ਭਗਵੰਤ ਮਾਨ ਦੀ ਰੈਲੀ 'ਚ ਪੁੱਜੇ ਆਪ ਆਗੂ ਬੋਲੇ ਕੁੰਵਰ ਵਿਜੇ ਦੇ ਹੱਕ 'ਚ, ਆਪਣੀ ਪਾਰਟੀ ਨੂੰ ਵੀ ਹੋਏ ਸਿੱਧੇ

แชร์
ฝัง
  • เผยแพร่เมื่อ 29 เม.ย. 2024
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel

ความคิดเห็น • 308

  • @rbrehal1852
    @rbrehal1852 หลายเดือนก่อน +89

    ਭੰਡ ਸਰਕਾਰ ਮੁਰਾਦਾਬਾਦ

    • @Vir850
      @Vir850 หลายเดือนก่อน +6

      Amrit ਪਾਲ next pm of INDIA ✅✅✅✅😎😎😎😎😎😎😎

    • @ravidhindsa4593
      @ravidhindsa4593 หลายเดือนก่อน

      ​@@Vir850IT cell, kida

  • @jitsingh8827
    @jitsingh8827 หลายเดือนก่อน +44

    ਦੇਖਲੋ ਮਾਂਜਾ ਪਾਰਟੀ ਸ਼ਰਾਬ ਪਿਲਾ ਕੇ ਇਕੱਠ ਕਰਨ ਲੱਗੀ

  • @singga5679
    @singga5679 หลายเดือนก่อน +44

    ਪੱਤਰਕਾਰ ਸਾਹਿਬ 🙏🏻🙏🏻🙏🏻❤️❤️

    • @sabi-mansa
      @sabi-mansa หลายเดือนก่อน +6

      💯

  • @Mandeep.2216
    @Mandeep.2216 หลายเดือนก่อน +67

    ਆਮ ਆਦਮੀ ਪਾਰਟੀ ਮੁਰਦਾਬਾਦ।
    ਆਮ ਆਦਮੀ ਪਾਰਟੀ ਮੁਰਦਾਬਾਦ।
    ਆਮ ਆਦਮੀ ਪਾਰਟੀ ਮੁਰਦਾਬਾਦ।

  • @LaddiSingh-nv5rh
    @LaddiSingh-nv5rh หลายเดือนก่อน +34

    ਖਾਸ ਆਦਮੀ ਪਾਰਟੀ ਮੁਰਦਾਬਾਦ ਮੁਰਦਾਬਾਦ ! ਭੰਗਵੰਤਾ ਬੁੱਚੜ ਮੁਰਦਾਬਾਦ ਮੁਰਦਾਬਾਦ ਦੱਲੇ ਲੋਕ !

  • @rajinder1466
    @rajinder1466 หลายเดือนก่อน +12

    ਸਾਬਕਾ ਸੈਨਿਕਾਂ ਨੂੰ ਗ਼ਲਤ ਬੋਲਣ ਵਾਲਾ ਮਲਵਿੰਦਰ ਕੰਗ ਹੈ ਜੀ ਵੋਟ ਸੋਚ ਕੇ ਪਾਇਉ ਜੀ।

  • @ajitsingh736
    @ajitsingh736 หลายเดือนก่อน +32

    ਸ਼ਰਾਬੀ ਦੇ ਸਾਥੀ ਸ਼ਰਾਬੀ ਹੋਰ ਕੁਝ ਨਹੀਂ ।

    • @VijaySharma-jh8or
      @VijaySharma-jh8or หลายเดือนก่อน

      Hanji afim vagera da pata nahi lagda ji

  • @satpalsingh8770
    @satpalsingh8770 หลายเดือนก่อน +52

    ਥਲੀ ਇਹਨਾ ਦਾ ਜਲੂਸ ਕੱਢ

  • @rajwantsingh2523
    @rajwantsingh2523 หลายเดือนก่อน +42

    ਸਿਖਿਆ ਤੇ ਹੈਲਥ ਸਿਸਟਮ ਵਿੱਚ ਬਹੁਤ ਗਿਰਾਵਟ ਆਈ ਹੈ।70 ਸਾਲਾਂ ਤੋਂ ਮਾੜਾ ਹਾਲ ਹੋ ਗਿਆ ਹੈ।

  • @beantsingh4207
    @beantsingh4207 หลายเดือนก่อน +9

    ਬੂਚਡ, ਸਰਕਾਰ, ਮੁਰਦਾ, ਬਾਦ

  • @balrajsingh-iz6jr
    @balrajsingh-iz6jr หลายเดือนก่อน +9

    ਜੁਗਨੂੰ ਪਾਰਟੀ ਮੁਰਦਾਬਾਦ 👎

  • @GurpreetSingh-td8xd
    @GurpreetSingh-td8xd หลายเดือนก่อน +26

    ਨਿੱਲੀ ਪੱਗ ਵਾਲੇ ਨੂੰ ਚੰਗੈ ਪੈਸੇ ਚੜੇ ਲੱਗਦਾ 😂ਪੰਜਾਬ ਕਰਜ਼ੇ ਥੱਲੇ ਆਉਂਦਾ ਜਾਂਦਾ ! ਕਰੋੜਾਂ ਰੁਪੀਏ ਕਰਜ਼ਾ ਲੈਕੇ ਬਿੱਜਲੀ ਫ੍ਰੀ ਦਾਈ ਜਾਦੇ😂😂😂

  • @charanjitsingh375
    @charanjitsingh375 หลายเดือนก่อน +9

    ਜਿਨ੍ਹਾਂ ਦਾ ਮੁਖੀ ਦਾਰੂ ਪੀ ਕੇ ਗੁਰੂ ਘਰ ਜਾ ਵੜੇ, ਓਹਨਾ ਦੇ ਭਾੜੇ ਦੇ ਸਮਰਥਕ ਰੈਲੀ ਵਿੱਚ ਮੁਫ਼ਤ ਦੀ ਦਾਰੂ ਦਾ ਲੁਤਫ਼ ਕਿਉਂ ਨਾ ਉਡਾਉਣ?

  • @KartarSingh-es8mo
    @KartarSingh-es8mo หลายเดือนก่อน +10

    ਸਰਾਬੀ ਦੀ ਰੈਲੀ ਵਿੱਚ ਸਰਾਬੀ ਹੀ ਆਉਣ ਗੇ 😂😂😂ਫੇਲ ਸਰਕਾਰ

  • @NarinderSingh-od9kr
    @NarinderSingh-od9kr หลายเดือนก่อน +33

    ਪੰਜਾਬੀਆਂ ਨੇ ਪਹਿਲਾਂ ਚੁਣਿਆ ਪੰਥਕ ਡਾਕੂ,,,,,, ਫੇਰ ਆਸ਼ਕ,,,,, ਹੁਣ ਸ਼ਰਾਬੀ,,,,, ਵਾਹ ਓਏ ਮੂਰਖ਼ ਪੰਜਾਬੀਓ,,, ਸੱਥ ਵਿੱਚ ਬੈਠ ਕੇ ਵਿਚਾਰ ਕਰਿਓ ਕਿ ਗ਼ਲਤੀ ਕਿੱਥੇ ਕਰਗੇ ਅਸੀਂ,,,,।।।।।

    • @user-lz5qe2hz1n
      @user-lz5qe2hz1n หลายเดือนก่อน +5

      ਬਹੁਤ ਵਧੀਆ ਕਮੈਟ ਹੈ 👍🏼👍🏼😀😆

  • @bahadursingh9718
    @bahadursingh9718 หลายเดือนก่อน +11

    ਭੰਡਾਂ ਦੀ ਸਰਕਾਰ ਬਣਾਤੀਂ

  • @Jaswinder_72
    @Jaswinder_72 หลายเดือนก่อน +6

    ਸ਼ਰਾਬੀ ਮੁੱਖ ਮੰਤਰੀ ਨੇ ਸ਼ਰਾਬ ਹੀ ਲੋਕਾਂ ਨੂੰ ਪਾਉਣੀ ਆ

  • @sabi-mansa
    @sabi-mansa หลายเดือนก่อน +30

    AAP 🐒🐒 BJP in Punjab 0
    ਭੰਡ ਟੋਲਾ ਤੇ ਦਲ ਬਦਲੂ ਦੱਲਿਆਂ ਨੂੰ ਐਤਕੀਂ ਵੋਟਾਂ ਨੀਂ ਡਾਂਗਾ ਪੈਣੀਆ

  • @manvirsingh-rf1uz
    @manvirsingh-rf1uz หลายเดือนก่อน +10

    ਆਨੰਦਪੁਰ ਸਾਹਿਬ ਦਾ ਮਤਾ ਹੀ ਪਾਸ ਕਰਵਾ ਲਓ, ਸਰਕਾਰਾਂ ਕਿਉੰ ਡਰਦੀਆਂ ਆਨੰਦਪੁਰ ਦੇ ਮਤੇ ਤੋਂ?

  • @shounkkhetiwaadi7160
    @shounkkhetiwaadi7160 หลายเดือนก่อน +27

    ਆਪ ਸਰਕਾਰ ਖਤਮ ਹੋ ਗਈ 😂😂😂😂😂😂😂😂

  • @DHALIWAL303
    @DHALIWAL303 หลายเดือนก่อน +8

    ਜਿਨੇ ਬੰਦਿਆਂ ਨੇ ਝੰਡੀਆਂ ਫੜਿਆ ਨੇ ਹੱਥਾਂ ਚੱ ਉਹ ਸਾਰੇ ਭਈਏ ਕੱਠੇ ਕਰੇ ਹੋਏ ਨੇ ਦਿਹਾੜੀਆਂ ਤੇ ਲਿਆਂਦੇ ਹੋਏ ਨੇ ਕਿੰਨਾ ਪੈਸਾ ਏਹੇ ਖਰਾਬ ਕਰ ਰਿਹਾ ਪੰਜਾਬ ਦਾ ਝੰਡੀਆਂ ਵਾਸਤੇ ਵੀ ਕਿਰਾਏ ਤੇ ਬੰਦੇ ਲਾਏ ਨੇ 😂😂

  • @gurmeetsinghgurmeetsingh2599
    @gurmeetsinghgurmeetsingh2599 หลายเดือนก่อน +5

    ਪੰਜਾਬੀ ਓ ਯਾਰ ਲੀਡਰਾਂ ਨੂੰ ਹੁਣ ਅਰਾਮ ਕਰਨ ਦਿਓ। ਥਾਂ ਥਾਂ ਜਾ ਕੇ ਇਨ੍ਹਾਂ ਨੂੰ ਬੋਲਣਾ ਪੈਦਾ। ਹੁਣ ਘਰੇ ਬਿਠਾਅ ਦਿਓ।

  • @balbirsinghusajapmansadasa1168
    @balbirsinghusajapmansadasa1168 หลายเดือนก่อน +3

    ਜੀਰੋ ਆਊ ।ਬਦਲਾਅ ਹੋਊ ਇਹਵੀ ਸੱਤਰ ਸਾਲਾਂ ਵਿੱਚ।

  • @balrajsingh-iz6jr
    @balrajsingh-iz6jr หลายเดือนก่อน +6

    ਜਾਦਾ ਤਰ ਤਾਂ ਲੋਕ ਦਿਆੜੀ ਤੇ ਆਏ ਨੇ ਰੈਲੀ ਵਿੱਚ ਸਾਫ਼ ਪਤਾ ਲੱਗ ਰਿਹਾ 👎🏻

  • @rajvinderaujla5191
    @rajvinderaujla5191 หลายเดือนก่อน +3

    ਬੜਾ ਫਰਕ ਪੈ ਗਿਆ ਅਧਿਆਪਕਾਂ ਨੇ ਆਤਮਹੱਤਿਆ ਸ਼ੁਰੂ ਕਰ ਲਈ

  • @romysandhusandhu3359
    @romysandhusandhu3359 หลายเดือนก่อน +23

    00 13 ,,,ਡਾਕੂਆਂ ਦੀ ਪਾਰਟੀ ,,,ਕੱਟੜ ਬੇਸ਼ਰਮ ਰਿਸ਼ਵਤਖੋਰ ਜੇਲ ਵਿਚ ਬੈਠਾ

  • @jasvirgill5456
    @jasvirgill5456 หลายเดือนก่อน +29

    ਥਲੀ ਸਾਹਿਬ ਇਹ ਬਜ਼ੁਰਗ ਤਾਂ ਕੱੜਛਾ ਹੈ ਨੀਲੀ ਪੱਗ ਵਾਲਾ ਕੁਲਦੀਪ ਸਿੰਘ

  • @user-no7sq7fo6o
    @user-no7sq7fo6o หลายเดือนก่อน +6

    ਬਿਲਕੁਲ ਠੀਕ ਜੀ ਲੀਡਰਾਂ ਨੂੰ ਸਭ ਤੋਂ ਅੱਗੇ ਹੋ ਕੇ ਲੜਨਾ ਚਾਹੀਦਾ ਹੈ

  • @majorsingh4195
    @majorsingh4195 หลายเดือนก่อน +5

    ਸ਼ਰਾਬੀ ਨੂੰ ਸ਼ਰਾਬੀ ਹੀ ਸਪੋਟ ਕਰਨਗੇ

  • @user-lz5qe2hz1n
    @user-lz5qe2hz1n หลายเดือนก่อน +4

    ਇਹਨਾ ਗਦਾਰਾ ਨੂੰ ਬਿਲਕੁਲ ਵੇਟ ਪਾਇਓ ਪੰਜਾਬ ਵਾਸੀਓ ਤੁਹਾਡੀ ਅਣਖ ਦੀ ਗੱਲ ਹੈ ਜ਼ੀਰੋ ਸੀਟ ਹੋਵੇ 😆😀👌👌

  • @xyzvlogs5208
    @xyzvlogs5208 หลายเดือนก่อน +5

    ਅਨਮੋਲ ਗਗਨ ਮਾਨ ਤੇ ਫੁਕਰੀ ਹੈ

  • @HappySingh-bm1pl
    @HappySingh-bm1pl หลายเดือนก่อน +4

    ਏ ਪੰਜਾਬ ਦਾ ਸ਼ੇਰ ਜਗਦੀਪ ਥਲੀ ❤

  • @money.sharma
    @money.sharma หลายเดือนก่อน +5

    ਭੰਡ ਸਰਕਾਰ ਮੁਰਦਾਬਾਦ, ਕੁਝ ਨਹੀਂ ਕੀਤਾ ਤੁਸੀ।

  • @harminderjitsingh852
    @harminderjitsingh852 หลายเดือนก่อน +4

    ਦੇਖਲੋ ਭਗਵੰਤੇ ਸਰਕਾਰ ਦੀ ਨੀਤੀ

  • @HARPREETSINGH-er6lg
    @HARPREETSINGH-er6lg หลายเดือนก่อน +14

    ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੰਤਰੀ ਬਣਾਓ ਜਿਹੜੀ ਬੇਅਦਬੀ ਨੂੰ ਇਨਸਾਫ ਨਹੀਂ ਮਿਲ ਰਿਹਾ ਉਸ ਨੂੰ ਵੀ ਇਨਸਾਫ ਮਿਲੇਗਾ ਤੇ ਜੇਲ ਮੰਤਰੀ ਵੀ ਬਣਾਓ ਫੇਰ ਦੇਖਦੇ ਆਂ ਜੇਲਾਂ ਚ ਇੰਟਰਵਿਊ ਕਿਵੇਂ ਹੁੰਦੀਆਂ ਨੇ

    • @doyouknow1116
      @doyouknow1116 หลายเดือนก่อน +1

      Bas kar 22, hun tu kehra ਬਦਲਾਅ ਭਾਲਦਾ.....India de constitution cho kuj ni ਨਿਕਲਣਾ

  • @singga5679
    @singga5679 หลายเดือนก่อน +27

    ਮਾਰੀਆ ਜਮੀਰਾ ਵਾਲੇ

  • @harminderjitsingh852
    @harminderjitsingh852 หลายเดือนก่อน +4

    ਇਹ ਇਕੱਠ ਕੀਤਾ ਸਰਾਬ ਪਿਆ ਕੇ ਲੈ ਆਏ

  • @Vir_Ramgarhia
    @Vir_Ramgarhia หลายเดือนก่อน +5

    ਸ਼ਰਾਬ ਪਿਲਾ ਕੇ ਤੁਸੀਂ ਲੋਕਾਂ ਨੂੰ ਰੈਲੀ ਵਿੱਚ ਲਿਆਉਂਦੇ ਹੋ, ਫੇਰ ਕਹਿੰਦੇ ਅਸੀਂ ਆਮ ਆਦਮੀ ਲਈ ਕੰਮ ਕਰਦੇ ਹਾਂ। ਇਥੇ ਤਾਂ ਭਗਵੰਤ ਮਾਨ ਵੀ ਠੱਗ ਨਿਕਲਿਆ।ਚੋਰ ਠੱਗਾਂ ਨੂੰ ਅਪਣੀ ਰੈਲੀ ਲਿਆਏ ਨੇ।ਇਹ ਤੇਰਾਂ ਜ਼ੀਰੋ ਦੀ ਗੱਲ ਕਰਦੇ ਨੇ। ਮੈਨੂੰ ਲੱਗਦਾ ਕਿਤੇ ਜ਼ੀਰੋ ਤੇਰਾਂ ਨਾਂ ਹੋ ਜਾਣ। ਸਾਡੇ ਮੁੰਡਿਆਂ ਨੂੰ ਡਿਬਰੂਗੜ੍ਹ ਭੇਜ ਕੇ ਤੁਸੀਂ ਵੋਟਾਂ ਲੱਭਦੇ ਹੋ।ਇਸ ਤਰ੍ਹਾਂ ਨਹੀਂ ਹੋਣਾ। ਸਾਨੂੰ ਪੰਜਾਬ ਦੀ ਅਣਖ ਚਾਹੀਦੀ ਹੈ,ਨਾ ਕਿ ਥੋਡੀਆਂ ਲਾਲਚ ਦੀਆਂ ਬੋਟੀਆਂ।

  • @amriksingh9252
    @amriksingh9252 หลายเดือนก่อน +5

    ਥਲੀ ਵੀਰ ਭੇਡਾਂ ਮੁੰਨੀਆਂ ਜਾ ਸਕਦੀਆਂ ਪਰ ਸਮਝਾਈਆ ਨਹੀਂ ਜਾ ਸਕਦੀਆਂ

  • @sukhjitsingh6668
    @sukhjitsingh6668 หลายเดือนก่อน +4

    ਥਲੀ ਵੀਰ ਬਹੁਤ ਵਧੀਆ ਕੀਤਾ ਬਾਈ ਸੁਆਦ ਲਿਆ ਤਾ ਬਾਈ ਜੀ ਅਸੀਂ ਪੰਜਾਬ ਦੇ ਲੋਕਾਂ ਨੇ ਬਹੁਤ ਉਮੀਦਾਂ ਨਾਲ ਵੋਟਾਂ ਪਾ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਪਰ ਇਹ ਤਾਂ ਭੰਡ ਦਾ ਭੰਡ ਹੀ ਨਿਕਲਿਆ ਪਿਛਲਿਆਂ ਨੇ ਤਾਂ 75 ਸਾਲਾਂ ਵਿਚ ਪੰਜਾਬ ਦਾ ਬੇੜਾ ਗਰਕ ਕਰਤਾ ਪਰ ਏਸ ਦਿੱਲੀ ਵਾਲੇ ਭੱਈਏ ਦੀ ਤੇ ਭੰਡਾਂ ਦੀ ਪਾਰਟੀ ਨੇ ਤਾਂ 2 ਸਾਲਾਂ ਵਿਚ ਹੀ ਉਹਨਾਂ ਨਾਲੋਂ ਵੀ ਵੱਧ ਬੇੜਾ ਗਰਕ ਕਰਤਾ ਇਹਨਾਂ ਨੇ ਸਾਡੇ ਪੰਜਾਬ ਦੇ ਮੁੰਡੇ ਬਿਨਾਂ ਕਿਸੇ ਕਸੂਰ ਤੋਂ NSA ਲਾ ਕੇ dibrugarh ਜੇਲ੍ਹ ਵਿੱਚ ਬੰਦ ਕਰਤੇ ਮੋਦੀ ਨਾਲ ਮਿਲ ਕੇ ਇਹਨਾਂ ਨੇ ਸਾਡੀ ਕੌਮ ਨੂੰ 2 ਸਾਲਾਂ ਵਿੱਚ ਹੀ ਐਹੋ ਜਿਹੇ ਜ਼ਖ਼ਮ ਦੇ ਦਿਤੇ ਜਿਹਨਾਂ ਤੇ ਹੁਣ ਇਹਨਾਂ ਦੀ ਫੋਕੀ ਮੱਲ੍ਹਮ ਬਿਲਕੁੱਲ ਕੰਮ ਨਹੀਂ ਕਰੇਗੀ ਬਾਈ ਜੀ ਇਹ ਜਿਹੜੇ ਇਹਨਾਂ ਦੀਆਂ ਸਿਫਤਾਂ ਕਰਦੇ ਨੇ ਇਹਨਾਂ ਨੂੰ ਮਾੜੀ ਮੋਟੀ ਬੁਰਕੀ ਮਿਲਦੀ ਹੈ ਤਾਂ ਹੀ ਅਪਣੀ ਇਨਸਾਨੀਅਤ ਭੁੱਲ ਕੇ ਸਿਰਫ਼ ਅਪਣੇ ਘਰ ਭਰਨ ਤੱਕ ਮਤਲੱਬ ਰੱਖਦੇ ਨੇ

  • @gurdialsingh456
    @gurdialsingh456 หลายเดือนก่อน +1

    ਥਲੀ ਸਾਹਿਬ ਜੀ ਦੁੱਬਈ ਵਿੱਚ ਤਾਨਾਸ਼ਾਹੀ ਹੈ ਇੰਡੀਆ ਵਿੱਚ ਲੋਕ ਤੰਤਰ ਹੈ ਬਦ ਕਿਸਮਤੀ ਇਹ ਹੈ ਇੰਡੀਆ ਸਰਕਾਰ ਦੇ ਅੱਧ ਤੋਂ ਵੱਧ 10 nmbri ਹਨ

  • @Somethingnew7
    @Somethingnew7 หลายเดือนก่อน +3

    ਗੱਲ ਅਨੰਦਪੁਰ ਦੀ ਪਤੰਦਰ ਇਜ਼ਰਾਈਲ ਗਾਜਾ ਦੇ ਮਸਲੇ ਦੱਸਣ ਲੱਗ ਗਿਆ, ਭੇਡਾਂ ਇਸਨੂੰ ਹੀ ਕਹਿੰਦੇ

  • @tajindartajindar4025
    @tajindartajindar4025 หลายเดือนก่อน +2

    ਏ ਸਬ ਤੋਂ ਬੇਕਾਰ ਸਰਕਾਰ ਇਸ ਤੋਂ ਤੇ ਬਾਦਲ ਕੇ ਚੰਗੇ ਸੀ ਯਾਰ

  • @RanjitSinghRanjitSingh-ce6qi
    @RanjitSinghRanjitSingh-ce6qi หลายเดือนก่อน +4

    ਥਾਲੀ ਸਾਹਿਬ ਖਾਲਸਾ ਜੀ ਜੇ ਕਿਤੇ ਤੁਹਾਨੂੰ ਇਹ ਵੀਰ ਦੁਬਾਰਾ ਕਿਤੇ ਮਿਲੇ ਤਾਂ ਇਸ ਨੂੰ ਇਹ ਜਰੂਰ ਪੁੱਛਣਾ ਵੀ ਇਹਨਾਂ ਲੋਕਾਂ ਦੇ ਹੱਥ ਵਾਗ ਡੋਰ ਕਿਉਂ ਦਿੰਦੇ ਆ ਜਿਹੜੇ ਲੋਕ ਪੰਜਾਬ ਨੂੰ ਸਾਂਭ ਰਹੇ ਸੀ ਜਿਹੜੇ ਲੋਕ ਸੁਹਿਰਦ ਨੇ ਉਹ ਲੋਕ ਧੰਦੇਬੜ ਕੋੜ ਜੇਲ੍ਾਂ ਚ ਛੁੱਟੇ ਇਹਨਾਂ ਨੇ ਸ਼ਰਮ ਨਾਲ ਮਰ ਨਹੀਂ ਜਾਣਾ ਚਾਹੀਦਾ ਸਾਡੇ ਵਰਗੇ ਲੋਕਾਂ ਨੇ ਜਿਹੜੇ ਇਹਨਾਂ ਦੀ ਪਾਰਟੀਆਂ ਜਾ ਰਹੇ ਨੇ

  • @rajvinderaujla5191
    @rajvinderaujla5191 หลายเดือนก่อน +2

    ਕੋਈ ਜਿੰਨਾ ਮਰਜ਼ੀ ਕਰ ਲਵੇ ਪਾਰਟੀ ਲਈ ਇਹ ਲੋਕ ਟਿਕਟਾਂ ਵੇਚਦੇ ਨੇ।

  • @ajaibsingh3873
    @ajaibsingh3873 หลายเดือนก่อน +1

    ਕੁੰਵਰ ਵਿਜੇ ਪ੍ਰਤਾਪ ਸਿੰਘ ਇੱਕ ਇਮਾਨਦਾਰ ਲੀਡਰ ਹੈ ਉਸ ਨੂੰ ਖੁਜੇ ਲਾ ਰੱਖਿਆ ਹੈ। ਕਿਓਂ? ਹੈ ਕੋਈ ਜਵਾਬ ਆਪ ਪਾਰਟੀ ਕੋਲ?

  • @ParmSidhu-nq4iv
    @ParmSidhu-nq4iv หลายเดือนก่อน +2

    ਹਸਪਤਾਲ ਚ ਤਾਂ ਬਾਈ ਡਾਕਟਰ ਹੀ ਨਹੀਂ ਹੁੰਦੇ ਗੇ ਤੇ ਸਕੂਲਾਂ 'ਚ ਮਾਸਟਰ ਨਹੀਂ ਹੁੰਦੇ ਗਏ

  • @JaspreetSingh-gy4dl
    @JaspreetSingh-gy4dl หลายเดือนก่อน +3

    350 ਦਿਹਾੜੀ ਪਰ ਲਿਆਂਦੇ ਵੇ

  • @SurindersinghSurindersin-qh3gc
    @SurindersinghSurindersin-qh3gc หลายเดือนก่อน

    ਬਹੁਤ ਵਧੀਆ ਸਵਾਲ ਕੀਤੇ ਹਨ ਬਾਈ ਥਲੀ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤❤❤

  • @davinderdhillon6016
    @davinderdhillon6016 หลายเดือนก่อน +2

    ਥਲੀ ਸਾਬ ਖਿੱਚ ਕੇ ਰੱਖੋ

  • @kamaldhindsa8953
    @kamaldhindsa8953 หลายเดือนก่อน +1

    ਥਲੀ ਵੀਰ ਬਹੁਤ ਵਧੀਆ ❤ ਸਵਾਲ ਪੁੱਛੇ

  • @ishmeetsingh2234
    @ishmeetsingh2234 หลายเดือนก่อน +2

    😂😂😂ਇਹ ਨਸ਼ੇ ਚ dkeya ਪਿਆ ,ਇਹਨਾਂ ਨੂੰ ਸਵਾਹ ਪਤਾ

  • @ajitsingh736
    @ajitsingh736 หลายเดือนก่อน +2

    ਲੁੱਟਦੇ ਰਹੇ ।

  • @sisong1963
    @sisong1963 หลายเดือนก่อน

    Thanks! Stay Strong! World is Watching! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!

  • @lakhwindersingh9429
    @lakhwindersingh9429 หลายเดือนก่อน

    Reporter saab dilon dhanwaad well done ❤

  • @user-fb9mb7bb2r
    @user-fb9mb7bb2r หลายเดือนก่อน +2

    ਸਹੀ ਕਹਾ ਬੁਚੜ ਬੇਅੰਤ ਸਿੰਘ ਵਰਗਾ ਅੰਤਰ ਸਾਲ ਦਾ ਗਦ ਪਿਆ

  • @ParminderSingh-gm1ch
    @ParminderSingh-gm1ch หลายเดือนก่อน +1

    ਥਲੀ ਬਾਈ ਗੁੱਡ 👍👍

  • @Varindersodhi5
    @Varindersodhi5 หลายเดือนก่อน +1

    thali bai tuhade ਵਰਗੇ ਬੰਦਿਆਂ ਦੀ ਲੋੜ ਆ । ਤੁਹਾਡੇ ਨਾਲ ਆ

  • @jogindermaan5801
    @jogindermaan5801 หลายเดือนก่อน

    ਥਲੀ ਸਾਹਿਬ ਜੀ ਲੀਡਰਾਂ ਨੇ ਜੋ ਮੁਫ਼ਤ ਸਹੂਲਤਾ ਜੋ ਆਪਣੀ ਮਰਜ਼ੀ ਨਾਲ ਦਿੱਤੀਆਂ ਹਨ ਉਹ ਸਾਰੀਆ ਬੰਦ ਹੋਣੀਆਂ ਚਾਹੀਦੀਆਂ ਹਨ। ਅਤੇ ਉਹ ਸਹੂਲਤਾ ਸਰਕਾਰਾ ਨੂੰ ਦੇਣੀਆਂ ਚਾਹੀਦੀਆਂ ਹਨ ਜੋ ਆਪ ਐਮ ਐਲ ਏ,ਐਮ ਪੀ, ਸਾਹਿਬ ਆਪ ਸਟੇਟ ਸਰਕਾਰਾ ਅਤੇ ਭਾਰਤ ਸਰਕਾਰ ਤੋ ਲੈਂਦੇ ਹਨ ਉਹ ਸਹੂਲਤਾ ਜਨਤਾ ਨੂੰ ਦੇਣੀਆਂ ਚਾਹੀਦੀਆਂ ਹਨ।

  • @gursewaksandhu2651
    @gursewaksandhu2651 หลายเดือนก่อน +1

    Discussion is very nice with kuldeep Singh JE

  • @ParmSidhu-nq4iv
    @ParmSidhu-nq4iv หลายเดือนก่อน

    ਇਹ ਬਾਈ ਬਿਲਕੁਲ ਸੱਚੀ ਗੱਲ ਹੈ ਇਹ ਬਾਈ ਨੇ ਸੱਚੀ ਗੱਲ ਕੀ ਹ ਹ ਵਾਕੇ ਨਸ਼ਾ ਵਿਕਾਉਂਦੇ ਆ

  • @MakhanSingh-px4bk
    @MakhanSingh-px4bk หลายเดือนก่อน +1

    ਸਕਾਲਰਸਿ਼ਪ ਵਾਰੇ ਵੀ ਸਵਾਲ ਕਰਿਆ ਕਰੋ ਜੈ ਭੀਮ ਜੈ ਭਾਰਤ

  • @rajvinderaujla5191
    @rajvinderaujla5191 หลายเดือนก่อน

    ਹੱਦ ਸਾਡੇ ਲੋਕਾਂ ਦੀ ਲੀਡਰਾਂ ਨੂੰ ਮਜ਼ਬੂਤ ਕਰੀ ਚੱਲੋ ਬਸ

  • @Shorts3496
    @Shorts3496 หลายเดือนก่อน +3

    ਸ਼ਰਾਬ ਦਿੰਦਾ 😂😂😂 cm maan 😂😂😂 ਕੀ ਕਹਿੰਦਾ ਸੀ

  • @gurdialsingh456
    @gurdialsingh456 หลายเดือนก่อน

    ਜਦੋਂ ਹੈਲਥ ਤੇ ਐਜ਼ੂਕੇਸ਼ਨ ਵਿੱਚ ਸੁਧਾਰ ਹੋ ਜਾਉ ਫੇਰ ਨਸ਼ਾ ਅਪਣੇ ਆਪ ਹੀ ਕੰਟਰੋਲ ਹੋ ਜਾਉ ਥਲੀ ਸਾਹਿਬ ਜੀ ਕੋਈ ਮਸਲਾ ਚੁਟਕੀ ਨਾਲ ਨਹੀਂ ਹੁੰਦਾ ਹਰ ਚੀਜ਼ ਦਾ ਹੱਲ ਕਿਸੇ ਤਰੀਕੇ ਨਾਲ ਕੀਤਾ ਜਾਂਦਾ ਹੈ ਹਾਂ ਥਲੀ ਸਾਹਿਬ ਜੀ ਕਾਨੂੰਨ ਜ਼ਰੂਰ ਹੋਣਾ ਚਾਹੀਦਾ ਹੈ ਜੋ ਆਪਣੇ ਕੀਤੇ ਵਾਅਦੇ ਪੂਰੇ ਨਹੀਂ ਕਰਦਾ ਓਸ ਦੀ ਦੀ ਦਾਵੇ ਦਾਰੀ ਰੱਦ ਹੋਣੀ ਚਾਹੀਦੀ ਹੈ ਜੋ ਪਾਰਟੀ ਬਦਲਦਾ ਹੈ ਉਸ ਨੂ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਇਜਾਜਤ ਨਹੀਂ ਹੋਣੀ ਚਾਹੀਦੀ

  • @JagjitSinghhh
    @JagjitSinghhh หลายเดือนก่อน

    Thali Ji Sarabi Di Raily Vich Sarab Peen Wale Hi Aunge Thali Ji Nu Salute Hai Jo Hamesha Such Bolde Han

  • @user-fb9mb7bb2r
    @user-fb9mb7bb2r หลายเดือนก่อน +1

    ਅੱਛਾ ਜੀ ਜੇ ਕੋਈ ਗਲਤ ਕਮ ਕਰੇ ਓਹ ਆਮ ਪਾਲਟੀ ਨਹੀ ਝੰਡੇ ਫੜੇ ਹੋਏ ਦਿਹਾੜੀਆਂ ਤੇ ਆਏ ਸਰਾਬ ਪੈਸੇ ਮਿਲਦੇ

  • @s.ki1142
    @s.ki1142 หลายเดือนก่อน +4

    ਪੰਜਾਬ ਨੂੰ ਰੰਗਲਾ ਪੰਜਾਬ ਬਣਾਵੇਗੀ ਸਿੱਖ ਫੋਰ ਜਸਟਿਸ ਖਾਲਿਸਤਾਨ ਜ਼ਿੰਦਾਬਾਦ
    👆

  • @SurindersinghSurindersin-qh3gc
    @SurindersinghSurindersin-qh3gc หลายเดือนก่อน

    ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @harrypreet3846
    @harrypreet3846 หลายเดือนก่อน

    ਫਿਰ ਇਕ ਦਿਨ ਆਪ ਦੇ ਮੰਤਰੀ ਨੇ ਕੋਈ ਕਾਰਵਾਈ ਕਰਨ ਨੂੰ ਕੋਈ ਬਿਆਂਨ ਵੀ ਨਹੀਂ ਦਿੱਤਾ

  • @BalwinderSingh-mc1lq
    @BalwinderSingh-mc1lq หลายเดือนก่อน +1

    Thalli bhaji zindabad

  • @pargatsinghsaggu4916
    @pargatsinghsaggu4916 หลายเดือนก่อน +2

    Bhai Amritpal Singh Khalsa jindabad

  • @sarabjitsidhu1060
    @sarabjitsidhu1060 หลายเดือนก่อน

    Veer thalli sab ji good question ❤

  • @user-fb9mb7bb2r
    @user-fb9mb7bb2r หลายเดือนก่อน +1

    ਰੈਲੀ ਤੇ ਵੀ ਸਰਾਬ ਪੀ ਕੇ ਬਹਿਏ ਆਏ

  • @BaljinderSingh-ig1zd
    @BaljinderSingh-ig1zd หลายเดือนก่อน +1

    Jis umeed nal lokan ne aap votan payain us hisab nal government nu kam karna chahida hai ji

  • @shantygill3899
    @shantygill3899 หลายเดือนก่อน +1

    👍👍👍👍👍👍

  • @hardipsingh4738
    @hardipsingh4738 หลายเดือนก่อน

    Great reporter

  • @ravneetkaurbhullar9254
    @ravneetkaurbhullar9254 หลายเดือนก่อน +1

    ❤❤❤❤❤

  • @mehakmarahar6770
    @mehakmarahar6770 หลายเดือนก่อน

    Salute a veer g

  • @doyouknow1116
    @doyouknow1116 หลายเดือนก่อน +2

    ਦਾੜ੍ਹੀ ਚਿੱਟੀ ho gayi, par akal kion ni ਆਉਂਦੀ ina loka nu...

  • @singhsukhwinder7354
    @singhsukhwinder7354 หลายเดือนก่อน +1

    Helth Aur School Ka Punjab Me Bahut Mara Hal Hai 🎉🎉🎉🎉🎉🎉

  • @balrajsingh-iz6jr
    @balrajsingh-iz6jr หลายเดือนก่อน +1

    ਆਮ ਆਦਮੀ ਪਾਰਟੀ ਮੁਰਦਾਬਾਦ 👎🏻

  • @sarbjeetsingh2318
    @sarbjeetsingh2318 หลายเดือนก่อน +1

    Bali ❤❤❤❤❤❤

  • @ajitsingh736
    @ajitsingh736 หลายเดือนก่อน +1

    ਪਹਿਲਾਂ ਵਾਲਾ ਪੰਜਾਬ ਕਿਹੜਾ ਸੀ,? ਨਾਲੇ ਕਹਿੰਦੇ ਸੱਤਰਸਾਲ

  • @user-qc6jz7df7v
    @user-qc6jz7df7v หลายเดือนก่อน

    VERY GOOD Thali

  • @user-dd8xy3jw5k
    @user-dd8xy3jw5k หลายเดือนก่อน

    👍👍👍👍👍👍👍👍👍👍

  • @user-rb8wm8xy8m
    @user-rb8wm8xy8m หลายเดือนก่อน +1

    Bhagwant,ji,2019

  • @ParmSidhu-nq4iv
    @ParmSidhu-nq4iv หลายเดือนก่อน

    ਜੇ ਬਾਈ ਪਾਈਆ ਓਕੇ ਇਹਦੀ ਉਹ ਪੋਸਟ ਤੁਸੀਂ ਚਿੱਟਾ ਵਾਧੂ ਮਿਲ ਜਾਂਦਾਅੱਧਾ ਕਿਲੋ ਫੜ ਲੈਦੇ ਤੇ ਪਰਚਾ ਪਾ ਦਿਓ

  • @GoluGill-dl2mf
    @GoluGill-dl2mf หลายเดือนก่อน

    ਜੇਕਰ ਆਪ ਹੀ ਜਿੰਮੇਵਾਰੀ ਸਮਝਣੀ ਹ ਤੇ ਇਹਨਾਂ ਨੂੰ ਕਾਹਦੇ ਵਾਸਤੇ ਚੁਣਨਾ ਵਾ ਗਦਾਰਾਂ ਨੂੰ

  • @user-fb9mb7bb2r
    @user-fb9mb7bb2r หลายเดือนก่อน +1

    ਭਗਵੰਤ ਮਾਨ ਨੇ ਰੰਗਲਾ ਪੰਜਾਬ ਬਨਾ ਦਿਤਾ ਮੂਸੇਵਾਲ ਦੀਪ ਸਿਧੂ ਭਾਈ ਅਮਿਤ ਪਾਲ ਸਿੰਘ ਅਸਾਮ ਦਿਆ ਜੇਲਾਂ ਮੇ ਸੁੱਟਿਆ ਭਗਵੰਤ ਮਾਨ

  • @lakhwindersandhu3303
    @lakhwindersandhu3303 หลายเดือนก่อน

    Very good

  • @amerjeetsingh833
    @amerjeetsingh833 หลายเดือนก่อน +1

    ਇਹ ਸਾਰੇ ਭਾੜੇ ਦੇ ਲਿਆਦੇ ਸ਼ਰਾਬ ਪਿਆ ਕੇ ਇਕੱਠ ਵਿਖਾਨ ਦੀ 😅😅😅😅

  • @ParmSidhu-nq4iv
    @ParmSidhu-nq4iv หลายเดือนก่อน

    ਬਾਈ ਗਰੀਬਾਂ ਵਾਸਤੇ ਅਕਾਲੀ ਵਾਲਾ ਤਾਂ ਕੁਝ ਨਾ ਕੁਝ ਸੋਚਿਆ ਸੀਗਾ ਆਮ ਪਾਰਟੀ ਨੇ ਤਾਂ ਜਿਵੇਂ ਹੀ ਨਹੀਂ ਸੋਚਿਆ ਕੁਛ

  • @HarjitSingh-op9ui
    @HarjitSingh-op9ui หลายเดือนก่อน +1

    amritpal Singh ❤❤

  • @rajvinderaujla5191
    @rajvinderaujla5191 หลายเดือนก่อน +1

    ਸ਼ਰਾਬ ਵੰਡ ਕੇ ਪੈਸੇ ਦੇ ਕੇ ਝੰਡੇ ਫੜਾਏ ਹਨ

  • @ParmSidhu-nq4iv
    @ParmSidhu-nq4iv หลายเดือนก่อน

    ਇਹ ਕਾਨੂੰਨ ਰੱਖਣਾ ਚਾਹੀਦਾ ਬਾਈ ਜਿਹੜੇ ਲੀਡਰ ਬਣੂਗਾ ਉਹਦਾ ਮੁੰਡਾ ਫੌਜੀ ਬਣੂਗਾ ਫਿਰ ਲੀਡਰ ਲੀਡਰ ਫਿਰ ਬਣਾਵਾਂਗੇ

  • @artbydodra3918
    @artbydodra3918 หลายเดือนก่อน +2

    Education ch kuj v sudhar ni hga g

  • @MandeepSingh-ep5be
    @MandeepSingh-ep5be หลายเดือนก่อน

    ਸ਼ਰਾਬ ਪੀਣ ਵਾਲੇ ਸ਼ਰਾਬ ਹੀ ਪਿਆਉਣਗੇ, ਬਾਕੀ ਵਿਜੇ ਪ੍ਰਤਾਪ ਸਿੰਘ ਇੱਕ ਇਮਾਨਦਾਰ ਇਨਸਾਨ ਹਨ ਪਰ ਉਨ੍ਹਾਂ ਨੂੰ ਅਗਨੋਰ ਕੀਤਾ ਜਾ ਰਿਹਾ।

  • @user-id9bm5ut7t
    @user-id9bm5ut7t หลายเดือนก่อน

    Am admi sarkaar khatm ho jaygi kgrewal bajahao Punjab vachao kgrewal choreya hereferya karda center sarkaar ne farke jail dak deta hai

  • @ManjeetkaurDhaliwal-gx2ky
    @ManjeetkaurDhaliwal-gx2ky หลายเดือนก่อน

    ❤❤