rajinderkour8814 ปีที่แล้ว +2

    dhan dhan baba Naned singh ji maharaj ji🙏🏻🙏🏻🙏🏻

  • @Phantom_Shadow79
    @Phantom_Shadow79 ปีที่แล้ว +3

    Ek Oangkar Satnaam kartha purkh nirabau niravair akaal Murat ajooni sebung gurparsaad japp aad sach jugaad sach hai bee sach Nanak hosi bee sach waheguru 🙏📿 dhan dhan shiri guru Granth Sahib Maharaj purnan jaagdi jot 🙏📿

    • @santlashmanmuni6045
      @santlashmanmuni6045 ปีที่แล้ว

      ਐਨੀਆਂ ਗਲਤੀਆਂ ਇਸ ਤਰ੍ਹਾਂ ਨਹੀਂ ਲਿਖਣਾ ਚਾਹੀਦਾ

    • @vichitrasingh3987
      @vichitrasingh3987 ปีที่แล้ว

      Sahee kiha ji aapney

  • @HarleenKaur-zp8ns
    @HarleenKaur-zp8ns ปีที่แล้ว +1

    Waheguru ji ka Khalsa wahrguru ji ki fateh 🙏🏻🙏🏻

  • @avinashkaur8805
    @avinashkaur8805 ปีที่แล้ว +5

    Waheguru ji Dhan baba nand singh ji 🙏🙏

  • @gurdevkaur9723
    @gurdevkaur9723 6 หลายเดือนก่อน

    Dan dan baba nand singh ji ❤❤❤parnam ji

  • @hansahansabhuller7446
    @hansahansabhuller7446 ปีที่แล้ว +5

    ਵਾਹਿਗੁਰੂ ਵਾਹਿਗੁਰੂ ਪਿੰਡ ਕਾਲੀਆ ਸੰਨਖੱਤਰਾ ਜ਼ਿਲਾ ਤਰਨ ਤਾਰਨ

  • @pritamkaur5058
    @pritamkaur5058 ปีที่แล้ว +3

    Wahaguru g sab te mehar bhriya hath rakhna g 🙏🙏🙏🙏🙏🙏🙏🙏🙏🙏
    Ik

  • @salkhandhillon3878
    @salkhandhillon3878 ปีที่แล้ว

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @paramdasparamdas6632
    @paramdasparamdas6632 ปีที่แล้ว +7

    Satnaam waheguru jee
    Sahib jeeo
    Zeiada sunder explaination
    Baar Baar soonow ta koi Navi Sikhiya milCee
    Marvellous jee
    Your knowledge is Vast and great great news
    Lakh Lakh Shukaran
    PARAM das
    🇨🇦🇬🇧🇦🇺🪔🪔🪔🙏🙏🙏📿📿📿📿📿📿📿📿📿📿💐💐💐 23:08

  • @paramdasparamdas6632
    @paramdasparamdas6632 ปีที่แล้ว +11

    Waheguru jee waheguru jee
    Very nice Q.A
    Awesome interview very knowledgeable
    Fantastically explained Wah Wah ecstatic
    Khush hosee
    Waheguru jee waheguru jee
    🇨🇦🇬🇧🇦🇺🙏🪔 18:27
    PARAM das

    • @krishnadevi3593
      @krishnadevi3593 ปีที่แล้ว +1

      ਧੰਨ ਗੁਰੂ ਗ੍ਰੰਥ ਸਾਹਿਬ ji

  • @gsantokhsinghgill8657
    @gsantokhsinghgill8657 ปีที่แล้ว +3

    Dhan baba Nand singh ji Maharaj ji satnam waheguru ji🙏🙏

    • @sarpanchkhalsa735
      @sarpanchkhalsa735 ปีที่แล้ว

      ਇਹ ਬਾਣੀ ਮਹਾਂਪੁਰਖੁ ਕੀ।ਇਸ ਪੰਗਤੀ ਵਿੱਚ ਦੱਸਿਆ ਕਿ ਮਹਾਂਪੁਰਖੁ ਕੇਵਲ ਅਕਾਲ ਪੁਰਖੁ ਹੈ। ਨਾਨਕਸਰੀਏ ਕਾਂਸ਼ੀ ਦੇ ਪੰਡਿਤ ਹਨ।ਇਹ ਬਿਪਰ ਹਨ

  • @og3162
    @og3162 ปีที่แล้ว +3

    Baba buttar ji bht vdia ji

  • @JaswinderKaur-rf8sl
    @JaswinderKaur-rf8sl ปีที่แล้ว +1

    Babajikarpkaroji 🙏🌹💖💖🌷🌷💞💞💐💐🌷🌹🙏🙏🙏🙏🤲🤲🤲

  • @sushilkaur4257
    @sushilkaur4257 ปีที่แล้ว +3

    Waheguru ji🌹 waheguru ji🌹 waheguru ji🌹 waheguru ji🌹 waheguru ji🌹🌹🌹🌹🌹🌹🌹🌹🌹🌹🌹 🙏🙏🙏🙏🙏🙏🙏🙏

  • @ashokklair2629
    @ashokklair2629 ปีที่แล้ว +4

    ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਉਪਰ, ਇਤਨੀ ਸ਼ਰਧਾ, ਸਿਖ ਮਿਸ਼ਨਰੀ ਪ੍ਰਚਾਰਕਾਂ ਨੂੰ ਹੋ ਸਕਦੀ ਹੈ? ਜਿਤਨੀ ਸਤਿਕਾਰਯੋਗ ਸੰਤ ਨੰਦ ਸਿੰਘ ਜੀਆਂ ਨੁੰ ਹੋਈ।
    ਬਿਲਕੁਲ ਨਹੀ!!!!

    • @gurmukhsingh5499
      @gurmukhsingh5499 ปีที่แล้ว +3

      ਜਿਨ ਸ਼ਰਧਾ ਰਾਮ ਨਾਮ ਲਗੀ,ਤਿਨ ਦੂਜੈ ਚਿਤ ਨਾ ਲਾਇਆ ਰਾਮ ।

  • @ManjitBrar-p9i
    @ManjitBrar-p9i หลายเดือนก่อน +1

    how we can do benti to babji we r out of country mean not in india

  • @baljeetsidhu5
    @baljeetsidhu5 ปีที่แล้ว

    Waheguruji 🙏 🙏

  • @shivedevsingh9667
    @shivedevsingh9667 ปีที่แล้ว +1

    ਜੋ ਪਰਮਾਤਮਾ ਦੇਣਾ ਚਾਉਦਾ ਉਹ ਅਸੀਂ ਲੈੰਦੇ ਨਹੀ ਅਸੀਂ ਪਦਾਰਥਾ ਵਿੱਚ ਫਸੇ ਪਏ ਹਾ

  • @jaswindersingh-yo4kg
    @jaswindersingh-yo4kg ปีที่แล้ว +3

    Waheguru 🙏

  • @satpalbagga7032
    @satpalbagga7032 ปีที่แล้ว +2

    ES STHAAN DEE MARYAADAA BAHUT PYAARI HAI

  • @Becomesoulmate
    @Becomesoulmate 3 หลายเดือนก่อน

    ਕੜਾਹ ਪ੍ਰਸਾਦ ਸਮੇ ਜਾਤ ਕਿਉ ਪੁਛਦੇ ਆ ????

  • @karmkaur762
    @karmkaur762 ปีที่แล้ว +4

    🙏🙏🙏🙏💕💕💕

  • @amritpalgrewal7136
    @amritpalgrewal7136 ปีที่แล้ว +1

    Guru Granth Sahib ji Maharaj hazar nazar partakh Satguru nirankar hai

    • @vichitrasingh3987
      @vichitrasingh3987 ปีที่แล้ว +1

      Veer ji aap ji sahee ho par aaj kal lok babeyan de pichey lagey hoey han

  • @kamaljitsingh2257
    @kamaljitsingh2257 ปีที่แล้ว

    Nice answer thanks

  • @jeetharjitsingh3292
    @jeetharjitsingh3292 ปีที่แล้ว

    Dhanwad bhai sahib ji tusi bhulekhe door kite ji

  • @gpgamer377
    @gpgamer377 ปีที่แล้ว +2

    🙏🙏🏻🙏🏼🙏🏽🙏🏾🙏🏿

  • @itsgurpreetsingh6746
    @itsgurpreetsingh6746 ปีที่แล้ว +2

    Wheguru g

  • @khlalsa
    @khlalsa ปีที่แล้ว +5

    ਭਾਈ ਸਰਬਜੀਤ ਸਿੰਘ ਜੀ ਇਕ ਛੋਟਾ ਜਹਾ ਸਵਾਲ ਏ ਤੁਹਾਨੂੰ ਕੀ ਜਿਸ ਬੰਦੇ ਨੇ ਅੰਮਿਰਤ ਨਹੀ ਛੱਕਿਆ ਹੁੰਦਾ ਪੰਜ ਕਕਾਰ ਨਹੀ ਪਾਏ ਹੁੰਦੇ
    ਕੀ ਉਸ ਤੇ ਪਰਮੇਸ਼ਰ ਤੁੱਠ ਜਾਦਾ ਜਾਂ ਨਹੀ 🙏

    • @SarabjitSingh-os2id
      @SarabjitSingh-os2id ปีที่แล้ว +3

      ਗੁਰੂ ਦਾ ਹੁਕਮ ਮੰਨਣ ਤੋਂ ਬਿਨਾਂ ਪ੍ਰਾਪਤੀ ਨਹੀਂ ਹੋ ਸਕਦੀ ਤੇ ਗੁਰੂ ਦਾ ਹੁਕਮ ਅੰਮ੍ਰਿਤ ਛਕਣ ਦਾ ਹੈ

    • @bhaisarbjitsinghbharowal1756
      @bhaisarbjitsinghbharowal1756 ปีที่แล้ว +2

      Tutha ta o pehla hi aa tuhan bande da sarir deta hor waheguru kida tuth da hun ta bs jo us di maryada chlayi os de hukam ch hi chali aa bs os nu v mno veerji

    • @jaggasinghsidhu6207
      @jaggasinghsidhu6207 ปีที่แล้ว +2

      ਬਾਈ ਜੀ ਸਵਾਲ ਹੈ ਕਿ ਇਹਨਾਂ ਦੇ ਡੇਰੇ ਵਿੱਚ ਛੋਟੀ ਜਾਤੀ ਵਾਲੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰਬਾਣੀ ਨਹੀਂ ਪੜਨ ਦਿੱਤੀ ਜਾਂਦੀ ਜੇ ਹੈ ਤਾਂ ਪੜਕੇ ਦਿਖਾਵੇ

  • @satpalbagga7032
    @satpalbagga7032 ปีที่แล้ว +4

    SHREE NAMASKAAR SAAHIB DEE MARYAADAA VICH TIKA TIPANNI ACHCHHI GALL NHI HAI...JINHA DE ANDAR PREM HONDA HAI OH KINTU PARANTU VAL DHYAAN NHI DENDE

  • @jagtaarvlogs
    @jagtaarvlogs ปีที่แล้ว +2

    🙏🙏🙏

  • @singhpowar3411
    @singhpowar3411 ปีที่แล้ว

    Waheagure ji 🙏

  • @kuldeepmaan5681
    @kuldeepmaan5681 ปีที่แล้ว +2

    Waheguru waheguru waheguru 🙏🙏🙏

  • @vichitrasingh3987
    @vichitrasingh3987 ปีที่แล้ว +1

    Veer ji aj kal de jo sant han jiyada dekhia hay ke jo jiada note denda hay usnu jiada maan detta janda hay es barey ke kahna chahongay

  • @avtarsingh7598
    @avtarsingh7598 ปีที่แล้ว

    Whst is Difference between sant ji /BaBa ji
    Sat shri akal ji/Sat Nam ji/Dhan Guru Nanak

  • @narindersandhu2682
    @narindersandhu2682 ปีที่แล้ว

    Bullundpuri sahib v exactly baba nand singh ji Bali maryada chaldi hai ji 🌸🪔🌸👏🏽👏🏽🥀🥀

  • @balvirsanghera4129
    @balvirsanghera4129 ปีที่แล้ว +2

    Phji,waheguru baba andji na margjare bhora shib ta chali because old people were getting sick and not bathing. Baba Ji then said whoever does kesi ashna then Bhora shib Darshan.

  • @Mr_Jass_Sherpur
    @Mr_Jass_Sherpur ปีที่แล้ว +1

    Wah j... harmandar singh ji❤️❤️❤️

    • @RajwinderKaur-dq6df
      @RajwinderKaur-dq6df ปีที่แล้ว

      Dhan Dhan Dhan Baba Nand Singh Sahib ji Maharaj ji nu koten kot Namshkar

  • @shivedevsingh9667
    @shivedevsingh9667 ปีที่แล้ว +1

    ਜਿਹੜਾ ਸੰਤ ਹੈ ੳਹਨੂੰ ਪਤਾ ਹੁੰਦਾ ਸੰਤਾ ਬਾਰੇ ਹੋਰਨਾ ਦੇ ਵੱਸ ਦੀ ਗੱਲ ਨਹੀ

  • @sukhvindersingh3381
    @sukhvindersingh3381 ปีที่แล้ว

    kankar phrn nal na hi guru milda h god milna bhut duur di gl h

  • @HarpreetKaur-zm6tc
    @HarpreetKaur-zm6tc ปีที่แล้ว +1

    Dhan Guru Nanak Ji 🙏

  • @balwansingh5269
    @balwansingh5269 ปีที่แล้ว

    🙏🙏🙏🙏🙏

  • @manmohankaur6065
    @manmohankaur6065 ปีที่แล้ว

    Man baba Ajmer singh de darshan karan nu kar reha hai kirpa karke asthan dasso ji

    • @itsparam139
      @itsparam139 9 หลายเดือนก่อน

      Nanaksar thath bharowal kalan

  • @KulwinderSingh-jv6hp
    @KulwinderSingh-jv6hp ปีที่แล้ว

    ਤੂੰ ਹੀ ਤੂੰ

  • @BalwinderSingh-ru9en
    @BalwinderSingh-ru9en ปีที่แล้ว +2

    Jehre tuhade astaan aa othe tusi Nisan sahib kyo nhi lagode

  • @kuldipsinghdhesi7018
    @kuldipsinghdhesi7018 2 หลายเดือนก่อน

    ਨਿਸਾਨ ਸਾਹਿਬ ਨਹੀਂ ਹੈ ਨਾਨਕਸਰ ਗੁਰਦੁਆਰਾ ਸਾਹਿਬ ਚ

    • @jaspalsinghdhillon-tn7uu
      @jaspalsinghdhillon-tn7uu 21 วันที่ผ่านมา

      ਇਹ ਗੁਰਦੁਆਰਾ ਸਾਹਿਬ ਨਹੀਂ ਹੈ ਇਹ ਡੇਰਾ ਹੈ ਵਿਹਲੜ ਸਾਧਾਂ ਦਾ ਲੋਕਾਂ ਦੀ ਕਮਾਈ ਖਾਣ ਵਾਲਿਆਂ ਦਾ ।

  • @jasbirgill9170
    @jasbirgill9170 ปีที่แล้ว +1

    Baba.ji
    .nishan.sahib.kiyo.nhi.launde..?nanaksar
    Je.lag.jave.ta.koi.harj.v.nhi

  • @harrysarkaria
    @harrysarkaria ปีที่แล้ว

    Everything is in body.

  • @simarjeetkaur6066
    @simarjeetkaur6066 ปีที่แล้ว +5

    Waheguru ji ka khalsa waheguru ji ki fathe

  • @joginderbinner9399
    @joginderbinner9399 ปีที่แล้ว +1

    Dhan Dhan Baba Nand singh ji

  • @DaljitSingh-rq8eh
    @DaljitSingh-rq8eh ปีที่แล้ว +4

    Waheguruji

  • @jind1360
    @jind1360 ปีที่แล้ว +7

    Dhan dhan baba nand singh ji maharaaj🙏

  • @ramindersingh2246
    @ramindersingh2246 ปีที่แล้ว +2

    Waheguru

  • @gurvindersinghtatla1760
    @gurvindersinghtatla1760 ปีที่แล้ว +3

    waheguru Ji

  • @SukhwinderSingh-uz1be
    @SukhwinderSingh-uz1be ปีที่แล้ว +3

    🙏🙏 waheguru ji

  • @heenaranirani2966
    @heenaranirani2966 ปีที่แล้ว +1

    Waheguru
    Jii
    🙏🙏

  • @tigersingh5301
    @tigersingh5301 ปีที่แล้ว +3

    🙏🙏

    • @jaspalkaur2132
      @jaspalkaur2132 ปีที่แล้ว

      ਬਾਬਾ,ਜੀ,ਅਸੀ,20ਸਾਲ,ਜੁੜੇ,ਸਾਡਾ,ਸਾਰਾ,ਕੁਞ,ਇਥੇ,ਹੈ

  • @NATURALBEAUTY14814
    @NATURALBEAUTY14814 ปีที่แล้ว +4

    Waheguru ji

  • @kulwindersingh6429
    @kulwindersingh6429 ปีที่แล้ว +2

    Waheguru ji🙏🙏

  • @gurdeepsingh3185
    @gurdeepsingh3185 ปีที่แล้ว +1

    Waheguru ji

  • @jasbirkaur9157
    @jasbirkaur9157 ปีที่แล้ว +1

    Waheguru ji

  • @jeetendrasharma2492
    @jeetendrasharma2492 ปีที่แล้ว +3

    Waheguru ji 🙏🙏

  • @santoshsohal7717
    @santoshsohal7717 ปีที่แล้ว +2

    Waheguru ji

  • @harwinderkaurtoor7694
    @harwinderkaurtoor7694 ปีที่แล้ว +2

    waheguru ji

  • @gurvindersinghtatla1760
    @gurvindersinghtatla1760 ปีที่แล้ว +2

    waheguru Ji

  • @Pro-dm8dd
    @Pro-dm8dd ปีที่แล้ว +2

    Waheguru Ji

  • @karamjeetsingh9838
    @karamjeetsingh9838 ปีที่แล้ว

    Waheguru ji

  • @ekampreet1859
    @ekampreet1859 ปีที่แล้ว

    Waheguru ji

    • @lakwinderkaur3976
      @lakwinderkaur3976 ปีที่แล้ว

      ਧੰਨ ਬਾਬਾ ਨੰਦ ਸਿੰਘ ਜੀ ਧੰਨਹੈ ਧੰਨਬਾਬਾ ਹਾਜਰ ਨਾਜਰ ਸੰਤ ਅਜਮੇਰ ਸਿੰਘਜੀ ਚੜਦੀ ਕਲਾ ਵਿਚ ਰਹਿਣ 🙏🙏🙏🙏🙏👍