ਮੁੰਡਾ ਸੋਡੇ ਸਾਹਮਣੇ ,ਆਹ ਜਾਇਦਾਦ ਦੇਖਲੋ ਮੈਨੂੰ ਉਲਾਭਾ ਨੀ …//new punjabi comedy video//new video //2024

แชร์
ฝัง
  • เผยแพร่เมื่อ 5 ม.ค. 2025

ความคิดเห็น • 201

  • @chanichauhan5155
    @chanichauhan5155 9 หลายเดือนก่อน +15

    ਇਨ੍ਹਾਂ ਤੋਂ ਉੱਤੇ ਕੋਈ ਨੀ ਯੂ ਟਿਊਬ ਤੇ 😅😅😅😅

  • @HarwinderSingh-me1tr
    @HarwinderSingh-me1tr 9 หลายเดือนก่อน +5

    ਚੰਦ ਬੰਤ ਨੇ ਯੂ ਟਿਉਬ ਤੇ ਰੋਣਕ ਲਾ ਦਿੱਤੀ

  • @SukhwinderSingh-wq5ip
    @SukhwinderSingh-wq5ip 9 หลายเดือนก่อน +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤❤

  • @prokisani9773
    @prokisani9773 หลายเดือนก่อน +1

    ਯਾਰ ਏਨੀਆਂ ਵੀਡੀਓ ਆਉਂਦੀਆ ਨੇ ਯੂਟਿਊਬ ਤੇ ਮੈਂ ਅੱਜ ਤੱਕ ਕੋਈ ਨੀ ਦੇਖੀ ਨਾ ਕਦੇ ਪ੍ਰੋਡਿਊਸਰ ਦੀਆਂ ਵੀਡੀਓ ਦੇਖੀਆ ਨੇ ਆ ਤਾਂ ਯਾਰ ਮੈਂ ਹੁਣੀ ਦੇਖਣ ਲਗਿਆ ਸਾਰਾ ਦਿਨ ਦੇਖਦਾ ਵਾਲਾ ਹੱਸਦਾ ਯਾਰ ਕੱਲਾ ਈ ਹੱਸੀ ਜਾਨਾ ਏਦੂ ਸਿਰਾ ਕੋਈ ਨੀ ਯੂਟਿਊਬ ਤੇ ਅਰਾਰਾਰਾ 😂

  • @chanichauhan5155
    @chanichauhan5155 9 หลายเดือนก่อน +2

    ਬਾਈ ਨਿੰਦੋ ਨਾ ਕਿਸੇ ਨੂੰ ਜੇ ਦਿਲ ਕਰਦਾ ਸੁਣੋਂ ਨਹੀਂ ਨਾ ਸੁਣੋਂ 😂😂😂

  • @HarwinderSingh-me1tr
    @HarwinderSingh-me1tr 9 หลายเดือนก่อน +2

    ਰਾ ਰਾ ਰਾ ਰਾ ਚੰਦ ਬੋਲਦਾ ਬਹੁਤ ਹੱਸਾ ਆਉਦਾ ਬੰਤ

  • @jassamaan3092
    @jassamaan3092 9 หลายเดือนก่อน +5

    ਆ ਰਾ ਰਾ ਰਾ 😅😅

  • @SandeepDhaliwal-ko9zf
    @SandeepDhaliwal-ko9zf 9 หลายเดือนก่อน +7

    10:20 ਰਾੜ ਤਾ ਘਰੇ ਨੀ ਹੇਗਾ ਪਾਣੀ ਤੱਤੇ ਵਾਲਾ😂😂

  • @gurlalsingh-bh9fn
    @gurlalsingh-bh9fn 9 หลายเดือนก่อน +3

    ਦਿਲ ਖੁਸ਼ ਹੁੰਦਾ ਵਿਡੀਓ ਵੇਖ ਕੇ ਗੁਰਲਾਲ ਸਿੰਘ ਫੁੱਲੋ ਖਾਰੀ ਬਠਿੰਡਾ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @baljindersingh8527
    @baljindersingh8527 3 หลายเดือนก่อน

    ਸਾਰਿਆਂ ਨਾਲੋਂ ਵਧੀਆ ਐਕਟਿੰਗ ਚੰਦ ਦੀ ਹੁੰਦੀ ਆ ਬਾਕੀ ਵੀ ਠੀਕ ਹੈ ਪਰ ਸਾਰਿਆਂ ਨੂੰ ਵਧੀਆ ਚੰਦ 22 ਦੀ ਐਕਟਿੰਗ ਵਾ ਬਾਈ ਨੂੰ ਤਾਂ ਫਿਲਮਾਂ ਵਿੱਚ ਵੀ ਰੋਲ ਮਿਲ ਸਕਦਾ

  • @GurpreetSingh-v5g
    @GurpreetSingh-v5g 3 หลายเดือนก่อน +1

    Very nice 😂😂😂😂

  • @Dubaiwale-f9i
    @Dubaiwale-f9i 9 หลายเดือนก่อน +6

    Beta raje😂

  • @jagsirTungwali041
    @jagsirTungwali041 9 หลายเดือนก่อน +3

    ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਗਮਦੂਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ

  • @deepagill3820
    @deepagill3820 9 หลายเดือนก่อน +2

    ਮਾਇਕ ਵਧੀਆ ਲੳ ਵੀਰ

  • @JaspalSingh-qf1ty
    @JaspalSingh-qf1ty 9 หลายเดือนก่อน +1

    ਜਸਪਾਲ ਸਿੰਘ🎉🎉🎉🎉🤣🤣🤣🤣🤣🤣🤣🤣🤣👍👌👍✌✌✌👍👌👌👌👍👍👍✌✌🌷🌹🌹❤❤❤❤❤❤

  • @jagdeepsidhu1313
    @jagdeepsidhu1313 9 หลายเดือนก่อน +4

    ਚੰਦ ਯਾਰ ਜਮਾ ਸਿਰਾ ਲਾ ਦਿੰਦਾ 🤣🤣🤣🤣

  • @SatnamSingh-sk1tm
    @SatnamSingh-sk1tm 9 หลายเดือนก่อน +9

    ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ

  • @ajaibsingh3835
    @ajaibsingh3835 8 หลายเดือนก่อน +2

    ਬਾਈ ਜੀ ਬਹੂਤ ਵਧੀਆ ਵੀਡਿਓ ਬਣਾਉਂਦੇ ਹਨ ਸਾਰੀ ਟੀਮ ਚੜ੍ਹਦੀ ਕਲਾ ਵਿਚ ਰਹੇ

  • @Gurleen-ho5pj
    @Gurleen-ho5pj 9 หลายเดือนก่อน +1

    ਆ ਗਏ ਵਾਈ ਹੁਣੀ ਆ ਗਏ ❤❤❤❤

  • @charanjeetsandhu1669
    @charanjeetsandhu1669 9 หลายเดือนก่อน +4

    ਚੰਦ ਤਾਂ ਬਾਹਲ਼ਾ ਖੁਰਾਬ ਆ। ਸਿਰਾਂ

  • @GurmeetKaur-kl7zs
    @GurmeetKaur-kl7zs 9 หลายเดือนก่อน +6

    ਸੋਹਣੀ ਵੀਡੀਓ ਸੋਹਣੀ ਫੈਮਿਲੀ ਫੁੱਲ ਹਾਂਸਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ 😂😂❤

  • @ramandeepsingh9321
    @ramandeepsingh9321 9 หลายเดือนก่อน +1

    Chand sira jmaaaaaa 😂

  • @BalwindersinghDhaliwal-v1v
    @BalwindersinghDhaliwal-v1v หลายเดือนก่อน

    ਵਿੰਦਰ ਮੁੰਡੇ। ਬਹੁਤ ਸੋਹਣੇ ਦਿਖਾਉਣਾ ਜੋੜੀਆਂ ਮਿਲਾਉਣਾ

  • @ramandeepsingh9321
    @ramandeepsingh9321 9 หลายเดือนก่อน +1

    Chand Sira jma

  • @SandeepDhaliwal-ko9zf
    @SandeepDhaliwal-ko9zf 9 หลายเดือนก่อน +5

    ਇਹ ਤਾ ਮੁਹਰੋ ਨੀ ਚਲਦਾ 😂😂

  • @Hsgamer9-v1z
    @Hsgamer9-v1z 9 หลายเดือนก่อน +4

    ਚੰਦ ਕਹਿੰਦਾ ਥੋਡੀ ਛੋਟੀ ਆ ਪਿਉ ਪੁੱਤ ਦੀ 😂😂

  • @HardeepSingh-pq5wj
    @HardeepSingh-pq5wj 9 หลายเดือนก่อน +4

    ਦਿਲ ਖੁਸ਼ ਕਰ ਦਿਨੇ ਉ ਮਿਤਰੋ 🙏🙏 ਹਰਦੀਪ ਸਿੰਘ ਕੋਟ ਫੱਤਾ

  • @harkrishansingh2130
    @harkrishansingh2130 9 หลายเดือนก่อน +1

    Bahut vadiya Bai ji ❤😅😅😅😅😅

  • @AmandeepKaur-mr8yr
    @AmandeepKaur-mr8yr 9 หลายเดือนก่อน +1

    Pink chunni wala doing excellent acting

  • @iqbalsinghtoor7537
    @iqbalsinghtoor7537 9 หลายเดือนก่อน +3

    ਚੰਦ ਕਹਿੰਦਾ ਆਪੇ ਲਊ ਮੈਂ 😂😂😂🎉

  • @Gurleen-ho5pj
    @Gurleen-ho5pj 9 หลายเดือนก่อน +2

    ਵਾਈ ਗੁਰਦਿਆਲ ਨੂੰ ਵੀ ਲਿਆ ਕਰੋ ਵਿਡਿਉ ਚ 🎉🎉🎉🎉🎉🎉🎉

  • @sangha4236
    @sangha4236 9 หลายเดือนก่อน +1

    ਆ ਗਏ ਵਾਦਰਾਂ ਆਲੇ👌👌👌👌👍👍👍👍

  • @sukhirehal2471
    @sukhirehal2471 9 หลายเดือนก่อน +3

    Kaimzz vedeo aa jatto 🎉

  • @khokharvlogs4732
    @khokharvlogs4732 9 หลายเดือนก่อน +1

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @RimpyDhaliwal-u3o
    @RimpyDhaliwal-u3o 9 หลายเดือนก่อน +2

    😂😂😂😂😂😂😂❤

  • @CheatuSidhu
    @CheatuSidhu 9 หลายเดือนก่อน +2

    ਸਿਰਾ ਨੰਬਰਦਾਰ ਸਾਹਿਬ ਜੀ 🎉🎉

  • @KulwinderSingh-ob6lt
    @KulwinderSingh-ob6lt 9 หลายเดือนก่อน +1

    ਨਜ਼ਾਰਾ ਆ ਗਿਆ 😂😂😂😂😂ਚੰਦ ਦੱਬੀ ਚੱਲ

  • @JaspalKhatana
    @JaspalKhatana 9 หลายเดือนก่อน +1

    Nice 👌👌👌👌👌👌👌👌👌👌👌👌👌👌👌👌👌👌👌👌bai. G

  • @AmandeepKaur-mr8yr
    @AmandeepKaur-mr8yr 9 หลายเดือนก่อน +1

    All of u doing good acting

  • @Dhaliwaljatt29
    @Dhaliwaljatt29 9 หลายเดือนก่อน +2

    😂😂😂😂😂😂😂

  • @sandeepchouhan6417
    @sandeepchouhan6417 9 หลายเดือนก่อน +2

    Sirra aa chand 😂

  • @Malikmumbaisattaking
    @Malikmumbaisattaking 9 หลายเดือนก่อน +8

    Chand nu tn filma folma ch role milna chahida yr.Talent haiga bande ch.

    • @deepakjaat7846
      @deepakjaat7846 9 หลายเดือนก่อน +1

      Sidi gal kddu a.pjj jnge filma le😅😅

  • @KulwinderSingh-ww4tj
    @KulwinderSingh-ww4tj 9 หลายเดือนก่อน +2

    ਬਹੁਤ ਘੈਂਟ ਜੱਟਾਂ

  • @gurdassingh8318
    @gurdassingh8318 9 หลายเดือนก่อน +2

    Sirra jatto 👌👌👌👍

  • @Raju-Jassal
    @Raju-Jassal 9 หลายเดือนก่อน +2

    Bai att video aa👍

  • @chamkaurkharoud9065
    @chamkaurkharoud9065 9 หลายเดือนก่อน +3

    ਚੰਦ ਤੇ ਬੰਤ ‌ਪਾਲਾ ਬਾਈ ਗਮਦੂਰ ਕਿਆ ਬਾਤ ਹੈ 😂❤

  • @satindersingh1018
    @satindersingh1018 9 หลายเดือนก่อน +1

    Very very good bro

  • @DarshanPardhan-gk4su
    @DarshanPardhan-gk4su 9 หลายเดือนก่อน +1

    Sirra baba ji good 👍👍👍👍👍👍

  • @sukhwindergill6842
    @sukhwindergill6842 9 หลายเดือนก่อน +2

    ਚੰਦ ਸਿਰਾ ਬੰਦਾ

  • @gurjantdhaliwal509
    @gurjantdhaliwal509 9 หลายเดือนก่อน +1

    Sira 😂

  • @prokisani9773
    @prokisani9773 หลายเดือนก่อน +1

    ਬਾਈ ਚੰਦ ਤਾਂ ਵਾਲਾ ਸਿਰਾ ਤੇ ਬੰਤ ਏਦੂ ਵੀ ਉੱਤੇ ਆ ਬੰਤ ਤੋਂ ਬਿਨਾ ਮੈਨੂੰ ਵੀਡੀਓ ਨੀ vdia ਨੀ ਲੱਗਦੀ ਹਾਹਾਹਾਹਾ 😅 ਬੰਤ ਤੇ ਚੰਦ ਦੀ ਜੋੜੀ ਸਿਰਾ 😂😂

  • @amanjatana7737
    @amanjatana7737 9 หลายเดือนก่อน +2

    ਜ਼ਮੀਨ ਦਾ ਰੌਲਾ ਦੇ ਬਾਕੀ ਭਾਗ ਕਦੋਂ ਆਉਣਗੇ ਚੰਦ ਯਰ ਉਹ ਵੀ ਬਣਾ ਦਿਓ ਬਾਕੀ ਭਾਗ

  • @GurlalSingh-j2k
    @GurlalSingh-j2k 9 หลายเดือนก่อน +2

    Siraa ❤❤

  • @manpreetsinghbhuchokalan5782
    @manpreetsinghbhuchokalan5782 9 หลายเดือนก่อน +1

    Very nice ji love you Bai

  • @jagmeetteona6186
    @jagmeetteona6186 9 หลายเดือนก่อน +1

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਬ

  • @YuvrajSingh-25001
    @YuvrajSingh-25001 9 หลายเดือนก่อน +1

    Bs sirasaaaaaaaaaa hor ki kahiye❤❤❤❤

  • @mr.gurpreetsingh9589
    @mr.gurpreetsingh9589 9 หลายเดือนก่อน +12

    ਇੱਥੇ ਕੁਛ ਲੋਕ ਵਿਦਵਾਨ ਬਣ ਜਾਂਦੇ ਨੇ headphone ਲਾ ਕੇ ਚਾਹੇ ਬੱਗਾ ਸਫ਼ਰੀ ਸੁਣਦੇ ਹੋਣ

  • @GursadKhan
    @GursadKhan 9 หลายเดือนก่อน +2

    Bant bhai chand ka kacha badlwa do😅😅😅😅

  • @iqbalsinghtoor7537
    @iqbalsinghtoor7537 9 หลายเดือนก่อน +1

    ਗਮਦੁਰ ਸਿੰਘ ਖੋਪਾ ਗੱਲ ਪੱਕੀ ਸਮਝ 😂😂🎉

  • @BalveerDhillon-b5n
    @BalveerDhillon-b5n 9 หลายเดือนก่อน +3

    ਚੰਦ ਬਾਬਾ ਮੈਨੂੰ ਵੀ ਕਰਾ ਦੇ

  • @ridhub374
    @ridhub374 9 หลายเดือนก่อน +3

    👌👌👌👌😁

  • @Rai-Saab8560
    @Rai-Saab8560 9 หลายเดือนก่อน +2

    ਚੰਦ ਬਾਈ ਜਮੀਨ ਦਾ ਰੌਲਾ ਭਾਗ 18 ਵੀ ਆਉਣ ਦਿਉ
    ਦੱਬੀ ਰੱਖੋ ਕੰਮ ਨੂੰ ਦਿਲ ਖੁਸ਼ ਹੋ ਜਾਂਦਾ ਵੀਡੀਓ ਦੇਖ ਕੇ 🇨🇦🤣🤣🤣🤣

  • @BhupinderSingh-yg8cg
    @BhupinderSingh-yg8cg 9 หลายเดือนก่อน +6

    ਆ ਗਏ ਜੀ,,,, ਆ ਗਏ,,,, ਜੱਟ ਬਾਬੇ ਬਾਂਦਰਾ ਵਾਲੇ,,,, ਚੰਦ ਸਿੰਘ,,,, ਬੰਤ ਸਿੰਘ,,,, ਪਾਲਾ,,,,, ਗਮਦੂਰ,,,,, ਆ ਗਏ,,,,, ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

  • @beyantsingh668
    @beyantsingh668 9 หลายเดือนก่อน +1

    ਬਾਅ ਓਏ ਤੇਰੇ

  • @MS-wj6yz
    @MS-wj6yz 9 หลายเดือนก่อน +1

    ਧੰਨਵਾਦ ਬਾਈ ਜੀ 🙏🙏❤❤❤❤❤😂😂😂🎉🎉🎉🎉

  • @travelwithme771
    @travelwithme771 9 หลายเดือนก่อน

    Pala di acting v siraa 😂😂😂

  • @sonudanewala3831
    @sonudanewala3831 9 หลายเดือนก่อน +1

    Sirra aa jatta sirra

  • @Hsgamer9-v1z
    @Hsgamer9-v1z 9 หลายเดือนก่อน +2

    ਆਪਣਾ ਬੇਟਾ ਰਾਜੇ

  • @mangasinghmanga208
    @mangasinghmanga208 9 หลายเดือนก่อน

    😂😂😂bant chand sira. 😂😂😂😂

  • @Balpreetgill1322
    @Balpreetgill1322 9 หลายเดือนก่อน +2

    ਪਾਲਾ ਹੱਸਦਾ ਬਾਲਾ😂😂

  • @laddumaan4
    @laddumaan4 9 หลายเดือนก่อน +1

    ਧੁੱਕੀ ਕੱਢੀ ਆਓ ਫੱਟੇ ਚੱਕ ਦਿਓ

  • @pendumehkma1307
    @pendumehkma1307 9 หลายเดือนก่อน +1

    Video vakhan to phla like odde aaa jatta nu seraaa Bande aaa bandra ale

  • @rj13_wale_
    @rj13_wale_ 9 หลายเดือนก่อน

    Bahut badhiya bhai ji

  • @SurinderSingh-ey8qh
    @SurinderSingh-ey8qh 9 หลายเดือนก่อน

    Love you 22 g🎉🎉🎉❤❤❤

  • @SonuyadaySonuyaday-v1g
    @SonuyadaySonuyaday-v1g 9 หลายเดือนก่อน

    Att❤❤❤❤❤❤

  • @lschauhan01
    @lschauhan01 9 หลายเดือนก่อน

    Bahut vadiya bai ji❤😂😂

  • @AjubSidhu-g7m
    @AjubSidhu-g7m 8 หลายเดือนก่อน

    ਨਾਲੇ ਡਰਦਿਊ ਛਿੱਤਰਾਂ ਤੋਂ

  • @pargatsingh9668
    @pargatsingh9668 8 หลายเดือนก่อน

    👍👍

  • @ManakSidhu-y7z
    @ManakSidhu-y7z 9 หลายเดือนก่อน

    Nyccc chand byy

  • @jagwindersingh7898
    @jagwindersingh7898 9 หลายเดือนก่อน

    ਤੇਰਾ ਵੱਡਾ ਸ਼ੇਰਾ 😂😂😂😂😂😂

  • @rajveersingh3224
    @rajveersingh3224 9 หลายเดือนก่อน

    Sirra gl bat ❤❤❤❤❤❤

    • @rajveersingh3224
      @rajveersingh3224 9 หลายเดือนก่อน

      Kya baat hai ❤❤❤❤

  • @gaggisandhu783
    @gaggisandhu783 9 หลายเดือนก่อน +1

    ਬੰਤ ਕਹਿੰਦਾ ਪਹਿਲਾ ਭੱਜ ਕੀ ਦੇਖਲਾ

  • @sukhdavsinghsingh6137
    @sukhdavsinghsingh6137 9 หลายเดือนก่อน +3

    ਖਿੱਚ ਕੇ ਰੱਖੋ ਕੰਮ ਨੂੰ

  • @laddumaan4
    @laddumaan4 9 หลายเดือนก่อน +1

    ਬਾਈ ਯਾਰ ਪਿੰਡਾਂ ਵਿੱਚ ਹਸਪਤਾਲ ਵਾਲੀਆਂ ਬਹੁਤ ਖਾਂਦੇ ਹਨ ਮਾੜਾ ਮੋਟਾ ਭੁੱਕੀ ਦਾ ਹੋਰ ਕਿਹਾ ਕਰੋ ਕੀ ਪਤਾ ਖੇਤੀ ਹੋ ਜੇ

  • @harjotsingh7966
    @harjotsingh7966 9 หลายเดือนก่อน +1

    Aa gaye chand bant

  • @JaspalKhatana
    @JaspalKhatana 9 หลายเดือนก่อน

    Nice bai g

  • @Pardeep13137
    @Pardeep13137 9 หลายเดือนก่อน +1

    ਜੱਟੋ ਮੁੰਡਾ ਵੇਖਣ ਚੱਲੇ ਕਿ ਮੱਝ😂

  • @sukhmanderchahal5200
    @sukhmanderchahal5200 9 หลายเดือนก่อน

    Phaddi mere oye😂😂

  • @Jattbabedeontu
    @Jattbabedeontu 9 หลายเดือนก่อน

    Sirra kam bai
    Gagan Deon tu

  • @gurdeepshokar9665
    @gurdeepshokar9665 9 หลายเดือนก่อน

    ਬਹੁਤ ਬਹੁਤ ਵਧੀਆ ਵੀਡੀਓ

    • @GurjeetSingh-tn8lb
      @GurjeetSingh-tn8lb 9 หลายเดือนก่อน

      gurjeet singh
      ratia sahnal
      khech ke rakho

  • @sandeepsinghsingh4493
    @sandeepsinghsingh4493 9 หลายเดือนก่อน

    Y ji acting bali siraa yr good good ❤❤ y ji

  • @RDX_sports61
    @RDX_sports61 9 หลายเดือนก่อน

    ਪਾਲਾ ਪਰਧਾਨ ਮਸਹੂਰ ਹੋ ਗਿਆ😅😅😅😅😅 ਹਸਪਤਾਲ ਵਾਲੇ ਅਨਾਰ ਖ਼ਾਦਾ😅😅😅😅😅😅 ਇੰਝਣ ਵੀ ਓ ਕੇ ਐ😅😅😅😅ਚੰਦ ਨੂੰ ਸੱਠ ਹਜਾਰ ਬਣਾਲ਼ਿਆ

  • @balkaur31420
    @balkaur31420 9 หลายเดือนก่อน

    ਸਿਰਾ ਬਾਬੇ ਉ

  • @jassisingh55077
    @jassisingh55077 9 หลายเดือนก่อน

    End laata bai❤❤❤

  • @GurpreetSingh-jy1vm
    @GurpreetSingh-jy1vm 9 หลายเดือนก่อน

    Bhut vdiya g 👌👌👌

  • @GurtejSing-no9qm
    @GurtejSing-no9qm 9 หลายเดือนก่อน

    Very nice ji

  • @MakhanSinghbrar-k1u
    @MakhanSinghbrar-k1u 9 หลายเดือนก่อน

    Good bai ji 🎉🎉🎉❤❤❤

  • @gurbindersingh2878
    @gurbindersingh2878 5 หลายเดือนก่อน

    pto 😂

  • @jagisingh2628
    @jagisingh2628 9 หลายเดือนก่อน

    Att cad

  • @ghagibangi6461
    @ghagibangi6461 9 หลายเดือนก่อน

    Siraa kmmm aa