Story - Gumshuda |ਗੁੰਮਸ਼ੁਦਾ | writer - Kirpal Kzaak | ( Punjabi Story ) | story no. 19

แชร์
ฝัง
  • เผยแพร่เมื่อ 12 ธ.ค. 2024

ความคิดเห็น • 8

  • @iqbalsinghbali18
    @iqbalsinghbali18 7 หลายเดือนก่อน

    ਕਿਰਪਾਲ ਕਜਾਕ ਦੀ ਇਹ ਦੂਸਰੀ ਕਹਾਣੀ ਸੁਣੀ ਹੈ ਜੀ, ਬਹੁਤ ਡੂੰਘਾ ਲਿਖਦਾ ਲੇਖਕ ।
    ਸੈਣੀ ਜੀ ਤੁਹਾਡਾ ਪੜ੍ਹਨ ਦਾ ਲਹਿਜ਼ਾ ਵਧੀਆ ਹੈ । ਨਾਂ ਕਾਫੀ ਸੁਣਿਆ ਰਾਇਟਰ ਦਾ, ਪਰ ਪੜ੍ਹਿਆ ਨਹੀਂ, ਨਾਵਲਾਂ ਦੀਆਂ ਦੁਨੀਆਂ ਦੇ ਲੇਖਕਾਂ ਦੇ ਬਹੁਤ ਨਾਵਲ ਪੜ੍ਹੇ ਹਨ, ਬਹੁਤ ਮਹਾਨ ਰਾਇਟਰ ਹੋ ਕੇ ਚਲੇ ਗਏ, ਬਹੁਤ ਕੁੱਝ ਪੜ੍ਹਿਆ, ਸੋਹਣਾ ਵੀ ਲੱਗਿਆ, ਦਿਲ ਨੂੰ ਕੇਵਲ ਬੂਟਾ ਸਿੰਘ ਸ਼ਾਦ ਤੇ ਰਾਮ ਸਰੂਪ ਅਣਖੀ ਜੀ ਲੱਗੇ, ਕੰਵਲ , ਨਾਨਕ ਸਿੰਘ, ਦਲੀਪ ਕੌਰ ਟਿਵਾਣਾ, ਹੋਰ ਬਹੁਤ ਰਾਇਟਰ ਪੜ੍ਹੇ, ਹੁਣ ਨਜ਼ਰ ਦੇ ਭੁਲੇਖਿਆਂ ਨੇ ਪੜ੍ਹਨ ਤੋਂ ਥੋੜ੍ਹਾ ਦੂਰ ਕਰ ਦਿੱਤਾ ਹੈ, ਤੁਹਾਡੀ ਆਵਾਜ਼ ਵਿਚ ਇਹ ਪਹਿਲੀ ਕਹਾਣੀ ਸੁਣੀ ਜੀ, ਵੀਨਾ ਵਰਮਾ , ਅਣਖੀ ਸ਼ਾਦ, ਸਭ ਦੀਆਂ ਕਹਾਣੀਆਂ ਸੁਣ ਕੇ ਹੀ ਹੁਣ ਗੁਜ਼ਾਰਾ ਕਰਦਾ ਹਾਂ , ਧੰਨਵਾਦ ਜੀ ।

  • @kirnsidhu1497
    @kirnsidhu1497 2 ปีที่แล้ว

    Wah wakmal👏👏👏👏👏👏👏👌👌👌👌👌

  • @entertainmentchannel9616
    @entertainmentchannel9616 ปีที่แล้ว

    Thanks mam😊

  • @robinbhullar9449
    @robinbhullar9449 2 ปีที่แล้ว

    Thanks