ความคิดเห็น •

  • @user-fo9zm2tp3b
    @user-fo9zm2tp3b 4 ปีที่แล้ว +10

    ਕੇ ਆਰ ਸੀਂ ਕੰਪਨੀ ਵਾਲਿਆਂ ਦਾ ਲੱਖ ਲੱਖ ਧੰਨਵਾਦ ਹੈ ਜੀ ਕਿ ਆਪ ਸੰਤ ਬਾਬਾ,ਹਰਦੇਵ ਸਿੰਘ ਜੀ ਲੂਲੇ ਵਾਲਿਆ ਦੇ ਦੀਵਾਨਾ ਦੀਆ ਗੁਰਬਾਣੀ ਕੀਰਤਨ ਤੇ ਕਥਾ,ਦਾ ਨਿਰੋਲ ਗੁਰਬਾਣੀ ਪਰਚਾਰ ਦੀਆ ਆਡੀਓ ਵੀਡੀਓ ਕੈਸਟਾਂ ਸੁਣਾ ਕੇ ਮੇਰੇ ਵਰਗੇ ਅਣਜਾਣੇ ਨੂੰ ਗਿਆਨ ਦੇ ਰਹੇ ਹੋ ਜੀ ਕਿਉਂਕਿ ਮੈਂ ਵੀ ਧੰਨ ਸ੍ਰੀ ਗੁਰੂ ਗੁਰੂ ਗ੍ਰੰਥਿ ਸਾਹਿਬ ਜੀ ਦਾ ਨਿਮਾਣਾ ਜਿਹਾ ਗਰੰਥੀ ਕੀਰਤਨੀਆ,ਤੇ ਪ੍ਰਚਾਰਕਿ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ , ਸੇਰੇ ਪੰਜਾਬ ਰਾਜੇ ਪਾਂਧੀ ਜਮਾ ਲ ਪੁਰ ਕੁਲਦੀਪ ਸਿੰਘ

  • @parvinderrandhawa2703
    @parvinderrandhawa2703 2 ปีที่แล้ว +3

    Guru nanak dey sant

  • @darshansingh_shersinghpura
    @darshansingh_shersinghpura 4 ปีที่แล้ว +20

    ਸੰਤ ਹਰਦੇਵ ਸਿੰਘ ਜੀ ਖ਼ਾਲਸਾ ਲੂਲੋ ਮਹਾਨ ਵਿਦਵਾਨ, ਖ਼ੋਜੀ, ਪ੍ਰਚਾਰਕ ਅਤੇ ਦਲੀਲ ਦੇ ਧਨੀ ਸਨ।ਆਪਣੀ ਗੱਲ ਧੜੱਲੇ ਤੇ ਬੇਬਾਕੀ ਨਾਲ ਆਖਦੇ ਸਨ। ਮੌਜੂਦਾ ਸਮੇਂ ਦੇ ਸਾਧ ਲਾਣੇ ਵਿਚ ਆਈਆਂ ਕਮਜ਼ੋਰੀਆਂ ਤੇ ਦਲੇਰੀ ਨਾਲ ਉਂਗਲ਼ ਧਰੀ। ਬਿਨਾਂ ਗੰਨਮੈਨਾਂ ਤੋਂ ਵਿੱਚਰਦੇ ਰਹੇ। ਇਹਨਾਂ ਵਰਗੇ ਮਹਾਨ ਵਿਦਵਾਨ ਤੇ ਇਤਿਹਾਸਕਾਰ ਬਹੁਤ ਮੁਸ਼ਕਲ ਨਾਲ ਪੈਦਾ ਹੁੰਦੇ ਨੇ। ਜਿੰਨਾ ਦੀ ਕੌਮ ਨੂੰ ਭਾਰੀ ਲੋੜ ਹੈ।

  • @manjitsinghmanjitsingh933
    @manjitsinghmanjitsingh933 3 ปีที่แล้ว +2

    ਜਪੁਜੀ ਸਾਹਿਬ ਦੀ ਬਾਣੀ ਦੀ ਸੰਪੂਰਨ ਕਥਾ ਅਰਥ ਜੋ ਬਾਬਾ ਜੀ ਨੇ ਕੀਤਾ ਕਿਰਪਾ ਕਰਕੇ ਵੀਡੀਓ ਪਾਉਣ ਦੀ ਸੇਵਾ ਕਰਨੀ ਜੀ

  • @rajinderkaur6208
    @rajinderkaur6208 3 ปีที่แล้ว +3

    ਸ਼ਤ ਸ਼ਤ ਪ੍ਰਣਾਮ, ਮਹਾਨ ਵਿਆਖਿਆਕਾਰ, ਕਥਨ ਨਾ ਜਾਏ ਅਕਥ ਬਾਬਾ ਜੀ ਆ ਜਾਉ।

  • @gstpreet
    @gstpreet 2 ปีที่แล้ว +2

    ਬਹੁਤ ਵੱਡੇ ਵਿਦਵਾਨ ਸੀ ਬਾਬਾ ਜੀ।

  • @SurmjeetSingh
    @SurmjeetSingh 5 หลายเดือนก่อน

    Chalda firda rab c sant baba hardave Singh g🙏🙏🙏🙏

  • @badevsingh3786
    @badevsingh3786 4 ปีที่แล้ว +11

    ਸਭ ਤੋਂ ਨਿਰਾਲਾ ਢੰਗ ਕਥਾ ਕੀਰਤਨ ਦਾ।ਬਹੁਤ ਸੁੰਦਰ

  • @bhupindersanghasanghabhupi6759
    @bhupindersanghasanghabhupi6759 3 ปีที่แล้ว +2

    Whaeguru ji

  • @harwindersingh9837
    @harwindersingh9837 4 ปีที่แล้ว +8

    ਕੋਈ ਸਮਾਂ ਸੀ ਜਦੋ ਸੰਤਾ ਦੇ ਦੀਵਾਨ ਸਭ ਤੋ ਅੱਗੇ ਬੈਠ ਕੇ ਸੁਣਦੇ ਹੁੰਦੇ ਸੀ ਬੜਾ ਅਨੰਦ ਆਉਦਾ ਸੀ ।

    • @jasvirsingh1544
      @jasvirsingh1544 ปีที่แล้ว

      ਸਤਿ ਨਾਮੁ ਸਿਰੀ ਵਾਹਿਗੁਰੂ ਜੀ

  • @budhsingh9422
    @budhsingh9422 2 ปีที่แล้ว +2

    Waheguru waheguru waheguru ji

  • @inderjitsingh8364
    @inderjitsingh8364 11 หลายเดือนก่อน +1

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਵਾਹਿਗੁਰੂ ਜੀ

  • @sandeepsinghsidhu2766
    @sandeepsinghsidhu2766 6 ปีที่แล้ว +14

    ਬਾਬਾ ਹਰਦੇਵ िਸੰਘ ਵਰਗਾ िਵਦਵਾਨ ਨਾ ਕੋਈ ਹੋਇਅਾ ਨਾ ਕੋਈ ਹੋਣਾ. ਮਹਾਨ िਵਦਵਾਨ ਸਨ ਦਲੀਲ ਦੇ ਧਨੀ ਸਨ

    • @baazsingh9596
      @baazsingh9596 6 ปีที่แล้ว +1

      Sandeep Singh ਵਾਹਿਗੁਰੁ.ਵਾਹਿਗੁਰੁ.ਜੀ

  • @taranbirsingh5826
    @taranbirsingh5826 3 ปีที่แล้ว +2

    🙏🌷🌹🥀📿

  • @gurjeetdhillon558
    @gurjeetdhillon558 4 ปีที่แล้ว +3

    Love u mere baba g

  • @avtarsingh2531
    @avtarsingh2531 8 หลายเดือนก่อน +1

    ਧੰਨੁ ਧੰਨੁ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ

  • @palasinghchauhan1747
    @palasinghchauhan1747 3 ปีที่แล้ว +5

    ਧੰਨ ਧੰਨ ਸੰਤ hardev ਸਿੰਘ ਜੀ

  • @JagtarSingh-gy1sf
    @JagtarSingh-gy1sf 2 ปีที่แล้ว +1

    Dhan dhan baba hardev Singh g
    Koti kot parnam Mahan vidwan
    I miss😭😭😭 you baba ji

  • @KuldeepSingh-fp3bg
    @KuldeepSingh-fp3bg 5 ปีที่แล้ว +5

    Mahaan vidvaan sant hardev singh ji lulon wale

  • @herwinderherwinder8524
    @herwinderherwinder8524 5 ปีที่แล้ว +10

    ਬਾਬਾ ਜੀ ਸੰਤਾਂ ਦੀਆਂ 300 ਸਾਲਾ ਖਾਲਸਾ ਸਾਜਨਾ ਦਿਵਸ ਤੇ ਲਾਏ ਦੀਵਾਨ ਸ਼ਬਦ ਗੁਰੂ ਦੀਆਂ ਰਿੰਕਾਡਗਾ ਭੇਜੋ ਜੀ ਬਹੁਤ ਧੰਨਵਾਦੀ ਹੋਵਾਗੇ।

    • @harwindersingh9837
      @harwindersingh9837 5 ปีที่แล้ว

      Herwinder Herwinder ਹਾ ਜੀ ਜਰੂਰ ਭੇਜੋ ਜੀ

  • @gurbanistudiobhaihardipsin5306
    @gurbanistudiobhaihardipsin5306 4 ปีที่แล้ว +2

    ਧੰਨ ਧੰਨ ਬਾਬਾ ਜੀ ਵਾਹਿਗੁਰੂ ਜੀ ਕੀ

  • @jaswinderbhullar7315
    @jaswinderbhullar7315 3 ปีที่แล้ว +2

    Waheguru ji

  • @tejwantsingh2892
    @tejwantsingh2892 4 ปีที่แล้ว +3

    Waheguru ji 💐🙏💐please send katha Bhatta de bani ladi war thanks ji 💐🌷🙏🙏💐🌷

  • @NarinderKaur-lf1ov
    @NarinderKaur-lf1ov 6 หลายเดือนก่อน

    Waheguru ji 🙏🙏

  • @gurjotsingh7059
    @gurjotsingh7059 5 ปีที่แล้ว +2

    ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ਮਹਾਰਾਜਦੀ ਜੈ

  • @meghsingh518
    @meghsingh518 4 ปีที่แล้ว +2

    Wahsguruji

  • @RajwantKaur-tj8li
    @RajwantKaur-tj8li 3 ปีที่แล้ว +1

    Weha.guru.ji.

  • @parminderalbela2260
    @parminderalbela2260 5 ปีที่แล้ว +13

    ਇਹੋ ਜਿਹੇ ਵਿਦਵਾਨ ਨੀਂ ਲੱਭਦੇ ਦੁਨੀਆਂ ਤੇ

  • @baazsingh9596
    @baazsingh9596 6 ปีที่แล้ว +10

    ਧੰਨ.ਬਾਬਾ.ਜੀ.ਹਰਦੇਵ.ਸਿੰਘ.ਜੀ.ਦੁਬਾਰਾ.ਆਜੌ

  • @parmveerbhangu1930
    @parmveerbhangu1930 6 ปีที่แล้ว +13

    Miss you baba ji

    • @rajinderkaur6208
      @rajinderkaur6208 3 ปีที่แล้ว

      ਸ਼ਤ ਸ਼ਤ ਪ੍ਰਣਾਮ ਬਾਬਾ ਜੀ, ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੋ।ਮਹਾਨ ਮਹਾਨ ਵਿਆਖਿਆ।

  • @user-te1ks8rf2u
    @user-te1ks8rf2u 7 หลายเดือนก่อน

    ❤ satnam Sri waheguru guru ji ❤

  • @BaljeetSingh-fr3by
    @BaljeetSingh-fr3by 7 หลายเดือนก่อน

    🙏🙏🙏🙏🙏🙏🙏🙏

  • @sukhdevsinghsidhu6779
    @sukhdevsinghsidhu6779 4 ปีที่แล้ว +3

    Good

  • @baldevsivia8198
    @baldevsivia8198 5 ปีที่แล้ว +2

    Dhan Dhan Baba Hardev Singh Ji loolon wale

  • @dalilasingh9506
    @dalilasingh9506 5 ปีที่แล้ว +4

    ਧੰਨ ਬਾਬਾ ਜੀ

  • @PankajKumar-et4qk
    @PankajKumar-et4qk 3 ปีที่แล้ว +1

    Dhan Dhan saint payare Baba ji Hardev Singh ji Maharaj ji 🙏🙏🙏🙏

  • @kcsingh6683
    @kcsingh6683 ปีที่แล้ว

    WAHEGURU JI🙏🙏🙏🙏🙏🙏🙏🙏🪴🪴🪴🪴🪴🪴🪴🪴🪴

  • @gurchetansingh9570
    @gurchetansingh9570 6 ปีที่แล้ว +8

    Vaheguru g

  • @singhbhatti6836
    @singhbhatti6836 5 ปีที่แล้ว +4

    dhan dhan waheguru g

  • @HARPALSINGHBHULLAR
    @HARPALSINGHBHULLAR 5 ปีที่แล้ว +3

    Dhan Guru Nanak Ji

  • @jasvirsingh432
    @jasvirsingh432 5 ปีที่แล้ว +1

    dhan babaji dhan ho

  • @pskhilchian5675
    @pskhilchian5675 4 ปีที่แล้ว +2

    ਸਤਾਂ ਕਉ ਮਤਿ ਕੋਈ ਨਿੰਦਉ ਸੰਤ ਰਾਮ ਹੈ ਏਕੳ।। ਕਹੁ ਕਬੀਰ ਹੳ ਤਾਕਾ ਸੇਵਕ, ਜਾਕਾ ਨਾੳ ਬਬਕੋ।

  • @ishermedai7726
    @ishermedai7726 6 ปีที่แล้ว +10

    ਧੰਨਵਾਦ ਜੀ ਦੀਵਾਨ ਪਾੳੁਣ ਲੲੀ

  • @mukhtiarsingh5243
    @mukhtiarsingh5243 6 ปีที่แล้ว +5

    Great Philosophers

  • @GursewakSingh-yw7my
    @GursewakSingh-yw7my 5 ปีที่แล้ว +1

    ਧਨਵਾਦ ਜੀ

  • @Lambardar100
    @Lambardar100 5 ปีที่แล้ว +3

    Waheguru g mehar kardo g

  • @santsagarmedia6049
    @santsagarmedia6049 6 ปีที่แล้ว +5

    vahiguroo ji

  • @dhimanss8837
    @dhimanss8837 2 ปีที่แล้ว

    Eda de widhwan mahan pursh buht ghat ne hun

  • @sikanderpangli4535
    @sikanderpangli4535 5 ปีที่แล้ว +1

    Thanks

  • @sandeepsinghsidhu2766
    @sandeepsinghsidhu2766 6 ปีที่แล้ว +12

    ਮਹਾਪੁਰਸੋ ਇਕ ਵਾਰ िਫਰ ਅਾਜੋ

  • @GurmeetSingh-ot9ci
    @GurmeetSingh-ot9ci 4 ปีที่แล้ว +1

    Hi

  • @parvindersingh1295
    @parvindersingh1295 6 ปีที่แล้ว +3

    We don't have good word for u baba ji

  • @gurpreetsingh-pf5jf
    @gurpreetsingh-pf5jf 6 ปีที่แล้ว +9

    ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ ।ਆਪ ਜੀ ਦੇ ਇਸ ਸੰਸਾਰ ਤੋ ਜਾਣ ਤੇ

  • @jotjass6865
    @jotjass6865 2 ปีที่แล้ว

    A

  • @dhadeanwale4401
    @dhadeanwale4401 6 ปีที่แล้ว +12

    ਆਪ ਜੀ ਵਰਗਾ ਵਿਦਵਾਨ ਹੋਰ ਨਹੀਂ ਮਿਲਿਆ ਮਹਾਂਪੁਰਖੋ !

    • @gurchetansingh9570
      @gurchetansingh9570 6 ปีที่แล้ว +2

      ਢੱਡਿਆਂ ਵਾਲੇ sahi gll a g

    • @dhadeanwale4401
      @dhadeanwale4401 6 ปีที่แล้ว

      Gurchetan Singh ਜੀਉ
      ਬਿਲਕੁਲ

  • @jaswinderbhullar7315
    @jaswinderbhullar7315 3 ปีที่แล้ว +1

    Waheguru ji

  • @swegsingh6918
    @swegsingh6918 5 ปีที่แล้ว +1

    Dhan baba hardev Singh ji

  • @santbabahardevsinghjilulow292
    @santbabahardevsinghjilulow292 6 ปีที่แล้ว +3

    Waheguru ji dhan baba ji thode kamai

  • @shinderchaihal9027
    @shinderchaihal9027 4 ปีที่แล้ว +1

    Waheguru ji 🙏

  • @ruldusingh7836
    @ruldusingh7836 11 หลายเดือนก่อน

    Waheguru ji

  • @babukalerbehlolpur2572
    @babukalerbehlolpur2572 2 ปีที่แล้ว

    Waheguru ji

  • @avtarboparaiavtarboparai2165
    @avtarboparaiavtarboparai2165 2 ปีที่แล้ว

    Waheguru ji

  • @msbrar9105
    @msbrar9105 5 ปีที่แล้ว +1

    Waheguru ji

  • @jagseersingh1024
    @jagseersingh1024 6 ปีที่แล้ว +6

    Waheguru ji

    • @VijaySingh-di9nc
      @VijaySingh-di9nc 2 ปีที่แล้ว

      ਵਾਹਿਗੁਰੂੂ ਜੀ👏👏👏

    • @VijaySingh-di9nc
      @VijaySingh-di9nc 2 ปีที่แล้ว

      ਧੰਨ ਗੁਰੂ ਨਾਨਕ ਦੇਵ ਜੀ

    • @SukhdevSingh-cp7hi
      @SukhdevSingh-cp7hi ปีที่แล้ว

      Very good satsang babaji ka