ਸਕੇ ਭਰਾਵਾਂ ਨਾਲ ਠੱਗੀ ਮਾਰ ਕੇ "ਖੁਸ਼ ਨਹੀਂ ਰਿਹਾ ਜਾਣਾ!" | 29 June 2023 | Bhai Sarbjit Singh Dhunda

แชร์
ฝัง
  • เผยแพร่เมื่อ 22 พ.ย. 2024

ความคิดเห็น • 134

  • @RajwindersinghKhokhar
    @RajwindersinghKhokhar 2 หลายเดือนก่อน +3

    ਬਹੁਤ ਵਧੀਆ ਕਥਾ ਜੀ ਮਾਲਕ ਚੜਦੀ ਕਲਾ ਵਿਚ ਰੱਖੇ ਜੀ❤❤

  • @JaswantSinghdhillon-nk3xj
    @JaswantSinghdhillon-nk3xj 9 หลายเดือนก่อน +13

    ਬਹੁਤ ਵਧੀਆ ਕਥਾ ਕਰਦੇ ਓ ਵੀਰ ਜੀ

  • @amrit_9981
    @amrit_9981 3 หลายเดือนก่อน +2

    ਧੂੰਦਾ ਵੀਰ ਜੀ ਆਪ ਜੀ ਬਹੁਤ ਵਧੀਆ ਵੀਚਾਰ ਪੇਸ਼ ਕਰਦੇ ਹੋ।

  • @gurdevkaur1209
    @gurdevkaur1209 5 หลายเดือนก่อน +10

    ਸਤਿਕਾਰ ਯੋਗ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਤੁਸੀਂ ਬਹੁਤ ਵਧੀਆ ਸੱਚਾਈ ਦੱਸਦੇ ਹੋ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @SukhveerSingh-w1z
    @SukhveerSingh-w1z 9 หลายเดือนก่อน +20

    ਬਹੁਤ ਵਧੀਆ ਕਥਾਵਾਚਕ ਭਾਈ ਸਰਬਜੀਤ ਸਿੰਘ ਜੀ

  • @harjinderbhamra156
    @harjinderbhamra156 4 หลายเดือนก่อน +3

    Thank you babaji for teaching great life lasson

  • @sukhkahlon7584
    @sukhkahlon7584 3 หลายเดือนก่อน +1

    Veer ji ur too good teacher #1 ❤❤❤❤❤❤❤❤god 🙌 you

  • @GURPREETKAUR-zl9ly
    @GURPREETKAUR-zl9ly 7 หลายเดือนก่อน +4

    ਤੁਹਾਡੀ ਕਥਾ ਬਹੁਤ ਵਧੀਆ ਹੈ ਜੀ 🙏🙏ਸੱਚੀ ਗੱਲ ਹੈ |

  • @ਹਰਮੇਲਸਿੰਘ-ਡ6ਤ
    @ਹਰਮੇਲਸਿੰਘ-ਡ6ਤ ปีที่แล้ว +16

    ਸਰਬਜੀਤ ਧੁੰਦਾ ਜੀ ਤੁਸੀ ਬਹੁਤ ਵਧੀਆ ਕਰਤਨ ਕਰਦੇ ਹੋ ਸੱਚਿਆ ਗੱਲਾਂ ਨੇ

    • @HarmanKour-h8j
      @HarmanKour-h8j ปีที่แล้ว

      Kirtani Katha kar diya bhai sahab😅

  • @kanwardeepsingh9819
    @kanwardeepsingh9819 10 หลายเดือนก่อน +9

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

    • @jassbrar5585
      @jassbrar5585 8 หลายเดือนก่อน +1

      ਵਾਹਿਗੁਰੂ ਜੀ ❤️❤️❤️❤️❤️❤️❤️

  • @rajwindersahota3387
    @rajwindersahota3387 10 หลายเดือนก่อน +17

    ਤੁਹਾਡਾ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਜੀ

  • @SukhwinderSingh-jb2oy
    @SukhwinderSingh-jb2oy 4 หลายเดือนก่อน +3

    Satnam waheguru khalsa Raj jindabad

  • @harpreetsinghsingh8322
    @harpreetsinghsingh8322 7 หลายเดือนก่อน +1

    Waheguru ji Waheguru ji ❤❤

  • @deepecheema1547
    @deepecheema1547 2 หลายเดือนก่อน

    ਬਹੁਤ ਵਧੀਆ ਬਾਬਾ ਜੀ

  • @lovepreet2537
    @lovepreet2537 9 หลายเดือนก่อน +2

    ਤੁਹਾਡੀ ਕਥਾ ਬਹੁਤ ਵਧੀਆ ਹੈ 🙏🙏🙏

  • @charnjeevsingh6147
    @charnjeevsingh6147 8 หลายเดือนก่อน +2

    ਵਧੀਆ ਵੀਚਾਰ

  • @rampal33e65
    @rampal33e65 9 หลายเดือนก่อน +10

    ਸਤਿਨਾਮ ਜੀ ਵਾਹਿਗੁਰੂ ਜੀ,ਨੀਅਤ ਸਾਫ਼ ਹੋਵੇ ਤਾਂ ਵਾਹਿਗੁਰੂ ਪਰਮਾਤਮਾ ਸਭ ਕੁਝ ਦੇ ਦਿੰਦੇ ਹਨ ਜੀ। ਸਤਿਨਾਮ ਜੀ ਵਾਹਿਗੁਰੂ ਜੀ.....

    • @amritsingh9460
      @amritsingh9460 7 หลายเดือนก่อน

      उऊ उऊ4,8 😊8😊9😊😊ऊए😊ऊऊऊऊए😅,7 ड,📗😇😊ूऊ😅ऊ ऊउक्षऊऊउ,ऊऊऊउउउऊऊूऊऊु़ऊऊउउउउऊउ,उओऊ ऊ 😅😅9ऊू8ए ऊऊऊ़97ऐ8ऐ एउउ

    • @amritsingh9460
      @amritsingh9460 7 หลายเดือนก่อน +2

      😅😅उउ

    • @amritsingh9460
      @amritsingh9460 7 หลายเดือนก่อน

      ऊ उउऊ

    • @amritsingh9460
      @amritsingh9460 7 หลายเดือนก่อน

      7 11:04 11:06 ओ 11:13

    • @amritsingh9460
      @amritsingh9460 7 หลายเดือนก่อน

      ुउऊ ऊ। ऊऊऊ। ूऊ। उउऊु उउऊु औ

  • @BalwinderSingh-mx1dw
    @BalwinderSingh-mx1dw 10 หลายเดือนก่อน +4

    ਬੁਹਤ ਵਧੀਆ ਵੀਚਾਰ ਧੁੰਦਾ ਸਾਹਿਬ🙏🏻🙏🏻🙏🏻🙏🏻

  • @TarsamSingh-y5z
    @TarsamSingh-y5z หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JasbirKaur4469-le3rv
    @JasbirKaur4469-le3rv 2 หลายเดือนก่อน

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @sukhpalsingh-zx7qs
    @sukhpalsingh-zx7qs ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @jaswindersinghjaswindersin569
    @jaswindersinghjaswindersin569 ปีที่แล้ว +2

    Sat sri akaal paji ji thcj ta ajj lumb kadti very nice dil khush ho gya app ji de vichara de bhut lodd ha gyani ji

  • @jujharsingh203
    @jujharsingh203 10 หลายเดือนก่อน +16

    ਤੁਸੀ ਕਥਾ ਬਹੁਤ ਵਧੀਆ ਹੁੰਦੀ ਹੈ❤❤❤

  • @shagundeep_kaur
    @shagundeep_kaur 6 หลายเดือนก่อน +1

    ਵਾਹਿਗੁਰੂ ਜੀ 🙏🏻🙏🏻

  • @avtarkaur3029
    @avtarkaur3029 10 หลายเดือนก่อน +1

    Bhai sahib ji bhut wadia gla dsiya dhanwad g

  • @jaipaljaipaul7449
    @jaipaljaipaul7449 ปีที่แล้ว +8

    ਜਿਸ ਮਿਲਿਆ , ਮੰਨ ਹੋਏ ਆਨੰਦ , ਤਿਸ ਸਤਿਗੁਰੂ ਕਹੀਏ...?

  • @americaningenuity9732
    @americaningenuity9732 10 หลายเดือนก่อน +1

    Good Morning Mr
    Beautiful Katha like always

  • @AmarjitSingh-mu8rl
    @AmarjitSingh-mu8rl ปีที่แล้ว +3

    Thanks sir g waheguru ji

  • @Blessingsofsatguru
    @Blessingsofsatguru 2 หลายเดือนก่อน +1

    Jai Malka di g 🤲🤲

  • @jaipaljaipaul7449
    @jaipaljaipaul7449 ปีที่แล้ว +9

    ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ , ਧਰਮ ਅਧੂਰਾ ਹੀ ਸਮਝੋਂ ❓

  • @harmanwaraich2990
    @harmanwaraich2990 8 หลายเดือนก่อน +4

    ❤ਵਾਹਿਗੁਰੂ ਜੀ❤

  • @dhillonmedia4957
    @dhillonmedia4957 2 หลายเดือนก่อน

    ਵਾਹਿਗੁਰੂ

  • @mandydhillon9292
    @mandydhillon9292 ปีที่แล้ว +4

    ❤ Waheguru ji Kaa Khalsa waheguru ji kii Fateh Ji ❤

  • @gurubhejthakral931
    @gurubhejthakral931 10 หลายเดือนก่อน

    Bhai sahab ji bahut vadhiya. Eda hi education hi Sikhism nu mazboot banayegi. Tuhada bahut bahut dhanyavad.

  • @gurbakshsingh8134
    @gurbakshsingh8134 ปีที่แล้ว +2

    Waheguru ji ka khalsa Waheguru ji Ki fateh 🙏🙏🙏🙏🙏🙏🙏🙏🙏🙏🙏🙏

  • @Febblue_style
    @Febblue_style 10 หลายเดือนก่อน

    Paaji very sweet Katha watuck waheguru God alha Ram it is one we should truth in time we say I am human but in time human is not in earth rakshesh are in earth it is not has gayan you are telling to everyone

  • @plessrocok8229
    @plessrocok8229 8 หลายเดือนก่อน

    Waheguru ji waheguru ji waheguru ji waheguru ji waheguru ji waheguru ji

  • @PenduMedia1313
    @PenduMedia1313 10 หลายเดือนก่อน +1

    Very very wahe guru ji katha jo

  • @dharamsinghbachhal2530
    @dharamsinghbachhal2530 ปีที่แล้ว +2

    Sat Shri Akal ji 🙏🙏

  • @jaspalsingh1181
    @jaspalsingh1181 4 หลายเดือนก่อน

    🙏 keep working hard

  • @ksuri989
    @ksuri989 8 หลายเดือนก่อน

    We bow to Shri Guru Sahib ji
    Cosmic SARBJEET

  • @amriksingh3317
    @amriksingh3317 4 หลายเดือนก่อน

    Sat shri akal veer jl ❤ o

  • @Hoshiarpuriyepb07
    @Hoshiarpuriyepb07 8 หลายเดือนก่อน +1

    ਵੀਰਾ ਕੱਲ ਮੈਂ ਸਵਾਰੀ ਲੈ ਕੇ ਗਿਆ ਰਸਤੇ ਵਿਚ ਗੱਲਾਂ ਤੋਂ ਅਹਿਸਾਸ ਹੋਇਆ ਕਿ ਇਹ ਸਿੱਖ ਆ ਕਿਉਂਕਿ ਉਹ 84, ਚ ਅਮਰੀਕਾ ਗਿਆ ਸੀ ਮੇਰੇ ਨਾਲ ਉਸ ਦੀ ਗੱਲ ਜਗਰਾਉਂ ਤੱਕ ਦੀ ਹੋਈ ਸੀ ਪਰ ਉਹ ਜਗਰਾਉਂ ਤੋ ਅੱਗੇ ਜਾਣਾ ਮੈਂ ਸੋਚਿਆ ਕਿ ਨਾਨਕ ਸਰ ਜਾਊ ਪਰ ਉਹ ਵੀ ਲੰਘ ਗਿਆ ਮੈ ਸੋਚਿਆ ਇਹ ਕਾਉਂਕੇ ਰੁਕੇਗਾ ਸਿੰਘ ਉਹ ਪਿੰਡ ਵੀ ਲੰਘ ਗਿਆ ਉਹ ਦੋਦਰ ਜਗਾਂ ਅੰਦਰ ਜਾ ਵੜਿਆ ਮੈਂ। ਕੱਲ ਦਾ ਅਜੇ ਤੱਕ ਸੋਚੀ ਜਾਂਦਾ

  • @shksingh3107
    @shksingh3107 10 หลายเดือนก่อน +71

    ਮੈਂ ਤਵਾਡੀਆ ਕਥਾਂ ਸਾਰੀਆ whatsapp ਤੇ ਪਾ ਦਿੰਦੀ ਹਾਂ ਬਾਰ ਬਾਰ ਸੁਣਦੀ ਹਾਂ ਬਹੁਤ ਞਾਧਿਆ ਲਗਦਾ ਸੁਣ ਕੇ

    • @rajwindersahota3387
      @rajwindersahota3387 10 หลายเดือนก่อน +11

      ਸੁਣੋ ਜ਼ਰੂਰ ਪਰ ਕਦੀ ਸਮਝਿਉ ਨਾ, ਸਮਝਿਆ ਹੋਵੇ ਦੱਸਿਆ ਨਹੀਂ ਜਾਂਦਾ ਨਾਲ਼ੇ ਬਾਰ ਬਾਰ ਸੁਣਨ ਦੀ ਲੋੜ ਨਹੀਂ ਹੁੰਦੀ

    • @mandeepSingh-yv2tf
      @mandeepSingh-yv2tf 9 หลายเดือนก่อน +2

      Hii

    • @jugrajsinghsidhu5228
      @jugrajsinghsidhu5228 7 หลายเดือนก่อน

      TUC meinu v wats app te pa sakde ho

    • @jugrajsinghsidhu5228
      @jugrajsinghsidhu5228 7 หลายเดือนก่อน +1

      TUC meinu v wats app te pa sakde ho

    • @VinodKumar-cv5gv
      @VinodKumar-cv5gv 6 หลายเดือนก่อน

      ​@@rajwindersahota3387❤❤❤❤

  • @GurmeetKour-s3v
    @GurmeetKour-s3v 9 หลายเดือนก่อน

    Waheguru ji 🙏 😮😮❤❤❤❤❤❤❤

  • @KiranpalKaur-k3k
    @KiranpalKaur-k3k 9 หลายเดือนก่อน

    Waheguru mehar krna🙏

  • @tarandeepsingh6012
    @tarandeepsingh6012 11 หลายเดือนก่อน

    Veer ji bohat vadia vichar

  • @cheemakulwant8086
    @cheemakulwant8086 10 หลายเดือนก่อน

    Waheguru.chardi.kala.rakhe.

  • @rikhisingh6133
    @rikhisingh6133 5 หลายเดือนก่อน

    सतनाम श्री वाहेगुरु जी
    हे वाहेगुरु जी सबदा भला कर
    🙏🙏🙏🙏🙏

  • @ShamsherSingh-yl1vw
    @ShamsherSingh-yl1vw 10 หลายเดือนก่อน +6

    ਦੋਸਤੋ,
    ਕਿੰਨੇ ਸੁੰਦਰ ਸ਼ਬਦ ਹਨ। ਪਰ ਕੀ ਹਰ ਇਨਸਾਨ ਅਜਿਹਾ ਕਰ ਕੇ ਜ਼ਿੰਦਗੀ ਗੁਜ਼ਾਰ ਸਕਦਾ ਹੈ। ਫਿਰ ਤਾਂ ਪਾਪੀ ਕੋਈ ਰਹਿਣਾ ਹੀ ਨਹੀਂ ਚਾਹੀਦਾ।
    ਫਿਰ ਇਹ ਵੱਡੇ-੨ ਅੰਬਾਨੀ, ਅਡਾਨੀ, ਬਿਰਲੇ , ਟਾਟੇ ਤੇ ਡਾਲਮੀਏਂ ਵਰਗੇ ਜਿਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਕੋਲ ਪੈਸਾ ਕਿਤਨਾ ਹੈ, ਉਹ ਤਾਂ ਹਰ ਗਲਤ ਕੰਮ ਕਰ ਕੇ, ਝੂਠ-ਸੱਚ ਬੋਲ ਕੇ ਬਿਜਨੈਸ ਕਰਕੇ ਐਸ਼ ਲੈਣ, ਜਦ ਕਿ ਅੱਜ ਤੁਹਾਡੇ ਨਿਆਣੇ ਭੁੱਖੇ ਮਰਦੇ ਨੇ ਤੇ ਉਹਨਾਂ ਦੇ ਐਸ਼ਾਂ ਕਰ ਰਹੇ ਨੇ। ਜੇ ਕਦੀ ਉਹ ਆਪ ਰੱਜ ਲੈਣ ਤੋਂ ਬਾਅਦ ਅਤੇ ਕਰੋੜਾਂ ਰੁਪਏ ਲੁੱਟਣ ਤੋਂ ਬਾਅਦ, ਅੱਜ ਕਿਸੇ ਧਰਮ ਅਸਥਾਨ ਤੇ ਦੋ ਲੱਖ ਦੇ ਵੀ ਦੇਣ, ਉਹ ਤਾਂ ਬਹੁਤ ਵੱਡਾ ਦਾਨੀ ਗਿਣਿਆਂ ਜਾਂਦਾ ਹੈ। ਜਦ ਕਿ ਸ਼ਰਧਾਵਾਨ ਤੇ ਕਾਮੇ ਲੋਕਾਂ ਨੂੰ ਅੱਜ ਵੀ ਮੰਦਰਾਂ ਗੁਰਦਵਾਰਿਆਂ ਵਿੱਚ ਧੱਕੇ ਹੀ ਪੈਂਦੇ ਦੇਖੇ ਗਏ ਹਨ। ਉਹਨਾਂ ਲਈ ਤੁਹਾਡਾ ਇਹ ਪ੍ਰਵਚਨ ਕਿਸੇ ਕੰਮ ਵੀ ਨਹੀ ਆਉਂਦਾ। ਉਹ ਭੁੱਖੇ ਤਰਸਦੇ ਹੀ ਜੰਮੇ ਸੀ, ਤੇ ਤਰਸਦੇ ਹੀ ਮਰ ਜਾਣਗੇ। ਕਿਸੇ ਧਰਮ ਨੇ ਉਹਨਾਂ ਦਾ ਕੁਝ ਨਹੀ ਸਵਾਇਆ।
    ਅੱਜ ਸੁਖਬੀਰ ਦਾ ਪ੍ਰੀਵਾਰ, ਮਜੀਠੀਏ ਤੇ ਕੈਪਟਨ ਵਰਗਿਆਂ ਦੇ ਪ੍ਰੀਵਾਰਾਂ ਨੂੰ ਦੇਖ ਲਵੋ। ਸ਼ਾਇਦ ਇੱਕ ਵੀ ਗੁਣ ਨਾ ਹੋਵੇ ਪਰ ਸਾਰੀ ਉਮਰ ਰਾਜ ਕਰਕੇ ਜਾਣਗੇ। ਲੋਕਾਂ ਨਾਲੋਂ ਵੱਧ ਸੌਖਾ ਜੀਅ ਲਿਆ। ਮਰਨ ਬਾਅਦ ਵੀ ਵੱਧ ਵੱਡੇ ਕਰ ਕੇ ਮਰਨੇ ਪਰਨੇ ਕੀਤੇ ਜਾਣਗੇ ਉਹਨਾਂ ਦੇ।
    ਫਿਰ ਤੁਹਾਡੀ ਅਜਿਹੀ ਸਿੱਖਿਆ ਕੌਣ ਲਵੇਗਾ? ਇਹ ਕਿਸਦਾ ਭਲਾ ਕਰ ਰਹੀ ਹੈ? ਵੱਡੇ ਤੋਂ ਵੱਡੇ ਗੁਣੀ- ਗਿਆਨੀ ਸੱਭ ਭੁੱਖੇ ਮਰ ਗਏ ਤੇ ਤਸੀਹੇ ਦੇ -੨ ਕੇ ਮਾਰ ਦਿੱਤੇ ਗਏ।ਫਿਰ ਕਿਹੜੇ ਧਰਮ ਦਾ ਹੋਕਾ ਸੁਣੀਏ?
    ਰਾਮ ਰਹੀਮ ਵਰਗੇ ਨੂੰ ਕਿਸੇ ਦੀ ਜ਼ਨਾਨੀ ਚੰਗੀ ਲੱਗ ਗਈ, ਉਹ ਖੋਹ ਲਈ, ਤੁਹਾਨੂੰ ਸੱਭ ਨੂੰ ਛਿੱਤਰ ਮਾਰ ਕੇ ਬਾਹਰ ਕੱਢ ਦਿੱਤਾ, ਰਾਮ ਰਹੀਮ ਅੱਜ ਵੀ ਰਾਜ ਕਰ ਰਿਹਾ ਹੈ। ਲੋਟੂ ਗੰਗੂਆਂ ਦਾ ਪ੍ਰੀਵਾਰ 550 ਸਾਲਾਂ ਤੋਂ ਹੀ ਰਾਜ ਕਰਦਾ ਚੱਲਿਆ ਆ ਰਿਹਾ ਹੈ ਤੇ ਗੁਰੂਆਂ ਦੀ ਬਾਣੀ ਜਪਣ ਵਾਲਿਆਂ ਦੇ ਘਰ ਬਾਹਰ ਵੀ ਸੱਭ ਉੱਜੜ ਗਏ। ਲੋਕ ਕਿਵੇਂ ਸਮਝ ਲੈਣ ਕਿ ਬਾਣੀ ਪੜ੍ਹ ਲੈਣ ਨਾਲ ਹੀ ਭਲਾ ਹੋਵੇਗਾ। ਜੇ ਗੱਲ ਸਮਝ ਆਉਂਦੀ ਹੋਵੇ ਤਾਂ ਣਾਨਣਾ ਪਾ ਦਿਓ। ਅਸੀ ਤਾਂ ਸਾਰੀ ਉਮਰ ਹਰ ਗਲਤ ਕੰਮ ਤੇਂ ਬਚਦੇ ਰਹੇ ਤੇ ਰੱਜ ਕੇ ਪੜ੍ਹ ਲਿਖ ਵੀ ਲਿਆ, ਸਾਰੀ ਉਮਰ 50 ਸਾਲ ਲੋਕਾਂ ਲਈ ਕੰਮ ਕੀਤਾ।ਬਦਲੇ ਵਿੱਚ ਜਿਹੜੇ ਕੋਈ ਚਾਰ ਛਿੱਲੜ ਮਿਲਦੇ ਰਹੇ ਉਸ ਨਾਲ ਹੀ ਘੁੱਟ-੨ ਕੇ ਗੁਜ਼ਰ-ਬਸਰ ਕਰਨ ਵਿੱਚ ਜ਼ਿੰਦਗੀ ਲੰਘਾ ਲਈ । ਹੁਣ ਨਾ ਹੀ ਹਿੰਮਤ ਬਚੀ ਹੈ ਤੇ ਨਾ ਹੀ ਪੈਸਾ ਹੈ, ਮਰਨ ਦੇ ਦਿਨਾਂ ਨੂੰ ਉਡੀਕਦੇ ਹਾਂ। ਵੇਖਦੇ ਹਾਂ ਕਿਹੜੇ ਸਵਰਗ ਵਿੱਚੋਂ ਸੱਦਾ ਆਉਂਦਾ ਹੈ। ਕਿ ਜਾਂ ਫਿਰ ਲਾਸ਼ ਵੀ ਸੜਕ ਤੇ ਹੀ ਰੁਲਦੀ ਲੱਭੇਗੀ। ਬੋਲ ਚਾਹੇ ਕੌੜੇ ਹਨ, ਪਰ ਇਹੀ ਸੱਚ ਹੈ। ਜੇ ਤੁਹਾਡਾ ਸੱਚ ਮੇਰੇ ਨਾਲੋਂ ਅਲੱਗ ਹੈ ਤਾਂ ਦੱਸਿਓ ਤੁਸੀ ਕਿੰਨੇ ਕੁ ਮਾਰ੍ਹਕੇ ਮਾਰ ਲਏ ਹਨ।
    ਜੋ ਸਾਡੀ ਸਮਝ ਵਿੱਚ ਨਹੀ ਆ ਸਕੇ।

  • @gurjantsinghtalwara4652
    @gurjantsinghtalwara4652 4 หลายเดือนก่อน

    Sahi gal a ji

  • @PargatSooch
    @PargatSooch 5 หลายเดือนก่อน

    Baba.g.bhoot.guru.sab.de.katha.krdy.n.pargat.sooch🙏🙏🙏🙏🙏🙏🙏🙏🙏

  • @Baljitsingh-tx4nv
    @Baljitsingh-tx4nv ปีที่แล้ว +1

    Waheguru ji

  • @ravinderbagri3851
    @ravinderbagri3851 11 หลายเดือนก่อน +1

    God bless you for positive messages for Gurbani.Thank you for your guidance.Waheguru ji ka Khalsa Waheguru ji ki fateh🙏🙏🙏

  • @jasbirkaur4917
    @jasbirkaur4917 7 หลายเดือนก่อน

    Wahguru g 🙏 ❤️

  • @Balbirsingh-tf4pb
    @Balbirsingh-tf4pb ปีที่แล้ว +2

    Verygood

  • @sukhwindersingh5514
    @sukhwindersingh5514 2 หลายเดือนก่อน

    Waheguru

  • @GurpreetSingh-bu9df
    @GurpreetSingh-bu9df 8 หลายเดือนก่อน

    Thanks sir g

  • @yadwindersingh5551
    @yadwindersingh5551 5 หลายเดือนก่อน

    Very good ji waheguar ji

  • @jaswindersinghjaswindersin569
    @jaswindersinghjaswindersin569 ปีที่แล้ว +2

    ❤❤❤❤❤

  • @prabhjotkaur7853
    @prabhjotkaur7853 10 หลายเดือนก่อน

    Bhai saheb tucibbilkul such bolde ho par logga nu ve suchdasath denachaida he

  • @jaspalkaur625
    @jaspalkaur625 10 หลายเดือนก่อน +1

    🙏🙏🙏🙏

  • @jaspalsingh1601
    @jaspalsingh1601 9 หลายเดือนก่อน +1

    🎉

  • @HarpreetKaur-lc9ji
    @HarpreetKaur-lc9ji 4 หลายเดือนก่อน

    🙏🙏🙏🙏🙏💞💞

  • @djain7994
    @djain7994 7 หลายเดือนก่อน

    Right

  • @HarjinderKour-o9k
    @HarjinderKour-o9k ปีที่แล้ว +1

    👏👏👏👏👏👏

  • @amanbrar273
    @amanbrar273 6 หลายเดือนก่อน

    🙏🏻

  • @dharamvirsingh5013
    @dharamvirsingh5013 9 หลายเดือนก่อน

    loka nu sumgode a gla par sumgon da ta faihda a je duniya de lok ena te aml karn

  • @PargatSooch
    @PargatSooch 5 หลายเดือนก่อน

    Benta.baba.g.gurubani.de.tuk.adrue.na.sada.kro.g.pargat.sooch

  • @PargatSooch
    @PargatSooch 5 หลายเดือนก่อน

    Baba.g.bhoot.vedea.vecar.ny

  • @kuldeepsidhu7423
    @kuldeepsidhu7423 10 หลายเดือนก่อน

    Za. Padaa. Balaa. Bhai. Sarbjeet. Singh. Ta. Bhai. Ranjeet. Singh. Darewalla. Nu. Sadeaa. Karn. Ta. Samazaa. Suder. Sakdaa. Ha

  • @jagseermaan9851
    @jagseermaan9851 8 หลายเดือนก่อน

  • @jaspalsingh1601
    @jaspalsingh1601 8 หลายเดือนก่อน

    🎉❤

  • @jaipaljaipaul7449
    @jaipaljaipaul7449 ปีที่แล้ว +1

    ਹਰਿ ਧਰਮ, ਭਰਮ ਵਿੱਚ ਕਿਉਂ...? ਤੇ ਇਹ ਵੀ ਨਹੀਂ ਕੀ , ਧਰਮ ਹੁੰਦਾਂ ਹੀ ਨਹੀਂ...? ਤੁਹਾਡੀ ਹਰਿ ਇਛਾ ਤੁਹਾਨੂੰ,ਭਿਖਾਰੀ ਬਣਾਉਂਦੀ ਹੈ...? ਰੱਤੀ ਤੋ ਗ੍ਰਾਮ ਯਾ ਟਨਾਂ ਦੀ ਇਛਾ...?

  • @Febblue_style
    @Febblue_style 10 หลายเดือนก่อน

    🙏🙏🙏🙏🙏🏻

  • @HarjitSingh-b7g
    @HarjitSingh-b7g หลายเดือนก่อน

    🙏🙏🙏🙏🙏🩷🩷🩷🩷🩷🌹🌹🌹🌹🌹🥀🥀🥀🥀🥀🌷🌷🌷🌷🌷💐💐💐💐💐🌺🌺🌺🌺🌺🌻🌻🌻🌻🌻🌼🌼🌼🌼🌼🌸🌸🌸🌸🌸🌜🌜🌜🌜🌜

  • @dr.gurjinderkaurassistantp553
    @dr.gurjinderkaurassistantp553 ปีที่แล้ว +1

    🎉😊🎉

  • @jaipaljaipaul7449
    @jaipaljaipaul7449 ปีที่แล้ว +1

    ਮੰਦਰ , ਮਸਜਿਦ , ਚੈਲਾ ਦੁਆਰਾ , ਮਾਂ ਕੇ ਦੂੱਧ ਸੇ ਸ਼ਿੰਗਾਰਾ ❓ ਗੁੰਮਟ...?

  • @gurcharankaur3611
    @gurcharankaur3611 ปีที่แล้ว

    👃👃👃👂👂❤

  • @bawa_pics
    @bawa_pics 8 หลายเดือนก่อน +4

    ਬੇਈਮਾਨੀ ਕਰਕੇ ਅੱਜ ਤੱਕ ਕਿਸੇ ਦਾ ਭਲਾ ਹੋਇਆ ? ਤੁਸੀਂ ਕਰੋਗੇ ਤਾਂ ਤੁਹਾਡੇ ਬੱਚੇ ਭੋਗਣਗੇ ਹੁਣ ਤੁਹਾਡੇ ਹੱਥ ਵਿੱਚ ਹੈ ਕੀ ਕਰਨਾ ਕੀ ਨਹੀਂ

  • @JaspalSingh-q9s
    @JaspalSingh-q9s 8 หลายเดือนก่อน +1

    ਸਾਡਾ ਬੋਸ ਇਹੋ ਜਿਹੇ ਮਾਨ ਸਨਮਾਨ ਕਰਦਾ ਸਾਰੀ ਆਕੜ ਮਰ ਜਾਂਦੀ

  • @Gurwinderkaur-sb2xc
    @Gurwinderkaur-sb2xc 9 หลายเดือนก่อน

    26:01

  • @ApinderSingh-b2c
    @ApinderSingh-b2c หลายเดือนก่อน

    Who care khalsa ji ? Everyone looking for extra fast life.

  • @SukhbirSingh-j2o
    @SukhbirSingh-j2o 7 หลายเดือนก่อน

    Chardi kalla

  • @toppunjabi1251
    @toppunjabi1251 ปีที่แล้ว

    Sahi gal Bhai Saab lab kutta buhat tng krdaa 😊

  • @kuldeepsidhu7423
    @kuldeepsidhu7423 10 หลายเดือนก่อน

    Bhai. Saibh. Sodeaa. Galaa. 100/looka.cho.2/.look.sun.sak.daa.ha.khas.ka.punjabi.looka.nu

  • @pavitarsingh6149
    @pavitarsingh6149 10 หลายเดือนก่อน

    ਬਲੇ ਬਾਬਾ ਤੇਰੇ ਸ਼ਿਤਰ ਬਹੁਤ ਫੇਰਦਾ

  • @kanwaljitkaur4748
    @kanwaljitkaur4748 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @deepecheema1547
    @deepecheema1547 2 หลายเดือนก่อน

    ਵਾਹਿਗੁਰੂ ਜੀ 🙏🙏🙏

  • @barinderkharoud1191
    @barinderkharoud1191 9 หลายเดือนก่อน

    Waheguru ji🙏🙏

  • @harmeet4117
    @harmeet4117 10 หลายเดือนก่อน

    Waheguru ji

    • @manmohanpal51
      @manmohanpal51 9 หลายเดือนก่อน

      ALLAH BLESS YOU WITH your family. BABA NANAK. SHAIB. Ji..
      Wants. You. Type of. KHATHA. Because. You. Gave. More. Knowledge. About. Gurbani. SHAIB. GURU GRANTH. SHAIB. Gave. You. Good. Health.
      ..Sikhism. needs. You. More. And. More.......Bless. you......

  • @jaspalsingh1181
    @jaspalsingh1181 7 หลายเดือนก่อน

    🎉

  • @jassbanga1022
    @jassbanga1022 10 หลายเดือนก่อน

    ❤❤❤❤

  • @sukhdeepkaur6191
    @sukhdeepkaur6191 9 หลายเดือนก่อน

    🙏🙏🙏🙏🙏

  • @MohinderSingh-rw1cn
    @MohinderSingh-rw1cn หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @dharminderkumar6211
    @dharminderkumar6211 8 หลายเดือนก่อน

    Waheguru Ji 🙏🙏

  • @gssialkotia2528
    @gssialkotia2528 10 หลายเดือนก่อน

    Waheguru ji 🙏🙏🙏🙏

  • @jasvindarwahegurujimsing6227
    @jasvindarwahegurujimsing6227 6 หลายเดือนก่อน

    🙏🙏🙏🙏

  • @harjeetsinghguliani3114
    @harjeetsinghguliani3114 3 หลายเดือนก่อน

    🎉🎉

  • @gurpalsingh2396
    @gurpalsingh2396 10 หลายเดือนก่อน

    ❤❤❤