ਮੈਨੂੰ ਬਹੁਤ ਜਲੀਲ ਕੀਤਾ ਗਿਆ।Singer Suchet Bala||Rang Punjab De||Parveen BHG||Dharma Haryau|Interview

แชร์
ฝัง
  • เผยแพร่เมื่อ 13 ธ.ค. 2024

ความคิดเห็น • 443

  • @avtarsinghsandhu9338
    @avtarsinghsandhu9338 3 ปีที่แล้ว +21

    ਬਾਲਾ ਭੈਣਾ ਕੀ ਉਹ ਸਮਾਂ ਸੀ, ਦੁਨੀਆ ਪਿਆਰ ਹਮਦਰਦ ਹੁੰਦੀ ਸੀ, ਅੱਜ ਤਾਂ ਆਵਾ ਅਊਤ ਗਿਆ ਹੈ,
    ਧੰਨ ਗਾਇਕ-ਸੰਗੀਤਕਾਰ ਸਨ, ਜੋ ਇਨਸਾਨੀਅਤ ਦੇ ਮਾਲਕ ਸਨ। ਅੱਜ ਵੀ ਅਵਾਜ ਫੁਲਾ ਵਾਗ ਮਹਿਕ ਰਹੀ ਏ, ਹੋਰ ਕੀ ਹਰਿਆਣਾ, ਪੰਜਾਬ, ਹਿਮਾਚਲ, ਸਿਆਸਤ ਦੀ ਦੇਣ ਹੈ, ਪਰ ਅੱਜ ਵੀ ਹਰੇਕ ਪਿਆਰ ਦੇ ਭਾਈਵਾਲ ਹਨ।

  • @bhinderduhewala2853
    @bhinderduhewala2853 3 ปีที่แล้ว +22

    ਸਚੇਤ ਬਾਲਾ ਜੀ ਸੱਤ ਸ੍ਰੀ ਅਕਾਲ ਜੀ ਮੈਂ ਆਪ ਜੀ ਦਾ ਬਹੁਤ ਵੱਡਾ ਫੈਨ ਹਾ ਮੈਨੂੰ ਮਲਾਕਾਤ ਬਹੁਤ ਪਸੰਦ ਲੱਗੀ ਬਹੁਤ ਬਹੁਤ ਧੰਨਵਾਦ ਜੀ

  • @jagnarsingh3005
    @jagnarsingh3005 3 ปีที่แล้ว +32

    ਮੈਂ ਸੁਚੇਤ ਬਾਲਾ ਜੀ ਨੂੰ 1982 ਵਿੱਚ ਪਿੰਡ ਧਮੋਟ( ਜਿਲਾ ਲੁਧਿਆਣਾ) ਵਿਖੇ ਬਾਵਾ ਜੀ ਨਾਲ ਸੁਣਿਆ ਸੀ। ਉਸ ਰਾਤ ਉੱਥੇ ਮੁਹੰਮਦ ਸਦੀਕ ਰਣਜੀਤ ਕੌਰ, ਦੀਦਾਰ ਸੰਧੂ ਬਲਜੀਤ ਬੱਲੀ ਹੋਰੀ ਵਾਰੀ ਵਾਰੀ ਦੋਗਾਣੇ ਗਾ ਰਹੇ ਸਨ। ਸਪੈਸ਼ਲ ਤਾੜੀ ਸਭ ਨੇ ਪਸੰਦ ਕੀਤੀ। ਉੱਥੇ ਹਾਜਰ ਗਾਇਕ ਉਹਨਾਂ ਦਾ ਬਹੁਤ ਸਤਿਕਾਰ ਕਰ ਰਹੇ ਸਨ। ਇਹ ਤੰਦਰੁਸਤ ਰਹਿਣ।

  • @nirmalsingh2288
    @nirmalsingh2288 3 ปีที่แล้ว +18

    ਵੜੀ ਵਧੀਆ ਆਵਾਜ਼ ਸੀ ਮੈਡਮ ਦੀ। ਵਾਹਿਗੁਰੂ ਚੜਦੀ ਕਲਾ ਬਖਸ਼ੇ ਪਰਿਵਾਰ ਨੂੰ 🙏🙏🙏🙏

    • @VinodSharma-mw8ce
      @VinodSharma-mw8ce 2 ปีที่แล้ว

      ਸੁਚੇਤ ਬਾਲਾ ਜੀ ਆਪ ਨੂੰ ਮਾਣਕ ਸਾਹਿਬ ਨਾਲ ਗਾਉਂਦੇ ਸੁਣਿਆ ਬੜਾ ਵਧੀਆ ਗਾਇਆ ਸੀ ਅੰਬਾਲੇ ਨੇੜੇ ਪਿੰਡ ਮਾਣਕਪੁਰ ਵਿੱਚ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ੀਆਂ ਦੇਵੇ

  • @mehakpunjabdi9790
    @mehakpunjabdi9790 3 ปีที่แล้ว +16

    ਸਤਿਕਾਰਯੋਗ ਮੈਡਮ ਸੁਚੇਤ ਬਾਲਾ ਜੀ ਦੀਆਂ ਦਿਲੋਂ -ਅੰਦਰੋਂ ਨਿੱਕਲੀਆਂ ਬੇਬਾਕ ਗੱਲਾਂ ਬੜੀਆਂ ਚੰਗੀਆਂ ਲੱਗੀਆਂ, ਇੰਟਰਵਿਊ ਲੈਣ ਵਾਲੇ ਬੀਬਾ ਜੀ ਦੇ ਮੈਡਮ ਨਾਲ ਕੀਤੇ ਪਿਆਰੇ-ਪਿਆਰੇ ਸੁਆਲ ਵੀ ਵਧੀਆ ਲੱਗੇ, ਹਾਂ ਇੱਕ ਗੱਲ ਹੋਰ ਮੈਡਮ ਸੂਚੇਤ ਬਾਲਾ ਜੀ ਦੀ ਪਹਿਲੀ ਅਤੇ ਸਭ ਤੋਂ ਵੱਧ ਜੋ ਲੋਕਾਂ ਦੀ ਪਸੰਦ ਬਣੀ ਡਿਉਟ ਰਿਕਾਡਿੰਗ ਸੁਰਿੰਦਰ ਬਾਵਾ ਜੀ ਨਾਲ ਹੋਈ,ਚੜ ਆ ਚੁਬਾਰੇ , ਤੈਨੂੰ ਪੈਂਤੀ ਮੈਂ ਸਖਾਵਾਂ,ਨਾਭੀ ਪੱਗ ਮਿੱਤਰਾਂ ਦੀ,ਸੁੱਖ ਮੰਗਦੀ ਡਰਾਈਵਰਾਂ ਮੈਂ ਤੇਰੀ ਚੂੜੇ ਵਾਲੀ ਬਾਂਹ ਕੱਡਕੇ ਆਦਿ,ਮੈਡਮ ਜੀ ਦੀ ਮਹਿਬੂਬ ਗਾਇਕ ਕਰਨੈਲ ਗਿੱਲ ਜੀ ਨਾਲ ਰਿਕਾਰਡਿੰਗ ਹੋਈ ਹੈ

  • @nirmalsingh9484
    @nirmalsingh9484 3 ปีที่แล้ว +15

    ਬਹੁਤ ਵਧੀਆ ਗੀਤ ਹਨ ਭੈਣ ਜੀ ਦੇ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ

  • @krishandev3633
    @krishandev3633 9 หลายเดือนก่อน +2

    Legend y chamkila amrjot ji🙏

  • @Dhalieal
    @Dhalieal 4 หลายเดือนก่อน +5

    ਸਚੇਤ ਬਾਲਾ ਜੀ ਸੱਚ ਬੋਲਣ ਵਾਲਿਆਂ ਵਿੱਚ ਇੱਕ ਹੈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

    • @chollasingh692
      @chollasingh692 3 หลายเดือนก่อน

      Haanji Mera çmt pado ji tuci Shi kiha hai ji 🙏🙏🌹🌹🌹🌹

  • @rajinderaustria7819
    @rajinderaustria7819 3 ปีที่แล้ว +14

    ਵਾਹ ਜੀ ਵਾਹ ਪ੍ਵਵੀਨ ਜੀ ਮੈਂ ਤੁਹਾਡਾ ਚੈਨਲ ਅਤੇ ਇਹ ਪ੍ਰੋਗਰਾਮ ਅੱਜ ਪਹਿਲੀ ਵਾਰ ਦੇਖੇਆ ਗੱਲ ਇਸ ਤਰ੍ਹਾਂ ਹੈ ਕਿ ਤੁਹਾਡਾ ਪੰਜਾਬੀ ਪਹਿਰਾਵਾ,ਗੱਲਬਾਤ ਕਰਨ ਦਾ ਤਰੀਕਾ ਬਹੁਤ ਹੀ ਅੱਛਾ ਲੱਗਿਆ.
    RAJINDER SINGH AUSTRIA
    (VIENNA)

  • @gandhisharma1387
    @gandhisharma1387 3 ปีที่แล้ว +19

    ਸੁਚੇਤ ਬਾਲਾ ਜੀ ਅਸੀ ਅੱਜ ਵੀ ਤੁਹਾਡੀ ਤਾੜੀ ਦੇ ਫੈਨ ਆ ਜੋ ਕਿਸੇ ਸਮੇ ਸਰਕਾਰੀ ਕਿਰਤੀ ਕਾਲਜ ਨਿਆਲ ਪਾਤੜਾ ਵਿਖੇ ਤੁਹਾਡਾ ਅਖਾੜਾ ਦੇਖਿਆ ਸੀ
    ਪ੍ਰਮਾਤਮਾ ਤੁਹਾਨੂੰ ਸਦਾ ਚੜਦੀ ਕਲਾਂ ਅਤੇ ਖੁਸ਼ ਰੱਖੇ

  • @gurlabhsra1998
    @gurlabhsra1998 3 ปีที่แล้ว +19

    ਬਹੁਤ ਵਧੀਆ ਲੱਗਿਆ ਜੀ ਚੰਗੀ ਗਾਇਕਾਂ ਸੁਚੇਤ ਬਾਲਾ ਜੀ

  • @sukhjindersinghmettla2906
    @sukhjindersinghmettla2906 3 ปีที่แล้ว +16

    ਬਹੁਤ ਅੱਛੀ ਸਿੰਗਰ ਸੁਚੇਤ ਬਾਲਾ ਜੀ 🙏🙏

  • @gurindergrewal9283
    @gurindergrewal9283 3 ปีที่แล้ว +19

    ਇਕ ਗੀਤ ਰਹਿ ਗਿਆ ਸੁਚੇਤ ਬਾਲਾ ਦਾ ਜੀ,, ਮੁੰਡਾ ਮੇਰਾ ਰੋਵੇ ਅੰਬ ਨੂੰ ਤੂੰ ਕਾਹਦਾ ਪਟਵਾਰੀ ।।

  • @gurmeetsingh2654
    @gurmeetsingh2654 3 ปีที่แล้ว +12

    ਮੈਡਮ ਜੀ ਤੁਹਾਡੇ ਜਜਬੇ ਤੇ ਸਘੰਰਸ਼ ਨੂੰ ਸਲਾਮ ਹੈ ਕੇ ਤੁਸੀ ਪੰਡਤਾਂ ਦੇ ਘਰ ਪੈਦਾ ਹੋ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਤੁਸੀ ਸਾਡੇ ਪਿੰਡ sndharsi ਵੀ ਆਏ ਸੀ ਮੇਲੇ ਤੇ ਤੁਸੀ ਪੰਜ ਗੀਤ ਗਾਏ ਮੈਨੂੰ ਅਜੇ ਵੀ ਯਾਦ ਨੇ ਅੱਜ ਤੁਹਾਡੇ ਦਿਲ ਦੀਆਂ ਗੱਲਾਂ ਸੁਣ ਕੇ ਬੜਾ ਅਨੰਦ ਆਇਆ ਰੱਬ ਤੁਹਾਨੂੰ ਲੰਮੀ ਉਮਰ ਦੇਵੇ

  • @dayasingh3989
    @dayasingh3989 15 วันที่ผ่านมา +2

    ਬੀਬਾ ਜੀ ਸਾਨੂੰ ਅੱਜ ਪਤਾ ਲੱਗਾ ਹੈ ਕਿ ਤੁਹਡੀ ਪਰਖ਼ ਕਰਨ ਵਾਸਤੇ ਕੲੀ ਜਗ੍ਹਾ ਕਸਮਾਂ ਪਵਾਈਆਂ ਬਹੁਤ ਮਾੜੀ ਸੋਚ ਸੀ ਅਜਿਹੇ ਲੋਕਾਂ ਦੀ।ਪਰ ਉਪਰ ਵਾਲਾ ਸਭ ਦੇਖ ਦਾ ਹੈ ਅਸਲੀ ਨਿਆਂ ਉਹ ਆਪ ਕਰਦਾ ਹੈ।

  • @manjitmann7943
    @manjitmann7943 4 หลายเดือนก่อน +4

    ਬਹੁਤ ਹੀ ਸਮਾਂ ਪਹਿਲਾਂ ਮੈਂ ਨਥਾਣੇ ਦੇਖਿਆ ਸੀ ਜੀ ਸੁਚੇਤ ਬਾਲਾ ਜੀ ਦਾ ਅਖਾੜਾ God bless you

    • @h.s.gill.4341
      @h.s.gill.4341 4 หลายเดือนก่อน +1

      ਨਥਾਣੇ ਮੇਰੇ ਸੌਹਰੇ ਨੇ

    • @PocoC51-kb4eh
      @PocoC51-kb4eh 3 หลายเดือนก่อน

      ​@@h.s.gill.4341😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊llllllllllllllll CR e CR

    • @chollasingh692
      @chollasingh692 3 หลายเดือนก่อน +1

      ​@@h.s.gill.4341kihra pind nathana disstt vich hai ji 😍😍👍🌹🌹🌹🌹🥀🙏🙏🌹

  • @dawinderbajwa7731
    @dawinderbajwa7731 3 ปีที่แล้ว +11

    ਮੈਡਮ ਸੁਚੇਤ ਬਾਲਾ ਉੱਤਮ ਕਲਾਕਾਰ ਅਤੇ ਬਹੁਤ ਚੰਗੇ ਇਨਸਾਨ ਪ੍ਰਤੀਤ ਹੋਏ। ਬਹੁਤ ਵਧੀਆ ਮੁਲਾਕਾਤ।

  • @kulwantsingh4045
    @kulwantsingh4045 3 ปีที่แล้ว +8

    Surindar bawà and suchet bala de song sare atttttt c

  • @RajpalKana-v8r
    @RajpalKana-v8r 29 วันที่ผ่านมา +1

    Suchet balla ji Sade harman pyar klakar hai love you ji

  • @sidhuanoop
    @sidhuanoop 3 ปีที่แล้ว +18

    ਬਹੁਤ ਵਧੀਆ ਮੁਲਾਕਾਤ । ਸੁਚੇਤ ਬਾਲਾ ਜੀ ਬਹੁਤ ਵਧੀਆ ਇਨਸਾਨ ਨੇ ਬਹੁਤ ਮਿਲਾਪੜਾ ਸੁਭਾਅ ਇਹਨਾਂ ਦਾ। ਮੇਰੇ ਉਸਤਾਦ ਜੀ ਸਵਰਗੀ ਸ਼੍ਰੀ ਕਰਨੈਲ ਗਿੱਲ ਜੀ ਦੇ ਭੋਗ ਤੇ ਮਿਲੇ ਸੀ । ਪਰ ਅੱਜ ਗਿੱਲ ਸਾਹਿਬ ਬਾਰੇ ਕੋਈ ਗੱਲ ਨਹੀਂ ਕੀਤੀ ਉਹਨਾਂ, ਉਮੀਦ ਕਰਦਾਂ ਅਗਲੀ ਕਿਸ਼ਤ ਵਿੱਚ ਉਹਨਾਂ ਬਾਰੇ ਜ਼ਰੂਰ ਕੋਈ ਗੱਲਬਾਤ ਹੋਵੇਗੀ । ਬੇਨਤੀ ਹੈ ਕਿ ਸੁਚੇਤ ਬਾਲਾ ਜੀ ਦਾ ਫੋਨ ਨੰਬਰ ਜ਼ਰੂਰ ਸਾਂਝਾ ਕਰੋ

  • @Gurdevsingh-lz4mr
    @Gurdevsingh-lz4mr 3 ปีที่แล้ว +10

    ਜੋ ਪੁਰਾਣੇ ਕਲਾਕਾਰ ਗਾ ਗੲੇ ਹੁਣ ਨੀ ਕਿਸੇ ਕੋਲੋ ਗਲ ਬਣਦੀ

  • @gurmusic458
    @gurmusic458 3 ปีที่แล้ว +22

    ਬਹੁਤ ਵਧੀਆ ਇੰਟਰਵਿਊ ਲਈ ਆ ਸਾਡੇ ਸ਼ਹਿਰ ਦਾ ਮਾਨ ਪ੍ਰਵੀਨ ਭਵਾਨੀਗੜ੍ਹ ਨੇ ਗੁਰਪ੍ਰੀਤ ਭਵਾਨੀਗੜ੍ਹ

    • @dilpreetsingh0015
      @dilpreetsingh0015 3 ปีที่แล้ว +1

      ਵੀਰ। ਜੀ। ਇਹ। ਸਹਿਰ। ਕਹਿੰੜੇ। ਜਿਲੇ। ਵਿੰਚ। ਪੈਦਾ। ਆ। ਦੱਸੋਉ। ਜੀ। ਅੱਜ। ਕੱਲ। ਇਹ। ਕਲਾਕਾਰ। ਕਹਿੰਥੇ। ਰਹਿੰਦੇ। ਨੇ। ਕੋਈ। ਫੋਨ। ਨੰਬਰ। ਹੈ। ਇਹਨਾ। ਦਾ

    • @h.s.gill.4341
      @h.s.gill.4341 4 หลายเดือนก่อน

      ​@dilpreetsingh0015ਅੱਜ ਦੇ ਮੁੱਖ ਮੰਤਰੀ ਦਾ ਜ਼ਿਲ੍ਹਾ

  • @RamSingh-us4yo
    @RamSingh-us4yo 3 ปีที่แล้ว +5

    ਬਹੁਤ ਵਧੀਆ ਜੀ

  • @jagseersidhu6226
    @jagseersidhu6226 3 ปีที่แล้ว +31

    ਇੱਕ ਵਾਰ ਅਸੀਂ ਉਨੀਂ ਸੌਂ ਛਿਆਨਵੇਂ ਵਿਚ ਬੀਬਾ ਜੀ ਨੂੰ ਬੁੱਕ ਕਰਨ ਗਏ ਸੀ ਮੁਹਾਲੀ ਵਿੱਚ ਸਾਨੂੰ ਬੀਬਾ ਜੀ ਨੇ ਆਪ ਪਰੌਂਠੇ ਬਣਾ ਕੇ ਖੁਵਾਏ ਸਨ ਧੱਕੇ ਨਾਲ ਫਿਰ ਸਾਨੂੰ ਡਰਾਈਵਰ ਨੂੰ ਕਹ ਕੇ ਬੱਸ ਤੇ ਚੜਾਕੇ ਗੲੇ

  • @pardeepkaurvirk6577
    @pardeepkaurvirk6577 3 หลายเดือนก่อน +2

    nice Ji

  • @ਰਿੰਪੀਬਰਾੜਗੱਜਣਵਾਲਾ
    @ਰਿੰਪੀਬਰਾੜਗੱਜਣਵਾਲਾ 3 ปีที่แล้ว +18

    ਦਿੜ੍ਹਬਾ ਮੰਡੀ ਪੜਦੇ ਸਮੇਂ ਬਹੁਤ ਅਖਾੜੇ ਸੁਣੇ ਬੀਬਾ ਜੀ ਦੇ ,,,,,, ਰਿੰਪੀ ਬਰਾੜ ਗੱਜਣਵਾਲਾ,,,,,,ਬਾ ਕਮਾਲ ਗਾਇਕੀ,,,,,, ਧੰਨਵਾਦ ਰੰਗ ਪੰਜਾਬ 🙏🙏

  • @paramjitbanga5059
    @paramjitbanga5059 3 ปีที่แล้ว +2

    ਬਹੁਤ ‌ਵਧੀਆ ਮੈਡਮ। ਉਦੋਂ ਗਾਇਕ ਲੇਡੀ ਸਿੰਗਰਾਂ ਨੂੰ ਹੇਠਾਂ ਹੀ ਰੱਖਦੇ ਸਨ।

  • @Rohit-go6ry
    @Rohit-go6ry 2 ปีที่แล้ว +1

    ਫੁਕਰੀ ਅਕਿ੍ਤਘਣ ਗਾਇਕਾ

  • @Sonu-eb8qf
    @Sonu-eb8qf 3 ปีที่แล้ว +17

    ਬਾਲਾ ਜੀ ਨੇ ਜੱਟ ਤੇ ਸਰਦਾਰ ਿਕਹ ਕੇ ਕਦਰ ਕੀਤੀ ਧੰਨਵਾਦ 🙏🏻

  • @aulakhaulakh8872
    @aulakhaulakh8872 13 วันที่ผ่านมา

    ਤਾੜੀ ਬਹੁਤ ਵਧੀਆ ਤੁਹਾਡੀ ਮੈਡਮ ਜੀ

  • @rbrar3859
    @rbrar3859 3 ปีที่แล้ว +3

    ਬਹੁਤ ਵਧੀਆ ਇੰਟਰਵਿਊ ਹੈ ਧੰਨਵਾਦ ਜੀ

    • @sukhwantnata8158
      @sukhwantnata8158 3 ปีที่แล้ว

      Manak saab ta
      Manak di.ma
      Ne.jamya..si😭😭😭😭😭🙏

    • @sukhwantnata8158
      @sukhwantnata8158 3 ปีที่แล้ว

      Madam ji sira
      Lata..shi gal.trak
      Vich..bajna.v.penda🤣🤣🤣🤣💕💕💕💕😋🥰🥰🥰👌👌👌

  • @IqbalSingh-gu7np
    @IqbalSingh-gu7np 4 หลายเดือนก่อน

    Thanks Very Beautiful Meeting ❤❤❤❤❤❤❤❤

  • @narinderkaur7089
    @narinderkaur7089 3 ปีที่แล้ว +3

    Wah ji wah old is very gold

  • @balwindersingh-nz2hm
    @balwindersingh-nz2hm ปีที่แล้ว +1

    ਸੁਚੇਤ ਬਾਲਾ ਬਹੁਤ ਵਧੀਆ ਉੱਪਰਾਲਾ ਹੈ ਜੀ ❤

  • @SherSingh-qf9lc
    @SherSingh-qf9lc ปีที่แล้ว +1

    ਅਸੀਂ ਸੁਚੇਤ ਬਾਲਾ ਨੂੰ ਪਹਿਲੀ ਵਾਰੀ ਭਾਦਸੋਂ ਜਿਲਾ ਪਟਿਆਲਾ ਵਿਖੇ ਸਨਸਾਈਨ ਕੰਬਾਇਨ ਵਾਲਿਆਂ ਦੇ ਸਲਾਨਾ ਪ੍ਰੋਗਰਾਮ ਵਿੱਚ ਦੇਖਿਆ ਸੀ ਚਰਚਾ ਸਭ ਤੋਂ ਵੱਧ ਇੰਨ੍ਹਾਂ ਦੀ ਤਾੜੀ ਦੀ ਹੀ ਹੁੰਦੀ ਸੀ।।

  • @karamsingh3369
    @karamsingh3369 3 ปีที่แล้ว +10

    ਚਮਕੀਲਾ ਅਤੇ ਅਮਰਜੋਤ ਜਿੰਦਾਬਾਦ ਅਤੇ ਚਮਕੀਲਾ ਅਤੇ ਅਮਰਜੋਤ ਸ੍ਭ ਤੋਂ ਉੱਪਰ ਹਨ।

  • @tsgill502
    @tsgill502 3 ปีที่แล้ว +7

    ਚਮਕੀਲੇ ਨੇ ਜੋ ਪਿੰਡਾਂ ਵਿੱਚ ਮਹੋਲ ਸੀ ਓਹੀ ਗਾਇਆ ਖੁਲ੍ਹ ਕੇ ਗਾਉਣ ਵਾਲੀ ਤਾ ਕੋਈ ਗੱਲ ਨਹੀਂ ਤੇ ਨਾ ਹੀ ਕੋਈ ਚਮਕੀਲੇ ਦੀ ਰੀਸ ਕਰ ਸਕਦਾ ਹਾਂ ਤੁਸੀਂ ਆਪਣੀ ਜਗ੍ਹਾ ਵਧੀਆ ਗਾਇਆ ਨਾ ਬਾਬਾ ਨਾ ਗੀਤ ਬਹੁਤ ਵਧੀਆ ਸੀ ਵਾਹਿਗੁਰੂ ਚੰੜਦੀ ਕੱਲਾ ਵਿੱਚ ਰੰਖੈ ਜੀ

  • @GopalSingh-vq6ee
    @GopalSingh-vq6ee 3 ปีที่แล้ว +5

    Wah , Suchet Bala ji
    Top Singer
    Stage Show With Manak
    Very Nice

  • @shamlal3473
    @shamlal3473 3 ปีที่แล้ว +1

    Bala jiAajPahli barApki AwajSunKer Bhut Khushi Hoi

  • @jagiminhas2602
    @jagiminhas2602 3 ปีที่แล้ว +7

    Very nice interview thank you

  • @malkitdhillon870
    @malkitdhillon870 3 ปีที่แล้ว +13

    ਮਾਣਕ ਸਾਬ ਨਾਲ ਜਿੰਨੀਆਂ ਵੀ ਕੁੜੀਆਂ ਨੇ ਗਾਇਆ ਉਹਨਾਂ ਨਾਲ ਸਰੋਤਿਆਂ ਦੀ ਫਰਮਾਇਸ਼ ਤੇ ਸਾਰੇ ਪ੍ਰੋਗਰਾਮ ਵਿਚ ਸਿਰਫ ਇਕ ਜਾਂ ਦੋ ਗੀਤ ਗਾਉਦਾਂ ਸੀ ਬਾਕੀ ਸਟੇਜ ਤੇ ਸੋਲੋ ਗਾਉਂਦਾ ਸੀ ।

  • @SAMAJNEWSTV
    @SAMAJNEWSTV 3 ปีที่แล้ว +7

    मुझे सुचेतवाला जी 15 साल पहले बादलगढ़ (रतिया ) के सभ्याचारक प्रोग्राम में फकीरचंद पतंगा जी के साथ मिली थी। मैंने उस कार्यक्रम में इन दोनों की गाते हुए की फोटो दैनिक भास्कर न्यूज पेपर में लगाई थी।

  • @AvtarSingh-ep3zr
    @AvtarSingh-ep3zr 3 ปีที่แล้ว +2

    Old singer and song no jawab no words s b ji very good I fan all it songs

  • @JagdishSingh-yp2pc
    @JagdishSingh-yp2pc 3 ปีที่แล้ว +4

    ਧੰਨਵਾਦ ਤੁਹਾਡਾ ਭੈਣ ਮੇਰੀ , ਤੁਹਾਡੀ ਆਵਾਜ਼ ਰੱਬ ਦੀ ਬਖਸ਼ਿਸ਼ ਸੀ ਅਤੇ ਸੂਰਤ ਸੀ "ਮਧੂਬਾਲਾ ਵਰਗੀ " ਹੁਣ ਵੀ ਐ।
    ਮਹਿੰਦੀ ਵਾਲੇ ਹੱਥਾਂ ਉਤੇ ਲਿਖ ਦਿਉ ਨੀ,
    ਮੇਰੇ ਲਿਖ ਦਿਉ ਢੋਲ ਦਾ ਨਾਂ ,*
    ਬਹੁਤ ਸਿਰਾ ਗੀਤ ਸੀ *।
    ਜਿੰਉਦੀ ਹਸਦੀ ਵਸਦੀ ਰਹਿ ॥
    ਕਿੰਨਾ ਸਮਾ ਪਹਿਲਾਂ ਸੁਣੇ ਤੁਹਾਡੇ ਗਾਣੇ ਉਦਾੰ ਹੀ ਮਹਿਸੂਸ ਹੁੰਦੇ ਹਨ ॥
    ਜੀਉ ਹਮੇਸ਼ਾਂ ਰੱਬ ਹਸਦੇ ਵਸਦੇ ਰੱਖੇ ।
    ਵੈਸੇ ਹਾਸਾ ਖੁਸ਼ੀ ਤਾਂ ਤੁਹਾਡੇ ਬੋਲਾਂ ਚੋੰ ਹਾਵਾੰ ਭਾਵਾਂ ਵਿੱਚੋਂ ਸਦਾ ਝਲਕਾਰੇ ਮਾਰ ਰਿਹਾ ਹੈ *********

  • @dilpreetsingh0015
    @dilpreetsingh0015 3 ปีที่แล้ว +4

    ਇਹ। ਬਹੁਤ। ਵਧੀਆ। ਕਲਾਕਾਰ। ਹਨ। ਅਤੇ। ਹੁਣ। ਇਹ। ਕਹਿੰੜੇ। ਸਹਿਰ। ਰਹਿੰਦੇ। ਨੇ। ਇਹਨਾ। ਦਾ। ਫੋਨ। ਨੰਬਰ। ਸਕਦਾ। ਆ। ਕਿਸੇ। ਕੋਲੋ

  • @arshdeep8914
    @arshdeep8914 2 ปีที่แล้ว +1

    🙏🏻 ਬਹੁਤ ਵਧੀਆ ਲੱਗਿਆ ਸੁਣ ਕੇ 🙏🏻🙏🏻

  • @JoginderSingh-do6ue
    @JoginderSingh-do6ue 16 วันที่ผ่านมา

    ਬਹੁਤ ਵਧੀਆ ਵਿਚਾਰ ਸਿਗੰਰ

  • @KrishanKumar-tu6ec
    @KrishanKumar-tu6ec 3 ปีที่แล้ว +4

    ਬਹੁਤ ਹੀ ਵਧੀਆ

  • @JaskaranSingh-mi8ly
    @JaskaranSingh-mi8ly 3 ปีที่แล้ว +3

    I agree madam Suchait Bala ji with you you are great Singer 👍, we all ❤ you

  • @nirmalsidhu5453
    @nirmalsidhu5453 3 ปีที่แล้ว +19

    ਮੈਡਮ ਸੁਚੇਤ ਬਾਲਾ ਜੀ ਇੱਕ ਵਾਰੀ ਤਾੜੀ ਬਜਾ ਕੇ ਜ਼ਰੂਰ ਸਣਾਇਓ ਧੰਨਵਾਦ

  • @talwindersingh947
    @talwindersingh947 ปีที่แล้ว +1

    Very nice god bless you

  • @GurtejSingh-kd9ev
    @GurtejSingh-kd9ev 3 ปีที่แล้ว +21

    ਅਮਰ।ਸਿੰਘ ਚਮਕੀਲਾ ਜੀ ਦੀ ਤੁਹਾਡੇ ਕੋਲ ਔਫਰ ਆਈ ਹੋਵੇ ਗੱਲ ਹੱਜਮ ਨਹੀ ਹੋਈ

    • @BaldevSingh-ps8tf
      @BaldevSingh-ps8tf 3 ปีที่แล้ว +2

      ਚਮਕੀਲੇ ਨਾਲ ਗੱਲਬਾਤ ਕੁਝ ਹੋਰ ਹੋਣੀ ਸੀ

    • @punjjaabdesh8659
      @punjjaabdesh8659 3 ปีที่แล้ว +6

      ਚਮਕੀਲੇ ਦੇ ਸ਼ੁਰੂਆਤ ਦੌਰ ਦੀ ਗੱਲ ਕਰਦੀ ਹੋਊ ।

    • @Harjitsidhu3000
      @Harjitsidhu3000 3 วันที่ผ่านมา

      ਉਹ ਛਿੱਦੇ ਨਾਲ ਢੋਲਕੀ ਪਲੇ ਕਰਦੇ ਸੀ ਇਹਨਾਂ ਦੀ ਫੁੱਲ ਚੜਾਈ ਸੀ

  • @avtarbaidwan3076
    @avtarbaidwan3076 3 ปีที่แล้ว +2

    Bala ji wahji wah .

  • @naibsingh2501
    @naibsingh2501 3 หลายเดือนก่อน +1

    ਗੀਤਕਾਰ ਦਿਲਬਾਗ ਸਿੰਘ ਬਾਕਰ ਪੁਰੀ ਦਾ ਜ਼ਿਕਰ ਤੁਸੀਂ ਜਾਣ ਬੁੱਝ ਕੇ ਨਹੀਂ ਕੀਤਾ ਪਰ ਬਾਈ ਕੋਲ ਅੱਜ ਵੀ ਬਹੁਤ ਗਾਣੇ ਲਿਖੇ ਪਏ ਹਨ। ਤੁਹਾਡੇ ਤੋਂ ਬਾਅਦ ਕਿਸੇ ਨੂੰ ਵੀ ਨਹੀਂ ਦਿੱਤੇ। ਤੁਸੀਂ ਵੀ ਬਾਕਰ ਪੁਰ ਬਹੁਤ ਵਾਰੀ ਆਏ।

  • @sunitarani3073
    @sunitarani3073 3 ปีที่แล้ว +6

    ਮੈਡਮ ਜੀ ਸਤਿ ਸ੍ਰੀ ਆਕਾਲ ਜੀ 🙏🏽

  • @bhaiharmindersinghmindirop9158
    @bhaiharmindersinghmindirop9158 ปีที่แล้ว +2

    ਮੈਂ ਪਹਿਲੀ ਵਾਰ1976 ਵਿੱਚ ਪਿੰਡ ਸਿੰਘ ਭਗਵੰਤ ਪੁਰ ਰੋਪੜ ਵਿਖੇ ਇੱਕ ਲੜਕੀ ਦੇ ਵਿਆਹ ਵਿੱਚ ਸੁਰਿੰਦਰ ਬਾਵਾ ਜੀ ਨਾਲ ਅਖਾੜਾ ਸੁਣਿਆ। ਲੜਕੀ ਦੇ ਅਨੰਦ ਕਾਰਜ ਸਮੇਂ ਵੀ ਇੱਕ ਗੀਤ ਅੱਛਾ ਸੁਖੀ ਵਸੇ ਅੰਮੀਏ ਬਾਲਾ ਜੀ ਨੇ ਗਾਇਆ। ਗਿਣਤੀ ਸਿਖਾਦੇ ਮੈਨੂੰ ਪੈਂਤੀ ਸਿਖਾਦੇ,ਪੰਡਿਤ ਜੀ ਮੇਰੀ ਮੱਝ ਨੀ ਮਿਲਦੀ,ਵਰਗੇ ਹਿੱਟ ਗੀਤਾਂ ਨਾਲ ਕਮਾਇਆ। ਬਾਲਾ ਜੀ ਨੇ ਉਨ੍ਹਾਂ ਸਮਿਆਂ ਦੇ ਗੀਤਾਂ ਦਾ ਜਿਕਰ ਪਤਾ ਨੀ ਕਿਉਂ ਨਹੀਂ ਕੀਤਾ। ਜਦੋਂ ਉਦੋਂ ਤੋਂ ਹੀ ਸਪਰਹਿੱਟ ਹੋਏ ਬਾਲਾ ਜੀ।

  • @nasticpapu1396
    @nasticpapu1396 ปีที่แล้ว +1

    AWESOME LEGEND SINGER SUCHAT BALA G😍

  • @rajdeepsingh9698
    @rajdeepsingh9698 3 ปีที่แล้ว

    Suchet bala ji da live program main 1996 dekhea c bada achha lageya ajj dubara dekh ke

  • @navjotjoyti8484
    @navjotjoyti8484 2 ปีที่แล้ว +2

    Respected mdm g waheguru G bless you 🙏

  • @ssdghsdssfghhjkk
    @ssdghsdssfghhjkk 3 ปีที่แล้ว +23

    ਕੁਲਦੀਪ ਮਾਣਕ ਵਰਗਾ ਕਲਾਕਾਰ ਨੀ ਜੰਮਣਾ ਉਦੋ ਹਰ ਗਾਇਕਾ ਦੀ ਰੀਝ ਹੂੰਦੀਂ ਸੀ ਮਾਣਕ ਨਾਲ ਗਾਉਣ ਦੀ ,ਪਰ ਉਹ ਇਕ ਆਪਣੀ ਹਿਕ ਦੇ ਜੋਰ ਨਾਲ ਗਾਉਣ ਵਾਲਾ ਤੇ ਬੇਪਰਵਾਹ ਤੇ ਮੂੰਹ ਤੇ ਗਲ ਕਹਿਣ ਵਾਲਾ ਕਲਾਕਾਰ ਸੀ ਬੇਸ਼ਕ ਕਿਸੇ ਨੂੰ ਗੂਸਾ ਹੀ ਕਿਉਂ ਨਾ ਲਗੇ,ਸੁਚੇਤ ਬਾਲਾ ਨੇ ਵੀ ਬਹੁਤ ਵਧਿਆ ਗੀਤ ਗਾਏ ਨੇ ਆਪਣੇ ਜਿੰਦਗੀ ਚ

  • @mann-iw8pl
    @mann-iw8pl 3 หลายเดือนก่อน +1

    Very Butifull job ji I like

  • @sunitarani3073
    @sunitarani3073 3 ปีที่แล้ว +4

    ਮੈਡਮ ਜੀ ਮੇਰੇ ਵੱਲੋਂ ਤੁਹਾਡਾ ਦਿਲ ਤੋਂ ਸਤਿਕਾਰ ਅੌਰਤ ਹੋਣ ਦੇ ਨਾਤੇ ਵੀ ਅਤੇ ਆਪਣੀ ਇੱਕ ਬਰਾਦਰੀ ਹੋਣ ਕਰਕੇ ਵੀ ਸਤਿ ਸ੍ਰੀ ਆਕਾਲ ਜੀ ❤️🙏🏽

    • @SukhrajSingh-vy3dq
      @SukhrajSingh-vy3dq 3 ปีที่แล้ว

      Hi

    • @sunitarani3073
      @sunitarani3073 3 ปีที่แล้ว

      @@SukhrajSingh-vy3dq ਸਤਿ ਸ੍ਰੀ ਆਕਾਲ ਜੀ ਮੇਰੇ ਸਤਿਕਾਰਯੋਗ ਵੀਰ ਜੀ 🙏🏽🙏🏽🙏🏽🙏🏽❤️❤️

    • @SukhrajSingh-vy3dq
      @SukhrajSingh-vy3dq 3 ปีที่แล้ว

      Satsri akal sister ji

    • @sunitarani3073
      @sunitarani3073 3 ปีที่แล้ว

      @@SukhrajSingh-vy3dq 🙏🏽🙏🏽🙏🏽❤️

    • @SukhrajSingh-vy3dq
      @SukhrajSingh-vy3dq 3 ปีที่แล้ว

      Sister your city

  • @Tegh-jo8
    @Tegh-jo8 3 ปีที่แล้ว +9

    I saw her first time in 1994 village shamashpur district fatehgarh Sahib, government high school on stage show with Kuldeep manak

  • @surinderkaur4315
    @surinderkaur4315 6 หลายเดือนก่อน

    Suchit bala ji 🙏eh gana sunen nu dil kerda hai munda pg patiala shahi hove bnda

  • @JasbirSIngh-me1dz
    @JasbirSIngh-me1dz 3 ปีที่แล้ว +2

    Very good Thoughts.
    We really like it. True singer.
    Love you so much dear from USA 🇺🇸👍🙏

  • @Jaggadaku1447
    @Jaggadaku1447 3 ปีที่แล้ว +5

    I wait from long time thank you

  • @JaswinderSingh-wo7oe
    @JaswinderSingh-wo7oe 3 ปีที่แล้ว +14

    ਮੈਡਮ ਜੀ ਤੁਸੀਂ ਦਿਲਬਾਗ ਸਿੰਘ ਬਾਕਰਪੁਰੀ ਨੂੰ ਯਾਦ ਨਹੀਂ ਕੀਤਾ ਜਿਸ ਗਾਣਿਆਂ ਨੇ ਸ਼ੁਰੂਆਤ ਵਿੱਚ ਤੁਹਾਨੂੰ ਤੇ ਬਾਵਾ ਜੀ ਨੂੰ ਇੰਨੀ ਮਕਬੂਲੀਅਤ ਦੁਆਈ:
    ਚੜ੍ਹਿਆ ਚੁਬਾਰੇ ਤੈਨੂੰ ਪੈਂਤੀ ਸਿਖਾਵਾਂ
    ਖਾ ਲੀ ਵੇ ਕਾਲੇ ਨਾਗ ਨੇ
    ਆਣ ਕੇ ਖੂਹੀ ਦੇ ਉੱਤੇ ਛੜੇ ਬੈਠ ਗਏ
    ਵਗੈਰਾ ਵਗੈਰਾ 🙏

    • @DilbagSingh-e4b
      @DilbagSingh-e4b 2 หลายเดือนก่อน +1

      My self d s Bakr puri

  • @NirmalaDevi-ed3oj
    @NirmalaDevi-ed3oj 3 ปีที่แล้ว +1

    Suchet bala ji,bahut badhia,laga tuhada interview.

  • @jiwangoyalnabha7913
    @jiwangoyalnabha7913 3 ปีที่แล้ว +1

    Badhia singer n badhia ancer Parveen biba

  • @karanbaraich2300
    @karanbaraich2300 3 ปีที่แล้ว +5

    Very nice singer🙏

  • @karamjitsingh1454
    @karamjitsingh1454 3 ปีที่แล้ว +7

    ਚਮਕੀਲਾ ਵਾਲੀ ਤਾਂ ਗੱਪ ਹੀ ਛੱਡੀ ਲੱਗਦੀ ਆ

  • @gurmukhsinghsandhu784
    @gurmukhsinghsandhu784 3 ปีที่แล้ว +1

    Sat sri akaal ji

  • @SukhpalSingh-bg6jibhupalboy
    @SukhpalSingh-bg6jibhupalboy 3 ปีที่แล้ว +2

    Aashika di kind song bahut vadhiya laga madam ji

  • @surindersarai34
    @surindersarai34 3 ปีที่แล้ว +1

    Bala g app nu god khas rakha g

  • @tarsemchand2161
    @tarsemchand2161 3 ปีที่แล้ว +5

    Beta parveen u r great ancor

  • @SukhpalSingh-bg6jibhupalboy
    @SukhpalSingh-bg6jibhupalboy 3 ปีที่แล้ว +5

    The garet punjabi singer suchet bala ji

  • @rajpaltiwana9249
    @rajpaltiwana9249 ปีที่แล้ว +1

    ਵਧੀਆ ਕਲਾਕਾਰ ਸੀ ਸੁਚੇਤ ਬਾਲਾ

  • @yashpalsharma8917
    @yashpalsharma8917 ปีที่แล้ว

    ਤੁਸੀਂ ਖੁਸ਼ਕਿਸਮਤ ਹੋ ਜੋ ਤੁਸੀਂ ਮਾਣਕ ਬਾਈ ਨਾਲ ਗਾਯਾ🎉🌹🙏

  • @BholaSinghKhaira-cc5yz
    @BholaSinghKhaira-cc5yz 2 หลายเดือนก่อน

    Patarkar vich dam nahi .suchet wala kmaal di singar a ji❤❤❤❤❤

  • @gurjantsingh170
    @gurjantsingh170 3 ปีที่แล้ว +1

    Suchet bala g good singer

  • @kulwindersra3851
    @kulwindersra3851 ปีที่แล้ว

    Good veery good Bala ji

  • @gurteksingh8339
    @gurteksingh8339 ปีที่แล้ว +1

    ਸੁਚੇਤ ਬਾਲਾ ਜੀ ਨੂੰ ਮੈੰ ਮਹਾਨ ਕਲਾਕਾਰ ਕੁਲਦੀਪ ਮਾਣਕ ਜੀ ਨਾਲ ਬਹੁਤ ਸੁਣਿਆ ਹੈ ਨੇੜੇ ਖੜ ਖੜ ਕੇ ਸੁਣਿਆ ਹੈ ਬਾਲਾ ਜੀ ਨੇ ਖੁਲੇ ਮਨ ਨਾਲ ਹੱਡ ਬੀਤੀਆਂ ਦੱਸੀਆ ਹਨ ਵਧੀਆ ਗਾਉਂਦੇ ਸੀ ਪਰ ਬਾਲਾ ਜੀ ਮਾਣਕ ਬਾਰੇ ਤੁਸੀ ਹੋਰ ਜਿਆਦਾ ਗੱਲਾਂ ਦੱ ਸਿੳ ਅਗਲੀ ਵਾਰੀ 'ਸੋ ਕੋਈ ਪੰਡਤ ਹੈ ਕੋਈ ਜੱਟ ਹੈ ਕੋਈ ਮਰਾਸੀ ਐ ਜੋ ਮਰਜੀ ਐ ਇਹਨਾਂ ਗੱਲਾਂ ਚ ਕੋਈ ਦਮ ਨੀ ਗੱਲ ਤਾਂ ਇਹ ਹੈ ਕਿ ਕੌਣ ਸਮਾਜ ਲਈ ਕੀ ਕਰਕੇ ਗਿਆ ਹੈ ਕੀ ਕਰ ਰਿਹਾ ਹੈ ਸਾਡੇ ਗੁਰੂ ਸਾਹਿਬਾਨ ਜਾਤਾ ਪਾਤਾ ਨੂੰ ਖਤਮ ਕਰਕੇ ਗਏ ਹਨ ਬਾਲਾ ਜੀ ਤੁਹਾਡਾ ਚੰਗਾ ਸੁਭਾਅ ਹੈ ਚੜ੍ਹਦੀ ਕਲਾ ਦਾ ਸੁਭਾਅ ਹੈ ਇਹ ਸਭ ਤੋਂ ਵੱਡੀ ਗੱਲ ਹੈ ਅਲਬੇਲ ਬਰਾੜ ਮੇਰੇ ਨੇੜੇ ਰਹਿੰਦੇ ਹਨ ਮੈਂ ਮਾਣਕ ਦਾ ਬਹੁਤ ਫੈਨ ਹਾਂ ਦਿਲੋਂ

    • @khosasaab3464
      @khosasaab3464 11 หลายเดือนก่อน

      Bai ji mobile number send kreo apna mai v manak saab da bht fan a

  • @JarnailSingh-me1dk
    @JarnailSingh-me1dk 27 วันที่ผ่านมา

    Very nice sound madam

  • @kiransaini7013
    @kiransaini7013 3 ปีที่แล้ว +6

    ਸੁਰਿੰਦਰ ਸਿੰਘ ਬਾਵਾ ਜੀ ਜਿਹਨਾਂ ਨੇ ਇਹਨਾਂ ਨੂੰ ਇਸ ਕਾਬਿਲ ਬਣਾਇਆ ਕਿ ਇਹ ਅੱਜ ਆਪਣੀ ਗਾਇਕੀ ਤੇ ਤਾੜੀ ਦੇ ਅਲੱਗ ਅੰਦਾਜ਼ ਤੋ ਜਾਣੇ ਜਾਂਦੇ ਹੈਂ - ਉਹਨਾਂ ਬਾਰੇ ਹੁੱਬ ਕੇ ਬੋਲਣ ਨਾਲੋਂ ਇਹ ਏਨੇ ਨਾਸ਼ੁਕਰੀਆ ਹੋਕੇ ਉਹਨਾਂ ਦੇ ਘਰ ਬਾਰ ਬਾਰੇ ਗ਼ਲਤ ਕੰਮੈਂਟ ਕਰ ਰਹੇ ਹੈਂ ਇੰਟਰਵਿਊ ਚ
    ਜੇ ਇਹ ਏਨੇ ਹੀ ਚੰਗੇ ਤੇ ਸਾਫ਼ ਪਰਿਵਾਰ ਚੋਂ ਸੀਂ ਫੇਰ ਇਹਨਾਂ ਨੂੰ ਕਿ ਲੋੜ ਪੈ ਗਈ ਆਪਣਾ ਘਰ ਆਪਣਾ ਪਰਿਵਾਰ ਛੱਡ ਕੇ ਕਿਸੇ ਹੋਰ ਘਰ ਜਾਕੇ ਰਹਿਣ ਦੀ ? ਕੋਈ ਹੱਥ ਫੜ ਕੇ ਤਾਂ ਲੈਕੇ ਨੀ ਜਾਂਦਾ

  • @balwindrsingh2628
    @balwindrsingh2628 3 ปีที่แล้ว +6

    Chamkila good singer

  • @gursawksingh4060
    @gursawksingh4060 3 ปีที่แล้ว +5

    Madam ne Lambi bhoth show lae aour lokha da dil jithea

  • @IqbalSingh-uu6lo
    @IqbalSingh-uu6lo 3 ปีที่แล้ว +1

    You great ji 👍

  • @avtarbaidwan3076
    @avtarbaidwan3076 3 ปีที่แล้ว +1

    Tadi bhut vdia bala ji .Mai 10th v jdo tosi sohane b.s.h.Arya school ch gaeya c , S.S.bawa nal .

  • @GurjeetSingh-gs2zn
    @GurjeetSingh-gs2zn 3 ปีที่แล้ว

    Pind raghuana jila sirsa geet gaeia c sadu nal teri lakh lag dat das sadu nal teri ki bandukh chali aa alvel barar pind diun 22,25,saal hoge m menu tuhanu sunia nu te tadi nu jiunde raho man khus ho gia g

  • @manjitsingh7488
    @manjitsingh7488 3 ปีที่แล้ว +2

    ਮੈਡਮ ਮੈ ਪਹਿਲੀ ਵਾਰ ਅਖਾੜਾ 1987ਵਿਚ ਕਾਂਗਥਲੀ m l a ਦੇ ਭਰਾ ਦੇ ਵਿਆਹ ਵਿਚ ਸੁਰਿੰਦਰ ਬਾਵਾ ਦੇ ਨਾਲ ਤੁਹਾਨੂੰ ਸੁਣਿਆ ,ਉਸ ਟਾਈਮ ਫ਼ਕੀਰ ਚੰਦ ਪੰਤਗਾ vi

  • @Gursawak-i5n
    @Gursawak-i5n 3 หลายเดือนก่อน +1

    🎉🎉🎉🎉🎉🎉❤❤❤❤

  • @vinylRECORDS0522
    @vinylRECORDS0522 3 ปีที่แล้ว +5

    ਮੈਂ ਸ਼ਾਇਦ 1992 ਵਿੱਚ ਪਰੋਫੈਸਰ ਮੋਹਨ ਸਿੰਘ ਮੇਲੇ ਤੇ ਸੁਚੇਤ ਬਾਲਾ ਤੇ ਮਾਣਕ ਸਾਹਬ ਨੂੰ ਲੁਧਿਆਣਾ ਵਿਖੇ ਦੋਗਾਣਾ ਗਾਉਂਦੇ ਸੁਣਿਆ ਸੀ। ਗਾਣੇ ਦੇ ਬੋਲ ਸੀ "ਨੀ ਭਾਬੀ ਮੈ ਲਹਿੰਗਾ ਲਿਆਇਆ" ਬੜੀ ਧਰਤੀ ਹਿਲਾਈ ਸੀ ਦੋਹਾਂ ਨੇ। ਇੰਟਰਵਿਊ ਬਹੁਤ ਵਧੀਆ ਲੱਗੀ।

  • @BalwinderSingh-hi6xs
    @BalwinderSingh-hi6xs 3 หลายเดือนก่อน +1

    Chamkila great

  • @surinderkumar-hp1hk
    @surinderkumar-hp1hk ปีที่แล้ว

    God bless you beautiful and talented Punjabi singer.

  • @nanakchandkamboj5844
    @nanakchandkamboj5844 ปีที่แล้ว +1

    ਕਿੱਥੇ ਤੁਰ ਗਿਆ ਰੰਗਲੇ ਪੰਜਾਬ ਦਾ ਓਹ ਹੀਰਾ ਜਿਸ ਦਾ ਨਾਮ ਸੁਣਦੇ ਹੀ ਲੋਕ ਘਰੇਲੂ ਕੰਮਕਾਜ ਨਿਪਟਾ ਕੇ ਫਟਾਫਟ ਅਖਾੜੇ ਵਿਚ ਪਹੁੰਚ ਜਾਂਦੇ ਸਨ। ਬੜਾ ਉਤਸਾਹ ਤੇ ਜੋਸ਼ ਹੁੰਦਾ ਸੀ ਸਰੋਤਿਆੰ ਵਿਚ ਮਾਣਕ ਸਾਹਿਬ ਨੂੰ ਸੁਣਨ ਦਾ। ਹਰ ਲੇਡੀ ਆਰਟਿਸਟ ਜੋ ਓਨਾਂ ਨਾਲ ਗਓੰਦੀ ਸੀ , ਓਸ ਦਾ ਦਿਲੋਂ ਸਤਿਕਾਰ ਕਰਦੇ ਸਨ।

  • @manpreetsahota2769
    @manpreetsahota2769 3 ปีที่แล้ว +8

    Very nice Parveen dii keep success and growth 🙏🙏 shining 🌟🌟❤️❤️❤️god bless you

  • @amritchauhan5937
    @amritchauhan5937 2 ปีที่แล้ว +2

    ਮੈ ਮੇਰੇ ਪਿੰਡ ਤੂਰਬਨਜਾਰਾ ਜਿਲਾ ਸੰਗਰੂਰ ਦਿੜਬਾ ਮੰਡੀ ਵਿਖੇ ਕਾਈ ਆਖੜੇ ਸੁਣੇ

  • @InderjitDhaliwal-t1p
    @InderjitDhaliwal-t1p 2 หลายเดือนก่อน

    Very good g❤

  • @gurlalsinghbuttar7476
    @gurlalsinghbuttar7476 3 ปีที่แล้ว +2

    ਸਾਡੇ ਪਿੰਡ ਜਸੇਆਣੇ ਮੁਕਤਸਰ ਸਾਹਿਬ ਅਖਾੜਾ ਲਾ ਕੇ ਗਏ ਸੀ

  • @harjitjoga8661
    @harjitjoga8661 3 ปีที่แล้ว +2

    Bala mam Parmatma mehar kre tuhade te