ਮੰਤਰੀ ਦਾ ਹੰਕਾਰ ਨਹੀਂ ਹੋਇਆ ਖ਼ਤਮ | ABP SANJHA |

แชร์
ฝัง
  • เผยแพร่เมื่อ 29 ม.ค. 2019
  • Subscribe Our Channel: / abpsanjha
    Watch ABP Sanjha Live TV : abpsanjha.abplive.in/live-tv
    ABP Sanjha Website : abpsanjha.abplive.in/
    Social Media Handles:
    TH-cam : / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

ความคิดเห็น • 1.8K

  • @BalveerSingh-eq5et
    @BalveerSingh-eq5et 5 ปีที่แล้ว +371

    ਪੱਤਰਕਾਰ ਵੀਰ ਨੂੰ ਸਲਾਮ, ਨਿਧੜਕ ਹੋ ਕੇ ਸਵਾਲ ਕਰਨ ਲਈ ।

    • @ManpreetSingh-jv1qi
      @ManpreetSingh-jv1qi 4 ปีที่แล้ว +4

      Sahi kha vr tuc

    • @pammadhillon4306
      @pammadhillon4306 4 ปีที่แล้ว +1

      Buht vadia veer ji 💪👍👌💥

    • @advocatesatishsharma1480
      @advocatesatishsharma1480 3 ปีที่แล้ว +1

      Gusa ta es gal da c ager mai aya ta deo kyu. Late hai

    • @kamaljitkaur7735
      @kamaljitkaur7735 3 ปีที่แล้ว

      @@ManpreetSingh-jv1qim.facebook.com/story.php?story_fbid=2866726650109896&id=100003177687980oiubb

  • @ARSHDEEPSINGH-ec1nq
    @ARSHDEEPSINGH-ec1nq 5 ปีที่แล้ว +188

    ਰਿਪੋਟਰ 100%%
    👌👌👌👌👌
    ਇਸਤੋਂ ਵਧੀਆ ਰਿਪੋਟਿੰਗ ਪੰਜਾਬੀ ਚ ਸ਼ਾਇਦ ਹੀ ਕਿਸੇ ਕੀਤੀ ਹੋਵੇ🙏🙏🙏

  • @jandichhina2846
    @jandichhina2846 4 ปีที่แล้ว +9

    ਬਹੁੱਤ ਵਧੀਆ ਤਰੀਕੇ ਨਾਲ interview ਲਈ ਗਈ।

  • @posted271
    @posted271 4 ปีที่แล้ว +9

    ਸਲਾਮ ਅਾ ਪੱਤਰਕਾਰ ਵੀਰ ਨੂੰ

  • @punjabiludhiana332
    @punjabiludhiana332 5 ปีที่แล้ว +254

    ਜਿਨਾ ਮੰਤਰੀ ਦਾ ਸਾਰਾ ਪਰਿਵਾਰ ਪੜਿਆ ਉਹਦੇ ਨਾਲ਼ੋਂ ਵੱਧ ਪੜੀ ਆ ਮੈਡਮ ਪਾਗਲ ਮੰਤਰੀ🤬🤬

    • @shindatanu5115
      @shindatanu5115 5 ปีที่แล้ว +1

      Ryt

    • @onlinepunjab333
      @onlinepunjab333 5 ปีที่แล้ว +3

      Good comment mam

    • @goldydhillo3027
      @goldydhillo3027 5 ปีที่แล้ว +1

      Mnu ta eh 10th fail lgda...Mntri sare Edan de ee bnde ne...lokan nu bevkuff bnona auna chida bss...Study ton ki laina hunda ehna ne...

    • @punjabiludhiana332
      @punjabiludhiana332 5 ปีที่แล้ว +4

      Goldy Dhillo ji ahna no mantri v apa e banona a vota pa ka

    • @deepakkundra4409
      @deepakkundra4409 5 ปีที่แล้ว

      Ok

  • @jaggirampura555
    @jaggirampura555 5 ปีที่แล้ว +196

    ਇਹੋ ਜਿਹਾ ਹੰਕਾਰੀ ਲੀਡਰਾਂ ਅਸੀਂ ਵੋਟਾਂ ਹੀ ਕਿਉਂ ਪਾਂਦੇ ਐ

  • @amanpharwahi5525
    @amanpharwahi5525 4 ปีที่แล้ว +9

    sahi gal aa y ...Repoter nu salaam a🔱

  • @sukhwantlovely3286
    @sukhwantlovely3286 4 ปีที่แล้ว

    ਸ਼ਾਬਾਸ਼ good ਦਲੇਰ ਪੱਤਰਕਾਰ .brave jouranlist.ਏਦਾਂ hi ਸਵਾਲ ਪੁੱਛਣੇ ਚਾਹੀਦੇ ਹੱਨ ਦਲੇਰੀ ਨਾਲ ਉਹ ਭਾਵੇਂ ਅੱਗੇ ਬੈਠੇ ਪ੍ਰਧਾਨ ਮੰਤਰੀ ਵੀ ਕਿਓਂ ਨਾ ਹੋਣ ...ਇਹੋ ਹੀ ਮੀਡੀਆ ਦੀ ਆਜ਼ਾਦੀ ਅਤੇ ਇਮਾਨਦਾਰੀ ਦਰਸਾਉਂਦਾ ਹੈ ਜੀ . ABP ਸਾਂਝਾ ਦਾ ਇਹ ਪੱਤਰਕਾਰ ਵਧਾਈ ਦਾ ਤੇ ਸਨਮਾਨ ਦਾ ਪਾਤਰ ਹੈ ਜੀ ..

  • @ashuravi74
    @ashuravi74 5 ปีที่แล้ว +159

    ਸਲਾਮ ਆਹ ਪਤਰਕਾਰ ਵੀਰ ਜੀ... ਐਸੀ ਤਰਾਹ ਯਾਰੀ ਰੱਖੋ ਸੱਚ ਦਾ ਸਾਥ ਦਿਓ ਵੀਰ ਜੀ ਸਤਿ ਸਾਹਿਬ ਜੀ....

  • @gursharansandhu3622
    @gursharansandhu3622 5 ปีที่แล้ว +154

    ਅਨੁਸ਼ਾਸਨ ਦਾ ਪਾਠ ਮੰਤਰੀ ਦੂਜਿਆ ਨੂੰ ਪੜਾਓਦੇਆ ਆਪ ਇਹ ਲੋਕਾ ਨੂ 12 ਵਜੇ ਦਾ ਟਾਈਮ ਦੇ ਕੇ ਸ਼ਾਮ 5 ਵਜੇ ਆਉਦੇ ਆ ਕੰਜਰ

  • @GAGANDEEP_____
    @GAGANDEEP_____ 4 ปีที่แล้ว +6

    ਪਤਰਕਾਰ ਨੂ salute 👌👌👌👌👍

  • @thfallrounder4615
    @thfallrounder4615 2 ปีที่แล้ว +1

    ਪੱਤਰਕਾਰ ਦੇ ਸਵਾਲਾ ਨੂੰ ਸਲਾਮ ਬੇਧੜਕ ਹੋ ਕੇ ਸਵਾਲ ਪੂਸ਼ੇ good job sir 👍👍👍👍👍

  • @darshanchuharmajra729
    @darshanchuharmajra729 5 ปีที่แล้ว +84

    ਮੰਤਰੀ ਦਾ ਕਹਿਣਾ ਹੈ ਕਿ ਮੰਤਰੀ ਲੈਟ ਹੋ ਸਕਦਾ ਏ ਆਮ ਲੋਕ ਨੀ

    • @rajivsingh5578
      @rajivsingh5578 4 ปีที่แล้ว

      Darshan chuhar majra mantri ne Ehh nahi Bolya
      Ohna Bolya Ki Jo Late Hunda Ohde Toh Sawaal Talab Kro
      Ki Galat Bolya

  • @SatnamSaini-kv7ne
    @SatnamSaini-kv7ne 5 ปีที่แล้ว +47

    ਸਾਬਾਸ ਪਤਰਕਾਰ ਸਾਬ ਅਗੇ ਤੋਂ ਤੁਸੀਂ ਮੰਤਰੀਆਂ ਦਾ ਵੀ ਖਿਆਲ ਰੱਖਿਓ ਇਹ ਦਿਨ ਫਿਰ ਯਾਦ ਕਰਵਾਇਓ

  • @palijethuke5246
    @palijethuke5246 4 ปีที่แล้ว +2

    ਪੱਤਰਕਾਰ ਵੀਰ ਨੂੰ ਸਲ਼ੂਟ ਐ

  • @rameshbhatti8881
    @rameshbhatti8881 4 ปีที่แล้ว +2

    ਦਫਤਰਾ ਜਾ ਡਿਊਟੀਆ ਤੇ ਅਫਸਰ ਜਿਹਨਾ ਮਰਜੀ ਲੇਟ ਹੋਣ ਅਸੀ ਰਲ ਮਿਲ ਕੇ ੳਹਨਾ ਨੂੰ ਬਚਾਉਣਾ ਹੈ ਕਿਉਂਕਿ ਦਫਤਰਾ ਵਿਚ ਅਉਣ ਲੋਕ ਵਿਹਲੇ ਹੁੰਦੇ ਨੇ ਤੇ ਅਫਸਰਾ ਤੇ ਕਰਮਚਾਰੀਆ ਨੂੰ ਘਰਾ ਚ ਕੰਮ ਹੁੰਦੇ ਨੇ ਸਾਬਾਸ਼ ਤੁਹਾਡੇ

  • @JaswinderSingh-un7pl
    @JaswinderSingh-un7pl 5 ปีที่แล้ว +77

    ਇਹ ਆਪਣੇ ਸਵਾਲਾਂ ਤੋਂ ਭੱਜ ਰਿਹਾ,ਬੋਲਦਾ ਤਾਂ ਬੜੇ ਹਕਾਰ ਵਿਚ ਸੀ, ਉਸ ਟੀਚਰ ਨਾਲ,

  • @RajveerSingh-gy3vm
    @RajveerSingh-gy3vm 5 ปีที่แล้ว +9

    ਪੱਤਰਕਾਰ ਵੀਰ ਸਵਾਲ ਕਰਨ ਲਈ ਧੰਨਵਾਦ ਪਰ ਜੇਕਰ ਪੂਰੇ ਦੇਸ਼ ਦਾ ਮੀਡੀਆ ਇੱਕ ਜੁੱਟ ਹੋ ਕੇ ਐਹੋ ਜਿਹੇ ਹੰਕਾਰੀ ਮੰਤਰੀਆਂ ਨੂੰ ਲੋਕਾਂ ਸਾਹਮਣੇ ਨੰਗੇ ਕਰੇ ਤਾਂ ਸ਼ਾਇਦ ਪੂਰੀ ਦੇਸ਼ ਤਰੱਕੀ ਦੇ ਰਾਹ ਵੱਲ ਤੁਰ ਪਏ।

  • @kharaksingh9866
    @kharaksingh9866 ปีที่แล้ว

    ਪੱਤਰਕਾਰ ਵੀਰ ਨੇ ਬਹੁਤ ਵਧੀਆ ਸਵਾਲ ਕੀਤੇ ਪਰ ਆਸ਼ੂ ਜੀ ਉਸ ਗੱਲ ਤੇ ਆਦੇ ਨਹੀ ਸੰਨ ਪੱਤਰਕਾਰ ਵੀਰ ਕੋਈ ਕਸਰ ਨਹੀਂ ਛੱਡੀ ਆਪਣੇ ਵਾਲੋਂ

  • @lakhvindersingh4150
    @lakhvindersingh4150 4 ปีที่แล้ว +1

    Very good reporting

  • @khandalpunjab9276
    @khandalpunjab9276 4 ปีที่แล้ว +53

    ਕੰਜਰ ਆਸੂ ਕੁੱਤੇ ਤੇ ਕੇਸ ਦਰਜ ਹੋਵੇ ਸਬਕ ਸਿਖਾਓ

  • @alwindersingh3274
    @alwindersingh3274 5 ปีที่แล้ว +57

    ਅਾਪਣੀ ਵਾਰੀ ਅਾੲੀ ਤਾ ਗਁਲ ਨੂੰ ਟਾਲ ਦੇ ੲਿਹ ਮੰਤਰੀ ਤੂੰ ਕੋੲੀ ਰੱਬ ਨਹੀ ਸਿਰਫ ਪੰਜ ਸਾਲ ਲੲੀ ਮੰਤਰੀ ੲੇ

  • @thehunterking3597
    @thehunterking3597 3 ปีที่แล้ว +1

    ਵਧੀਆ ਸਵਾਲ ਕੀਤੇ ਰਿਪੋਟਰ ਸਾਹਿਬ

  • @JatinderSingh-yn6wj
    @JatinderSingh-yn6wj ปีที่แล้ว

    ਪੱਤਰਕਾਰ ਵੀਰ ਤੈਨੂੰ ਦਿਲੋਂ ਸਲਿਊਟ

  • @user-bu6hu8jh5y
    @user-bu6hu8jh5y 5 ปีที่แล้ว +88

    ਪੱਤਰਕਾਰ ਦੇ ਹੌਸਲੇ ਨੂੰ ਸਲਾਮ

  • @diljitsingh2423
    @diljitsingh2423 5 ปีที่แล้ว +144

    ਪੱਤਰਕਾਰ ਵੀਰ ਨੇ ਬਹੁਤ ਵਧੀਆ ਤਰੀਕੇ ਨਾਲ ਪੁੱਛਿਆ ਗਿਆ

  • @harwindersingh3917
    @harwindersingh3917 ปีที่แล้ว

    ਪੱਤਰਕਾਰ ਜੀ ਤੁਹਾਡੇ ਹੌਸਲੇ ਨੂੰ ਸਲਾਮ ਸਰਕਾਰ ਦੀਆ ਪਲਟੀ ਦਾ ਇਦਾ ਦਾ ਕੰਮ ਹੈ ਰੋਜ ਦਾ ਅਰੋਤ ਨੂੰ ਘਰੇ ਕੋਈ ਕੰਮ ਹੋ ਸਕਦਾ ਹੈ ਉਸਕੀ ਬਜਾ ਸੇ ਲੇਹਠ ਆ ਹੋ ਜੀ

  • @mandeepchalotra9696
    @mandeepchalotra9696 4 ปีที่แล้ว +8

    Amrit maan da dady lagda wa 😂😂😂

  • @diljitsingh2423
    @diljitsingh2423 5 ปีที่แล้ว +76

    ਹੁਣ ਦੇ ਜਵਾਬ ਹੁਣ ਖੋਤੀ ਮੰਤਰੀ ਭਜ ਗਿਆ ਵੇਰੀ ਗੁੱਡ ਵੀਰ ਪੱਤਰਕਾਰ ਜੀ

  • @goldyguron7690
    @goldyguron7690 5 ปีที่แล้ว +34

    ਪੱਤਰਕਾਰ , very good
    Good question

  • @parkashtvcenterladhamunda8546
    @parkashtvcenterladhamunda8546 4 ปีที่แล้ว +1

    ਪੱਤਰ ਕਾਰ ਵੀਰ ਜੀ very nice

  • @gurnamsingh3111
    @gurnamsingh3111 ปีที่แล้ว

    ਬਹੁਤ ਵਧੀਆ ਜੀ

  • @harmansingh89
    @harmansingh89 5 ปีที่แล้ว +74

    ਪੱਤਰਕਾਰ ਜਿੰਦਾਵਾਦ ਜਿਉਦਾ ਰਹੈ ਬਹੁਤ ਵਦੀਆ ਹਜਾ ਲਾਏਆ

  • @OppoOppo-xn2bg
    @OppoOppo-xn2bg 5 ปีที่แล้ว +67

    ਪਤਰਕਾਰ ਵੀਰ ਤੇਰੇ ਬਚੇ िਜੳੁਨ ੳੁਹੋ ਵੀ ਤੇਰੇ ਵਰਗੇ ਪਤਰਕਾਰ ਬਨਨ ਬੁਲੰਦੀ ਅਾ ਸੁਹਨ

  • @sandhupb47
    @sandhupb47 ปีที่แล้ว +3

    We are all proud of you bhagwant ji keep up the amazing work and Keep trying your best to follow the truth.

  • @ishmeetsingh1008
    @ishmeetsingh1008 4 ปีที่แล้ว +2

    Raptor sahib salute u ...keep it up plz

  • @gurmeetsingh1189
    @gurmeetsingh1189 5 ปีที่แล้ว +42

    ਇਕ ਸਿਖਿਆ ਅਫਸਰ ਦੀ ਬੇਜਤੀ ਕੀਤੀ ਗਈ ਹੈ ਜਦੋ ਮੰਤਰੀ ਲੇਟ ਹੁੰਦਾ ਏ ਉਸ ਟਾਇਮ ਕੀ ਹੁੰਦਾ

  • @JagnoorSingh
    @JagnoorSingh 5 ปีที่แล้ว +88

    ਇਹੋ ਜਿਹੇ ਨੇਤਾਵਾਂ ਨੂੰ ਛਿੱਤਰਾਂ ਦੀ ਘਾਟ ਆ, ਨੇਤਾ ਨੀ ਬਣੇ, ਰੱਬ ਬਣ ਕੇ ਬੈਠ ਜਾਂਦੇ।

    • @kuldipsingh9719
      @kuldipsingh9719 5 ปีที่แล้ว +1

      Bnaunde v Sade Murakh Lok ne Veer jiyo

  • @SANDEEPKUMAR-zo7vj
    @SANDEEPKUMAR-zo7vj 4 ปีที่แล้ว

    Great Reporting

  • @balkarsinghsalgotra8860
    @balkarsinghsalgotra8860 4 ปีที่แล้ว +2

    Good work.. God bless you

  • @jiwangrewal7581
    @jiwangrewal7581 5 ปีที่แล้ว +23

    ਬਹੁਤ ਵਧੀਅਾ ਸਵਾਲ ਵੀਰ ਦੇ

  • @surinderpal9680
    @surinderpal9680 5 ปีที่แล้ว +115

    ਭੂਸ਼ਨ ਦੀ ਦਬ ਕਿ ਕੁਤੇਖਾਣੀ ਕਰ ਵੀਰ ਸ਼ਾਬਾਸ਼ ਵੀਰ

  • @AsdAsd-oq5rj
    @AsdAsd-oq5rj 4 ปีที่แล้ว +1

    Ptrkari vdiya tuhadi veer ji

  • @parasramsinghchouhan314
    @parasramsinghchouhan314 4 ปีที่แล้ว +2

    Sirraaaa veer salam a paterkar nu

  • @gurpyarsingh8857
    @gurpyarsingh8857 4 ปีที่แล้ว +44

    ਸਲਾਮ ਬਾੲੀ ਪੱਤਰਕਾਰ ਨੂੰ

  • @monu829
    @monu829 5 ปีที่แล้ว +29

    ਮੰਤਰੀ ਸਾਹਿਬ ਕਿਸੇ ਮੰਤਰੀ ਨੇ ਕਿਤੇ ਜਾਣਾ ਹੋਵੇ। ਤਾ ਪੁਲਿਸ ਨੂੰ ਸਵੇਰੇ ਰੋਡ ਤੇ ਖੜਾ ਕਰ ਦਿੰਦੇ ਆ। ਮੰਤਰੀ ਦਾ ਪਤਾ ਨੀ ਆਣਾ ਜਾ ਨਹੀਂ। ਉਸ ਟਾਈਮ ਆਪ ਜੀ ਪਕਚੁਆਲੀਟੀ ਕਿੱਥੇ ਹੁੰਦੀ ਆ। ਡਰਾਮਾ ਨਾ ਕਰੋ। ਜਨਤਾ ਨੂੰ ਸਭ ਪਤਾ

  • @nitikdhala1457
    @nitikdhala1457 4 ปีที่แล้ว

    Reporter ne bde vdia trike nal bond pardi h mantri di shdai te thug te ik no da ghmndi neta h ehh salute to reporter

  • @vasavansingh6858
    @vasavansingh6858 4 ปีที่แล้ว +1

    good questions veer

  • @gaggusinghbangi1768
    @gaggusinghbangi1768 5 ปีที่แล้ว +62

    ਸੀਰਾ ਲਾ ਤਾ ਪੱਤਰਕਾਰ ਵੀਰ ਨੇ

  • @jagseerkhatkarh406
    @jagseerkhatkarh406 5 ปีที่แล้ว +33

    ਏ ਦਾੜੀ ਵਾਲਾ ਹੈ ਕੋਣ ਯਰ ਸ਼ਕਲ ਤੋ ਮੁਸਲ਼ਮਾਨ ਲਗਦੈ ਨਾਂ ਤੋ ਹਿੰਦੂ ਲਗਦੈ, ੲਿਹ ਜਨੌਰ ਜਾ ਹੈ ਕੀ

    • @SukhwinderSingh81548
      @SukhwinderSingh81548 5 ปีที่แล้ว +4

      ਸਾਲਾ ਆ ਆਪਣਾ 22

    • @simransingh8115
      @simransingh8115 5 ปีที่แล้ว

      mera sohra veere aha...mental a thoda jeha....navjot sidhu ne ehdii shittar prade kitii sii os din to bad eh mental ho gya....

    • @dilbardhillon46
      @dilbardhillon46 4 ปีที่แล้ว

      ਇਹ ਹਰਾਮਦਾ ਵੀਰ

  • @rattankumargoyal3243
    @rattankumargoyal3243 3 ปีที่แล้ว +2

    Salute to journalist
    Journalist is great man

  • @smigleschrist8893
    @smigleschrist8893 4 ปีที่แล้ว +1

    ਬਿਲਕੁਲ ਸਹੀ, ਸਲਾਮ ਪਤਰਕਾਰ ਵੀਰ

  • @gurwinderbarri7714
    @gurwinderbarri7714 5 ปีที่แล้ว +75

    ਡੁੱਬ ਮਰਗੇ ਡਿਗਰੀਆਂ ਵਾਲੇ ਮਲੰਗ ਸਾਧ ਮੰਤਰੀ ਬਣੇ।

  • @subhashraghuvansh3858
    @subhashraghuvansh3858 5 ปีที่แล้ว +35

    +2 ਮੰਤਰੀ BA/MA ਨੂੰ ਸਬਕ ਪੜ੍ਹਾ ਰਿਹਾ ਹੈ ।

    • @user-vh8us7vm8r
      @user-vh8us7vm8r 5 ปีที่แล้ว

      TSRA. BAP.DA.RAJ.HA

    • @DilpreetSingh-ex3kx
      @DilpreetSingh-ex3kx 4 ปีที่แล้ว

      @@user-vh8us7vm8r ਕੁॅਤਾ ਮੰਤਰੀ ਵॅ੩ਾिਕਸੇ ਦਾ ਕੰਮ ਨਹੀ ਕਾਰਦਾ िੲਸ ਮੰਤਰੀ ਨੇ ਮੇਰਾ ਕੰਮ ਨਹੀ ਕੀਤਾ ਮੇਰਾ ਨੰਬਰ 9814150351

  • @mannatmannat7844
    @mannatmannat7844 4 ปีที่แล้ว +2

    Good job sir 👍👍

  • @rakeshavasthi9462
    @rakeshavasthi9462 4 ปีที่แล้ว

    Good reporting.

  • @SukhdeepSingh-sf7zi
    @SukhdeepSingh-sf7zi 5 ปีที่แล้ว +47

    ਪਤਰਕਾਰ ਬਹੁਤ ਵਧਿਆ ਬਾਈ

  • @msshergill1112
    @msshergill1112 4 ปีที่แล้ว +36

    ਹੰਕਾਰ ਨਾਲ ਭਰਿਆ ਹੋਇਆ ਹੈ

  • @lakhsingh5006
    @lakhsingh5006 4 ปีที่แล้ว +1

    ਇਸਦੇ ਆਪਦੇ ਕੋਲ ਟਾਈਮ ਨੀ ਸੀ ਇਹਨੂੰ ਬੈਠਣਾ ਔਖਾ ਹੋ ਰਿਹਾ ਸੀ ਤਾਂ ਕਰਕੇ ਬੋਲਿਆ ਇਹ

  • @niyamatmattu5556
    @niyamatmattu5556 4 ปีที่แล้ว

    ਬਹੁਤ ਵਧੀਆ ਗੱਲ ਕੀਤੀ ਵੀਰ ਜੀ

  • @parmindersingh8027
    @parmindersingh8027 5 ปีที่แล้ว +23

    ਹੰਕਾਰੀ ਭਾਰਤ ਭੂਸ਼ਨ ਬਿੱਟੂ ਮੇਅਰ ਮੂਕ ਮੂਰਖ ਦਰਸ਼ਕ।।।

    • @topgamers1371
      @topgamers1371 4 ปีที่แล้ว

      Parminder Singh 👞👞👞👞👞👞👞👞👞👞👞👞👞👞👞👞👞👞👞👞👞👞👞👞👞👞

  • @darshansingh7112
    @darshansingh7112 5 ปีที่แล้ว +23

    ਇਹਨੂ,ਇਹ,ਪੂਛੋ, ਤਨਖਾਹ ਕਿੰਨੀ,ਲੈ, ਰਹੇ,ਹੋ,ਵਿਧਾਨ,ਸਭਾ,ਵਿਚ, ਕਾਰਗੁਜ਼ਾਰੀ, ਕਿੰਨੀ, ਹੈ

  • @jasdeepsekham8276
    @jasdeepsekham8276 2 ปีที่แล้ว

    ਸਵਾਲ ਮੰਤਰੀ ਸਾਹਿਬ ਸਮੇਂ ਦੀ ਪਾਬੰਦੀ ਦਾ ਕੀ ਤੁਸੀ ਸਾਰੇ ਲੀਡਰ ਲੋਕ ਹਮੇਸ਼ਾ ਸਮੇਂ ਤੇ ਪਹੁੰਚ ਦੇ ਹੋ ,ਫਿਰ ਇਹਦਾ ਮਤਲਬ ਤੁਹਾਨੂੰ ਵੀ ਇਦਾ ਹੀ ਕਰਿਆ ਕਰਨ ਲੋਕ ਤੁਹਾਡੇ ਨਾਲ ਜਵਾਬ ਇਕ ਇਹ ਵੀ ਬਣਦਾ ।ਸਵਾਲ ਅੱਜ ਤੇ ਨੀ ਮੁਕਦਾ ਪਤਰਕਾਰ ਦਾ ਜਵਾਬ ਦਿਓ ਮੰਤਰੀ ਸਾਹਿਬ ।

  • @chaudharypawan1523
    @chaudharypawan1523 4 ปีที่แล้ว +1

    Good Reporter

  • @pb43jatt30
    @pb43jatt30 5 ปีที่แล้ว +68

    ਜੇ amritsarਮੰਤਰੀ ਲੇਟ ਨਾ ਹੰਦੀ ਤਾ ਟੇਰਨ ਹਦਸਾ ਨਾ ਹੁੰਦਾ😢😢

  • @DhillonRaiyeAla
    @DhillonRaiyeAla 5 ปีที่แล้ว +52

    ਸਿਰਾ ਲਾਤਾ ਤੁਸੀ ਲੱਸੀ ਕੱਢ ਤੀ ਜਮਾਂ ਭਾਰਤ ਭੂਸਨ ਦੀ ਗੱਲ ਹੀ ਨੀ ਆਈ ਵਿਚਾਰੇ ਨੂੰ

  • @vivektiwari998
    @vivektiwari998 4 ปีที่แล้ว

    Reporter banda sahi hai.... Keep doing this kind of honest reporting.

  • @mastermind7902
    @mastermind7902 4 ปีที่แล้ว +3

    Wah! patarkaar saab. Salute to u..

  • @baljitsingh4065
    @baljitsingh4065 5 ปีที่แล้ว +91

    ਇਹ ਹੰਕਾਰ ਹੈ ।

    • @rajindersingh-jv3vf
      @rajindersingh-jv3vf 5 ปีที่แล้ว +1

      ਇਹ ਕਾਂਗਰਸ ਬੇੜਾ ਗਰਕ ਕਰੋਗੇ ਮੰਤਰੀ ਅਪਣੀ ਜਾਨ ਕਿੰਨੇ ਵਿਆਂ ਦੇ ਕਰਦੇ ਹਨ ਕਦੇ ਪੁਰੇ ਕਿਤੇ
      ਹੰਕਾਰ ਨਾ ਕਰੋ

    • @sehajwander4914
      @sehajwander4914 5 ปีที่แล้ว +1

      Y ji tohadi GL Shi aa eh eh Ni pta lgda ehdi nasl kehdi aa na Sikh na hindu

  • @banthrecords3631
    @banthrecords3631 4 ปีที่แล้ว +27

    ਲੁੱਚਾ ਆਦਮੀ

  • @jagjitsingh-wl9bg
    @jagjitsingh-wl9bg 2 ปีที่แล้ว

    ਲੇਟ ਆਉਣ ਦਾ ਕਾਰਨ ਪੁੱਛਣਾ ਚਾਹੀਦਾ ਸੀ ।ਕੋਈ ਐਮਰਜੈਂਸੀ ਸਮੱਸਿਆ ਵੀ ਹੋ ਸਕਦੀ ਹੈ ਡੀ.ਓ ਵੀ ਤਾਂ ਇੱਕ ਇਨਸਾਨ ਹੈ।

  • @manpreetvlogs1874
    @manpreetvlogs1874 2 ปีที่แล้ว

    Ptrkaar eho jhe ee hone chahide aa . Appriseted👌👌

  • @gopysingh6930
    @gopysingh6930 5 ปีที่แล้ว +23

    Good job abp

  • @DevinderSingh-tq4uv
    @DevinderSingh-tq4uv 5 ปีที่แล้ว +87

    ਤੇਰੇ ਦੋ ਸਾਲ ਰਹਿ ਗਏ ।ਸਿੱਖਿਆ ਅਫਸਰ ਤਾ ਹਮੇਸ਼ਾ ਰਹਿਣਾ ।

    • @13JSL
      @13JSL 4 ปีที่แล้ว +1

      Devinder Singh hahaha Sahi a fer Kisa na ni pushna kyunki center ch modi a lolz ....

    • @manjindersingh1904
      @manjindersingh1904 4 ปีที่แล้ว

      center ch modi wali gal ni.......gal janab kisse state di hundi ah ke othe kehri sarkar hai kehri govt. hai.......center nal koi matlab hunda kisse state govt.. da......ha eh jaroor hai ke FUNDS ya PAISE khulle aunde ne je state vich te center vich same govt. hovve......

    • @13JSL
      @13JSL 4 ปีที่แล้ว +1

      Hanji veer ohi ta keha a Punjabi siyana a ohna pata a Congress da hun koi fayda ni kyunki Center toh fund ni Milana ja akali dal na aaya. 😂 Baki east or west Punjab is best .... Waheguru mehar Kara punjab Ta

    • @MohanSingh-gt9ks
      @MohanSingh-gt9ks 4 ปีที่แล้ว

      iss sale de jutiya fero

  • @43teji
    @43teji 4 ปีที่แล้ว +2

    ਇਹੀ ਗੱਲ ਹਸੀ ਮਜਾਕ ਚ ਕਹੀ ਹੁੰਦੀ, ਤਾ ਮੰਤਰੀ ਦੀ ਵਾਹੋ-ਵਾਹ ਹੋ ਜਾਣੀ ਸੀ. Shame on you.

  • @sandeepkumar-nh4zl
    @sandeepkumar-nh4zl 4 ปีที่แล้ว +1

    nice reporter...gbu

  • @progressivefarm3212
    @progressivefarm3212 5 ปีที่แล้ว +35

    ਮੇਰੇ ਮਾਨਯੋਗ ਪੱਤਰਕਾਰ ਵੀਰ ਜੀ ....ਇਹ "ਬੇਵਕੂਫ ਮੰਤਰੀ" ਨੂੰ ਕੀ ਸਮਝਾਉਗੇ ....ਇਹ ਬੜੇ "ਛੱਟੇ ਹੋਏ ਤੇ ਸ਼ਾਤਿਰ" ਬੰਦੇ ਹੁੰਦੇ ਨੇ, ਇਹਨਾਂ ਨੇ ਹੀ ਤਾਂ ਸਾਰਾ ਗੰਦ ਪਾਇਆ ਹੋਇਆ ਏ।

  • @mastervickyji3760
    @mastervickyji3760 5 ปีที่แล้ว +39

    ਅਸੀ ਬੋਟਾ ਪਾ ਕੇ ਮੰਤਰੀ ਬੰਨਾਨੇ ਹਾ ਫੇਰ ਹੰਥ ਜੋੜ ਦੇ ਹਾ ਕਾਗਰਸ ਦੇ ਹੰਕਾਰੀ ਮੰਤਰੀ ਪੰਜਾਬ ਵਿੰਚ ਕਾਗਰਸ ,ਦੀ,ਗੁੰਡਾ ਗੰਰਦੀ ਨਹੀ ਚੰਲੀ ਗੇ mp ਦੇ ਲੈਕਸਨ ਵਿੰਚ ਕਿਸੇ ਵੋਟ ਨੀ ਪਾਣੀ

  • @abhinandanbharti8554
    @abhinandanbharti8554 4 ปีที่แล้ว +2

    People who voted for this man ...are incredible Indians

  • @shalipreetsinghshali1251
    @shalipreetsinghshali1251 2 ปีที่แล้ว

    Nice reporting

  • @tejwantsingh1338
    @tejwantsingh1338 5 ปีที่แล้ว +34

    ਕੀ ਮੰਤਰੀ ਭੂਸ਼ਨ ਇਹ ਕੁਮੈਂਟ ਸਾਰੇ ਪੜ ਕੇ ਆਪਣਾ ਹੰਕਾਰ ਛੱਡ ਦੇਵੇਗਾ ?

  • @RajKumar-lv3yt
    @RajKumar-lv3yt 5 ปีที่แล้ว +22

    Amandep good job vir ji

  • @singhnavjotworld4725
    @singhnavjotworld4725 4 ปีที่แล้ว +2

    Salute a reporter nu 🙏🙏🙏 sira lata 🔥

  • @satnamr46
    @satnamr46 4 ปีที่แล้ว +1

    Such a brave journalist.

  • @ashuravi74
    @ashuravi74 5 ปีที่แล้ว +3

    ਮੰਤਰੀ ਤਾ ਐੱਮ ਤੋਰ ਤੇ ਲੇਟ ਹੁੰਦੇ ਨੇ... ਅਸੀ ਇਨਸਾਨ ਹੈ... ਅਫ਼ਸਰ ਵਹਿ ਤੇ ਮੰਤਰੀ ਵਹਿ... ਤੁਸੀਂ ਗ਼ਲਤ ਕੀਤਾ... ਯੇ ਤੁਸੀਂ ਲੇਟ ਹੁੰਦੇ ਤਾ ਫਿਰ ਆਪਨੂੰ ਕਯਾ ਪਬਲਿਕ ਫਟਕਾਰ ਲਗਾ ਸਕਦੀ ਆਹ ਯਾ ਨਹੀਂ

  • @gillsaab2274
    @gillsaab2274 5 ปีที่แล้ว +55

    ਕੁੱਤਾ ਮੰਤਰੀ

  • @JatinderSingh-yn6wj
    @JatinderSingh-yn6wj ปีที่แล้ว

    ਸ਼ਾਬਾਸ਼ ਪੱਤਰਕਾਰ ਸਾਹਬ,

  • @JasvirSingh-dr6fw
    @JasvirSingh-dr6fw 4 ปีที่แล้ว +2

    India vich sala koi kanun hi nahi anu machod nu sabak sakhale a gunda va kuta sala

  • @surjitbhullar3953
    @surjitbhullar3953 5 ปีที่แล้ว +10

    Good repoter

  • @beantbhullar6662
    @beantbhullar6662 5 ปีที่แล้ว +3

    ਬਹੁਤ ਵਧੀਆ ਪਤਰਕਾਰ ਜੀ

  • @mohdaatif996
    @mohdaatif996 3 ปีที่แล้ว

    Good reporting

  • @satwinderkamboj6368
    @satwinderkamboj6368 4 ปีที่แล้ว +1

    Salute to Reporters

  • @dannym5899
    @dannym5899 5 ปีที่แล้ว +6

    Very good job by press reporter

  • @jagdeepreality
    @jagdeepreality 5 ปีที่แล้ว +15

    ਜਿਸਤੇ ਚਲਦਾ ਜ਼ੋਰ ਚਲਾਇ ਜਾਓ

  • @gursajansingh9448
    @gursajansingh9448 ปีที่แล้ว +1

    Very good 👍 pkr

  • @Luckysingh95606
    @Luckysingh95606 4 ปีที่แล้ว +2

    Good journalism

  • @bossnation08
    @bossnation08 5 ปีที่แล้ว +15

    Gud job ABP NEWS
    👌👍

  • @sukhmangill1494
    @sukhmangill1494 5 ปีที่แล้ว +18

    Mantri ta kade v time naal nai pahuche

  • @engineerconstruction9419
    @engineerconstruction9419 4 ปีที่แล้ว +1

    Very very good👍👍👍👌👌✌

  • @amanmatharu5766
    @amanmatharu5766 ปีที่แล้ว

    Chief guest mai Mai, Mera Dil krda c mai .Sabak mil gya .