UK Family ਪੰਜਾਬ ਦਾ First ਹਵਾ 'ਚ ਉੱਡਣ Wala ਘਰ | House In Aeroplane

แชร์
ฝัง
  • เผยแพร่เมื่อ 2 ก.พ. 2025

ความคิดเห็น • 32

  • @ManjitKaur-me1lu
    @ManjitKaur-me1lu 2 ปีที่แล้ว +6

    ਮੇਹਨਤ ਹੈ ਵਾਹਿਗੁਰੂ ਕਾਮਯਾਬ ਕਰਨ ਜੀ

  • @ParamjitSingh-jp8fz
    @ParamjitSingh-jp8fz 2 ปีที่แล้ว +23

    ਪੈਸੇ ਨਾਲ ਸ਼ੋਂਕ ਹੈ ਸਾਡੇ ਕੋਲੋ ਟਰੈਕਟਰ ਦਾ ਇੰਜਣ ਠੀਕ ਨਹੀ ਕਰਵਾਇਆਂ ਜਾਂਦਾ 4 ਕਨਾਲ ਜਮੀਨ ਹੱਥ ਨਾਲ ਗੋਡੀ ਹੈ ਤੇ ਟਰੈਕਟਰ ਤੇ 5000 ਲੱਗਣਾ ਬੱਸ ਼ਬੱਲੇ ਰੱਬਾ

    • @mehakpreet-z8z
      @mehakpreet-z8z 2 ปีที่แล้ว +5

      Sahi gl aa 💯💯💯

    • @parasayurvedicmedicine302
      @parasayurvedicmedicine302 2 ปีที่แล้ว +6

      ਕੋਈ ਗੱਲ ਨੀ ਵੀਰ ਆਪਣੀਆਂ ਚਾਰ ਕਨਾਲਾ ਹੀ ਜਹਾਜ਼ ਨਾਲੋ ਕਿਤੇ ਯਾਦਾ ਨੇ ਵਾਹਿਗੁਰੂ ਜੀ ਕਿਰਪਾ ਕਰਨਗੇ।

    • @jagdip8002
      @jagdip8002 2 ปีที่แล้ว

      ਪੈਸਾ ਵੀ ਮਿਹਨਤ ਤੇ ਕਿਸਮਤ ਨਾਲ ਮਿਲਦਾ ਹੈ ਵੀਰ ਜੀ

  • @lovelyboy486
    @lovelyboy486 2 ปีที่แล้ว +10

    ਵਾਹ ਵਾਈ ਵਾਹ ,ਮੰਨਗੇ ਸੌਕ ਨੂੰ

  • @inderpreetkanwar484
    @inderpreetkanwar484 2 ปีที่แล้ว +2

    Amazing

  • @kulwantkaur9097
    @kulwantkaur9097 2 ปีที่แล้ว +4

    ਬਹੁਤ ਬਦੀਆ 👍👍

  • @gurindersingh9619
    @gurindersingh9619 2 ปีที่แล้ว +1

    Very good veer sera

  • @narinderkumar3233
    @narinderkumar3233 2 ปีที่แล้ว +1

    Very good

  • @ManjitKaur-me1lu
    @ManjitKaur-me1lu 2 ปีที่แล้ว +2

    Very nice 👌

  • @jatindersinghsingh3586
    @jatindersinghsingh3586 2 ปีที่แล้ว +2

    Serrrr 👌👌👌👌👌💖💖💖💖✈✈✈✈

  • @kuldippannu6436
    @kuldippannu6436 2 ปีที่แล้ว +1

    👌👌💯

  • @MamtaRani-hg3ym
    @MamtaRani-hg3ym 2 ปีที่แล้ว +1

    Nice

  • @ManisharmSharma
    @ManisharmSharma 6 หลายเดือนก่อน

    Beautiful ❤

  • @punjabisardar-ec3qx
    @punjabisardar-ec3qx 2 ปีที่แล้ว +1

    ਮਿਹਨਤ ਕੀਤੀ ਹੈ ਵਧੀਆ ਗੱਲ ਹੈ ਪਰ ਇੱਥੇ ਭਾਰਤ ਵਿਚ ਰਹਿਕੇ ਜਿਨੀਂ ਮਰਜ਼ੀ ਮਿਹਨਤ ਕਰਲੋ ਜਹਾਜ਼ ਤਾਂ ਕੀ ਸਲਾ ਸਾਈਕਲ ਵੀ ਵਿਹੜੇ ਵਿਚ ਨਹੀਂ ਖੜਦਾ ਇਮਾਨਦਾਰੀ ਨਾਲ ਇਹ ਸਭ ਭਾਈ ਬਾਹਰ ਦੀ ਕਮਾਈ ਹੈ ਰੱਬ ਰਾਜ਼ੀ ਰੱਖੇਂ ਸਭ ਨੂੰ

  • @simransinghbatth6841
    @simransinghbatth6841 2 ปีที่แล้ว +7

    ਯਾਰ ਅਗਲੇ ਦਾ ਸੌਕ ਸੀ ਤੇ ਉਹਨੇਂ ਮਿਹਨਤ ਨਾਲ ਬਣਾ ਲਿਆ.....ਲ਼ੋਕੋ ਭੈਣਚੋ ਤੁਸੀਂ ਕਿਉਂ ਸੜੀ ਜਾਂਦੇ ਅੋ ਗਲਤ ਕੁਮੈਂਟ ਕਰਨ ਆਲਿਉ😡😡🤬🤬

  • @sukhwinderkaur8990
    @sukhwinderkaur8990 2 ปีที่แล้ว +1

    Weheguru ji

  • @inderpreetkanwar484
    @inderpreetkanwar484 2 ปีที่แล้ว +2

    Sir please address v daso je visit karna hove tan

    • @jeetsingh641
      @jeetsingh641 2 ปีที่แล้ว

      Plz tell the address

  • @punjabeducationhub
    @punjabeducationhub ปีที่แล้ว

    Addresse das do ji

  • @nishansingh8272
    @nishansingh8272 2 ปีที่แล้ว +2

    Ehi paisa kise greeban de ghr bnoun te lgg jaanda ta rabb v khush ho jana c

  • @amarjitpandherpandher4803
    @amarjitpandherpandher4803 2 ปีที่แล้ว +1

    ਕਿਸੇ ਗਰੀਬ ਦਾ ਖਿਆਲ ਕਿਉਂ ਨਹੀਂ ਆਇਆ ।

  • @amniladhar7930
    @amniladhar7930 2 ปีที่แล้ว +2

    Shonk da koi mull nahi hunda te doosra shonk v paise naal hi poore hunde ne

  • @punjabdehaani
    @punjabdehaani 2 ปีที่แล้ว +1

    ਪੌਦਿਆਂ ਬਾਰੇ ਖੁੱਲ੍ਹ ਕੇ ਜਾਣਕਾਰੀ th-cam.com/video/-p1_xf3v474/w-d-xo.html

  • @GurpreetSingh-xd5hf
    @GurpreetSingh-xd5hf 2 ปีที่แล้ว +3

    Lonkan lae ki kita sarpanch ji

  • @bikramjitsingh726
    @bikramjitsingh726 2 ปีที่แล้ว +2

    Hankari birti wale Lok wasting money'💸

    • @karunjit15kaur22
      @karunjit15kaur22 2 ปีที่แล้ว

      Hankari ta ni keh skde ji ..aglea di mehnat hai eh ta

  • @singhjasbir9090
    @singhjasbir9090 2 ปีที่แล้ว +1

    Fukra

    • @karunjit15kaur22
      @karunjit15kaur22 2 ปีที่แล้ว

      Mnu ta koi gal sun k fukri ni lggi....vdiya lga saggo