ਸੰਖੇਪ ਜੀਵਨ ਝਾਤ ਬਾਬਾ ਸੇਰ ਸਿੰਘ ਜੀ ਦਮਦਮੀ ਟਕਸਾਲ ਗੁਰੂਸਰ ਮਹਿਰਾਜ ਵਾਲੇ-ਕਥਾ ਗਿਆਨੀ ਸੁਖਦੇਵ ਸਿੰਘ ਜੀ (ਪਟਨਾ ਸਾਹਿਬ)

แชร์
ฝัง
  • เผยแพร่เมื่อ 6 ก.พ. 2025
  • ਸੰਖੇਪ ਜੀਵਨ ਝਾਤ-ਬਾਬਾ ਸੇਰ ਸਿੰਘ ਜੀ
    ਦਮਦਮੀ ਟਕਸਾਲ ਗੁਰੂਸਰ ਮਹਿਰਾਜ ਵਾਲੇ
    ਕਥਾ ਵੀਚਾਰ-ਗਿਆਨੀ ਸੁਖਦੇਵ ਸਿੰਘ ਜੀ
    (ਤਖਤ ਸੀ੍ ਹਰਿਮੰਦਰ ਜੀ ਪਟਨਾ ਸਾਹਿਬ)
    ਵੀਡੀਓ ਸੇਵਾ-ਦਮਦਮੀ ਟਕਸਾਲ ਦੇ ਸੇਵਾਦਾਰ
    Video Sewa-Damdami Taksal De Sewadar
    ਕਥਾ-ਜਪੁਜੀ ਸਾਹਿਬ Katha-Japuji Sahib👇
    • ਕਥਾ-ਜਪੁਜੀ ਸਾਹਿਬ Katha-...
    ਸਾਰੀਆਂ ਵੀਡੀਓ
    All Videos👇
    • ਸਾਰੀਆਂ ਵੀਡੀਓ All Videos
    ਦੁਬਾਰਾ ਸਾਫ ਕੀਤੀ ਅਵਾਜ
    Join this channel to get access to perks:
    / @damdamitaksaldesewadar
    ਖਾਸ Specials👇
    • ਤੂ ਕੁਨੁ ਰੇ॥, ਭਗਤ ਵਛਲ ਸ...
    ਗੁਰਪੁਰਬ Gurpurabs👇
    • ਗੁਰਪੁਰਬ Gurpurabs
    ਸੁਖਮਨੀ ਸਾਹਿਬ ਕਥਾ Sukhmani Sahib Katha👇
    • A-ਸੁੱਖਾਂ ਦੀ ਮਣੀ ਸੁਖਮਨੀ...
    ਭੱਟਾਂ ਦੇ ਸਵਯੇ-ਕਥਾ Bhattan De Sawaiye-Katha👇
    • 01-ਭੱਟਾਂ ਦੇ ਸਵਯੇ-ਕਥਾ-ਉ...
    ਵਾਰਾਂ ਭਾਈ ਗੁਰਦਾਸ ਜੀ Vaaran Bhai Gurdas Ji👇
    • ਸੰਖੇਪ ਜੀਵਨ ਭਾਈ ਗੁਰਦਾਸ ...
    ਬਾਰਹਮਾਹ Baarahmah👇
    • ਭਾਦਰੋਂ ਮਹੀਨੇ ਦੀ ਕਥਾ Bh...
    02-KIRTAN👇
    • Har Chet Khaahe Tinaa ...
    1-Sant Giani Gurbachan singh Ji Khalsa Bhindranwale👇
    • ਕਰਤੇ ਕੀ ਮਿਤਿ ਕਰਤਾ ਜਾਣੈ...
    2-Sant Giani Kartar Singh Ji Khalsa Bhindranwale👇
    • ਜੋੜ ਮੇਲਾ ਮੁਕਤਸਰ ਸਾਹਿਬ,...
    3-Sant Giani Jarnail Singh Ji Khalsa Bhindranwale👇
    • ਸਾਸਤ ਸਿੰਮਿ੍ਤਿ ਬੇਦ ਚਾਰਿ...
    / damdamitaksaldesewadar
    / damdamitaksaldesewadar
    / damdami_taksal_de_sewadar
    / dtsewadar
    #ਗਿਆਨੀ_ਸੁਖਦੇਵ_ਸਿੰਘ ਜੀ #ਪਟਨਾ_ਸਾਹਿਬ_ਵਾਲੇ
    #Damdami_Taksal_De_Sewadar
    #Damdami_Taksal
    #Gurbani
    #Katha
    #Guru_Nanak_Dev
    #Guru_Gobind_Singh
    #Giani_Gyani
    #Sant_Gurbachan_Singh
    #Sant_Kartar_Singh
    #Sant_Jarnail_Singh
    #bhindranwale
    #ਦਮਦਮੀ_ਟਕਸਾਲ

ความคิดเห็น • 22

  • @ParamjitSingh-ts1kx
    @ParamjitSingh-ts1kx 11 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @47ksr
    @47ksr 13 วันที่ผ่านมา +8

    ਕਈ ਵਾਰੀ ਬਾਬਾ ਸ਼ੇਰ ਸਿੰਘ ਜੀ ਨਾਲ ਬੈਠ ਕੇ ਸੰਗਤ ਕਰਨ ਦਾ ਮੌਕਾ ਮਿਲਿਆ , ਬਹੁਤ ਜੀ ਸਤਿਕਾਰ ਯੋਗ , ਸਰਲ ਸੁਭਾਅ ਤੇ ਕੌਮ ਦੇ ਦਸ਼ਾ ਬਾਰੇ ਵਿਚਾਰ ਕਰਦੇ ਤੇ ਅੰਤ ਨੂੰ ਕਹ ਦਿੰਦੇ ਗੁਰੂ ਮਹਾਰਾਜ ਆਪਣੇ ਧੜੇ ਦੀ ਆਪ ਲਾਜ ਰੱਖਣਗੇ

  • @Official-Giani-Sukhdev-SinghJi
    @Official-Giani-Sukhdev-SinghJi 13 วันที่ผ่านมา +10

    ਧੰਨ ਦਸ਼ਮੇਸ਼ ਪਿਤਾ ਜੀ ਧੰਨ ਦਸਮੇਸ਼ ਪਿਤਾ ਜੀ ਦੇ ਲਾਡਲੇ ਸਬੂਤ ਸੰਤ ਬਾਬਾ ਸ਼ੇਰ ਸਿੰਘ ਜੀ ਦਮਦਮੀਟਕਸਾਲ ਮਹਿਰਾਜ ਵਾਲੇ, ਜੋ ਜੀਵਨ ਧਰਮ ਦੇ ਪਾਵਨ ਗ੍ਰੰਥਾਂ ਵਿੱਚ ਦਰਸਾਇਆ ਹੈ ਜਿਸ ਨੂੰ ਜਿਉਣ ਦੀ ਇੱਛਾ ਹਰ ਜਗਿਆਸੂ ਦੇ ਮਨ ਵਿੱਚ ਹੁੰਦੀ ਹੈ ਪਰ ਅਉਗਣ ਵਿਕਾਰਾਂ ਦੇ ਸਾਹਮਣੇ ਅਤੇ ਕਲਯੁਗ ਦੇ ਪ੍ਰਭਾਵ ਦੇ ਸਾਹਮਣੇ ਜੋਰ ਨਹੀਂ ਚੱਲਦਾ ਸਾਰੇ ਜਗਿਆਸੂਆਂ ਦਾ l ਅਤੇ ਜਿਸ ਜੀਵਨ ਨੂੰ ਨਾਸਤਕ ਲੋਕ ਇਕ ਕਲਪਨਾ ਹੀ ਸਮਝਦੇ ਹਨ ਅਤੇ ਮਹਾਤਮਾ ਵਿੱਚ ਨਿੱਕੇ-ਨਿੱਕੇ ਦੋਸ਼ ਆਰੋਪ ਕੇ ਆਪਣੇ ਮਨ ਨੂੰ ਔਗੁਣਾਂ ਦੀ ਦਲ ਦਲ ਵਿੱਚ ਹੀ ਟਿਕਾਈ ਰੱਖਦੇ ਹਨ l ਉਹ ਧਰਮ ਦੇ ਗ੍ਰੰਥਾਂ ਦੇ ਅਨਕੂਲ ਜੀਵਨ ਬਤੀਤ ਕਰਨ ਵਾਲੇ ਗੁਰਮੁਖ ਮਹਾਤਮਾ ਲੋਕ ਸਨ ਬਾਬਾ ਸ਼ੇਰ ਸਿੰਘ ਜੀ ਮਹਾਰਾਜ ਵਾਲੇ l

  • @indervirmundi4448
    @indervirmundi4448 11 วันที่ผ่านมา +1

    Waheguru jio 🙏🏽🙏🏽

  • @surjitbhullar7245
    @surjitbhullar7245 13 วันที่ผ่านมา +2

    ਧੰਨ ਧੰਨ ਮੇਰਾ ਵਾਹਿਗੁਰੂ

  • @raghvirsinghhans02
    @raghvirsinghhans02 13 วันที่ผ่านมา +2

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤🙏

  • @jagtarwarich7659
    @jagtarwarich7659 13 วันที่ผ่านมา +3

    ਸੰਤ ਜੀ 🚩🚩🚩🚩🚩⚔️

  • @sastriqbals
    @sastriqbals 13 วันที่ผ่านมา +2

    ਬਹੁਤ ਵਧੀਆ ਗਿਆਨੀ ਜੀ ਜੋ ਕੁਝ ਬੋਲਿਆ ਸੱਚ ਆ ਜੀ

  • @gagagill1320
    @gagagill1320 13 วันที่ผ่านมา +2

    ਵਾਹਿਗੁਰੂ ਜੀ।

  • @jaskaransingh7840
    @jaskaransingh7840 13 วันที่ผ่านมา +2

    ਵਾਹਿਗੁਰੂ ਜੀ

  • @Khalsaraj1313
    @Khalsaraj1313 13 วันที่ผ่านมา +3

    ਬਹੁਤ ਬਹੁਤ ਧੰਨਵਾਦ ਗਿਆਨੀ ਜੀ ਸਤਿਪੁਰਖਾ ਦੇ ਬਾਰੇ ਵਿੱਚ ਸੰਗਤਾਂ ਨੂੰ ਦੱਸਣ ਲਈ

  • @jasvindersingh7098
    @jasvindersingh7098 13 วันที่ผ่านมา +2

    Waheguru ji 🙏🙏🌹🌹🙏🙏

  • @HarmanpreetSingh-l4l
    @HarmanpreetSingh-l4l 13 วันที่ผ่านมา +2

    Waheguru ji ❤

  • @manjitsinghaujla2551
    @manjitsinghaujla2551 13 วันที่ผ่านมา +2

    WAHEGURU JI KA KHALSA WAHEGURU JI KI FATEH

  • @jogendersingh993
    @jogendersingh993 13 วันที่ผ่านมา +2

    🙏 वाहिगुरु जी 🙏

  • @Randhawa1339
    @Randhawa1339 13 วันที่ผ่านมา +2

    Waheguru ji

  • @sukhwindersidhu9105
    @sukhwindersidhu9105 7 วันที่ผ่านมา

    ਵੀਰ ਜੀ ਦਮਦਮੀ ਟਕਸਾਲ ਦਾ ਅਸੂਲ ਹੀ ਆਪਣੇ ਟਕਸਾਲ ਦੇ ਸਿੰਘਾਂ ਦੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਛਕਣਾ ਅਤੇ ਆਪਣੇ ਕੱਪੜੇ ਆਪ ਧੋਣੇ ਜਿੰਨਾ ਚਿਰ ਸਰੀਰ ਨਵਾ ਨਿਰੋਆ ਹੈ। ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲੇ ਵੀ ਆਪਣੇ ਜਥੇ ਦੇ ਸਿੰਘਾਂ ਨਾਲ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਛਕਦੇ ਹਨ ਅਤੇ ਟਕਸਾਲ ਦੇ ਵਿਦਿਆਰਥੀਆਂ ਨੂੰ ਆਪ ਗੁਰਬਾਣੀ ਦਾ ਪਾਠ ਪੜ੍ਹਾਉਂਦੇ ਅਤੇ ਸੁਣਦੇ ਹਨ

  • @Bhaimanindersinghoffical
    @Bhaimanindersinghoffical 13 วันที่ผ่านมา +2

    ਵਾਹਿਗੁਰੂ ਜੀ

  • @jagdeepkaur4216
    @jagdeepkaur4216 13 วันที่ผ่านมา +3

    Waheguru waheguru ji 🙏

  • @amandeepSingh-mw6jh
    @amandeepSingh-mw6jh 13 วันที่ผ่านมา +2

    ਵਾਹਿਗੁਰੂ ਜੀ