Value (Official Video) | R Nait | Gurlez Akhtar | Laddi Gill | Tru Makers | New Punjabi Song 2022

แชร์
ฝัง
  • เผยแพร่เมื่อ 13 ธ.ค. 2024
  • เพลง

ความคิดเห็น • 9K

  • @RNait
    @RNait  2 ปีที่แล้ว +4512

    HAJI KIDA LAGYA VALUE SONG LIKE AND COMMENTS KR K DSEO ❤️🙏🏻

  • @pbmalwablock
    @pbmalwablock 2 ปีที่แล้ว +67

    ਗੱਲ ਵੀ ਸਹੀ ਆ ਜਦੋਂ ਨਵੇਂ ਸੱਜਣ ਬਣਾ ਲੈਂਦੇ ਨੇ ਆਪਣੇ ਤੇ ਫਿਰ ਪੁਰਾਣਿਆ ਦੀ ਕਰਦ ਘੱਟ ਜਾਂਦੀ 😔😔

    • @RajuKumar-ks9le
      @RajuKumar-ks9le 2 ปีที่แล้ว +4

      Bahi krad nhi hota Kader hota h

    • @inderjeetsingh3702
      @inderjeetsingh3702 หลายเดือนก่อน

      Ryt ji❤

    • @ManpreetJassal-u8k
      @ManpreetJassal-u8k หลายเดือนก่อน

      ਨਵੇਂ ਲੋਕ ਪੁਰਾਣੇ ਲੋਕਾਂ ਦੀ ਜਗ੍ਹਾ ਲੈ ਲੈਦੇ ਹਨ

  • @bantusingh5611
    @bantusingh5611 2 ปีที่แล้ว +58

    ਯਾਰ👏 ਤੇ ਪਿਆਰ 💔ਜਦੋ ਨਵੇ ਆ ਜਾਣਾ ਤਾਂ
    ਪੁਰਣੇ ਦੀ value ਘੱਟ ਹੀ ਜਾਦੀ ਹੀ ਆ 🥺🥺🥺

  • @balbirdhaliwal6599
    @balbirdhaliwal6599 ปีที่แล้ว +9

    ਸੁਣਦੇ ਸੀ ਵੀ ਨਵੇਂ ਕਲਾਕਾਰ ਵਧੀਆ ਨਹੀਂ ਗਾ ਸਕਦੇ ਪੁਰਾਣਿਆ ਨਾਲੋ!!!
    ਪਰ! ਯਰ ਆਹ ਤਾਂ ਸਿਰਾ ਗੀਤ ਲਿਖਿਆ ਆਰ ਨੇਤ ਨੇ ਰੱਬ ਲੰਬੀ ਉਮਰ ਬਖਸ਼ੇ।
    ਸਾਰੀ ਟੀਮ ਨੇ ਇੰਨਾ ਵਧੀਆ ਗੀਤ ਸ਼ਿੰਗਾਰ ਦਿੱਤਾ ਲੱਗਦਾ ਲੰਬੇ ਸਮੇ ਤੱਕ ਇਹੋ ਜਿਹਾ ਗੀਤ ਨਹੀ ਆਉਣਾ।

  • @pbmalwablock
    @pbmalwablock 2 ปีที่แล้ว +24

    100ਚੋ 100ਨੰਬਰ ਗਾਣੇ ਲੲਈ ਵੀਰ♥️♥️♥️

  • @pbmalwablock
    @pbmalwablock 2 ปีที่แล้ว +350

    ਲਿਖਦਾ ਉਹ ਆ ਜਿੰਦਗੀ ਚ ਆਮ ਬੀਤਦਾ ਆਰ ਨੇਤਾ ਬਾਈ ਲਵ ਯੂ ਵਾਧੂ ਸਾਰਾ ♥️♥️

    • @shakiransari2294
      @shakiransari2294 2 ปีที่แล้ว +2

      Op song 🤘🤘😘

    • @pari4139
      @pari4139 2 ปีที่แล้ว +3

      ❤❤❤❤❤❤❤❤❤❤❤❤❤❤❤❤❤

    • @rnaitfans8800
      @rnaitfans8800 2 ปีที่แล้ว +2

      Ghaintt

    • @GAMERSACHIT
      @GAMERSACHIT 2 ปีที่แล้ว +1

      End lyrics+music+video+vocal .......superhit nait bai❤❤❤❤👌👌👌🤞🤞👍👍

    • @GurpreetSingh-ge7bu
      @GurpreetSingh-ge7bu 2 ปีที่แล้ว +1

      @@shakiransari2294
      M
      O

  • @sharanjeet3954
    @sharanjeet3954 2 ปีที่แล้ว +804

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏

  • @akbarlangiana3191
    @akbarlangiana3191 ปีที่แล้ว +76

    ਜਿਹੜੇ ਬੰਦੇ ਹੁੰਦੇ ਵੀਰੇ ਸਾਫ ਦਿਲਾ ਦੇ ਖੁਦਾ ਤੱਕ ਤਾ ਉਹਨਾ ਦੀ ਅਪਰੋਚ ਹੁੰਦੀ ਆ❤❤❤❤❤❤😞😞😞

  • @Jatin_chobar1728
    @Jatin_chobar1728 2 ปีที่แล้ว +143

    22 ਜੀ ਤੁਹਾਡਾ ਗਾਣਾ ਸੁਣ ਕੇ ਦਿਲ ਤੇ ਹੱਥ ਰੱਖ ਕੇ ਉਹਨੂੰ ਯਾਦ ਕਰਨ ਲੱਗਾ ਪਰ ਬਾਦ ਵਿੱਚ ਪਤਾ ਲਗਾ ਕਿ ਜਿਸ ਦਿਲ ਦੀ ਧੜਕਨ ਮਹਿਸੂਸ ਕਰਕੇ ਉਹਨੂੰ ਯਾਦ ਕਰਨਾ ਸੀ ਉਹ ਦਿਲ ਤਾਂ ਉਣਾ ਕਦੋਂ ਦਾ ਤੋੜ ਤਾਂ😭😭

  • @navidhillon5968
    @navidhillon5968 2 ปีที่แล้ว +74

    ਜਿਹੜੇ ਬੰਦੇ ਹੁੰਦੇ ਵੀਰੇ ਸਾਫ ਦਿਲ ਦੇ ਉਹਨਾਂ ਦੀ ਤਾ ਰੱਬ ਤੱਕ ਅਪਰੋਚ, ਹੁੰਦੀ ਆ, 👌ਬਹੁਤ ਵਧੀਆ ਲੱਗੀ ਜੀ ਇਹ ਵਾਲੀ ਲਾਇਨ ਜੀ God bless you r nate g Waheguru g mehar Karo g 💞👍🙏🙏

  • @mr.editter7482
    @mr.editter7482 2 ปีที่แล้ว +36

    ਗਾਨਾ ਆਉਣਾ ਕਦੋਂ ਨਵਾਂ ਰਹਿੰਦੀ ਮਿੱਤਰਾ ਨੂੰ Wait ਨੀ...
    ਮੁੰਡਾ ਜਿਹਦਾ ਫੈਨ ਓਹਨੂੰ ਕਹਿੰਦੇ R Nait ਨੀ...
    Love ❣️ U Ustaad R Nait 🔥🥰🥰🔥

    • @RNait_855
      @RNait_855 2 ปีที่แล้ว +4

      🙏💯

  • @charanjeetsingh2436
    @charanjeetsingh2436 ปีที่แล้ว +41

    ਕਾਸ਼ ਮੇਰੀ ਜ਼ਿੰਦਗੀ ਚ ਤੂੰਹੀ ਲਿਖੀ ਜਾਂਦੀ😢
    ਨੀ ਮੈਂ ਲੋਕਾਂ ਮੁਰੇ ਲੁੱਕ ਲੁਕ ਕਿਉਂ ਰੋਣਾ 😭ਸੀ ❤❤

  • @oopstatus
    @oopstatus 2 ปีที่แล้ว +60

    ਜਖਮ ਤਾਜੇ ਕਰਤੇ ਬਾਈ ਮੇਰੇ ਤਾ , ਬਹੁਤ ਵਧੀਆ ਲਿਖਿਆ ਗੀਤ ,
    ਕੱਲੀ ਕੱਲੀ ਗੱਲ ਬੀਤੀ ਆ ਮੇਰੇ ਨਾਲ .... Bahut vadiya bai god bless you bro edda likh 😍❣️❣️

  • @garrysandhu243
    @garrysandhu243 2 ปีที่แล้ว +185

    ਸਦਾ ਦਿਲ ਤੇ ਰਾਜ ਕਰਨ ਵਾਲਾ ਗਾਨਾ ਬਾਈ ਦਾ ❤❤ ਦਿਵਾਲੀ ਦਾ ਬਹੁਤ ਸੋਹਨਾ ਗਿਫਟ ਦਿਤਾ ❤❤❤

  • @Rajvir_jattu
    @Rajvir_jattu 2 ปีที่แล้ว +215

    ਮਜ਼ਾ ਆ ਗਿਆ ਗਾਣਾ ਸੁਣ ਕੇ ❤️❤️❤️👍👍👍👍👍👍ਰੱਬ ਵੀਰੇ ਤੇਰੇ ਸਾਰੇ ਗਾਣੇ ਹਿਟ ਹੋਵੇ ।

  • @Kamaljatt1234
    @Kamaljatt1234 9 หลายเดือนก่อน +51

    2024 ਵਿੱਚ ਕੌਣ ਕੌਣ ਸੁਣ ਓ 💔💔🙌

  • @Thealtafmalik_
    @Thealtafmalik_ 2 ปีที่แล้ว +376

    ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @gkpunjabikahaniya
    @gkpunjabikahaniya 2 ปีที่แล้ว +48

    ਧੰਨਵਾਦ R nat ਵੀਰੇ ਬਹੁਤ ਈ ਵਧੀਆ ਗੀਤ ਆ ਜੀ ਮੈ ਪਤਾ ਨੀ ਕਿੰਨੀ ਵਾਰ ਸੁਣ ਲਿਆ ਪਰ ਦਿਲ ਨੀ ਭਰਿਆ ਬਹੁਤ ਈ ਵਧੀਆ ਮੈਨੂੰ ਤੁਹਾਡੇ ਗੀਤ ਦੀ ਬੇਸਬਰੀ ਨਾਲ ਉਡੀਕ ਹੁੰਦੀ ਮੈ ਕਦੇ ਗੀਤ ਨੀ ਸੁਣੇ ਸੀ ਪਰ ਤੁਹਾਡੇ ਹਰ ਇੱਕ ਗੀਤ ਮੇਰੇ ਦਿਲ ਦੇ ਕਰੀਬ ਆ ਧੰਨਵਾਦ ਜੀ ਜਿਉਂਦੇ ਵਸਦੇ ਰਹੋ

  • @ranveerpb0368
    @ranveerpb0368 2 ปีที่แล้ว +92

    ਕੀਹਨੂੰ ਕੀਹਨੂੰ ਬਾਈ ਆਰ ਨੇਤ ਦੇ ਗਾਣੈ ਦਾ ਇੰਤਜ਼ਾਰ ਰਹਿੰਦਾ ਕਰੋ ਲਾਇਕ 👈

  • @khushpreetkaur5299
    @khushpreetkaur5299 ปีที่แล้ว +19

    ਬੱਚਿਆਂ ਦੇ ਵਾਗ ਤੇਰੀ ਪਿਆਰ ਪਾਲਿਆ ❤❤❤ r nait best ❤❤❤❤

  • @Jimidaarjatt
    @Jimidaarjatt 2 ปีที่แล้ว +33

    ਸ਼ੁੱਕਰ ਆ ਸਾਡੇ ਪਿੰਡਾਂ ਕੋਲ ਦਾ ਬਾਈ ਆਰ ਨੇਤ ਅੱਜ ਦੁਨੀਆ ਫੈਨ ਬਾਈ ਦੀ ਬਹੁਤ ਵਧੀਆ ਕਲਮ ਆ ਨਤੇ ਦੀ ♥️👌

  • @pbmalwablock
    @pbmalwablock 2 ปีที่แล้ว +417

    ਆਰ ਨੇਤ‌ ਜਦੋਂ ਵੀ ਲਾਉਂਦਾ ਸਿਰਾਂ ਹੀ ਲਾਉਂਦਾ ♥️♥️♥️

  • @malwaboyvlogs5509
    @malwaboyvlogs5509 2 ปีที่แล้ว +62

    ਸਦਕੇ ਤੇਰੇ ਨੇਤ ਸਾਬ love you ਵੀਰੇ ਤੈਨੂੰ ,ਸਿਰਾ ਸਿਰਾ ਸਿਰਾ ,ਸਬਾਦ ਲਿਆ ਤਾਂ ,ਮਾਨਸਾ ਦਾ ਮਾਣ ,ਐ ਮਾਣ ਸਦਾ ਕਾਇਮ ਰੱਖਿਓ ਜਨਾਬ

  • @charanjeetsingh2436
    @charanjeetsingh2436 ปีที่แล้ว +67

    ਜਿੰਨੇ ਵਾਰ ਮਰਜੀ ਸੁਣਲੋ ਮਨ ਨੀ ਭਰਦਾ ❤❤ਬਹੁਤ ਸੋਹਣਾ ਗੀਤ ਆ ਵੀਰੇ 😇

    • @pb65hairsalon64
      @pb65hairsalon64 ปีที่แล้ว

      🤍🤍🤍💔💔💔💔😓😩😩😩

  • @kambojRecords01
    @kambojRecords01 2 ปีที่แล้ว +30

    ਬਹੁਤ ਸੋਹਣਾ ਗੀਤ ਏ ਵੀਰ👌👌
    ਤੁਸੀਂ ਜਦੋਂ ਵੀ ਗੀਤ ਲਿਖਣ ਲਈ ਕਲਮ ਚੁੱਕੀ ਹਮੇਸ਼ਾ ਸੱਚੇ ਗੀਤ ਹੀ ਲਿਖੇ।

  • @gopimalke1857
    @gopimalke1857 2 ปีที่แล้ว +98

    ਸਹੀ ਗੱਲ ਆ 22....
    ਕੀਮਤ ਨਵਾ ਆਉਣ ਤੇ ਘੱਟ ਜਾਂਦੀ ਏ...
    ਪਰ ਅਕਸਰ ਜੋ ਸਮਾ ਪੁਰਾਣੇ ਨਾਲ ਬੀਤ ਗਿਆ ਹੁੰਦਾ ਏ... ਵਖਤ ਦੇ ਨਾਲ ਨਾਲ ਯਾਦ ਆਉਂਦਾ ਰਹਿੰਦਾ ਏ.. 🥰🥰❤❤❤

  • @mangill6579
    @mangill6579 2 ปีที่แล้ว +32

    ਵਾਹ ਓਏ ਜੱਟਾ ਦਿਲ ਨੂੰ ਸਕੂਨ ਮਿਲ ਗਿਆ , ਇੱਕ ਇੱਕ ਲਾਈਨ ਚ ਦਰਦ ਆ ❤️❤️

  • @GKC134
    @GKC134 2 ปีที่แล้ว +122

    ਜਿਉਂਦਾ ਰਹਿ ਵੀਰਾ 🙏💕 ਰੱਬ ਹੋਰ ਤਰਕੀ ਬਖਸ਼ੇ

  • @gursehajhere
    @gursehajhere 2 ปีที่แล้ว +18

    R NAIT SAAB 💕 Dil Jit liya
    ਤਰਜਾਂ Da King 🤴 22 Wa wa 🙌

  • @bhawandeep9363
    @bhawandeep9363 10 หลายเดือนก่อน +29

    2024 repeat❤

  • @Forever-zt4vn
    @Forever-zt4vn 2 ปีที่แล้ว +20

    ਸਹੀ ਗੱਲ ਏ ਬਾਈ ਨਵੀਆਂ ਚੀਜ਼ਾਂ ਦਾ ਚੋ ਹੋ ਜਾਂਦਾ ਏ ਏਥੇ ਦਿਲਾਂ ਦੇ ਪਿਆਰ ਕੋਈ ਨਹੀਂ ਸਮਝਦਾ ਜਿਸਮਾਂ ਦੇ ਪਿਆਰ ਨੇ ਏਥੇ ਦਿਲਾਂ ਦੇ ਨੀ

    • @sattakansal6911
      @sattakansal6911 2 ปีที่แล้ว

      Sai gal ha veeer

    • @garrymattu7719
      @garrymattu7719 2 ปีที่แล้ว

      ਸਹੀ ਗੱਲ ਏ ਬਾਈ ਨਵੀਆ ਚੀਜਾ ਦਾ ਚੋ ਹੋ ਜਾਦਾ ਏ ਏਥੇ ਦਿਲਾ ਦੇ ਪਿਆਰ ਕੋਈ ਨਹੀ ਸਮਝਦਾ ਜਿਸਮਾ ਦੇ ਪਿਆਰ ਨੇ ਏਧੇ ਦਿਲਾ ਦੇ ਨਾਹੀ ਬਾਈ

    • @jeetjeet8425
      @jeetjeet8425 2 ปีที่แล้ว

      shi gl aa y ethe pyar di koi value ni hundi

  • @mrmeetpics
    @mrmeetpics 2 ปีที่แล้ว +342

    ਬਹੁਤ ਸੋਹਣਾ ਲਿਖਿਆ ਬਾਈ ਯਰ, ਕਸਮ ਲੱਗੇ ਦਿਲ ਨੂੰ ਲੱਗਿਆ ਤੇਰਾ ਗਾਣਾ, ਮੁਬਾਰਕਾਂ ਸਾਰੀ ਟੀਮ ਨੂੰ...ਐਨਾ ਸੋਹਣਾ ਗਾਣਾ ਸਾਨੂੰ ਦੇਣ ਲਈ...💐

  • @Satveeraa
    @Satveeraa 2 ปีที่แล้ว +100

    ਵਾਹ ਕਿੰਨੇ ਸਾਲਾਂ ਬਾਦ ਕੋਈ ਸਕੂਨ ਦੇਣ ਵਾਲੀ ਲਿਖਤ ਤੇ ਗਾਇਕੀ ਸੁਣਨ ਨੂੰ ਮਿਲੀ ਅੱਜ 👌👌

    • @Itz_Sensible....
      @Itz_Sensible.... 2 ปีที่แล้ว

      th-cam.com/video/U-msVVXMebs/w-d-xo.html

  • @kapoorgas
    @kapoorgas ปีที่แล้ว +40

    ਕਮਾਲ ਹੁੰਦਾ ਜੇ ਤੇਰਾਂ ਖ਼ਿਆਲ ਨਾ ਹੁੰਦਾ😶
    ਕਮਾਲ ਹੁੰਦਾ ਜੇ ਦਿਲ ਦਾ ਦਿਮਾਗ ਹੁੰਦਾ💯
    ਤੇਰੇ ਨਾਲ ਮਹੁੱਬਤ ਨਾ ਕਰਦਾ ਤੇ ਏਹ ਹਾਲ ਨਾ ਹੁੰਦਾ💔
    ਕਮਾਲ ਹੁੰਦਾ ਜੇ ਮੈਂ ਆਸ਼ਿਕ ਵਫ਼ਾਦਾਰ ਨਾ ਹੁੰਦਾ

  • @ਉਡਣਖਟੋਲਾ
    @ਉਡਣਖਟੋਲਾ 2 ปีที่แล้ว +48

    ਆਰ ਨੇਤ ਜਮੀਨ ਨਾਲ ਜੁੜੇਆ ਹੋਯਾ ਕਲਾਕਾਰ.. ਜਦੋਂ ਵੀ ਸੁੱਟਦਾ ਗਾਣਾ ਖਾਲ ਚ ਪਾਣੀ ਵਾਂਗ ਭੱਜਦਾ 👌👌❤️

  • @HarpreetSingh-kr7qs
    @HarpreetSingh-kr7qs 2 ปีที่แล้ว +33

    ਸਹੀ ਗੱਲ ਆ ਵੀਰਾ ਗੱਲ ਤਾਂ ਸਾਰੀ ਸਕੂਨ ਦੀ ਹੁੰਦੀ ਆ ਓਦਾਂ ਦੁਨੀਆ ਤੇ ਚੇਹਰੇ ਤਾਂ ਸੋਹਣੇ ਤੋਂ ਸੋਹਣੇ ਨੇ ਪਰ ਜਿਸ ਨਾਲ ਦਿਲ ਮਿਲਿਆ ਹੋਵੇ ਉਸਤੋਂ ਸੋਹਣਾ ਕੋਈ ਨੀ ਹੁੰਦਾ ਦੁਨੀਆ ਤੇ 💔💔💔

  • @paramjitsinghpammy
    @paramjitsinghpammy 2 ปีที่แล้ว +113

    ਛੋਟੇ ਵੀਰ ਜੀ ਬਹੁਤ ਵਧੀਆ ਗੀਤ ਗਾਇਆ ਹੈ ਪਤਾਂ ਨਹੀਂ ਕਿੰਨੀ ਵਾਰ ਵਾਰ ਸੁਣਿਆ ਹੈ
    ਪਰਮਾਤਮਾ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਛੋਟੇ ਵੀਰ ਨੂੰ
    🙏🙏🙏🙏🙏

  • @harmailsingh8626
    @harmailsingh8626 2 ปีที่แล้ว +562

    ਗੱਲ ਤਾਂ ਸਕੂਨ ਦੀ ਹੁੰਦੀ ਹੈ, ਸੱਚ ਵੀਰ ਤੇਰੇ ਗਾਣੇ ਦਿਲ ਸੂ ਲੈਂਦੇ ਨੇ, ਜਿਓਦਾ ਰਹਿ ਵੀਰ, ਰੱਬ ਤੇਰੀ ਚੜਦੀ ਕਲਾ ਰੱਖੇ

  • @manriar5187
    @manriar5187 2 ปีที่แล้ว +9

    Bai bahut sohna geet aa eh time mere te chal reha same halaat ne mere 😭😭 bs kaleja kad ke rakhta Bahar
    ਚਾਹੇ ਕਿੰਨੇ ਹੀ ਮਜਬੂਤ ਕਿਉ ਨਾ ਹੋਣ ਦਿਲ,
    ਸ਼ੀਸ਼ਾ ਤੇ ਵਾਅਦਾ ਆਖਿਰ ਟੁੱਟ ਹੀ ਜਾਂਦੇ ਨੇ💔

    • @TheBoss-ln4pp
      @TheBoss-ln4pp 2 ปีที่แล้ว +5

      ਬਾਈ ਦਿਲ ਨਾ ਛੱਡ ਰੱਬ ਮੇਹਰ ਕਰੂ 💕💕

    • @manriar5187
      @manriar5187 2 ปีที่แล้ว +5

      Bai ki kra. Bra okha time a Bai. Mai janda jaa Mera Rabb jnda ki beet rhi mere te😭😭😭😭

    • @deolsaab4141
      @deolsaab4141 2 ปีที่แล้ว +5

      Bai ji ki gl ho gyi ❤️ aethe sare tutte Dil ikathe Hoye ne

    • @manriar5187
      @manriar5187 2 ปีที่แล้ว +4

      @@deolsaab4141 ki dssa Bai ji. Bhout Mara time chl reha

    • @navbasra4011
      @navbasra4011 2 ปีที่แล้ว +3

      Mere naal vi kujh eda da hi Hoya 😢😢

  • @HarpreetSingh-ni5zf
    @HarpreetSingh-ni5zf 2 ปีที่แล้ว +39

    ਸਹੀ ਕਿਹਾ ਵੀਰ ,ਤੇਰਾ ਗਾਣਾ ਬਹੁਤ ਦਿਲ ਨੂੰ ਛੂਹ ਗਿਆ "

    • @Thekiddfrom215
      @Thekiddfrom215 ปีที่แล้ว

      What Heart ? I Don’t Have That

  • @KulwinderSingh-we3md
    @KulwinderSingh-we3md ปีที่แล้ว +10

    ਬਹੁਤ ਹੀ ਵਧੀਆ ਗੀਤ ਆ ਵੀਰ ਇੱਕ -ਇੱਕ ਸ਼ਬਦ ਸੱਚਾਈ ਬਿਆਨ ਕੀਤੀ ਆ ਜੀ 2-3 ਦਿਨ ਇਹ ਗੀਤ ਪਤਾ ਹੀ ਨਹੀ ਜੀ ਕਿ ਕਿੰਨੀ ਕੁ ਵਾਰ ਸੁਣ ਲਿਆ ਜੀ ੨੪/੦੮/੨੩😢😢

  • @paramjitsinghpammy
    @paramjitsinghpammy 2 ปีที่แล้ว +14

    ਬਹੁਤ ਹੀ ਵਧੀਆ ਗੀਤ ਗਾਇਆ ਹੈ ਵੀਰ ਜੀ ਇੱਕ ਇੱਕ ਗੱਲ ਵਿੱਚ ਦਾਅਮ ਹੈ
    ਪਰਮਾਤਮਾ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ
    🙏🙏🙏

  • @Simran.kaur.Ferozepur
    @Simran.kaur.Ferozepur 2 ปีที่แล้ว +502

    ਵਾਹ ਵੱਡੇ ਵੀਰੇ ਸੁਆਦ ਹੀ ਆ ਗਿਆ ਗਾਣਾ ਸੁਣ ke ਕੱਲਾ ਕੱਲਾ ਟੱਪਾ ਦਿਲ ਤੇ ਲੱਗਦਾ 👌👌👌👌love u vere

  • @rajdeepsingh6376
    @rajdeepsingh6376 2 ปีที่แล้ว +90

    ਬਹੁਤ ਸੋਹਣਾ ਗੀਤ ਗਾਇਆ ਵੀਰ ਜੀ ਸਮੇ ਦੀ ਸਁਚਾਈ .!!

  • @surjitsinghmohie5735
    @surjitsinghmohie5735 ปีที่แล้ว +6

    ਨਵਿਆਂ ਦਾ ਚਾਅ ਤਾਂ ਨੌਂ ਦਿਨ ਦਾ ਅੜਿਆ ਪੁਰਾਣੇ ਤਾਂ ਪੁਰਾਣੇ ਹੁੰਦੇ ਆ💯🎯 ਬਿਲਕੁਲ ਸੱਚ ਆ 🙇 love forever ❤️

  • @preetkaler9088
    @preetkaler9088 2 ปีที่แล้ว +12

    ਬਹੁਤ ਕਮਾਲ ਦੀ ਲਿਖਤ ਆ ਵੀਰੇ ਤੇਰੀ 💯💯ਥੋਡਾ ਗਾਣਾ ਸੁਣ ਕੇ ਬੀਤਿਆ ਵੇਲਾ ਯਾਦ ਆ ਗਿਆ 💫 ਜਮਾ ਸੱਚੀਆ ਗੱਲਾ ਨੇ ਵੀਰੇ 💥💥💯💯

  • @PreetSingh-uf1pk
    @PreetSingh-uf1pk 2 ปีที่แล้ว +36

    ਲੱਖ ਹੋਵੇ ਬੰਦਾ ਭਾਵੇਂ wepeon a ਵਾਲਾ ਗੋਲੀ ਨਾਲ ਨਾ ਮਸ਼ੂਕ ਕਦੇ ਠੋਕ ਹੁੰਦੀ ਹੈ 🔥🔥🔥hearttouching lines

  • @astadchamkilababumaan3648
    @astadchamkilababumaan3648 ปีที่แล้ว +5

    Kon kon 2023 che sun reya song 🎧 repeat te ❤❤❤❤❤

  • @Lovepreet-fh1xb
    @Lovepreet-fh1xb 2 ปีที่แล้ว +31

    ਤੇਰਾ ਗਾਣਾ ਸੁਣ ਕੇ ਦਿਲ ਨੂੰ ਸਕੂਨ ਮਿਲ ਦਾ ❤️❤️❤️

    • @gurdeepsailbarhkksingh4621
      @gurdeepsailbarhkksingh4621 ปีที่แล้ว

      ਤੇਰਾ ਗਾਣਾ ਸੁਣ ਕੇ ਦਿਲ ਨੂੰ ਸਕੂਨ ਮਿਲ ਦਾ R Nait bai g

  • @robinsandhu6760
    @robinsandhu6760 2 ปีที่แล้ว +4

    Kya baatan R nait'eeyaaaaa 🖤🌊 jama sohage wrga geet...💎..... Bas hunn album kdh bai te Os ch edda de ik do track tan pa hi dyi.... Te ik gl hor oh jidda Daaku.… Te .…. Big Men da pehla announcement full album da hoya c but baad ch edda nhi kita geya oh hisaab na rkhi prahwa bss ALBUM KDH HI DE🚀🖤

  • @lovepreetsingh2098
    @lovepreetsingh2098 2 ปีที่แล้ว +40

    lancer 2 ਤੇ Defaulter ਤੋਂ ਗੱਲ ਚੱਲੀ ਸੀ
    ਤੇ ਅੱਜ ਵੀ ਚੱਲ ਰਹੀਆ,,,
    lancer 2 ਤੇ Defaulter ਤੋਂ ਗੱਲ ਚੱਲੀ ਸੀ
    ਤੇ ਅੱਜ ਵੀ ਚੱਲ ਰਹੀਆ,,,
    ਤੂੰ ਗਾਈ ਚੱਲ ਜੱਟਾ ਏ ਦੁਨੀਆਂ
    ਕਿਦੇ ਵੱਲ ਦੀਆ,,,
    ਤੂੰ ਗਾਈ ਚੱਲ ਜੱਟਾ ਏ ਦੁਨੀਆਂ
    ਕਿਦੇ ਵੱਲ ਦੀਆ,,,✍️✍️✍️✍️✍️✍️
    I love r nait songs 💪💪💪💪👌👌👌👌👌👌👌✍️✍️✍️🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰

    • @akashpannu919
      @akashpannu919 2 ปีที่แล้ว +1

      Bai 2800 to gl chlii c

    • @akashpannu919
      @akashpannu919 2 ปีที่แล้ว +1

      Fr aia c jatt di ban no httt gyi a tre pind de rahwa nal

    • @lovepreetsingh2098
      @lovepreetsingh2098 2 ปีที่แล้ว

      @@akashpannu919 Bhai gal ta lancer 2 too chai se par r nait daa hit song defaulter se

  • @ravinderkaur9919
    @ravinderkaur9919 2 ปีที่แล้ว +21

    Mai aa song din vich 25 30 vaar repeat te sundi aa fer v man ni bharda very very nice song ❤️💚💚❤️💚❤️💚💚💚❤️💙

  • @Manpreetsingh-oe1mv
    @Manpreetsingh-oe1mv 2 ปีที่แล้ว +163

    ਉਸਤਾਦ ਜੀ❤️🙏🏻 ਬਹੁਤ ਸੋਹਣਾ ਲਿਖਿਆ,ਗਾਇਆ,ਮਾਲਕ ਤਰੱਕੀਆਂ ਬਖ਼ਸ਼ੇ,ਸਦਾ ਅਬਾਦ ਰਹੋ ਆਪ, ਜ਼ਿੰਦਗੀ ਵਿੱਚ ਮਾਲਕ ਸੁੱਖ ਰੱਖੇ, ਆਪ ਜੀ ਨੂੰ ਕਮ ਸੇ ਕਮ ਇੱਕ ਦਫ਼ਾ ਜ਼ਰੂਰ ਮਿਲਣਾ ਚਾਹੁੰਦੇ ਹਾਂ।ਰੱਬ ਉਹ ਵਕ਼ਤ ਜਲਦ ਲਿਆਵੇ, ਸਤਿ ਸ੍ਰੀ'ਕਾਲ ਜੀ।

  • @krishakumar1436
    @krishakumar1436 2 ปีที่แล้ว +30

    ਸਹੀ ਗੱਲ ਹੈ ਵੀਰੇ ਏਹੀ ਗਨਾ ਸੁਣ ਕੇ 100% ਦਿਲ ਨੂੰ ਸਕੂਨ ਮਿਲਦਾ ਹੈ

  • @pathraleala8699
    @pathraleala8699 2 ปีที่แล้ว +37

    ਦਿਲ ਨੂੰ ਟੱਚ ਕਰਦੀ ਆ ਕੱਲੀ ਕੱਲੀ ਲਾਈਨ ❤️❤️❤️❤️😢ਬਹੁਤ ਸਿਰਰਾ ਲਿਖਦਾ ਯਾਰਾ ❤️

  • @jagsirsingh858
    @jagsirsingh858 2 ปีที่แล้ว +17

    ਵੀਰੇ ਤੇਰਾ ਗੀਤ ਜਦੋਂ ਵੀ ਸੁਣਿਆ ਤਾਂ ਨਵੇਂ ਲੱਗੇ ਨੇ

  • @successmindsetshorts4991
    @successmindsetshorts4991 2 ปีที่แล้ว +161

    First time i saw someone who promotes books instead of weapons in punjabi songs
    Hats off you r nait veere❤

    • @successmindsetshorts4991
      @successmindsetshorts4991 2 ปีที่แล้ว +5

      @Aaditya Jatt I'm talking about this Mr aaditya

    • @ArtistJatinRana
      @ArtistJatinRana 2 ปีที่แล้ว +5

      Weapons should be hated ?

    • @successmindsetshorts4991
      @successmindsetshorts4991 2 ปีที่แล้ว +3

      @@ArtistJatinRana you mean using in songs is good for diverting the youth ?

    • @ArtistJatinRana
      @ArtistJatinRana 2 ปีที่แล้ว +3

      @@successmindsetshorts4991 keeping weapons is good, misusing it is wrong

    • @successmindsetshorts4991
      @successmindsetshorts4991 2 ปีที่แล้ว +5

      @@ArtistJatinRana some people try to take it as trend or fashion and that's encourging gangsters etc..

  • @sahilbhairupa5107
    @sahilbhairupa5107 2 ปีที่แล้ว +31

    Jma e realty likh tii ✍🏻 ਜਿਉਦਾ ਰਹਿ ਵੀਰੇ

  • @balbirdhaliwal6599
    @balbirdhaliwal6599 ปีที่แล้ว +7

    ਪੁੱਤਰਾ ਡੂੰਘੀ ਗੱਲਬਾਤ ਹੈ ਤੇਰੀ ਕਲਮ ਵਿੱਚ, ਬਹੁਤ ਸੋਹਣੀ ਕਲਾਤਮਕ ਰਚਨਾ ਇਸ ਗੀਤ ਦੀ। ਪ੍ਰਮਾਤਮਾ ਹੋਰ ਤੱਰਕੀਆ ਦੇਣ।

  • @sonurai5181
    @sonurai5181 ปีที่แล้ว +7

    ਜੰਮੇ ਅੱਜ ਰਿਆਲਿਟੀ ਲਿਖੀ ਏ...

  • @preetsaab7835
    @preetsaab7835 2 ปีที่แล้ว +24

    ਰੱਬ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ

  • @gurpyarsingh4895
    @gurpyarsingh4895 2 ปีที่แล้ว +12

    ਨੇਤ ਵੀਰ ਸਿਰਾਂ ਗੀਤ ਆ ਬਹੁਤ ਸੋਹਣਾ ਲਿਖਿਆ ਜਿਊਂਦਾ ਰਹਿ ਬਾਈ 🌹

  • @kuldeeppelia7267
    @kuldeeppelia7267 2 ปีที่แล้ว +9

    ਬਹੁਤ ਸੋਹਣਾ ਗੀਤ ਆ ਵੀਰੇ ਪੁਰਾਣੇ ਦਿਨ ਯਾਦ ਆ ਗਏ😢😢

  • @Vishalkamboj092
    @Vishalkamboj092 ปีที่แล้ว +9

    सबब लोग ये ही उम्मीद करो की सब को अपना अपना प्यार मिल जाए 🥰🥰❤️

  • @onlyyou_yt
    @onlyyou_yt 2 ปีที่แล้ว +55

    R Nait Lyrics Always Hits in Heart ❤️

  • @ਪਿੰਡਾਆਲੇ-ਵ3ਚ
    @ਪਿੰਡਾਆਲੇ-ਵ3ਚ 2 ปีที่แล้ว +6

    ਬਹੁਤ ਹੀ ਵਧੀਆ ਐ ਵਾਹਿਗੁਰੂ ਜੀ ਤੇਰਾ ਭਲਾ ਕਰੇ ਜੀ ❤💔❣️😔😔❤❤❤

  • @ManpreetKaur-jy3co
    @ManpreetKaur-jy3co 2 ปีที่แล้ว +11

    ਰੌਲਾ ਸਾਰਾ ਸਕੂਨ ਦਾ ...best line👌👌

  • @MukeshKumar-sp9ft
    @MukeshKumar-sp9ft 2 ปีที่แล้ว +10

    ਘੱਟ ਜਾਂਦੀ ਪੂਰਾਣੀਆ ਵੈਲੳ ਪਾਗ਼ਲ ਐਥੇ ਜੀਦੋ ਕੋਈ ਚੀਜ਼ ਲੌਚ ਹੂੰ ਦੀਅਅਅ । ਬਹੁਤ ਵਧੀਆ ਕਲਮ

  • @sharnsandhu1911
    @sharnsandhu1911 2 ปีที่แล้ว +6

    ਵੀਰਾਂ ਵਾਹਿਗੁਰੂ ਲੰਬੀ ਉਮਰ ਬਕਸ਼ੇ ਵੀਰਾਂ ਦੁਸ਼ਮਣਾ ਤੋਂ ਦੂਰ ਰਹਿਣਾ

  • @BaljitKaur-bc4kd
    @BaljitKaur-bc4kd 2 ปีที่แล้ว +10

    ਬਹੁਤ ਸੋਹਣਾ ਗੀਤ ਵੀਰੇ ਜਿਓਂਦੇ ਰਹੋਂ ਪੁਰਾਣੇ ਦਿਨ ਯਾਦ ਆ ਗੲਏ

  • @Pro_player99-9
    @Pro_player99-9 หลายเดือนก่อน +1

    2027vich Kon Kon son reha❤❤❤❤❤😊😊😊😊

  • @haryanvistudio4583
    @haryanvistudio4583 2 ปีที่แล้ว +43

    Best Song for Punjabi Industry 😊😊❤❤👌👌

    • @PRINCECHOUDHARY265
      @PRINCECHOUDHARY265 2 ปีที่แล้ว +1

      Super 👌👌👌👌

    • @rajbirbhullar8248
      @rajbirbhullar8248 2 ปีที่แล้ว

      1(@

    • @jagdevsinghjagdev5605
      @jagdevsinghjagdev5605 2 ปีที่แล้ว

      ਬਾਈ ਜੀ ਸਿੱਧੂ ਬਾਈ ਦਾ ਇਨਸਾਫ ਲੈਣ ਲਈ ਕੋਈ ਗਾਣਾ ਜ਼ਰੂਰ ਗਾਇਉ ਸਰਕਾਰ ਨੂੰ ਉਲਾਂਭਾ ਦੇਣ ਲਈ ਵਾਹਿਗੁਰੂ 🙏 justice for Sidhu moosewala

    • @bangpink4305
      @bangpink4305 2 ปีที่แล้ว

      @@jagdevsinghjagdev5605 right ✅

  • @nitin_jangra00
    @nitin_jangra00 2 ปีที่แล้ว +54

    Gurlez Akhtar + R Nait =Legend ✨♥️

  • @gurbhejsingh3638
    @gurbhejsingh3638 ปีที่แล้ว +2

    🎉ਸਿਰਾ ਬਾਈ ਕੌਈ ਕਸਰ ਨੀ ਬਾਕੀ ...#😢

  • @gauravchaudhary9363
    @gauravchaudhary9363 2 ปีที่แล้ว +17

    No words for legend 😢
    Sidhu moosewala 💔

    • @jattcom0012
      @jattcom0012 2 ปีที่แล้ว

      😢😢😢😢

  • @gagandeepSingh-ut5xp
    @gagandeepSingh-ut5xp 2 ปีที่แล้ว +4

    ਅੱਜ ਫਿਰ ਯਾਦਾਂ 😔😭 ਤਾਜ਼ਾ ਕਰ ਗਿਆ ਵੀਰੇ

  • @chhajlimusic5354
    @chhajlimusic5354 2 ปีที่แล้ว +9

    Bhot bhot bhot yaada vadiaa Song aa bro 🥰🥰🥰 LOVE U R Nait 👍👍👍

  • @GurpreetSinghRandhawa-j4z
    @GurpreetSinghRandhawa-j4z 5 หลายเดือนก่อน +1

    ਆਰਨੇਤ ਦਾ ਆਹ ਗਾਣਾ ਮੈਨੂੰ ਬਹੁਤ ਵਧੀਆ ਲੱਗਦਾ ਇਹ ਗਾਣੇ ਨੂੰ ਆ ਸਕੂਲ ਦੀ ਬਾਲ ਸਭਾ ਦੇ ਵਿੱਚ ਕਈ ਵਾਰੀ ਗਾਇਆ ਬਹੁਤ ਵਧੀਆ ਗਾਣਾ ਵੀਰ ਜੀ

  • @Majhailrecordz2.0
    @Majhailrecordz2.0 2 ปีที่แล้ว +5

    0 % Fame
    0 % Cars
    0 % Club
    0 % Shots
    0 % BackChodi
    100 % Talent & Freinds🔥💝

  • @jeetnathuwalia6642
    @jeetnathuwalia6642 2 ปีที่แล้ว +13

    😢 ਜਖਮ ਤਾਜੇ ਕਰ ਦਿੱਤੇ ਜੱਟਾ …. ਜਿਊਦਾ ਰਹਿ ..

  • @surinder278
    @surinder278 หลายเดือนก่อน +2

    ਪੁਰਾਣੇ ਪੁਰਜੇ ਆਵਾਜ ਕਰਦੇ ਨਵੇ ਪਾ ਕੇ ਗੱਡੀ ਏ smooth ਚਲਦੀ

  • @gurveersingh1187
    @gurveersingh1187 2 ปีที่แล้ว +7

    ਸਿਰਾ ਲਾਤੀ ਨੇਤ ਨੇ ❤❤❤💯💯

  • @harpreetbajwa1904
    @harpreetbajwa1904 2 ปีที่แล้ว +12

    Rooh nu touch kr gya veere tuhaada song 👍👍👍👌👍👌👍👌👍👌👍👌👍👌👍👌👍👌👍👌👌👍👌👍👌👍👌👍👌👍👌👍👌👌👍👌👍👌👍👌👍👌👍👌👍👌👍👌👍👍👌

  • @amitsaininaguria9720
    @amitsaininaguria9720 2 ปีที่แล้ว +46

    Punjabi king always R nait 🥰

  • @v_kayvikaspandit8304
    @v_kayvikaspandit8304 2 ปีที่แล้ว +16

    Tuhadi soch nu salute aa bro. Voice bomb lyrics ta superhit hi hunde bro😀👌👌😘😘

  • @ਕਿਰਤੀਲੋਕ
    @ਕਿਰਤੀਲੋਕ 2 ปีที่แล้ว +5

    ਗੱਲ ਤਾਂ ਸਕੂਨ ਦੀ ਹੁੰਦੀ ਹੈ 👌👌👌

  • @bhawandeep9363
    @bhawandeep9363 2 ปีที่แล้ว +5

    20 war sun leya on repeat te chlna gana yaar ......ena end✍💗💯

  • @khushpreetkaur5299
    @khushpreetkaur5299 11 หลายเดือนก่อน +1

    ਵੀਰੇ ਇਹ ਗਾਣੇ ਦੀ ਜਿੰਨੀ ਤਾਰੀਫ ਕਰਾ ਗਏ ਉਣੀ ਘੱਟ ਬਹੁਤ ਸੋਹਣਾ ਗਾਣੇ ਵੀਰੇ ❤❤❤❤

  • @karmasingh8856
    @karmasingh8856 2 ปีที่แล้ว +11

    ਨੇਤ ਵੀਰੇ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ❤❤

  • @kidspoom9211
    @kidspoom9211 2 ปีที่แล้ว +4

    R nait bhai love u ma jammu se ap ne dil hi jeet liya,,,,,,,😥😥😥😭😭😭😭😭😭

  • @jatinderbhinder4360
    @jatinderbhinder4360 2 ปีที่แล้ว +8

    ਵਾਹ ਜੀ ਵਾਹ ਨਜ਼ਾਰਾ ਆ ਗਿਆ ਯਾਰ ਗੀਤ ਸੁਣਕੇ

  • @lebrunjamsxm111
    @lebrunjamsxm111 2 ปีที่แล้ว +8

    R Nait i prey karde aa tusi long life jioo

  • @toppunjabi5911
    @toppunjabi5911 2 ปีที่แล้ว +29

    Legend never die 🕊️🔥🐐

  • @Itz_Sahil_1077
    @Itz_Sahil_1077 2 ปีที่แล้ว +167

    Lyrics Awesome ❤️
    Music Amazing 💙
    Composition Amazing 😊
    R nait veere all ghaint aa ❤️❤️❤️
    No one replace you🙌❤️

  • @Preet_Music_lover
    @Preet_Music_lover 2 ปีที่แล้ว +9

    Nice R Nait Bhra Buhat Ghaint Song 🤘👍🏻

  • @daljitthind7870
    @daljitthind7870 ปีที่แล้ว +1

    ਸਹੀ ਗੱਲ Baii Rnait ਦੀ ਪੁਰਾਣੇਂ ਆ ਦੀ value ਘੱਟ ਜਾਂਦੀ ਆ‌

  • @amitsaininaguria9720
    @amitsaininaguria9720 2 ปีที่แล้ว +10

    Bhai tere song sun k dil ko sukun mile h bhai 🥰

  • @jashanmavi832
    @jashanmavi832 2 ปีที่แล้ว +4

    ਸਹੀ ਗਾਲ ਆ ਬਿਰੇ ਸਿਰਾਂ ਗਾਨਾ ਬਾਈ❤️❤️

  • @amitsaininaguria9720
    @amitsaininaguria9720 2 ปีที่แล้ว +6

    RB apko aur apki family nu hmesha khush rakhe bhai 🥰

  • @pb13wale15
    @pb13wale15 6 หลายเดือนก่อน +2

    23 ਜਨਵਰੀ 2013 ਵਾਲੀ ਪਿਆਰ ਵਾਲੀ ਯਾਦ ਆ ਗਈ