ਮੈਨੂੰ ਕੌਣ ਰੱਖੋਗਾ, ਪੁੱਤ ਪੁੱਛਦੀ ਆ ਤੇਰੀ ਮਾਂ 🔴 MAA 🔴 KULDEEP RANDHAWA 🔴 NEW LIVE SONG 2018 🔴 FULL HD

แชร์
ฝัง
  • เผยแพร่เมื่อ 2 ก.พ. 2025

ความคิดเห็น • 1.5K

  • @kinderkaur7426
    @kinderkaur7426 3 ปีที่แล้ว +13

    ਬੜਾ ਹੀ ਸੋਹਣਾ ਗੀਤ ਤੇ ਸੋਹਣੀ ਆਵਾਜ਼ , ਵੀਰ ਜੀ ਜਿਊਂਦੇ ਰਹੇ, ਖ਼ੁਸ਼ ਰਹੋ । ਲੰਮੀ ਉਮਰ ਹੋਵੇ ।

  • @vickysingh2139
    @vickysingh2139 3 ปีที่แล้ว +3

    Lakh di lahnat ona loka te jo is realty nu ene vadiya bola nu dislike karde waheguru mehar kare ohna te v

  • @gurdevkaur1209
    @gurdevkaur1209 2 ปีที่แล้ว +15

    ਬੋਹਤ ਹੀ ਵਧੀਆ ਗੀਤ ਸੱਚੀਆਂ ਗੱਲਾਂ ਕਹੀਆਂ ਵੀਰ ਜੀ ਜੁਗ ਜੁਗ ਜੀਓ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ੀਆ ਦੇਣ ਜੀ ਤੁਹਾਡੇ ਜਿਹੇ ਗੀਤਕਾਰ ਹੋਣੇ ਚਾਹੀਦੇ ਹਨ ਜੀ

  • @viveksunder9634
    @viveksunder9634 5 ปีที่แล้ว +31

    ਬਹੁਤ ਹੀ ਸੋਹਣਾ ਗੀਤ👌👌👌👌ਬਹੁਤ ਹੀ ਇਸ ਤਰਾ ਦੇ ਮੁੰਡੇ ਆ ਜੋ ਵਿਆਹ ਤੋ ਬਾਅਦ ਆਪਣੀ ਮਾ ਨੂੰ ਨੀ ਪੁੱਛਦੇ

  • @jagdevsinghmaan7257
    @jagdevsinghmaan7257 6 ปีที่แล้ว +82

    ਬਾਈ ਕੁਲਦੀਪ ਰੰਧਾਵਾ ਸਲੂਟ ਹੈ ਤੇਨੂੰ ਜਿਉਂਦਾ ਰਹਿ ਵੀਰਿਆ 🤗🙏
    ਵੱਲੋਂ : ਜਗਦੇਵ ਸਿੰਘ ਮਾਨ

  • @surinderpalsingh3926
    @surinderpalsingh3926 3 ปีที่แล้ว +1

    ਵੀਰ ਗੀਤ ਕਦੇ ਮਾੜੇ ਨਹੀ ਹੁੰਦੇ ਬਸ ਆਪਣੀ ਆਪਣੀ ਸੋਚ ਮਾੜੀ ਹੁੰਦੀ ਹੈ

  • @maanyoutube0165
    @maanyoutube0165 6 ปีที่แล้ว +126

    ਇਸ ਤਰਾਂ ਦੇ ਗੀਤ ਕਿਊ ਨੀ ਗੋਂਉਂਦੇ ਕਲਾਕਾਰ,ਬਹੁਤ ਹੀ ਸੋਹਣਾ ਗਾਇਆ👌

    • @rsks1551
      @rsks1551 5 ปีที่แล้ว +2

      O

    • @ranjithawara9864
      @ranjithawara9864 5 ปีที่แล้ว +1

      Iam

    • @ManiMani-qr1fx
      @ManiMani-qr1fx 5 ปีที่แล้ว +1

      gud song sachi vadeya lgea ganna I love u my mom nd dad

    • @tonibagli3594
      @tonibagli3594 5 ปีที่แล้ว +1

      Knjra de knjrkhna hi krnge.
      Jehdhra ma da hunda ohi ma bre gal kr sakda

    • @ranbeersingh1642
      @ranbeersingh1642 3 ปีที่แล้ว +2

      Right

  • @sidhurecords9290
    @sidhurecords9290 6 ปีที่แล้ว +2

    ਬਾਈ ਜੀ ਇਹ ਗੀਤ ਸੁਣਕੇ ਮਾ
    ਂਚੇਤੇ ਅਾ ਜਾਂਦੀ ਅਾ ਰੰਧਾਵਾ ਜੀ ਤੁਸ਼ੀ ਤਾਂ ਮਾਣਕ ਸਾਹਿਬ ਦਾ ਦੂਜਾ ਰੂਪ ਹੀ ਲਗਦੇ ਹੌ

  • @MarjanaRobinn
    @MarjanaRobinn 6 ปีที่แล้ว +161

    22 ਦਿਲ ਨੂੰ ਟੱਚ ਕਰ ਗਿਆ ਬਾ-ਕਮਾਲ ਲਿਖਤ ਬਾ-ਕਮਾਲ ਗਾਇਆ ਜਿਉਂਦਾ ਰਹਿ ਬਾਈ ...🙏🏻🙏🏻🙏🏻

    • @sunitachawla1754
      @sunitachawla1754 6 ปีที่แล้ว +4

      Parm Singh ggh9vr
      Là4ke8

    • @somikumar1364
      @somikumar1364 5 ปีที่แล้ว

      Sunita Chawla znjz,zjm,I,.k7zn,,z z. N ,njz,joy Zealand z.ziwzmu.zm,...,zu
      , j. , ziz znzzj jz,njxn. Uu. ju nnn uj xhhh. hu. Ju u. j uxjuxxj

    • @jaspaljas1203
      @jaspaljas1203 5 ปีที่แล้ว

      Marjana Robinson's carpainter dor mohamat

    • @jaspaljas1203
      @jaspaljas1203 5 ปีที่แล้ว

      Marjana Robin @ e mohabat

    • @baliwalbaliwal4095
      @baliwalbaliwal4095 5 ปีที่แล้ว

      Marjana Robin

  • @singh-cm9wd
    @singh-cm9wd ปีที่แล้ว +5

    ਅੱਜ ਦੇ ਸਮੇਂ ਦੀ ਅਸਲ ਕਹਾਣੀ ਹੈ ਜੀ, ਸਲੂਟ ਹੈ ਰੰਧਾਵਾ ਸਹਿਬ ਜੀ, ਦਿਲ ਰੋ ਪਿਆ। 👍

  • @AvtarSingh-ed7ph
    @AvtarSingh-ed7ph 2 ปีที่แล้ว +18

    ਅੰਦਰੋਂ ਦਿਲ ਰੁਵਾ ਦਿੱਤਾ ਵੀਰ ਆਪਜੀ ਟੀਮ ਅਤੇ ਸਾਜ ਸਮਾਜ ਰੱਬ ਜੀ ਮੇਅਰ ਭਰਿਆ ਹੱਥ
    ਰੱਖਣ ਜੀ

    • @AmarjeetBrar-mp5in
      @AmarjeetBrar-mp5in ปีที่แล้ว

      ❤❤❤❤❤🎉🎉🎉🎉🎉😂😂😂😂😂

  • @mahlavalog12-cd4sn
    @mahlavalog12-cd4sn 3 หลายเดือนก่อน

    ਬੜਾ ਹੀ ਸੋਹਣਾ ਲਿਖਿਆ ਬਹੁਤ ਵਧੀਆ ਅਵਾਜ਼ ਜੀਉਦੇ ਰਹੋ ਵੀਰੇ ilove you ❤❤❤❤❤❤❤❤❤❤❤❤❤❤❤❤❤❤❤❤❤❤❤👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @kinderkaur7426
    @kinderkaur7426 2 ปีที่แล้ว +11

    ਇਕ ਇਕ ਗੱਲ਼, ਇਕ ਇਕ ਸ਼ਬਦ ਲੱਖਾਂ ਦਾ । ਤੁਸੀਂ ਜੀਉਂਦੇ ਰਹੋ ਲੰਮੀ ਉਮਰ ਹੋਵੇ । ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ । ਸਦਾ ਚੜ੍ਹਦੀ ਕਲਾ ਵਿਚ ਰਹੋ ।

    • @kharaitlal9798
      @kharaitlal9798 6 หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊❤😊❤❤❤❤❤ AA❤❤❤

  • @mysontyson627
    @mysontyson627 4 ปีที่แล้ว

    ਮੇਰਾ ਅੱਖਾਂ ਦੇਖਾ ਜੀ ਜਿਸਦੇ ਮਾਪੇ ਦੁਖੀ ਜੱਗ ਤੋ ਗਏ ਉਸਦਾ ਰੱਬ ਵੀ ਹਮੇਸ਼ਾ ਦੁਖੀ ਨਾਖੁਸ਼ ਹੀ ਰਹਿੰਦਾ ।ਮਾਪੇ ਉਹ ਰੱਬ ਨੇ ਜੇ ਉਹਨਾ ਦੀ ਸੇਵਾ ਕਰਲੀ ਤਾਂ ਕਦੇ ਕਿਸੇ ਸਾਹਮਣੇ ਚਾਹੇ ਰੱਬ ਹੀ ਲਾਲੋ ਥੋਨੂ ਹੱਥ ਨਹੀ ਅੱਢਣਾ ਪੈਣਾ

  • @parmjeetsinghfromjalalabad9907
    @parmjeetsinghfromjalalabad9907 3 ปีที่แล้ว +27

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ...

  • @vishnudutt5617
    @vishnudutt5617 5 ปีที่แล้ว +2

    ਬਾਈ ਜੀ ਦੀ ਅਵਾਜ਼ ਤੇ ਗੀਤ ਵਿਚ ਦਮ ਬਹੁਤ ਵਧੀਆ ਗੀਤ ਤੇ ਗੀਤਕਾਰ ਇਹੋ ਦੇ ਹੋਣੇ ਚਾਹੀਦੇ ਹਨ

  • @ilovemom6754
    @ilovemom6754 6 ปีที่แล้ว +71

    Bai ਨੇ ਰੋਮਤੇ ਖਾੜੇ ਕਾਰਤੇ
    I LOVE bro
    I like song
    I LOVE mom

  • @kinderkaur7426
    @kinderkaur7426 2 ปีที่แล้ว +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ।

  • @parwazfilmsbathinda3249
    @parwazfilmsbathinda3249 4 ปีที่แล้ว +1

    V nyc#Parwazfilms

  • @vishavjeetsinghmarok3162
    @vishavjeetsinghmarok3162 6 ปีที่แล้ว +28

    Bahut Bahut Bahut sohna song bai G 👌👌👌👌 waheguru mehar karan sab te .🙏 keep it up bro

  • @amarjitkaur7586
    @amarjitkaur7586 5 ปีที่แล้ว +5

    😭😭😭😭ki kawa veer ji speechless aa ehi keh skdi aa maa to bgr koi nhi puchda ..me apni maa to bgr kakh di b nhi aa 😭😭😭I wish mera veer b wadha hoke eh smjuga

    • @sukh-esaab5640
      @sukh-esaab5640 4 ปีที่แล้ว

      😭😭😭😭😭🤩🤩

  • @kinderkaur7426
    @kinderkaur7426 2 ปีที่แล้ว +4

    ਬੜਾ ਹੀ ਸੋਹਣਾ ਗੀਤ, ਸੋਹਣੀ ਆਵਾਜ਼, ਜੀੳਦਾ ਰਹੇ, ਲੰਮੀ ਉਮਰ ਹੋਵੇ । ਸੱਚਾ ਗੀਤ । ਇੱਕ ਇੱਕ ਸ਼ਬਦ ਲੱਖਾਂ ਦਾ

  • @jagseersinghdullat4547
    @jagseersinghdullat4547 6 ปีที่แล้ว +80

    ਸੱਚੀ ਗੱਲ ਆ ਬਾਈ ਮੈ ਮਾ ਦਾ ਕਰਜਾ ਨੀ ਦੇ ਸਕਦਾ ਸਾਰੀ ਉਮਰ

  • @soniasoni8075
    @soniasoni8075 6 ปีที่แล้ว +10

    ਸਭ ਦੀਆ ਮਾਵਾਂ ਖੁਸ ਰੱਖੀਂ ਰੱਬਾ

  • @kinderkaur7426
    @kinderkaur7426 3 ปีที่แล้ว +4

    ਜੀਅ ਕਰਦਾ ਇਹ ਗੀਤ ਸੁਣੀ ਜਾਈਏ ।

  • @harpreetkaur5022
    @harpreetkaur5022 2 ปีที่แล้ว +6

    Do gane eho jihe hone chahide jihna nu family vich baith sunea jave salute veer teri saf surhri singing baste 👍👍👍👍👍

  • @shalupatial5988
    @shalupatial5988 6 ปีที่แล้ว +1

    Reality he eh aaj di generation di😔🤐🤐🤐heart touching song . . . Love u maaa miss u maa😔😓😫😫😫😭😭😭

  • @amreeks7598
    @amreeks7598 6 ปีที่แล้ว +80

    ਅਜਿਹੇ ਗੀਤਾਂ ਦੀ ਲੋੜ ਆ ਸਮਾਜ ਲ ਈ

  • @harinderharindersingh3342
    @harinderharindersingh3342 4 ปีที่แล้ว

    ਸਾਨੂੰ ਇਸ ਗੀਤ ਤੋਂ ਕੁਝ ਸਿਖਣਾ ਚਾਹੀਦਾ ਮਾਂ ਪਿਓ ਦੀ ਕਦਰ ਕਰਨੀ ਚਾਹੀਦੀ ਹੈ ਅਜ ਤੋਂ ਹੀ

  • @veerukauri8522
    @veerukauri8522 5 ปีที่แล้ว +16

    ਮਾਂ ਲਈ 100 ਅਤੇ ਵੀਰ ਜੀ ਲਈ ਵੀ 100

  • @chanwantsingh8363
    @chanwantsingh8363 ปีที่แล้ว

    ਅੱਜ ਦੇ ਸਮੇਂ ਦੀ ਅਸਲ ਕਹਾਣੀ ਹੈ ਜੀ ਰੰਧਾਵਾ ਸਾਹਿਬ ਸਲੂਟ ਜੀ

  • @deepaman3976
    @deepaman3976 5 ปีที่แล้ว +4

    Raab sukh rakhi kadi v veero maa nu dil da kol he rakhyo plz kyo ki maa kadi v putt lai mada nai sochdi love you maa❤❤🙏☝️🙏🙏

  • @sandhuyoutuber
    @sandhuyoutuber 5 ปีที่แล้ว +9

    Heart touching song
    Runn aa gya
    love you babe
    Duniya di har maa nu salamm aa
    Weheguru ji mhrr krnn🙏🙏
    Maaa toh bina koi nhii wa

  • @punjabirasoi3011
    @punjabirasoi3011 4 ปีที่แล้ว

    ਵੀਰ ਨੇ ਬਹੁਤ ਦੁਨੀਆ ਨੂੰ ਸਬਕ ਦਿੱਤਾ ਜੇ ਪੁੱਤਰ
    ਸਮਝਣ ਤਾਂ

  • @butasingh124
    @butasingh124 5 ปีที่แล้ว +47

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ

  • @shivanisharma5562
    @shivanisharma5562 ปีที่แล้ว +2

    ਗੂਡਾ ਬਖਸ਼ੀਸ਼ ਬਿਲਡਰ ਵਾਲਾ ਇਕ ਲੱਖ ਰੁਪਏ ਮੰਗਦਾਂ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਸਤਵਿੰਦਰ ਸਿੰਘ,ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ,ਇਕ ਲੱਖ ਰੁਪਏ ਲੈਣ ਦਾ,ਇਸ ਗੂਡੈ ਨੂੰ ਕੋਣ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @shivanisharma5562
      @shivanisharma5562 ปีที่แล้ว

      ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ

  • @amanattri5827
    @amanattri5827 3 ปีที่แล้ว +4

    ਮੈਰੀ ਮਾ ਮੈਰਾ ਰੰਬ ੲੇ . ਮਾ ਦਾ ਦੈਣ ਨੀ ਦੈ ਸਕਦਾ ੲਿਕ ਰਾਤ ਦਾ

  • @amanjotsingh8598
    @amanjotsingh8598 4 ปีที่แล้ว

    dislike krn wale ki aapni mawan nu pyar ji krde 🥺

  • @jaggugill7847
    @jaggugill7847 5 ปีที่แล้ว +3

    ਬਹੁੱਤ ਹੀ ਵੱਧੀਆ bro Love you 🎶🎶

  • @mysontyson627
    @mysontyson627 4 ปีที่แล้ว

    ਲੱਖ ਲਾਹਨਤਾਂ ਉਹਨਾਂ ਮੇਰੇ ਵਰਗੇ ਪਾਪੀ ਬੱਚਿਆਂ ਤੇ ਜੋ ਜਿਉਂਦੇ ਜੀ ਆਪਣੇ ਮਾਂ ਪਿਉ ਦੀ ਇੱਜਤ ਨਹੀ ਕਰਦੇ ਸੇਵਾ ਨਹੀਂ ਕਰਦੇ ਪਰ ਇਕ ਇਸ ਦਾ ਇਨਾਮ ਜੋ ਰੱਬ ਵੀ ਨਹੀ ਬਦਲ ਨਹੀ ਸਕਦਾ ਉਹ ਹੈ ਕਦੇ ਖੁਸ ਨਾ ਰਹਿਣਾਂ
    ਪੱਕੀ ਗੱਲ ਹੈ ਜੀ ਉਹ ਕਦੇ ਖੁਸ਼ ਨਹੀ ਰਹਿੰਦਾ ਜੋ ਆਪਣੇ ਮਾ ਬਾਪ ਨੂੰ ਰੁਲਾਂਉਦਾ ਜਿਨਾ ਮਰਜੀ ਮੰਦਰਾਂ ਗੁਰਦਵਾਰਿਆਂ ਚ ਫਿਰੋ ਪਰ ਰੱਬ ਨੇ ਵੀ ਬਾਂਹ ਨਹੀ ਫੜਣੀ

  • @jagroopsinghrai2104
    @jagroopsinghrai2104 6 ปีที่แล้ว +40

    ਸਤਿ ਸ੍ਰੀ ਅਕਾਲ ਵਹਿਗੁਰੂ ਚੜ੍ਹਦੀ ਕਲਾ ਰੱਖੇ

  • @mandeepgaming312
    @mandeepgaming312 3 ปีที่แล้ว +2

    Sachiya gala 😇♥️

  • @taranjitkaur4594
    @taranjitkaur4594 6 ปีที่แล้ว +40

    Nice and heart touching song😍👌

  • @sakshamkumar9566
    @sakshamkumar9566 5 ปีที่แล้ว +1

    o Rabba kise di Maa na mare bda dadda Vich oda hunda e jag te na chaa Ina Vargi koi Rabba mava sada hi vasdiya Ren ruya chadiya man nu lagya song rab Tuhanu bot trakki deve

  • @nitinjabalia1340
    @nitinjabalia1340 6 ปีที่แล้ว +34

    veerey sahi keh rahey o meri nani ma mere kol rehndi a mama g ni sambdey but I love my mom

  • @harshvardhan2600
    @harshvardhan2600 4 ปีที่แล้ว +1

    Bahut hi acha song hai bilkul heart' touch। Bahut hi ache word hai song ke nice

  • @navdeepkaur8597
    @navdeepkaur8597 6 ปีที่แล้ว +8

    Waheguru waheguru waheguru g very nice battain g best wishes randhwa g God bless you

  • @sardarnimanpreetkaurcheeda3831
    @sardarnimanpreetkaurcheeda3831 6 ปีที่แล้ว +1

    ਸਹੀ ਗੱਲ ਅ ਵੀਰ ਜੀ ਪੁੱਤ ਚਾਹੇ ਜਿਵੇਂ ਦੇ ਮਰਜੀ ਹੋਣ ਪਰ ਮਾਂ ਫਿਰ ਵੀ ਪੁੱਤਰਾ ਦੀ ਸੁੱਖ ਮੰਗਦੀ ਅ 😭😭

  • @singh-jz4ll
    @singh-jz4ll 6 ปีที่แล้ว +28

    ਮਾਂ ਨੂੰ ਜੋ ਪੁੱਤ ਭੁੱਲ ਜਾਵੇ ਤਾਂ ਸਿੱਧਾ ਨਰਕਾਂ ਦਾ ਅਧਿਕਾਰੀ।

    • @sahibsingh3534
      @sahibsingh3534 6 ปีที่แล้ว

      ਮੋਹਨ ਸਿੰਘ, ਬਾਬਾ ਨਰਾਇਣ ਜੀ ਤਾਂ ਨਰਾਇਣ ਹੀ ਸਨ। singh

    • @honeysekhon7885
      @honeysekhon7885 6 ปีที่แล้ว

      nice song

    • @lakshmidevi2288
      @lakshmidevi2288 5 ปีที่แล้ว

      ਮੋਹਨ ਸਿੰਘ, ਬਾਬਾ ਨਰਾਇਣ ਜੀ ਤਾਂ ਨਰਾਇਣ ਹੀ ਸਨ। singh has yjhgiuum

  • @khushwinderkumar8393
    @khushwinderkumar8393 6 ปีที่แล้ว +1

    Maa di value ohnu pta lgdi jehdi maa heni. Kash meri v ajj maa hundi. Bachpan ch e maa sath shadd gyi 😭😭😭😭😭😭

  • @jattmakhama9364
    @jattmakhama9364 6 ปีที่แล้ว +29

    Parmatama meri umer VI meri ma nu lag javaa ..love you ਬੇਬੇ

  • @poonampanday3609
    @poonampanday3609 5 ปีที่แล้ว +1

    Sanu hi apni maa nu sabna jahida aa je asi nai saba ge ta kon sabo ga sanu janam dita te sanu paliya vade kita ane dhukh katdi aa maa da satkar kariya karo je tusi maa di kadar nai kar sakde ta kise di nai kr sakde je tusi sare maa de nai bane ta hor de vi ki ban jao ge

  • @sandeepsinghmaan7991
    @sandeepsinghmaan7991 6 ปีที่แล้ว +20

    waheguru ji tohadi lamiya umra kara...love you bro...
    Very heart touching song💎🙆I love you maa...

  • @rajwantgillsandhu9594
    @rajwantgillsandhu9594 5 ปีที่แล้ว

    ਵੀਰੇ ਤੂੰ ਤਾਂ ਰਵਾ ਈ ਦਿੱਤਾ
    😥😥😥😥
    ਮੇਰੇ ਨ ਮਾਂ ਨ ਵੀਰ
    😥😥😥😥

  • @rajwinderbrarkaur7037
    @rajwinderbrarkaur7037 6 ปีที่แล้ว +4

    ਸਾਰੇ ਗੀਤ ਮਾਂ ਦੇ ਹੀ ਬਣਾਇਆ ਕਰੋ ਘਰ ਵਾਲੀ ਦਾ ਵੀ ਗੀਤ ਬਣਾਉ ਜਿਸ ਨੂੰ ਜਦੋ ਜੀ ਕੀਤਾ ਘਰੋ ਕਢ ਦਿਤਾ ਜਾਂਦਾ

  • @punjabdyrang654
    @punjabdyrang654 5 ปีที่แล้ว +2

    Veer g end aa
    Eho halat hour py NY aj dy
    Bewiya lab jandiya jy
    Nai jy labdi maa

  • @speedrecoods940
    @speedrecoods940 6 ปีที่แล้ว +100

    Eho jehe geeta di lod a vade veer g ajj eho jehe halaat ban gye ne jagg te bahut vadhya veer g

  • @GurmailSing-lalia
    @GurmailSing-lalia ปีที่แล้ว

    ਸੰਚਾਈ ਸਾਰੀ ਹੈ ਵਿਚ ਇਸ ਗੀਤ ਦੇ ।
    ਹੋ ਗਏ ਹੈ ਪੁਠੇ ਸਾਰੇ ਵਿਚ ਸਾਰੀ ਰੀਤ ਦੇ।
    ਸਿੱਖ ਇਜ਼ਤ ਕਰਨੀ ਮਾਂ ਪਿਓ ਦੀ।।
    ਸਿੱਖ =ਸਿੱਖ=ਯਾਰ ਬੱਚਿਆਂ ਨੂੰ ਸਮਝਾ ਦਿਉ ਜੀ।
    ਗੁਰੂ ਨਾਲ ਮੇਲਹ ਕਰੋ ਹਰ ਇਨਸਾਨ ਦਾ ਲਹੂ ਲਾਲ਼ ਈ ਆ।
    ਮੇ ਗੁਰੂ ਮੇਲਹ ਸਿੰਗ ਗੋਤ ਲਾਲੀਆ।
    ਪਿਤਾ ਜੀ ਸਵਰਗਵਾਸੀ ਅਮਰ ਸਿੰਗ ਲਾਲੀਆ ਪੰਜਾਬੀ ਬੈਲਜੀਅਮ।

  • @kashmirsingh-hj8nb
    @kashmirsingh-hj8nb 4 ปีที่แล้ว +9

    Presently Mother Agony severly. Struck my heart while listening dardpari avaj vich Bachia nu ih sikhia haa Sat Siri Akal.

  • @rupinderbrar4989
    @rupinderbrar4989 3 ปีที่แล้ว +1

    ਬਹੁਤ ਵਧੀਆ ਜੀ 🙏🙏

  • @jassvarnala6648
    @jassvarnala6648 6 ปีที่แล้ว +61

    Ghaint bhaji. . . ਜਿਉਂਦੇ ਰਹੋ. . .

  • @jaswindersingh-bd3rt
    @jaswindersingh-bd3rt 5 ปีที่แล้ว

    ਦਿਲੋਂ ਸਲੂਟ ਬਾਈ ਜੀ ਲਿਖਣ ਵਾਲੇ ਨੂੰ ਤੇ ਗਾਉਣ ਵਾਲੇ ਨੂੰ

  • @gkgk9802
    @gkgk9802 5 ปีที่แล้ว +6

    ਦਿਲੋਂ ਬਹੁਤ ਚੰਗਾ ਗੀਤ ਵੀਰ ਜੀ

  • @sachiyagallan7889
    @sachiyagallan7889 2 ปีที่แล้ว

    ਭਾਜੀ ਜੈ 5 6 ਸਾਉਣ ਨੂੰ ਸਾਡੇ ਪਿੰਡ ਬੱਲੂਆਣੇ ਅਬੋਹਰ ਆਏ ਤਾਂ ਆਪਣੇ ਚੈਨਲ (ਸੱਚੀਆਂ ਗੱਲਾਂ)ਤੇ ਲਾਈਵ ਹੋਵੇਗਾ ਜੀ ਜਰੂਰ ਚੈੱਕ ਕਰਨਾ ਸਾਰਿਆ ਨੇ ਪਿਛਲੇ ਸਾਲ ਤਾਂ ਬਾਈ ਜੀ ਆਏ ਸੀ ਏਤਕੀ ਪਤਾ ਨਹੀਂ ਹਾਲੇ ਕੌਣ ਆਉਂਦਾ

  • @gurvindervirk0001
    @gurvindervirk0001 6 ปีที่แล้ว +38

    Respect yar paaji salute from the heart love u.......

  • @amanjotsingh8598
    @amanjotsingh8598 3 ปีที่แล้ว

    miss u mamy dady ajj kuch b ni a kol ma b tur ge pio b 😭😭😭😭

  • @baaz0013
    @baaz0013 6 ปีที่แล้ว +28

    Bai ji respect dil ton ❤️❤️

  • @malkiatsingh4939
    @malkiatsingh4939 6 ปีที่แล้ว +2

    Bahut guda rista maa te pitta da very nice songs veer ji

  • @Amritpalsingh-fr2zn
    @Amritpalsingh-fr2zn 5 ปีที่แล้ว +6

    waheguru very nice i miss you my mom 😭😭😭😭

  • @sarbjeetmattu3374
    @sarbjeetmattu3374 4 ปีที่แล้ว

    Bahut sohna veer ji .... Ajj kal a hi hunda mata pita nal

  • @parbhjotsingh1255
    @parbhjotsingh1255 6 ปีที่แล้ว +10

    Bohut Vadiya song aa g Waheguru Ji bhali kare

  • @AmandeepKaur-xz5ur
    @AmandeepKaur-xz5ur 5 ปีที่แล้ว

    Meri family te he sara song meri marriage ho gy do brother mom dad nu pushde ni hun meri mom ne what’s up te stetus paya ajj ta hune he sunya ke mammy ne ki paya dekha pr dekh ke rona aa gya meri maa he push rhi aa mere veera nu shaid jo mrji ho jave mom dad mai tuhada saath ni shddi kde vi jo mrji ho jave rabb meri umar mere maa baap nu lave 🙏

  • @SureshKumar-fe7fr
    @SureshKumar-fe7fr 5 ปีที่แล้ว +15

    Nice singer..... Someone is singing really heart touching songs......... Giving peace to mind and soul... Doing great job randhava g

  • @SurinderSingh-oi5sd
    @SurinderSingh-oi5sd 3 ปีที่แล้ว

    ਬਹੁਤ ਵਧੀਆ ਬਾਈ ਨੇ ਗਿਆ ਸਲੂਟ ਬਾਈ ਨੂੰ

  • @waraichsaab9782
    @waraichsaab9782 5 ปีที่แล้ว +8

    Nhio ressa teriya sohnya jeonda wasda rehh 💥👌💯🔥🥰❤️❤️❤️

  • @gkkaur8316
    @gkkaur8316 3 ปีที่แล้ว +2

    🌹 🌹 🌹 🌹 🌹 🌹 🌹 🌹 🌹 Waheguru ji ka khalsa Waheguru ji ki fetah ji 🙏 🌷 🌷 DHAN DHAN SAB SAI GUR NANK DAV JI 🙏 MAHRAJ JI 🙏 🌹 🌹 🌹 🌹 🌹 DHAN DHAN SAB SAI GUR GOBIND SINGH JI 🙏 MAHRAJ JI 🙏 🌹 🌹 🌹 🌹 🌹 congratulations 🎊 🙏 WELL DONE MY DEAREST SEWET SON YOU SAYING THURE AND VERY SWEET VOICE MY DEAREST SON 🌷 DHAN WAHEGURU JI KAPPA KIR JI 🙏 ON YOU PLEASE TAKE CARE OF YOURSELF 🌹 🌹 DHAN WAHEGURU JI KA KHALSA WAHEGURU JI KI FETAH JI 🙏 DHAN WAHEGURU JI 🙏 DHAN WAHEGURU JI 🙏 DHAN WAHEGURU JI 🙏 DHAN WAHEGURU JI 🙏 DHAN WAHEGURU JI 🙏

  • @sodhisingh6547
    @sodhisingh6547 6 ปีที่แล้ว +99

    ਦਿਲੋ ਸਲੂਟ ਆ ਜੀ ਬਹੁਤ ਵਧੀਆ ਗੀਤ

  • @harpreetmakhewala2966
    @harpreetmakhewala2966 4 ปีที่แล้ว +2

    Tur Jaan ek war ta MAAWA labdiyan ni😫😥😥😥

  • @sodhisingh6547
    @sodhisingh6547 6 ปีที่แล้ว +46

    ਆਈ ਲਵ ਯੂ ਮੰਮੀ ਡੇਡੀ

  • @arshvirk227
    @arshvirk227 5 ปีที่แล้ว

    ਜਿਹੜਾ ਅਾਪਣੀ ਮਾਂ ਦਾ ਨੀ
    ੳੁਹ ਕਿਸੇ ਥਾ ਦਾ ਨੀ

  • @rattankumar8437
    @rattankumar8437 6 ปีที่แล้ว +25

    Mari ma rab the roop i love you mari ma 💟💟💟💟💟👌👌👌👌😂😂😂😂😂😂😂💟🤣👌👇🤞🤞

  • @nanakchandkamboj5844
    @nanakchandkamboj5844 6 ปีที่แล้ว +1

    ਮਾੰ ਹੈ ਠੰਡੜਾੀ ਛਾਂ ਓ ਦੁਨੀਆਂ ਵਾਲਿਓ, ਮਾੰ ਹੈ ਰਬ ਦਾ ਨਾ ਓ ਦੁਨੀਆਂ ਵਾਲਿਓ

  • @Debby163
    @Debby163 5 ปีที่แล้ว +7

    I pray for every seniors God keep all of them healthy and walking on their feet’s till end of life 🙏🙏
    Never trust anyone just trust in the Almighty God , He is the only faithfull and loyal 👍🙏

  • @jobanmahla4949
    @jobanmahla4949 3 ปีที่แล้ว

    Sahi Gll Ay veer G 🙏🏻🙏🏻Wmk🙏🏻🙏🏻

  • @ARSHDEEPSINGH-lx6rg
    @ARSHDEEPSINGH-lx6rg 6 ปีที่แล้ว +3

    22 ਜੀ ਦਿਲੋਂ ਸਲੂਟ ਐ

  • @kittuchopra5893
    @kittuchopra5893 4 ปีที่แล้ว +1

    ਰਵਾ ਦਿੱਤਾ ਯਾਰ,😭😭

  • @malkeetmahalam3136
    @malkeetmahalam3136 5 ปีที่แล้ว +10

    Good brother NYC song

  • @karanbirsingh3467
    @karanbirsingh3467 6 ปีที่แล้ว +2

    kuldeep sahb geet dil nu shuh gaya
    EDA de geet hor srotya di jholi pavo
    me tuhade elake to jani ajnale to ha

  • @varindersingh9503
    @varindersingh9503 5 ปีที่แล้ว +6

    Voice of real Punjab Kuldeep randhawa g

  • @RakeshKumar-cy5qy
    @RakeshKumar-cy5qy 2 ปีที่แล้ว +1

    So sad song sira a paji love you a tanu

  • @manisharinku5652
    @manisharinku5652 6 ปีที่แล้ว +18

    22 ji and la ta nice singer my favorite song 👍👌👌👌👌👌👌👌👌👌👌👌👌

  • @davindersinghsikh3436
    @davindersinghsikh3436 4 ปีที่แล้ว +2

    Veri👍👍🎤🎤 good sog👌👌🎤🎤👌

  • @jksadavirsasadijaanasharma7951
    @jksadavirsasadijaanasharma7951 6 ปีที่แล้ว +11

    Bhut vadiya kuldeep ji Suchi gal a.

    • @reshamsingh9574
      @reshamsingh9574 5 ปีที่แล้ว

      JkSada virsa sadi jaan a Sharma OK

  • @hazijutt2003
    @hazijutt2003 6 ปีที่แล้ว

    Waqai maa nae badlti duniya ky sb rishte bdl jte hain meri maa nae hain 6 month 15 din ho gay hain duniya main jeena ka dil nae krta Allah meri maa ko janat main jaga dy ameen suma ameeen sb apni maa ki qaDr kro

  • @kamalsandhujot3889
    @kamalsandhujot3889 5 ปีที่แล้ว +12

    Sahi gal aaa g aaa geet lokan nu jagrook kr skde ne j lok maapian nu smjn lgg jaan

  • @tarsemsinghsingh7481
    @tarsemsinghsingh7481 2 ปีที่แล้ว

    ਬਹੁਤ ਵਧੀਆ ਬੋਲ ਨੇ ਅਤੇ ਬਹੁਤ ਵਧੀਆ ਗਾਇਆ।

  • @HarpreetSingh-zh2bn
    @HarpreetSingh-zh2bn 6 ปีที่แล้ว +8

    Sahi gal a 22 ji 😢😢😢

  • @charanjitsinghsaroe106
    @charanjitsinghsaroe106 3 ปีที่แล้ว +1

    kuldeep Rabdhawa sr much beautiful lines. Love you beta ji.

  • @kamaljittoor2948
    @kamaljittoor2948 6 ปีที่แล้ว +3

    Very nice words and singing Best wishes

  • @channamangat8594
    @channamangat8594 6 ปีที่แล้ว +53

    ਬਹੁਤ ਹੀ ਵਧੀਆ ਆ ਜੀ ਦਿੱਲੋ ਸਲੂਟ ਆ ਜੀ