ਤੂਫ਼ਾਨ ਸਿੰਘ ਦੇ ਤੂਫ਼ਾਨੀ ਬੋਲ, ''ਜੇ ਭਾਈ ਅੰਮ੍ਰਿਤਪਾਲ ਸਿੰਘ ‘ਤੇ ਸਰਕਾਰ ਨੇ ਸਖ਼ਤੀ ਕੀਤੀ ਤਾਂ.....'

แชร์
ฝัง
  • เผยแพร่เมื่อ 9 ก.พ. 2025
  • #DailyPostPunjabi #PunjabNews #amritpalsingh #toofansingh
    ਤੂਫ਼ਾਨ ਸਿੰਘ ਦੇ ਤੂਫ਼ਾਨੀ ਬੋਲ, ''ਜੇ ਭਾਈ ਅੰਮ੍ਰਿਤਪਾਲ ਸਿੰਘ ‘ਤੇ ਸਰਕਾਰ ਨੇ ਸਖ਼ਤੀ ਕੀਤੀ ਤਾਂ…'' ਪਿੰਡ ਬੁੱਧ ਸਿੰਘ ਵਾਲਾ ਤੋਂ ਗਰਾਉਂਡ ਜ਼ੀਰੋ...
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

ความคิดเห็น • 294

  • @Dilsher_brar2006
    @Dilsher_brar2006 2 ปีที่แล้ว +54

    ਤੂਫ਼ਾਨ ਬੱਚੇ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈ

  • @gurjeetkaur8558
    @gurjeetkaur8558 2 ปีที่แล้ว +83

    ਬੱਲੇ ਬੱਲੇ ਤੁਫਾਨ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ

    • @khlsakhlsa
      @khlsakhlsa ปีที่แล้ว +1

      Sakina Badnaam Na Karo sharm karo Sharma

    • @manujip
      @manujip ปีที่แล้ว +1

      samajhdar tau fayda dekh ke sikh ban sakta hai par sikh ko samajhdar nahi banaya ja sakta

  • @ruhaniyatcreation2199
    @ruhaniyatcreation2199 2 ปีที่แล้ว +81

    ਹਰ ਬੱਚੇ ਦੀ ਸੋਚ ਗੁਰੂ ਮਹਾਰਾਜ ਇਸੇ ਤਰ੍ਹਾਂ ਦੀ ਕਰਨ ਦੀ ਮੇਹਰ ਕਰਨ।।🙏

    • @GurmeetKaur-fn1ed
      @GurmeetKaur-fn1ed ปีที่แล้ว +1

      Tufan Singh ji wahay guru ji ka Khalsa waheguru ji ki Fatah,chardikala ,rub rakha

    • @victorvickysandhu555vvs8
      @victorvickysandhu555vvs8 ปีที่แล้ว

      Teri saakaal Nahi chagi Te koi Gall change kr diya kr

  • @rajindersingh6282
    @rajindersingh6282 2 ปีที่แล้ว +66

    ਵਾਹ ਜੀ ਵਾਹ ਤੂਫਾਨ ਸਿੰਘ ਸਾਹਿਬ ਜੀ ਬਹੁਤ ਵਧੀਆ ਵਿਚਾਰ ਜੀ 🙏

  • @user646
    @user646 2 ปีที่แล้ว +37

    ਵਾਹਿਗੁਰੂ ਜੀ ਮੇਹਰ ਕਰੀਂ ਇਸ ਵੀਰ ਤੇ

  • @kamaljitkaur5771
    @kamaljitkaur5771 2 ปีที่แล้ว +28

    ਬਹੁਤ ਸਮਝਦਾਰ ਹਨ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ kla ਚ ਰੱਖਣ ਜੀ 🙏🙏

  • @rajindersingh-uw7bi
    @rajindersingh-uw7bi 2 ปีที่แล้ว +3

    ਤੂਫਾਨ ਸਿੰਘ ਦੀ ਡੋਟੀ ਦਸਮੇਸ਼ ਪਿਤਾ ਨੇ ਲਾਈ ਹੈ 100/ ਸਚ ਹੈ

  • @armyhealthclub7397
    @armyhealthclub7397 ปีที่แล้ว +3

    ਇਨ੍ਹਾਂ ਵਿੱਚ ਕ਼ੋਈ ਸਿਆਣੀ ਉਮਰ ਦਾ ਆਦਮੀ ਹੈ?..... ਇਸਤੋਂ ਕੀ ਸਿੱਧ ਹੁੰਦਾ, ਸੋਚਣ ਵਾਲ਼ੀ ਗੱਲ ਐ 🙏🙏

  • @sukhjinderjassar6780
    @sukhjinderjassar6780 2 ปีที่แล้ว +6

    ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਬੰਦੀ ਸਿੰਘਾਂ ਨੂੰ ਰਿਹਾ ਕਰੋ ਖਾਲਸਤਾਨ ਜਿੰਦਾਬਾਦ ਜਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾ ਬਾਦ

  • @baljitkaur1757
    @baljitkaur1757 ปีที่แล้ว +8

    ਜਾਗਦੀ ਆ ਜਮੀਰਾਂ ਵਾਲੇ ਸਿੰਘ ਚੜਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ🙏🙏

  • @tarlochansingh5841
    @tarlochansingh5841 2 ปีที่แล้ว +19

    Honest leader bhai amritpal singh ji 🙏

  • @rangkarmitv24
    @rangkarmitv24 2 ปีที่แล้ว +7

    ਬਹੁਤ ਸਿਆਣੇ ਵਿਚਾਰ

  • @sukhdevwaryah1937
    @sukhdevwaryah1937 ปีที่แล้ว +5

    ਤੁਫ਼ਾਨ ਸਿੰਘ ਜਿੰਦਾ ਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @goonjpunjab
    @goonjpunjab 2 ปีที่แล้ว +10

    ਕੌਮ ਦਾ ਹੀਰਾ ਤੂਫ਼ਾਨ ਸਿੰਘ,ਯੋਧਾ

  • @kaursundeep6636
    @kaursundeep6636 2 ปีที่แล้ว +7

    ਜਾ ਕੋ ਰਾਖੇ ਸਾਇਆ ਮਾਰ ਸਕੇ ਨਾ ਕੋਇ ਵਾਹਿਗੁਰੂ ਜੀ ਮੇਹਰ ਕਰਨ 🙌🙌🙌🙌🙌🙌

    • @babbumehta3392
      @babbumehta3392 2 ปีที่แล้ว

      2 patte ne chalne ehne tatti nikal jani ehdo

  • @harjinderkaur8841
    @harjinderkaur8841 2 ปีที่แล้ว +2

    ਬੱਲੇ,ਤੁਫੀਨ,ਸਿੰਘ,ਪੁੱਤ,ਚੱੜਦੀ,ਕੱਲਾ,ਵਿਚ,ਰੱਹੇ,ਤੇਰੇ,ਜੱਹੇ,ਜੋਦੇ,ਦੀ,ਪੱਥ,ਨੁੰ,ਲੋੜ,ਹੇ

  • @BalwinderSingh-ov6kt
    @BalwinderSingh-ov6kt 2 ปีที่แล้ว +3

    ਹੁਣ ਬੱਚੇ ਵੀ ਜਵਾਨ ਹੋ ਗਏ
    ਹੁਣ ਨੀ ਦਬਦੇ ਸਿੰਘ
    ਖਾਲਸਾ ਰਾਜ਼ ਹੀ ਹੱਲ ਹੈ

  • @preetgill1554
    @preetgill1554 2 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harpalkaur9336
    @harpalkaur9336 2 ปีที่แล้ว +14

    ਵਾਹਿਗੁਰੂ ਮਿਹਰ ਕਰੇ ਇਸ ਬੱਚੇ ਤੇ ਸੱਚ ਬੋਲਦਾ ਜਿਆਦਾ ਸੱਚ ਸਰਕਾਰਾ ਨੂੰ ਭਾਉਦਾ ਨਹੀ

    • @ParamjitSingh-hg8jp
      @ParamjitSingh-hg8jp 2 ปีที่แล้ว

      ਕਿਸ ਰਾਹ ਤੁਰ ਗਿਆ ਫਿਰ ਪੰਜਾਬ। ਵਾਹਿਗੁਰੂ ਜੀ ਮੇਹਰ ਕਰਨ ਜੀ

  • @kisanthuglife8006
    @kisanthuglife8006 2 ปีที่แล้ว +21

    Waheguru ji kirpa karan 🙏

    • @user-j7y9wIl
      @user-j7y9wIl ปีที่แล้ว +1

      Waheguru GADDARO par kripa nhin karte

  • @bazzrai9996
    @bazzrai9996 ปีที่แล้ว

    ਵਾਹਿਗੁਰੂ ਜੀ ਮੇਹਰ ਕਰੀ ਤੂਫਾਨ ਸਿੰਘ ਜੀ ਤੇ

  • @BalkarSingh-dc1oq
    @BalkarSingh-dc1oq 2 ปีที่แล้ว +3

    ਖਾਲਸਤਾਨ ਜਿੰਦਾ ਬਾਦ ਬਣ ਕੇ ਰਹੇਗਾ ਸਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜਿੰਦਾ ਬਾਦ ਖਾਲਿਸਤਾਨ

  • @sajansidhu5875
    @sajansidhu5875 2 ปีที่แล้ว +21

    Waheguru ji meher krn bhi toofan singh khalsa ji....♥️♥️🙏🙏⛳⛳💎💎

  • @GurmeetSingh-hs4xs
    @GurmeetSingh-hs4xs 2 ปีที่แล้ว +19

    ਪਤਰਕਾਰ ਭਰਾਵੋ ਮੇਰੀ ਬੇਨਤੀ ਹੈ ਕਿ ਪੰਜਾਬ ਵਿੱਚ ਹਜ਼ਾਰਾਂ ਮਸਲੇ ਹਨ ਉਨ੍ਹਾਂ ਦੇ ਬਾਰੇ ਤੁਸੀਂ ਕਿਉਂ ਨਹੀਂ ਬੋਲਦੇ ਸਿਖਾਂ ਨੂੰ ਕਿਉਂ ਮਰਵਾਨ ਤੇ ਲੱਗੇ ਹੋਏ ਹੋ ਸਰਕਾਰੀ ਮੁਲਾਜ਼ਮਾਂ ਦੇ 2016ਦੇਮਹਗਾਈ ਭਤੇ ਅਜੇ ਤੱਕ ਨਹੀਂ ਮਿਲੇ ਉਸ ਬਾਰੇ ਤੁਸੀਂ ਬੋਲਦੇ ਨਹੀਂ ਪ੍ਰਾਈਵੇਟ ਸਕੂਲਾਂ ਵਿੱਚ ਅਜੇ ਵੀ ਮਨਮਰਜ਼ੀ ਚਲਦੀ ਹੈ ਮਹਿਗਾਈ, ਸ਼ਹਿਰਾਂ ਪਿੰਡਾਂ ਵਿੱਚ ਸਹੂਲਤਾਂ ਦੀ ਕਮੀਂ ਹੈ ,ਸ਼ਹਿਰਾਂ ਵਿੱਚ ਟਰੈਫਿਕ ਜਾਮ ਰਹਿੰਦਾ ਆਦਿ ਬਸ ਭੜਕਾਊ ਗੱਲਾਂ ਕਰਕੇ TRP ਲਈ ਪੱਤਰਕਾਰਤਾ ਨਾ ਕਰੋ ਹਸਪਤਾਲਾਂ ਵਿੱਚ ਸੁਵਿਧਾ ਨਹੀਂ ਦਫ਼ਤਰਾਂ ਵਿੱਚ ਟੈਮ ਤੇ ਕੰਮ ਨਹੀਂ ਹੁੰਦਾ ਰਿਸ਼ਵਤ ਦਾ ਅਜੇ ਵੀ ਬੋਲਬਾਲਾ।

  • @lalliwalia366
    @lalliwalia366 2 ปีที่แล้ว +7

    ਤੂਫ਼ਾਨ ਸਿੰਘ ਖਾਲਸਾ ਜਿੰਦਾਵਾਦ

  • @pjs13
    @pjs13 2 ปีที่แล้ว +4

    ਤੂਫਾਨ ਆਵੇਗਾ ❤️ ਆਾ ਗਿਆ ਜੀ 👍🏼

  • @jaspal.fzk.786
    @jaspal.fzk.786 2 ปีที่แล้ว +7

    Waheguru ji 🙏🏻🙏🏻🙏🏻🙏🏻🙏🏻

  • @sikhpanth96
    @sikhpanth96 ปีที่แล้ว +1

    ਧੰਨ ਹੈ ਤੂਫਾਨ ਦੇ ਮਾਤਾ ਪਿਤਾ ਪੂਜਨ,ਯੋਗ ਨੇ

  • @official_farming_
    @official_farming_ 2 ปีที่แล้ว +10

    ਵਾਹਿਗੁਰੂ ਮੇਹਰ ਕਰੇ🙏🙏🙏

  • @deepagill2471
    @deepagill2471 2 ปีที่แล้ว +14

    Waheguru ji mehar kro ji 🙏

  • @bhindatoor554
    @bhindatoor554 2 ปีที่แล้ว +4

    ਕਿਉਂ ਕਿਸ ਕਰਕੇ ਵੀਰ ਅਮ੍ਰਿਤਪਾਲ ਸਿੰਘ ਤੇ ਪਰਚਾ ਕਰਨਾ ਤੇ ਗ੍ਰਿਫਤਾਰ ਕਰਨਾ ਜਦੋਂ ਅਸੀਂ ਆਪਣੇ ਹੱਕ ਮੰਗਦੇ ਆਂ ਆਪਣੇ ਸਿੱਖ ਧਰਮ ਦੇ ਹੱਕ ਮੰਗਦੇ ਆਂ ਕਿਉਂ ਸਾਡੇ ਨਾਲ ਏਦਾਂ ਕਰਦੇ ਆਂ ਪੁਲਿਸ ਜਾਂ gorment ਸਾਡੇ ਨਾਲ ਧੱਕਾ ਕਰਦੇ ਆਂ ਸਾਰੇ ਏਕਾ ਕਰੋ ਵੀਰ ਜੀ ਜੇ ਅੱਜ ਸਾਡੇ ਸਿੱਖਾਂ ਨਾਲ ਹੁੰਦੀ ਆਂ ਕੱਲ ਨੂੰ ਬਾਕੀਆਂ ਦੀ ਵੀ ਵਾਰੀ ਆਉਣੀ ਆਂ ਇਹ ਆਪਣੀ ਸੋਚ ਵਿੱਚ ਰੱਖ ਕੇ ਤੁਰਿਓ.

  • @MSGaminG-cc4dz
    @MSGaminG-cc4dz 2 ปีที่แล้ว +10

    Singh is King

  • @deepakrandhawa874
    @deepakrandhawa874 2 ปีที่แล้ว +1

    ਪੁਲਸ ਵਲੋਂ... ਕੀਤੀ ਕਰਵਾਈ... ਸਹੀ ਹੈ... ਰਿਪੋਰਟ ਕਰਨ ਵਾਲਾ ਵੀਂ ਸਿੱਖ ਕੌਮ ਦਾ ਬੰਦਾ ਹੈ... ਕੁਲ ਮਿਲਾ ਕੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ.. ਆਉਣ ਵਾਲੇ ਸਮੇਂ ਵਿਚ ਬਹੁਤ ਬੁਰੇ ਹਾਲਾਤ ਹੋਣ ਵਾਲੇ ਹਨ..

  • @navjot473
    @navjot473 ปีที่แล้ว +3

    ਏਨੀ ਛੋਟੀ ਉਮਰ ਚ ਏਨੀਆਂ ਸੋਹਣੀਆ ਗੱਲਾਂ ਹਰ ਪੰਜਾਬ ਦੇ ਪੁੱਤ ਧੀ ਦੀ ਹੋਣੀ ਚਾਹੀਦੀ ਏ ਸਰਕਾਰਾਂ ਨੇ ਤਾਂ ਪੰਜਾਬ ਨੂੰ ਲੁੱਟ ਕੇ ਖਾ ਲਿਆ ਪੰਜਾਬ ਦੀ ਨੌਜਵਾਨੀ ਬਰਬਾਦ ਕਰਨ ਤੇ ਲੱਗੀ ਏ ਸਰਕਾਰ ਪਰ ਪੰਜਾਬ ਦੇ ਪੁੱਤ ਹਰ ਪਲ ਤਿਆਰ ਨੇ ਆਪਣੇ ਹੱਕ ਲੈਣ ਲਈ

  • @modansingh5189
    @modansingh5189 ปีที่แล้ว +5

    ਵਾਹਿਗੁਰੂ ਜੀ 🙏 ਦਾ ਸ਼ੁਕਰ ਹੈ ਇਹੋ ਜਿਹੇ ਸਿੰਘ ਹਰ ਘਰ ਵਿੱਚ ਹੋਣੇ ਚਾਹੀਦੇ ਹਨ 🙏

  • @VikramSingh-ex3xy
    @VikramSingh-ex3xy 2 ปีที่แล้ว +8

    Amritpal singh ji jindabaad🙏🙏🙏💖💖

  • @SINGHSaabji-qn8np
    @SINGHSaabji-qn8np ปีที่แล้ว +2

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਜੀ ਨੂੰ

  • @jashpalsingh1875
    @jashpalsingh1875 2 ปีที่แล้ว +6

    🦁 lion

  • @preetpalsingh1557
    @preetpalsingh1557 2 ปีที่แล้ว +17

    Waheguru ji Bhai amritpal Singh khalsa nu hamesha chardi kalan vich rakhi

  • @ManjeetSingh-yn7dt
    @ManjeetSingh-yn7dt ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ

  • @bsr840
    @bsr840 2 ปีที่แล้ว +1

    ਓਏ ਕਾਕਾ ਤੇਰੇ ਵਰਗਿਆਂ ਦੀ ਕੋਈ ਮੁਲਾਕਾਤ ਕਰਨ ਨਹੀਂ ਜਾਂਦਾ।ਬੰਦੀ ਸਿੰਘਾਂ ਵਿੱਚੋਂ ਜਿਹੜੇ ਪੈਰੋਲ ਤੇ ਆਏ ਐ ਉਨ੍ਹਾਂ ਨਾਲ ਮੁਲਾਕਾਤ ਕਰਕੇ ਵੇਖ।ਸਮਝ ਆ ਜਾਵੇਗੀ।

  • @seemapabla216
    @seemapabla216 ปีที่แล้ว +2

    Punjab police jinda dad 🇮🇳🙏🇮🇳🇮🇳🇮🇳🇮🇳🇮🇳🇮🇳🙏

  • @singhsabb883
    @singhsabb883 ปีที่แล้ว +1

    ਜੇਕਰ ਬਹੁਤ ਹੀ ਸੂਝਵਾਨ ਸਿੱਖ ਉਸ ਦੇ ਨਾਲ ਹਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਥਾਣੇ ਲਿਜਾਣ ਦੀ ਕੀ ਲੋੜ ਸੀ?ਉਸ ਬੰਦੇ ਨੇ ਸਮੁੱਚੀ ਸਿੱਖ ਕੌਮ ਦਾ ਨਾਮ ਬਦਨਾਮ ਕੀਤਾ ਹੈ।

  • @Bhawani0908
    @Bhawani0908 2 ปีที่แล้ว +5

    ਪੱਤਰਕਾਰ ਇਕ ਨਾਮ ਨੀ ਸੀ ਪਰ ਅਫਸੋਸ ਹੁਣ ਹਰ ਕੋਈ ਅਪਣਾ ਚੈਨਲ ਆਪੇ ਪਤਰਕਾਰ ਬਨ ਬੈਠ ਗਿਆ ਬੱਚੇ ਨੂੰ ਹੈਲਾਈਟ ਕਰ ਰਹੇ ਹੋ ਉਹ ਬੱਚਾ ਆ ਭਾਵੇ ਕਿਨਾ ਬੋਲਣ ਦੀ ਮੁਹਾਰਤ ਹਾਸਲ ਹੈ ਪਰ ਇਸ ਪੰਜਾਬ ਸਿੰਘ ਨੇ ਬਹੁਤ ਸੰਤਾਪ ਚੱਲਿਆ ਨਾ ਕਰੋ ਅੱਗ ਵਿਚ ਸੁੱਟਣ ਦੀ ਤਿਆਰੀ ਪੁੱਛੋ ਤਾਂ ਓਹ੍ਨਾ ਮਾਵਾ ਭੈਣਾ ਬਾਪੂ ਬਚਿਆ ਨੂੰ ਜਿਨਾ ਆਪਣੇ ਗਵਾਏ ਇੰਨਾ ਸਰਕਾਰਾ ਇਜਾਂਸਿਆ ਦੇ ਮਗਰ ਲੱਗ ਕੇ ਦੋ ਫਾੜ ਕਰ ਕੇ ਸਾਨੂੰ ਇਹ ਆਹੀ ਕੁੱਝ ਕਰਨ ਦੀ ਤਿਆਰੀ ਵਿਚ ਨੇ ਸਮਜੋ ਵੀਰੋ ਨਾ ਕਰੋ ਅਜਿਹੇ ਬਿਆਨ ਪਤਰਕਾਰ ਦਾ ਕੁੱਝ ਨੀ ਜਾਣਾ ਪੈਸੇ ਲਈ ਇਨਾਂ ਗੋਦੀ ਨੂੰ ਆਪਣਾ ਜ਼ਮੀਰ ਵੇਚ ਦਿਤਾ ਆਪਾ ਤਾਂ ਲਗਦੇ ਕਿ ਆ
    ਇਸ ਸਿੰਘ ਵੀਰ ਨੂੰ ਬੇਨਤੀ ਹੀ ਹੈ ਕਿ ਇੰਨਾ ਦੇ ਸੰਪਰਕ ਵਿਚ ਆਉਣ ਤੋਂ ਦੂਰੀ ਚੰਗੀ ਆ ਇਹ ਪਤਰਕਾਰ ਆਪਣੀ ਕਮਾਇ ਦੇਖਦੇ

  • @ranjitrana6244
    @ranjitrana6244 2 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੇ

    • @Rohit-ve1wd
      @Rohit-ve1wd ปีที่แล้ว

      जय हिंद जय

  • @KuldeepSingh-cd6vk
    @KuldeepSingh-cd6vk 2 ปีที่แล้ว +4

    Waheguru.ji

  • @PratapSingh13135
    @PratapSingh13135 2 ปีที่แล้ว +1

    Thank you 🙏

  • @ਪੰਥਖਾਲਸਾਪਾ10
    @ਪੰਥਖਾਲਸਾਪਾ10 2 ปีที่แล้ว

    ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਵੀਰ ਨੂੰ ਅੱਤਵਾਦੀ ਕਹਿਣ ਵਾਲਾ ਸਿਮਰਨਜੀਤ ਮਾਨ ਬੇਈਮਾਨ ਤੇ ਓਹਦੀ ਸਪੋਰਟ ਕਰਨ ਵਾਲਾ ਅਮ੍ਰਿਤ ਪਾਲ ਵੀ ਬੇਈਮਾਨ

  • @gurivlogs5615
    @gurivlogs5615 2 ปีที่แล้ว +3

    ਤੁਫਾਨ ਸਿੰਘ ਤੁਫਾਨ ਸਿੰਘ

  • @sarbjitkaur4996
    @sarbjitkaur4996 2 ปีที่แล้ว +5

    Miss you lots deep didhu

    • @sandhu31wala
      @sandhu31wala ปีที่แล้ว

      @@sabherwaltraveler5496 good

  • @Thememesmaker0
    @Thememesmaker0 2 ปีที่แล้ว +7

    Jai hind . .I m a sikh and I love my country

    • @slaughterhouse6292
      @slaughterhouse6292 2 ปีที่แล้ว

      jai hind veer

    • @Jatt3616
      @Jatt3616 2 ปีที่แล้ว +1

      Teto puchiya das kese ne salia tu rahe india ch

    • @Jatt3616
      @Jatt3616 2 ปีที่แล้ว

      Pta tere arga do pese peche hindu banju

    • @Jatt3616
      @Jatt3616 2 ปีที่แล้ว +1

      DAS JE TU SIKH HUNDA TANU PTA HONA KE SHRI GURU GRANTH SAHIB JI SE BEADWI BARE PTA HONA SI TAHI DHARNA LAYA

    • @gurdassidhu1985
      @gurdassidhu1985 2 ปีที่แล้ว

      Sikh koum dara gardara To sarkar da tattu sala

  • @gurmeetkour7977
    @gurmeetkour7977 2 ปีที่แล้ว +2

    Dhag tag fateh

  • @ਗੁਰਪ੍ਰਤਾਪਸਿੰਘ-ਵ9ਤ

    ਗੱਲ ਕੁਜ ਨਹੀਂ ਜੇ ਏਨਾ ਨੇ ਰਾਸ਼ਟਰਪਤੀ ਰਾਜ ਲੱਗੂ ਕਰਵਾਉਂਣ ਪੰਜਬ ਵਿਚਿ

  • @BaljitSingh-wd8bl
    @BaljitSingh-wd8bl 2 ปีที่แล้ว +4

    ਪੁਤਰਾਂ!ਇਹ ਤੈਨੂੰ ਹਾਈ ਲਾਇਟ ਕਰ ਰਿਹਾ,,,,,,,,,,,ਦੂਰ ਰਹਿ ਇਨ੍ਹਾਂ ਤੋ?

  • @ArshdeepSingh-we4lf
    @ArshdeepSingh-we4lf 2 ปีที่แล้ว +2

    ਸਰਕਾਰ ਾਂ ਤਾਂ ਚਹਾਉਦੀਆ ਆ ਕੀ ਪੰਜਾਬ ਦੇ ਨੌਜਵਾਨ ਚਿੱਟਾ ਖਾਣ ਬਸ ਨਸ਼ੇ ਵਿੱਚ ਰਹਿਣ ਜਾਗਰੂਕ ਨਹੋਣ ਨਹੀਂ ਤਾਂ ਚੱਕ ਲਵਾਗੇ

  • @HoneySingh-gn3kl
    @HoneySingh-gn3kl 2 ปีที่แล้ว +3

    Waheguru ji ka Khalsa waheguru ji ki Fateh 🙏🙏🙏🙏🙏🙏🙏

  • @gurmeetkour7977
    @gurmeetkour7977 2 ปีที่แล้ว +4

    Waheguru ji ka Khalsa waheguru ji ki fateh

  • @jusafprince2296
    @jusafprince2296 2 ปีที่แล้ว +5

    *_ਯਾਰ ਕੋਈ ਸੂਝਵਾਨ ਦਾ ਇੰਟਰਵਿਊ ਕਰੋ🤦‍♂️ਬੱਚੇ ਨਾਲ ਤੁਸੀ ਵੀ ਬੱਚੇ ਹੀ ਹੋਏ🤦‍♂️_*

    • @BalwinderSingh-ov6kt
      @BalwinderSingh-ov6kt 2 ปีที่แล้ว +1

      ਕਈ ਬੁੱਢੇ ਲੋਕਾ ਦੇ ਵਿਚਾਰ ਮਾੜੇ ਨੇ
      ਬੱਚਾ ਵੱਡੀ ਗੱਲ ਕਰਦਾ
      ਤਾਂ ਦੁੱਖ ਲਗਦਾ

    • @jusafprince2296
      @jusafprince2296 2 ปีที่แล้ว

      @@BalwinderSingh-ov6kt ki ਵੱਡੀ ਗੱਲ ਕੀਤੀ ਏਨੇ ,, ਬੱਚਿਆਂ ਵਾਲੀਆ ਗੱਲਾ ਕਰ ਰਿਹਾ ਤੇ ਹੱਸਣ ਤੋਂ ਸਿਵਾ ਕੁਝ ਹੋਰ ਹੈ ਨੀ

  • @harjinderkaur8841
    @harjinderkaur8841 2 ปีที่แล้ว +3

    ਵੇਰੀ,ਗੁੱਡ,ਕਾਕਾ,ਜੀ

  • @harjinderkaur9926
    @harjinderkaur9926 ปีที่แล้ว

    Bilkul sahi

  • @jarnailsingh1731
    @jarnailsingh1731 2 ปีที่แล้ว +6

    Very nice young man waheguru chardi kala bakse khalsa ji nu

  • @rajwinder1968
    @rajwinder1968 2 ปีที่แล้ว +2

    ਤੂਫਾਨ ਸਿੰਘ ਜੀ ਤੁਹਾਡੀ ਪੜਾਈ ਕਰਨ ਦੀ ਉਮਰ ਹੈ ਤੁਸੀ ਵਿਦਿਆ ਗਰਿਹਣ ਕਰੋ

  • @garabjeetsinghkhalsa8092
    @garabjeetsinghkhalsa8092 2 ปีที่แล้ว +5

    Pura Punjab chup nai baithega

  • @Bbrave6868
    @Bbrave6868 2 ปีที่แล้ว

    ਵਾਹਿਗੂਰ ਜੀ

  • @kabirsingh1860
    @kabirsingh1860 ปีที่แล้ว +1

    Wehagura🙏

  • @DavinJBNEWS
    @DavinJBNEWS ปีที่แล้ว +1

    Education is very important

  • @Gurlove0751
    @Gurlove0751 2 ปีที่แล้ว +3

    ਪਹਿਲਾਂ ਆਪਣੀ ਕੁੱਤੇ ਆਲੀ ਜੁਬਾਨ ਸੰਭਾਲ ਕੇ ਰੱਖੋ 😄😄 ਸਹੀ ਕਿਹਾ ਤੂਫਾਨ ਸਿੰਘ ਜੀ ।

  • @GurkiratSingh-zz2jj
    @GurkiratSingh-zz2jj 2 ปีที่แล้ว +1

    Waheguru ji waheguru ji waheguru ❤️❤️❤️❤️🙏🙏🙏🙏

  • @sarbjeetkaur2816
    @sarbjeetkaur2816 2 ปีที่แล้ว +2

    ਕਿਉਂ ਪੰਜਾਬ ਦਾ ਮਾਹੌਲ ਖਰਾਬ ਕਰਨ ਲੱਗੇ ਹੋਏ ਹੋ

  • @jashandeo894
    @jashandeo894 ปีที่แล้ว +1

    Waheguru ji 🙏🏻🙏🏻 khalsa panth 🙏🏻🙏🏻

  • @RamanSingh-no5om
    @RamanSingh-no5om 2 ปีที่แล้ว

    ਪੰਜਾਬ ਸਰਕਾਰ ਵਲੋ ਨਜਾਇਜ਼ ਮਾਇਨਿਗ ਤੇ ਨਜਾਇਜ਼ ਔਵਰਲੋਡਿਗ ਤੇ ਕੋਈ ਵੀ ਕਾਰਵਾਈ ਨਹੀ ਕੀਤੀ ਜਾਂਦੀ

  • @BaljitSingh-tu5sc
    @BaljitSingh-tu5sc 2 ปีที่แล้ว +1

    🦁✌🏿🦁Tufan agya bahut tej. 🙏👌🙏

  • @kirpalsingh5565
    @kirpalsingh5565 2 ปีที่แล้ว +1

    ਖਾਲਿਸਤਾਨ ਜ਼ਿੰਦਾਬਾਦ ਫੋਰਸ ਇੰਡੀਆ

  • @rangkarmitv24
    @rangkarmitv24 2 ปีที่แล้ว +1

    Great and great

  • @HarpreetSingh-qc6ir
    @HarpreetSingh-qc6ir ปีที่แล้ว

    Satnam Shri Waheguru Shibe Ji 🙏

  • @guruitihaaschannel3501
    @guruitihaaschannel3501 ปีที่แล้ว

    Good veer 🙏🙏

  • @BalwinderSingh-bo4sd
    @BalwinderSingh-bo4sd ปีที่แล้ว

    Waheguru ji👍 very good vichaar Chardhikala khalistan zindabad

  • @jassskumar5463
    @jassskumar5463 2 ปีที่แล้ว

    Very nice 👍👍👍👍

  • @gurisandhu6057
    @gurisandhu6057 ปีที่แล้ว

    Tufan singh best 🙏🙏🙏🙏🙏

  • @brijsingh7740
    @brijsingh7740 ปีที่แล้ว +2

    Waheguru aap madad karey Punjab de te punjabia de, halaat koi theek nhi ess vaile.

  • @harleenkaur1561
    @harleenkaur1561 ปีที่แล้ว

    Yes right good 👍🚩

  • @gursahibsingh6294
    @gursahibsingh6294 2 ปีที่แล้ว +1

    👍👍👍👍👍

  • @seemapabla216
    @seemapabla216 ปีที่แล้ว +1

    Bharat mata ki jay 🇮🇳🇮🇳🇮🇳🇮🇳🙏👍

  • @indersingh-zg2mh
    @indersingh-zg2mh ปีที่แล้ว

    वाहेगुरु जी का खालसा
    वाहेगुरु जी की फतेह तुफ़ान सिंह जी
    ✍️✍️✍️✍️✍️🥀🙏🏼🥀

  • @shingararakkar4854
    @shingararakkar4854 2 ปีที่แล้ว +1

    Good

  • @pritamnirmal4342
    @pritamnirmal4342 2 ปีที่แล้ว +6

    छोटे छोटे बच्चों को ये क्या सीखा रहे हैं।
    लड़ाई झगडे की बातें कर रहे हैं, सरकार से पुलिस से कैसे लड़ाई कर सकते हैं।

  • @rajgandhirajgandhi4693
    @rajgandhirajgandhi4693 ปีที่แล้ว

    Waheguru meher karn

  • @dilrajsingh1625
    @dilrajsingh1625 ปีที่แล้ว

    BALE BALE THUFAN SINGHA VERY GOOD 👍👍👍👍👍

  • @Gurvinderromana007
    @Gurvinderromana007 ปีที่แล้ว

    ਵਾਹ ਵੀਰ

  • @sarbjeetkaur2816
    @sarbjeetkaur2816 2 ปีที่แล้ว +1

    ਤੁਹਾਨੂੰ ਕੋਈ ਨਾ ਪੁੱਛੇ ਤੁਸੀ ਜੋ ਮਰਜੀ ਕਹੋ ਜਦੋਂ ਤੁਹਾਨੂੰ ਕੋਈ koujh ਕਹਿੰਦਾ ਤਾਂ ਉਹ ਬੁਰਾ ਹੈ

  • @prabhjotsinghprabh8006
    @prabhjotsinghprabh8006 ปีที่แล้ว

    Whagur🙏🙏🙏🙏🙏

  • @pirtpalsingh2117
    @pirtpalsingh2117 ปีที่แล้ว

    ਗਲਤੀ ਮੀਡੀਆ ਦੀ ਆ ਇਹਨਾਂ ਦਾ ਕੋਈ ਕਸੂਰ ਨਹੀਂ

  • @karankhehra4697
    @karankhehra4697 ปีที่แล้ว

    🚩🚩🚩🙏❤❤❤

  • @manjeetkaur6332
    @manjeetkaur6332 ปีที่แล้ว

    gbu veer jinda reh waheguru chardikala rakhe

  • @NARINDERSINGH-cw4uk
    @NARINDERSINGH-cw4uk ปีที่แล้ว

    Khalsa ji jindabad punjab ekta jindabad khalsa raaj jindabad

  • @tejiteji4811
    @tejiteji4811 ปีที่แล้ว

    Raaj krega khalsa 🙏🙏🙏🙏🙏🙏

  • @karankhehra4697
    @karankhehra4697 ปีที่แล้ว

    ❤🙏🚩🚩

  • @iqbalsingh8211
    @iqbalsingh8211 2 ปีที่แล้ว

    ਤੂਫ਼ਾਨ ਸਿੰਘ ਦੇ ਤੂਫ਼ਾਨੀ ਬੋਲ

  • @jasbirsingh1900
    @jasbirsingh1900 2 ปีที่แล้ว

    Great khalsa 👍

  • @PreetPreet-tn6le
    @PreetPreet-tn6le ปีที่แล้ว

    God